ਪੁਲਿਸ ਵਾਲੇ ਦੇ ਘਰਵਾਲੀ PART-32॥Police Wale de Ghar wali॥PUNJABI SHORT MOVIE 2024॥

Поделиться
HTML-код
  • Опубликовано: 13 дек 2024
  • ਪੁਲਿਸ ਵਾਲੇ ਦੇ ਘਰਵਾਲੀ PART-32॥Police Wale de Ghar wali॥PUNJABI SHORT MOVIE 2024॥#shortvideo #pali #trending

Комментарии • 158

  • @parveenkhaitan516
    @parveenkhaitan516 6 месяцев назад +3

    ਧੰਨਵਾਦ ਕੋਮਲ ਤੇ ਪਾਲੀ ਜੀ ,, ਤੁਸੀਂ ਮੇਰਾ ਕਮੈਂਟ ਪੜਿਆ ਬਹੁਤ ਵਧੀਆ ਲੱਗਾ ,, ਬਾਕਈ ਤੁਸੀਂ ਇਸ ਸੀਰੀਜ਼ ਦੇ ਸਾਰੇ ਕਲਾਕਾਰ ਬਹੁਤ ਵਧੀਆ ਹੋ ,,ਤੁਹਾਡੀ ਅਗਲੀ ਵੀਡੀਓ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਏ ❤❤

  • @sarbjitleelan6344
    @sarbjitleelan6344 6 месяцев назад +8

    ਬਹੁਤ ਵਧੀਆ ਵੀਡੀਓ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @Sardarsingh938
    @Sardarsingh938 6 месяцев назад +1

    ਬਹੁਤ ਵਧੀਆ ਹੈ ji ❤ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੀ ਵੀਡੀਓ ਦੀ ਉਡੀਕ ਵਿਚ ਰਹਿੰਦੇ ਹਾਂ ji comment ch name ਜ਼ਰੂਰ annouce krio jii simran ਰੰਧਾਵਾ ਮੇਰੀ ਨਾਨੀ ਤੁਹਾਡੀ ਵੀਡੀਓ ਬਹੁਤ ਦੇਖਦੇ ਹਨ ਉਹ ਬਹੁਤ ਪਸੰਦ krde ਹਨ 😊😊😊😊😊😊

  • @ParamjeetKaur-o2l
    @ParamjeetKaur-o2l 6 месяцев назад +1

    ਕੋਮਲਪ੍ਰੀਤ ਕੌਰ ਤੇਰੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ ਅਤੇ ਮਾਤਾ ਦਾ ਰੋਲ ਬਹੁਤ ਵਧੀਆ ਹੁੰਦਾ ਹੈ ਪਰਮਜੀਤ ਕੌਰ ਕਨੇਡਾ ਤੋਂ

  • @Naina-ui3gz
    @Naina-ui3gz 6 месяцев назад

    Pali dee apki Sabi video sira aa ♥

  • @Bawanpreet-b5i
    @Bawanpreet-b5i 6 месяцев назад +1

    Bahut badhiya video ji waheguru mehar kre ❤

  • @narindertiwana5758
    @narindertiwana5758 6 месяцев назад +2

    ਕੌਮ ਔਰ ਪਾਲੀ ਤੇ ਕਲਵੰਤ ਦੀ ਐਟਿੰਗ ਬਹੁਤ ਵਧੀਆ ਇਹਨਾਂ ਦੀ ਤਾਂ ਮੁਫਤ ਜਦ ਕੋਮਲ ਭਾਲਾ ਜਾਂ ਕੈਂਡੀਡੇਟ ਤਾਂਕੌਮ ਔਰ ਪਾਲੀ ਤੇ ਕਲਵੰਤ ਦੀ ਐਟਿੰਗ ਬਹੁਤ ਵਧੀਆ ਇਹਨਾਂ ਦੀ ਤਾਂ ਮੁਫਤ ਜਦ ਕੋਮਲ ਭਾਲਾ ਜਾਂ ਕੈਂਡੀਡੇਟਾ ਨੰਬਰ ਆਉਂਦਾ ਇਨੀ ਹਾਸੀ ਆਉਂਦੀ😂😂😂ਸਾਰੀ ਟੀਮ ਦੀ ਐਕਟਿੰਗਸਾਰੀ ਟੀਮ ਦੀ ਐਕਟਿੰਗ ਵਧੀਆ ਪਰ ਸਭ ਤੋਂ ਜਿਆਦਾ ਕੋਮਲ ਦੀਆਂ ਟਿੰਗ ਵਧੀਆ ਤੇ ਪਾਲੇਸਾਰੀ ਟੀਮ ਦੀ ਐਕਟਿੰਗ ਵਧੀਆ ਪਰ ਸਭ ਤੋਂ ਜਿਆਦਾ ਕੋਮਲ ਦੀਆਂ ਟਿੰਗ ਵਧੀਆ ਤੇ ਪਾਲੇ ਵਧੀਆ ਤੇ

