'ਗੁਰਬਾਣੀ ਤੋਂ ਮਿਲੀਆਂ ਐਸੀਆਂ ਤਾਕਤਾਂ ਮੈਂ ਲੋਕਾਂ ਦੇ ਭਵਿੱਖ ਵੀ ਦੱਸ ਸਕਦਾਂ' | Bagicha Singh Rattakhera

Поделиться
HTML-код
  • Опубликовано: 2 янв 2024
  • 'ਗੁਰਬਾਣੀ ਤੋਂ ਮਿਲੀਆਂ ਐਸੀਆਂ ਤਾਕਤਾਂ ਮੈਂ ਲੋਕਾਂ ਦੇ ਭਵਿੱਖ ਵੀ ਦੱਸ ਸਕਦਾਂ'
    Giani Sher Singh ਦੇ Premanand ਕੋਲ ਜਾਣ 'ਤੇ ਕਿਹਾ 'ਸਾਧਾਂ ਦੇ ਪੈਰ ਨਾਂ ਫੜੋ'
    ਤਿੰਨ ਪੱਤਰਕਾਰਾਂ ਨੂੰ ਵੀ ਚੱਕਰਾਂ ਵਿੱਚ ਪਾਇਆ ਵੀਡੀਓ ਵਿੱਚ ਇਹ ਆਖਿਰ ਹੋ ਕੀ ਰਿਹੈ?
    #premanandjimaharaj #nihangsingh #BagichaSingh
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Комментарии • 1 тыс.

  • @rajinderchhokran3501
    @rajinderchhokran3501 5 месяцев назад +131

    ਇਹ ਸੱਚ ਹੈ ਜੀ ਗੁਰਬਾਣੀ ਵਿੱਚ ਬਹੁਤ ਸ਼ਕਤੀ ਹੈ ਅਗਰ ਅਸੀਂ ਵਿਸਵਾਸ਼ ਤੇ ਸ਼ਰਧਾ ਨਾਲ ਗੁਰਬਾਣੀ ਨਾਲ ਜੁੜੀਏ ,ਸਾਡਾ ਦਸਵਾਂ ਦੁਆਰ ਖੁੱਲ੍ਹ ਜਾਂਦਾ ,ਪਰ ਬਹੁਤ ਭਗਤੀ ਦੀ ਜਰੂਰਤ ਹੁੰਦੀ ਹੈ ਜੀ ।

    • @GurmeetSingh-ou8tk
      @GurmeetSingh-ou8tk 5 месяцев назад +4

      ਉਹ ਅਵਸਥਾ ਬਆਂ ਨਹੀਂ ਕੀਤੀ ਜਾ ਸਕਦੀ।ਉਹ ਅਵਸਥਾ ਪੂਰਨ ਸੰਤ ਤੇ ਬ੍ਰਹਮਗਿਆਨੀ ਦੀ ਹੁੰਦੀ ਹੈ।ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨ ਮੰਤ ਧਾਂ ਸੇ ਸੇਈ ਨਾਨਕਾ ਪੂਰਨ ਸੋਈ ਸੰਤ।

    • @balwinderkaur2840
      @balwinderkaur2840 5 месяцев назад

      Bilkul ji waheguru ji sab te kirpa kare waheguru ji,waheguru waheguru

    • @balwinderkaur2840
      @balwinderkaur2840 5 месяцев назад

      Swas giras simro Gobind man under ki utre achint

    • @kirandeepkaur4858
      @kirandeepkaur4858 4 месяца назад

      @@GurmeetSingh-ou8tk ਹਰਿ ਨਾਮਾ ਮਨਿ ਮੰਤੁ ਧੰਨ ਸੇ ......

    • @indersingh7799
      @indersingh7799 4 месяца назад

      Tihada daswan duar khuleya ji?
      Tusi apna experience dso

  • @balwinderkoharh3897
    @balwinderkoharh3897 4 месяца назад +46

    ਬਾਬਾ ਬਗੀਚਾ ਸਿੰਘ ਜੀ ਤੁਹਾਡਾ ਧੰਨਵਾਦ ਤੁਹਾਡੇ ਉਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @aulakh9276
    @aulakh9276 4 месяца назад +31

    ਬਗੀਚਾ ਸਿੰਘ ਜੀ ਬੜੀ ਵੱਡੀ ਕਿਰਪਾ ਹੈ ਤੁਹਾਡੇ ਤੇ ਗੁਰੂ ਸਾਹਿਬ ਜੀ ਦੀ 🙏🙏 ਵਾਹਿਗੁਰੂ ਜੀ 🙏🙏

  • @palwindersingh7435
    @palwindersingh7435 5 месяцев назад +118

    ਗੁਰਬਾਣੀ ਵਿਚ ਬਹੁਤ ਕੁੱਝ ਹੈ, ਭਾਈ ਸਾਹਿਬ ਸੱਚ ਕਿਹ ਰਹੇ ਹਨ, ਜੋ ਗੁਰਬਾਣੀ ਨੂੰ ਸੱਚੇ ਦਿਲੋਂ ਮੰਨਦਾ ਹੈ, ਉਹ ਕੁੱਝ ਵੀ ਕਰ ਸਕਦਾ, ਮੇਰੇ ਨਾਲ ਹੋਇਆ ਹੈ, ਏਸ ਲਈ ਦਸ ਰਿਹਾ 🙏🙏 ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ, ਗੁਰਬਾਣੀ ਪੜੋ

    • @naturehumanity9493
      @naturehumanity9493 5 месяцев назад +12

      ਮੈਂ ਗੁਰੂ ਤੇ ਯਕੀਨ ਬਹੁਤ ਕਰਦਾ ਹਾਂ,, ਇਕ ਵਾਰ ਕਿਸੇ babe ਕੋਲ ਗਿਆ ਸੀ ਯਕੀਨ ਪਿਆਰ ਗੁਰੂ ਨਾਲ ਸੀ,,, ਓਦੋਂ ਵੀ ਅੱਜ ਵੀ,,, ਪਰ ਮੈਂ ਕਾਮਜਾਬ ਨਹੀ ਹੋ ਰਿਹਾ ਅਰਦਾਸ ਕਰਦਾ ਓਸ ਅੱਗੇ ਕਦੇ ਸੁਣ ਲਵੇ ਹਲੇ ਕੋਈ ਰਾਹ ਨਹੀਂ ਦਿੱਸ ਰਿਹਾ ਕਿਸੇ ਪਾਸੇ ਤੋਂ ਸਾਰੇ ਕੰਮ ਉਲਜੇ ਪਏ ਆ,,,
      ਓਸ ਅੱਗੇ ਅਰਦਾਸ ਆ ਸੁਣ ਲਵੇ,
      ਹਾ ਏਹ ਵੀ ਆ ਕਿ ਉਹ ਮੇਰੀ ਸੁਣ ਲਵੇ ਜਲਦੀ ਇਹਨੀ ਮੈ ਬਾਣੀ ਵੀ ਨਹੀਂ ਪੜ੍ਹਦਾ,, ਹਾਂ ਕਦੇ ਕਦੇ ਯਾਦ ਕਰ ਲਈ ਦਾ ਓਸ ਸਦੀਵੀ ਹੋਂਦ ਨੂੰ,,,

    • @prabhsimratsingh5911
      @prabhsimratsingh5911 5 месяцев назад +5

      Parminder ji bilkul Sach keha Gurbani to upar kuch nhi hegga Waheguru ji 🙏🙏🙏🙏

    • @vickramjitsingh8379
      @vickramjitsingh8379 5 месяцев назад +6

      ਜੀਸ ਦਰ ਪੇ ਜੁਕੇ ਸਿਰ ਉਸੇ ਦਰ ਕਹਿਤੇ ਹੈ ਜੋ ਹਰ ਥਾਂ ਜੁਕ ਜਾਏ ਉਸੇ ਸਿਰ ਨਹੀਂ ਕਹਿਤੇ🙏ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 📖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @dhillonlohara9234
      @dhillonlohara9234 4 месяца назад

      😊​@@naturehumanity9493

    • @kirandeepkaur4858
      @kirandeepkaur4858 4 месяца назад

      @@naturehumanity9493 ਹੋਰ ਨਹੀਂ ਤਾਂ ਮੂਲ ਮੰਤ੍ਰ ਦਾ ਸਿਮਰਨ ਕਰਦੇ ਰਹੋ । ਕੰਮ ਸਿਧ ਹੋ ਜਾਣਗੇ।

