ਸਵਾਦ ਸਵਾਦ 'ਚ ਵਿਕ ਗਈ 3 ਕਰੋੜ ਦੀ ਪੈਲੀ, ਨੌਜਵਾਨ ਦਾ ਗਰਦ ਉਡਾਉਂਦਾ ਇੰਟਰਵਿਊ | SMTV

Поделиться
HTML-код
  • Опубликовано: 15 янв 2025

Комментарии • 456

  • @bhangukudratikhetifarm6144
    @bhangukudratikhetifarm6144 4 месяца назад +44

    ਵਾਹ! ਹਰਨੇਕ ਸਿਆਂ ਸ਼ਾਬਾਸ਼ ਤੇਰੇ ਤੂੰ ਵਾਪਸ ਮੁੜ ਆਇਆਂ। ਐਨੀਆਂ ਸਿਆਣੀਆਂ ਗੱਲਾਂ ਤੇਰੀਆਂ, ਮੈਂ ਹੈਰਾਨ ਹਾਂ ਅਤੇ ਆਸ ਕਰਦਾ ਹਾਂ ਕਿ ਤੇਰੀਆਂ ਗੱਲਾਂ ਸੁਣ ਕੇ ਸਾਡੇ ਪੰਜਾਬ ਦੇ ਪੁੱਤ ਵਾਪਸ ਆਪਣੀ ਲੀਹ ਤੇ ਆ ਜਾਣ। ਮੱਕੜ ਭਾਜੀ ਧੰਨਵਾਦ ਤੁਹਾਡਾ ਵੀ ।

  • @SurjeetSingh-r7j
    @SurjeetSingh-r7j 4 месяца назад +49

    ਮੱਕੜ ਸਾਹਿਬ ਇਹ ਲੜੀ ਹੁਣ ਟੁੱਟਣ ਨਾ ਦਿਓ 15 ਦਿਨੀ ਮਹੀਨੇ ਪਿੱਛੋਂ ਇੰਟਰਵਿਊ ਜਰੂਰ ਕਰਾਇਆ ਕਰੋ ਇਹੋ ਜਿਹੇ ਵੀਰ ਨਾਲ ਇਸ ਇੰਟਰਵਿਊ ਦਾ ਅਸਰ ਨਸ਼ਾ ਛਡਾਉਣ ਵਾਲੇ ਸੈਂਟਰਾ ਨਾਲੋਂ ਜਿਆਦਾ ਵਾ ਮੱਕੜ ਸਾਹਿਬ ਗੁੱਡ ਜੋਬ 👍👌

  • @RAMSINGH-fh8kl
    @RAMSINGH-fh8kl 5 месяцев назад +54

    ਮਾ ਦੇ ਜਾਪ ਨੇ ਉਤਾਰ ਦਿੱਤਾ ਸਲੂਟ ਉਸ ਭੈਣ ਨੂੰ God bless you beta

  • @ranakaler7604
    @ranakaler7604 4 месяца назад +49

    ਵੀਰ ਜੀ ਤੇਰੇ ਲਈ ਤੁਹਾਡੀ ਮਾਤਾ ਜੀ ਦੀ ਕੀਤੀ ਅਰਦਾਸ ਬੇਨਤੀ ਉਸ ਪਰਮਾਤਮਾ ਨੇ ਸੁਣ ਲਈ ਹੈ , ਤੁਹਾਨੂੰ ਇੱਕ ਨਵਾਂ ਜਨਮ ਹੋਇਆ ਹੈ, ਮਾਤਾ ਜੀ ਦੀ ਸੇਵਾ ਕਰੀ ਜਾਈਂ ਤੇਰੀ ਜਮੀਨ ਵੀ ਹੋਰ ਬਣ ਜਾਏਗੀ,

  • @countryclub7340
    @countryclub7340 4 месяца назад +20

    ਦੋਵਾਂ ਵੀਰਾਂ ਦਾ ਬਹੁਤ ਧੰਨਵਾਦ ਕਿ ਤੁਸੀ ਬਹੁਤ ਹੀ ਚੰਗਾ ਕੀਤਾ ਇਹ ਪ੍ਰੋਗਰਾਮ ਕਰ ਕੇ ਅਨੇਕਾਂ ਭਟਕਿਆਂ ਨੂੰ ਸੇਧ ਦਿੱਤੀ …ਰੱਬ ਕਰਕੇ ਪੰਜਾਬ ਦੀ ਜਵਾਨੀ ਸਹੀ ਰਸਤੇ ਪਵੇ

  • @bb-vi5db
    @bb-vi5db 5 месяцев назад +150

    ਮੱਕੜ ਜੀ ਇਸ ਤੋ ਵੱਧ ਪੰਜਾਬ ਪ੍ਰਤੀ ਕੀ ਉਧਮ ਕਰ ਸਕਦੇ ਹੋ ਤੁਸੀ ਵਹਿਗੁਰੂ ਸਹਿਬ ਤਹਾਨੁੰ ਚੜਦੀ ਕਲਾ ਤੇ ਤੰਦਰਸਤੀ ਬਖਸ਼ੇ ਵਧੀਆ ਉਪਰਾਲਾ ਕਰ ਸਕਦੇ ਹੋ ਸਾਬਾਸ਼ ਹੈ ਆਪ ਜੀ ਨੀ

  • @GurdevSingh-wt8wx
    @GurdevSingh-wt8wx 5 месяцев назад +33

    ਮੱਕੜ ਸਾਬ ਤੁਹਾਡੇ ਯਤਨ ਸਲਾਘਾ ਯੋਗ ਹਨ। ਸਿੱਖੀ ਨਾਲ ਜੁੜੇ ਵਿਸੇ ਤੇ ਨਸਿਆਂ ਦੀ ਦਲ ਦਲ ਚ ਫਸੇ ਨੌਜਵਾਨਾਂ ਨੂੰ ਸਿਖਿਆ ਦੇਣ ਦਾ ਵਧੀਆ ਉਪਰਾਲਾ ਹੈ। ਕੋਈ ਸੁਹਿਰਦ ਵਿਅਕਤੀ ਇਸ ਤਜਰਬੇ ਤੋਂ ਆਪਣਾ ਜੀਵਨ ਬਦਲ ਸਕਦਾ ਹੈ। ਵਾਹਿਗੁਰੂ ਜੀ ਤਹਾਨੂੰ ਹੋਰ ਬਲ ਬਖਸ਼ਣ।