    • @deeptv82
      @deeptv82 6 месяцев назад

      ❤️🙏😁

  • @basantram9947
    @basantram9947 6 месяцев назад +2

    ਮੈਂ ਬਸੰਤ ਰਾਮ ਤਪਾ ਤੋਂ
    ਸਾਰੀ ਟੀਮ ਬਹੁਤ ਹੀ ਵਧੀਆ ਹੈ
    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
    ਪਾਲੀ ਤੇ ਲੱਖਾ ਮੈਨੂੰ ਬਹੁਤ ਵਧੀਆ ਲਗਦੇ ਨੇ
    ਕਿਓਂ ਕਿ ਇਹ ਸਾਡੀ ਧੀ ਤੇ ਦੋਹਤਾ ਹਨ 👍

  • @biljandersingh5142
    @biljandersingh5142 6 месяцев назад +4

    ਬਹੁਤ ਵਧੀਆਂ ਕਹਾਣੀ ਹੈ ਪਾਲੀ ਛੋਡੀ ਟੀਮ ਬਹੁਤ ਵਧੀਆਂ

  • @chhinderpalkaur5956
    @chhinderpalkaur5956 6 месяцев назад +1

    ❤️👍🙏USA ਘੈਟ ਿਵਡਓੂ ਕੱਮਲ ਦੀ ਐਕਿਟਗ ਿਸਿਰਾ

  • @Gagandeepsingh..741
    @Gagandeepsingh..741 6 месяцев назад +1

    ਬਹੁਤ ਵਧੀਆ ਵੀਡੀਓ ਜੀ ਅਗਲਾ episode 33 ਭੇਜੋ ਜੀ ਨਾਮ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ।

  • @AmrikSingh-ez6op
    @AmrikSingh-ez6op 6 месяцев назад +1

    Good moviefrom Mandeep Kaur
    👍👍 16:06

  • @RamandeepKaur-m8b
    @RamandeepKaur-m8b 6 месяцев назад +1

    ਪਾਲੀ ਦੀਦੀ ਕੋਮਲ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਮੈ ਜਲੰਧਰ ਤੋਂ ਹਾਂ

  • @JaswantSingh-ww5sy
    @JaswantSingh-ww5sy 6 месяцев назад +1

    ਬਹੁਤ ਵਧੀਆ ਹੁੰਦੀ ਆ ਵੀਡਿਓ ਕੋਮਲ ਤੇ ਜੱਸੀ ਦੀ ਐਕਟਿੰਗ ਬੁੱਹਤ ਵੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @ManvirBhullar-bn7lv
    @ManvirBhullar-bn7lv 6 месяцев назад +2