  • @maninderkaur573
    @maninderkaur573 5 месяцев назад +50

    ਸਭ ਆਸਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ । ਇੱਕ ਮਨ ਚਿੱਤ ਨਾਲ ਗੁਰਬਾਣੀ ਪੜ੍ਹਨੀ ਅਤੇ ਵਾਹਿਗੁਰੂ ਸਿਮਰਨ ਕਰਨਾ ਚਾਹੀਦਾ ਹੈ। ਈਰਖਾ ਨਿੰਦਾ ਚੁਗਲੀ ਅਤੇ ਹੋਰ ਮਾੜੀਆਂ ਆਦਤਾਂ ਦਾ ਹੌਲੀ ਹੌਲੀ ਤਿਆਗ ਕਰਨਾ ਸਿੱਖਣਾ ਹੈ। ਗੁਰੂ ਤੇ ਵਿਸ਼ਵਾਸ ਪੱਕਾ ਕਰਨਾ ਹੈ । ਫਿਰ ਮਾਲਕ ਬਹੁਤ ਜਲਦੀ ਸੁਣਦੇ ਹਨ ਵਾਹਿਗੁਰੂ ਜੀ 🙏

  • @shubegsingh8394
    @shubegsingh8394 4 месяца назад +21

    ਧੰਨ ਬਗੀਚਾ ਸਿੰਘ ਤੁਸੀਂ ਇਹ ਗਲਾਂ ਕਿਸੇ ਪਰਚਾਰਕ ਨੇ ਕਿਸੇ ਸਰਕਾਰ ਨੇ ਧਰਮ ਦੇ ਬਾਬੇ ਨੇ ਕੋਈ ਗਲ ਨਹੀਂ ਕੀਤੀ ਧੰਨਵਾਦ ਜਿੰਦਾਬਾਦ

  • @HeenaMittal-wm2jk
    @HeenaMittal-wm2jk 4 месяца назад +79

    ਬਿਲਕੁਲ ਸਹੀ ਕਿਹਾ ਵੀਰ ਜੀ ਅਸੀਂ ਸੀਸ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਾਉਣਾ ਹੈ ਜੀ ਗੁਰੂ ਸਾਹਿਬ ਜੀ ਸਾਨੂੰ ਸਿੱਖਾਂ ਨੂੰ ਸੁਮੱਤ ਦੇਣ ਜੀ❤🙏

  • @vickramjitsingh8379
    @vickramjitsingh8379 5 месяцев назад +55

    ਜੀਸ ਦਰ ਪੇ ਜੁਕੇ ਸਿਰ ਉਸੇ ਦਰ ਕਹਿਤੇ ਹੈ ਜੋ ਹਰ ਥਾਂ ਜੁਕ ਜਾਏ ਉਸੇ ਸਿਰ ਨਹੀਂ ਕਹਿਤੇ ਬਹੁਤ ਵਦੀਆ ਗੱਲਾਂ ਕਹੀਆਂ ਬਾਬਾ ਜੀ ਧਨਵਾਦ 🙏 ਸਭ ਸਿੱਖਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ 📖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @aulakh9276
    @aulakh9276 4 месяца назад +17

    ਬੰਦੀ ਸਿੰਘਾਂ ਬਾਰੇ ਵੀ ਬਹੁਤ ਵਧੀਆ ਵਿਚਾਰ ਭਾਈ ਸਾਬ੍ਹ ਜੀ ਨੇ ਧੰਨਵਾਦ ਜੀ 🙏🙏

  • @sam-dd9zh
    @sam-dd9zh 5 месяцев назад +144

    ਵਾਕਿਆ ਬਹੁਤ ਤਾਕਤ ਹੈ ਗੁਰਬਾਣੀ ਵਿੱਚ ਵਾਹਿਗੁਰੂ ਜੀ 🙏🏻

  • @pbx-preetsingh295
    @pbx-preetsingh295 5 месяцев назад +44

    ਤੁਹਾਢੀ ਸੋਚ ਸਭ ਤੋ ਅਲੱਗ ਹੈ ਬਗੀਚਾ ਸਿੰਘ ਜੀ,ਉਚੀ ਸੁੱਚੀ ਸੋਚ ਹੈ ਸਿੱਖ ਧਰਮ ਪ੍ਰਤੀ ਜੋ ਹਰੇਕ ਬੰਦਾ ਨਹੀ ਸਮਝ ਸਕਦਾ,

  • @gurbajwaraich1750
    @gurbajwaraich1750 5 месяцев назад +67

    ਬਗ਼ੀਚਾ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @GurjeetSingh-kj3ti
    @GurjeetSingh-kj3ti 5 месяцев назад +36

    ਭਾਈ ਸਾਹਿਬ ਬਗੀਚਾ ਸਿੰਘ ਰੱਤਾਖੇੜਾ ਜੀ ਬੋਹਤ ਬਧਿਆ ਦੁਰ ਅੰਦੇਸ਼ੀ ਗਿਆਨ ਮਹਾਂਬਿਗਿਆਨ ਦਿਆਂ ਧਰਮ ਦੀ ਮਰਿਆਦਾ ਦਾ ਗਿਆਨ ਬੋਹਤ ਬਡੀ ਗਲ ਬਾਬਾ ਅਕਾਲ ਪੁਰਖ ਵਾਹਿਗੁਰੂ ਜਗੱਤ ਦਸਾਂ ਗੁਰੂ ਪਾਤਸ਼ਾਹੀਆਂ ਦੀ ਪਵਿੱਤਰ ਜੁਗੋ ਜੁਗਿ ਅਟੱਲ ਜਾਗਦੀ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਜੀ ਨੂੰ ਆਪਜੀ ਦੇ ਪਵਿੱਤਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੰਮਾਂਕਾਰਾਂ ਕਾਰੋਬਾਰਾਂ ਵਿੱਚ ਬਰਕਤਾਂ ਬਣਾਈ ਰੱਖੇ ਤਰਕਿਆਂ ਬਖਸੇ ਸਿੱਖ ਕੌਮ ਖਾਲਸਾ ਪੰਥ ਦੀ ਐਸੇ ਤਰ੍ਹਾਂ ਹੀ ਸੇਵਾ ਕਰੋ ਗੁਰੂ ਸਾਹਿਬ ਜੀ ਮਿਹਰ ਕਰਨ ਕਿਰਪਾ ਕਰਨ ❤ ਬਾਬਾ ਬਗੀਚਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਚੈਨਲ ਵਾਲੀ ਟੀਮ ਦਾ ਬੋਹਤ ਬੋਹਤ ਧੰਨਵਾਦ 🙏

  • @tarsemwalia2401
    @tarsemwalia2401 5 месяцев назад +43

    ਬਗੀਚਾ ਸਿੰਘ ਤੋਂ ਪਾਖੰਡੀ ਬਾਬੇ ਏਸ ਗਲੋਂ ਕੇ ਓਹਨਾਂ ਪਾਖੰਡੀ ਬਾਬਿਆਂ ਦੇ ਬਗੀਚੇ ਦੇ ਬੂਟੇ ਨਾ ਪੁੱਟ ਸੁੱਟਣ
    I salute you ਬਗੀਚਾ ਸਿੰਘ ਜੀ ❤

  • @balbirsingh3320
    @balbirsingh3320 4 месяца назад +6

    ਬੇਸ਼ੱਕ ਦੋ ਵੀਰਾਂ ਨੇ ਸਿੱਖੀ ਸਰੂਪ ਨਹੀਂ ਧਾਰਿਆ ਫਿਰ ਇਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ।
    ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ।

