ਤੈਨੂੰ ਬਾਪ ਕਿਵੇਂ ਆਖਾਂ (EP - 78) New Punjabi Movie 2024 • Jatt Speed

Поделиться
HTML-код
  • Опубликовано: 24 окт 2024

Комментарии • 260

  • @SukhwinderSingh-wq5ip
    @SukhwinderSingh-wq5ip 4 месяца назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ManjitKaur-d9c
    @ManjitKaur-d9c 4 месяца назад +9

    ਸੁਨੀਤਾ ਤੇਰਾ ਤਾਂ ਵਾਰਾ ਸਾਰਾ ਬੱਬੂ ਕਰੂ ਕਿਉ ਮਨੂੰ ਨੂੰ ਤਾਂ ਵਿਚਾਰੀ ਨੂੰ ਕੁੱਤੀ ਦੇ ਪਾਚੇਂ ਜਿੰਨੀ ਕਹਿ ਕੇ ਹੀ ਡਰਾ ਦਿੰਦੀ ਆ😄😄😄😄😘

  • @rachhpalsingh78466
    @rachhpalsingh78466 4 месяца назад +11

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @gurjindersingh3638
    @gurjindersingh3638 4 месяца назад +22

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬਬੂ ਤੇ ਸੁਨੀਤਾ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @jagdevsingh8335
    @jagdevsingh8335 4 месяца назад +55

    ਗੁਰੀ ਵੀਰੇ ਇਹ ਕੰਮ ਵੀ ਤੇਰੇ ਬਾਪ ਦਾ ਲਗਦਾ ਉਹ ਹਰ ਵੇਲੇ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਸੋਚਦਾ ਰਹਿੰਦਾ ਹੈ ਤੇਰਾ ਘਰ ਖੇਰੂੰ ਖੇਰੂੰ ਕਰਨ ਨੂੰ ਫਿਰਦਾ ਹੈ ਤੁਸੀਂ ਆਪਣੇ ਬਾਪ ਤੇ ਕੰਟਰੋਲ ਕਰ ਲੈ ਸਭ ਠੀਕ ਹੋ ਜਾਵੇਗਾ ਰੱਬ ਤੇ ਭਰੋਸਾ ਰੱਖ ਬੁਰਾ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਦੇਵੇਗਾ ਵੀਡੀਓ ਪੂਰੀ ਇਮੋਸ਼ਲ ਭਰੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @jagdevsingh8335
    @jagdevsingh8335 4 месяца назад +22

    ਯੂਵੀ ਨੂੰ ਬੋਲਣ ਦਾ ਕੋਈ ਵੀ ਪਤਾ ਨਹੀਂ ਕਿਵੇਂ ਦੁਖੀਆਂ ਨਾਲ ਗੱਲ ਕਰੀਦੀ ਹੈ ਇਸ ਨੂੰ ਪੁਛੱਣ ਵਾਲਾ ਜਦੋਂ ਤੈਨੂੰ ਤੇ ਤੇਰੀ ਮਾਂ ਨੂੰ ਤੇਰੇ ਦਾਦੇ ਨੇ ਘਰੋਂ ਬਾਹਰ ਕੱਢਿਆ ਸੀ ਤੂੰ ਕਿੰਨੇ ਚਿਰ ਬਾਅਦ ਆ ਕੇ ਘਰ ਬਾਰ ਦਾ ਮਾਲਕ ਬਣ ਗਿਆ ਉਸੇ ਤਰ੍ਹਾਂ ਇਹ ਵੀ ਘਰ ਬਾਰ ਦੀ ਮਾਲਕ ਹੈ ਯੂਵੀ ਤੂੰ ਆਪਣੇ ਦਾਦੇ ਦੀਆਂ ਗੱਲਾਂ ਵਿੱਚ ਨਾ ਆਵੀਂ ਇਹ ਤੇਰਾ ਵੀ ਘਰ ਉਜਾੜਨ ਨੂੰ ਫਿਰਦਾ ਹੈ ਬਚ ਜਾ ਅਜਿਹੇ ਲੋਕਾਂ ਦਾ ਪਰਛਾਵਾਂ ਵੀ ਨਹੀਂ ਲੈਣਾ ਚਾਹੀਦਾ ਹੈ ਪੂਰੇ ਜ਼ਹਿਰੀਲੇ ਨਾਗ ਹਨ ਤੇਰੇ ਦਾਦੇ ਦੀ ਤਾਂ ਸੁਨੀਤਾ ਭੁਟਾਲ ਮੰਜੀ ਠੋਕਣ ਨੂੰ ਫਿਰਦੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੇ ਬੁਰੇ ਵਿਚਾਰ ਖਤਮ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

