Silk Route ਕੀ ਹੈ? | ਪੰਜਾਬ ਵਿੱਚ ਬਣਨ ਵਾਲ਼ਾ ਸਿਲਕ ਰੋਡ | New World Order ਦਾ ਹਿਸਾ | Silk Route History

Поделиться
HTML-код
  • Опубликовано: 20 дек 2024

Комментарии • 376

  • @Shazzvillagefoodsecrets
    @Shazzvillagefoodsecrets 9 месяцев назад +408

    ਲਹਿੰਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਹਿਬਜ਼ੁਮਾਨ ਦੇ ਵਿੱਚ ਰੱਖੇ 🙏🌹🌹🙏🙏🙏

  • @punjabjindabad1931
    @punjabjindabad1931 9 месяцев назад +97

    ਵੀਰ ਜੀ ਵਪਾਰ ਕਰਨ ਲਈ ਸੜਕੀ ਅਤੇ ਰੇਲਵੇ ਰੂਟ ਸਾਰਿਆਂ ਤੋਂ ਜਿਆਦਾ ਸੁਰੱਖਿਅਤ ਅਤੇ ਸਸਤਾ ਆ।
    ਇਸ ਰੂਟ ਬਣਨ ਦਾ ਮੁੱਖ ਕਾਰਨ ਇਹ ਹੈ ਕਿ ਹਰ ਰੋਜ਼ ਕੰਪਨੀਆਂ ਦੇ ਕਰੋੜਾਂ ਅਰਬਾਂ ਦੇ ਜਹਾਜ਼ ਸਮੁੰਦਰ ਵਿੱਚ ਤਾਂ ਡੁੱਬ ਦੇ ਹੀ ਹਨ ਅਤੇ ਨਾਲ ਦੀ ਨਾਲ ਉਨ੍ਹਾਂ ਦੀਆਂ ਬੇਸ਼ਕੀਮਤੀ ਚੀਜ਼ਾਂ ਵੀ ਸਮੁੰਦਰ ਵਿੱਚ ਡੁੱਬ ਕੇ ਗਰਕ ਹੋ ਜਾਂਦੀਆ ਹਨ ।
    ਅਜੋਕੇ ਪੰਜਾਬੀ ਵੀ ਹੁਣ ਉਹ ਪੰਜਾਬੀ ਨਹੀ ਰਹਿ ਗਏ ਜਿਹੜੇ ਆਪਣੀ ਅਣਖ ਤੇ ਜ਼ਮੀਰ ਮਾਰਨ ਨਾਲੋਂ ਸਰੀਰਕ ਮੌਤ ਮਰ ਜਾਣਾ ਉੱਤਮ ਸਮਝਦੇ ਸੀ।
    ਅੱਜਕੱਲ੍ਹ ਤਾਂ ਇਹ ਅੰਗਰੇਜ਼ ਬਣਨ ਨੂੰ ਇੰਨੇ ਕਾਹਲੇ ਪਏ ਹੋਏ ਨੇ ਰਹੇ ਰੱਬ ਦਾ ਨਾ ਨਾਂ। ਕੋਈ ਭੈਣ ਨਾਲ ਹੀ ਵਿਆਹ ਕਰਵਾਈ ਜਾ ਰਿਹਾ ਤੇ ਕੋਈ ਆਪਣੀ ਧੀ ਹੀ ਵੇਚੀ ਜਾ ਰਿਹਾ। ਰਿਸ਼ਤਿਆਂ ਦੇ ਮੁੱਲ ਬੈਂਡਾ ਦੇ ਸਿਰ ਤੇ ਪੈ ਰਹੇ ਨੇ।
    ਭੇਡਚਾਲ ਵਿੱਚ ਭੇਡਾਂ ਨਿੱਤ ਮੁੰਨੀਆਂ ਜਾ ਰਹੀਆਂ ਨੇ । ਲੂੰਬੜ ਚਾਲਾਂ ਵਿੱਚ ਫਸ ਕੇ ਲੋਕ ਲੋਭ ਦੇ ਵੱਸ ਪੈ ਗਏ ਨੇ। ਸਿਆਣੇ ਕਹਿੰਦੇ ਹੁੰਦੇ ਸੀ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਜਿਹਨੇ ਆਪਣੀ ਮਾਂ ਹੀ ਵੇਚ ਦਿੱਤੀ ਉਨ੍ਹਾਂ ਦੀ ਕੀ ਜ਼ਮੀਰ ਰਹਿ ਗਈ। ਇਹ ਆਪਣਾ ਬੇਸ਼ਕੀਮਤੀ ਇਤਿਹਾਸ ਭੁੱਲ ਗਏ ਨੇ ਕਿ ਕਿਵੇਂ ਇਸ ਜ਼ਮੀਨ ਦੇ ਲਈ ਦੀਵਾਨ ਟੋਡਰ ਮੱਲ ਜੀ ਨੇ ਕਿੰਨੀ ਕੀਮਤ ਚੁਕਾਈ ਸੀ, ਅੱਜ ਇਹ ਜਿਹੜੇ ਆਪਣੀ ਜ਼ਮੀਨ ਚੰਦ ਕਾਗਜ਼ਾਂ ਪਿੱਛੇ ਲੱਗ ਕੇ ਵੇਚ ਰਹੇ ਨੇ ਪਤਾ ਇਨ੍ਹਾਂ ਨੂੰ ਉਸ ਦਿਨ ਲੱਗਣਾ ਜਿਸ ਦਿਨ ਗੁਲਾਮ ਹੋ ਕੇ ਟਕੇ ਟਕੇ ਤੇ ਉਨ੍ਹਾਂ ਦੀਆ ਕੰਪਨੀਆਂ ਅਤੇ ਅਦਾਰਿਆਂ ਵਿੱਚ ਆਪਣੀ ਹੀ ਜ਼ਮੀਨ ਤੇ ਨੌਕਰ ਬਣ ਕੇ ਚਾਕਰੀ ਕਰਨਗੇ ।
    ਇਹ ਖਲਕਤ ਨੀ ਸਮਝ ਸਕਦੀ। ਸਿਆਣਿਆਂ ਦੀ ਕਹਾਵਤ ਆ ਗਧੇ ਨੂੰ ਜਿਨ੍ਹਾਂ ਮਰਜ਼ੀ ਲੂਣ ਦੇ ਦਿਓ ਉਹ ਗਧੇ ਦਾ ਗਧਾ ਹੀ ਰਹਿਣਾ ।
    ਬੱਸ ਉਸ ਕਰਤਾਰ ਅੱਗੇ ਬੇਨਤੀ ਕਰ ਸਕਦੇ ਆ ਕਿ ਬਾਬੇ ਨਾਨਕ ਦੇ ਭਟਕੇ ਹੋਏ ਧੀਆਂ-ਪੁੱਤਰ ਸਹੀ ਰਸਤੇ ਤੇ ਪਰਤ ਆਉਣ।

