Bai ji ek swaal da jwab deo ji ki a Al Mobile ya lap top rahi insaan di sochen Shakti nu te usdi body or mind nu control kr k depressed position vich v leunda hai insaan de sub conscious mind te nuoron nu v parbhavit karn di capisty rakhda hai ki meta software v kuj aisa hi kr reha hai loka naal users naal ,,?????
Bai etho thak Chat GPT 4.0 wich tuhi kisai dowara pheji kisai ve tarrah de photo nu ve track kr ke es de location track mar sakde ho AI use nahe honi chahide nahe banda addict ho ke alsi attyAI dependent ho jau Atty eh cheez New World Order nu ve hor strong karde wa
Veere lok eh nature nu tod rahe aa, but jande nhi ke kise din nature ehna loka nu tod du gi fikr na kro , science da vikas hi vinash hai, chahe A.I. hove chahe kuj hor, dekh de jao
ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ🙏❤️
ਬਹੁਤ ਮਾੜਾ ਸਮਾਂ ਆਓਣ ਵਾਲਾ ਵੀਰ ਜੀ ਫਿਰੋਜ਼ਪੁਰ ਤੋਂ ਸੁਣ ਰਹੇ ਤੇ ਵਿਚਾਰ ਕਰ ਰਹੇ ਆਂ
ਬਹੁਤ ਬਹੁਤ ਧੰਨਵਾਦੀ ਹਾਂ ਸਾਨੂੰ ਇੱਕ ਬਹੁਤ ਹੀ ਵਧੀਆ ਸਿੱਖ ਸਰਦਾਰ ਨੇ ਇਹ ਜਾਣਕਾਰੀ ਬਾਰੇ ਦੇ ਕੇ ਬਹੁਤ ਵਧੀਆ ਕੀਤਾ ਜੀ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤੇ ਪੇਜ ਲਾਈਕ
ਬਹੁਤ ਵਧੀਆ ਜਾਣਕਾਰੀ ਸੀ ।ਬਹੁਤ ਹੀ ਮਾੜਾ ਸਮਾਂ ਆਉਣ ਵਾਲਾ ਹੈ ਜੀ।ਲੁਧਿਆਣਾ ਪੰਜਾਬ ਤੋ
ਭਰਾ ਜੀ ਬਹੁਤ ਸੋਹਣੇ ਤਰੀਕੇ ਨਾਲ ਤੁਸੀ ਦੱਸਿਆ ਹੈ। ਧੰਨਵਾਦ,
ਚੁਹਾਣੇ ਕਲਾਂ ਮਾਲੇਰਕੋਟਲਾ ਤੋਂ ਦੇਖ ਰਹੇ ਹਾਂ ਬਹੁਤ ਵਧੀਆ ਜਾਣਕਾਰੀ
amrik singh manadiana
bohat wadhia jankari sir g
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਇਸ ਸਭ ਨੂੰ ਜਾਨਣ ਤੋਂ ਬਾਅਦ ਲਗਦਾ ਕਿ ਦੁਨੀਆ ਹੌਲੀ ਹੌਲੀ ਆਪਣੇ ਪਤਨ ਵੱਲ ਵਧ ਰਹੀ ਹੈ
ਮ ਪੰਜਾਬ ਦੇ ਫ਼ਰੀਦਕੋਟ (ਮੱਲੇਵਾਲਾ) ਦਾ ਰਹਿਣ ਵਾਲਾ ਹਾਂ, ਤੇ ਮੁਮਬਈ ਵਿੱਚ ਰਹਿੰਦਾ ਹਾਂ ਤੇ ਅੰਧੇਰੀ ਤੋ ਕਮੈਂਟ ਕਰ ਰਿਹਾ ਹੈ❤
Fer comment karan layi ena door jaan di ki lod si bro...?