    • @sugrabegum6021
      @sugrabegum6021 4 месяца назад +1

      ਤੁਸੀਂ ਕਿਊ ਟੈਨਸਿਨ ਲੇ ਗਏ

    • @MalkitsinghRandhawa
      @MalkitsinghRandhawa 4 месяца назад +2

      @@sugrabegum6021😂😂

  • @GulabSingh-lg9vw
    @GulabSingh-lg9vw 4 месяца назад +2

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤

  • @rachhpalsingh78466
    @rachhpalsingh78466 4 месяца назад +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @TalwinderKaur800
    @TalwinderKaur800 4 месяца назад +5

    ਬੱਬੂ ਜਹੀ ਏਨੇ ਦੇਰ ਨਾਲ ਕਿਓ ਆਈ ਪਹਿਲਾਂ ਕਿਉ ਨਹੀ ਆਈ ਕਹਾਣੀ ਹੌਰ ਹੀ ਬਣੀ ਜਾਂਦੀ ਕਿਰਨਾ ਚਲੀ ਗਈ ਪਤਾ ਨਹੀਂ ਕਿਉਂ ਲਗਦਾ ਜੂ ਵੀ ਨੂੰ ਬੁਲਾਵੇ ਜਾਹ ਨਾਂ ਹੋਰ ਦੀ ਹੋਰ ਕਹਾਣੀ ਬਣੀ ਜਾਂਦੀ

  • @jagandeepsingh2452
    @jagandeepsingh2452 4 месяца назад +4

    ਯੂਵੀ ਸਾਰੀ ਚਾਲ ਦਾਦੇ ਦੀ ਹੈ ਤੂੰ ਫਛਾ ਕੇ ਰੱਖ ਦੁੲਗੀ

  • @ManjitKaur-d9c
    @ManjitKaur-d9c 4 месяца назад +9

    ਮਨੂੰ ਨੂੰ ਅਰਾਮ ਮਿਲ ਗਿਆ ਬੋਲਣ ਤੋ ਹੁਣ ਬੱਬੂ ਨੇ ਸਾਭ ਲਿਆ😂😂😂

  • @kamlarani8052
    @kamlarani8052 4 месяца назад +4

    Bapu di acting bahut vadiya aa God bless you all members🎉🎉🎉🎉🎉🎉❤❤❤❤❤❤❤

  • @TalwinderKaur800
    @TalwinderKaur800 4 месяца назад +4

    ਮਨੂੰ ਤੇਰੀ ਐਕਟਿੰਗ ਕਮਾਲ ਦੀ ਆ ਚਰਨਾਂ ਐਮ ਐਲ ਏ ਵਿੱਚ ਕੁੜੀ ਬਣੀ ਬਹੂਤ ਬਦੀਆ ਰੌਲ ਹੁੰਦਾ ❤❤❤❤❤❤

