Saint ਦੇ ਵਿਚਾਰਾਂ ਨੇੜੇ ਵੀ ਨਹੀਂ Amritpal Singh - ਸਿਰਫ਼ Copy ਕਰਨ ਦੀ ਕੋਸ਼ਿਸ਼ ਕਰਦਾ : Captain Chanan Sidhu

Поделиться
HTML-код
  • Опубликовано: 24 дек 2024

Комментарии • 455

  • @KULWANTSINGH-es1no
    @KULWANTSINGH-es1no Год назад +40

    ਕੈਪਟਨ ਚਨਣ ਸਿੰਘ ਸਿੱਧੂ ਸਾਹਿਬ ਤੁਸੀਂ ਬਹੁਤ ਸਹੀ , ਸਿਆਣਿਆਂ ਤੇ ਪੰਜਾਬ ਦੇ ਭਲੇ ਵਾਲਿਆਂ ਸਲਾਹਵਾਂ ਦਿੱਤੀਆਂ ਨੇ।
    ਸਹੀ ਗੱਲ ਕਿ ਪੰਜਾਬ ਖਾਲਿਸਤਾਨ ਨਹੀਂ ਪੰਜਾਬ ਖਾਲੀ ਕਰਾਉਣ ਦੀ ਗੱਲ ਹੋ ਰਹਿ ਹੈ।
    ਕੈਪਟਨ ਸਾਹਬ ਤੁਹਾਡੇ ਜੇਹੇ ਸਮਝਦਾਰ ਮਾਰਗ ਦਰਸ਼ਨ ਕਰ ਰਹੇ ਹੋ ਜਿਸ ਨਾਲ ਪੰਜਾਬ ਤੇ ਦੇਸ਼ ਦਾ ਭਲਾ ਹੋਏਗਾ।

  • @tanishpuri4660
    @tanishpuri4660 Год назад +59

    ਕੈਪਟਨ ਸਾਹਿਬ ਹੁਣ ਸਭ ਤੋ ਵੱਧ ਗਾਲਾ ਸਿੱਖਾ ਨੇ ਹੀ ਕੱਡਣੀ ਤਹਾਨੂੰ ਕਿਉ ਕੀ ਤੁਸੀ ਸੱਚ ਬੋਲ ਰਹੇ ਹੋ

    • @kamalvirk......8071
      @kamalvirk......8071 Год назад

      Pagi loka nu knowledge haigi hi nahi bewkufa da tollaa saaea jo amli chor khach thag amritpal nal njare le reha c vadia gadiya vadia food mil reha...ahede bndea thode time tak ahenu hi vech ke kha jaana c kyu ki amli saare chor hunde ne ..

    • @sandeepsinghlovely4009
      @sandeepsinghlovely4009 Год назад

      ਗਾਲਾ ਕੱਢਣ ਵਾਲੇ 00.1 % ਨਹੀਂ ਹੋਣੇ । ਅੰਮ੍ਰਿਤ ਪਾਲ ਪੂਰਾ ਸਾਤਿਰ ਦਿਮਾਗ਼ ਸੀ । ਸੱਭ ਤੋਂ ਪਹਿਲਾਂ IT cell ਬਣਾਇਆ ਓਹਨੇ WhatsApp ਗਰੁੱਪ ਬਣਾਏ ਤੇ ਵੇਹਲੇ ਅਮਲੀ ਸਾਰੇ add kite ਦੂਜੀ ਸਪੋਟ ਮਿਲ ਗਈ ਓਹਨੂੰ ਖੜਾ ਕਰਨ ਵਾਲੇ ਜਿਨਾਂ ਨੇ ਉਹਨੂੰ ਫਿਟ ਕੀਤਾ ਸੀ ਪੰਜਾਬ ਵਿੱਚ । ਜਦੋਂ ਪੁਲਸ ਫੋਰਸ ਐਕਸ਼ਨ ਵਿੱਚ ਆਈ ਅਮਲੀ ਤਾਂ ਨਿਕਲ ਗਏ ਚੁੱਪ ਕਰਕੇ ਜਿਥੋਂ ਆਏ ਸੀ ਓਥੇ । ਹੁਣ ਰਹਿ ਗਈ ਰਾਜਨੀਤੀ ਉਹ ਚਲ ਰਹੀ ਆ ।

