PART 58- ਰਾਤ ਨੂੰ ਖੇਤ ਆਕੇ ਕੋਈ ਕਾਰਾ ਕਰ ਗਿਆ 😨। Latest comedy video 2023

Поделиться
HTML-код
  • Опубликовано: 2 фев 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 450

  • @JaspalSingh-lc2eq
    @JaspalSingh-lc2eq Год назад +24

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਰਾਮਾ,ਸੀਬੋ, ਪ੍ਰੀਤੋ, ਮਾਣੋ,ਜਿੰਦਰ, ਨਾਜਰ ਜੈਬਾ, ਨੇ ਬਹੁਤ ਵਧੀਆ ਕੰਮ ਕੀਤਾ

  • @Abhibhangu7
    @Abhibhangu7 Год назад +107

    ਕਿਉ ਕਿੰਵੇ ਲੱਗੀ ਵੀਡੀਉ ਦੱਸਿਉ ਬਾਈ ਕਮੈਂਟ ਕਰਕੇ😂😂😂😂

  • @jagsirTungwali041
    @jagsirTungwali041 Год назад +6

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @rajbarnalaraj7213
    @rajbarnalaraj7213 Год назад +2

    Very very nice ji all team jatt sadua parmatma takrki bakse
    Parmatma lamia umra bkshe
    Bant sir laddi sir ram sir jindabad

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @tourandfoodpunjabitadaka2260
    @tourandfoodpunjabitadaka2260 Год назад +3

    Ik benti aa thudi sari team bhuat shoni hai kesi nu kadyeo naa auan wale time ch , thanks to all

  • @jotinderdhaliwal2921
    @jotinderdhaliwal2921 Год назад +5

    ਪੇਚਕਸ ਗੱਡਦੂੰ ਗਰਦਨ ਵਿੱਚ ਮਾਰਿਆ ਲਫ਼ੇੜਾ ਮੂਤ ਕੱਢਦੂੰ ਫੁੱਲ ਚੁਗਣ ਜੋਗਾ ਨੀ ਛੱਡਣਾਾ ਸਿਰਾ ਡਾਇਲੋਗ ਬੰਤ ਤੇਰੇ । ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਸਾਰੀ ਟੀਮ ਨੂੰ ॥

  • @manjindersinghbhullar8221
    @manjindersinghbhullar8221 Год назад +5

    ਜੱਟ ਸੌਦਾ ਵਾਲਿਓ ਵੀਰੋਂ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ 👍🏻👍🏻👍🏻

  • @preetsheronpb13wala37
    @preetsheronpb13wala37 Год назад +5

    ਬੰਤ ਵੀਰ ਸਿਰਾ 👌👌👌👌👌

  • @dhillonsab6662
    @dhillonsab6662 Год назад +3

    Nazar de acting 💯💯

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯

  • @tourandfoodpunjabitadaka2260
    @tourandfoodpunjabitadaka2260 Год назад +2

    Aa jheri 8:13 te jodi aai aah, munde di toor bhuat shoni lGdi aah chak chak pub turda Y , aa jodi 1 number a

  • @AmandeepKaur-eh5tt
    @AmandeepKaur-eh5tt Год назад +4

    Ram di ta bant di acting bahut badhy 👍👍👍👍

  • @soniakumari3986
    @soniakumari3986 Год назад +2

    ਬੰਤ ਰਾਮਾ krnel👌👌🤣🤣

  • @gurshaanbrar9844
    @gurshaanbrar9844 Год назад +6

    Very nyc laddi veer very good actor God bless you always happy 😊😊

  • @GurpreetSingh-fq7di
    @GurpreetSingh-fq7di Год назад +10

    ਜਿੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਤੁਹਾਡੀ ਹਰ ਇੱਕ ਵੀਡੀਓ ਹਾਸਿਆਂ ਨਾਲ ਫੁੱਲ ਭਰਪੂਰ ਹੁੰਦੀ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਹੋਰ ਵੀ ਵਧੀਆ ਕਰਨਗੇ ❤️👍🌹🙏🙏

  • @everything6384
    @everything6384 Год назад +1

    Ladi jinder all team work very good vedio👍💯 top class

  • @ManjeetKaur-qf1lu
    @ManjeetKaur-qf1lu Год назад +1

    ਬਹੁਤ ਹੀ ਵਧੀਆ ਵੀਡੀਓ ਵੀਰ ਜੀ ਐਸਾ ਹੀ ਵਧੀਆ ਵਧੀਆ ਵੀਡੀਓ ਆ ਲੈ ਕੇ ਆਉਂਦੇ ਰਹੋ ਜੀ 👏👏👏👏👏😂😂😂😂🤣🤣🤣🤣👌👌👌👌☺☺☺👍👍👍👌👌👌👌