    ਬਲਜਿੰਦਰ ਸਿੰਘ ਡੁਬਈ ਬਹੁਤ ਵਧੀਆ ਗਰੁੱਪ

  • @daljitkaur353
    @daljitkaur353 6 месяцев назад +1

    ਬਹੁਤ ਵਧੀਆ ਵੀਡੀਓ ਪਾਲੀ ਜੀ❤❤❤❤❤🎉🎉🎉🎉❤❤❤

  • @ParamjitKaurGrewal982
    @ParamjitKaurGrewal982 6 месяцев назад +1

    ਕੋਮਲ ਦਾ ਰੋਲ ਬਹੁਤ ਥਾਈਂ ਜੀ ❤

  • @NarinderkaurKaur-jn3tg
    @NarinderkaurKaur-jn3tg 6 месяцев назад

    Very nice

  • @Kamaljitkaurwm5hg5sg4e
    @Kamaljitkaurwm5hg5sg4e 6 месяцев назад +1

    ਕੋਮਲ ਦੀ ਐਕਟਿੰਗ ਬਹੁਤ ਵਧੀਆ ਆ kamaljit ਹੁਸ਼ਿਆਰਪੁਰ

    • @deeptv82
      @deeptv82 6 месяцев назад

      ❤🙏

  • @shriram5148
    @shriram5148 6 месяцев назад

    Very good Pali g

  • @AmanpreetGrewalAman
    @AmanpreetGrewalAman 6 месяцев назад

    Very nice 👍❤❤❤ video

  • @BlourChahal
    @BlourChahal 6 месяцев назад +2

    Pali Jeet saini Sony video camera

  • @reshmakaur9425
    @reshmakaur9425 6 месяцев назад

    Buth vadiya ji video sariya de rool buth vadiya ne❤❤

  • @Kamleshkaur-yy9wj
    @Kamleshkaur-yy9wj 6 месяцев назад

    V...Nice..komal.. ji

  • @jobangill2820
    @jobangill2820 6 месяцев назад +5

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @poojaartsandcraft4879
    @poojaartsandcraft4879 6 месяцев назад +1

    Very nice video Pali ji❤❤

  • @biljandersingh5142
    @biljandersingh5142 6 месяцев назад +1

    ਮੈਂ ਕਰਮਜੀਤ ਪਿੰਡ ਹੀਰੋ ਕਲਾਂ ਪਾਲੀ ਬਹੁਤ ਵਧੀਆਂ ਕਹਾਣੀ ਹੈ

  • @AmanpreetGrewalAman
    @AmanpreetGrewalAman 6 месяцев назад

    Very very very nice video ❤❤❤

  • @JassRaikot-k9f
    @JassRaikot-k9f 6 месяцев назад

    Nice web series

  • @manjeetkaur7991
    @manjeetkaur7991 6 месяцев назад +25

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਕੋਮਲ ਤੇ ਕਲਵੰਤ ਦਾ ਰੋਲ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ❤❤❤❤❤ਤੱ

  • @preetharika6711
    @preetharika6711 6 месяцев назад +1

    Nice ji waheguru ji mehar krn sari team te😊

  • @SandeepSandeep-vm2vd
    @SandeepSandeep-vm2vd 6 месяцев назад

    Bohat sohni video a sis❤

  • @baljeet4959
    @baljeet4959 6 месяцев назад

    Nice video

  • @ManpreetKaur-fn1bd
    @ManpreetKaur-fn1bd 6 месяцев назад +5

    ਪਾਲੀ ਦੀਦੀ ਇਹ ਵੀਡੀਓ ਵਿੱਚ ਵਿਆਹ ਕਰਕੇ ਹੀ ਲੜਦੇ ਵਖਾਈ ਜਾ ਰਹੇ ਉ ਵੀਡੀਉ ਨੂੰ ਅੱਗੇ ਵਦਾਉ ਕਿੰਨੇ ਐਪੀਸੋਡ ਵਿੱਚ ਦੇਖ ਚੁੱਕੇ ਆ ਜੇਕਰ ਕੁੱਝ ਗਲਤ ਕਿਹਾ ਹੋਵੇ ਤਾਂ ਮਾਫ਼ ਕਰ ਦੇਣਾ 🙏🙏

  • @sunitarani3073
    @sunitarani3073 6 месяцев назад +1

    ਵੈਰੀ ਨਾਈਸ ਜੀ 🙏

  • @RajveerSingh-n8d
    @RajveerSingh-n8d 6 месяцев назад

    Bahut badhiya video ji

  • @BalvirChand-rj4wv
    @BalvirChand-rj4wv 6 месяцев назад

    V nice video 👌👍👌👌👌

  • @ManjinderKaur-k1q
    @ManjinderKaur-k1q 6 месяцев назад +1

    ਬੁਹਤ ਬੁਹਤ ਵਦੀਆ ਵੀਡਿਓ ❤❤

  • @SimisharmaSimran
    @SimisharmaSimran 6 месяцев назад +2

    ਲੱਖਾ ਬਾਹਲਾ ਘੈਂਟ 😅😅

  • @soniasidhu2374
    @soniasidhu2374 6 месяцев назад +1

    Very nice video sis 👍

  • @pardeepchahal6387
    @pardeepchahal6387 6 месяцев назад

    Good 🎉🎉

  • @SandeepkaurSandeepkaur-pg2gx
    @SandeepkaurSandeepkaur-pg2gx 6 месяцев назад