  • @gurbuxsinghsidhu8486
    @gurbuxsinghsidhu8486 Год назад +36

    ਕੈਪਟਨ ਸਾਹਿਬ ਆਪ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ

  • @premsinghchauhan1726
    @premsinghchauhan1726 Год назад +35

    ऐसे लोगों की कमी पंजाब में ही नहीं पूरे देश मे है, salute to veteran army officer.

  • @manjitsinghexsarpanch21
    @manjitsinghexsarpanch21 Год назад +5

    ਕੈਪਟਨ ਸਾਹਿਬ..ਤੁਸੀ ਲੱਖ ਮਾੜੇ ਹੋ ਸਕਦੇ ਹੋ..ਪਰ..ਤੁਹਾਡੀ ਇਹ ਗੱਲ ਬਿਲਕੁਲ 100% ਸਹੀ ਤੇ ਸੱਚ ਹੈ ਕਿ ਖਾਲੀਸਤਾਨ ਨਹੀਂ ਬਣ ਸਕਦਾ ਅਤੇ ਇਹਨਾਂ ਹਾਲਾਤਾਂ ਵਿੱਚ ਖਾਲੀਸਤਾਨ ਦੇ ਸੁਫਨੇ ਲੈਣਾ ਇੱਕ ਮੂਰਖਤਾ ਹੈ ।

  • @gurlabhsingh8072
    @gurlabhsingh8072 Год назад +40

    ਮੈਂ ਵੀ ਅੱਠ ਸਾਲ ਜੇਲ ਵਿੱਚ ਕੱਟੇ ਹਨ ਇਹ ਤਾਂ ਛੋਟੇ ਪਰਚੇ ਤੋਂ ਡਰ ਗਿਆ ਕੀ ਗੱਲ ਸੀ ਜਮਾਨਤ ਹੋ ਜਾਣੀ ਸੀ

    • @sonubabbar96
      @sonubabbar96 Год назад

      ਭਰਾਵਾ ਨਸ਼ੀਲੇ ਕੈਪਸੂਲ ਵੇਚਣ ਦੇ ਜ਼ੁਰਮ ਚ ਤੇ ਨਾਜਾਇਜ਼ ਪਰਚੇ ਚ ਫਰਕ ਹੁੰਦਾ

    • @shubham2207
      @shubham2207 Год назад +5

      ​@@sonubabbar96 ਅੱਛਾ ਤੇ ਭਜਣਾ ਸਿੱਖ ਦਾ ਕਿਰਦਾਰ ਹੈ?

    • @sonubabbar96
      @sonubabbar96 Год назад

      @@shubham2207 ਉਹ ਭਰਾਵਾ ਭਾਈ ਅੰਮ੍ਰਿਤਪਾਲ ਸਿੰਘ ਜੀ police ਨੇ arrest ਕੀਤੇ ਹੋਏ ਨੇ 18 ਮਾਰਚ ਦੇ ਤੁਸੀਂ ਕਿਉਂ National ਮੀਡੀਆ ਜੋ ਦਿਖਾਉਣਾ ਚਾਹੁੰਦਾ ਓਹੀ ਸੱਚ ਮੰਨ ਰਹੇ ਉ

    • @shubham2207
      @shubham2207 Год назад +3

      @@sonubabbar96 ਭਾਈ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਪੁਲਸ ਪਿੱਛੇ ਲਗੀ ਸੀ ਓਦੋਂ ਭਜਣਾ ਨਹੀਂ ਚਾਈਦਾ ਸੀ .. ਓਦੋਂ ਸਭ ਦੇ ਸਾਮ੍ਹਣੇ ਗਿਰਫਤਾਰੀ ਦੇਣੀ ਚਾਹੀਦੀ ਸੀ ..