    • @gurwindersinghsandhu6548
      @gurwindersinghsandhu6548 9 месяцев назад +1

      Right veer ji

    • @sangramsingh561
      @sangramsingh561 8 месяцев назад

      Right a jaata gal teri

    • @AKASHDEEPSINGH-od6qp
      @AKASHDEEPSINGH-od6qp 8 месяцев назад

      Veer gall teri 💯 sahi a

    • @Simransingh-bg8zo
      @Simransingh-bg8zo 8 месяцев назад +2

      ਇਹ ਰੂਟ ਖੁੱਲਣ ਨਾਲ ਫਾਇਦਾ ਵੀ ਹੋਓ ਪਰ ਇਕ ਵੱਡਾ ਨੁਕਸ ਸਾਡੇ ਕਲਚਰ ਦਾ ਤੇ ਸਾਡੀ ਮਾ ਬੋਲੀ ਬਿਲਕੁਲ ਖ਼ਤਮ ਹੋ ਜਾਣੀ ਆ

    • @punjabjindabad1931
      @punjabjindabad1931 8 месяцев назад

      @@Simransingh-bg8zo ਅੱਛਾ ਜੀ , ਉਹ ਕਿਵੇਂ ਜੀ, ਇਹਦੇ ਬਾਰੇ ਜ਼ਰੂਰ ਦੱਸਿਓ ਜੀ

  • @jagjitsinghchauhan6598
    @jagjitsinghchauhan6598 9 месяцев назад +85

    ਪੰਜਾਬੀਓ - ਅੱਸੀ ਪੰਜਾਬੀ education & knowledge ਲੈਣ ਪੱਖੋਂ ਬਹੁਤ ਪੱਛੜੇ ਹਾਂ । ਇੱਕ ਤਾਂ ਗੋਰਮੈਟਾਂ ਏਜੰਸੀਆਂ ਵੀ ਨਹੀਂ ਚਾਹੁੰਦੀਆਂ ਕਿ ਅੱਸੀ ਸੂੱਝਵਾਨ ਹੋ ਜਾਈਏ । ਸਾਡੀ ਗੁਰੂਆਂ ਦੀ ਧੱਰਤੀ ਤੇ ਵਿਦੇਸ਼ੀਆਂ / ਅੱਡਾਂਗੀਆਂ - ਅੱਬਾਨੀਆਂ ਦੀ ਅੱਖ ਹੈ । ਪੰਜਾਬ ਅੱਤੇ ਪੰਜਾਬ ਰਾਹੀ ਵੱਡਾ ਫ਼ਾਇਦਾ ਚੁੱਕਣ ਗੇ।- ਪੰਜਾਬੀਆਂ ਤੋ ਪੰਜਾਬ ਖਾਲੀ ਕੱਰਾਕੇ ਮੰਨ ਮਰਜ਼ੀ ਕਰਨਗੇ ।

    • @balrajsingh-pd3rm
      @balrajsingh-pd3rm 9 месяцев назад +5

      Absolutely right bhau

    • @tractorlover7369
      @tractorlover7369 9 месяцев назад +1

      Knowledge pakho pachrre nahi sadde bachhe Knowledge Lena hee nahi chahonde oh wde ah songs vich filma vich rella vich khusarpuna karan status lagoon vich busy Guru Gobind singh g ne kaha see khusamand na karni na sun ni ajj ohi khusamand asi phone te dekh ke apne Karam madde kar rahhe ah bahut angrej thuhanu book la ke chalde ghum de nazar ah jaan ghe te sadde ek kapi college jande ve Chitra vich tun lende ah ehna ne education swah leni ah je koi punjabi bachhe ja nojwana nu kam de gal dase ja rules vich rahan kahe oh techer madda os nu ta kahande ah ajji bahar fir dekh de ah Madi khuraak ego te pardhan ghea jo akaali te congressea ne chalea iti colleges vich ke kam othe political da nashhe de adde te gangstara pedda kette otho jitho herra puter dhea taras ke niklane see

    • @gurdevsingh1821
      @gurdevsingh1821 9 месяцев назад +2

      ਬਿਲਕੁਲ ਸਹੀ ਗੱਲ ਹੈ ਬਾਈ ਜੀ

    • @jasvirkumar5817
      @jasvirkumar5817 9 месяцев назад

      😂😂😂😂😂😂😂😂😂😂 ene siane hn punjabi. Tan hi tarrakki de shikhar nu chhuu reha hai punjab.
      LAKH LAKH LAHNAT HAI. AISI SIANP DE.

  • @SukhwinderSingh-wq5ip
    @SukhwinderSingh-wq5ip 9 месяцев назад +35

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kahlon7793
    @kahlon7793 7 месяцев назад +6

    ਗੱਲ ਤਾ ਤੁਹਾਡੀ ਬਿਲਕੁਲ ਠੀਕ ਆ ਕੇ ਅਪਣੀਆ ਜਮੀਨਾ ਦਾ ਅਰਬਾ ਚ ਮੁੱਲ ਪੈਣਾ ਕੋਈ ਸ਼ੱਕ ਨੀ ਪਰ ਮਿਲਣਾ ਤਹਾਨੂੰ ਕੁੱਝ ਨੀ ਮਿਲੂ ਗਾ ਉਹਨਾ ਨੂੰ ਜਿਹਨਾ ਦੇ ਤੁੱਸੀ ਗੁਲਾਮ ੲੋ ਜੋ ਅੱਜ ਤੱਕ ਹੁੰਦਾ ਆ ਰਹਾ ਕੋਡੀਆ ਦੇ ਭਾਅ ਫਸਲਾ ਖਰੀਦ ਕੇ ਅੱਗਲੇ ਅਰਬਾ ਖਰਬਾ ਦਾ ਮੁਨਾਫਾ ਕੱਢ ਦੇ । ਮੁੱਕ ਦੀ ਗੱਲ ਜੇ ਆਉਣ ਵਾਲੇ ਸਮੇ ਚ ਹਿਦੋਸ਼ਤਾਨ ਤੋ ਨਾ ਆਜਾਦ ਹੋਏ ਤਾ ਨਾ ਤਾਡੀਆ ਨਸਲਾ ਬਚਣੀਆ ਨਾ ਫਸਲਾ #khalsaraaj

