ਤੈਨੂੰ ਬਾਪ ਕਿਵੇਂ ਆਖਾਂ (EP - 63) New Punjabi Movie 2024 • Jatt Speed

Поделиться
HTML-код
  • Опубликовано: 24 окт 2024

Комментарии • 284

  • @jattspeed
    @jattspeed  5 месяцев назад +77

    ਦੋਸਤੋ ਵੀਡਿਓ ਕਿਵੇਂ ਲੱਗੀ ਕਮੇਂਟ ਕਰਕੇ ਜ਼ਰੂਰ ਦੱਸੋ ਜੀ, ਵੀਡਿਓ ਨੂੰ ਐਨਾ ਪਿਆਰ ਦੇਣ ਲਈ ਸਭ ਦਾ ਦਿਲੋਂ ਬਹੁਤ - ਬਹੁਤ ਧੰਨਵਾਦ ਜੀ 🙏

    • @harbhajansingh8108
      @harbhajansingh8108 5 месяцев назад +10

      45😢wee 😢😅😢😢

    • @ajaybhullar6068
      @ajaybhullar6068 5 месяцев назад +6

      😊😊😊😊😊😊😊😊😊😊😊😊😊😊😊

    • @rajvindersingh6376
      @rajvindersingh6376 5 месяцев назад

      ਬਹੁਤ ਵਧੀਆ ਵੀਡੀਓ ਜੀ

    • @tarandhillon1699
      @tarandhillon1699 5 месяцев назад

      QAAAAAAAAÀAli​@@ajaybhullar6068

    • @YadwinderSamra-o5y
      @YadwinderSamra-o5y 5 месяцев назад

      P)
      0/bhul❤bbye🎉😅😅​@@ajaybhullar6068

  • @gurminderdhaliwal9700
    @gurminderdhaliwal9700 5 месяцев назад +14

    ਕਿਰਨ ਦੇ ਬਾਪੂ ਜੀ ਤੂੰ ਵਧੀਆ ਸੋਚਿਆ ਕਿਰਨ ਤੇਨੂੰ ਜਾਣਾ ਚਾਹੀਦਾ

  • @jagdevsingh8335
    @jagdevsingh8335 5 месяцев назад +9

    ਗੁਰੀ ਵੀਰੇ ਤੁਹਾਡਾ ਘਰ ਉਜਾੜਨ ਵਿੱਚ ਤੇਰੇ ਬਾਪ ਦਾ ਪੂਰਾ ਹੱਥ ਹੈ ਤੁਹਾਡੇ ਖਿਲਾਫ ਯੂਵੀ ਦੇ ਸੌਹਰਿਆ ਦੇ ਘਰ ਜਾ ਆਇਆ ਤੁਹਾਡੇ ਖਿਲਾਫ ਪੂਰਾ ਭੜਕਾਇਆ ਹੈ ਪਹਿਲਾਂ ਤੁਸੀਂ ਆਪਣੇ ਬਾਪ ਦੇ ਮੌਰ ਸੇਕਦੇ ਸਾਰਾ ਕੰਮ ਠੀਕ ਹੋ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ

  • @RamandeepKaur-m8b
    @RamandeepKaur-m8b 5 месяцев назад +16

    ਯੂਵੀ ਨੇ ਗਲਤੀ ਮੰਨ ਕੇ ਬਹੁਤ ਸੋਹਣਾ ਕੀਤਾ

  • @DavinderSinghGiĺl-i4n
    @DavinderSinghGiĺl-i4n 5 месяцев назад +14

    ਜੋ ਨੀਵਾ ਹੋ ਕੇ ਜਾਵੇ ਉਸ ਦੀ ਮਨ ਲਈ ਚਾਹਦੀ❤

  • @jagdevsingh8335
    @jagdevsingh8335 5 месяцев назад +8

    ਗੁਰੀ ਵੀਰੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਨਾਲ ਲੈਕੇ ਜਾਓ ਜਿਹੜਾ ਕਿਰਨਾਂ ਅਤੇ ਉਸਦੇ ਬਾਪ ਨੂੰ ਸਮਝਾ ਕੇ ਤੁਹਾਡੇ ਪ੍ਰਤੀ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਪੈਦਾ ਕਰੇ ਫਿਰ ਤੁਹਾਡਾ ਮਸਲਾ ਸੁਲਝ ਸਕਦਾ ਹੈ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rachhpalsingh78466
    @rachhpalsingh78466 5 месяцев назад +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @PalSingh-jo2lf
    @PalSingh-jo2lf 5 месяцев назад +7

    Very nice vedio ਬਾਪੂ ਜੀ ਫਟੇ ਚਕ ਟੱਬਰ ਚ ਸਾਰਿਆ ਦੇ ਦੋ ਦੋ ਵਿਆਹ

  • @SukhwinderSingh-wq5ip
    @SukhwinderSingh-wq5ip 5 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sofigurdaspuri
    @sofigurdaspuri 5 месяцев назад +7

    ਯੁਵੀ ਵਾਰ ਵਾਰ ਕਹੀ ਜਾਂਦਾ ਮੈਂ ਪੈਰੀਂ ਹੱਥ ਲਾਏ ਪੈਰੀ ਹੱਥ ਤਾ ਇਕ ਵਾਰ ਵੀ ਨਹੀਂ ਲਾਏ

  • @poojathakur5947
    @poojathakur5947 5 месяцев назад +6

    Menu te loka de comment pd k bhut vadiy lg reha natak nu natak nhi sb nu apna smjde apna smj k slah d rhe bhut vadiy lg reha 👏👏👏👏

  • @chahalsingh6999
    @chahalsingh6999 5 месяцев назад +1

    ਬਹੁਤ ਵਧੀਆ ਵੀਡੀਓ 😊

  • @karanlubana7565
    @karanlubana7565 5 месяцев назад +3

    ਬਹੁਤ ਵਧੀਆ ਵੀਡੀਓ ਵਾਹ ਬਾਈ ਜੀ ਨਾਈਸ਼❤❤

  • @paramjeetkaur4230
    @paramjeetkaur4230 5 месяцев назад +10

    ਸਿਆਣਿਆਂ ਦੀ ਕਹਾਵਤ ਹੈ ਘਰ ਦਾਭੇਤੀ‌ਲੰਕਾ ਢਾਏ

  • @HarpreetKaur-vy9ki
    @HarpreetKaur-vy9ki 5 месяцев назад +6

    ਜਿਹੜਾ ਬੰਦਾ ਆਪਣਾ ਘਰ ਪੱਟ ਸਕਦਾ ਲੋਕਾਂ ਦਾ ਕੀ ਭਲਾ ਕਰੂ

  • @rachhpalsingh78466
    @rachhpalsingh78466 5 месяцев назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagdevsingh8335
    @jagdevsingh8335 5 месяцев назад +3

    ਗੁਰੀ ਵੀਰੇ ਤੁਹਾਡੀ ਹਰ ਵੀਡੀਓ ਖੁਰਾਕ ਬਣਦੀ ਜਾਂਦੀ ਹੈ ਜਿਵੇਂ ਸ਼ਰੀਰ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਮਨ ਨੂੰ ਖੁਸ਼ ਰੱਖਣ ਲਈ ਤੁਹਾਡੀ ਵੀਡੀਓ ਦੇਖਣ ਜ਼ਰੂਰਤ ਰਹਿੰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਹਸਦੇ ਵਸਦੇ ਰਹੋ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @gurbaazbuttar4565
    @gurbaazbuttar4565 5 месяцев назад +7