Faridkot vadhia network aunda tusi eh comment ethon vi kar skde si.. 😂
Faridkotiye❤
Mai pakhi klan ton aa
Mumbai cha job karde bro
ਇਹ ਚੀਜ਼ ਜੋ ਬਣਾਈ ਹੈ ਏਆਈ ਇਹ ਬਹੁਤ ਖਤਰਨਾਕ ਚੀਜ਼ ਹੈ ਇਸ ਦੇ ਨਾਲ ਦੁਨੀਆਂ ਤਬਾਹ ਹੋਏਗੀ
AI ਜਮੀਨ ਤੇ ਪ੍ਰਭਾਵ ਨਹੀਂ ਪਾਉਗੀ ਸਾਨੂੰ ਜਮੀਨ ਨਹੀਂ ਵੇਚਣੀ ਚਾਹੀਦੀ।
Good knowledge AI
ਪੰਜਾਬ, ਸਮਰਾਲੇ ਤੋਂ
Bahut vadiya
ਇਸ ਦੇ ਬਹੁਤ ਖਤਰਨਾਕ ਰਜਲਟ ਹੋਣਗੇ ਇਹ ਬੰਦ ਹੋਣਾ ਚਾਹੀਦਾ ਹੈ
ਨੌਰਵੇ ਤੋਂ ਪੰਜਾਬ ਜੰਮਪਲ 😊❤ ਉਮੀਦ ਕਰਦੇ ਹਾਂ ਅਜਿਹੀਆਂ ਵੀਡੀਓ!!!
ਵਾ ਸਰਦਾਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਨੂੰ ਏਨੇ ਵਧੀਆ ਜਾਣਕਾਰੀ ਦੇ ਰਹੇ ਹੋ , ਬਹੁਤ ਸੋਹਣਾ ਸਰੂਪ ਵੀ ਹੈ ਜੀ ਤੁਹਾਡਾ, ਪੱਗ ਬੰਨ੍ਹਦੇ ਹੋ, ਤੇ ਦਾੜ੍ਹੀ ਵੀ ਰੱਖੀ ਹੈ, i appreciate to you for this work । ਥੋੜਾ ਧਿਆਨ ਰੱਖਿਓ ਜੀ ਆਪਣਾ ਬੁਰੇ ਲੋਕਾਂ ਤੋਂ । And 1 ਗੱਲ ਹੋਰ ਜੀ ਕੋਈ v ਟੈਂਸ਼ਨ ਨਾ layo ਕਿਉਕਿ ਜੋ ਹੁੰਦਾ ਪਰਮਾਤਮਾ ਦੀ ਰਜਾ ਨਾਲ ਹੁੰਦਾ ਵਾ । ਮੈ ਮੰਨਦਾ b ਬਹੁਤ ਕੁੱਝ ਗ਼ਲਤ ਲੋਕਾਂ ਕਰਕੇ ਵੀ ਹੁੰਦਾ। ਧੰਨਵਾਦ ਜੀ ਤੁਹਾਡਾ ❤️❤️❤️❤️❤️❤️😍😍😍😍😍👍🏻👍🏻👍🏻👍🏻👍🏻👍🏻
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤। ❤❤ ਜਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ
ਬਿਲਕੁਲ ਸਹੀ ਹੈ ਵੀਰ ,,,, ਉਹ ਹੋਣ ਵਾਲਾ 3ਸਾਲ ਤਕ ਜੋ ਕਿਸੇ ਨੇ ਸੋਚਿਆ ਨੀ ਫਰੀਦਕੋਟ ਤੋਂ
Hii
Ai ਨੇ ਦੁਨੀਆਂ ਬਰਬਾਦ ਕਰ ਦੇਣੀ ਹੈ
ਜਿਨ੍ਹਾਂ ਨੇ terminator film series ਨਹੀਂ ਦੇਖੀ ਜਾਕੇ ਦੇਖੋ
ਇਕ ਵਾਰ AI ਦਾ ਹਥਿਆਰਾ ਤੇ ਕਬਜਾ ਹੋਇਆ ਤਾ world war ਪੱਕੀ
main dekhi hoi aa 22 dono Sisson
ਧੰਨਵਾਦ ਜੀ ਜਾਣਕਾਰੀ ਦੇਣ ਲਈ
ਬਹੁਤ ਧੰਨਵਾਦ ਤੁਹਾਡਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਇਸ ਦਾ ਵਿਰੋਧ us ਫਿਲਮ ਇੰਡਸਟਰੀ v ਕਰ ਰਹੀ
ਖ਼ਤਰਨਾਕ Ai ਬੰਦ ਹੋਣੀ ਚਾਹੀਦੀ
I'm amritsar to
