ਤੈਨੂੰ ਬਾਪ ਕਿਵੇਂ ਆਖਾਂ (EP - 77) New Punjabi Movie 2024 • Jatt Speed

Поделиться
HTML-код
  • Опубликовано: 9 сен 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 77) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    Guri 👉 9738000288
    New RUclips Channel 👇
    / @gurivlogs47
    Facebook👇
    www.facebook.c...
    Instagram 👇 ...

Комментарии • 277

  • @jagdevsingh8335
    @jagdevsingh8335 2 месяца назад +255

    ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਤਾਂ ਮਨ ਦੁਖੀ ਹੋ ਗਿਆ ਹੈ ਤੁਹਾਡੀ ਵੀਡੀਓ ਨਵਾਂ ਮੋੜ ਲੈ ਲਿਆ ਹੈ ਧੰਨ ਹੈ ਬੱਬੂ ਜਿਸ ਨੇ ਸਬਰ ਸੰਤੋਖ ਦਾ ਮੁੱਲ ਨਹੀਂ ਦੇ ਸਕਦੇ ਵੀਡੀਓ ਬਹੁਤ ਕੁਝ ਸਿੱਖਿਆ ਦੇਵੇਗੀ ਜੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਮਿਲਣਗੀਆਂ ਵੀਡੀਓ ਬਹੁਤ ਠੀਕ ਢੰਗ ਨਾਲ ਬਣੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @user-ki3pi5sn3j
    @user-ki3pi5sn3j 2 месяца назад +19

    ਗੂਰੀ ਵੀਰੇ ਤੁਹਾਡੀ ਸੋਚ ਬਹੁਤ ਵਧੀਆ ਹੈ ਬੱਬੂ ਦੀਦੀ ਨੂੰ ਹਿੱਸੇ ਦੀ ਗੱਲ ਕਰਕੇ ਮਨ ਖੁਸ਼ ਹੋ ਗਿਆ ਹੈ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ ਜੀ👍

  • @ManiKalyan-fx2iw
    @ManiKalyan-fx2iw 2 месяца назад +33

    ਉਹ ਕੋਈ ਮੈਨੂੰ ਵੀ ਦੱਸ ਦਿਉ ਇਹ ਹੋਈ ਕੀ ਜਾਂਦਾ ,,,,,ਗੁਰੀ ਕੇ ਟੱਬਰ ਨੂੰ ਤਾਂ ਦੁਨੀਆਂ ਦੀ ਨੰਬਰ ਵੰਨ ਡਰਾਮਾ ਪਾਰਟੀ ਦਾ ਅਵਾਰਡ ਮਿਲਨਾ ਚਾਹੀਦਾ ਯਾਰ

  • @shaminderkaursandhu9747
    @shaminderkaursandhu9747 2 месяца назад +14

    ਬਾਪੂ ਬਹੁਤ ਮਾੜਾ ਇਨਸਾਨ ਆ ਗੁਰੀ ਇਨਸਾਫ ਕਰੀvery good story aa good job Guri

  • @ManjitKaur-d9c
    @ManjitKaur-d9c 2 месяца назад +12

    ਭੁਟਾਲ ਹੁਣ ਬੱਬੂ ਨਾਲ ਪੰਗਾ ਨਾ ਲੈ ਲੲਈ ਇਹ ਮਨੂੰ ਨੀ ਹੈਗੀ ਜਿਸ ਨੂੰ ਕੁੱਤੀ ਦੇ ਪਾਚੇ ਜਿੰਨੀ ਕਹਿੰਦੀ ਸੀ ਗੋਡਿਆ ਥੱਲੇ ਲੈ ਲੂ😂😂

  • @The__gamer463
    @The__gamer463 2 месяца назад +10

    ਗੁਰੀ ਦੀ ਐਕਟਿੰਗ ਸਬ ਤੋਂ ਸਿਰ 🎉

  • @paobolianpao1651
    @paobolianpao1651 2 месяца назад +14

    ਬੱਬੂ ਤਾ ਬੱਬੂ ਹੀ ਹੈ❤🎉

  • @amritamrit9938
    @amritamrit9938 2 месяца назад +17

    Babbu nu hissa milu ya nhi jine veeran nu lagda like kardo 🎉🎉🎉 Like karn lae Thekas