  • @balbirbasra3913
    @balbirbasra3913 9 месяцев назад +21

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਮੇਰੇ ਸੋਹਣੇ ਪੰਜਾਬ ਦੇ ਕਿਰਤੀ ਅਤੇ ਮਿਹਨਤੀ ਕਿਸਾਨਾਂ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @gurpreetbittu4210
    @gurpreetbittu4210 9 месяцев назад +102

    ਇਹ ਤਾਂ ਬਹੁਤ ਪਹਿਲਾਂ ਪਤਾ ਏ ਪਰ ਆਪਣੇ ਦੇਸ ਦਾ ਸਾਰਾ ਜੋਰ ਪਾਕਿਸਤਾਨ ਨੂੰ ਮਾੜਾ ਦਿਖਾਉਣ ਤੇ ਲੱਗਿਆ ਹੋਇਆ ਏ ਸਭ ਤੋਂ ਪਹਿਲਾ ਓਹਨਾ ਨਾਲ ਵਪਾਰ ਕਰਨਾ ਪਵੇਗਾ ਫਿਰ ਰਾਸਤਾ ਅੱਗੇ ਜਾਵੇਗਾ

    • @tractorlover7369
      @tractorlover7369 9 месяцев назад +3

      Oh eh sabh kuch jaan buj ke keta ja raha jdo world order lagu ho gha fir sarre raste khol lene eh businessmena ne

    • @rahi7271
      @rahi7271 9 месяцев назад +10

      ਕਿਹੜਾ ਆਪਣਾ ਦੇਸ਼ ਆਪਣਾ ਦੇਸ਼ ਤਾਂ ਪੰਜਾਬ ਹੈ ਜੀਹਨੂੰ ਤੁਸੀ ਆਪਦਾ ਦੇਸ਼ ਸਮਝਦੇ ਹੋ ਉਹ ਤੁਹਾਡਾ ਨਹੀ ਹੈ

    • @-pf3tw
      @-pf3tw 9 месяцев назад +3

      ਪਾਕਿਸਤਾਨ ਤਾਂ ਖਤਮ ਹੈ ....ਵੱਡੀਆ ਮਹਾਂਸ਼ਕਤੀਆਂ ਨੇ ਆਪੇ ਫੈਸਲਾ ਕਰਨਾ

    • @-pf3tw
      @-pf3tw 9 месяцев назад +3

      ਉਨਾਂ ਨਾਲ ਵਪਾਰ ਦੀ ਲੋੜ ਨੀ ਡੁੱਬ ਗਿਆ ਉਹ

    • @GopiDhillon5
      @GopiDhillon5 9 месяцев назад +3

      Chalo ene nal pak da Bhalla ho jau

  • @jaswinderchahal2275
    @jaswinderchahal2275 9 месяцев назад +33

    ਬਹੁਤ ਵਧੀਆ ਜਾਣਕਾਰੀ

  • @tirathkaur847
    @tirathkaur847 9 месяцев назад +19

    ਸਭ ਨੂੰ ਇਹ ਸਮਝਣਾ ਪੈਣਾਂ ਤੇ ਅਮਲ ਕਰਨ ਪੈਣਾਂ🙏ਧੰਨਵਾਦ ਜੀ

  • @balbirbasra3913
    @balbirbasra3913 9 месяцев назад +18

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈਂ☬

  • @ajmerdhillon3013
    @ajmerdhillon3013 9 месяцев назад +41

    ਪੰਜਾਬ ਦੀ ਜ਼ਮੀਨ ਆਉਣ ਵਾਲੇ ਸਮੇਂ ਵਿੱਚ ਸੜਕਾਂ ਵਾਸਤੇ ਹੀ ਕੰਮ ਆਵੇਗੀ ਕਿਉਂਕਿ ਨਾ ਇੱਥੇ ਪੀਣ ਵਾਲਾ ਪਾਣੀ ਬਚਣਾ ਨਾ ਖੇਤੀ ਕਰਨ ਵਾਸਤੇ ਅਰਬਾਂ ਰੁਪਏ ਮਿੱਟੀ ਦੇ ਤਾਂ ਕੋਈ ਦੇਣੋਂ ਰਿਹਾ।

    • @JaiShreeRamJaiShreeRam8
      @JaiShreeRamJaiShreeRam8 8 месяцев назад +3

      Punjab da kujh ta bn jau pr canada ne lalchi punjabi lokan dian nasla khrab kr deniyan.

    • @Ghai-m4h
      @Ghai-m4h 7 месяцев назад

      Canda chale jayo fer

    • @JaiShreeRamJaiShreeRam8
      @JaiShreeRamJaiShreeRam8 7 месяцев назад

      @@Ghai-m4hHe is already there

  • @jatayuh6356
    @jatayuh6356 9 месяцев назад +75

    ਪੈਸੇ ਅੱਗੇ ਸਭ ਵਿਕ ਜਾਣਾ ਹੈ ਭਰਾ ਪੰਜਾਬੀ ਤਾ ਵਟ ਪਿਛੇ ਭਰਾ ਨੂੰ ਨੂੰ ਨੀ ਬਖਸਦੇ

    • @gurindersingh6055
      @gurindersingh6055 9 месяцев назад

      L.

    • @gurindersingh6055
      @gurindersingh6055 9 месяцев назад

      L.p

    • @gurindersingh6055
      @gurindersingh6055 9 месяцев назад

      ..

    • @gurpreetrandhawa2230
      @gurpreetrandhawa2230 8 месяцев назад

      ਜੇ ਪੰਜਾਬੀ ਨਾ ਹੋਣ ਪਾਕਿਸਤਾਨ ਤੇ ਚੀਨ ਚੌਵੀ ਘੰਟੇ ਵਿੱਚ ਭਾਰਤ ਤੇ ਕਬਜ਼ਾ ਕਰ ਸਕਦੇ ਹਨ, ਪੰਜਾਬੀ ਫ਼ੌਜੀ ਹੀ ਚੀਨ ਅੱਗੇ ਅੜਦੇ ਹਨ

    • @user.DeepBrar
      @user.DeepBrar 8 месяцев назад

      ਜੱਟ ਵੱਟ ਨੀ ਛੱਡਦੇ ਤਾ ਬਾਹਮਣ ਬਾਣੀਏ ਵੀ 1-1 ਰੁਪਏ ਪਿੱਛੇ ਮਰ ਜਾਂਦੇ, ਇਹ ਦੌਲਤ ਤੇ ਪ੍ਰਾਪਰਟੀ ਪਿੱਛੇ ਆਪਣੇ ਭਰਾਵਾਂ ਨੂੰ ਮਰਵਾ ਦਿੰਦੇ, ਮਾ ਪਿਓ ਦੇ ਵੀ ਸਕੇ ਨੀ ਹੁੰਦੇ

