ਪੁਲਿਸ ਵਾਲੇ ਦੇ ਘਰਵਾਲੀ Full episode ||Police Wale de Ghar wali||PUNJABI SHORT MOVIE 2024

Поделиться
HTML-код
  • Опубликовано: 25 окт 2024

Комментарии • 242

  • @tajinderkaur6523
    @tajinderkaur6523 7 месяцев назад +44

    Very very true and Ghar Ghar ki khani jehre duje dia janani noo dekh de ne 🙏🏻🙏🏻

    • @Namanrandhawa84
      @Namanrandhawa84 3 месяца назад

      ,

    • @KaranbirSingh-g7v
      @KaranbirSingh-g7v Месяц назад +6

      😊😊😊😊ollolllll😊ll😊lll😊loo😊😊9l😊loll😊😊)ooo😊😊😊😊😊😊9lllolllll😊😊)😊oooo😊😊😊😊😊lll😊😊😊😊😊)oo😊😊😊 46:49 46:49 46:49 ) 46:49 46:49 ll 46:49 lll 46:49 l 46:49 l 46:49 lo)o9)oo)llll😢

    • @SurinderKaur-n7y
      @SurinderKaur-n7y Месяц назад +1

      ​@@KaranbirSingh-g7v❤h ki

    • @kamaljeetkaur1912
      @kamaljeetkaur1912 28 дней назад +1

      😊
      Rre🎉. ​ 1:32:08 @@KaranbirSingh-g7v

  • @NarinderKaur-y7o
    @NarinderKaur-y7o 4 месяца назад +87

    ਪਾਲੀ ਦੀ ਐਕਟਿੰਗ ਬਹੁਤ ਵਧੀਆ

  • @DalwinderSingh-z6z
    @DalwinderSingh-z6z 8 месяцев назад +11

    ਬਹੁਤ ਮਾੜੀ ਗੱਲ ਤੇਰੇ ਲਈ ਬਹੁਤ

  • @amarjitkaur499
    @amarjitkaur499 7 месяцев назад +16

    ਤੀਵੀ ਹੀ ਤੀਵੀ ਦੀ ਦੁਸ਼ਮਣ ਹੈ

  • @SoniyaMehra-od8xj
    @SoniyaMehra-od8xj 6 месяцев назад +1

    So nice video bnate ho ❤

  • @inderpreetkaurpreet37
    @inderpreetkaurpreet37 2 месяца назад +3

    Nice story

  • @UshaDevi-yz9nl
    @UshaDevi-yz9nl 2 месяца назад +3

    Janani bohat good

  • @charanjitsingh8139
    @charanjitsingh8139 2 месяца назад +2

    Very nice story

  • @KamalPreet-y7j
    @KamalPreet-y7j Месяц назад +1

    V Nyc video 👍👍👌

  • @piarasingh8192
    @piarasingh8192 5 месяцев назад +26

    , ਬੋਹਤ ਵਧੀਆ ਵੀਡੀਓ ਬੁਣਾਈ ਹੈ । ਠਾਣੇਦਾਰ ਦਾ ਰੋਲ ਬੁਹਤ ਵਧੀਆ ਸੀ
    ਵੱਸੈ ਤਾ ਸਾਰੀ ਟੀਮ ਦਾ ਵੋਹਤ ਵਧੀਆ ਰੋਲ ਸੀ। ਪਿਆਰਾ ਸਿੰਘ ਰਿਟਾਇਰਡ ਸਬ ਇੰਸਪੈਕਟਰ ਚੰਡੀਗੜ੍ਹ।

  • @BintRai-o5p
    @BintRai-o5p Месяц назад +5

    Very Nice 👍

  • @ranjitkaur6650
    @ranjitkaur6650 2 месяца назад +2

    Waheguru waheguru waheguru ji waheguru

  • @gurdevkaur1209
    @gurdevkaur1209 8 месяцев назад +9

    ਬੋਹਤ ਹੀ ਵਧੀਆ ਵੀਡੀਓ ਬਣਾਈ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @BaljitGhuman-kg2nl
    @BaljitGhuman-kg2nl 2 месяца назад +3