  • @Surinderkaur-en4rx
    @Surinderkaur-en4rx 2 месяца назад +1

    ਗੁਰੀ ਬਾਈ ਤੂੰ ਬਹੁਤ ਸਿਆਣਾ ਗਾ ਬਹੁਤ ਦਿਮਾਗ ਵਾਲਾ ਬੰਦਾ ਸੋਚਣ ਵਾਲਾ ਪਰ ਤੇਰਾ ਪਿਓ ਹੈ ਨਹੀਂ ਕੰਜਰ ਕਿਸੇ ਕੰਮ ਦਾ

  • @sharanjeetkaur8539
    @sharanjeetkaur8539 2 месяца назад +10

    ਗੁਰੀ ਕਿਹੰਦਾ ਪੁੱਠੇ ਪੈਰਾ ਵਾਲੀ ਪੁੱਠਾ ਹੀ ਸੋਚੂਗੀ ਵਿੰਗੇ ਗਿੱਟਿਆਂ ਵਾਲੀ 😂😂😂😂😂😂😂ਮੈ ਹੱਸ ਕੇ ਬਾਕੀ ਹਿੱਸਾ ਹੀ ਦੇਖਣਾ ਭੁੱਲ ਗਈ 😂😂 ਗੁਰੀ ਦੇ ਹੋਰ ਕਿੰਨੇ ਭੈਣ ਭਰਾ ਹੈ 😂😂

  • @sukhdevsingh-bc7dr
    @sukhdevsingh-bc7dr 2 месяца назад +42

    ਸ਼ਾਇਦ ਬੱਬੂ ਦੀ ਕੁੜੀ ਕਿਰਨਾਂ ਦੀ ਸਹੇਲੀ ਹੋਵੇ ਜਿਸ ਦੇ ਕਹਿਣ ਤੇ ਕਿਰਨਾਂ ਕੈਨੇਡਾ ਗਈ ਹੈ।

  • @rachhpalsingh78466
    @rachhpalsingh78466 2 месяца назад +9

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Surinderkaur-en4rx
    @Surinderkaur-en4rx 2 месяца назад +1

    ਗੱਲ ਸਹੀ ਆ ਗੁਰੀ ਮਨੂ ਦੀ ਗੱਲ ਸੱਚੀ ਆ ਉਹ ਤੁਹਾਡੇ ਨਾਲ ਧੋਖਾ ਕਰੂ ਪੈਸੇ ਲਵਾ ਕੇ ਭੱਜ ਗਈ ਹੁਣ ਨਹੀਂ ਸੋਨੂੰ ਡਾਹ ਦਿੰਦੀ

  • @satnamkaur2435
    @satnamkaur2435 2 месяца назад +30

    ਅਜ ਦੇ ਐਪੀਸੋਡ ਚ ਗੁਰੀ ਨੇ ਬੱਬੂ ਨਾਲ ਬਹੁਤ ਵਧੀਆ ਕਿਰਦਾਰ ਨਿਭਾਇਆ

  • @user-gj5wy9be8o
    @user-gj5wy9be8o 2 месяца назад +1

    Nice video

  • @SukhwinderSingh-wq5ip
    @SukhwinderSingh-wq5ip 2 месяца назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ, ਮੰਨੂ, ਬੱਬੂ, ਭੁਟਾਲੋ ਸਿਰਾਂ ਐਕਟਿੰਗ