    • @sonubabbar96
      @sonubabbar96 Год назад

      @@shubham2207 net ਤਾਂ ਬੰਦ ਸੀ ਨਾ ਨਾਲ ਮੀਡੀਆ ਲਿਆ ਅਚਾਨਕ ਇਕ ਦਮ ਪੁਲਸ ਨੇ ਅਟੈਕ ਕੀਤਾ ਪਿੱਛੋਂ ਗੱਡੀਆਂ ਮਾਰੀਆਂ

  • @AvtarSingh-rt9zu
    @AvtarSingh-rt9zu Год назад +2

    Right Vichar bai sab

  • @manavkhurana642
    @manavkhurana642 Год назад +13

    Thanks for guiding people right

  • @officialbhaisohansingh
    @officialbhaisohansingh Год назад +25

    ਪੂਰਾ ਸੱਚ ਬੋਲਿਆ ਬਾਬਾ ਜੀ ਤੁਸੀਂ

  • @monighai6496
    @monighai6496 Год назад +21

    Captain saab we salute you sir aapki baat sun k bahut achha lagta hai k aapko punjab ki itni Fikr hai🙏🙏🙏🙏

  • @angrejparmar2250
    @angrejparmar2250 Год назад +38

    ਇਹ ਵਾਰਤਾਰਾ ਪੰਜਾਬ ਦਾ ਨੁਕਸਾਨ ਕਰੇਗਾ ਕੈਪਟਨ ਸਾਹਿਬ, ਤੁਸੀਂ ਸੱਚ ਕਹਿ ਰਹੇ ਹੋ. ਦਰਦ ਸਾਡੇ ਅੰਦਰ ਵੀ ਹੈ ਪਰ ਪ੍ਰੋਟੈਸਟ ਦਾ ਤਰੀਕਾ ਗਲਤ ਹੈ ਸਰ.

    • @Kawal683
      @Kawal683 Год назад

      ਉਹ। ਅਮ੍ਰਿਤ। ਛਕਾਉਣ।ਦਾ।ਕੰਮ।ਕਰ। ਰਿਹਾ ਨਸ਼ਿਆਂ ਨੂ।ਛਡਾ। ਰਿਹਾ।

    • @Sukh_Brar_Malwa_Reaction
      @Sukh_Brar_Malwa_Reaction Год назад +3

      ਬਾਈ ਜੀ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਕੋਈ ਤਾਂ ਚੰਗਾ ਕੰਮ ਕਰ ਕੇ ਵਿਖਾਉਣਾ ਪੈਂਦਾ ਹੈ, ਪਰ ਲੋਕਾਂ ਨੂੰ ਆਪਣੇ ਹੀ ਦੇਸ਼ ਵਿਰੁੱਧ ਹਥਿਆਰ ਚੁੱਕਣ ਲਈ ਉਕਸਾਉਣਾ ਅਤੇ ਲੋਕਾਂ ਨੂੰ ਕੱਟੜਵਾਦ ਵੱਲ ਲਿਜਾਣਾ ਕੌਮ ਲਈ ਜਿਆਦਾ ਘਾਤਕ ਹੈ, ਸਾਨੂੰ ਨਹੀਂ ਲੋੜ ਐਹੋ ਜਿਹੇ ਚੰਗੇ ਕੰਮ ਕਰਨ ਵਾਲੇ ਦੀ

    • @harrapacivilization2779
      @harrapacivilization2779 Год назад +1

      @@Kawal683 ਅਮ੍ਰਿਤਪਾਲ ਬਹੁਤ ਗੰਦਾ ਬੰਦਾ

    • @rs_rs996
      @rs_rs996 Год назад

      ​@@harrapacivilization2779 gande nu tu ohnu muth marde vekh lia

    • @harrapacivilization2779
      @harrapacivilization2779 Год назад

      @@rs_rs996 ਚੱਲ ਓਏ ਫੁਦੀ ਝੌਣ ਦਿਆ

  • @bickerdhaliwalsingh6606
    @bickerdhaliwalsingh6606 Год назад +12

    Aap paise kathe karke mouj karde ne, ragre jaande ne baaje ke varge
    Captan Saab you are absolutely right