  • @chamkurthind7765
    @chamkurthind7765 7 месяцев назад +13

    ਬਾਈ ਜੀ ਰਬ ਤੋ ਵਡਾ ਕੋਈ ਨੀ ਯੁਗ ਪਲਟ ਦਿੰਦਾ ਰਬ ਡਾਨੀਆ ਅਬਾਨੀਆ ਨੂੰ ਰੋਲ ਕੇ ਰਖ ਦੂ ਰਬ ਰਬ ਸਾਡਾ ਜਿਗਰੀ ਯਾਰ ਆ ਜਿਵੇ ਕਹਿੰਤਾ ਉਮੇ ਕਰੂ

  • @Kirpalsinghsaini-l4z
    @Kirpalsinghsaini-l4z 3 месяца назад +1

    Bahut badiya jaankari 22G

  • @GSSS-l8l
    @GSSS-l8l 3 месяца назад +1

    ਬਹੁਤ ਘੈਂਟ ਜਾਨਕਾਰੀ ❤

  • @kuldeepsinghlahoria5268
    @kuldeepsinghlahoria5268 8 месяцев назад

    ਬਹੁਤ ਵਧੀਆ ਲੱਗਾ ਕੇ ਸਾਡੇ ਜਿਆਦਾਤਰ ਵੀਰ ਪੰਜਾਬੀ ਚ ਕਮੈਟ ਕਰਨ ਲੱਗ ਗਏ ਹੱਨ

  • @Baljeetsran-e9w
    @Baljeetsran-e9w 9 месяцев назад +2

    ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੀ ਗੱਲ ਸਮਝ ਕੇ

  • @MalkeetSingh-d3f6k
    @MalkeetSingh-d3f6k 9 месяцев назад +22

    ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰ ਆਪਣੇ ਪੰਜਾਬੀ ਤਾਂ ਜਗ੍ਹਾ ਵੇਚ ਵੇਚ ਬਾਹਰਲੇ ਮੁਲਕਾਂ ਵਿਚ ਰਹੇ ਹਨ

  • @sukhwinderharry4674
    @sukhwinderharry4674 8 месяцев назад +1

    ਬਹੁਤ ਵਧੀਆ ਜਾਣਕਾਰੀ।

  • @bhaipargatsinghkhalsaji
    @bhaipargatsinghkhalsaji 9 месяцев назад +4

    ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਆਪ ਸਭ ਤੇ ਜੀ ❤❤❤❤❤😊

  • @merababananak7084
    @merababananak7084 9 месяцев назад +24

    ਰੱਬ ਹੈ ਭੁੱਲੋ ਔਰੰਗਜ਼ੇਬ,ਚਿੰਗੇਜ ਖ਼ਾਨ ਵਰਗੇ ਵੀ ਬਹੁਤ ਕੁਝ ਕਰਦੇ ਸੀ ਜਿਨ੍ਹਾਂ ਨੂੰ ਕੋਈ ਕੁਝ ਬੋਲ ਵੀ ਨਹੀਂ ਸਕਦੇ ਸੀ ਉਹ ਨੀ ਰਹੇ ਰਹਿਣੇ ਐ ਵੀ ਨਹੀਂ

  • @punjabivloggarsimar
    @punjabivloggarsimar 9 месяцев назад +8

    Bilkul sahi keha veer ne, waheguru ji mehar kreo Punjab te🙏🙏🙏🙏🙏

  • @DapinderSingh-c3p
    @DapinderSingh-c3p 9 месяцев назад +2

    ਬਹੁਤ ਵਧੀਆ ਉਪਰਾਲਾ ਜੀ।

  • @RamanpreetKaur-f5s
    @RamanpreetKaur-f5s 9 месяцев назад +6

    Boht sohni jaankari aa sir

  • @Lovepreet-do1jp
    @Lovepreet-do1jp 9 месяцев назад +31

    ਸਾਡੇ ਲੋਕ ਗਿਆਨ ਤੋ ਅਣਜਾਣ ਹੁੰਦੇ ਆ ਵੱਡੀ ਕੰਮਯੋਰੀ ਆ

    • @paramsidhu2272
      @paramsidhu2272 9 месяцев назад +1

      Very informative!!!!

    • @WaarMode
      @WaarMode 9 месяцев назад +1

      Are 4 vedas hai vo padhte nhi to gyan kaha se milega khud socho aap

  • @tarakvicharpunjabichannel6624
    @tarakvicharpunjabichannel6624 8 месяцев назад +4