    • @Manuvloger986
      @Manuvloger986 4 месяца назад

      Thank u sir so much

    • @kirandeepkaur412
      @kirandeepkaur412 4 месяца назад

      @@Manuvloger986manu ji thodi instagram I’d ki aa

  • @PalSingh-jo2lf
    @PalSingh-jo2lf 4 месяца назад +5

    ਸਾਡੇ ਪਿਉਧ ਹੈਗੀ

  • @HerhrHh
    @HerhrHh 4 месяца назад +3

    ਤੂੰਸੀ ਏਹ ਕਹਾਣੀ ਕਿਰਨਾਂ ਦੀ

  • @sidhusiblings385
    @sidhusiblings385 4 месяца назад +1

    ਬੁੜ੍ਹਿਆਂ ਉਹ ਤਾ ਵਿਆਹ ਜੁਆਨੀ ਤੈਹਬੁੜੀ ਉਮਰ ਚ ਕੀ ਕੀਤਾ ਪੁਤ ਪੋਤੇ ਵਾਲਾ ਯੂਵੀ ਪਾਗਲ ਰਿਹ ਗਿਆ ਗੁਰੀ ਇਕ ਸਮਝ ਨਹੀ ਆਉਦਾ ਆਜਿਹਾ ਬੁੜੇ ਕੀ ਕੀਤਾ ਜੋ ਗੁਰੀ ੜਹੀ ਪਤਾਇਕ ਗੁਰੀ ਨਹੀ ਸਾਰੇ ਗਿਧਾ ਪਾਉਣ ਵਾਲੇ। ਹੁਣ ਬਬੂ ਬੀਬਾ ਆ ਗ ਈ ਦੇਖੋ ਮੂਵੀ ਬਹੁਤ ਵਧੀਆ ਬਣ ਰਹੀ ਆ ਸੁਨੀਤਾ ਭਟਾਲ ਬੂ ਮੈ ਮਰਜਾ ਡਾਇਲਾਗ ਬਧੀਆ ਨਾਗ ਤੋ ਬੁੜੀ ਡਰਗੀ ਜਦੋ ਪੈਦੀਆ ਬੁੜਾ ਥਲੇ ਪਿਆ ਚੀਕਾ ,,,,,,,,,,ਮਾ,,,,ਰ

  • @sharanjeetkaur8539
    @sharanjeetkaur8539 4 месяца назад +10

    ਜਿਹੜੀ ਗੱਲਦਾ ਇੱਕ ਨੂੰ ਪਤਾ ਲੱਗ ਜਾਂਦਾ ਉਹ ਗੱਲ ਵਾਰ ਵਾਰ ਸਾਰਿਆਂ ਨੂੰ ਦੱਸਣ ਤੇ ਕਿੰਨਾ ਟਾਈਮ ਲੱਗ ਜਾਂਦਾ ਜਿਵੇਂ ਯੂ ਵੀ ਦੀ ਤਾਈ ਵਾਰੇ ਕੱਲੇ ਕੱਲੇ ਨੂੰ ਦੱਸਣਾ ਪਿਆ ਥੋੜਾ ਛੁਟਕੱਟ ਗੱਲ ਕਰਿਆ ਕਰੋ ਤੇ ਲੰਮਕਾਇਆ ਨਾ ਕਰੋ ਗੱਲ ਨੂੰ

  • @RamandeepKaur-ye8hn
    @RamandeepKaur-ye8hn 4 месяца назад +3

    ਰਾਜ ਕੈਹਦੀ ਤੇਰੀਆਂ ਸਮਾਰ ਕੇ ਭੱਨਣ ਗੇ ਪੱਕੀਆਂ ਗੋਲਿਆ😂😂

  • @SatnamDhuleta
    @SatnamDhuleta 4 месяца назад +12

    ਸਭ ਤੌ ਵਧੀਆ ਐਕਟਿੰਗ ਤਾਂ ਬਾਪੂ ਬੇਬੇ ਦੀ ਆ

  • @RituSharma-nn9bq
    @RituSharma-nn9bq 4 месяца назад +4

    ਬਹੁਤ ਵਧੀਆ ਵੀਡੀਓ ਹੈ ਜੀ 👍👍👍😊🙏🙏

  • @ranjitsingh4897
    @ranjitsingh4897 4 месяца назад +31

    ਕਹਾਣੀ ਨੂੰ ਜ਼ਿਆਦਾ ਲੰਮੀ ਨਾ ਖਿਚੋ ਕਿਸੇ ਤਣ ਪੱਤਣ ਲਗਦੀ ਨਹੀਂ,ਉਸੇ ਕਹਾਣੀ ਨੂੰ ਘਰੋੜ ਮਰੋੜ ਕਰੀ ਜਾਂਦੇ ਹੋ 🤨