  • @sofigurdaspuri
    @sofigurdaspuri 2 месяца назад +6

    ਬਾਬੂ ਦੀ ਇੰਟਰੀ ਬੜੀ ਜਬਰਦਸਤ ਹੈ ਪਰ ਬੁਢਾ ਬਹੁਤ ਖੱਚ ਹੈ

  • @KAMALJITKAUR-hz5ky
    @KAMALJITKAUR-hz5ky 2 месяца назад +1

    ❤❤❤🙏🙏🙏🙏👍👍👍

  • @GulabSingh-lg9vw
    @GulabSingh-lg9vw 2 месяца назад +2

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤

  • @sandeepkaur5431
    @sandeepkaur5431 2 месяца назад +2

    ਗੁਰੀ ਬਹੁਤ ਵਧੀਆ ਐਕਟਿੰਗ ਐ ਵੀਰੇ

  • @Kamaljitkaurwm5hg5sg4e
    @Kamaljitkaurwm5hg5sg4e 2 месяца назад +22

    ਅਜੇ ਤਾਂ ਗੁਰੀ ਦੀ ਮਾਂ ਨੇ ਆਉਣਾ ਆ ਹੁਣੇ ਘਬਰਾ ਗਿਆ ਬੁੱਢੇ

  • @SimranSingh-zx4wj
    @SimranSingh-zx4wj 2 месяца назад +5

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤😢

  • @user-bf7dp8so6t
    @user-bf7dp8so6t 2 месяца назад +2

    ਬੱਬੂ ਦਾ ਹਿੱਸਾ ਜ਼ਰੂਰ ਦੇਣਾ ਚਾਹੀਦਾ ਹੈ ਪਰ ਜ਼ਮੀਨ ਤਾਂ ਸਾਰੀ ਜੁਵੀ ਨਾ ਹੈ ਘਰ ਕਿਰਨ ਨਾ ਤੇ ਹੈ
    ਵਧੀਆ ਸਾਰੀ ਟੀਮ ਬਹੁਤ ਵਧੀਆ

  • @narangsingh8329
    @narangsingh8329 2 месяца назад +1

    Boht wadia vedio boht wadia acting👌👌👍👍

  • @The__gamer463
    @The__gamer463 2 месяца назад +9

    ਥੋਡਾ ਇਕ ਈ ਘਰ ਆ ਉਸੇ ਤੇ 10 ਜਣੇ ਹਕ ਜਤੀਓਂਦੇ ਨੇ 😂😂😂😂

  • @Surinderkaur-en4rx
    @Surinderkaur-en4rx 2 месяца назад

    ਲੈ ਰਾਜ ਤੂੰ ਬਚ ਕੇ ਰਹੀ ਹੁਣ ਤੈਨੂੰ ਇਹ ਗੋਡਿਆਂ ਥੱਲੇ ਲਊਗੀ ਤੇਰੀ ਨੂੰਹ ਵੱਡੀ ਹੁਣ ਤੇਰੇ ਵੱਟ ਕੱਡੂ ਗਈ

  • @dhanwantsingh9111
    @dhanwantsingh9111 2 месяца назад +3

    Very nice video 📹 Mann usa mai sareia kista dekhia 4. 5 din

  • @lovepreetkaur6033
    @lovepreetkaur6033 2 месяца назад +6

    ਬੱਬੂ ਦੀਦੀ ਬੁਡੇ ਬੁੱਢੀ ਨੂੰ ਟਿਕਾਣਿਆਂ ਤੇ ਲਾਕੇ ਜਾਈ

  • @anmolpreetsinghmaan270
    @anmolpreetsinghmaan270 2 месяца назад +1

    ਬਹੁਤ ਵਧੀਆ ਵੀਡਿਓ ਐ ਗੁਰੀ ਤੇ ਮਨੂੰ ਦਾ ਬੱਬੂ ਨਾਲ ਵਿਵਹਾਰ ਬਹੁਤ ਲਗਿਆ ❤❤❤ਅਗਲਾ ਭਾਗ ਜਲਦੀ ਲੈਕੇ ਆਓ

  • @jarnailsingh4167
    @jarnailsingh4167 2 месяца назад +1

    Koyi jaat pat nahi ha ji .Mans ki jaat sab ek pachano good massege ❤❤❤❤❤❤❤

  • @mohinderpalkaurgodhian5194
    @mohinderpalkaurgodhian5194 2 месяца назад

    Very nice video

  • @PardeepDhothar
    @PardeepDhothar 2 месяца назад

    Nice video 👌👌👌

  • @gurmeet3684
    @gurmeet3684 2 месяца назад +3

    Babbu di acting bahut vadia hain 👌👌👌🌹🌹🌹🌹🌹🌴🌴🌴🌴🌴

  • @harmeetsingh1879
    @harmeetsingh1879 2 месяца назад

    Very nice video ❤

  • @Kulveerkaur-xu5if
    @Kulveerkaur-xu5if 2 месяца назад +3

    ਬਹੁਤ ਵਧੀਆ ਡਰਾਮਾ 👍👍👍👍👍

  • @sameepshergill994
    @sameepshergill994 2 месяца назад +3

    ਬੇਬੇ ਨੂੰ ਵਾਪਿਸ ਲਿਆਉ please

  • @kamlarani8052
    @kamlarani8052 2 месяца назад +2

    Guri veere thodi acting bahut vadiya aa God bless you bro🎉🎉🎉❤❤❤❤

  • @ranjeetsekhon765
    @ranjeetsekhon765 2 месяца назад

    Very Nice g ❤❤❤

  • @user-bk8kx2nz3n
    @user-bk8kx2nz3n 2 месяца назад +1

    Very good story ji new womin very very nice acting ❤from Iqbal bhatti lahore city pakistan❤