    ਮੇਰੇ ਪਿੰਡ ਰੱਜੋਵਾਲ ਲੁਧਿਆਣਾ ਵਿੱਚ ਵੱਡੇ ਵੱਡੇ ਸਟੋਰ ਅਡਾਨੀ ਅਤੇ ਅੰਬਾਨੀਆ ਨੇ ਬਣਾ ਲਿਆ।

  • @googleuser747
    @googleuser747 7 месяцев назад +2

    ਗੁਲਾਮ ਦੇਸ਼ਾਂ ਤੇ ਆਪਣੇ ਦਾਅਵੇ ਪੱਕੇ ਕਰਨ ਲਈ! ਕਬਜ਼ਾ ਕਰਨ ਵਾਲਾ ਕੋਈ ਵੀ ਆਕੇ ਸੜਕਾਂ ਕੱਢੀ ਜਾਵੇ ਗੁਲਾਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਦੇ ਵੀ! ਜੋ ਇਹ ਖੁਸ਼ੀਆਂ ਤੁਹਾਨੂੰ ਦਿੱਖ ਰਾਹੀਆਂ ਨੇ ਕੇ ਪਤਾ ਨੀ ਪੰਜਾਬ ਅਤੇ ਪੰਜਾਬੀਆਂ ਨੇ ਕਿਨੇ ਕੁਹ ਆਮਿਰ ਹੋ ਜਾਣਾ ਖਰੀਆ! ਲੈ ਲਿਉ ਆਮਿਰੀ ਇਹਨਾਂ ਤੋਂ ! ਉਹ ਜੇਹੜੀ ਸੜਕ ਬਣ ਰਹੀ ਹੈ ਉਸ ਉਪਰ ਤੁਹਾਨੂੰ ਆਪਣਾ ਮੋਟਰਸਾਈਕਲ ਜਾ ਕਾਰ ਵੀ ਚਾੜ੍ਹਨ ਦੀ ਇਜਾਜ਼ਤ ਨਹੀਂ ਹੋਣੀ ਜੀ! ਸਾਡੇ ਪਿੰਡਾਂ ਕੋਲ ਦੀ ਨੰਗ ਰਿਹਾ ਏ ਇਹ ਹਾਈਵੇ! ਅੱਗਲੇ ਕਰਿੰਦੇ ਇਹ ਸਿਰਫ VIP ਅਤੇ ਕਾਰਪੋਰੇਟਾ ਦਿਆਂ ਟਰੱਕਾਂ ਲਈ ਹੀ ਹੋਣਾ ਹੈ! ਤੁਸੀਂ ਜਾਅਦਾ ਖੁਸ਼ ਨਾ ਹੋਵੋ!ਸਟੋਰਾਂ ਵਿੱਚ ਵੀ ਬਈਏ ਹੀ ਅਗਲੀਆਂ ਨੇ ਰੱਖਣੇ ਨੇ ਪੰਜਾਬੀ ਨਹੀਂ!ਹੁਣ ਕਿੰਨੇ ਕੁਹ ਪੰਜਾਬੀ ਹਨ ਇਹਨਾਂ ਦੀਆਂ ਕੰਪਨੀਆਂ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ। ਤੁਸੀਂ ਗੁਲਾਮ ਸੀ ਅਤੇ ਗੁਲਾਮ ਹੀ ਰਹਿਣਾ ਹੈ! ਇਸ ਤੋ ਬਾਅਦ ਵੀ ਦੇਖ ਲਿਉ!ਲੈ ਲਿਉ ਵਿਕਸਤ ਮੋਦੀ ਬਾਬੇ ਦਾ ਕਿਤਾ ਹੋਈਆਂ ਪੰਜਾਬ ਅਤੇ ਪੰਜਾਬੀਆਂ ਦੇ ਲਈ।

  • @jagseersingh8084
    @jagseersingh8084 8 месяцев назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐ ਵੀਰ ਜੀ

  • @Inder0137
    @Inder0137 8 месяцев назад +3

    ਇਹ ਚੀਜਾ ਮੈਨੂੰ 21ਸਾਲ ਦੀ ਉਮਰ ਵਿੱਚ ਪਤਾ ਚਲ ਗੀਆ ਸੀ ਵੀਰ, ਬਹੁਤ ਜਣਿਆ ਨੂੰ ਸਮਝਾਇਆ ਮੈਂ ਇਹ ਪਰ ਲੋਕ ਹਸਦੇ ਸੀ😊, ਹੁਣ ਮੈਂ 27ਸਾਲ ਦਾ, ਦੀਪ ਸਿੱਧੂ ਤੇ ਤਰਸੇਮ ਜਸ਼ੜ ਇਹੀ ਗੱਲ ਕਰਦੇ ਨੇ

  • @Panjab_de_Jaye1984
    @Panjab_de_Jaye1984 9 месяцев назад +20

    ਬਹੁਤ ਵਧੀਆ ਵੀਰ ❤

  • @jasvirsinghgill596
    @jasvirsinghgill596 8 месяцев назад +1

    ਬਹੁਤ ਵਧੀਆ ਜਾਣਕਾਰੀ ਵੀਰ

  • @dharambirsinghdhami6853
    @dharambirsinghdhami6853 9 месяцев назад

    Tuhadi video first time dekhi bahut hi vadhiya laggi

  • @Dinosaur-r6n
    @Dinosaur-r6n 9 месяцев назад +5

    Good information veerji

  • @KuldipgillKuldipgill
    @KuldipgillKuldipgill 9 месяцев назад +1

    ਵੀਰ ਜੀ ਬਿਲਕੁਲ ਠੀਕ ਇਸੇ ਤਰ੍ਹਾਂ ਵਲਡ ਦੀ ਕਰੰਸੀ ਵੀ ਇਕ ਹੀ ਹੋਵੇਗੀ

  • @BhupinderSingh-u9o9v
    @BhupinderSingh-u9o9v 9 месяцев назад +3

    Silk root di jankari Dan lai lai bhot bhot dhanbad Ji

  • @shersinghkamboj8902
    @shersinghkamboj8902 9 месяцев назад +2

    ਬਹੁਤ ਵਧੀਆ video

  • @balbirbasra3913
    @balbirbasra3913 9 месяцев назад +4

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਹਾਇ☬

  • @gursewaksingh-hd2rg
    @gursewaksingh-hd2rg 9 месяцев назад

    ਵਧਿਆ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ ਜੇ ਲੋਕ ਸ਼ਮਝਣ ਗੱਲ ਮੰਨਣ ਦੀ ਆ ਨਾ

  • @vinaygill2141
    @vinaygill2141 9 месяцев назад +1

    Very good information about silk road

  • @ramgarhia-k9h
    @ramgarhia-k9h 9 месяцев назад +44

    ਆਪਣੀਆ ਜਮੀਨਾਂ ਅਡਾਨੀ ਤੇ ਅੰਬਾਨੀ ਨੂੰ ਨਾ ਵੇਚਿਓ, ਸਗੋ ਅਲੇ ਦੁਆਲੇ ਬਾਹਰਲਿਆਂ ਤੋਂ ਵੀ ਜਮੀਨਾਂ ਲੇ ਲਓ🙏

    • @karanaggarwal9669
      @karanaggarwal9669 9 месяцев назад +6

      Je jmeena nahi vechnage ta road kive bnuga

    • @jasbirgill8864
      @jasbirgill8864 9 месяцев назад +6

      ਪੈਸਾ ਕਿਥੋ ਲਿਆਈਏ ਜਮੀਨ ਖਰੀਦਣ ਲਈ

    • @RanjitSingh-sy8yp
      @RanjitSingh-sy8yp 9 месяцев назад +2

      ਛੁੰਛਣੇ ਨਾਲ ਲਈਏ ਜ਼ਮੀਨ.