    Raj di acting siraaa❤❤❤❤❤

  • @ckandanck6966
    @ckandanck6966 5 месяцев назад +6

    ਗੁਰੀ ਦੀ ਐਕਟਿੰਗ ਬਹੁਤ ਵਧੀਆ

  • @ckandanck6966
    @ckandanck6966 5 месяцев назад +2

    ਬੁੜਾ ਬਹੁਤ ਗ਼ਲਤ ਹੈ ਇਹ ਹੀ ਅਤੇ ਕੁੜੀ ਗ਼ਲਤ ਹਨ

  • @Jaipeerji
    @Jaipeerji 5 месяцев назад +7

    ਬਹੁਤ ਵਧੀਆ ਵੀਡੀਓ ਹੈ ਜੀ ਸਾਰੇ ਟੀਮ ਮੈਂਬਰਾਂ ਨੂੰ ਸ਼ੁਭਕਾਮਨਾਵਾਂ

  • @JaspreetSingh-wo4xr
    @JaspreetSingh-wo4xr 5 месяцев назад +7

    ਬਹੁਤ ਸਹੋਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏❤❤❤❤❤❤❤❤

  • @GurmeetKaur-kl7zs
    @GurmeetKaur-kl7zs 5 месяцев назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @Officialkkhan786
    @Officialkkhan786 5 месяцев назад +7

    ਯੂਵੀ ਆਪਣੇ ਮਾਮੇ ਕੋਲ ਗਲ ਕਰ ਤੇਰਾ ਮਸਲਾ ਹਲ ਹੋਜੂ

  • @JasdeepSingh-nv1rk
    @JasdeepSingh-nv1rk 5 месяцев назад +4

    Bahut vadiya episode aa God bless you all members 🎉🎉🎉🎉❤❤❤❤❤❤

  • @BaljeetKaur-t6y
    @BaljeetKaur-t6y 5 месяцев назад +7

    ਵਚੋਲੇ ਨੂੰ ਨਾਲ ਅਤੇ ਕਿਸੇ ਸਿਆਣੇ ਬੰਦੇ ਨੂੰ ਨਾਲ ਲੈ ਕੇ ਜਾਣਾ ਸੀ ਗੁਰੀ ਵੀਰੇ ਤੁਸੀਂ ਇਕੱਲੇ ਨਹੀਂ ਜਾਣਾ ਸੀ