  • @sharanjeetkaur8539
    @sharanjeetkaur8539 4 месяца назад +4

    ਮੇਨ ਮੁੱਦੇ ਤੇ ਆਇਆ ਕਰੋ Please

  • @gurminderdhaliwal9700
    @gurminderdhaliwal9700 4 месяца назад

    ਗੁਰੀ ਤੇਰੇ ਬਾਪ ਨੇ ਦਵਾਈ ਸ਼ੀਰਕੀ

  • @sidhusiblings385
    @sidhusiblings385 4 месяца назад +10

    ਇਹ ਯੂਵੀ ਅਨਪੜ੍ਹ ਗਲ ਹਿਸਬ ਨਾਲ ਕਰ

  • @GurpreetSingh-fq7di
    @GurpreetSingh-fq7di 4 месяца назад

    ਬਹੁਤ ਹੀ ਵਧੀਆ ਵੀਡੀਓ ਬਾਈ ਗੁਰੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 👍🌹❤️🙏🙏

  • @ਕਾਕਾਸ਼ੋਂਕੀ
    @ਕਾਕਾਸ਼ੋਂਕੀ 4 месяца назад +7

    ਬੂਡਾ ਜਮਾ ਗੀਰਾਆ ਬੰਦਾ

  • @TalwinderKaur800
    @TalwinderKaur800 4 месяца назад +4

    ਬੱਬੂ ਕਿਓ ਰਪੋਟ ਕਰਨ ਤੋਂ ਰੋਕਦੀ ਗੁਰੀ ਸਾਰੇ ਪਰਵਾਰ ਲਾਈ ਲੱਗ ਆ ਗਲਾ ਵਿੱਚ ਆ ਜਾਂਦੇ 😂😂😂😂😂😂

  • @satnamaujla2203
    @satnamaujla2203 3 месяца назад

    ਜੂਵੀ ਬੰਦਾ ਬਣ ਜਾ ਜਦ ਤੈਨੂੰ ਪਤਾ ਲਗਾ ਸੀ ਆਪਣੇ ਘਰ-ਪਰਿਵਾਰ ਜਮੀਨ ਜੈਦਾਤ ਤਾ ਕਿਵੇ ਤੇਰੇ ਅਗ ਲਗੀ ਸੀ ਮੈ ਆਪਣਾ ਹਿਸਾ ਲੈਣ ਲਈ ਆਇ ਸੀ ਹੁਣ ਤਾ ਈ ਨੂੰ ਕਿਸ ਤਰਾ ਬੋਲਦਾ ਸ਼ਰਮ ਕਰ ਦਾਦਾ ਦਾਦੀ ਤੋ ਬਚ ਕੇ ਰਹਿ 😢😢😢😢😢

  • @HarpreetKaur-vy9ki
    @HarpreetKaur-vy9ki 4 месяца назад +3

    ਜੇ ਤੇਰੇ ਤੇ ਪਰਾਣਾ ਰੂਪ ਬੱਚਿਆ ਤੇਰਿਆ ਨੇ ਲਿਆਤਾ ਫਿਰ ਪਤਾ ਲੱਗੂ ਬਜੁਰਗਾ ਤੈਨੂ

  • @kuldeepkaur2465
    @kuldeepkaur2465 4 месяца назад +10

    ਯੂਵੀ ਬੇਵਕੂਫ ਐ ਲਾਈਲੱਗ

  • @HarpreetKaur-vy9ki
    @HarpreetKaur-vy9ki 4 месяца назад +9

    ਉਸ ਦਾ ਹਿਸਾ ਦੇਹ ਤੂ ਮਾਮਾ ਲੱਗਦਾ ਕੁੜੀਆ ਜੰਮੀਆ ਹੁਦੀਆ ਨੇ ਜਿਹੜੀਆ ਉਹਨਾ ਦਾ ਵੀ ਪੁਤਾ ਜਿੰਨ ਹੱਕ ਹੈ

  • @JaspreetSingh-ow6vk
    @JaspreetSingh-ow6vk 4 месяца назад +2

    ਹੁਣ ਜੂਵੀ ਦਾ ਦੂਜਾ ਵਿਆਹ ਕ ਰੋ ਬੁੜੀ
    ਨੂੰ ਘਰੋ ਕਡੋ ਬੱਬੂ ਨਾਲ ਟਕਰ ਕਵਾਕੇ

  • @Surinderkaur-en4rx
    @Surinderkaur-en4rx 3 месяца назад

    ਗੁਰੀ ਤੇਰੇ ਬਾਪੂ ਦਾ ਕੰਮ ਲੱਗਦਾ ਇਹ ਤਾਂ

  • @udayveer7922
    @udayveer7922 3 месяца назад

    Bahut vadiya video😊😊

  • @rachhpalsingh78466
    @rachhpalsingh78466 4 месяца назад +3

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @dandiwal4858
    @dandiwal4858 4 месяца назад +34