  • @shaheed955
    @shaheed955 9 месяцев назад +1

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ

  • @jassabatth1804
    @jassabatth1804 9 месяцев назад +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @MAKHAN3845
    @MAKHAN3845 9 месяцев назад +26

    ਵੀਰ ਜੀ ਤੁਸੀਂ ਜਾਣਕਾਰੀ ਬਹੁਤ ਵਧੀਆ ਦਿੰਦੇ ਹੋ ਪਰ ਸਰਕਾਰ ਥੋਡਾ ਚੈਨਲ ਨਾ ਕਿਤੇ ਬੰਦ ਕਰ ਦੇ

  • @jasbirgill8864
    @jasbirgill8864 9 месяцев назад +36

    ਕੀ ਕਰੀਏ ਸਰਕਾਰ ਧੱਕੇ ਨਾਲ ਜਮੀਨ ਐਕਵਾਇਰ ਕਰ ਰਹੀ ਹੈ

    • @manjitsinghkhalsa558
      @manjitsinghkhalsa558 9 месяцев назад +3

      Tuci na devo apne kise ne vat thodhi jehi vadi hundi tan dhoan vad dinde ho eh sarkari tattuan naal nahi nijeth sakde Guru Gobind Singh Ji ne sanu tuhanu ese lyi Khalsa banaiye ki asi kise sale de age jhukna nahi sarkar de khilaf tan Khalsa shuru toan ladh da ayia hai fer chahe Mughals angrej te hun de kale angrejan age bhi khade han Guru sahib ji de Khalsa bano amridhari hovo apne ansh wansh nu ki de ke jaa rahe ho socho kale baith ke eh salian sarkara tuhanu es dharti toan bhajauna chahundia ne ke asi apne Khalsa Raaj vapis na ly sakiye ek hor gall Guru sahibaan Ji ne apne sikhan lyi eh dharti lyi ese karke kurbanian ditian kiunki eh dharti anmol hai te Punjabi es dharti nu beyian nu kodhian de paa vaich ke ethe de vasneek bana rahe ne hale bhi sudhar jao dule beran da kuj nahi vigadhyia moka hai guru sahib ji da ishara samjho jo time te das reha sab kuj

    • @lovepreet8800
      @lovepreet8800 9 месяцев назад

      @@manjitsinghkhalsa558 veer army app ayi hoyi aa sade khet vi le ryi aa zmeen

  • @Sandeep-x2o9y
    @Sandeep-x2o9y 9 месяцев назад +1

    Panjabi sadka dakh v khi jandy aa buhat vadya Sarkar aaa khlisatan hall

  • @jiwansingh3432
    @jiwansingh3432 8 месяцев назад

    great paji bahot vdiya informtion

  • @dalbirsinghsingh8144
    @dalbirsinghsingh8144 9 месяцев назад +3

    ਬਿਲਕੁਲ ਸੱਚੀਆ ਗੱਲਾ ਨੇ ਆਪਣੇ ਲੌਕ ਨਹੀ ਮੰਨਦੇ

  • @narindersingh4446
    @narindersingh4446 9 месяцев назад +25

    ਵੀਰ ਜੀ ਚੜਦੇ ਪੰਜਾਬ ਤੋਂ 🙏 ਲਹਿਦੇ ਪੰਜਾਬ ਚ ਵੀ ਲੋਗ ਪੰਜਾਬੀ ਜ਼ਬਾਨ ਲਿਖਦੇ ਪੜ੍ਹਦੇ ਆ ਦੱਸੋ ਜੀ

    • @tarsemsidhu1638
      @tarsemsidhu1638 8 месяцев назад

      ਪਾਕਿਸਤਾਨ ਵਿਚ ਵੀਰ ਜੀ ਬੋਲੀ ਪੰਜਾਬੀ ਹੈ ਲਿਖੀ ਊਰਦੂ ਵਾਗ ਲੱਗਦੀ ਹੈ ਉਸ ਨੂੰ ਸ਼ਾਹਮੁਖੀ ਆਖਦੇ ਹਨ ਆਪਣੀ ਗੁਰਮਖੀ ਕਹਿੰਦੇ ਹਨ ਪੰਜਾਬੀ ਪੜਣੀ ਨਹੀ ਆਉਦੀ

    • @Ikhlakijatt
      @Ikhlakijatt 8 месяцев назад

      Bai ji koi kadar ni punjabi di othe na sikha di. Muslim country a te urdu chaldi kalli

  • @bhupinderhayre9944
    @bhupinderhayre9944 9 месяцев назад +1

    Vire ss akal Tusi bahut vadia Knowledge jannkari dinde ho tuhada bahut dhanwad ji

  • @saabdhillodhillosaab9737
    @saabdhillodhillosaab9737 9 месяцев назад +2

    ਧੰਨਵਾਦ ਜੀ ਬਹੁਤ ਵਧੀਆ ਹੈ ਜੀ

  • @dilbagsandhu3377
    @dilbagsandhu3377 2 месяца назад

    Waheguru waheguru waheguru 😊waheguru waheguru waheguru waheguru ji kirpa bnake ke rakhna 🌹🥀🌹🙏

  • @balbirbasra3913
    @balbirbasra3913 9 месяцев назад +3

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @singhdev7056
    @singhdev7056 9 месяцев назад +1

    Bhot vadya jankari hai veer ji 🙏

  • @mandertaouri9588
    @mandertaouri9588 9 месяцев назад +3

    ਧੰਨਵਾਦ ਵੀਰ ਜੀ

  • @gurdishchatta6766
    @gurdishchatta6766 8 месяцев назад +2

    Very good 👍 👍👍

  • @reportsnvdistillery
    @reportsnvdistillery 7 месяцев назад +1

    GOOD information

  • @baljitkaur5570
    @baljitkaur5570 9 месяцев назад +1

    Gud information

  • @goldysandhuan8483
    @goldysandhuan8483 8 месяцев назад

    Bhut vdiaa janakari bai g diti tuc🙏🙏

  • @JagdeepSingh-ep2xt
    @JagdeepSingh-ep2xt 9 месяцев назад +4

    Good Job veer ji

  • @vijaypriya3419
    @vijaypriya3419 9 месяцев назад

    Buhat vadiya jankari diti

  • @balbirbasra3913
    @balbirbasra3913 9 месяцев назад +3

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @pamma2733
    @pamma2733 9 месяцев назад +3

    Je ਨਹੀਂ ਵੇਚਣਗੇ ਦਾ govt ਐਕਵਾਇਰ ਕਰ ਲਵੇਗੀ ਜਬਰਦਸਤੀ

  • @BhupinderSingh-ul8im
    @BhupinderSingh-ul8im 9 месяцев назад +6

    ਪੈਸੇ ਅੱਗੇ ਸਭ ਫੇਲ ਐ, ਜਿਸ ਦੇ ਕੋਲ ਪੈਸਾ ਜੈਸੇ ਚਾਹੇ ਕਰੇਗਾ ਵੈਸਾ।

  • @rajeevnagpal9793
    @rajeevnagpal9793 9 месяцев назад +5

    ਜੇ ਖਾਲਿਸਤਾਨ ਬਣਾਇਆ ਫੇਰ

  • @gurmitsingh6731
    @gurmitsingh6731 9 месяцев назад +2

    Knowledgeable. Thanks.