  • @rahuldeep4229
    @rahuldeep4229 Год назад +2

    ਜ਼ਿੰਦੇ ਤੇਰੇ ਗਲ ਤੇ ਬੈਠ ਗਈ ਦੁਜਾ ਸ਼ਾਹ ਨੀ ਆਉਣਾ 😂😂

  • @sukhwindernehal3250
    @sukhwindernehal3250 Год назад +8

    ਬਹੁਤ ਵਧੀਆ ਬਾਈ ਜੀ

  • @sandeepsinghkubbe8792
    @sandeepsinghkubbe8792 Год назад +2

    ਜੈਬਾ ਰਗੜਤਾ ਕਰਨੈਲ ਤੇ ਰਾਮੇ ਨੇ 😂😂😂🤣🤣

  • @championgamemap6485
    @championgamemap6485 Год назад +10

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @sukhdhillonpb4671
    @sukhdhillonpb4671 Год назад +1

    Bahut vadia jatt sauda team sira video & dialog ਬੰਤ ਨਾਜਰ ਨੂੰ ਕਹਿਦਾ ਚਾਲ ਪਾਣੀ ਕਿਦਾ ਸੀ ਜਿਹੜੇ ਕੁੱਟ ਕੇ ਗਏ Jinder sandeep karnail ram jaiba najar jeeto preet sibbo mano Bant singh poori team no .1

  • @jassi3221
    @jassi3221 Год назад +5

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

    • @ramansinghgrewal3623
      @ramansinghgrewal3623 Год назад +1

      ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

  • @HarjinderBhullar6076
    @HarjinderBhullar6076 Год назад +2

    ਨਾਜਰ ਕਹਿੰਦਾ ਬੰਤ ਜਿਸ ਦਿਨ ਮੇਰੇ ਧੱਕੇ ਚੜ੍ਹ ਗਿਆ ਕੰਧਾਂ ਨੂੰ ਹੱਥ ਪਾ ਕੇ ਤੁਰੇਗਾ

  • @Reetrekke
    @Reetrekke Год назад +2

    ਨਾਜਰ ਤੇ ਬੰਤ ਜਿੳਂਦੇ ਰਹੋ

  • @pargatsingh6906
    @pargatsingh6906 Год назад +1

    Talivision sir ch maru bant da dialog 😂😂😂😄😄

  • @gurjindersingh3638
    @gurjindersingh3638 Год назад +10

    Sari team nu sat Shri akal jatt sauda g 🙏 bahut vadia episode and all team good acting waheguru g chardi klla rakhe g 🙏🥀❤️🥀👌 Yamuna Nagar

  • @GurmeetSingh-yw3tm
    @GurmeetSingh-yw3tm Год назад +3

    Waheguru g tandrusti bhkse sari team te

  • @boghadhillon12
    @boghadhillon12 Год назад +5

    😂😂 ਵਧੀਆਂ ਵੀਡੀਓ ਆ ਬਾਈ ਜੀ 😂😂

  • @kulwinderkaur3627
    @kulwinderkaur3627 Год назад +4

    Kernail, sibo, prito, bant, bachoola, te bachole da choola (bag) 😂, sandeep mano, and omg , the nokr , bant di bheen and his jija ji “s voice 😅, it’s all funny 😅

  • @gurpreetmann6045
    @gurpreetmann6045 Год назад +1

    Sari teem bhot he Soni video bnodi a bro .full saport a bro appp nu ❤️🔥🔥🔥🔥

  • @Globalkabbadiupdates
    @Globalkabbadiupdates Год назад +1

    ਬੰਤ,, ਸੰਭਲ ਜੇ ਸੰਭਲਿਆ ਜਾਂਦਾ ਹੈ, ਅਮਰੋਂ ਤਾਂ ਭਜਾ ਦਿੱਤੀ, ਹੁਣ ਕਿਤੇ ਤੈਨੂੰ ਤਰਸਣਾਂ ਨਾਂ ਪੈ ਜਾਵੇ, ਫ਼ੇਰ ਗਾਉਂਦਾ ਫਿਰੇਗਾ ,, ਨੈਣ ਪਰੀਤੋ ਦੇ ਬਹਿ ਜਾ ਬਹਿ ਜਾ ਕਰਦੇ, ਇਹ ਕਰਨੈਲ ਨੂੰ ਚਾਹੁੰਦੀ ਹੈ🤣🤣