ਜਿਹਨਾਂ ਨੇ AI ਬਣਾਈ ਹੈ ਸਭ ਤੋਂ ਪਹਿਲਾਂ ਓਹੀ ਤਬਾਹ ਹੋਣਗੇ
ਬੋਤ ਵਧੀਆ ਜਾਣਕਾਰੀ ਲੱਗੀ ❣️🙏 ।
ਪਿੰਡ ਗੁੱਜਰਾਂ ਜਿਲ੍ਹਾ ਸੰਗਰੂਰ
ਰਾਮਪੁਰਾ ਫੂਲ ਜਿਲਾ ਬਠਿੰਡਾ ਤੋਂ ਵੇਖ ਰਹੇ ਹਾਂ ਜੀ❤🙏
ਬਾ ਕਮਾਲ ਜਾਣਕਾਰੀ ਸੋਹਣੀ ਵੀਡੀਓ .
Wha wha sir kya baat hai bohat vadia jaankari diti aa mai HSP City mukerin Punjab
Bhot wadia nawashar ton gagandeep singh
ਗੁਰਦਾਸਪੁਰ ਪਿੰਡ ਨਿਮਾਣਾ
Thank you sardar ji
Right 💯
Waheguru ji ka khalsa
Waheguru ji ki fahte
Bai ki asi rampura phul to aa par
Truck driver aa
Thanks veer ji.. jankari layi.. m Sonipat haryana se..❤🙏
ਮੈਂ ਪਿੰਡ ਰਾਏਪੁਰ ਤੋਂ ਜਿਲ੍ਹਾ ਪਟਿਆਲਾ👍
Very informative video
💯❤
SSA
Very informative video keep it up I m from Kapurthala Madan Thaper. 🙏
💯 good information❤
God bless you
Tusi thik kaha hai ji
Punjab, Mansa, sherkhanwala.
Sardulgarh pb
Bhut vadia jankari mai Gidderbaha distt sri muktsar sahib to
Satshiriakal ji❤❤❤❤❤
Goa
Eh punjab wich na aave eh good rho
Baut vadia jankari bai g
ਇਹ ਵਧੀਆ ਵੀ ਹੈ ਤੇ ਇਥੇ ਖਤਰਾ ਵੀ ਬਹੁਤ ਜਿਆਦਾ ਹੈ
Good information that ji
NRC bare bhi dasso bro.
Bhoot vdia knowledge ditti tuc sanu es video ch ❤🙏🏻thanku ji
Bohot vadda khatra hai ai
Bai ji ek swaal da jwab deo ji ki a Al Mobile ya lap top rahi insaan di sochen Shakti nu te usdi body or mind nu control kr k depressed position vich v leunda hai insaan de sub conscious mind te nuoron nu v parbhavit karn di capisty rakhda hai ki meta software v kuj aisa hi kr reha hai loka naal users naal ,,?????
Thx Brother Bhikhi Mansa (Pb.)