  • @Aatmitv
    @Aatmitv 9 месяцев назад

    ਵਾਹਿਗੁਰੂ ਭਲੀ ਕਰੇ ਧੰਨਵਾਦ

  • @santokhkallu8940
    @santokhkallu8940 9 месяцев назад

    You are giving good knowledge great what in Punjab everyone going Canada USA other countries no one like to stay India Punjab in these countries is not ezy life very hard work

  • @MastanRai99
    @MastanRai99 9 месяцев назад +3

    Good information

  • @baljitbalsingh2666
    @baljitbalsingh2666 9 месяцев назад +3

    Good knowledge

  • @MalkitKaur-n5f
    @MalkitKaur-n5f 9 месяцев назад +4

    ਸਹੀ ਗੱਲ ਹੈ

  • @HARJEETSINGH-yv1np
    @HARJEETSINGH-yv1np 4 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏❤❤

  • @kulwinderkhattra1711
    @kulwinderkhattra1711 9 месяцев назад +12

    Nice job

  • @Balwinder_07146
    @Balwinder_07146 9 месяцев назад +1

    ਖੇਤੀ ਯੋਗ ਜਮੀਨਾਂ ਦੇ ਵਿੱਚ ਚਿੰਨਤਾਂ ਪੱਥਰ ਨੀ, ਜੰਗਲ ਬੇਲੇ ਸੁਕ ਗਏ ਕਿੱਥੇ ਲਾਈਏ ਸੱਥਰ ਨੀ...#babbumaan
    ਨਵੇ ਵਰਡ order ਦਾ ਬੜਾ ਨੁਕਸਾਨ ਐ, ਏਧਰ ਜਵਾਨ ਐ ,ਓਧਰ ਕਿਸਾਨ ਐ #babbumaan

  • @BachiterSingh-j8q
    @BachiterSingh-j8q 9 месяцев назад

    Thanks for giving Past, Present and Future information

  • @ravindersingh-cl3lm
    @ravindersingh-cl3lm 7 месяцев назад

    Very informative video ji 🙏🙏

  • @baljindersingh1184
    @baljindersingh1184 9 месяцев назад +11

    ਸਮਾਂ ਤਾਂ ਛੱਬੀ ਸਤਾਈ ਦਾ ਦੇਖ ਲਿਓ ਰੱਬ ਨੇ ਕੀ ਭਾਣਾ ਵਰਤਾਉਣਾ ਹੈ । ਬੇਮੁੱਖ ਹੋਇਆ ਰਾਮ ਤੇ ਵਿਆਪਨ ਸੱਭੇ ਰੋਗ।

  • @DavinderSingh-jf5sk
    @DavinderSingh-jf5sk 9 месяцев назад

    Thanks for providing good knowledge

  • @karmbrarbrar1903
    @karmbrarbrar1903 8 месяцев назад +1

    ਅਸੀਂ ਵਖ਼ਤ ਆਉਂਣ ਤੇ ਮਾਰ ਈ ਦੇਣੇ ਇਹ ਵੱਡੇ ਘਰਾਣੇ,,, ਨਾਲੇ ਅਸੀਂ ਪੁੱਤ ਬਾਗੀਆਂ ਦੇ ਆ,,, ਕਦੇ ਭੁਲੀਆਂ ਨਾ ਜਾਵੇ

  • @KalasinghSingh-t7k
    @KalasinghSingh-t7k 3 месяца назад +1

    ਭਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਆਪ ਜੀ ਇਤਿਹਾਸ ਦੇ ਮਾਹਿਰ ਹੋ ਅਗਲੀ ਕਿਸੇ video ਚ ਦੱਸੋ ਬਾਬਾ ਬੁੱਢਾ ਜੀ ਤੋਂ ਬਾਅਦ ਦਰਬਾਰ ਸਾਹਿਬ ਦੇ ਅਗਲੇ ਗ੍ਰੰਥੀ ਬਾਰੇ ਇਕ ਬੇਨਤੀ 🙏🙏🙏🙏🙏