    Very nice ਵੀਡੀਓ ਤੁਹਾਡੀ ਸਾਰੇ ਟੀਮ ਮੈਂਬਰ ਬਹੁਤ ਵਧਿਆ ਕੰਮ ਕਰਦੇ aa ਸਾਰੇ gud ਐਕਟਿੰਗ krd ji asi ਜਲੰਧਰ ਤੋਂ ji repl me kr daa ਕਰੋ ਪਾਲੀ didi tusi ਬਹੁਤ shona o ਕੋਮਲ ਬਹੁਤ cute ਆ nice 👌👌👌❤❤❤❤❤️❤️❤️

    • @deeptv82
      @deeptv82 6 месяцев назад

      ❤️🙏

  • @BhinderSidhu-po6vw
    @BhinderSidhu-po6vw 6 месяцев назад

    Nice ❤❤ g allteam your wonderful 💯💯💯

    • @BhinderSidhu-po6vw
      @BhinderSidhu-po6vw 6 месяцев назад

      Pind bhangi nhal singh Bhantinda statebhinder sidhu

  • @BhagwanDass-uq9es
    @BhagwanDass-uq9es 6 месяцев назад +2

    Bohat Badia vidio Ludhiana

  • @Penddukudi
    @Penddukudi 4 месяца назад

    😊😊

  • @sarabjeetkaur5204
    @sarabjeetkaur5204 6 месяцев назад

    Very very nice video ji 👌👌

  • @jagseerbehniwal7935
    @jagseerbehniwal7935 6 месяцев назад +1

    ਪਿੰਡ ਨੱਤ ਤੋਂ ਬਲਰਾਜ ਸਿੰਘ ਤੇ ਸਾਰਾ ਪਰਿਵਾਰ ਆਪ ਦਾ ਬਾਈ ਕੁਲਵੰਤ ਸਿੰਘ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਾਰਾ ਪਰਿਵਾਰ ਬੜੇ ਪਿਆਰ ਦੇ ਨਾਲ ਆਪਦੀਆਂ ਬੀੜ ਵਾਉਂਦੇ ਨੇ ਹਾਂ ਸੋ ਬਹੁਤ ਬਹੁਤ ਜਲਦੀ ਵੀਡੀਓ ਭੇਜਿਆ ਕਰੋ ਧੰਨਵਾਦ ਮਿਹਰਬਾਨੀ