  • @HarbhajanSingh-gp8un
    @HarbhajanSingh-gp8un 5 месяцев назад +27

    ਮੱਕੜ ਛੋਟੇ ਭਾਈ ਜੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਧੰਧੇ ਵਿੱਚ ਜਿਹੜੇ ਵੀ ਕਿਸੇ ਵੀ ਰਾਜਨੀਤਕ ਲੀਡਰ ਦਾ ਹੱਥ ਹੈ ਕ੍ਰਿਪਾ ਕਰਕੇ ਉਸ ਦਾ ਵੀ ਪਰਦਾਫਾਸ਼ ਕੀਤਾ ਜਾਵੇ ਜੀ

  • @kamaldeepsingh3988
    @kamaldeepsingh3988 5 месяцев назад +68

    ਮਾਂ ਨੂੰ ਸਲਾਮ ਤੇ ਬਹੁਤ ਮੁਬਾਰਕਾਂ... ਕਪੂਤ ਸਪੂਤ ਬਣਾ ਲਿਆ 🙏🏻🌹

  • @sewakbrar8169
    @sewakbrar8169 4 месяца назад +24

    ਗੁਰੂ ਸਾਹਿਬ ਮੇਹਰ ਕਰਨ ਭਰਾਂ ਨੂੰ ਸਦਾ ਚੜੁਦੀ ਕਲਾਂ ਬਖਸ਼ਣ

  • @jatindersingh1809
    @jatindersingh1809 4 месяца назад +22

    ਭਾਈ ਜੀ ਚੰਗਾ ਉਪਰਾਲਾ ਹੈ ਪੰਜਾਬ ਨੂੰ ਬਚਾ ਲਵੋ ਕੋਈ ਵੀ ਹਿਲਾ ਕਰਕੇ

    • @ashokklair2629
      @ashokklair2629 4 месяца назад

      ੍ਸਾਇਦ ਬਚਿਆ ਪੰਜਾਬ, ਬਿਹਾਰੀ ਸਾਂਭਣਗੇ।

  • @rajwindermaan74
    @rajwindermaan74 5 месяцев назад +28

    ਕਿਵੇ ਵੀ ਆ ਕਈ ਵਾਰ ਬੰਦਾ ਗਲਤ ਲੋਕਾਂ ਦੀ ਸੰਗਤ ਵਿੱਚ ਨਸ਼ੇ ਤੇ ਲੱਗ ਜਾਦਾ ਪਰ ਇਹ ਮੁੰਡੇ ਨੂੰ ਵੇਖਣ ਵਿੱਚ ਹੀ ਪਤਾ ਲੱਗਦਾ ਕਿ ਮੁੰਡਾ ਖਾਨਦਾਨੀ ਤੇ ਚੰਗੇ ਘਰਾਣੇ ਦੀ ਧੀ ਹੋਵੇਗੀ ਇਸ ਮੁੰਡੇ ਦੀ ਮਾਂ ਜਿਸ ਨੇ ਪੈਦਾ ਕੀਤਾ । ਸ਼ਰੀਫ ਮੁੰਡਾ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਅੱਗੇ ਵਾਸਤੇ ਵੀਰ ਤੇ ।

  • @GSJhampur
    @GSJhampur 5 месяцев назад +37

    ਬਹੁਤ ਵੱਡਾ ਜਿਗਰਾ ਸਰਦਾਰ ਹਰਨੇਕ ਸਿੰਘ ਤੁਸੀ ਸਭ ਕੁਝ ਸੱਚ ਸੁਣਾਇਆ ਤੇ ਮਕੜ ਸਾਹਿਬ ਤੁਹਾਡਾ ਅੰਦਾਜ਼ ਹੀ ਖੁਬਸੁਰਤ ਹੈ ਕਿਵੇਂ ਇਨਟਰਵਿਉ ਕਰਨੀ ਇਹ ਵੀ ਗੁਣ ਹੈ ਬਹੁਤ ਵੱਡਾ । ਆਸ ਕਰਦੇ ਹਾਂ ਪੰਜਾਬ ਨੂੰ ਬਚਾਉਣ ਵਾਲੇ ਅੱਗੇ ਆਉਣ ਇਹੋ ਜਿਹੇ ਨੋਜਵਾਨਾ ਨੂੰ ਮੋਟੀਵੇਸ਼ਨਲ ਸਪੀਕਰ ਬਣਾ ਕੇ ਨੋਜਵਾਨੀ ਨੂੰ ਬਚਾਉਣ ਤੇ ਜੋ ਤਸਕਰ ਹਨ ਉੱਨਾਂ ਦਾ ਸੱਚੇ ਮੰਨੋ ਬਾਈਕਾਟ ਕਰਨ।

  • @RAMSINGH-fh8kl
    @RAMSINGH-fh8kl 5 месяцев назад +30

    ਮੱਕੜ ਸਾਹਿਬ ਤੁਹਾਡੀ ਇੰਟਰਵਿਊ ਕਰਨ ਭਾਵੁਕ ਤੇ ਦੁਖੀ ਹੋ ਜਾਂਦਾ ਪਰ ਇਸ ਵੀਰ ਦੀ ਇੰਟਰਵਿਊ ਲੈਣ ਤੇ ਕਈ ਲੋਕਾ ਨੇ ਸੇਧ ਮਿਲੂ ਧੰਨਵਾਦ ਤੁਹਾਡਾਜੀ

    • @Harneksingh-sv4vd
      @Harneksingh-sv4vd 4 месяца назад +1

      Dhanwaad veer g🙏🏻🙇🏻‍♂️🙇🏻‍♂️🙏🏻

    • @naviii949
      @naviii949 4 месяца назад +3

      ਹਰਨੇਕ, ਤੇਰੀ ਉਮਰ ਹਜੇ ਕੁਝ ਵੀ ਨਹੀਂ, ਦੱਬ ਕੇ ਖੁਰਾਕ, ਰੋਟੀ ਖਾ, ਡੰਡ ਮਾਰ, ਮਨ ਨੂੰ ਚੰਗੇ ਪਾਸੇ ਲਾ, ਵਧੀਆ ਤੂੰ ਬਾਹਰ ਆ ਗਿਆ ਇਸ ਨਸ਼ੇ ਚੋ, ਸ਼ਰੀਰ ਇਕ machine aa, es nu time te tel paani ਮਿਲੇ ਤਾਂ ਇਹ ਠੀਕ ਰਹਿੰਦੀ ਆ, ਨਸ਼ਾ ਤਾਂ ਸ਼ਰੀਰ ਨੂੰ ਹੀ ਖਾ ਜਾਂਦਾ, ਤੇ ਸ਼ਰੀਰ ਨਾਲ ਹੀ ਜ਼ਿੰਦਗੀ ਹੈ, je sharir hi ਤੰਦਰੁਸਤ ਨਹੀਂ, ਫੇਰ ਕੋਈ ਜ਼ਿੰਦਗੀ ਨਹੀਂ, ਫੇਰ ਤਾਂ ਟਾਈਮ ਕੱਢਣ ਵਾਲੀ ਹੀ ਗੱਲ ਹੈ l tu kismat vala ke Bach ਗਿਆ, ਨਹੀਂ ਤੇ ਲੋਕਾ ਕਹਿਣਾ ਸੀ ਆਹੋ ਇਕ ਹੁੰਦਾ ਸੀ ਨੇਕੀ ਅਮਲੀ l