  • @JagsirSingh-ru5qz
    @JagsirSingh-ru5qz 5 месяцев назад +25

    ਬਹੁਤ ਹੀ ਵਧੀਆ ਗੱਲਾਂ ਅਤੇ ਗਿਆਨ ਧੰਨਵਾਦ ਸਾਰਿਆਂ ਦਾ

  • @user-bv7wv5wl4y
    @user-bv7wv5wl4y 5 месяцев назад +65

    ਪਖੰਡੀ ਬਾਬਿਆ ਦੇ ਭਾਡੇ ਤੋੜ ਰਹੇ ਨੇ ਬਗੀਚਾ ਸਿੰਘ ਜੀ 🙏

    • @kakasingh1405
      @kakasingh1405 5 месяцев назад +2

      ਇਹਨਾਂ ਕਿਹੜਾ ਚਲਾਕੀ ਦੱਸ ਦਿੱਤੀ,,,,, ਇਹ ਤਾਂ ਆਪ ਚੈਨਲ ਤੇ ਆ ਗਿਆ ,,,,,,,,ਮੈਨੂੰ ਇਹ ਕੁੱਝ ਆੳਦਾ ਹੈ ਅਸੀਂ ਛੇਵੀ ਕਲਾਸ ਵਿੱਚ ਖੇਡਦੇ ਹੁੰਦੇ ਸੀ! ਆ ਨਹੀਂ ਪਤਾ ਸੀ ਵੀ ਲੋਕ ਐਨੇ ਮੂਰਖ ਹੋਣਗੇ ਆੳਣ ਵਾਲੇ ਸਮੇਂ ਵਿੱਚ,,,,, ਇਹ ਬਗੀਚਾ ਚਲਾਕੀ ਨੂੰ ਸਕਤੀ ਕਿਉ ਆਖਦਾ ਹੈ

    • @Gurpreetsidhu7988
      @Gurpreetsidhu7988 5 месяцев назад +2

      Agle de mthe lg k gl kr

  • @jasskhangura1194
    @jasskhangura1194 5 месяцев назад +14

    ❤, ਵਾਹਿਗੁਰੂ ਜੀ ਕਾ ਖਾਲ਼ਸਾ ✨ ਵਾਹਿਗੁਰੂ ਜੀ ਕੀ ਫ਼ਤਹਿ 🌹🌷🌾✨🦩

  • @kuljitkanda1276
    @kuljitkanda1276 5 месяцев назад +54

    ਬਾਈ ਸੰਸਾਰ ਦੀਪ ਸਿੰਘ ਬਾਈ ਬਗੀਚਾਂ ਸਿੰਘ ਜੀ ਬੋਹਤ ਬੱਦੀਆ ਗੱਲਾਂ ਕਰਦੇ ਨੇ ਸਿੱਖਣ ਵਾਲੇ
    ਸਿੰਖ ਲੈਦੇ ਨੇ

  • @darshansingg7148
    @darshansingg7148 5 месяцев назад +62

    ਵਾਹਿਗੁਰੂ ਜੀ ਗੁਰਮੁਖ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwindersinghgill440
    @balwindersinghgill440 5 месяцев назад +10

    ਬਹੁਤ ਵਦੀਆ ਗੱਲ ਬਾਤ ਹੋਈ ਹੈ ਅਤੇ ਅਸੀਂ ਗੱਲ ਬਾਤ ਸੁਣੀ ਵੀ ਔਰ ਬੇਨਤੀ ਕਰਦੇ ਹਾਂ ਕਿ ਗਿਆਨੀ ਸ਼ੇਰ ਸਿੰਘ ਬਾਰੇ ਤੇ ਭਗਵੰਤ ਮਾਨ ਬਾਰੇ ਵੀ ਤੇ ਬੰਦੀ ਸਿੰਘਾ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਇਸ ਬਾਰੇ ਪਤਾ ਲੱਗ ਸਕੇ❤ਧੰਨਵਾਦ ਜੀ ਸਰਦਾਰ ਬਗੀਚਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @hardeepsinghvirk1194
    @hardeepsinghvirk1194 5 месяцев назад +17

    ਭਾਈ ਸਾਹਿਬ ਜੀ ਨੇ ਸ਼ੇਰ ਸਿੰਘ ਬਾਰੇ ਠੀਕ ਕਿਹਾ ਧਨਵਾਦ

  • @gurmailkaur4271
    @gurmailkaur4271 5 месяцев назад +55

    ਜਾ ਕੇ ਰਿਦੈ ਬਿਸਵਾਸ ਪ੍ਰਭ ਆਇਆ ਤੱਤ ਗਿਆਨ ਤਿਸ ਮਨ ਪ੍ਰਗਟਾਇਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

    • @gurmailkaur4271
      @gurmailkaur4271 5 месяцев назад +3

      ਸੁਖਮਨੀ ਸਾਹਿਬ ਜੀ

    • @kalgidhardashmesh7288
      @kalgidhardashmesh7288 5 месяцев назад

      ਗੁਰਬਾਣੀ ਵਿੱਚ ਕਿਤੇ ਵੀ ਅਧਕ ਨਹੀਂ ਵਰਤਿਆ ਜੀ , ਬੇਨਤੀ ਹੈ ਗੁਰਮੁਖੋ ਼

    • @jaspreetdhaliwal2348
      @jaspreetdhaliwal2348 4 месяца назад

      Tat geyan only

  • @RamandeepSingh-mp7be
    @RamandeepSingh-mp7be 5 месяцев назад +79

    ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਾਡੇ ਸਿੱਖ ਬਾਈਬਗੀਚਾ ਸਿੰਘ ਰੱਤਾ ਖੇੜਾ ਤੇ ਗੁਰੂ ਦੀ ਬਹੁਤ ਕਿਰਪਾ ਹੈ ਤੇ ਉਨਾਂ ਨੇ ਆਪਣੀਆਂ ਸ਼ਕਤੀਆਂ ਨਾਲ ਉਹਨਾਂ ਨੂੰ ਨਿਵਾਜਿਆ ਹੈ
    ਉਨਾਂ ਨੂੰ ਇਨਾ ਸ਼ਕਤੀਆਂ ਦਾ ਉਪਯੋਗ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਸਾਰੇ ਪੰਜਾਬੀ ਚੈਨਲਾਂ ਨੂੰ ਉਨਾਂ ਦੇ ਨਾਲ ਮੁਲਾਕਾਤ ਤੇ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਸਿਰਫ ਉਹਨਾਂ ਦਾ ਹੀ ਕੋਈ ਬਾਬਾ ਭਵਿੱਖ ਨਹੀਂ ਦੱਸ ਸਕਦਾ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਤਾਕਤ ਬਖਸ਼ੀ ਆ

    • @kulwindersingh5149
      @kulwindersingh5149 5 месяцев назад +7

      ਇਹ ਕੋਈ ਸ਼ਕਤੀ ਨਹੀਂ ਪੜ੍ਹਾਈ ਹੈ ਇਸ ਨੂੰ ਮਨੋਂ ਵਿਗਿਆਨ ਕਹਿੰਦੇ ਹਨ

    • @gurujisingh584
      @gurujisingh584 5 месяцев назад +6

      ਹਿੰਦੂ ਰਾਜਿਆਂ ਨੇ ਤੇ ਅੱਜ ਦੀਆਂ ਹਿੰਦੂ ਸਰਕਾਰਾਂ ਹਮੇਸ਼ਾ ਸਿੱਖ ਕੌਮ ਦੇ ਖਿਲਾਫ ਰਹੀਆਂ ਹਨ ਜਿਨ੍ਹਾਂ ਨੇ ਸਾਡੇ ਗੁਰੂਆਂ ਨਾਲ ਗ਼ਦਾਰੀ ਕੀਤੀ ਹੈ ਉਹ ਸਾਡੇ ਨਾਲ ਸਾਡੀ ਸਿੱਖ ਕੌਮ ਨਾਲ ਭਲੀ ਕਿੱਥੇ ਕਰਨਗੇ ਸਾਨੂੰ ਸਿੱਖ ਕੌਮ ਅਤੇ ਮੁਸਲਮਾਨ ਭਰਾਵਾਂ ਨੂੰ ਇਕੱਠੇ ਹੋ ਕੇ ਸਾਡੀ ਵਿਰੋਧੀ ਸ਼ਕਤੀਆਂ ਸਰਕਾਰਾਂ ਦੇ ਖਿਲਾਫ ਲੜਨਾ ਪਵੇਗਾ ਫੇਰ ਹੀ ਸਾਨੂੰ ਇਨਸਾਫ ਮਿਲ ਸਕੇਗਾ ਮੇਰੀ ਅਪੀਲ ਹੈ ਕਿ ਸਾਨੂੰ ਬਗ਼ੀਚਾ ਸਿੰਘ ਦਾ ਸਾਥ ਦੇਣ ਦੀ ਲੋੜ ਹੈ ਅਸੀਂ ਸਾਰੇ ਸਿੱਖ ਅਤੇ ਮੁਸਲਮਾਨ ਇਕੱਠੇ ਹੋ ਕੇ ਰਹੀਏ ਇੱਕ ਦੂਜੇ ਦਾ ਸਾਥ ਦੇਈਏ