  • @manjeetkaur949
    @manjeetkaur949 5 месяцев назад +5

    ਬਹੁਤ ਵਧੀਆ ਕਹਾਣੀ ਮਨਜੀਤ ਕੌਰ ਘਨੌਰੀ ❤❤

  • @gurminderdhaliwal9700
    @gurminderdhaliwal9700 5 месяцев назад +5

    ਕਿਰਨ ਆ ਜਾਂ ਤੇ ਬਾਪੂ ਦਾ ਸੱਚ ਸਭ ਨੂੰ ਪਤਾ ਲਗ ਜੇ

  • @Raman_jatt1
    @Raman_jatt1 5 месяцев назад +3

    Bahot vadia video a bhai keep it up 🎉🎉❤❤

  • @JaspinderkaurSandhu-sh5nm
    @JaspinderkaurSandhu-sh5nm 5 месяцев назад +4

    Je.bapu kudi tor.de.ta.story.age.keve.hoi aa❤❤❤

  • @GulabSingh-lg9vw
    @GulabSingh-lg9vw 5 месяцев назад +1

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤

  • @semidirba4157
    @semidirba4157 5 месяцев назад +17

    ਵਿਡੀਓ ਐਨਾ ਪਿਆਰ ਦੇਣ ਲਈ ਤੁਹਾਡਾ ਸਭ ਦਾ ਦਿਲੋ ਧੰਨਵਾਦ ,,, ਯੁਵੀ 🍀❤️

  • @ckandanck6966
    @ckandanck6966 5 месяцев назад +4

    ਜੇ ਕੋਈ ਮਾਫੀ ਮੰਗੇ ਤਾਂ ਮਫੀ ਦੇ ਦਿੱਤੀ ਜਾਵੇ

  • @JaspreetSingh-ow6vk
    @JaspreetSingh-ow6vk 5 месяцев назад +14

    ਕਿਰਨਾਂ ਤੇ ਬੁੜਾ ਵੀ ਮਛਰੇ ਵੇ ਆ

  • @ManiKalyan-fx2iw
    @ManiKalyan-fx2iw 5 месяцев назад +5

    ਯੂਵੀ ਦਾ ਦਾਦਾ ,ਬੁੜਾ ਬੜਾ ਦੁਸ਼ਟ ਆ ਕਾ ਦੀ ਕਿਸਮ ਚੋ ਆ ਬੜਾ ਮਰ ਜਾਣਾ ਚਲਾਕ ਆ ਦੂਜੀ ਘਰ ਵਾਲੀ ਲਿਆਕੇ ਹੁਣ ਉਹਨੂੰ ਵੀ ਨੀ ਪੁਛਦਾ ਘੂਰਕੇ ਬਿਠਾ ਦਿਦਾ

  • @rajkhalsa_02
    @rajkhalsa_02 5 месяцев назад +8

    ਇਹ ਬੁੜਾ ਹਰ ਵਾਰ ਚਾਲ ਚਲਦਾ ਐਵੇ ਖਿਚੀ ਜਾਦੇ ਐਪੀਸੋਟ ਕੋਈ ਚੰਗਾ ਵੀ ਦਿਖਾਵੋ

  • @amarjitsingh1946
    @amarjitsingh1946 5 месяцев назад +22

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤

  • @JassJot-uj4nl
    @JassJot-uj4nl 5 месяцев назад +5

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਹੇ ਜੀ😊

  • @ManpreetSingh-rt3mp
    @ManpreetSingh-rt3mp 5 месяцев назад +5

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🌹🌹🌹🌹🌹🌹🌹🙏🙏🙏🙏🙏🙏🙏 ਬਲਵਿੰਦਰ ਕੌਰ ਪਿੰਡ ਭੈਣੀ ਰੋੜਾ 19:04

  • @JaspreetKaur-yn4bc
    @JaspreetKaur-yn4bc 5 месяцев назад +4

    Ghaint story ji waheguru sukh rakhe 😊

  • @boharsingh7725
    @boharsingh7725 5 месяцев назад +17

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @KulwinderKaur-e9b
    @KulwinderKaur-e9b 5 месяцев назад +6

    ਹੁਣ ਕਹਾਣੀ ਵਿਚ ਕੁਝ ਪੋਜਟਿਵ ਹੋਣਾ ਚਾਹੀਦਾ ਹੈ ਕੁਝ ਸਿਆਣਪ ਵਾਲੀ ਗੱਲ ਦਿਖਾਣੀ ਚਾਹੀਦੀ ਹੈ

  • @harpreetkhalsa4354
    @harpreetkhalsa4354 5 месяцев назад

    ਘਰ ਜੋੜਨ ਵਾਲੇ ਤਾਂ ਬਹੁਤ ਥੋੜੇ ਲੋਕ ਹੁੰਦੇ ਹਨ । ਤੋੜਨ ਵਾਲਿਆਂ ਦੀ ਕਮੀ ਨਹੀਂ । ਜਦੋਂ ਖੂਨ ਦੇ ਰਿਸ਼ਤੇ ਹੀ ਸੱਪ ਵਾਂਗ ਡੱਸਣਾਂ ਸ਼ੁਰੂ ਕਰ ਦੇਣ ਫਿਰ ਤਾਂ ਰੱਬ ਦਾ ਹੀ ਆਸਰਾ ਰਹਿ ਜਾਂਦਾਂ । ਵੀਡੀਓ ਬਹੁਤ ਸੋਹਣੀ ਹ। ਪਾਰਟ 64 ਜਲਦੀ ਸੈਂਡ ਕਰਨਾਂ । ਧੰਨਵਾਦ ਸਾਰਿਆਂ ਦਾ ।