  • @SukhpalsinghDhunna
    @SukhpalsinghDhunna 4 месяца назад +6

    ਪਰਮਾਤਮਾ ਕਰੇ ਤੁਹਾਡੀ ਇਸ ਇੰਟਰਵਿਊ ਦੌਰਾਨ ਸਾਰਾ ਪੰਜਾਬ ਸੁਧਰ ਜਾਵੇ , ਬਹੁਤ ਬਹੁਤ ਧੰਨਵਾਦ ਮੱਕੜ ਸਹਿਬ ਜੀ 🎉

  • @govindsingh4471
    @govindsingh4471 5 месяцев назад +42

    ਧੰਨਵਾਦ ਦੋਨਾਂ ਵੀਰਾਂ ਦਾ,ਪੰਜਾਬ ਦੇ ਭਲੇ ਲਈ ਮੱਕੜ ਸਾਹਿਬ ਵੀਰ ਦੀ ਫਿਲਮ ਬਣਾਉ

  • @singhgurjit2210
    @singhgurjit2210 5 месяцев назад +29

    ਸ਼ਾਇਦ ਇਸ ਤੋੰ ਵਧੀਆ ਉਧਮ ਕੋਈ ਹੋਰ ਨਹੀਂ ਕਰ ਰਿਹਾ ਜੋ ਮਕੜ ਨੇ ਕੀਤੈ।

  • @amarjeetkaurreeta
    @amarjeetkaurreeta 4 месяца назад +4

    ਬੱਚੇ ਤੇਰੇ ਵਾਂਗ ਬਾਕੀ ਸਭ ਲੋਕ ਵੀ ਸੁਧਰ ਜਾਣ ਤਾਂ ਕਿ ਸਾਰਾ ਪੰਜਾਬ ਖੁਸ਼ਹਾਲ ਹੋ ਸਕੇ

  • @shivanisharma5562
    @shivanisharma5562 5 месяцев назад +14

    ਧੰਨ ਹੈ ਤੂ ਵੀਰ ਜੇ ਚਿੱਟਾ ਤੇ ਰਿਸ਼ਵਤ ਲੈਣੀ ਛੱਡ ਦਿੱਤੀ ਹੈ,ਰੱਬ ਖ਼ੁਸ਼ੀ ਬਖਸ਼ੇ ਸਭਨਾਂ ਨੂੰ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @swaransingh483
    @swaransingh483 5 месяцев назад +14

    ਬਹੁਤ ਬਹੁਤ ਮੁਬਾਰਕਾਂ ਭਾਈ ਜੀ ਦੋਬਾਰਾ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਸਾਰੀ ੳਮਤ ੳਤੇ ਜੀ

  • @Gouravpreet.singh_123
    @Gouravpreet.singh_123 4 месяца назад +9

    ਜੇ ਕੋਈ ਵੀਡੀਓ ਦੇਖ ਕੇ ਹੱਟ ਜੇ ਫੇਰ ਤੇ ਵਦਿਆ ਈ ਆ ਪਰ ਜਿਹੜੇ ਨਈ ਲਾਉਂਦੇ ਉਹ ਚਿੱਟੇ ਲਾਉਣ ਤੋ ਵੀ ਬੱਚੇ ਰਹਿੰਦੇ ਆ ਈਦਾ ਦੀਆ ਵੀਡੀਓ ਆ ਦੇਖ ਕੇ ❤

  • @gursewakbti
    @gursewakbti 5 месяцев назад +20

    ਮੇਰੀਆਂ ਤਾਂ ਇਹ ਦਾਸਤਾਂ ਸੁਣਦੇ ਕਈ ਵਾਰ ਅੱਖਾਂ ਭਰ ਆਈਆਂ

  • @onlysidhumoosewala7857
    @onlysidhumoosewala7857 4 месяца назад +2

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ.... ਬਾਈ ਜੀ ਅਸੀਂ ਵੀ ਇਸ ਲੀਹ ਵਿੱਚ 2010 ਤੋਂ 17 ਤੱਕ ਰਹੇ ਆਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਸਹੀ ਹਾਂ

  • @BhupinderSingh-d3l
    @BhupinderSingh-d3l 4 месяца назад +13

    Veere ਵਾਹਿਗੁਰੂ ਤੇਰੇ ਤੇ ਮਿਹਰਬਾਨ ਹੋ ਗਿਆ.
    ਹੁਣ ਨਾ ਉਸ ਪਾਤਸ਼ਾਹ ਦਾ ਪੱਲਾ ਛੱਡੀ 👍

  • @gurasingh1598
    @gurasingh1598 4 месяца назад +29

    ਅਸੀਂ ਉਮੀਦ ਕਰਦੇ ਹਾਂ ਕੇ ਸਾਡਾ ਕਮਿੰਟ ਪਹੁੰਚਣ ਤਕ ਹਰਨੇਕ ਆਪਣੀ ਸਾਰੀ ਜਾਇਦਾਦ ਬਣਾਉਣ ਵਿਚ ਸਫਲ ਹੋ ਗਿਆ ਹੋਵੇਗਾ

  • @eaglegaming_2380
    @eaglegaming_2380 4 месяца назад +5

    ਲਵੋ ਵੀਰੋ ਮੈਂ ਇਸ ਗੱਲ ਉੱਤੇ ਪੂਰਾ ਅਸਰ ਕਰੂੰਗਾ done

  • @surinderkaurkaur8240
    @surinderkaurkaur8240 5 месяцев назад +42

    ਮੁੰਡਾ ਸੱਚ ਬੋਲਣ ਦੀ ਹਿੰਮਤ ਰੱਖਦਾ।

    • @jatinderpalsingh795
      @jatinderpalsingh795 4 месяца назад

      Balkul Amli lagbag saff Del hunde aa

    • @mrnobody0101
      @mrnobody0101 4 месяца назад

      Saarya nu pata hun kahda sacha eh 😂😂😂

    • @mrnobody0101
      @mrnobody0101 4 месяца назад

      ​@@jatinderpalsingh795depressed hunda banda ta karda nasha vaise depression frustration har kise nu hai but koi koi nahi handle kar paanda