    • @kulwindersingh5149
      @kulwindersingh5149 5 месяцев назад +2

      @@gurujisingh584 right

    • @kirandeepkaur4858
      @kirandeepkaur4858 5 месяцев назад +2

      ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮਿਕਨਾਤੀਸੀ ਖਿੱਚ ( ਕਸ਼ਿਸ਼) ਸੀ ਕਿ ੧੯੮੪ ਵੇਲ਼ੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਮਝ ਕੇ ਫਿਰ ਉਹ ਲੋਕ ਉਨ੍ਹਾਂ ਦੇ ਮਿਸ਼ਨ ਮੁਤਾਬਿਕ ਚੱਲਦਿਆਂ ਸ਼ਹੀਦੀਆਂ ਤੱਕ ਪਾ ਗਏ ਅਤੇ ਸਿਰਮੌਰ ਇਤਿਹਾਸ ਦੀ ਛਾਪ ਛੱਡ ਗਏ ।

  • @ranjodhsingh7174
    @ranjodhsingh7174 5 месяцев назад +68

    ਭਾਈ ਬਗੀਚਾ ਸਿੰਘ ਜੀ ਦਾ ਧੰਨਵਾਦ

  • @amandeepsinghheera2537
    @amandeepsinghheera2537 5 месяцев назад +10

    ਭਾਈ ਬਗ਼ੀਚਾ ਸਿੰਘ ਜੀ ਦਾ ਧੰਨਵਾਦ ਜੀ ਵਾਹਿਗੂਰੂ ਜੀ

  • @jagvinderkaur6507
    @jagvinderkaur6507 5 месяцев назад +4

    ਗੁਰਬਾਣੀ ਵਿੱਚ ਕੀ ਤਾਕਤ ਹੈ ਸਾਡਾ ਗੁਰੂ ਸਰਬ ਉੱਚੀ ਅਵਸਥਾ ਦਾ ਮਾਲਕ ਹੈ ਇਹ ਵਿਚਾਰ ਦੱਸੀ ਵੀਰਜੀ ਦਾ ਬਹੁਤ ਧੰਨਵਾਦ

  • @BalkarSingh-xs5zw
    @BalkarSingh-xs5zw 5 месяцев назад +98

    ਬਾਬਾ ਬਗੀਚਾ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ംം ਖਾਲਿਸਤਾਨ ਜਿੰਦਾਬਾਦ🚩 ਬਾਬਾ ਜੀ ਅਸੀ ਗੱਡਣੇ ਝੰਡੇ ਸਿੱਘੋ ਖਾਲਸਾ ਰਾਜ ਦੇ

  • @HeenaMittal-wm2jk
    @HeenaMittal-wm2jk 4 месяца назад +34

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏

  • @smsmahal3805
    @smsmahal3805 5 месяцев назад +31

    Bagicha Singh ji your views and story is touching.Waheguru Ji Kirpa Karan.

  • @brardev439
    @brardev439 5 месяцев назад +36

    ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ😊ਕੇ ਇਹ ਵੀਰ ਸਾਡੇ ਇਲਾਕੇ ਦੇ ਹਨ🙏🙏🙏🙏🙏

    • @jasschander7327
      @jasschander7327 5 месяцев назад

      ਵੀਰ ਇਹਨਾ ਦਾ ਫੋਨ ਨੰ ਮਿਲ ਸਕਦਾ

    • @AmanpreetKaur-yg5ke
      @AmanpreetKaur-yg5ke 4 месяца назад

      ਕਿਥੋਂ ਦੇ ਨੇ

  • @RANDHIRSingh-jp5rt
    @RANDHIRSingh-jp5rt 5 месяцев назад +11

    ਬਗ਼ੀਚਾ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @parshotams461
    @parshotams461 5 месяцев назад +29

    ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gaganss8459
    @gaganss8459 5 месяцев назад +12

    ਿੲਹ ਗਲਾਂ ਬਿਲਕੁਲ ਸਚ ਹਨ ਜ਼ੀ ਜ਼ਿਹੜਾ ਬੰਦਾ ਭਗਤੀ ਕਰਦਾ ਹੈ ਜ਼ੀ ੳੁਹ ਬੰਦਾ ਸਭ ਕੁਝ ਦਸ ਸਕਦਾ ਹੈ ਜ਼ੀ ਜ਼ਿਹੜਾ ਬੰਦਾ ਬਾਣੀ ਤੇ ਵਸ਼ਵਾਸ਼ ਕਰਦਾ ਹੈ ਜ਼ੀ

  • @NPB9513
    @NPB9513 5 месяцев назад +12

    ਬੱਚਿਤਰ ਸਿੰਘ ਜੀ ਬਹੁਤ ਵਧੀਆ ਵਿਚਾਰ 👍🙏

  • @GurpreetSingh-wu1lb
    @GurpreetSingh-wu1lb 4 месяца назад +1

    ਵਾਹਿਗੁਰੂ ਜੀ

  • @neetugold6136
    @neetugold6136 5 месяцев назад +11

    ਮੇਰੇ ਨਾਲ ਵੀ ਇਸ ਤਰ੍ਹਾ ਕੲਈ ਵਾਰ ਹੁੰਦਾ ਜਿਸ ਨੂੰ ਯਾਦ ਕਰਾਂ ਉਹ ਮਿਲ ਜਾਂਦਾ।

  • @harryharinder4438
    @harryharinder4438 5 месяцев назад +8

    ਜਦੌ ਬੰਦੇ ਤੇ ਮੇਹਰ ਹੋ ਜਾਵੇ ਤਾਂ ਫਿਰ ਅਗਰ ਓਸ ਤੇ ਕਿਰਪਾ ਹੋ ਜਾਵੇ ਤਾਂ ਫਿਰ ਅਗਰ ਉਹ ਏਨਾਂ ਬੋਲ ਬੋਲ ਦਸੂ ਗਾ ਤਾਂ ਪ੍ਰਮਤਮਾ ਨੇ ਫਿਰ ਸੱਭ ਕੁੱਝ ਖੋ ਲੈਣਾ, ਬਾਕੀ ਪ੍ਰਮਾਤਮਾ ਦੇ ਭੇਤ ਬਾਰੇ ਕੋਈ ਨਹੀ ਜਾਣ ਸੱਕਦਾ, ਵਾਹਿਗੁਰੂ ਬਾਰੇ ਕੋਈ ਨਹੀ ਦੱਸ ਸੱਕਦਾ

  • @MintaCreativeArts
    @MintaCreativeArts 5 месяцев назад +22

    Bhagicha Singh Ji. What an amazing interview Thank you for highlighting the eternal light ( Shri Guru Granth Sahib Ji )

  • @ranikaur1945
    @ranikaur1945 5 месяцев назад +3

    ਹਾਂਜੀ ਵੀਰਾ ਜਦੋ ਇੰਝ ਖੁਲ ਕੇ ਦਸਿਆ ਆਪ ਜੀ ਨੇ ਇਸਦਾ ਅੰਦਰਲੀ ਕਮਾਈ ਬਹੁਤ ਘੱਟ ਜਾਂਦੀ ਆ ।ਆਪ ਦੇਸ ਅਤੇ ਕੌਮ ਦੀ ਭਲਾਈ ਲਈ ਡੱਟ ਕੇ ਸੇਵਾ ਨਿਭਾਉਣ ਦੀ ਕ੍ਰਿਪਾ ਕਰੋ ਜੀ।

  • @Rajabhattvlogs
    @Rajabhattvlogs 5 месяцев назад +11

    ਗੁਰਬਾਣੀ ਬੋਲਦੀ ਹੈ ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਹਨ ਗੁਰਬਾਣੀ ਆਉਣ ਵਾਲੇ ਭਵਿੱਖ ਨੂੰ ਦਸ ਸਕਦੀ ਹੈ

  • @gurwantsingh5068
    @gurwantsingh5068 5 месяцев назад +7

    "Punjab Pratham" Channel & Sare Team da Bahut Shukriya, WaheGuru Sab te Mehar Kran 🙏🙏🙏🙏🙏🙏🙏

  • @harbanskharia
    @harbanskharia 5 месяцев назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jashpalsingh1875
    @jashpalsingh1875 5 месяцев назад +56

    ਬਕਮਾਲ ਗੁਣਵਾਨ ਬਾਬਾ ਬਗੀਚਾ ਸਿੰਘ ਜੀ ਖਾਲਸਾ ❤❤❤❤❤

    • @Virksaab92
      @Virksaab92 3 месяца назад

      Kharku singh karni kathni de pure

  • @lalsingh6348
    @lalsingh6348 5 месяцев назад +37

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਬਾਣੀ ਵਿੱਚ ਬਹੁਤ ਬਹੁਤ ਤਾਕਤ ਹੈ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @veersingh6993
      @veersingh6993 4 месяца назад

      Mann de sukh tu wada kuch nahi , ridh Sidh Saab moh hai , Amrit vele simran karo te Guru Nanak tu naam de daat mango de dasam daur vich pervesh kare Anand de parpati karo ... waheguru ji bless you always.