  • @yadwindersingh2253
    @yadwindersingh2253 2 месяца назад +2

    ਹੁਣ ਲੱਗਦਾ ਸੁਨੀਤਾ ਨੂੰ ਲੱਸੀ ਮਿਲੂਗੀ

  • @gurmalsingh3892
    @gurmalsingh3892 2 месяца назад +2

    ਬਬੂ ਦੀ ਇੰਨਟਰੀ ਹੋ ਗਈ ਹੁਣ ਵੀਡੀਓ ਵਿਚ ਨਵਾ ਮੋੜ ਆ ਗਿਆ ਹੁਣ ਬੁੜੇ ਨੂੰ ਪਤਾ ਲਗੂ ਕਿਵੇ ਬਣਦੀ ਹੈ ਗੁਰੀ ਦੀ ਤੇ ਮੰਨੂ ਦੀ ਐਕਟਿੰਗ ਬਹੁਤ ਘੈਂਟ ਹੈ ਆ ਜੂਵੀ ਅਨਪੜ੍ਹ ਵਾਲੀਆ ਗਲਾ ਕਰਦਾ ਹੈ ਵੀਡੀਓ ਬਹੁਤ ਵਧੀਆ ਹੈ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @SimranSingh-zx4wj
    @SimranSingh-zx4wj 2 месяца назад +4

    ਮਨੋ ਭੈਣ 🤗🤗🤗🤗🤗🤗🤗🤗🤗

  • @soniuppal161
    @soniuppal161 2 месяца назад +2

    Kaint video

  • @sewaksinghmattu3468
    @sewaksinghmattu3468 2 месяца назад +3

    Very nice episode💐💐💐💐🌺🌺🌺🌺🌺🌹🌹🌹🌹

  • @DavinderSingh-ex1yz
    @DavinderSingh-ex1yz 2 месяца назад

    Very nice 👍

  • @JaswinderSingh-xl4vc
    @JaswinderSingh-xl4vc 2 месяца назад +2

    Very nice🎉❤🎉❤🎉❤🎉

  • @JASVIRSINGH-ls5xh
    @JASVIRSINGH-ls5xh 2 месяца назад

    Happy Happy Happy Happy Happy Happy. Good good good good. Thanks for all team.

  • @baljithkaur1177
    @baljithkaur1177 2 месяца назад +2

    Can see the emotional of guri n his words try to make his wife understand

  • @dandiwal4858
    @dandiwal4858 2 месяца назад +5

    ਬਹੁਤ ਵਧੀਆ ਕਹਾਣੀ ਬਿਆਨ ਕੀਤੀ ਹੈ

  • @user-gc6vn7yj9c
    @user-gc6vn7yj9c 2 месяца назад +1

    Bahut vadia laga babu bhen nu dekh k nice episode 🎉

  • @SandipDhillon-PB46Vall
    @SandipDhillon-PB46Vall 2 месяца назад +4

    ❤❤ਬਹੁਤ ਵਧੀਆ ਜੀ❤❤

  • @ranjeetsinghbhourji422
    @ranjeetsinghbhourji422 2 месяца назад +1

    Very exillent story video and sare members di àcting bohot hi vadiya kabliya tariff h dhanyawad es real life related story good story video da sari team nu

  • @gurjinderdhillon9841
    @gurjinderdhillon9841 2 месяца назад +2

    Dhilllon 0044 RUclips S...🎉🎉

  • @SahibjotSingh-jc1yy
    @SahibjotSingh-jc1yy 2 месяца назад

    Eh ki ho giya new mod aa giya babu de ayi ton hye raba kde sochiya ne c eda jona 😂😂😂😂

  • @gurjindersingh3638
    @gurjindersingh3638 2 месяца назад +1

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਅੱਜ ਤੇ ਹਰਦੀਪ ਕੌਰ ਜੀ ਤੁਹਡੀ ਵੀਡੀਓ ਆ ਗਈ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @Satinder-nm2rc
    @Satinder-nm2rc 2 месяца назад +2

    Eh taan mainu ekta kapoor de serial vargi story lagdi hai jis me pata ni kidro nava character nikl ke a janda hai