  • @JagsirMour
    @JagsirMour 4 месяца назад +5

    ਮਾਤਾ ਜੀ ਦੀ ਅਰਦਾਸ ਬੇਨਤੀ ਪ੍ਰਮਾਤਮਾ ਨੇ ਮਨਜ਼ੂਰ ਕੀਤੀ

  • @kulwindersinghmann6681
    @kulwindersinghmann6681 5 месяцев назад +11

    ਵੀਰ ਸਲਾਮ ਹੈ ਤੇਰੀ well power ਨੂੰ

  • @Unziphistory.
    @Unziphistory. 5 месяцев назад +22

    ਕੋਈ ਗੱਲ ਨਈ ਵੀਰ ਅਕਾਲਪੁਰਖ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ,

  • @malhirai3183
    @malhirai3183 4 месяца назад +3

    ਏਨਾਂ ਨੂੰ ਪੁੱਛਿਆ ਜਾਵੇ ਕਿਥੋਂ ਲਿਆ ਕੇ ਖਾਦਾ ਸੀ ਓਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ❤❤

  • @GallPunjabdi-lz5hy
    @GallPunjabdi-lz5hy 5 месяцев назад +8

    ਬਾਈ ਸਹੀ ਗੱਲ ਆ ਅਸੀਂ ਵੀ ਆਪਣੇ ਪਿੰਡ ਵਿੱਚ ਕਮੇਟੀ ਬਣਾਈ ਸੀ ਨਸ਼ਾ ਛੜਾਊ ਅਸੀਂ ਨਸੇ ਵਾਲੇ ਪੁਲਿਸ ਨੂੰ ਫੜਾਉਂਦੇ ਸੀ ਤੇ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਸੀ ਤੇ ਅੱਜ ਸਾਡੇ ਪਿੰਡ ਵਿੱਚ ਬਹੁਤ ਜਿਆਦਾ ਨਸ਼ਾ ਹੋ ਗਿਆ ਜੋ ਕਿ ਛੋਟੇ ਛੋਟੇ ਬੱਚੇ ਆਮ ਹੀ ਗੱਲ ਬਣ ਗਈ ਸਰਕਾਰਾਂ ਫੋਕੇ ਲਾਰੇ ਲਾ ਰਹੀਆਂ ਪਰ ਨਾਸਾ ਪੰਜਾਬ ਦੇ ਵਿੱਚ ਦਿਨੋ ਦਿਨ ਵਧ ਰਿਹਾ ਕੋਈ ਰੋਕਥਾਮ ਨਹੀਂ ਹ ਵੀਰੇ ਪੀਣ ਵਾਲੇ ਮੁੰਡਿਆਂ ਨੂੰ ਫੜ ਰਹੇ ਆ ਤੇ ਵੇਚਣ ਵਾਲਿਆਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ

  • @nav8472
    @nav8472 4 месяца назад +2

    ਬਹੁਤ ਵਧੀਆ ਕੰਮ ਕੀਤਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @pirthisinghbrar5288
    @pirthisinghbrar5288 5 месяцев назад +13

    ਬਹੁਤ ਵਧੀਆ,ਏਸ ਮੁੰਡੇ ਨੇ ਛੱਡ ਹੀ ਦੇਣਾ ਸੀ ਕਿਉਂਕਿ ਇਹਦਾ ਨਾਮ ਹੀ, ਹਰਨੇਕ ਸੀ।

    • @jagirsingh3510
      @jagirsingh3510 4 месяца назад

      ਜੇ ਨਾਮ ਕੁੱਲਨੇਕ ਹੂੰਦਾਂ ਜੀ ਫਿਰ ਕੁੱਲ ਨਾਸ ਹੋ ਜਾਣੀਏ ਤ

  • @amritsidhu2521
    @amritsidhu2521 4 месяца назад +6

    ਬਹੁਤ ਵਧੀਆ ਤੇ ਸੋਹਣੇ ਤਰੀਕੇ ਨਾਲ ਬਣਾਈ ਵੀਡੀਓ 🙏

  • @GurjantSingh-eh6em
    @GurjantSingh-eh6em 5 месяцев назад +28

    ਮੱਕੜ ਸਾਹਿਬ ਇਹ ਅਲਾਮਤ ਨੌ ਜਵਾਨ ਮੁਡੀਆ ਨੂ ਸੈਕਸ ਵਿਚ ਅਨੱਦ ਲੈਣ ਤੋ ਸੁਰੂ ਹੁਦੀ ਹੈ।ਉਸ ਤੋ ਬੁਆਦ ਬੰਦਾ ਮਜਬੂਰ ਹੋ ਜਾਦਾ ਹੈ।ਚੀਟੇ ਤੋ ਖੈਹੜਾ ਛਡਵਾਉਣ ਲਈ ਸਾਨੂੰ ਮਜਬੂਰੀ ਵੱਸ ਪੋਸਤ ਬੀਜਣ ਦੀ ਮਨਜੂਰੀ ਦੇਣੀ ਸਹੀ ਹੋਵੇਗੀ।ਤਾ ਪੰਜਾਬ ਇਸ ਕੌਹੜ ਤੋ ਬਚ ਸਕਦਾ ਹੈ ਜੀ।ਸਰਕਾਰ ਇਸ ਵਾਰੈ ਜਰੂਰ ਸੋਚੇ ਜੀ।

    • @deepakbabbar302
      @deepakbabbar302 5 месяцев назад

      Khake puki kado tukki

    • @SleepyElectricCar-lu2fv
      @SleepyElectricCar-lu2fv 5 месяцев назад +5

      ਧੰਨਵਾਦ ਵੀਰ ਜੀ ਇਹ ਲਿਖਣ ਲਈ। ਸਰਕਾਰ ਨੂੰ ਮਨਜੂਰੀ ਦੇਣੀ ਚਾਹੀਦੀ ਹੈ ਜੀ।

    • @Incredible1989
      @Incredible1989 4 месяца назад

      Sacchi gll aa bhai..main reason ehi aa

  • @samriajailaram9721
    @samriajailaram9721 4 месяца назад +5

    ਸ਼ਾਬਾਸ਼ ਹਰਨੇਕ

  • @Harjinderbrar-j2e
    @Harjinderbrar-j2e 5 месяцев назад +4

    ਬਾਈ ਮੱਕੜ ਸਾਹਿਬ ਆਪ ਜੀ ਦਾ ਵੀ ਇਸ ਇੰਟਰਵਿਊ ਨੂੰ ਪੇਸ਼ ਕਰਨ ਲਈ ਬਹੁਤ ਧੰਨਵਾਦ ਹੈ ਜੀ।।

  • @TheKingHunter8711
    @TheKingHunter8711 4 месяца назад +14

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    Bhai Amritpal Singh Rihaa Kro
    Modi-Shah BJP-RSS Murdabad
    🔥🔥🔥🔥🔥🔥🔥🔥🔥🔥🔥🔥