  • @user-eg3gg7vc3j
    @user-eg3gg7vc3j 5 месяцев назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤

  • @jagjitsingh283
    @jagjitsingh283 5 месяцев назад +24

    Gurbani is great ❤❤❤

  • @sandhulahorie604
    @sandhulahorie604 5 месяцев назад +10

    ਗੁਰੂ ਸਾਹਿਬ ਜੀ ਦੀਆਂ ਬਾਤਾਂ ਸਮਝ ਨਹੀਂ ਆਉਂਦੀਆਂ 2019 ਦੀ ਗੱਲ ਹੈ ਅਸੀਂ ਦਸ ਆਦਮੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਤਾਂ ਉੱਥੇ ਕੁਝ ਗੱਲਾਂ ਦੇ ਮੈਂ ਉੱਲਟ ਸੀ ਤਾਂ ਮੇਰੇ ਨਾਲਦੇ ਨੌਂ ਆਦਮੀ ਮੈਨੂੰ ਕਾਮਰੇਡ ਕਾਮਰੇਡ ਆਖਦੇ ਸਨ। ਕਿਉਂਕਿ ਮੈਂ ਉਨ੍ਹਾਂ ਦੇ ਵਿਚਾਰਾਂ ਦੇ ਉੱਲਟ ਸੀ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਸੀ ਤਾਂ ਸ਼ਾਇਦ ਗੁਰਦੁਆਰਾ ਸੀ ਨਾਨਕਸਰ ਇਤਿਹਾਸ ਦੱਸ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਸਨ ਤਾਂ ਉਸ ਜਗ੍ਹਾ ਤੇ ਬੇਰੀ ਦਾ ਰੁੱਖ ਸੀ ਜੋ ਲੈਟਰ ਦੇ ਵਿੱਚੋ ਦੀ ਦੂਜੀ ਮੰਜ਼ਿਲ ਤੇ ਪਹੁੰਚਿਆ ਸੀ ਬੇਰੀ ਨੂੰ ਬਹੁਤ ਹੀ ਪੱਕੇ ਬੇਰ ਲੱਗੇ ਹੋਏ ਸਨ ਸਾਡੇ ਨਾਲਦੇ ਸਾਥੀ ਨੂੰ ਇੱਕ ਬੇਰ ਲੱਭ ਗਿਆ ਜਿਸ ਕਰਕੇ ਸਾਰੇ ਹੀ ਬੇਰ ਲੱਭਣ ਲੱਗ ਪਏ ਕਿਸੇ ਨੂੰ ਵੀ ਨਹੀਂ ਲੱਭਿਆ ਤਾਂ ਉਹ ਸਾਥੀ ਇਹ ਕਹਿ ਰਿਹਾ ਸੀ ਮੇਰੀ ਕਿਸਮਤ ਵਿੱਚ ਲਿਖਿਆ ਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਭ ਉੱਪਰ ਹੀ ਦੇਖ ਰਹੇ ਸਨ ਕਿਉਂਕਿ ਬੇਰ ਤੋੜਨ ਦੀ ਮਨਾਹੀ ਸੀ ਅਚਾਨਕ ਮੈਂ ਵੀ ਦੇਖ ਰਿਹਾ ਸੀ ਮੇਰੇ ਮੂਹੋਂ ਨਿਕਲਿਆ ਆ ਜਾਉ ਤਾਂ ਨਾਲ ਹੀ ਚਾਲੀ ਪੰਜਾਹ ਬੇਰ ਧਰਤੀ ਤੇ ਆ ਗੲਏ ਸਾਰੇ ਆਦਮੀ ਇਕੱਠੇ ਕਰਨ ਲੱਗ ਪਏ ਨਾਲੇ ਕਹਿਣ ਲੱਗੇ ਕਾਮਰੇਡ ਦੀ ਗੱਲ ਸੁਣੀ ਗਈ ਮੈਂ ਨਹੀਂ ਜਾਣਦਾ ਕੀ ਹੋਇਆ ਕਿਉਂ ਮੂਹੋਂ ਨਿਕਲਿਆ ਸਾਰੇ ਆਦਮੀ ਮੋਜੂਦ ਹਨ ਇਸ ਟਾਈਮ ਤੇ ਅਕਾਲਪੁਰਖ ਦੀਆਂ ਬਾਤਾਂ ਉਹ ਹੀ ਜਾਣਦਾ