  • @manvirkaur2047
    @manvirkaur2047 5 месяцев назад +1

    Bhout vdia story ❤👌

  • @JajJajsingh-yi6ol
    @JajJajsingh-yi6ol 5 месяцев назад

    ਕਿਰਨ ਦੀ ਗੱਲ ਹੈਗੀ ਆ ਇਕ EP ਵਿੱਚ ਕਿਰਨ ਨੇ ਫੋਨ ਤੇ ਗੱਲ ਕੀਤੀ ਸੀ ਯੁਵਾ ਤੁ ਸ਼ੰਚਾ ਹੈ

  • @SurinderKaurdhillonDhill-xb2to
    @SurinderKaurdhillonDhill-xb2to 5 месяцев назад +3

    Nice video put ji

  • @ManshahiaSardarni7986
    @ManshahiaSardarni7986 5 месяцев назад +2

    Bahut vdia vedio a ji very nice

  • @JagseerSingh-je3cx
    @JagseerSingh-je3cx 5 месяцев назад +11

    ਬਹੁਤ ਵਧੀਆ ਸਟੋਰੀ ਹੈ ਜੀ

  • @sarwandassmehton3421
    @sarwandassmehton3421 5 месяцев назад +1

    Ohhhhhhhhhhhhhhhhhhhhhhhhhh Bhai Gurriiiiiiiiiiiiiiiiiiiiiiiiiiiiiiiiiiiiiiiiiiiiii Gurpyar Singh ji Maharaj ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @GurpreetSingh-fq7di
    @GurpreetSingh-fq7di 5 месяцев назад +1

    Very nice video brother Guri always your videos awesome and your all team members work amazing 👍🌹❤️🙏🙏

  • @poojathakur5947
    @poojathakur5947 5 месяцев назад +2

    Manu di acting sb to sohni jma real lgdi kalesh step mother Ida di hundi meri b but 😢😢😢😢

  • @AmarjeetSingh-rb1bl
    @AmarjeetSingh-rb1bl 5 месяцев назад +2

    Amarjeet,,,,,said,,,❤❤❤❤❤❤❤🎉🎉🎉🎉🎉🎉🎉,,,,

  • @ArshdeepSingh-oh4qk
    @ArshdeepSingh-oh4qk 5 месяцев назад +29

    ਮੈ 55ਸਾਲ। ਦਾ ਹੋ ਗਿਆ ਐਡੇ ਲੁੱਚੇ ਬਦਮਾਸ਼ ਢੀਠ ਬੁੱਢਾ ਅਤੇ ਬੁਢੀ ਨਹੀਂ ਦੇਖੇ

    • @HarmansinghBadesha
      @HarmansinghBadesha 5 месяцев назад +1

      Shi gul g

    • @gulshanbutter813
      @gulshanbutter813 5 месяцев назад +2

      Nahe veer is Bude nalo Ganda mera sohra hyg mere sohre de mukaable ta eh Buda 70% he hy g

  • @manjitkaur1070
    @manjitkaur1070 5 месяцев назад +5

    ਬਹੁਤ ਵਧੀਆ ਜੀ 🎉🎉🎉🎉❤❤❤

  • @parmindersandhusandhusab6757
    @parmindersandhusandhusab6757 5 месяцев назад +1