  • @Sukh_Brar_Malwa_Reaction
    @Sukh_Brar_Malwa_Reaction Год назад +6

    ਬਿਲਕੁਲ ਸਹੀ ਕਿਹਾ ਤੁਸੀਂ ਕੈਪਟਨ ਸਾਹਬ

  • @sukhwindersingh-on6gv
    @sukhwindersingh-on6gv Год назад +5

    100% ਠੀਕ ਗੱਲਾਂ ਸਿੱਧੂ ਸਾਹਬ ਦੀਆਂ।

    • @LakhvirSingh-mt7hn
      @LakhvirSingh-mt7hn Год назад

      ਕੀ ਠੀਕ ਨੇ ਜੇ ਤੁਹਾਨੂੰ ਵੀ ਠੀਕ ਲਗਦੀਆਂ ਨੇ ਫਿਰ ਓਹਦੇ ਨਾਲ ਜਾਂ ਕੇ ਖੜੋ ਉਹਨੂੰ ਦਸੋ ਕਿ ਭਾਈ ਇਸ ਤਰਾਂ ਨੀ ਇਸ ਤਰਾਂ ਕਰੋ ਅੱਗੇ ਹੋ ਕੇ ਕੋਈ ਸਲਾਹ ਦਿਓ ਜਾਂ ਫਿਰ ਤੁਹਾਨੂੰ ਲੱਤਾਂ ਹੀ ਖਿਚਣੀਆਂ ਆਉਂਦੀਆਂ ਨੇ ਫੋਨ ਹੱਥ ਚ ਫੜ ਕੇ ਅਸੀਂ ਵੀ ਵਿਦਵਾਨ ਅਖਵਾਉਂਦੇ ਆਂ ਥੋੜਾ ਸੁਧਾਰੋ ਆਪਣੇ ਆਪ ਨੂੰ ਐਵੇਂ ਕਿਸੇ ਦੀਆਂ ਲੱਤਾਂ ਨਹੀਂ ਖਿੱਚੀ ਦੀਆਂ ਸਮਝੇ

  • @opgurasingh915
    @opgurasingh915 Год назад +2

    ਬਾਬਾ ਜੀ ਦੇ ਵਿਚਾਰ ਬਹੁਤ ਹੀ ਵਧੀਆ ਵਿਚਾਰ ਹਨ ਜੇਕਰ ਗੁਰੂ ਸਾਹਿਬ ਜੀ ਦਾ ਬਾਣਾ ਉਤਾਰ ਕੇ ਕੱਪੜੇ ਬਦਲੇ ਗਏ ਤਾਂ ਗੁਰੂ ਸਾਹਿਬ ਜੀ ਦੇ ਬਾਣੇ ਦੀ ਬੇਅਦਵੀ ਕੀਤੀ ਗਈ ਹੈ ਅਤੇ ਪੰਜਾਬ ਦੇ ਪੰਜਾਬੀਆਂ ਦੀ ਬੇਇਜਤੀ ਕਰਵਾ ਰਿਹਾ ਹੈ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਧੋਖਾ ਦਿੱਤਾ ਹੈ ਇਸ ਕਰਕੇ ਨਕਲ਼ੀ ਸਿਖਾਂ ਨੇ ਪਹਿਲਾਂ ਵੀ ਗੁਰੂ ਸਾਹਿਬ ਜੀ ਨੂੰ ਧੋਖਾ ਦਿੱਤਾ ਸੀ ਇਸ ਕਰਕੇ ਨਕਲ਼ੀ ਸਿਖਾਂ ਨੂੰ ਪਹਿਚਾਣ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਜੇਕਰ ਇਹ ਸੱਚ ਹੋਇਆ ਤਾਂ ਗੁਰੂ ਸਾਹਿਬ ਜੀ ਇਸ ਨੂੰ ਮੂਆਫ ਨਹੀਂ ਕਰਨਗੇ ਜੇਕਰ ਸੱਚ ਹੋਇਆ ਤਾਂ ਇਸ ਤਰ੍ਹਾਂ ਦੇ ਲੋਕਾਂ ਕਰਕੇ ਵਧੀਆ ਲੋਕਾਂ ਦੀ ਵੀ ਬੇਇਜਤੀ ਹੁਦੀ ਹੈ ਅਤੇ ਦੁਨੀਆ ਵਿਚ ਪੰਜਾਬ ਦੇ ਪੰਜਾਬੀਆਂ ਨੂੰ ਮਾੜਾ ਭੈੜਾ ਕਿਹਾ ਜਾ ਰਿਹਾ ਹੈ ਕੂਝ ਲੋਕਾਂ ਦੀ ਗਲਤੀ ਕਰਕੇ ਸਾਰੇ ਹੀ ਲੋਕਾਂ ਦੀ ਬਦਨਾਮੀ ਹੁੰਦੀ ਹੈ