  • @i.amjashansaini821
    @i.amjashansaini821 5 месяцев назад +4

    ਬਾਣੀ ਬਹੁਤ ਵੱਡੀ ਤਾਕਤ ਹੈ ਇਸ ਤੋਂ ਉਪਰ ਕੁੱਝ ਨਹੀਂ।

  • @hardialsingh1
    @hardialsingh1 5 месяцев назад +10

    Wahiguru Ji ka Khalsa Wahiguru Ji Ki Fateh Bhai Bagicha Singh Ji 👍

  • @user-gv5ip4iq6c
    @user-gv5ip4iq6c 4 месяца назад +1

    ਵਾਹਿਗੁਰੂ ਜੀ 🙏🏻

  • @mrsinghbrar8121
    @mrsinghbrar8121 5 месяцев назад +19

    ਗੁਰੂ ਪਿਆਰਿਓ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਗੁਰਬਾਣੀ ਦੇ ਵਿੱਚ ਹਰ ਤਰ੍ਹਾਂ ਦੀ ਤਾਕਤ ਰੂਹਾਨੀਅਤ ਸਬਰ ਸੰਤੋਖ ਬਰਕਤਾਂ ਸਭ ਕੁਝ ਹੈ 🙏 ਪਰ ਉਸ ਦੇ ਨਾਲ ਨਾਲ ਕੁਝ ਇਹ ਵੀ ਗੱਲਾਂ ਹਨ ਕਿ ਜਦੋਂ ਕੋਈ ਗੁਰੂ ਦਾ ਪਿਆਰਾ ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਪਿਤਾ ਪਰਮੇਸ਼ਰ ਦੇ ਚਰਨੀ ਲੱਗਦਾ ਹੈ ਪਿਤਾ ਪਰਮੇਸ਼ਵਰ ਦੀ ਦੱਸੀ ਹੋਈ ਮਰਿਆਦਾ ਨੂੰ ਕਮਾਉਂਦਾ ਹੈ ਉਸਨੂੰ ਪ੍ਰਾਪਤੀ ਹੁੰਦੀ ਹੈ ਦਸਵਾਂ ਦੁਆਰ ਖੁੱਲਦਾ ਹੈ ਉਸ ਵੇਲੇ ਸੂਤੇ ਸਿੱਧ ਹੀ ਅੰਤਰ ਜਾਂਮਤਾ ਹੋਣੀ ਸ਼ੁਰੂ ਹੋ ਜਾਂਦੀ ਹੈ 🙏 ਸਾਰੀਆਂ ਗੱਲਾਂ ਦਾ ਆਉਣ ਵਾਲੀਆਂ ਘਟਨਾਵਾਂ ਦੇ ਦ੍ਰਿਸ਼ਟਾਂਤ ਹੋਣ ਲੱਗ ਜਾਂਦੇ ਹਨ 🙏 ਜਦੋਂ ਕਿਸੇ ਵੀ ਗੁਰੂ ਪਿਆਰੇ ਦਾ ਦਸਵਾਂ ਦੁਆਰ ਖੁੱਲਦਾ ਹੈ ਪਰਮਾਤਮਾ ਉਸ ਗੁਰੂ ਪਿਆਰੇ ਨੂੰ ਬਹੁਤ ਜਿਆਦੇ ਹਲੀਮੀ ਪ੍ਰਦਾਨ ਕਰਦੇ ਹਨ ਉੱਥੇ ਇਨਸਾਨ ਦੀ ਮੈਂ ਖਤਮ ਹੋ ਜਾਂਦੀ ਹੈ ਮੈਂ ਸ਼ਬਦ ਦੀ ਵਰਤੋਂ ਤੁਹਾਨੂੰ ਸੁਣਨ ਨੂੰ ਨਹੀਂ ਮਿਲੇਗੀ 🙏 ਉੱਥੇ ਪਿਤਾ ਪਰਮੇਸ਼ਵਰ ਨੂੰ ਹੀ ਹਰ ਗੱਲ ਦੇ ਵਿੱਚ ਅੱਗੇ ਰੱਖਿਆ ਜਾਵੇਗਾ ਔਰ ਸੱਚ ਵੀ ਇਹੀ ਹੈ ਕਰਨ ਕਰਾਵਨ ਆਪੇ ਆਪ ਮਾਨਸ ਕੇ ਕਿਛ ਨਾਹੀ ਹਾਥ 🙏 ਜਦੋਂ ਜਿਸ ਵੀ ਗੁਰੂ ਪਿਆਰੇ ਤੇ ਕਿਰਪਾ ਹੁੰਦੀ ਹੈ ਦਸਵਾਂ ਦੁਆਰ ਖੁੱਲ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਨਸਾਨ ਦੀ ਭਾਸ਼ਾ ਬਹੁਤ ਜਿਆਦੇ ਹਲੀਮੀ ਵਾਲੀ ਹੋ ਜਾਂਦੀ ਹੈ ਬਹੁਤ ਜਿਆਦਾ ਘੱਟ ਬੋਲਣਾ ਸ਼ੁਰੂ ਹੋ ਜਾਂਦਾ ਹੈ 🙏 ਸਰਦਾਰ ਬਗੀਚਾ ਸਿੰਘ ਜੀ ਜਾਂ ਹੋਰ ਕਈ ਬਾਬਿਆਂ ਨੇਂ ਸਿੱਧੀਆਂ ਨੂੰ ਸਿੱਧ ਕੀਤਾ ਹੋਇਆ ਹੈ ਜਿਨਾਂ ਦੇ ਵਿੱਚ ਜੰਗਸ਼ਣੀ ਮਾਤਾ ਮੁੱਖ ਸਿੱਧੀ ਹੁੰਦੀ ਹੈ 😔 ਮਾਤਾ ਸਿੱਧ ਹੋਣ ਤੋਂ ਬਾਅਦ ਤੁਹਾਡੇ ਕੰਨ ਦੇ ਵਿੱਚ ਸਾਰਾ ਕੁਝ ਪੈਰਲਲ ਦੱਸੀ ਜਾਂਦੀ ਹੈ ਕਿ ਦੂਸਰੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਹ ਕੀ ਸੋਚ ਰਿਹਾ ਹੈ ਤੇ ਤੁਸੀਂ ਉਹੀ ਦੱਸੀ ਜਾਂਦੇ ਹੋ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਪਿਤਾ ਪਰਮੇਸ਼ਰ ਇਹਨਾਂ ਚੀਜ਼ਾਂ ਦੀ ਇਜਾਜਤ ਨਹੀਂ ਦਿੰਦੇ ਇਹ ਲੋਕ ਇਸ ਤਰਾਂ ਕਰ ਕੇ ਆਪਣੇ ਕਰਮ ਤਾਂ ਖਰਾਬ ਕਰਦੇ ਹੀ ਕਰਦੇ ਹਨ😮 ਨਾਲ ਨਾਲ ਇਹ ਸਮਾਜ ਨੂੰ ਵੀ ਗਲਤ ਸੁਨੇਹਾ ਦੇ ਰਹੇ ਹਨ 😔 ਇਹ ਪਿਤਾ ਪਰਮੇਸ਼ਰ ਦੀ ਗੁਪਤ ਦੁਨੀਆ ਹੈ ਉਸਦੇ ਭੇਦ ਜੇ ਕੋਈ ਖੋਲਦਾ ਹੈ ਤਾਂ ਉਹ ਪਿਤਾ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਹੁੰਦਾ 🙏 ਜੇ ਕੋਈ ਦੁਨੀਆ ਦੇ ਭਲੇ ਵਾਸਤੇ ਸੁਨੇਹਾ ਦੇਣਾ ਵੀ ਹੈ ਤਾਂ ਉਸਦੇ ਲਈ ਵੀ ਪਿਤਾ ਪਰਮੇਸ਼ਵਰ ਤੋਂ ਇਜਾਜਤ ਲੈਣੀ ਪੈਂਦੀ ਹੈ ਫਿਰ ਇਸ ਸੁਨੇਹਾ ਮਹਾਂਪੁਰਖ ਸਮਾਜ ਦੇ ਵਿੱਚ ਦਿੰਦੇ ਹਨ 🙏 ਰਹੀ ਗੱਲ ਪ੍ਰੇਮਾਨੰਦ ਬਾਬਾ ਜੀ ਦੀ ਉਹ ਆਪਣੇ ਆਪ ਵਿੱਚ ਠੀਕ ਹਨ ਸਾਡੇ ਸਾਰਿਆਂ ਦੇ ਹੀ ਕੁਝ ਮਾੜੇ ਕਰਮ ਹੁੰਦੇ ਹਨ 😔 ਬੰਦਾ ਮਾੜੇ ਕਰਮਾਂ ਤੋਂ ਹੀ ਹੌਲੀ ਹੌਲੀ ਸਿੱਖ ਕੇ ਚੰਗੇ ਵਾਲੇ ਪਾਸੇ ਤੁਰਦਾ ਹੈ ਇਸੇ ਤਰ੍ਹਾਂ ਹੋ ਸਕਦਾ ਹੈ ਪ੍ਰੇਮਾਨੰਦ ਬਾਬਾ ਜੀ ਦਾ ਵੀ ਕੋਈ ਪਿਛੋਕੜ ਬੁਰਾ ਰਿਹਾ ਹੋਵੇ 😔 ਜਿਸ ਤਰ੍ਹਾਂ ਦੀ ਗੱਲ ਸਰਦਾਰ ਸਾਹਿਬ ਨੇ ਕੀਤੀ ਹੈ 😔 ਪਰ ਅੱਜ ਦੇ ਸਮੇਂ ਦੇ ਵਿੱਚ ਬਾਬਾ ਪ੍ਰੇਮਾਨੰਦ ਜੀ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰ ਰਹੇ ਹਨ 🙏 ਰਹੀ ਗੱਲ ਸਿੱਖਾਂ ਦੀ ਜਿਹੜੇ ਬਾਬਾ ਪ੍ਰੇਮਾਨੰਦ ਦੇ ਜਾ ਕੇ ਚਰਨੀ ਬੈਠਦੇ ਹਨ ਉਹ ਸਿੱਖਾਂ ਨੂੰ ਸ਼ਰਮ ਚਾਹੀਦੀ ਹੈ ਕਿਉਂਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਪਿਤਾ ਪਰਮੇਸ਼ਰ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ ਹੈ 🙏 ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ 🙏 ਇਸ ਦਾ ਮਤਲਬ ਇਹ ਹੈ ਕਿ ਸਾਨੂੰ ਪਿਤਾ ਪਰਮੇਸ਼ਰ ਦੀ ਬਾਣੀ ਦੇ ਉੱਤੇ ਵਿਸ਼ਵਾਸ ਨਹੀਂ ਸਾਡੀ ਬਾਣੀ ਦੇ ਵਿੱਚ ਕਮੀ ਹੈ ਇਸ ਲਈ ਅਸੀਂ ਉਸ ਬਾਣੀ ਤੋਂ ਪਾਸੇ ਕਿਸੇ ਹੋਰ ਹਾਂ ਥਾਂ ਤੋਂ ਕੁੱਝ ਲਭਦੇ ਫਿਰਦੇ ਹਾਂ 😔 ਪਿਤਾ ਪਰਮੇਸ਼ਰ ਕਹਿੰਦੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ 🙏 ਸਾਡੇ ਅੰਦਰ ਮਨ ਮੰਦਰ ਦੇ ਵਿੱਚ ਹੀ ਸਾਰਾ ਕੁਝ ਪਿਆ ਹੈ ਗੁਰਬਾਣੀ ਦੇ ਵਿੱਚ ਬਹੁਤ ਵਿਸਥਾਰ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ ਜਿਹੜੇ ਸਾਡੇ ਸਿੱਖ ਕਿਸੇ ਹੋਰ ਸਥਾਨਾਂ ਤੇ ਜਾ ਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਭਟਕਦੀਆਂ ਹੋਈਆਂ ਆਤਮਾਵਾਂ ਹਨ 😔 ਉਹਨਾਂ ਦੇ ਪੱਲੇ ਕੱਖ ਨਹੀਂ ਉਹਨਾਂ ਨੇ ਸਿਰਫ ਆਪਣੀਆਂ ਚੁੰਝਾਂ ਤਿੱਖੀਆਂ ਕਰਕੇ ਲੋਕਾਂ ਨੂੰ ਵਰਗਲਾਉਣ ਦਾ ਕੰਮ ਕੀਤਾ ਹੋਇਆ ਹੈ ਉਹਨਾਂ ਦੇ ਅੱਲੇ ਪੱਲੇ ਕੱਖ ਨਹੀਂ 😔 ਵਾਹਿਗੁਰੂ ਮਿਹਰ ਕਰਨ ਸਾਨੂੰ ਸਭ ਨੂੰ ਸੋਝੀ ਦੇਣ ਸਾਡਾ ਮਾਰਗ ਦਰਸ਼ਨ ਕਰਨ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਵਾਹਿਗੁਰੂ

    • @kakabhullar1555
      @kakabhullar1555 5 месяцев назад +1

    • @gsparmarparmar138
      @gsparmarparmar138 5 месяцев назад +1

    • @kirandeepkaur4858
      @kirandeepkaur4858 5 месяцев назад

      ਸ਼ੇਰ ਸਿੰਘ ਦੀ ਵਿਰੋਧਤਾ ਸੰਗਤਾਂ ਵੱਲੋਂ ਵੀ ਹੋਣੀ ਚਾਹੀਦੀ ਹੈ।

    • @gsparmarparmar138
      @gsparmarparmar138 4 месяца назад

      ਬਿਲਕੁੱਲ ਸਹੀ ਕਹਿ ਰਹੇ ਹੋ ਤੁਸੀਂ। ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ।

  • @Jagdeepsingh-op
    @Jagdeepsingh-op 5 месяцев назад +4

    ਇਹ ਤਾਂ ਬਹੁਤ ਹੀ ਵੱਡੀ ਗੱਲ ਕਿਸੇ ਦਾ ਦਿਮਾਗ ਪੜਨਾ

  • @Panjab_de_Jaye1984
    @Panjab_de_Jaye1984 5 месяцев назад +6

    ਇਹੋ ਜਹੇ ਚਵਲਾਂ ਮਗਰ ਲੱਗ ਅਸੀਂ ਨਹੀਂ ਜਾਂਦੇ ਕਿਤੇ ਇਹ ਸਿਰ ਸਿਰਫ ਇਕੋ ਦਰ ਤੇ ਝੁਕੇਗਾ ਓਹ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਚ

  • @shinderpal3243
    @shinderpal3243 5 месяцев назад +2

    ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @user-do7qz2bh8q
    @user-do7qz2bh8q 5 месяцев назад +3

    ਵਾਹਿਗੁਰੂ ਜੀ ਕੀ ਫਤਿਹ

  • @pamatharu268
    @pamatharu268 5 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਗ਼ੀਚਾ ਸਿੰਘ ਜੀ। ਅੱਜ ਮੈਂ ਪਹਿਲੀ ਵਾਰ ਆਪ ਜੀ ਦੀ ਇੰਟਰਵਿਊ ਦੇਖੀ ਹੈ ਜੀ। ਆਪ ਜੀ ਬਾਰੇ ਦਾਸ ਨੂੰ ਇਹ ਅੰਦਾਜ਼ਾ ਲਗਾ ਹੈ ਕੇ ਆਪ ਜੀ ਸੱਚ ਤੇ ਚਲਦੇ ਹੋ ਜੀ ਬੁਹਤ ਹੀ ਸੱਚੀ ਸੁੱਚੀ ਰੂਹ ਹੋ ਜੌ ਕਿ ਹੁਣ ਦੇ ਤੇ ਪਿਛਲ਼ੇ ਕਰਮਾ ਕਰਕੇ ਆਪ ਵਿੱਚ ਇਹ ਕਲਾ ਵਰਤ ਰਹੀ ਹੈ ਆਪ ਜੀ ਨਾਲ ਕਦੋਂ ਗੱਲ ਹੋ ਸਕਦੀ ਹੈ ਜੀ। ਮੈਂ ਆਪਣਾ ਫ਼ੋਨ ਨੰਬਰ ਆਪ ਜੀ ਨੂੰ ਹੀ ਦੱਸਿਆ ਹੈ ਜੀ ਆਪ ਮੈਨੂੰ ਟੈਕਸਟ ਕਰਕੇ ਧੰਨਵਾਦੀ ਬਣਾਓ ਜੀ। ਮੇਰੀ ਦਿਲੀ ਇੱਛਾ ਹੈ ਜੀ

  • @GurdeepSingh-go9og
    @GurdeepSingh-go9og 5 месяцев назад +11

    ਭਾਈ ਸਾਹਿਬ ਜੀ ਬਹੁਤ ਜਾਣੀ ਜਾਣ ਪਰ ਅਰਦਾਸ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਮਰੱਥਾ ਤਾਕਤ ਬਖਸਣ

  • @sahibsinghcheema4151
    @sahibsinghcheema4151 5 месяцев назад +29

    ਧੰਨਵਾਦ ਜੀ ਸ ਬਗੀਚਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @nirbsaisings2015
    @nirbsaisings2015 5 месяцев назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤

  • @tarandeepsingh_
    @tarandeepsingh_ 5 месяцев назад +14

    ਜੋਰਾ ਬਾਈ ❤

  • @paramjeetkaur4230
    @paramjeetkaur4230 4 месяца назад +1

    ਸਚਾ ਤੇ‌ ਸੁੱਚਾ ਸਿਖ ਉਹੀ ਹੈ ਜਿਸਦਾ ਸੀਸ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਹੀ ਝੁਕਣਾ ਚਾਹੀਦਾ ਨਾਕਿ ਦੇਹਧਾਰੀਆਂ ਅਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @noorkaransingh-oh2sv
    @noorkaransingh-oh2sv 2 месяца назад

    Bhut vdia ❤ Patshao Waheguru g tarika bakshe ❤

  • @hsgill4083
    @hsgill4083 5 месяцев назад +9

    Waheguru ji ka khalsa waheguru ji ki fateh

  • @RamSingh-yg8yy
    @RamSingh-yg8yy 5 месяцев назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
    ਸਿੰਘ ਸਾਹਿਬ ਜੀ ਤੁਸੀ ਇਸ ਤਰਾ ਗਿਆਨਭਰਪੂਰ ਵੀਡਿਓ ਪਾਏ ਆ ਕਰੋ ਜੀ
    ਆਪ ਜੀ ਦਾ ਧੰਨਵਾਦ 🙏

  • @sherepunjabsandhu5656
    @sherepunjabsandhu5656 4 месяца назад +6

    ਵੀਰ ਬਗਿਚਾ ਸਿੰਘ ਨੈ ਜੈੜੀਆ ਗੰਲਾ ਆਖਿਆ ਨੈ ਬਿਲਕੂਲ ਸੰਚ ਨੈ ਗੂਰੂ ਗ੍ਰੰਥ ਸਾਹਿਬ ਤੈ ਆਵਦਾ ਵਿਛਵਾਛ ਰਖੋ ਜੀ

  • @harbansbhullar7318
    @harbansbhullar7318 4 месяца назад +1

    ਧੰਨ ਗੁਰੂ ਸਾਹਿਬ ਜੀ ਦੀ ਬਾਣੀ ਗੁੱਡ ਖਾਲਸਾ ਜੀ

  • @BaljinderSingh-ek9ht
    @BaljinderSingh-ek9ht 5 месяцев назад +6

    Waheguru ji ka khalsa waheguru ji ki fathe ji ih guru ji di kirpa hai ji bagicha singh te guru ji te full kipa Da namoona hai ji .