    ਕਹਾਣੀ ਲਮਕਾ ਦਿੱਤੀ ਗਈ ਹੈ

  • @JasnoorKaur-uu1yw
    @JasnoorKaur-uu1yw 3 месяца назад

    Very nice and very beautiful natak ❤️👌👍🤗😀💝🥰🎉🌺💕🎈💗💖💞

  • @championgamemap6485
    @championgamemap6485 4 месяца назад +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @randhawacreations6753
    @randhawacreations6753 4 месяца назад +2

    Bapu di action bhut vadia

  • @JASVIRSINGH-ls5xh
    @JASVIRSINGH-ls5xh 4 месяца назад +1

    Good good good .Thanks for all team.

  • @JaspinderkaurSandhu-sh5nm
    @JaspinderkaurSandhu-sh5nm 4 месяца назад +1

    Guri ap di teem di acting bahut vadiea aa❤

  • @AnshumanBajaj-b2u
    @AnshumanBajaj-b2u 4 месяца назад +1

    Bai Bant sinha as amrish puri kya baat hai. Excellent performance

  • @SimranSingh-zx4wj
    @SimranSingh-zx4wj 4 месяца назад +1

    ਬਹੁਤ ਵਧੀਆ ਵੀਡਿਉ ❤❤❤❤❤❤❤❤❤❤❤❤

  • @Kamaljitkaurwm5hg5sg4e
    @Kamaljitkaurwm5hg5sg4e 4 месяца назад +12

    ਇਸ ਵੀਡੀਓ ਚ ਤਾਂ ਹਰੇਕ ਦੇ ਵਿਵਾਹ ਹੀ ਮੋਹਰੇ ਰਖੇ ਆ

  • @official_rajput1413
    @official_rajput1413 4 месяца назад +2

    Juvi di dadi di acting te boldi bht sohni a😂

  • @boharsingh7725
    @boharsingh7725 4 месяца назад +9

    ਬਹੁਤ ਹੀ। ਵਧੀਆ ਵੀਡੀਓ ਬਾਈ
    👍👍👍👍👍

  • @SukhDeep-x6j
    @SukhDeep-x6j 4 месяца назад +1

    Bhhttt vdia

  • @JasdeepSingh-nv1rk
    @JasdeepSingh-nv1rk 4 месяца назад +1

    ❤❤❤ very nice video ji 👌👌👌👍👍👍

  • @manjeetkaur949
    @manjeetkaur949 4 месяца назад +15

    ਬਹੁਤ ਵਧੀਆ ਕਹਾਣੀ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉

  • @JitSingh-m6p
    @JitSingh-m6p 4 месяца назад +1

    Nice video 😊

  • @sharanjitkaur6641
    @sharanjitkaur6641 4 месяца назад +2

    ਐਂਵੇ ਕਹਾਣੀ ਲੰਮੀ ਖਿੱਚੋ

  • @PalSingh-jo2lf
    @PalSingh-jo2lf 4 месяца назад

    Gadi ਤੇ ਕਾਲੇ ਨਾਗ ਨੇ ਚਾੜ੍ਹ ਦਿੱਤੀ

  • @AkashdeepKaur-lp7nb
    @AkashdeepKaur-lp7nb 4 месяца назад +7

    ਬਹੁਤ ਵਧੀਆਂ ਵੀਡੀਓ ਜੀ 9:39

  • @JaswinderSingh-xl4vc
    @JaswinderSingh-xl4vc 4 месяца назад +1

    ❤very🎉nice❤🎉

  • @ramandeepkaur7769
    @ramandeepkaur7769 4 месяца назад +1

    Very very nice video sister ji ❤❤

  • @KulwinderkaurKhanaal
    @KulwinderkaurKhanaal 3 месяца назад

    Very nice video

  • @sukhdeepsidhu2342
    @sukhdeepsidhu2342 4 месяца назад +7

    ਬਹੁਤ ਵਧੀਆ ਵੀਡੀਓ ਵੀਰ 🎉

  • @swarnkaur4312
    @swarnkaur4312 4 месяца назад +1