    Verynice Intresting story

  • @RavinderKaur_63
    @RavinderKaur_63 7 месяцев назад +2

    Ravinder Kaur Bhagtana Very Nice

  • @surindersingh7094
    @surindersingh7094 2 месяца назад +5

    Mostly police man very root wife is very sweetheart

  • @jaswindersingh-qo8sc
    @jaswindersingh-qo8sc 8 месяцев назад +2

    Veri nice video 🎉 ❤

  • @HarjinderBhullar6076
    @HarjinderBhullar6076 8 месяцев назад +25

    ਇਸ 2 ਨੰਬਰ ਵਾਲੀ ਤੀਵੀਂ ਤੋਂ ਵੱਧ ਸੋਹਣੀ ਆ ਪਾਲੀ, ਬੰਦੇ ਦੀ ਆਪਣੀ ਤੀਵੀਂ ਜਿੰਨੀ ਮਰਜ਼ੀ ਸੋਹਣੀ ਹੋਵੇ,ਬਾਹਰ ਵਾਲੀ,ਤੇ ਡੁੱਲ ਜਾਂਦਾ,ਇਹ ਤੀਵੀਂ ਐਨੀ ਜ਼ਿਆਦਾ ਸੋਹਣੀ ਨੀ ਹੈਗੀ

  • @sarbjitsandhu8061
    @sarbjitsandhu8061 7 месяцев назад +11

    ਕੁੜੀ ਬਹੁਤ ਵਧੀਆ ਹੈ

  • @surindergill8714
    @surindergill8714 8 месяцев назад +8

    Very nice story 👍👍👍👍

  • @satwantsingh9096
    @satwantsingh9096 7 месяцев назад +3

    ਲਾਹਨਤ

  • @Ganesh-uc3fo
    @Ganesh-uc3fo 8 месяцев назад +3

    Very very nice ji ❤❤🎉🎉🎉

  • @balwinderkaursembhi803
    @balwinderkaursembhi803 8 месяцев назад +558

    ਇਸ ਮਾਮਲੇ ਵਿੱਚ ਪੁੱਤ ਤੂੰ ਗਲਤ ਹਾ ਪੁੱਤ ਅੱਜ ਕੱਲ ਤਾ ਨਾਲਦੇ ਜੱਮੇ ਤੇ ਵਿਸ ਵਾਸ ਨਹੀ ਤੂੰ ਫਰਿਡ ਨੂੰ ਚਾਰ ਦਿਨ ਰੱਖਣ ਨੂੰ ਫਿਰਦੀਆਂ ਬਹੁਤ ਵਧੀਆ ਵੀਡੀਓ ਇਕਟਿਗ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ⭐️👌👍❤️🇨🇦