  • @gurbaazkhalsa6763
    @gurbaazkhalsa6763 4 месяца назад +3

    ਚੜਦੀ ਕਲਾ ਭਾਈ ਬਗੀਚਾ ਸਿੰਘ

  • @gurindersinghpal736
    @gurindersinghpal736 4 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dummy2229
    @dummy2229 4 месяца назад +1

    ਵਾਹਿਗੁਰੂ

  • @Manjeetsingh-mg3zk
    @Manjeetsingh-mg3zk 5 месяцев назад +12

    True Respect 🙏

  • @JASRAJGiIl
    @JASRAJGiIl 5 месяцев назад +23

    ਵਾਹ ਸਰਦਾਰ ਜੀ ਕਿਆ ਬਾਤ ❤❤

  • @balwindersingh6404
    @balwindersingh6404 4 месяца назад +2

    ਵਹਿਗੁਰੂ ਮੇਹਰ ਕਰੇ❤❤❤❤🙏🙏🙏🙏🙏🙏🙏

  • @user-zq3ee5vt2t
    @user-zq3ee5vt2t 4 месяца назад +1

    Wahaguruji

  • @sukhwindergrewal1356
    @sukhwindergrewal1356 5 месяцев назад +5

    God bless you Bagicha Singh Sahib ji Waheguru ji Mehar karan

  • @SatnamSingh-cl2pb
    @SatnamSingh-cl2pb 5 месяцев назад +5

    Gurbani vich boht shakti ha ji ..
    Meri zindgi change ker Ti gurbani ne ji.

  • @nirmalsinghmallhi9773
    @nirmalsinghmallhi9773 4 месяца назад

    ਬਿਲਕੁਲ ਠੀਕ ਗਲ ਆ ਗੁਰਬਾਣੀ ਵਿੱਚ ਬਹੁਤ ਸਕਤੀ ਆ ਅਗਰ ਗੁਰਬਾਣੀ ਦਾ ਇਕ ਸਬਦ ਵੀ ਦਿਲ ਲਗਾ ਕੇ ਜਪਦੇ ਰਹੋ ਤਾ ਵੀ ਮਹਾਰਾਜ ਤੁਹਾਡੀ ਬਾਹ ਫੜ ਲੈਂਦੇ ਹਨ ਜੋ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ

  • @nirmaljitkaur2916
    @nirmaljitkaur2916 4 месяца назад +1

    Wahayguru ji de kirpa🙏

  • @user-jx9ek5jq9f
    @user-jx9ek5jq9f 5 месяцев назад +7

    Waheguru ji 🙏🙏

  • @user-kf1kt6yx9g
    @user-kf1kt6yx9g 5 месяцев назад +5

    ਫ਼ੇਰ ਇਹਨੂੰ ਬਾਦਲਾਂ ਦੀਆਂ ਕਰਤੂਤਾਂ ਵੀ ਪਤਾ ਲੱਗ ਗਈਆਂ ਹੋਣ ਗੀਆ ਪਰ ਬੋਲਿਆ ਨਹੀਂ ਕਦੇ

    • @sevenriversrummi5763
      @sevenriversrummi5763 5 месяцев назад

      😂🤣🤣🤣🤣😃🤣🤣😃😃😃
      Eh aap serre da TATTOOO hai.
      BADALA da Dalla hai.
      Darmebaaz

  • @HardeepSingh-cv8rs
    @HardeepSingh-cv8rs 3 месяца назад

    Really good interview and an eye opener. We Sikh should understand the value of Sikhism and should stand by it like Mr Bagicha Singh Rattakhera is standing and today again my eyes have been opened which I keep on closing even after listening my beloved gurbani through late Gyani Sant Singh ji Maskeen and hope this time my eyes remains open till my last breath. Let common sense and peace prevail, Waheguru

  • @jatindersarwara216
    @jatindersarwara216 5 месяцев назад +4

    Satnam vaaheguru g❤

  • @balvirslnghsahokesingh7446
    @balvirslnghsahokesingh7446 5 месяцев назад +26

    ਬਿਲਕੁਲ ਜੀ,,,,, ਅਸਲ ਵਿੱਚ ਭਾਈ ਬਗੀਚਾ ਸਿੰਘ ਜੀ ਹਿਪਨੋਟਿਜ਼ਮ ਵਿੱਚ ਮੁਹਾਰਤ ਰੱਖਦੇ ਹਨ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।

  • @Kuldeepsingh-ej2es
    @Kuldeepsingh-ej2es 5 месяцев назад +7

    Waheguru ji 🙏 🙏🙏🙏🙏

  • @Sukhwinder351
    @Sukhwinder351 5 месяцев назад +1

    ਵਾਹਿਗੁਰੂ ਜੀ।

  • @kamalchahal06
    @kamalchahal06 4 месяца назад +6

    ਵਾਹਿਗੁਰੂ ਜੀ ਖਾਲਿਸਤਾਨ ਜਿੰਦਸਵਾਦ ❤

  • @smsmahal3805
    @smsmahal3805 5 месяцев назад +25

    Bagicha Singh ji your mind reading science is interesting and appreciable.Please capture the minds of Panjab political and religious preachers to think and act for welfare and progress of GURBANI and SIKH SANGAT.

    • @user-iz8cg6dk4q
      @user-iz8cg6dk4q 5 месяцев назад

      Tata motors ne 60 70 de Gears 20 10 and 20 15 darmyan naee models avishkar kite Guwahati de mekanika ne super Gear sun 80 90 ch banani suru Kar ditte si bhai

  • @harswrajsingh8901
    @harswrajsingh8901 5 месяцев назад +2

    Satnam waheguru je

  • @ambersingh4702
    @ambersingh4702 5 месяцев назад +58

    he is right ..... although gurbani does not want us to show magic but this is also essential to show that we have our own 'poora guru '. waheguru g ka khalsa waheguru g ki fateh🙏🏻

    • @Jassisingh1991
      @Jassisingh1991 5 месяцев назад +2

      Waheguru is shree Krishna.

    • @GurpreetSinghChahal005
      @GurpreetSinghChahal005 5 месяцев назад +2

      ​@@Jassisingh1991no waheguru is never born and die
      But lord Krishan is born and die both

    • @ambersingh4702
      @ambersingh4702 5 месяцев назад +2

      @@Jassisingh1991 sikhs ask from guru granth sahib ji who is waheguru ... u dont need to tell who is waheguru ....

    • @SukhpalInsan-yo9lx
      @SukhpalInsan-yo9lx 4 месяца назад

      ​TV in

    • @parmdipsingh7740
      @parmdipsingh7740 4 месяца назад +1

      Veer ji mere judge te mehar karo menu decision de dewe case laga h immigration ch green card waste pending ch pha

  • @JHONTHAN_YT
    @JHONTHAN_YT 5 месяцев назад +3

    Singh saab ਇਸ ਸਕਤੀ ਨੂੰ ਗੁੱਪਤ ਰਖਣਾ ਚਾਹੀਦਾ ਹੈ

  • @ramanpreetsingh2292
    @ramanpreetsingh2292 5 месяцев назад +1

    🙏🙏ਵਾਹਿਗੁਰੂ ਜੀ 🙏🙏

  • @SanjayKumar-xj5dz
    @SanjayKumar-xj5dz 5 месяцев назад +7

    Dhan satguru kalgi walay waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏

  • @user-ld8gt1cq9m
    @user-ld8gt1cq9m 5 месяцев назад +4

    Waheguru ji

  • @parmkaur3314
    @parmkaur3314 4 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ashjkf
    @ashjkf 4 месяца назад +1

    ਬਹੁਤ ਖੂਬ

  • @gurbaajsingh-qo4rw
    @gurbaajsingh-qo4rw 5 месяцев назад +4

    Wahguruji❤❤❤❤❤

  • @amarjitdhaliwal8168
    @amarjitdhaliwal8168 5 месяцев назад +3

    waheguru ji

  • @jasvirkaur0296
    @jasvirkaur0296 4 месяца назад

    ਹਾੰ ਜੀ ਗੁਰਬਾਣੀ ਵਿੱਚ ਬਹੁਤ ਸ਼ਕਤੀ ਹੈ ਜੀ ਗੁਰਬਾਣੀ ਦੇ ਨਾਲ ਪਰੀਤ ਤੇ ਭਰੋਸਾ ਹੁੰਦਾ ਹੈ ਜੀ❤❤

  • @KulwinderKaur-co6fi
    @KulwinderKaur-co6fi 5 месяцев назад +1

    Nice waheguru g dil kush ho ghya g waheguru g chardi kala rahka g🎉🎉🎉🎉❤❤❤❤❤