    Very nice 👌 👍 ❤❤❤❤❤

  • @AmarjitSingh-el6fp
    @AmarjitSingh-el6fp 4 месяца назад +3

    Budi buda ghant jodi ❤

  • @jagandeepsingh2452
    @jagandeepsingh2452 4 месяца назад +5

    ਬੂੜੇ ਨੰ ਅਕਲ ਹੈ ਨੀਂ ਸਾਰਾ ਘਰ ਖਰਾਬ ਕਰ ਕੇ ਰੱਖ ਦਿੱਤਾ ਹੈ

  • @Gagan12152
    @Gagan12152 4 месяца назад +1

    Very nice Episode Guri y ❤

  • @Chinalwadhera-rw5lz
    @Chinalwadhera-rw5lz 4 месяца назад +1

    Acting bare vadia lagde va uncle de

  • @veerpalsidhu4775
    @veerpalsidhu4775 4 месяца назад

    Good video

  • @soniuppal161
    @soniuppal161 4 месяца назад +2

    Sira video

  • @SahilKhan-xb6zd
    @SahilKhan-xb6zd 4 месяца назад +1

    Super 👌 👍

  • @harmeetsingh1879
    @harmeetsingh1879 4 месяца назад +1

    Very nice video ❤

  • @SukhpreetKauruppal
    @SukhpreetKauruppal 4 месяца назад +1

    Very nice video ❤❤🎉

  • @SeeraSingh-h5q
    @SeeraSingh-h5q 4 месяца назад +1

    👌👌👌👌👌

  • @BaljeetkaurGill-q1t
    @BaljeetkaurGill-q1t 4 месяца назад +2

    Mannu which Insaniyat Naam ki chij kutkut ke Priya❤❤❤❤❤❤

    • @Manuvloger986
      @Manuvloger986 4 месяца назад +1

      Thank u so much

    • @ManjotSingh-m3x
      @ManjotSingh-m3x 4 месяца назад

      Mannu which insaaniyat naam di chij kutkut ke priya

  • @Raman_jatt1
    @Raman_jatt1 4 месяца назад +3

    Att🎉🎉

  • @GurpreetKaur-o1s2w
    @GurpreetKaur-o1s2w 4 месяца назад +4

    Nice vdo

  • @The__gamer463
    @The__gamer463 4 месяца назад +4

    Like for sunita mam🎉🎉

  • @kuldeepkaur2465
    @kuldeepkaur2465 4 месяца назад +25

    ਕਹਾਣੀ ਕਿਧਰ ਨੂੰ ਜਾ ਰਹੀ ਕੁਝ ਸਮਝ ਨਹੀਂ ਆ ਰਹੀ ਇਕ ਗੱਲ ਨੂੰ ਸਿਰੇ ਨੀਂ ਲਾਉਂਦੇ ਦੂਜੀ ਫੜ ਲੈਂਦੇ ਹੋ

  • @SurinderKaur-x6m5r
    @SurinderKaur-x6m5r 4 месяца назад +1

    Bapu nu hun case vapas laina chahida he ...frr Babu aap e bhjj jau gi .

  • @InnocentBeagle-ez7dg
    @InnocentBeagle-ez7dg 4 месяца назад +1

    👍👍👍

  • @narangsingh8329
    @narangsingh8329 4 месяца назад

    Very nice vedio👌👌👍👍

  • @gilldeep116
    @gilldeep116 4 месяца назад +1

    Verry nyc

  • @SEHAJPREETSINGH-t1m
    @SEHAJPREETSINGH-t1m 3 месяца назад

    Very nice

  • @Karmjeet_chahal-jp7pi
    @Karmjeet_chahal-jp7pi 4 месяца назад

    ਮੈਨੂੰ ਤਾਂ ਬੁੜ੍ਹੇ ਜੇ ਦੀ ਐਕਟਿੰਗ ਭੋਰਾ ਪਸੰਦ ਨਹੀਂ ਸੁਰੂ ਤੋਂ ਆਪ ਤੰਗ ਕਰਦਾ ਆ ਬਣਦੀ ਨਹੀ ਗੱਲ ਜੀ ਵੀਡੀਓ ਦੀ