  • @sukhwinderkaur557
    @sukhwinderkaur557 3 месяца назад +1

    ਵੀਰ ਜੀ ਠਾਣੇਦਾਰ ਦੇ ਲਾਲ ਬੇਲਟ ਹੁੰਦੀ ਹੈ

  • @ParamjitKaur-iw9se
    @ParamjitKaur-iw9se 2 месяца назад +1

    Bali Teri actor ka beta bahut badhiya hai veri veri nice Paramjeet Kaur patiyala

  • @karmjeetkaur9726
    @karmjeetkaur9726 4 месяца назад +3

    Nice story ❤

  • @TraderTrader-ej2pt
    @TraderTrader-ej2pt 3 месяца назад +2

    😊😊

  • @jeetsingh1869
    @jeetsingh1869 8 месяцев назад +1

    Very nice movie

  • @satnamkaur2435
    @satnamkaur2435 8 месяцев назад +20

    ਪੁਰਾਣੇ ਐਪੀਸੋਡ ਐ ਸਾਰੇ

    • @nashibthakur
      @nashibthakur 6 месяцев назад +9

      No good video very bad video

    • @rajumabi8741
      @rajumabi8741 3 месяца назад +1

      Pgosa😊❤😂🎉😢😮😅

    • @SoniaRani-lc5pc
      @SoniaRani-lc5pc 2 дня назад

      Llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllp😊ll​@@rajumabi8741

  • @RaghbirKaur-g4h
    @RaghbirKaur-g4h 8 месяцев назад +3

    Good 👍 video 🥰

  • @harrythind216
    @harrythind216 8 месяцев назад +4

    🥰🥰👌👌👌

  • @satinderpalkaur8564
    @satinderpalkaur8564 4 месяца назад +1

    Nice

  • @KulveerKhan-ie2gt
    @KulveerKhan-ie2gt 3 месяца назад +2

    Nice video ji God bless you ❤❤❤

  • @HarjinderBhullar6076
    @HarjinderBhullar6076 8 месяцев назад +9

    ਜਦੋ ਸੂਟ ਲੈਣਾ ਸੀ ਬੂਟ ਲੈਣਾ ਸੀ ਉਹਦੋਂ, ਜਦੋਂ ਯਾਰ ਘਰ ਆ ਵੜਿਆ ਹੁਣ ਬੱਕਲੀਆਂ ਚੱਬਦੀ ਆ ਰੰਨ

  • @Mehak-s4q
    @Mehak-s4q 3 месяца назад +1

    ❤❤❤❤

  • @JeetsinghDada
    @JeetsinghDada 3 дня назад

    😮

  • @SukhGharu-w5k
    @SukhGharu-w5k 2 месяца назад +1

    2nd part please 😢😢😢😢

  • @lilifili9720
    @lilifili9720 8 месяцев назад +4

    😮😮😮😮

  • @amankaur6857
    @amankaur6857 7 месяцев назад

    Nice police vale hunde e eda de a

    • @hardeepsandhu5151
      @hardeepsandhu5151 6 месяцев назад

      ਸਾਰੇ ਇਕੋ ਜੇ ਨੀ ਹੁੰਦੇ

  • @UshaDevi-yz9nl
    @UshaDevi-yz9nl 2 месяца назад +3

    Badmasiya karda pulsiya

  • @satnamsingh5187
    @satnamsingh5187 2 месяца назад +2

    ਵੜਾ ਵੱਡਾ ਫੁਕਰਾ ॥ਮੁਲਾਜ਼ਮ ਅਕਸਰ ਕਮੀਨੇ ਹੀ ਹੁੰਦੇ ਨੇ !

  • @NarinderKaur-y7o
    @NarinderKaur-y7o 4 месяца назад

    ਘਰਵਾਲੀ ਮੈ ਏ ਤੇਰਾ ਆਪਣਾ ਘਰਵਾਲਾ ਕੌਣ ਏ

  • @seemabansal1671
    @seemabansal1671 8 месяцев назад +6

    💐 Jai 🌹 mata 🙏 di 💐🌹🙏💛💐🌹🙏💛

  • @manjindersingh1822
    @manjindersingh1822 8 месяцев назад +2

    Very nice video ji waheguru bless u all team members ji

  • @harpreetsidhu5794
    @harpreetsidhu5794 4 месяца назад

    VERY NICE KULWANT MOOSA

  • @kuldipmann7254
    @kuldipmann7254 8 месяцев назад +3

    Nice story sad ending

  • @Penddukudi
    @Penddukudi 8 месяцев назад +1

    nic

  • @reetagill8408
    @reetagill8408 Месяц назад

    Nice 👍

  • @baljitsidhu6606
    @baljitsidhu6606 8 месяцев назад +1

    ❤❤very nice video Nice acting❤❤

  • @AnmolDeepBabamerabetabahutNash
    @AnmolDeepBabamerabetabahutNash 2 месяца назад +1