  • @janiraja885
    @janiraja885 6 месяцев назад

    Pali g wdeya all team

  • @manjindersingh1822
    @manjindersingh1822 6 месяцев назад +1

    Very nice video ji waheguru bless u all team members ji

  • @lilifili9720
    @lilifili9720 5 месяцев назад

    NIC

  • @ManpreetSingh-kw3jj
    @ManpreetSingh-kw3jj 6 месяцев назад

    Bahot vadiya video ji❤❤❤

  • @ManpreetKaur-wy1fg
    @ManpreetKaur-wy1fg 3 месяца назад

    Very nice Komal 1 day ch mn 30 episode dakhle kyu Komal da rol bhot vadia a ❤😂

  • @jaswinderkaur-xy4nm
    @jaswinderkaur-xy4nm 6 месяцев назад

    Beautiful Pali Mataji Manjeet Kaur good acting Mataji

  • @tarsemsingh1261
    @tarsemsingh1261 4 месяца назад

    Very nice

  • @jaswinderkaur-xy4nm
    @jaswinderkaur-xy4nm 6 месяцев назад

    So good acting Komal

  • @tanukaur10
    @tanukaur10 6 месяцев назад +2

    ❤❤very Very Very nice video ji😊😊

  • @ManpreetKaur-tf3fe
    @ManpreetKaur-tf3fe 6 месяцев назад

    Very nice video sister ji

  • @VeersinghDhaliwal-nu4nr
    @VeersinghDhaliwal-nu4nr 6 месяцев назад

    Very very nice video Pali didi ji ❤❤❤❤❤🎉🎉🎉🎉🎉

  • @brargur2337
    @brargur2337 6 месяцев назад

    Bhot Ghiant vedeo a sis

  • @RajwantKaurSandhu-ox5ql
    @RajwantKaurSandhu-ox5ql 6 месяцев назад

    Very nice video ❤😅

  • @EkamveerSingh-bm4ky
    @EkamveerSingh-bm4ky 6 месяцев назад

    ਪਾਲੀ ਦੀਦੀ ਤੁਸੀਂ ਸਾਡੇ ਕਮੈਂਟ ਨਹੀਂ ਬੋਲਦੇ ਤੇ ਸਾਡਾ ਪਿੰਡ ਫੱਤੂ ਭੀਲਾ ਹੈ ਜਿਲਾ ਅੰਮ੍ਰਿਤਸਰ ਨਾਮ ਏਕਮ ਸਿੰਘ

  • @paramjeetchahal7712
    @paramjeetchahal7712 6 месяцев назад

    👌👌

  • @karmveersharma8374
    @karmveersharma8374 2 месяца назад

    ❤❤❤

  • @manjeetkaur949
    @manjeetkaur949 6 месяцев назад

    ਕੁਲਵੰਤ ਵੀਰ ਤੇ ਕੋਮਲ ਦੀ ਐਕਟਿੰਗ ਬਹੁਤ ਵਧੀਆ ❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉

    • @deeptv82
      @deeptv82 6 месяцев назад

      ❤️🙏

  • @BoharDhillon-hw3uc
    @BoharDhillon-hw3uc 6 месяцев назад

    Very nice ji 👍👍👍👍👍
    👌👌👌👌👌

  • @Nonamehhbshbsbsb
    @Nonamehhbshbsbsb 6 месяцев назад

    ❤❤❤❤❤🎉🎉🎉

  • @AmrikSingh-sangrur
    @AmrikSingh-sangrur 6 месяцев назад

    Bahut vadiya video pali ji❤❤❤❤

  • @Gurpreetdhaliwal-f3s
    @Gurpreetdhaliwal-f3s 6 месяцев назад

    Very nice didi ❤❤

  • @gurpreetsandhu9544
    @gurpreetsandhu9544 6 месяцев назад

    Bht vadia video aa ji

  • @satinderkaur992
    @satinderkaur992 6 месяцев назад +1

    Pls eni late na bhjyo kro vdo miss u all team ❤❤❤❤

  • @ChandShop-mk6vv
    @ChandShop-mk6vv 6 месяцев назад

    Nine 😂😂😂😂🎉

  • @GabbarSingh-u1b
    @GabbarSingh-u1b 6 месяцев назад

    Komal g video bahut badiya

    • @deeptv82
      @deeptv82 6 месяцев назад

      ❤️🙏

  • @baljinderkaur-oz6yq
    @baljinderkaur-oz6yq 6 месяцев назад

    thodi video dakh dakh mere bhaii ਨੂੰ vi ma ਝਾਫਰਾ boln lgg gi komal ਭੈਣ ❤❤❤❤

  • @NOTGARRY9
    @NOTGARRY9 6 месяцев назад

    Very Very nice video ji ❤❤

  • @amanjotkaur627
    @amanjotkaur627 6 месяцев назад

    ❤❤❤❤😅😅😅😅

  • @KulwinderSingh-hn9cs
    @KulwinderSingh-hn9cs 6 месяцев назад

    Vary nice stare ❤️❤️❤️ Dede bhot wait hode stare

  • @gurmalsingh3892
    @gurmalsingh3892 6 месяцев назад

    Very nice video hai ji ❤❤❤❤❤ komal dl ma lalch pichhe komal da viiah kalwant nal krdi hai Pali je komal da vich kulwant nal ho gya ta phir tu pachhtaigi Pali tu kulwant nu such Das de k tuci Pali ho saria da rol bahut ghastly hai me gurmail singh DHANJAL RAISAR barnala