  • @MSG_GOD
    @MSG_GOD 2 месяца назад +1

    Wmk very nice video Kiran Jaito

  • @VipinKumar-xh6yj
    @VipinKumar-xh6yj 2 месяца назад +2

    Babunanamamoorleatablookwech❤❤❤🎉🎉🎉😂😂😂😂

  • @user-gg2kb7ee2c
    @user-gg2kb7ee2c 2 месяца назад +1

    ਬਾਪ ਦੇ ਕਰਕੇ ਸੱਭ ਲੇਡੀ ਦੁਖੀ

  • @pardeepkaur1084
    @pardeepkaur1084 2 месяца назад

    Next part jaldi lay ka aoo

  • @GurmeetKaur-kl7zs
    @GurmeetKaur-kl7zs 2 месяца назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @AgamdeepSingh-mr2hl
    @AgamdeepSingh-mr2hl 2 месяца назад +2

    ਬੱਬੂ ਬੱਬੂ ਆ ਹੁਣ ਬਾਣੀ gal

  • @channiverma176
    @channiverma176 2 месяца назад +1

    guri u r great veere ...tu insaaf wali gll krde veere

  • @RituSharma-nn9bq
    @RituSharma-nn9bq 2 месяца назад +3

    ਬਹੁਤ ਸੋਹਣੀ ਵੀਡੀਓ ਹੈ ਜੀ 👍👍

  • @channiverma176
    @channiverma176 2 месяца назад +1

    Babu😂😂😂😂😂wooooo

  • @user-zi5qg2ti2g
    @user-zi5qg2ti2g 2 месяца назад +1

    Bahut vdiya video

  • @sarwandassmehton3421
    @sarwandassmehton3421 2 месяца назад +2

    Haanji ki Haal ehh ji thodaaaaaaaaaaaaaaaaaaaaaaaa Gurpyar Singh ji Gurrrrrrrrrrrrrrrrrrrrrrrrrrrrrrri Sahib ji Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagjeetSingh-bq4og
    @JagjeetSingh-bq4og 2 месяца назад +27

    ਬਹੁਤ ਵਧੀਆ ਵੀਡੀਓ ਹੈ ਬੱਬੂ ਦੇ ਆਉਣ ਨਾਲ ਹੋਰ ਵੀ ਵਧੀਆ ਵੀਡੀਓ ਬਣ ਗਈ

  • @MrSingh-hq5zd
    @MrSingh-hq5zd 2 месяца назад +1

    Ek avey ek javey hahaha what a story

  • @beantkaurgill3609
    @beantkaurgill3609 2 месяца назад +2

    Babu ne tan raunkan lattian❤❤❤

  • @rachhpalsingh78466
    @rachhpalsingh78466 2 месяца назад +6

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @manjeetkaur949
    @manjeetkaur949 2 месяца назад +4

    ਅਜ ਬੱਬੂ ਨੇ ਆ ਕੇ ਵੀਡਿਉ ਵਿੱਚ ਨਵਾਂ ਮੋੜ ਲੈ ਆਂਦਾ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉😂😂😂😂

  • @harpreetgill4926
    @harpreetgill4926 2 месяца назад +3

    Nice story hun lagyi vadia dimpl dya jan toh bad ta story manu changi nai lagyi hun vadia ho gyi lagda parana din mord aya 😂