    Bahut sohni story hai

  • @RajwantKaur-ew5dv
    @RajwantKaur-ew5dv 5 месяцев назад +2

    Bahut jada nice a ji

  • @tejinderkaur5820
    @tejinderkaur5820 5 месяцев назад +1

    ਜਦੋ ਕੁੜੀ ਤੇ ਪਿੳ ਵਾਪਸ ਆਣ, ਤੁਸੀ ਵੀ ਚੰਗੀ ਤਰਾ ਧੱਕੇ ਮਾਰ ਕੇ ਕੱਢ ਦੇਣਾ

  • @BalbirSingh-kx5rf
    @BalbirSingh-kx5rf 5 месяцев назад +19

    ਜੋ ਵੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਏ ਇਸ ਲਈ ਕੁੜੀ ਨੂੰ ਉਸ ਨਾਲ ਤੋਰਿਆ ਜਾਵੇ ਤੇ ਬਾਪੂ ਬਹੁਤ ਗਲਤ ਕਰ ਰਿਹਾ ਇਸ ਲਈ ਉਸ ਨੂੰ ਸਜ਼ਾ ਦਿੱਤੀ ਜਾਵੇ ਤਾਂ ਉਹ ਤਾਂ ਸੱਚ ਸਾਰਾ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਸਜ਼ਾ ਦਿੱਤੀ ਜਾਵੇ

  • @gurjindersingh3638
    @gurjindersingh3638 5 месяцев назад +9

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਆਲ ਟੀਮ ਦਾ ਧੰਨਵਾਦ ਜੀ 🙏🥀💛🥀👌 ਯਮੂਨਾ ਨਗਰ

  • @ManjeetKaur-lf4ws
    @ManjeetKaur-lf4ws 5 месяцев назад +3

    Very nice video. Yuvi ne galati mann ta layi hun kiran nu ghar aauna chahida. Baap te dhee nu v samjh honi chahidi hai. Kiran de kehn to baad v baap baapu de piche gya galat kita. Guri te Manu sarpanch nu naal lai ke jaan.

  • @harwindersingh3834
    @harwindersingh3834 5 месяцев назад +11

    ਵਧੀਆ ਵੀਡੀਓ

  • @arshghuman5196
    @arshghuman5196 5 месяцев назад +3

    ❤❤❤❤❤❤

  • @harmangill5507
    @harmangill5507 5 месяцев назад +12

    Yuvi tu vi badha Dade ਦੇ ਕੋਲ ਜਾ ਕੇ ਬਹਿੰਦਾ ਸੀ ਪਿਉ ਨੂੰ ਮਾੜਾ ਕਹਿੰਦਾ ਸੀ। ਹੁਣ ਲ ਸਵਾਦ ਕਿਵੇਂ ਕੰਡੇ ਬੀਜ ਰਹਿਆ ਤੇਰੇ ਪੈਰਾਂ ਚ ਇਹਦੇ ਸੁੱਟ ਚਾਰ ਪੰਜ ਫਿਰ ਦੇਖੀ

  • @Surinderkaur-en4rx
    @Surinderkaur-en4rx 5 месяцев назад +4

    ਤੇਰੇ ਨਾਲ ਗੱਲ ਤੇਰੇ ਨਾਲ ਗੱਲ ਕਰੀ ਦਾ ਕਰਨੈਲ ਸਿਓ ਕੋਈ ਫਾਇਦਾ ਨਹੀਂ ਜਦੋਂ ਤੂੰ ਸਮਝਦਾ ਨਹੀਂ ਜਦੋਂ ਉਹ ਗਲਤੀ ਮੰਨੀ ਜਾਂਦੀ ਆ ਤੂੰ ਕੁੜੀ ਤੋਰ ਦੇ ਸਰਿੰਦਰ ਸੁਰਿੰਦਰ ਬਰਨਾਲਾ

  • @GurpreetKaur-yx7uv
    @GurpreetKaur-yx7uv 5 месяцев назад +1

    Very nice story God bless you 😊😊

  • @DeepSidhu-re6tz
    @DeepSidhu-re6tz 5 месяцев назад +8

    ਬੁੱਢੇ ਦੇ ਲੱਛਣ ਮਾੜੇ ਆਪਦਾ ਘਰ ਪੱਟਣ ਲੱਗਾ

  • @lovepreetkaur6033
    @lovepreetkaur6033 5 месяцев назад +20

    ਕੁੜੀ ਦੇ ਪਿਓ ਨੂੰ ਅਕਲ ਹੋਣੀ ਚਾਹੀਦੀ ਜਿਆਦਾ ਹੀ ਆਕੜਿਆ ਫਿਰਦਾ

    • @kulwantkaur7153
      @kulwantkaur7153 5 месяцев назад +1

      shi gl. a ji. bethn nu v ni kiha.