  • @sonuatwal314
    @sonuatwal314 Год назад +22

    Amritpal Banda hi agency da hai

  • @razinamachannel7534
    @razinamachannel7534 Год назад +1

    true talking

  • @Sardars001
    @Sardars001 Год назад +4

    ਅੰਮ੍ਰਿਤਪਾਲ ਨੇ ਪੰਜਾਬ ਤੇ ਸਿੱਖ ਧਰਮ ਨੂੰ ਬਦਨਾਮ ਕਰਕੇ ਰੱਖਤਾ ।

  • @pardeepdhillon6794
    @pardeepdhillon6794 Год назад +2

    I’m Sikh Hindustan zindabad 🇮🇳
    Khalistan murdabad

  • @baljeetkaur7050
    @baljeetkaur7050 Год назад +12

    ਕੈਪਟਨ ਸਾਹਿਬ ਜੀ ਬਹੁਤ ਵਧੀਆ

  • @Billa-vj4wf
    @Billa-vj4wf Год назад +15

    Sahi gal uncle ji di bilkul

  • @jaginderpsingh6899
    @jaginderpsingh6899 Год назад +9

    Captain saheb...thank you so much for awareness.

  • @punjab78675
    @punjab78675 Год назад +2

    Bilkul sach hai ji

  • @balkiratsingh1661
    @balkiratsingh1661 Год назад +2

    Sahi gl aa bapu ji

  • @Aman-pm5wc
    @Aman-pm5wc Год назад +9

    Chalo hun is Bapu nu ve galan khado mootpal vale ajo

    • @sukhbirsingh7732
      @sukhbirsingh7732 Год назад +1

      ਮੂਤਪਾਲ 🤣🤣🤣🤣🤣

    • @Sardars001
      @Sardars001 Год назад

      ਮੂਤਪਾਲ ਪਾਰਟੀ ਕੋਲ ਹੋਰ ਕੋਈ ਕੰਮ ਨਹੀਂ । ਇਹਨਾਂ ਨੇ ਕੋਈ ਤਰਕ ਦੇ ਆਧਾਰ ਤੇ ਗੱਲ ਨਹੀਂ ਕਰਨੀ ।

  • @buttamantri6087
    @buttamantri6087 Год назад +1

    ਕੈਪਟਨ ਚੰਨਣ ਸਿੰਘ ਸਿੱਧੂ ਸਾਬ ਜੀ ਤੁਹਾਡੀਆਂ ਗੱਲਾਂ ਨਾਲ ਮਿਰਚਾਂ ਬਹੁਤ ਲੱਗਨਗੀਆਂ

  • @jasskahlon6347
    @jasskahlon6347 Год назад +9

    ਜਿਹੜੇ ਕਮੈੰਟ ਵਿਚ ਕੈਹਿੰਦੇ ਇਹਨੇਂ ਕੀ ਕੀਤਾ ਉਹਨੂੰ ਕਹੋ ਉਹਨੇਂ ਫੋਜ ਵਿੱਚ ਨੋਕਰੀ ਕੀਤੁੁੀ ਆ ਤੂੰ ਹੋਰ ਕਰਾਉਣਾ ਇਸ ਤੋਂ