    • @RandhawaPB46
      @RandhawaPB46 4 месяца назад +2

      Usda khud da bro nashe te laga tusi ohnu rab banaya ohda tabbar congressi c ... Ohda chacha siree da thug c truck chalonda c ... Mere lage de pind da oh

    • @TheKingHunter8711
      @TheKingHunter8711 4 месяца назад +1

      @@RandhawaPB46 Shut Your Mouth BJP IT-Cell 😡

    • @GurjaapSingh-ny9xi
      @GurjaapSingh-ny9xi 4 месяца назад

      Tera jija reha nayi karna ena jalma ne 😢😢

  • @Jaas13
    @Jaas13 5 месяцев назад +18

    ਚਿੱਟਾ ਪਾਕਿ ਵੱਲੋਂ ਨਹੀ ਸਗੋਂ ਭਾਰਤ ਹੀ ਤਿਆਰ ਕਰਵਾ ਰਿਹਾ ਹੈ ਹਿਮਾਚਲ ਦੇ ਬੱਦੀ ਚ ਮੈਡੀਸਨ ਦੀਆਂ ਫੈਕਟਰੀਆਂ ਵਿਚ ।ਆਈਸ ਵੀ ਹਿਮਾਚਲ ਚ ਹੀ ਤਿਆਰ ਹੁੰਦੀ ਹੈ ਮੈਂ ਨੀਮਚ ਤੋ ਅਫੀਮ ਲੀਕੂਅਡ ਰੂਪ ਵਿੱਚ ਟਰੱਕ ਲੈ ਕੇ ਹਿਮਾਚਲ ਖਾਲੀ ਕੀਤਾ ਸੀ
    ਪਹਿਲਾਂ ਮੈਂ ਵੀ ਇਹੀ ਸੋਚਦਾ ਸੀ ਕਿ ਚਿੱਟਾ ਪਾਕਿ ਵੱਲੋਂ ਆਉਂਦਾ ਹੈ ਪਰ ਨਹੀ ਇਹ ਸਹੀ ਨਹੀ ਹੈ

  • @balkarsingh239
    @balkarsingh239 4 месяца назад +14

    ਬਿੜੀਆ ਸਿਗਰਟਾ ਦੇ ਖੋਖੇ ਨੂੰ ਬੰਦ ਕਰਨ ਦਾ ਉਪਰਲਾ ਕਰੋ ਜੀ ❤

    • @tajwrsingh5990
      @tajwrsingh5990 4 месяца назад

      ਬਿਲਕੁਲ ਸਹੀ ਗੱਲ 👍

  • @dalbirsinghsingh8144
    @dalbirsinghsingh8144 4 месяца назад +2

    ਵਾਹਿਗੁਰੂ ਮੇਅਰ ਕਰੀਓ ਮੇਰੇ ਰੰਗਲੇ ਪੰਜਾਬ ਤੇ

  • @BalvirSingh-vm5wj
    @BalvirSingh-vm5wj 4 месяца назад +1

    Wow Harnek singh you have been win the battel.God bless you. Special thanks Makkar sahib ji.

  • @NimmaMudki-pd9vg
    @NimmaMudki-pd9vg 5 месяцев назад +12

    ਜਿਸ ਤਨ ਲੱਗੇ ਸੋ ਤਨ ਜਾਣੇ ਅਮਲੀ ਕਹਿਣਾ ਸੋਖਾ ਕਹਾਉਣਾ ਔਖਾ, ਇਹ ਗੱਲਾਂ ਮੰਨਨੀਆ ਵੀ ਕੋਈ ਤਗੜੇ ਦਿਲ ਗੁਰਦੇ ਵਾਲਾਂ ਮੰਨ ਸਕਦਾ

    • @mrnobody0101
      @mrnobody0101 4 месяца назад

      Besharm vi hoje jado banda odo vi mann lenda sabb kujj 😂😂😂

  • @SANDEEPSINGHBADESHA
    @SANDEEPSINGHBADESHA 5 месяцев назад +14

    ਨਸ਼ਾ ਘਰ-ਪਰਿਵਾਰ ਬਰਬਾਦ ਕਰ ਦਿੰਦਾ

  • @seemarani-rm6tn
    @seemarani-rm6tn 5 месяцев назад +4

    ਵੀਰ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ🙏🙏

  • @drsandhu1319
    @drsandhu1319 4 месяца назад +3

    ਮੱਕੜ ਜੀ ਬਹੁਤ ਵਧੀਆ ਸਪੀਚ ਪਿੰਡ ਪਿੰਡ ਪ੍ਰਚਾਰ ਹੋਣਾ। ਚਾਹੀਦਾ ਹੈ ਵਹਿਗੁਰੂ ਭਲਾ ਕਰਨ

  • @hlo-c8i
    @hlo-c8i 4 месяца назад +4

    ਸਰਕਾਰ ਦੀ ਕੋਈ ਗਲਤੀ ਨਹੀਂ , ਪੰਜਾਬ ਦੇ ਲੋਕਾਂ ਨੂੰ ਮੁਫ਼ਤਖੋਰੀ ਦੀ ਆਦਤ ਹੈ , ਕਦੇ ਆਟਾ ਦਾਲ , ਕਦੇ ਬਿਜਲੀ ਮੁਫ਼ਤ, ਕਦੇ ਮੁਫ਼ਤ ਦੀਆਂ ਪੈਨਸ਼ਨਾਂ । ਫਿਰ ਸਰਕਾਰ ਨੇ ਤੁਹਾਡੇ ਮੁਫ਼ਤਖੋਰੀ ਕਿੱਥੋਂ ਪੂਰੀ ਕਰਨੀ , ਨਸ਼ੇ ਹੀ ਵਿਕਣੇ।