Bai etho thak Chat GPT 4.0 wich tuhi kisai dowara pheji kisai ve tarrah de photo nu ve track kr ke es de location track mar sakde ho
AI use nahe honi chahide nahe banda addict ho ke alsi attyAI dependent ho jau
Atty eh cheez New World Order nu ve hor strong karde wa
💯💯
Ai de fydea bhut hun
ਵੀਰ ਜੀ ਇਹ ਸਭ ਕੁਝ ਧਰਮ ਸਸਤਰ ਪੱਵਿਤਰ ਬਾਈਬਲ ਚ ਕਈ ਸਾਲ ਪਹਿਲਾ ਲਿਖਿਆ ਹੋਇਆ ਹੈ ਮੁਨਖ ਦੇ ਨਾਲ ਕੀ ਹੋਣ ਵਾਲਾ ਹੈ ਸਭ ਲਿਖਿਆ ਹੋਇਆ ਹੈ
Good knowledge 👌
Right 💯
ਚਮਕੌਰ ਸਾਹਿਬ ਪੰਜਾਬ
Good cheej ah
ਵੀਰ ਜੀ ਸਾਡੇ ਲੋਕ ਬਹੁਤ ਕਾਬਲ ਨੇ ਤੁਸੀਂ ਦੇਖਿਓ AI ਦਾ ਦੂਜਾ ਸੁਰੱਖਿਅਤ version ਵੀ ਆ ਜਾਣਾ🙏🎉
Panchkula haryana to bhra
ਮੈ ਓਸੇ ਗਿਟਾਰ ਵਾਲੀ ਬਿਲੀ ਨਾਲ ਚੰਦਰਯਾਨ ਤੇ ਬੈਠ ਕੇ ਵੀਡੀਓ ਦੇਖ ਰਿਹਾ ਆ ਜਿਹੜਾ ਭਾਰਤ ਨੇ ਚੰਨ ਤੇ ਪੇਜਿਆ ਸੀ ਜਿਨੂੰ ਭਾਰਤ ਨੇ ਦੁਜੀ ਵਾਰ ਲੱਭਿਆ ਸੀ
Waheguru ji bless you
Very informative
Saharanpur
Jankari boht vdia lggi.. but boht nuksaan wali cheez aa
I m from kapurthala
❤
Amritsar
pehla lagda c mazdoor vehle krte machina ne te jede hero c industry de hun AI nl vehle ho jan ge 😅
gurdaspur dhariwal
Dist. Mansa Village bareta
Jagjeet mansa punjab
2015 ch BCA ch... sad subject..ch AI bare madm ne dsya c..
Kida dasya c manu vi das mada ja yr😂
Jis kol dimag hi oh bhut kush bana sakdea ne. Tusi koi khoj kiti . Baki intellegent logh world nu hadle kardea ne.
Hoshiarpur
ਇਹ ਬਹੁਤ ਖਤਰਨਾਕ ਹੈ । ਇਹ ਬੈਨ ਹੋਣੀ ਚਾਹੀਦੀ ਹੈ।
Khanuri Punjab
dist mansa village tibbi hari singh punjab
A I bahut Galt chij he eh te sache nu jhuda te jhude nu Sacha Bana sakdi he bheri vast he jamana dik taraki kar gia par galat danvad
Jasbir Singh Pilibhit UP
If AI is not controlled this will create high joblessness
Budhlade to y g
Va vera ma boha side Lakhiwal to ...va as laye kaha b tusi bhut changa Channel nu sunda ho 👍🏻👍🏻👍🏻👍🏻
Moga
Al da ki matlab h??
bti
Kot kalan dist. Jalandhar
Very good jankari pr very bad news Anshan Waste g v p o Dhanaula District Barnala g
Sarab kala kar khele khail....from indore (m.p.)
Tension le veer ai khori game ah
Veere lok eh nature nu tod rahe aa, but jande nhi ke kise din nature ehna loka nu tod du gi fikr na kro , science da vikas hi vinash hai, chahe A.I. hove chahe kuj hor, dekh de jao
ਬਾਈ ਇਹ AI mobile ਤੇ ਚਲ ਸਕਦਾ ਹੈ
ਸਾਰੇ ਪਾਸੇ ਇਹੋ ਚੱਲੁ ਹੁਣ ਭਰਾ
😷A👁I ❓DAJJAL❓ LAJJAD⁉️
Fer AI banaya kyon ee
Sushma Maur mandi
Is ai right no because it can be evil ai and we should not ai is weoge it's dangerous so human are right
Pakho kalan
Ropar punjad to
Bahut bahut bure asar pana kisi bhi ladki ke sath gandi picture banaa sakte hain Rajpura to
❤
Moga