    😅😅😅😅😅😅😅😅😅😅😅😅

  • @JeevanSingh-s2d
    @JeevanSingh-s2d 8 месяцев назад +7

    Very nice story 🎉🎉

  • @sohiphotography6289
    @sohiphotography6289 8 месяцев назад +2

    Very nice

  • @JamalSingh-ko8ub
    @JamalSingh-ko8ub 2 месяца назад +1

    😅

  • @JagsirSingh-kd8mt
    @JagsirSingh-kd8mt 4 месяца назад +1

    ਇਸ ਤਰ੍ਹਾਂ ਦੀਆਂ ਹੋਰ ਵੀਡੀਓ

  • @ushasharma8359
    @ushasharma8359 8 месяцев назад

    Very good story Usha Sharma Delhi se,♈🎁🥰😋🙏🙏👍💐🌹

  • @sarbjitsandhu8061
    @sarbjitsandhu8061 7 месяцев назад +6

    ਇਹ ਪੁਲਿਸ ਵਾਲੀਆ ਨਾਲ ਰਹਿ ਰਹੀ ਵੀ ਵਿਗੜੇ ਹੁੰਦੇ ਐ ਕਦੇ ਵੀ ਪੁਲਿਸ ਵਾਲੇ ਨਾਲ ਵਿਆਹ ਨਾ ਕਰਵਾਇਆ ਕਰੋ

  • @NareshJagota-yp2mw
    @NareshJagota-yp2mw Месяц назад +1

    12:16

  • @gurjiwansingh8040
    @gurjiwansingh8040 6 месяцев назад +1

    ਮੱਲ

  • @suchasingh3466
    @suchasingh3466 7 месяцев назад

    Very nice video🙏🙏🙏🙏👌👌👌👌👌

  • @NarinderKaur-y7o
    @NarinderKaur-y7o 4 месяца назад

    ਪਾਲੀ ਕੁਲਵੰਤ ਤਹਾਡੇ ਤੌ ਖੁਦ ਪਾਣੀ ਮੰਗ ਪੀਦੇ ਚੇਤੇ ਨਾਲ

  • @RaghbirKaur-g4h
    @RaghbirKaur-g4h 8 месяцев назад +1

    Big fan beautiful cute sweet madam ka

  • @HarjinderBhullar6076
    @HarjinderBhullar6076 8 месяцев назад +9

    ਤੀਵੀਂ ਦੀ ਮਰਜੀ ਤੋਂ ਬਿਨਾਂ ਕੋਈ ਨੀ ਧੱਕੇ ਨਾਲ ਘਰ ਆ ਸਕਦਾ, ਤੀਵੀਂ ਦੀ ਸਲਾਹ ਨਾਲ ਹੁੰਦਾ

  • @HarpreetSingh-fq7os
    @HarpreetSingh-fq7os 8 месяцев назад +2

    Nice ji

  • @prabhbaidwan2908
    @prabhbaidwan2908 18 дней назад +1

    Vde officer de belt brown hundi hai te chote de black madi ji knowledge lya karo veere 😅