  • @anokhsingh5530
    @anokhsingh5530 4 месяца назад +3

    ਮਕੜ ਜੀ ,
    ਤੁਸੀ ਵਧੀਆ ਇਨਸਾਨ ਹੋ।

  • @Harneksingh-sv4vd
    @Harneksingh-sv4vd 4 месяца назад +3

    ਧੰਨਵਾਦ ਸਾਰੇ ਵੱਡੇ ਵੀਰਾ ਦਾ 🙏🏻🙇🏻‍♂️🙇🏻‍♂️🙏🏻

  • @Sukhmansidhu-mx8ji
    @Sukhmansidhu-mx8ji 4 месяца назад +3

    ਮੱਕੜ ਸਾਬ ਵੱਡੇ ਵੀਰ ਲੀਡਰਾਂ ਦਾ ਵੀ ਪਰਦਾਫਾਸ਼ ਕਰੋ ਜੀ ਇਹ ਪ੍ਰਸ਼ਨ ਵੀ ਪੁਛਿਆ ਕਰੋ ਜੀ,,

  • @peterhundal8108
    @peterhundal8108 5 месяцев назад +10

    ਇਸ ਇੰਟਰਵਿਊ ਨਾਲ਼ ਬਾਕੀ ਨੌਜਵਾਨਾਂ ਨੂੰ ਵੀ ਨਸ਼ਾ ਮੁਕਤ ਹੋਣ ਲਈ ਮੱਦਦ ਮਿਲੇਗੀ

  • @gurupdeshdhaliwal2029
    @gurupdeshdhaliwal2029 4 месяца назад +6

    ਬਾਈ ਜੀ ਇਹੋ ਜਿਹੀਆਂ ਵੀਡੀਓ ਵੇਖਾਓ ਤਾ ਕੇ ਲੱਖਾਂ ਮਾਵਾਂ ਦੇ ਪੁੱਤ ਬਚ ਸਕਣ ਕਿਸੇ ਮਾਂ ਨੂੰ ਤੜਫਣਾ ਨਾ ਪਵੇ ਜਿਊਂਦਾ ਰਹਿ ਪੁੱਤਰ ਰੱਬ ਤੈਨੁੰ ਤਰੱਕੀਆਂ ਬਖਸ਼ੇ ਤੇ ਨਾਲ ਪੱਤਰਕਾਰ ਵੀਰ ਨੂੰ

  • @KamalGagan-q5k
    @KamalGagan-q5k 4 месяца назад +2

    ਮੱਕੜ ਵਿਰ ਪੰੰਜਾਬ ਦਾ ਬੋਹਤ ਬੁਰਾ ਹਾਲ ਹੈ ਇਹ ਵਿਰ ਦੀ ਇੱਕ ਇੱਕ ਗੱਲ ਜਮਾਂ ਸੱਚ ਆ ਹੁੰਣ ਨਸਾਂ ਸਕੂਲਾ ਵਿਚ ਪੋਹਚ ਗਿਆ ਵਾਹੇਗੁਰੂ🙏 ਪੰਜਾਬ ਨੂੰ ਬਚਾ ਲੇ ਮੰਤਰੀਆ ਨੇ ਖਾਤਮ ਕਰਤਾ ਪੰਜਾਬ

  • @baljeetbaga3086
    @baljeetbaga3086 4 месяца назад +2

    Shukar Vaheguru ji Da

  • @dansinghmannmann3456
    @dansinghmannmann3456 5 месяцев назад +12

    ਪੁੱਤਰਾ ਤੂ ਸੁਦਰ ਗਿਆ ਤੇਰਾ ਧਨਬਾਦ ਮੁੜ ਸੱਚੇ ਰਾਹ ਆ ਗਿਆ

  • @Sandeepsahib93
    @Sandeepsahib93 3 месяца назад

    Teri himmat nu daad deni peni aa mitra malak tuhdae spna pura kre jionda vsda reh veer 🙏🏻❤

  • @BEINGSIKH
    @BEINGSIKH 4 месяца назад +1

    Bahut khushi hoyi harnek veer interview dekh ke

  • @gurcharansinghkanwar6805
    @gurcharansinghkanwar6805 5 месяцев назад +5

    Interview lain wala, te interview den wala, dono ghaint. Dil khush ho gya,bahut vadhia message gya hai naujwan peedi nu.eho jehe episodes di bahut zrurat hai panjab nu.
    Dono wadhai de paater ne.

    • @naviii949
      @naviii949 4 месяца назад

      ਸਹੀ ਕਿਹਾ ਤੁਸੀ l

  • @Sonyhdstudio996
    @Sonyhdstudio996 5 месяцев назад +16

    ਇੱਕ ਥਾਣੇ ਦੇ ਮੁਨਸ਼ੀ ਤੋਂ ਲੈਕੇ ਐਮ ਐਲ ਏ ਤੱਕ ਸਾਰਿਆਂ ਨੂੰ ਸਭ ਪਤਾ ਹੁੰਦਾ।

    • @mrnobody0101
      @mrnobody0101 4 месяца назад

      Oh aap launde ne 😂😂

  • @AmandeepSingh-zx2ij
    @AmandeepSingh-zx2ij 4 месяца назад +1

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @HarjitSingh-np7dt
    @HarjitSingh-np7dt 5 месяцев назад +12

    ਸਾਡੀਆਂ ਸਰਕਾਰਾਂ ਨੂੰ ਕਿਉ ਪਤਾ ਨਹੀਂ ਲੱਗਦਾ ਕਿਉਂ ਨਹੀਂ ਆ ਸਚੀ ਗੱਲ ਖਾ ਗਿਆ ਚਿੱਟਾ ਪੰਜਾਬ ਨੂੰ

    • @RajRaj-qg4yh
      @RajRaj-qg4yh 5 месяцев назад

      ਸਰਕਾਰਾਂ ਵੀ ਵਿਚ ਨੇ

  • @ਸਤਨਾਮਸਿੰਘ2324
    @ਸਤਨਾਮਸਿੰਘ2324 5 месяцев назад +13

    ਬਹੁਤ ਕੀਮਤੀ ਅਤੇ ਸੱਚਾਈ ਆ ਇਹ ਪੰਜਾਬ ਦੀ।

    • @baljodhsingh4941
      @baljodhsingh4941 5 месяцев назад

      Nhi bhaji ani ve theek nhi. As teachers deal with students. 70 % galt aa 5 ,10% hea aa

    • @SleepyElectricCar-lu2fv
      @SleepyElectricCar-lu2fv 5 месяцев назад

      ਸਾਡੇ ਵੀ ਹੈਗੇ 4 5 ਤਕੜੇ ਘਰਾਂ ਦੇ 20-20 25-25 ਕਿਲਿਆ ਦੇ ਮਾਲਕ। ਇਹ ਚੀਜ਼ ਹੀ ਐਸੀ ਆ ਜੀ। ਓਨਾ ਦਾ ਕੱਖ ਨਾ ਰਹੇ ਮਾਲਕਾ ਜੀਨੇ ਏਹ ਪੰਜਾਬ ਚ ਲਿਆਂਦਾ 😢😢