  • @SohanSingh-g9k
    @SohanSingh-g9k 3 месяца назад

    ਮੈਂ ਮੰਗੋਲ ਦੀ ਸੱਭਿਅਤਾ ਤੇ ਇਹਨਾਂ ਦੇ ਸ਼ਾਸਨ ਬਾਰੇ ਪੜਿਆ ਏ।

  • @BaljeetSingh-cs8ft
    @BaljeetSingh-cs8ft 3 месяца назад

    Thank you so much sir I have no words to tell u 👍👍

  • @mandeepaman8261
    @mandeepaman8261 9 месяцев назад +5

    ਧੰਨਵਾਦ ਜੀ 🙏🙏🙏🙏🙏

  • @KULWANTSINGH-et2tm
    @KULWANTSINGH-et2tm 9 месяцев назад +1

    Very good video thank u

  • @kulwindersingh6429
    @kulwindersingh6429 8 месяцев назад +2

    Good 👍👍

  • @NarinderSingh-yf1oo
    @NarinderSingh-yf1oo 8 месяцев назад

    Very good information ✔️✔️✔️

  • @lakhasandhu1088
    @lakhasandhu1088 9 месяцев назад +1

    Very good thoughts veere🙏🙏

  • @amandeepkaur6292
    @amandeepkaur6292 9 месяцев назад +5

    Very informative vedio

  • @goldyrai087
    @goldyrai087 8 месяцев назад +1

    Arjun dhillon singer dei ah sab mahrbani ji❤

  • @luckyrefrigeration9825
    @luckyrefrigeration9825 9 месяцев назад +3

    Good ji

  • @manjeetdeol
    @manjeetdeol 9 месяцев назад

    Sat Shri Aakal veer je

  • @darshanmaan7066
    @darshanmaan7066 3 месяца назад

    ਧਨਵਾਦ ਵਹਿਗੂਰੂੂ ਵਹਿਗੂਰੂੂ ਜਮੀਨ, ਨਾ, ਵੇਚੋ

  • @GoraNagra-wi1sn
    @GoraNagra-wi1sn 9 месяцев назад +1

    Bbt kuj Sokh llai mil ea tnx

  • @sarvansinghtanibaba163
    @sarvansinghtanibaba163 9 месяцев назад +6

    ਕੁਛ ਜਿਆਦਾ ਹੀ ਮਹਿੰਗੀ ਦੱਸਤੀ ਅਰਬਾਂ ਦੀ ਅਰਬਾਂ ਦੀ ਜਮੀਨ ਖਰੀਦਣ ਲੱਗੇ ਤੇ ਇੰਨਾ ਲੰਬਾ ਰੂਟ ਆ ਤੇ ਉਹ ਪੈਸਾ ਤਾਂ ਟਰਿਲੀਅਨ ਦੇ ਵਿੱਚ ਹੋ ਜਾਏਗਾ ਤੇ ਵਪਾਰ ਕੋਈ ਕਿੱਥੋਂ ਕਰੇਗਾ ਸੜਕ ਕਿਵੇਂ ਬਣੇਗੀ ਬਾਕੀ ਬਿਜਨਸਮੈਨ ਨੇ ਵੀ ਬਹੁਤ ਕੁਝ ਕਰਨਾ ਚਲੋ ਕਰੋੜਾਂ ਦੀ ਤਾਂ ਮੰਨਿਆ ਠੀਕ ਹ ਕਰੋੜਾਂ ਵਿੱਚ ਚਲੀ ਜਾਊਗੀ ਅੱਜ ਜੇ ਪਿੰਡਾਂ ਵਿੱਚ 25-30 ਲੱਖ ਰੇਟ ਆ ਤੇ ਚਲੋ ਆਉਣ ਵਾਲੇ ਵਕਤ ਚ ਕੋਈ ਕਰੋੜ ਦੋ ਕਰੋੜ ਪੰਜ ਸੱਤ ਕਰੋੜ ਤੱਕ ਚਲਾ ਜਾਵੇ ਲੇਕਿਨ ਸ਼ਹਿਰਾਂ ਵਿੱਚ ਤਾਂ ਚਲੋ ਰੇਟ ਹੁਣ ਵੀ ਜਿਆਦਾ ਕਰੋੜ ਕਰੋੜ ਤਾਂ ਸ਼ਹਿਰਾਂ ਵਿੱਚ ਅਜੇ ਵੀ ਮਿਲੀ ਜਾਂਦਾ ਵੱਡੇ ਸ਼ਹਿਰ ਦੇ ਨਾਲ ਜਿਹੜੀ ਜਮੀਨ ਲੱਗਦੀ ਆ ਬਾਕੀ ਕਦੀ ਨੀ ਜਮੀਨ ਵੇਚਣੀ ਚਾਹੀਦੀ ਕੋਈ ਕੰਮ ਹੀ ਇਹੋ ਜਿਹਾ ਨਾ ਕਰੋ ਜਿਹਦੇ ਕਰਕੇ ਕਰਜਾ ਚੜ ਜਾਵੇ ਇੱਕ ਵਾਰੀ ਕਰਜਾ ਚੜਿਆ ਜਮੀਨ ਜਰੂਰ ਵਿਕਾ ਦਿੰਦਾ ਹੈ ਇਹ ਮੇਰੇ ਨਾਲ ਪ੍ਰੈਕਟੀਕਲੀ ਵੀ ਹੋਇਆ। ਜਮੀਨ ਤੇ ਸੋਨਾ ਸਭ ਤੋਂ ਇੰਪੋਟਿਡ ਆ ਇਹੀ ਅਸਲੀ ਪ੍ਰੋਪਰਟੀ ਹ ਬੰਦੇ ਦੀ ਬਾਕੀ ਬਿਮਾਰੀ ਨਸ਼ਾ ਕਰਜ਼ਾ ਪੰਜਾਬ ਵਿੱਚ ਬਹੁਤ ਹੋ ਗਿਆ। ਆਮ ਬੰਦਾ ਥੋੜੀ ਜਮੀਨ ਵਾਲਾ ਕਰਜੇ ਦੀ ਮਾਰ ਥੱਲੇ ਇੱਕ ਨਾ ਇੱਕ ਦਿਨ ਜਰੂਰ ਆ ਜਾਂਦਾ ਹ ਘਰ ਬਣਾਉਣ ਲੱਗਿਆਂ ਜਾਂ ਵਿਆਹ ਕਰਨ ਲੱਗਿਆਂ ਜਾਂ ਕੋਈ ਬਿਮਾਰੀ ਘਰ ਵਿੱਚ ਕਿਸੇ ਨੂੰ ਹੋ ਗਈ ਜਾਂ ਕੋਈ ਹੋਰ ਕਾਰਨ ਬਣ ਗਿਆ

    • @tractorlover7369
      @tractorlover7369 9 месяцев назад

      Veer kuch ne karna corporate bahut jadda syani ah har desh dee oh indian sarkar kolo apne use lai sarka banwa rahhe ah loka de tax de pesse vicho fir ohi ehna sarka da theka fil karan ghe te government oh pessa la ke fir 20 saal lai wadde roads nu lease te dee dindi ah jis te jo corporate gharana lenda ha oh tolls vasool ke apni moti kamai karda ah roads da kharcha fir lok chuk de ne sabh gol mal ha corporate gharanea ne kuch ne karna sirf ek pm apna banona te fir osnu remote control karke chalona dusri side lokka ne kahan gha ess government ne bdde roads bna ditte trians de ditea desh nu jdo pessa he tax da lagna ja loan le ke government ne kharach na bus income oss roads tho Trains kolo airports oto ports opro bus stands oto railway stations opro corporate ne karni ah ess tra lokka dea juttea loka de sir vich khuu de miti khuu nu lagni ah

  • @amankamboj1030
    @amankamboj1030 7 месяцев назад +1

    ਕਲਾ ਪੰਜਾਬ ਹ ਇੰਡੀਆ ਚ ਹੋਰ ਵੀ ਰਾਜਯ ਨੇ ਵੀਰ ਜੀ ਕਲਾ ਪੰਜਾਬ ਪੰਜਾਬ ਨਾ ਕਰਿਆ ਕਰੋ ਆਪਾ ਸਭ ਹਿੰਦੁਸਤਾਨੀ ਵੀ ਹਾ 🙏🙏

  • @PrinceSingh-ym8nk
    @PrinceSingh-ym8nk 9 месяцев назад +1

    Very nice video 👍👍

  • @happySingh-zo8xi
    @happySingh-zo8xi 9 месяцев назад +3

    dhan guru Ramdas ji

  • @balvirsudhar5352
    @balvirsudhar5352 9 месяцев назад +1

    Very good ji

  • @SukhdeepSekhon-4822
    @SukhdeepSekhon-4822 9 месяцев назад +1

    Gud job

  • @deepsidhu3066
    @deepsidhu3066 9 месяцев назад +9

    New world order bare complete video bnayo sir

    • @gurpreetsarwara
      @gurpreetsarwara 9 месяцев назад +4

      ਵੀਰੇ ਪਹਿਲਾ ਹੀ ਪਾਈ ਹੋਈ ਆ ਤੁਸੀਂ ਚੈੱਨਲ ਤੇ ਵੇਖ ਸਕਦੇ ਓ🙏

  • @goldipaul6541
    @goldipaul6541 7 месяцев назад

    Nice information 🙌👍