  • @sukhveersingh7541
    @sukhveersingh7541 Год назад +3

    Siraaaa galbaat aa bai 😂😅

  • @davyy7305
    @davyy7305 Год назад +7

    ਬਹੁਤ ਵਧੀਆ ਵੀਰਜੀ

  • @abcxyz8668
    @abcxyz8668 Год назад +3

    🤣🤣🤣🤣🤣🤣
    Karnail badda chhatungra 😄😃
    Skeemaa tagdiya lganda
    Bant di badmaashi 😄😄😄😄
    Bhua ne fatte chkk te 🤣🤣🤣😂
    Amro da bhatiza panga le gya Karnail de naal ha 😄😃😃😀

  • @nonikhosanonikhosa9191
    @nonikhosanonikhosa9191 Год назад +2

    Bhut wadie video 👍

  • @malkitsingh2145
    @malkitsingh2145 Год назад +3

    Sibo di kotti 😂😂😂😂😂😂

  • @khushdeepdandiwal6518
    @khushdeepdandiwal6518 Год назад +5

    Sirra jatto love you ❤️😘

  • @sukharatol6515
    @sukharatol6515 Год назад +1

    ਜੱਟ ਸੋਦਾ ਬੱਲੇ ਬੱਲੇ

  • @davindersingh7424
    @davindersingh7424 Год назад +1

    👌🥰 ਬਹੁਤ ਵਧੀਆ ਜੀ ਵੀਰ ਜੀ 🥰😂😂😂🤣❤️🌹🌹💐🥰💐🥀🥀🌸🌷🌸🌸🌷🙏🙏 ਵਾਹ ਜੀ ਵਾਹ ਜੀ 😀

  • @sukhbitkaursukhbitkaur4113
    @sukhbitkaursukhbitkaur4113 Год назад +1

    Bhut vadhia video ji. Acting bhut vadhia saryen di.

  • @gurjeetsingh5877
    @gurjeetsingh5877 Год назад

    ਬਹੁਤ ਵਧੀਆ ਨੇਂਚਰਲ ਐਕਟਰ ਸਾਰੇ,,

  • @sonysindera7927
    @sonysindera7927 Год назад +6

    ਬੱਤ ਵੀ ਕਮਾਲ ਹੈ ਉਸ ਦੀ ਭੈਣ ਵੀ

  • @dhillonsab6662
    @dhillonsab6662 Год назад +1

    Nazar de acting sira

  • @rajwindersingh5364
    @rajwindersingh5364 Год назад

    ਜਿੰਦਰ❤️❤️❤️ ਲਾਡੀ ਬਾਈ ਜੀ ਵੀਡੀਓ ਬਹੁਤ ਵਦੀਆ ਸੀ 🌹🌹🌹👌👌👌👍👍

  • @Tarlochansingh325
    @Tarlochansingh325 Год назад +1

    ਨਾਜਰ ਵਾਂਗੀ ਬੋਲੀ ਜਾਂਦਾ ਜੈਬਾ ਨਾਜਰ ਤਾਂ ਨਾਜਰ ਹੀ ਕਹਿੰਦਾ ਲਾਂਸ਼ ਚੁਗਣੀ ਪਉ ਐਨੇ ਟੋਟੇ ਕਰੂੰ😂😂😂😂