  • @balwindersingh-ox6wq
    @balwindersingh-ox6wq Год назад +5

    Good explanation

  • @ravinderkaur2717
    @ravinderkaur2717 Год назад +4

    Very true 🎉❤

  • @jashanvloges149
    @jashanvloges149 Год назад +4

    Captain saab tusi bilkul 100% Right ho

  • @user-yh7br7oo4z
    @user-yh7br7oo4z Год назад +11

    Eh amritpal ,sikha da naam badnaam karda pya aa

  • @deep_2113
    @deep_2113 Год назад +2

    Punjab nu bachan laye loka nu Ekta banane paney hai

  • @bakshishnangla8322
    @bakshishnangla8322 Год назад +7

    People must act upon the advice of the ex captain.

  • @karamjitsingh2667
    @karamjitsingh2667 Год назад +5

    Bilkul Sahi kiha sir ji

  • @satyavani8535
    @satyavani8535 Год назад +9

    Absolute right

  • @dasaundhasinghpannu6612
    @dasaundhasinghpannu6612 Год назад +35

    ਧੰਨਵਾਦ ਸਰਦਾਰ ਸਾਹਿਬ। ਨਿਧੱੜਕ ਵਿਚਾਰ ਰਖਣ ਲਈ। ਪਰ ਅਜ ਕਲ ਨਵੀਂ ਸਿਖੀ ਦੀ ਸੁਲਝੀ ਭਾਸ਼ਾ (ਘਟੀਆ ਗਾਹਲਾ)ਤਾਂ ਸੁਣਨੀਆਂ ਪੈਣੀਆਂ।ਪਰ ਲਗੇ ਰਹੋ ਇਹੀ ਕੌਮ ਦੀ ਸੂਚੀ ਸੇਵਾ ਹੈ।ਪੰਜਾਬ ਦੀ ਬਰਬਾਦੀ ਰੋਕਣ ਲਈ ਆਪ ਵਰਗੇ ਲੋਕਾਂ ਦੀ ਲੋੜ ਹੈ।ਈ