  • @rajmahinder2025
    @rajmahinder2025 2 месяца назад +2

    ❤🎉very🎉nice🎉ji🎉❤

  • @sukhdeepsidhu2342
    @sukhdeepsidhu2342 2 месяца назад +1

    ਬਹੁਤ ਵਧੀਆ ਵੀਡੀਓ ਵੀਰ 👍👍👍

  • @shind8262
    @shind8262 2 месяца назад +1

    ਬਹੁਤ ਵਧੀਆ ਵੀਡੀਓ 😊

  • @GurpreetKaur-yx7uv
    @GurpreetKaur-yx7uv 2 месяца назад +2

    Very nice story God bless

  • @Surinderkaur-en4rx
    @Surinderkaur-en4rx 2 месяца назад

    ਹਾ ਹਾ ਹਾ ਰਾਜ ਕਹਿੰਦੀ ਮੈਂ 12 ਤਾਲੀ ਹ 13 14 ਤਾਲੀ ਆ ਗਈ

  • @ashokkar7146
    @ashokkar7146 2 месяца назад +1

    Acting of all d characters is marvelous god bls all🎉🎉

  • @user-nq4jo8eu7e
    @user-nq4jo8eu7e 2 месяца назад +3

    Nice ji❤❤❤❤❤❤❤❤

  • @amreetpalkaurkauramreetpal
    @amreetpalkaurkauramreetpal 2 месяца назад +22

    ਮੈ ਸੋਡੀ ਵੀਡੀਓ ਸਾਰਿਆਂ ਦੇਖ ਦੀ ਆ ਸਿਰਸ਼ਾ ਤੋ❤❤

  • @kinnidhillon1299
    @kinnidhillon1299 2 месяца назад +2

    Very nice story

  • @baljithkaur1177
    @baljithkaur1177 2 месяца назад +1

    Bahut vadia sat sri akaal sare team nu

  • @Raman_jatt1
    @Raman_jatt1 2 месяца назад +5

    Att ji ❤❤

    • @sidhusiblings385
      @sidhusiblings385 2 месяца назад

      ਬਾਬੂ ਭਾਈ ਬੁੜੇ ਤੇ ਬੁੜੀ ਨੂੰ ਸਿਧੀ ਤਕਲੇ ਵਰਗੀ ਬਣਾਦੇ

  • @ArshdeepSingh-oh4qk
    @ArshdeepSingh-oh4qk 2 месяца назад +6

    ਕਮਲਿਆਂ ਦਾ ਟੱਬਰ। ਆਜਾ ਤੇਰੀ ਕਸਰ ਸੀ

  • @SmilingBanjo-dl2fj
    @SmilingBanjo-dl2fj 2 месяца назад +2

    Bahut nice ji

  • @P.s6379
    @P.s6379 2 месяца назад +3

    Manu lagda babbu d kudi te kirna friend h jis de kihan te kirna ne bhar Jan da kiha c

  • @seemabansal1671
    @seemabansal1671 2 месяца назад +10

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐

  • @ManjitKaur-d9c
    @ManjitKaur-d9c 2 месяца назад +1

    ਬਹੁਤ ਬਹੁਤ ਸੋਹਣੀ ਵੀਡੀਓ

  • @singhji988
    @singhji988 2 месяца назад +5

    mein ta sochya dimpl aagi

  • @ashokkar7146
    @ashokkar7146 2 месяца назад +1

    Story proceeding in excellent manner n becoming interesting day by day keep d spirit up

  • @lakashkumar926
    @lakashkumar926 2 месяца назад +1

    Hun fhir time aa gya yuvi da daady wall Jaan da

  • @user-bf7dp8so6t
    @user-bf7dp8so6t 2 месяца назад +1

    ਬੁੜਾ ਜੁਵੀ ਨਾਲ ਰਲ ਬੱਬੂ ਨੂੰ ਘਰੋਂ ਕੱਢਣ ਗੇ

  • @boharsingh7725
    @boharsingh7725 2 месяца назад +5

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @paobolianpao1651
    @paobolianpao1651 2 месяца назад +1

    ਸਾਰੇ ਪਾਤਰ ਵਧੀਆ ਹਨ।

  • @satnamkaur2435
    @satnamkaur2435 2 месяца назад +12

    ਬੱਬੂ ਨੇ ਇਮੋਸ਼ਨਲ ਈ ਕਰਤਾ 😢😢😢😢

  • @paobolianpao1651
    @paobolianpao1651 2 месяца назад +11

    ਗੁਰੀ ਦਾ ਬਹੁਤ ਵਧੀਆ ਰੋਲ ਸੀ।

  • @KanwaljitKaur-zn2xh
    @KanwaljitKaur-zn2xh 2 месяца назад

    ਬੱਬੂ ਦੀ ਐਕਟਿੰਗ ਬਹੁਤ ਵਧੀਆ। ❤❤❤❤❤❤❤

  • @paobolianpao1651
    @paobolianpao1651 2 месяца назад +5

    ਬੱਬੂ ਆਉਣ ਨਾਲ ਵੀਡੀਓ ਵਿੱਚ ਹੋਰ ਨਿਖਾਰ ਆ ਗਿਆ ਹੈ।

  • @Sidhupb31mansa-rp5ks
    @Sidhupb31mansa-rp5ks 2 месяца назад +1

    ਬੱਬੂ ਤੂੰ ਹੀ ਲੋਟ ਕਰ ਆਂ ਬੁੱਢੇ ਨੂੰ ਇਹਨਾਂ ਤੋ ਤਾ ਲੋਟ ਨੀ ਆਇਆ ਇਹ