  • @HarrySingh-tg3fd
    @HarrySingh-tg3fd Год назад +1

    ਬਹੁਤ ਵਧੀਆ ਬੀਡੀਓ ਆ ਵੀਰ ਜੀ

  • @jagvirsinghbenipal5182
    @jagvirsinghbenipal5182 Год назад +2

    ਬਹੁਤ ਵਧੀਆ ਵੀਰ ਜੀ 👌👌🔥🔥

  • @SukhwinderSingh-ls3gh
    @SukhwinderSingh-ls3gh Год назад +1

    bahut vadhia video banai bai ji very good

  • @jgadsingh5868
    @jgadsingh5868 Год назад +1

    Boht vadiya ji thodi video very nice ji

  • @gopycheema3251
    @gopycheema3251 Год назад +1

    End glbaat ..bht vdiya film super ghaint

  • @boharsingh7725
    @boharsingh7725 Год назад +2

    ਬਹੁਤ ਵਧੀਆ ਬਾਈਁ👍👍👍👍👍👌👌👌

  • @nirindernehal1937
    @nirindernehal1937 Год назад +3

    Bant good acting bro

  • @gautam11975
    @gautam11975 Год назад

    Bahut vadhiya bai swad aa gya

  • @Australiangabru
    @Australiangabru Год назад +4

    Melbourne ton bro sadi te sari family dekhi aa thonu ❤️❤️

  • @SeemaRani-xm9td
    @SeemaRani-xm9td 3 месяца назад

    ਬੰਤ ਤੇ ਪ੍ਰੀਤੋ ਦੀ ਲੜਾਈ ਬਹੁਤ ਵਧਿਆ ਹੈ 😂😂

  • @Gurleen-ho5pj
    @Gurleen-ho5pj Год назад +1

    ਸਾਡੀ ਪਾਰਟੀ ਸੀ ਉਹ ਤਾ ਮਿਰਜਾਪੁਰ ਵਾਲੀ 😀😀😀😀😀😀😀😀😀

  • @gurpiarsingh414
    @gurpiarsingh414 Год назад

    ਬਹੁਤ ਵਧੀਆ ਵਿਡੀਓ ਵਾਈ। Keep it up bro 👍👍👍

  • @jasmirgill6826
    @jasmirgill6826 Год назад

    ਬੀ ਡੀ ਓ ਬਹੁਤ ਵਧੀਆ ਹੈ ਲੇਕਿਨ ਕਰਨੈਲ ਬਾਈ ਤਾਂ ਪੁਠੇ ਕੰਮ ਹੀ ਕਰਦਾ ਬੰਤ ਦੀ ਐਕਟਿੰਗ ਕਮਾਲ ਦੀ ਹੈ ਕਿਉਕੀ ਬੰਤ ਦੀ ਮਿਰਜ਼ਾਪੁਰ ਵਾਲਿਆਂ ਨਾਲ ਸਿੱਧੀ ਗੱਲ ਹੈ

  • @varindersinghbagga8559
    @varindersinghbagga8559 Год назад +1

    End laata y g

  • @Manpreetsingh-ns8yj
    @Manpreetsingh-ns8yj Год назад +3

    Very nice ji😂😂👌👌👍👍

  • @surendersheoran1696
    @surendersheoran1696 Год назад +1

    Surender sheoran kheowali sirsa nice video

  • @rupinderdhillon2374
    @rupinderdhillon2374 Год назад

    ਬਹੁਤ ਹੀ ਵਧੀਆ

  • @vijayarana7729
    @vijayarana7729 Год назад +1

    ਕਰਨੈਲ ta bilkul ਮੇਰੇ ਭਾਪੇ ਵਰਗਾ ਹੈ ,, ਮੈ ਕੇਸ ਕਰੂਗੀ thoda upper ਮੇਰੇ bap de ਬਾਇਓਗਰਾਫੀ chacki ਤੁਸੀ