  • @SAHERCHOUDHARY-n5j
    @SAHERCHOUDHARY-n5j 4 месяца назад +2

    Pali di mai tuhade big fan aan 🌷💐🌸🌺🌼💫✨🌈🦋🧿💞❣️

  • @ChamailSingh-l8z
    @ChamailSingh-l8z 8 месяцев назад +1

    ਮੂਵੀ ਤਾਂ ਵਧੀਆ ਲੱਗੀ ਪਰ🎉ਬੁਰੇ🎉ਕਾਂਮ ਕਾ🎉ਬੁਰਾ ਨਤੀਜਾ 🎉❤🎉❤🎉❤🎉❤🎉❤

  • @paramjitgill247
    @paramjitgill247 8 месяцев назад +4

    Learn something as you sow so she’ll you reap good movie👈🏽💕👈💕👈

  • @BaljindersinghMehra-o8r
    @BaljindersinghMehra-o8r Месяц назад +1

    Gidaa ek hath naal nahi painda..Galt dovo si..Maari beksoor gayi

  • @tarlochansingh4113
    @tarlochansingh4113 6 месяцев назад

    Very nice video

  • @RashidSardar-gd5nd
    @RashidSardar-gd5nd 3 месяца назад

    I love you madum 💕💔💗💖💕💔💞👄

  • @sarbjitsandhu8061
    @sarbjitsandhu8061 7 месяцев назад

    ਸਵਾ ਰਾ ਅਵਸਰ ਹੈ

  • @Happysingh-lw1pj
    @Happysingh-lw1pj 4 месяца назад +2

    Bàd police wala hai joót fairyai íß

  • @AnmolDeepBabamerabetabahutNash
    @AnmolDeepBabamerabetabahutNash 2 месяца назад

    Zzz

  • @swarnsinghbirdi6991
    @swarnsinghbirdi6991 8 месяцев назад +7

    ਇਵੇਂ ਤਾਂ ਕੋਈ ਛੋਟੇ ਰੈਂਕ ਦਾ ਮੁਲਾਜ਼ਮ ਵੀ ਘਰੇਲ਼ੂ ਵਿਹਾਰ ਨਹੀਂ ਕਰਦਾ,,ਮੂਵੀ ਚ ਥਾਣੇਦਾਰੀ,, ਜਨਾਨੀ ਦੇ ਚਪੇੜਾਂ। ਹੁਣ ਤੇ ਪੁਲਿਸ ਪੜੀ ਲਿਖੀ ਬਹੁਤ ਹੈ।

  • @HarjinderBhullar6076
    @HarjinderBhullar6076 8 месяцев назад +1

    ਜੇ ਜਿੰਮੀ ਆ ਗਿਆ ਉਹਨੂੰ ਆਖੀ ਇਹ ਮੇਰਾ ਸ਼ੌਪਿੰਗ ਕਰਾਉਣ ਵਾਲਾ ਦੂਜਾ ਖਸਮ ਆ ਜਿਹੜਾ ਸੂਟ ਬੂਟ ਦਵਾਉਂਦਾ,ਇਹੋ ਜਿਹੀ ਤੀਵੀਂ ਦੀ ਬਾਂਹ ਮਰੋੜ ਕੇ ਚੂੜੀ ਕਸ, ਤੀਵੀਂ ਇੱਕ ਖ਼ਸਮ 2

  • @chimanchhabra4465
    @chimanchhabra4465 8 месяцев назад

    Part 11 di video

  • @RozNRoz
    @RozNRoz 2 месяца назад +1

    Police wale di jagah usdi wife kive signature kar dugi😅😅😅

  • @AbhiAhtwal
    @AbhiAhtwal 3 месяца назад +1

    Phela ta phn ghar rha gya c hun kida gal ho gye samj nhi lage

  • @HarjinderBhullar6076
    @HarjinderBhullar6076 8 месяцев назад +4

    ਬੰਦਾ ਦੂਜੀ ਤੀਵੀਂ ਨੂੰ ਜੱਫੀਆਂ ਪਾਉਂਦਾ ਹੋਵੇ ਸਭ ਠੀਕ ਆ,ਜੇ ਤੀਵੀਂ ਕਿਸੇ ਬੰਦੇ ਨੂੰ ਜੱਫੀਆਂ ਪਾਵੇ, ਉਹਦੋਂ ਗਲਤ ਆ ਬੰਦਾ ਧੌਣ ਚ ਮਾਰਦਾ