  • @AkashGurna
    @AkashGurna 5 месяцев назад +4

    Sade ve bebe bapu adade ne

  • @JASVIRSINGH-ls5xh
    @JASVIRSINGH-ls5xh 5 месяцев назад +1

    Good job all team. Thanks

  • @kuldeepKaur-fw7gz
    @kuldeepKaur-fw7gz 5 месяцев назад +2

    Maa putt ❤❤❤

  • @soniasidhu2374
    @soniasidhu2374 5 месяцев назад +1

    ਬਾਪੂ ਜੀ ਤੁਸੀਂ ਹਰ ਵੀਡੀਓ ਦੇ ਵਿੱਚ ਨਾ ਰੋਡ ਵਧੀਆ ਕਰਿਆ ਕਰੋ ਸਿਆਣਿਆਂ ਵਾਲਾ ਰੋਲ ਨਿਭਾਇਆ ਕਰੋ ਕਿਉਂਕਿ ਤੁਸੀਂ ਇਹ ਜਿਹੜੇ ਗਲਤ

  • @UshaRani-cd4px
    @UshaRani-cd4px 5 месяцев назад +1

    ਸ਼ੈਲਜਾ ਤਾਂ ਟੁਨ ਟੁਨ ਬਣੀ ਪਈ ਆ

  • @krishnachuhankrishna-np6uz
    @krishnachuhankrishna-np6uz 5 месяцев назад +2

    Bahut acchi video ❤️❤️

  • @JaswinderSingh-ll3ix
    @JaswinderSingh-ll3ix 5 месяцев назад +23

    ਬੂੜੇ ਨੂੰ ਕੇਸ ਵਿੱਚ ਗਵਾ ਬਣਾ ਲਵੋ ਫਿਰ ਇਹ ਦੀ ਸਾਰੀ ਕਹਾਣੀ ਸਾਹਮਣੇ ਆ ਜਾਉ ਲੋਕਾਂ ਨੂੰ ਗਲਤ ਛਿਕਛਾ ਮਿਲਦੀਆ