  • @kuldeeprangi722
    @kuldeeprangi722 Год назад

    Bahut vadia video hai 👍👍🙂👍🙂👍🙂👍🙂👍🙂👍🙂👍🙂👍🙂👍

  • @amarveer520
    @amarveer520 Год назад +1

    ਸਟੂਲ ਤੇ ਕੋਣ ਬਹਿੰਦਾ,🤣🤣🤣

  • @Dhillon_307
    @Dhillon_307 Год назад

    Bhut vdia video aa 💥💥✌️✌️

  • @Simrnjit4368
    @Simrnjit4368 Год назад

    Sachi gaal aah🙏

  • @ManpreetKaur-co3pr
    @ManpreetKaur-co3pr Год назад

    Bouth vadiya video ji good

  • @jagdeepbenipal1561
    @jagdeepbenipal1561 Год назад +2

    Very nice.. Jinder y di acting sara A

  • @SatgurSingh8865
    @SatgurSingh8865 Год назад

    ਬਹੁਤ ਵਧੀਆ ਜੀ

  • @pb31gaming62
    @pb31gaming62 Год назад

    Bhut badiya lgi bahi

  • @sukhsmagh2126.
    @sukhsmagh2126. Год назад +2

    Puri sira bai♥️♥️

  • @khosa6740
    @khosa6740 Год назад +1

    ਵਧੀਆ ਵੀਡੀਓ ਜੀ 👍

  • @avjindersinghsodha3633
    @avjindersinghsodha3633 Год назад +1

    ਡਰੀ ਨਾ ਬੰਤ ਤੇਰੇ ਨਾਲ ਆ ਛੱਡ ਦੇ ਪ੍ਰੀਤ ਨੂੰ

  • @P.S.CHAUHAN1473
    @P.S.CHAUHAN1473 Год назад

    ਬਹੁਤ ਵਧੀਅਾ ਵੀਡੀੳ ਅਾ ਜੀ

  • @gsvvsh3983
    @gsvvsh3983 Год назад

    Bhut zyada vadia video a bai God bless you

  • @GurpreetSingh-bi5mr
    @GurpreetSingh-bi5mr Год назад

    ਅੱਤ ਕਰਤੀ

  • @gurlalgrewal2228
    @gurlalgrewal2228 Год назад +2

    ਕਰਨੈਲ ਦੀ ਐਕਟਿੰਗ ਬਹੁਤ ਸਿਰਾਂ ਐ

  • @Gurleen-ho5pj
    @Gurleen-ho5pj Год назад

    ਪੇਚਕਸ ਕੱਡ ਦੂ ਗਰਦਨ ਵਿੱਚ ਦੀ 😀😀😀😀😀😀😀😀😀😀😀😀😀😀

  • @virpalkaur6883
    @virpalkaur6883 Год назад

    Siraaaaaa attttt bant di acting ghaint

  • @sukhcharangill9481
    @sukhcharangill9481 Год назад

    Siraa video y ji ❤️❤️❤️❤️👌🏼👌🏼👌🏼👌🏼

  • @honeygrewal2381
    @honeygrewal2381 Год назад

    Hahahah kaim bai

  • @sukhwindersingh8639
    @sukhwindersingh8639 Год назад

    ਬੁਹਤ ਵਧੀਆ ਵੀਡੀਓ

  • @gurpreetsinghpreetpannu2242
    @gurpreetsinghpreetpannu2242 Год назад

    ਬਾਈ ਜਮਾ ਘੈਂਟ ਵੀਡੀਓ ਸਿਰਾ ਬਾਈ

  • @jovanpreetsingh5737
    @jovanpreetsingh5737 Год назад +6

    🔥🔥🔥❤❤❤

  • @KuldeepSingh-my4zj
    @KuldeepSingh-my4zj Год назад

    ਬੰਤ ਦੀ ਅੈਕਟਿੰਗ ਸਭ ਤੋ ਵਧੀਅਾ

  • @RajKaur-fw3mf
    @RajKaur-fw3mf Год назад +1

    Vry nyce g

  • @dsgpatwari4285
    @dsgpatwari4285 Год назад +1

    ਨੀ ਪ੍ਰੀਤੋ ਬੰਤ ਲੂਧਿਆਣੇ ਵਾਲਾ ਜੱਟ ਕੁੜੇ,
    ਮੈਂ ਕੀਹਦੇ ਨਾਲੋਂ ਘੱਟ ਕੁੜੇ,
    ਮੇਰੇ ਕਾਨਿਆਂ ਵਰਗੇ ਪੱਟ ਕੁੜੇ,
    ਬਚ ਜਾ ਜੇ ਬਚ ਸਕਦੀ ਏਂ,ਨਹੀਂ ਤੇਰੀ ਗੁੱਤਨੀ ਪੱਟ ਦਊ ਜੱਟ ਕੁੜੇ!😀😀😀😀😀😀😀😀😀😀😁😁😁😁😁😁😁😁😁😁😁😁

  • @Sandhukhushii97
    @Sandhukhushii97 Год назад

    Kaint video ❤️❤️

  • @sukhdhaliwal3135
    @sukhdhaliwal3135 Год назад

    bahut vadea veer g

  • @maingalsingh3589
    @maingalsingh3589 Год назад

    Bahut vadia video bai ji

  • @lakhvirsinghdulamsar3
    @lakhvirsinghdulamsar3 Год назад

    ਬਹੁਤ ਵਧੀਆ ਵੀਰ

  • @rajbains5536
    @rajbains5536 Год назад +2

    Awesome video 👍👍👍👍🙏🙏🙏🙏🙏 Love from Canada 🇨🇦

  • @studywith_komal
    @studywith_komal Год назад

    very nice video hai ji 👍👍👍

  • @SukhdeepSingh-zj1vw
    @SukhdeepSingh-zj1vw Год назад

    Bhut vdia video a

  • @honeysharma7490
    @honeysharma7490 Год назад +1

    Very nice ji ❤❤👌👌😂😂

  • @sukhvindersingh6424
    @sukhvindersingh6424 Год назад +1

    Oll teem oll in one sukhvinder from uttrakhand 🙏💯🔥

  • @beerasingh7821
    @beerasingh7821 Год назад +3

    Ok 👍👍👌👌❤️❤️😂😂