  • @Vjs1212
    @Vjs1212 4 месяца назад +1

    ਬਹੁਤ ਵਧੀਆ ਅਤੇ ਮੋਟੀਵੇਸਨ ਵੀਡੀਓ

  • @balbirgill9961
    @balbirgill9961 4 месяца назад +7

    ਬਾਈ ਦੁਬਾਰਾ ਫਿਰ ਇਸ ਚੀਜ ਭਾਵ ਨਸ਼ੇ ਨੂੰ ਜੀਬ ਤੇ ਨਾਂ ਧਰੀ । ਲੱਗਣਾ ਸੌਖਾ ਕੰਮ ਹੁੰਦਾ ਪਰ ਛੱਡਣਾ ਬਹੁਤ ਔਖਾ , ਅਸੰਭਵ ਨਹੀ । ਬਾਈ ਮੇਰੇ ਲਈ ਤੂੰ ਭਾਵ ਤੁਸਾਂ ਸੂਰਮੇ ਓ ਸੂਰਮੇ। ਮਰਨਾਂ ਹਰ ਇੱਕ ਆ ਪਰ ਨਸ਼ੇ ਨਾਲ ਮੌਤ ਕਲੰਕ ਹੁੰਦਾ ਤੇ ਸ਼ਰੀਕਾਂ ਦੀਆਂ ਅੰਦਰੋ - ਅੰਦਰੀ ਟਿਚਰਾਂ ਤੇ ਮੂੰਹ ਜੋੜ ਕੇ ਗੱਲਾਂ , ਇਸ ਲਈ ਲਾਹਨਤ ਲੈ ਕੇ ਨਾਂ ਮਰੋ ਕਦੇ ਵੀ ।ਆਮੀਨ

  • @gajasingh1017
    @gajasingh1017 4 месяца назад +3

    ਮੱਕੜ ਸਾਹਿਬ ਜੀ ਬਹੁਤ ਵਧੀਆ ਲੱਗਿਆ ਇੰਟਰਵਿਊ ❤❤❤

  • @Sehgal-bo3im
    @Sehgal-bo3im 4 месяца назад +1

    ਵਾਹਿਗੁਰੂ ਜੀ ਮੇਹਰ ਕਰਨਾ ਇਸ ਵੀਰ ਤੇ ਅਤੇ ਹੋਰਨਾਂ ਤੇ ਵੀ ਜੋ ਇਸ ਦਲਦਲ ਵਿੱਚ ਧਸ ਚੁੱਕੇ ਵਾਹਿਗੁਰੂ ਆਪ ਹੀ ਬਖ਼ਸ਼ਣਹਾਰ ਆਪੇ ਬਖ਼ਸ਼ ਲੈ ਬਚਾ ਲੈ ਵਾਹਿਗੁਰੂ ਸੱਚੇ ਪਾਤਸ਼ਾਹ ਨਸ਼ੇ ਤੋਂ ਪੰਜਾਬ ਦੀ ਜਵਾਨੀ ਨੂੰ

  • @LaliSidhu-lj4xc
    @LaliSidhu-lj4xc 5 месяцев назад +24

    ਮੱਕੜ ਸਾਹਿਬ ਜੀ ਪਾਕਿਸਤਾਨ ਵਾਲੇ ਤਾਂ ਸਾਰੇ ਡਰਾਮੇ ਨੇ ਦਿੱਲੀ ਵਿੱਚ ਬਹੁਤ ਜਿਆਦਾ ਚਿੱਟਾ ਬਣ ਰਿਹਾ ਹੈ ਪਿੰਡਾਂ ਵਿੱਚ ਬਹੁਤ ਜਿਆਦਾ ਅੱਗੇ ਵਧ ਰਿਹਾ ਹੈ ਸਾਡੀ ਪੰਜਾਬ ਪੁਲਿਸ ਕਿਉਂ ਨਹੀਂ ਫੜਦੀ ਇਹਨਾਂ ਨੂੰ

    • @RameshKumar-fr1vz
      @RameshKumar-fr1vz 5 месяцев назад +4

      ਫਿਰ ਪੰਜਾਬ ਚ ਵੇਚੁਗਾ ਕੋਂਣ 95% ਤਾਂ ਆਪ ਪੀਂਦੇ ਹਨ

    • @SANDEEPSINGHBADESHA
      @SANDEEPSINGHBADESHA 5 месяцев назад +3

      ਸਰਕਾਰਾ ਹੀ ਵਿਕਾਉਦੀਆ ਨੇ ਨਹੀ ਤਾ ਪਰਿੰਦਾ ਵੀ ਪਰ ਨਾ ਮਾਰੇ

    • @Karan09-14
      @Karan09-14 4 месяца назад

      Sade taa veer 3 pinda ch koi ni pinda jaa vache sade al taa feem bukhi chldi aa chitaa nu highlight hi ena kr shdya loka nu lgds haa sara punjab pinda punjab ch taa kuj vi ni kdi delhi Mumbai check kryo bss oo lok apna state ni badnam krde ssde al jda uthda chita chita haa jinu nai vi ptaa onu vi pta lg jee haa jdo oo bnda dukh ch hove jaaa jda hi tutyaa fr oda dill kr gyaa fr kon jimavar aa ptaa ta onu video vekh ja news tu hi lgaa​@@RameshKumar-fr1vz

  • @SukhwinderSingh-wq5ip
    @SukhwinderSingh-wq5ip 4 месяца назад +3

    ਵਾਹਿਗੁਰੂ ਜੀ ❤

  • @kamaljeetsingh-tv8si
    @kamaljeetsingh-tv8si 3 месяца назад

    Dhan Dhan baba hajara singh ji ne kirpa keti veer ji 🙏🙏🙏🙏🙏

  • @ManpreetSingh-qe7tq
    @ManpreetSingh-qe7tq 5 месяцев назад +2

    Thankyou makkar sahab ji

  • @mannugill1724
    @mannugill1724 4 месяца назад +2

    ਰੱਬ ਹੀ ਮੇਹਰ ਕਰੇ ਤਾਂ ਇਸ ਨਰਕ ਵਿਚੋ ਬੰਦਾ ਨਿਕਲ ਦਾ

  • @GurwinderDhaliwal-z9n
    @GurwinderDhaliwal-z9n 3 месяца назад

    ਬਾਈ ਹਿੰਮਤ ਰੱਖ ਸਭ ਕੁਝ ਬਣ ਜਾਣ ਆ

  • @manindersingh6057
    @manindersingh6057 5 месяцев назад +6

    Simranjot ji !!! You efforts are much much appreciated !!! Salute to your generalism !!!!