    • @angrejparmar2250
      @angrejparmar2250 Год назад +2

      ਸਰ ਤੁਸੀਂ ਠੀਕ ਲਿਖਿਆ, Thanks

  • @ninjahathori4175
    @ninjahathori4175 Год назад +1

    Right Baba ji

  • @NarinderSingh-hw3gs
    @NarinderSingh-hw3gs Год назад +6

    Bilkul shi keha

  • @rakkarrakkar2981
    @rakkarrakkar2981 Год назад

    Amritpal ਸਿੰਘ jindawad

  • @ashu4253
    @ashu4253 Год назад +6

    Well said

  • @InderjitSingh-ui3um
    @InderjitSingh-ui3um Год назад +4

    Bilkul sahi ji

  • @ajaibsingh3706
    @ajaibsingh3706 Год назад +1

    Bilkul sahi gallan, khalistan kde nhi bne ga

  • @onkarsingh3084
    @onkarsingh3084 Год назад +4

    Very good ਕੈਪਟਨ ਸਾਹਿਬ

  • @jagroopsingh001
    @jagroopsingh001 Год назад +33

    Very Intelligent Person ❣️

  • @rajindercheema4985
    @rajindercheema4985 Год назад +36

    ਬਹੁਤ ਹੀ ਵਧੀਆ ਕੈਪਟਨ ਸ੍ਹਾਬ 🙏🏻👍🌹

  • @amriksingh8773
    @amriksingh8773 Год назад +2

    ਕੈਪਟਨ ਸਾਹਿਬ ਤੁਸੀ ਚੰਗਾ ਕੰਮ ਕਰਦੇ ਹੋ ਪਰ ਆਪ ਬੇਨਤੀ ਹੈ ਜਦ ਪੰਜਾਬ ਦੇ ਲੋਕਾਂ ਨੂੰ ਮਿਲਨ ਵਾਲੀਆ ਨੌਕਰੀਆਂ ਦੂਜੀਆਂ ਸਟੇਟ ਲੋਕ ਲੈ ਜਾਂਦੇ ਤਾਂ ਕਦੀ ਆਪ ਵਿਰੋਧ ਵੀ ਕਰਦੇ ਬਾਕੀ ਸਾਰੇ ਮੁੱਦੇ ਤੇ ਖੁਲ ਬੋਲਦੇ ਹੋ। ਆਪਣੀ ਜਵਾਨੀ ਨੂੰ ਉਹਨਾਂ ਬਣਦਾ ਹੱਕ ਤਾਂ ਦਵਾਵੋ। ਇਕ ਗੱਲ ਹੋਰ ਜੈ k p s gill ਆਪਦੀ ਮੰਨਦਾ ਸੀ ਤਾਂ ਬਾਕੀ ਲੋਕਾਂ ਦਾ ਘਾਣ ਆਪ ਨੇ ਕਿਉ ਹੋਣ ਦਿੱਤਾ।ਉਹਨਾਂ ਨੂੰ ਵੀ ਬਚਾਉਣ ਦਾ ਯਤਨ ਕਰਨਾ ਚਾਹੀਦਾ ਸੀ। ਧੰਨਵਾਦ ਸਾਹਿਤ

  • @sandeepsingh9384
    @sandeepsingh9384 Год назад +5

    Tusi sahi keh rahe ho bapu ji 84 de katleyaam to bd pta ni kine pind jithe 15-15 saal baraat ni c chadhi is krke veero tuhade agay hath jodh k benti aa amritpal de piche na lago

  • @surinderkumar1314
    @surinderkumar1314 Год назад +11

    ईसाई देश मे जाकर एम पी तक बन गए और सैकड़ों गुरु घर बना लिया पर ईसाई पजाब मे घूम रहे हैं तो इनटोलरेट हो गए जिस ने धर्म संस्कृति छोड़ने ही है तो कौन रोक सकता है सहनशीलता का नाजायज फायदा लेते हैं

  • @deep_2113
    @deep_2113 Год назад +2

    Bilkul sahi galh hai

  • @ravinderpalthind1962
    @ravinderpalthind1962 Год назад +9

    He is a great and true Indian

  • @RajeshKumar-ty6tq
    @RajeshKumar-ty6tq Год назад +4

    Har.ek.gal.samjan.wali.h.jo.tusi.keha.c.ajj.sach.dikh.rea

  • @surindersinghsurindersingh71
    @surindersinghsurindersingh71 Год назад +12

    Bilkul sahi

  • @satnams1170
    @satnams1170 Год назад +22

    Very good captain saab

  • @gurwindersingh-ud1qv
    @gurwindersingh-ud1qv Год назад +17

    u are right sir ji

  • @amritpalkang7604
    @amritpalkang7604 Год назад +3

    We are just want modi ji please think about Punjab..!

  • @InderjitSingh-ui3um
    @InderjitSingh-ui3um Год назад +4

    Captan ji good

  • @kaurmanjeet336
    @kaurmanjeet336 Год назад +5

    ਬਾਪੂ ਜੀ ਘਰ ਵਿਚ ਬੈਠ ਕਿਉ ਗੱਲਾ ਕਰੀ ਜਾਂਦੇ ਹੋ ਤੁਸੀ ਸਿਆਣੇ ਲੋਕਾ ਇਕੱਠੇ ਕਰਕੇ ਵੇਖੋ ਕੀ ਕਰਨਾ ਚਾਹੀਦਾ ਹੈ

    • @RavinderSingh-zw7nm
      @RavinderSingh-zw7nm Год назад

      Inga naal ghar blhe nhi turdee sirf Tv channel te kabjha Karn blhe nhe

  • @KulwantSingh-zf4ef
    @KulwantSingh-zf4ef Год назад +4

    Tusi shi ਗਲ khe ਰਹੇ ਹੋ

  • @puranbhagat3996
    @puranbhagat3996 Год назад +6

    Jai Bheem jai Bharat ❤

  • @nikhilmanhas9759
    @nikhilmanhas9759 Год назад +5

    Punjab de log murkh ban rhe ne amritpaal agencies da bnda 🙏🙏🙏🙏.... Akal nal kam lo