  • @Lokadavirsa1993
    @Lokadavirsa1993 5 месяцев назад

    😄😄😄

  • @ARMAANGILL7359
    @ARMAANGILL7359 6 месяцев назад +1

    Lakhe di acting very nice

  • @ranigoyal7033
    @ranigoyal7033 6 месяцев назад

    Very very nice vdeo 👌👌👌

  • @parminderbhullar998
    @parminderbhullar998 6 месяцев назад

    Nice 👌 👌 👌 👌 ❤❤🎉🎉😮😮😊😊😊

  • @Ranjitsingh-xn1dm
    @Ranjitsingh-xn1dm 6 месяцев назад

    🎉🎉🎉

  • @Official.artist.noname
    @Official.artist.noname 6 месяцев назад

    Pali ji bahut sohni video aa par tusi video thoda late pon lag paye kirpa karke video thoda seti Paya Karo je tusi video late pone ho ta loka di excitement kat jandi he islayi view kat aunde han ❤❤🎉🎉

  • @jagseerbehniwal7935
    @jagseerbehniwal7935 6 месяцев назад

    ❤❤❤❤❤❤❤ ਬਾਈ ਕੁਲਵੰਤ ਕੋਮਲ ਪਾਲੀ ਮਾਤਾ ਮਨਜੀਤ ਤੇ ਚੌਥੀ ਦੂਸਰੀ ਮਾਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਪ ਦੀ ਵੀਡੀਓ ਇੱਕ ਤੋਂ ਲੈ ਕੇ ਅੱਜ 32ਵਾਂ ਭਾਗ ਤੱਕ ਦੇਖੀ ਹੈ ਸਾਰਾ ਪਰਿਵਾਰ ਬੜੇ ਪਿਆਰ ਦੇ ਨਾਲ ਦੇਖਦੇ ਹਾਂ ਪਿੰਡ ਨੱਤ ਜਿਲਾ ਬਠਿੰਡਾ ਬਲਰਾਜ ਸਿੰਘ

    • @deeptv82
      @deeptv82 6 месяцев назад

      ❤️🙏

  • @GobinderSingh-kv9bi
    @GobinderSingh-kv9bi 6 месяцев назад

    ❤❤❤🎉😮

  • @Gurmeet-xi7wd
    @Gurmeet-xi7wd 6 месяцев назад

    ❤❤😢very nice video

  • @KaramjeetKaur-u8o
    @KaramjeetKaur-u8o 6 месяцев назад

    Nic❤❤❤ vedio 👍👍👍💐💐🙏

  • @Kaka-kr1sz
    @Kaka-kr1sz 6 месяцев назад

    Very nice video ❤❤❤❤🎉🎉🎉

  • @gurmelsinghgurmelsingh3334
    @gurmelsinghgurmelsingh3334 6 месяцев назад

    ਬਹੁਤ ਸੋਹਣੀ ਵੀਡੀਓ ਆ ਪਾਲੀ ਦੀਦੀ

  • @KamalKamal-qy6kn
    @KamalKamal-qy6kn 6 месяцев назад

    😭😭😭😭

  • @KUNTIDEVI-gl9xc
    @KUNTIDEVI-gl9xc 6 месяцев назад

    Att komal ❤

    • @deeptv82
      @deeptv82 6 месяцев назад

      ❤️🙏

  • @KamleshK-zc8xd
    @KamleshK-zc8xd 6 месяцев назад

    ❤️❤️❤️❤️❤️🥰🥰🥰🥰🤗

  • @ParamjitKaur-iw9se
    @ParamjitKaur-iw9se 4 месяца назад

    Paramjeet Kaur patiyala🎉🎉

  • @dilpreetfunny6149
    @dilpreetfunny6149 6 месяцев назад

    Very nice video 👌👌👌👌👌👌

  • @EkamjeetsinghEkamjeetsingh-o2d
    @EkamjeetsinghEkamjeetsingh-o2d 6 месяцев назад

    Sari he buhat vidya acting karde oo waheguru ji sonu hor ve aghi le ke jawe mani patiala🙏

  • @MandeepKaur-vj7ym
    @MandeepKaur-vj7ym 6 месяцев назад

    Bhut vadia video all the best👍🙏

  • @preetbenipal4771
    @preetbenipal4771 6 месяцев назад

    Pali❤di my favorite

  • @ajaibsingh3706
    @ajaibsingh3706 6 месяцев назад

    Lakhe nu vi akl aa gae hun 😂😁🤣

  • @madanmurti2341
    @madanmurti2341 6 месяцев назад

    Very nice vedo

  • @xhgfffcvvc2096
    @xhgfffcvvc2096 6 месяцев назад

    ❤❤❤❤❤