  • @Kanwarnau-nihal-singh70
    @Kanwarnau-nihal-singh70 4 месяца назад +4

    ਇਸ ਧੰਦੇ ਦੇ ਰਾਜਨੀਤਕ ਲੀਡਰ ਦਾ ਵੀ ਨਾਮ ਦੱਸਣਾ ਚਾਹੀਦਾ ਹੈ,ਤਾਂ ਕਿ ਪਹਿਲਾਂ ਉਸਦੀ ਮਾਂ ਭੈਣ ਚੋਦੀ ਜਾਵੇ ਤੇ ਲਾਹਨਤ ਪਾਈ ਜਾਵੇ, ਬਾਕੀ ਹਰਨੇਕ ਦੀ ਮਾਤਾ ਨੂੰ ਸਲਾਮ ਹੈ, ਜਿਸ ਭੈਣ ਨੇ ਏਨੀ ਹਿੰਮਤ ਦਿਖਾਈ, ਸਰਕਾਰ ਤੇ ਪੁਲਿਸ ਜਿੰਮੇਵਾਰ ਹੈ! ਪੁਲਿਸ ਚਾਹੇ ਤਾਂ ਬੰਦੇ ਨੂੰ ਪਿਸ਼ਾਬ ਨਾ ਕਰਨ ਦੇਵੇ,

  • @praysthelord4762
    @praysthelord4762 3 месяца назад

    Waj ji wah makkar sahib

  • @kulvindersarao5221
    @kulvindersarao5221 5 месяцев назад +20

    ਸੈਂਟਰ ਵਿੱਚ ਬੰਦਾ ਨਵੇਂ ਤੋਂ ਨਵਾਂ ਨਸਾ ਕਰਨਾ ਸਿੱਖ ਦਾ ਹੈ

    • @faze_jeff4067
      @faze_jeff4067 5 месяцев назад +1

      Nalle Centre Andero Network Hor Jayada Vaddh Janda…

    • @jaisharma4599
      @jaisharma4599 5 месяцев назад +3

      ਜਿਨਾਂ ਨੇ ਨਈ ਸੁਦਰਨਾ ਉਹੀ ਇਹ ਗੱਲਾਂ ਸੋਚਦੇ ਨੇ

  • @RaviderraviGurdaspur
    @RaviderraviGurdaspur 15 дней назад

    Harnak vir na sade na study kiti kot santokh rai tu bhot vadiya vir g hon ta wmk🙏

  • @ਮੂਸਾਜੱਟ5911
    @ਮੂਸਾਜੱਟ5911 4 месяца назад +1

    V nyc brother ❤️👌👆

  • @kirandeepkaur5385
    @kirandeepkaur5385 3 месяца назад

    ਵੀਰ ਜੀਉ ਸਿੱਖ ਇਤਿਹਾਸ ਸਰਕਾਰ ਨੇ ਸਕੂਲੀ ਪੜ੍ਹਾਈ ਵਿੱਚੋਂ ਖਤਮ ਕਰ ਦਿੱਤਾ।

  • @jobanjaat4924
    @jobanjaat4924 3 месяца назад

    Waheguru ji waheguru ji waheguru ji waheguru ji

  • @moneysaab-qd5vq
    @moneysaab-qd5vq 4 месяца назад +1

    ਮਾਂ ਰੱਬ ਹੈ ਵੀਰ 🙏

  • @HarpeetSingh-p9y
    @HarpeetSingh-p9y 4 месяца назад +1

    Hello ਹੈਲੋ ਬਹੁਤ ਬਹੁਤ ਮੁਬਾਰਕਾਂ ਭਰਾ

  • @avtarkasoulino.1363
    @avtarkasoulino.1363 4 месяца назад +1

    Wahyguru ji kirpa kariyo ji apny guru sekhan ty ji...

  • @kamaljeetsingh-tv8si
    @kamaljeetsingh-tv8si 3 месяца назад

    Mai eh veer nu parsnal janda ik ik gal sach a 🙏🙏🙏

  • @jatindersingh1809
    @jatindersingh1809 4 месяца назад +3

    ਇਹ ਵੀਡਿਓ ਦੇਖ ਕੇ ਰੋਣ ਅਹੁਦਾ ਸਾਡਾ ਪੰਜਾਬ ਕਿੱਧਰ ਤੁਰ ਪਿਆ ਮਾਵਾਂ ਪਾਲ ਕੇ ਸੁਖ ਭਾਲ ਦੀਆ ਪੁੱਤ ਕੋਲੋ ਪਰ ਪੁੱਤ ਦੁਖੀ ਕਰਦੇ ਮਾਵਾਂ ਨੂੰ

  • @Ekam_jot7172
    @Ekam_jot7172 4 месяца назад +1

    Shukar parmatma da🙏🙏🙏🙏🙏🙏

  • @WorldOfWild.Manmohan
    @WorldOfWild.Manmohan 4 месяца назад

    Mere veer teri kahani bahut lokan layi sabak ban sakdi hai. Saade munde Chitta nahi khande, chitta saade mundeyan nu kha reha hai. Tusi badi himmat naal sariya galan kitiyan.

  • @kashmirdhanju756
    @kashmirdhanju756 4 месяца назад

    Kamal da interview es Veer da, eh sab Teri maa de paath Karan da natija hei, salute hei us maa nu jisne tenu theek Karan vaste enia takleefan vekhian. Kash sare Punjab de youngsters es Veer nu sunke vapas normal life vich murr aon.

  • @MehardeepSingh-k5g
    @MehardeepSingh-k5g 5 месяцев назад +1

    Veer kina sohna. Veer WAHAGURU BLESS YOU ❤❤

  • @KuldeepSingh-l9h6g
    @KuldeepSingh-l9h6g 4 месяца назад

    Nsha Chhadan Wale Bai nu Dillon Dhanwad g ❤

  • @chetan.mehndiratta
    @chetan.mehndiratta 5 месяцев назад +1

    Proud of you harnek, and salute to your will. Maa ji hamesha KHUSH rakhna. She must have gone through a lot.
    Inspire people around you and try to bring them back to mainstream.
    Thanks Makkar ji.... for Giving this young men the platform and opportunity. You are doing a wonderful job. Kudos to you and your team. Waheguru Ji Ki Khalsa!Waheguru ki Fateh!

  • @kanwaldeep139
    @kanwaldeep139 4 месяца назад +1

    Marker sahab ji thanks 🎉🎉

  • @pavittarsidhu7415
    @pavittarsidhu7415 5 месяцев назад +2

    Waheguru Bai Makar nu chardi Kala vich rakhe. Very honest journalist.

  • @ravindergill9225
    @ravindergill9225 4 месяца назад

    ਬਾਈ ਜੀ ਤੁਹਾਡੀਆਂ ਗੱਲਾਂ ਸੁਣ ਕੇ ਨਵੇਂ ਬੱਚ ਰਹਿਣਗੇ, ਸਲਾਂਮ.

  • @gorekaur5522
    @gorekaur5522 4 месяца назад

    ਵੀਰ ਇਹ ਮਾਂ ਦੀਆਂ ਅਰਦਾਸਾਂ ਦਾ ਫ਼ਲ ਹੈ

  • @MrXYZ-eq7zi
    @MrXYZ-eq7zi 4 месяца назад +7

    ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਹੂਆ

  • @BakhshishBisa-gq5lz
    @BakhshishBisa-gq5lz 4 месяца назад

    Best wishes 🌹

  • @somkumargandhi5212
    @somkumargandhi5212 5 месяцев назад +2

    Makkar saab n team thnx 4

  • @dsmail9524
    @dsmail9524 3 месяца назад

    Good program 🎉