  • @PreetGill-gp5xg
    @PreetGill-gp5xg 2 месяца назад

    37:58
    .m❤
    Lp

  • @BaljeetsinghBaljeet-jl6zn
    @BaljeetsinghBaljeet-jl6zn 29 дней назад

    ,? So

  • @Gurwantvirk5893
    @Gurwantvirk5893 8 месяцев назад +6

    Very nice story ❤

  • @sarbjitsandhu8061
    @sarbjitsandhu8061 7 месяцев назад

    ਫੇਰ ਲੋਕ ਕਹਿਦੈ ਔਰਤਾ ਮਾੜੀਆ ਜੇ ਬੰਦਾ ਬਾਹਰੋ ਆਣਕੇ ਆਵਦੀ ਵਾਇਫ ਕੋਲ ਨਹੀ ਬਹਿਦੇ ਖਲੋਦੇ ਤਾ ਫੇਰ ਅੱਗ ਲਾਊਣੀ ਐਹੈ ਬੰਦੇ ਨੂ

  • @pritpalkaur69
    @pritpalkaur69 8 месяцев назад

    Der aaye durust aaye

  • @ManishKumar-xu8md
    @ManishKumar-xu8md 2 месяца назад

    😅ūpàaaaaaàà

  • @NSਬਾਵਾ
    @NSਬਾਵਾ 5 месяцев назад

    ਪਾਲੀ ਨੂੰ ਐਕਟਿੰਗ ਬਿਲਕੁਲ ਨਹੀਂ ਕਰਨੀ ਆਉਂਦੀ👎🏼

  • @navneetthakurrani2073
    @navneetthakurrani2073 8 месяцев назад +1

    Veer ji patni da dost hai ta tuhanu gusa lgaya ap dus ra de patni shopping karta ho usko kitna gussa aaya ga

  • @harjeetsingh4331
    @harjeetsingh4331 8 месяцев назад +2

    New video pa dyo g

  • @SAHERCHOUDHARY-n5j
    @SAHERCHOUDHARY-n5j 4 месяца назад +2

    🐼🦋🌈😄🦚❣️🌸💞💐🌺🌼💫✨🧿cute acting like a great👍👏😊

  • @GaganpreetPreet-h6d
    @GaganpreetPreet-h6d 8 месяцев назад +2

    New part kado ona a

  • @jitsingh402
    @jitsingh402 8 месяцев назад +1

    bolen da dang bilkul anpa

  • @navneetthakurrani2073
    @navneetthakurrani2073 8 месяцев назад

    Veera mar AK hpadh muh bah

  • @KamaljitsinghGill6122
    @KamaljitsinghGill6122 8 месяцев назад +1

    Kajal kali

  • @gurdevkaur1209
    @gurdevkaur1209 8 месяцев назад +4

    ਗਲਤ ਕੰਮ ਦਾ ਗਲਤ ਨਤੀਜਾ ਨਿਕਲਦਾ ਹੈ ਕਦੇ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ

  • @SurjitSingh-fs6qc
    @SurjitSingh-fs6qc 8 месяцев назад

    ਗਲਤ ਮੂਵੀ ਕੋਈ ਮੁਲਾਜਮ ਘਰ ਚ ਇਹ ਕੰਮ ਨੀ ਕਰਦੀ

  • @GuruGill-hm8pj
    @GuruGill-hm8pj 8 месяцев назад

    B

  • @HarjinderBhullar6076
    @HarjinderBhullar6076 8 месяцев назад +2

    2 ਨੰਬਰ ਵਾਲੀ ਤੀਵੀਂ,ਸੂਟ ਬੂਟ ਲੈ ਕੇ ਬੰਦੇ ਨੂੰ ਨਿੰਬੂ ਵਾਂਗ ਨਿਚੋੜ ਦਿੰਦੀ ਆ

  • @BaljeetKaur-d9g
    @BaljeetKaur-d9g 3 месяца назад

    Bhut vdia vedo pali kini vdiya jis nal kut mar krda police kio jalm hoa shi kiha

  • @RaghbirKaur-g4h
    @RaghbirKaur-g4h 8 месяцев назад

    Kinna akad wala police wala😅

  • @melindabagga1311
    @melindabagga1311 7 месяцев назад

    Abusive husband 😮😮