  • @SandeepSingh-ld4cm
    @SandeepSingh-ld4cm 5 месяцев назад +23

    ਬਹੁਤ ਸੋਹਣੀ ਵਿਡੀਓ ਯੂਵੀ ਵੀਰੇ ❤❤❤❤❤

  • @SharnSingh-z8o
    @SharnSingh-z8o 5 месяцев назад +39

    ਯੂਵੀ ਦੇ ਮਾਮਾ ਨੂੰ ਲੈ ਕੇ ਜਾਉ। ਫਿਰ ਕਰਨੇ ਜ਼ਰੂਰੀ ਆ ਜਾਊ

  • @VeersinghDhaliwal-nu4nr
    @VeersinghDhaliwal-nu4nr 5 месяцев назад

    Very very nice Manu didi ji ❤❤😂😂🎉🎉🎉

  • @KaramjitKaur-f7d
    @KaramjitKaur-f7d 5 месяцев назад

    Very very nice Story Guri bro 👌

  • @Dhillondhillon618
    @Dhillondhillon618 5 месяцев назад

    Varry nice ji 👌 👍 🙏

  • @dalvirsingh779
    @dalvirsingh779 5 месяцев назад +1

    Guri❤

  • @sehajsingh7832
    @sehajsingh7832 5 месяцев назад +2

    Bahut vadiya sikhiya ji nice

  • @jasvirkaur3724
    @jasvirkaur3724 5 месяцев назад +2

    bhutt Vaniya video 🎉🎉

  • @Surinderkaur-bn5jl
    @Surinderkaur-bn5jl 5 месяцев назад

    Very good👍 guri veere..... Keep it up

  • @amarjitsindra8850
    @amarjitsindra8850 5 месяцев назад

    Very very nice video 🎉🎉❤❤❤❤

  • @ekamveer4358
    @ekamveer4358 5 месяцев назад +5

    Very emoitional story

  • @SatgurSingh-vs3te
    @SatgurSingh-vs3te 5 месяцев назад

    Bhut sohni aa video thodi ❤thoda sari team da bhut 2tnbad

  • @ushasharma8359
    @ushasharma8359 4 месяца назад

    Very nice story good actors❤❤🌹🌹🙏🙏👍👍

  • @DarshansinghUppal-df5kj
    @DarshansinghUppal-df5kj 5 месяцев назад +7

    Very nice video Darshan Singh jhuner

  • @SahilKhan-xb6zd
    @SahilKhan-xb6zd 5 месяцев назад

    Super video 👌

  • @rajkumarsaini3099
    @rajkumarsaini3099 5 месяцев назад

    Very nice video hai

  • @TalwinderKaur800
    @TalwinderKaur800 5 месяцев назад +4

    ਕੁੜੀ ਦੀ ਗੱਲ ਤਾਂ ਸੁਣੀ ਨਹੀਂ u ਵੀ ਨੇ ਜਕੀਨ ਨਹੀ ਕਰਦਾ ਸੀ ਹੁਣ ਏਨਾ ਕੂ ਗੁੱਸਾ ਤਾਂ ਬਣਦਾ ਸੀ ਕਰਨਾ ਜਦੋਪਿਓ ਧੀ ਨੂੰ ਘਰੋਂ ਕੱਢ ਦਿੱਤਾ ਸੀ

  • @Preetkaur000-s2m
    @Preetkaur000-s2m 5 месяцев назад +6

    Hun bhut wadia lagdi a video 😊

  • @its_jasmat
    @its_jasmat 5 месяцев назад +3

    bebe ta nag to dargi,😂

  • @kuldeepkaur2465
    @kuldeepkaur2465 5 месяцев назад +1

    ਯੂਵੀ ਦੀ ਅਸਲੀ ਦਾਦੀ ਕਿਥੇ ਛਿਤਮ ਕਰ ਦਿੱਤੀ ੳਸ ਦੇ ਪੇਕੇ ਐਨੇ ਗੲਏ ਗੁਜ਼ਰੇ ਐ ਪਤਾ ਸੁਰ ਨੀਂ ਲਿਆ

  • @balbirsingh4913
    @balbirsingh4913 5 месяцев назад

    Very good 👍

  • @ShinderpalKaur-t1z
    @ShinderpalKaur-t1z 5 месяцев назад

    Very nice video

  • @JyotiKumari-wz5we
    @JyotiKumari-wz5we 5 месяцев назад

    Nice episode ❤❤❤❤

  • @Sidhux-w5z
    @Sidhux-w5z 5 месяцев назад +6

    ਸਾਰੇ ਟੱਬਰ ਚਾਹ ਚਾਹ ਕਰੀਂ ਜਾਂਦੇ ਰਹੇ ਦੇ ‌ ।

  • @jashanpreetsingh4263
    @jashanpreetsingh4263 5 месяцев назад

    ਵੀਡੀਓ ਜਲਦੀ ਤੋਂ ਜਲਦੀ ਪਾਇਆ ਕਰੋ ਵੀਰ ਜੀ

  • @Sukhwinderkaur-zi1dw
    @Sukhwinderkaur-zi1dw 5 месяцев назад

    ❤👌🏼👌🏼👌🏼🙏🙏