  • @SeeratKaur-yo7tn
    @SeeratKaur-yo7tn 4 месяца назад +1

    😮😮

  • @JaspreetSingh-ow6vk
    @JaspreetSingh-ow6vk 4 месяца назад +1

    ਵੀਡਿਓ ਵਧੀਆ ਹੁਣ ਬੁੜੇ ਬੁੜੀ ਨੂੰ ਘੜੀਸੋ

  • @gurmeet3684
    @gurmeet3684 4 месяца назад +1

    All members very good acting 🥀🪻🌾🪸🪷🌺🍀🌳🍁🌹🌷🌲🎄🌴🌸💐🌿🌱🌼🪴☘️🌻

  • @japreetkaur1989
    @japreetkaur1989 4 месяца назад +1

    Very nyc ji ❤❤

  • @DavinderSingh-ex1yz
    @DavinderSingh-ex1yz 4 месяца назад

    Very nice 👍👍👍👍👍👍👍👍👍

  • @AulakhSaab-z5e
    @AulakhSaab-z5e 4 месяца назад +1

    very.very.nice.ji

  • @KuldevKaur-r7n
    @KuldevKaur-r7n 4 месяца назад +1

    Very nice g👌👌

  • @Kamaljeetkaur-h1z
    @Kamaljeetkaur-h1z 4 месяца назад +10

    ਫੇਰ ਤਾਂ TUC 3ਨੋ ਝੋਲਾ ਚੁੱਕ k hi ਆਈਆ ਆ ਵਿਆਹ k ta koyi v ni😂😂

    • @SOHNAMUNDA-r2y
      @SOHNAMUNDA-r2y 4 месяца назад

      Mannu ta viyah k lyadi c

    • @Kamaljeetkaur-h1z
      @Kamaljeetkaur-h1z 4 месяца назад +1

      @@SOHNAMUNDA-r2y ਨਹੀਂ ਜੀ ਓਹਨੂੰ v ede ਲਿਆਦਾ c vyah k ta ਯੁਵੀ ਦੀ ਮਾ ਆਈ c

  • @SurinderKaur-tg2bc
    @SurinderKaur-tg2bc 4 месяца назад

    Good job

  • @Kamaljeetkaur-h1z
    @Kamaljeetkaur-h1z 4 месяца назад +13

    Gagan ਬੱਬੂ ਦੀ ਕੁੜੀ ਹੋਣੀ ਰੀਅਲ ਚ

  • @AmanMittal-ke1mu
    @AmanMittal-ke1mu 4 месяца назад +1

    Very very nice and beautiful picture

  • @amarjitkaursidhu2188
    @amarjitkaursidhu2188 4 месяца назад +2

    😂😂😂😂😂 drama karde a 😅😅😅😅

  • @kiranverma6234
    @kiranverma6234 4 месяца назад +1

    Sunita,bhutal,di,acting,bahut,widha,ha,

  • @meenadutta4577
    @meenadutta4577 3 месяца назад

    Inni garmi eh keda pind aa har vele hawa chaldi rehndi aa

  • @harjitsonu8660
    @harjitsonu8660 4 месяца назад +1

    ❤❤❤❤ good 👍

  • @narinderkaur6295
    @narinderkaur6295 4 месяца назад +1

    ❤❤

  • @MandeepKaur-dc3gv
    @MandeepKaur-dc3gv 4 месяца назад +1

    Eda Da pro rab kise nu na dyvy Apne he put da ghar put reha kmeena

  • @beantkaurgill3609
    @beantkaurgill3609 4 месяца назад +1

    Yuvi tuhada buddha bahut hramiaa😮😮😮

  • @seemabansal1671
    @seemabansal1671 4 месяца назад +1

    💐 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @SandipKaur-s8c
    @SandipKaur-s8c 3 месяца назад

    ਅੱਗੇ ਆਲੀ ਘੜੀ ਦਖਾਹ ਦੇ ਔ

  • @usharani6155
    @usharani6155 4 месяца назад +1

    Bapu tindiya ki hundiya
    😂😂😂😂