  • @GulabSingh-me5jq
    @GulabSingh-me5jq Год назад +4

    Right Sir

  • @baldevsingh3568
    @baldevsingh3568 Год назад +7

    Amritpal da dharmik background ki hai bhindrawala taksal da mukhi c ehde smarthak oh nihang ne Jo 1984 vich kidhre nazar Nahi aye Baba Nanak g ne ta kirat kro naam japo wand chhako Di gall kiti c nihang kehri kirat karde ne soojhwan Sikh es verg nu cooperate kyon karde ne

  • @KidsTv-np2mc
    @KidsTv-np2mc Год назад +16

    Bilkul sai. Apne bachiea nu vadia study deo Ena loka magr na lago amritpal ta hai e anpar a Loka ni kuj krn de pra

    • @RavinderSingh-zw7nm
      @RavinderSingh-zw7nm Год назад +1

      Tere school bich admit karo tu jo double fee lendeo uddhe bastte bi kanoon ban gye a bhut lutta tusi lokka nhu.... Jinha bi khadha ...o nikhlhu....bhar bhut fikar hai loka di prai da...

  • @sukhwindersukhwinder5207
    @sukhwindersukhwinder5207 Год назад +11

    Right Captain Sab Ji

  • @vachibal3553
    @vachibal3553 Год назад +3

    Good interview !

  • @ajaypal2060
    @ajaypal2060 Год назад +4

    Thanks Sir ji

  • @gurjas99
    @gurjas99 9 месяцев назад

    ਮਾਂਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਆਗੂਆਂ ਦੀ ਅਣਦੇਖੀ ਨਾਂ ਕਰਨ ਸਗੋਂ ਇਸ ਮੌਕੇ ਇਨਾਂ ਨੂੰ ਨਾਲ ਜੋੜਨ ਦੀ ਜਰੂਰਤ ਹੈ

  • @nirbhaisinghmandahar-rc7ol
    @nirbhaisinghmandahar-rc7ol Год назад +4

    ਸਹੀ ਗਲ ਕੀਤੀ ਹੈ ਜੀ

  • @gagansidhugagan7183
    @gagansidhugagan7183 Год назад +3

    Bhut vdiaaa Captain sb ❤❤

  • @RakeshKumar-yi7mw
    @RakeshKumar-yi7mw Год назад +3

    Right speech

  • @jasdeep3829
    @jasdeep3829 Год назад +4

    kumar vishvash ne pehla hi keh ta c ki j kejriwal punjab ch jit janda hai ta punjab da mahol khrab hove ga te hun ohi ho reha tusi kumar vishvash da intviwe dekh sakde ho

  • @jugalkishor9558
    @jugalkishor9558 Год назад +3

    💯 Right 🙏🙏🙏🙏🙏

  • @RameshKumar-le7ls
    @RameshKumar-le7ls Год назад +4

    Captain sahib explains very clearly thank you

  • @deep_2113
    @deep_2113 Год назад +5

    Punjab nu barbadh Karan laye sabh planning Kar Rahey ney 😢

  • @ajfj4891
    @ajfj4891 Год назад +1

    🙏ਤੁੰ ਬੁੜਿਆ ਬੈਠਾ ਰਹਿ ਨਿੰਦਕ 👎

  • @RajKumar-em7jd
    @RajKumar-em7jd Год назад +8

    Capt.sahib.ji.bilkil.sahi.bol.rahe.hain.mahanta.hai.

  • @BaljeetKaur-df7zn
    @BaljeetKaur-df7zn Год назад +4

    Shi keha 22 g tusi

  • @gurjas99
    @gurjas99 9 месяцев назад

    ਚੰਨਣ ਸਿੰਘ ਸਿੱਧੂ ਬਹੁਤ ਸਮਝਦਾਰ ਅੈਕਸਟਰਾ ਸਹੀ ਅਰਥਾਂ ਵਿੱਚ ਮੋਹਰੀ ਸਮਝਦਾਰ ਇੰਨਸਾਨ ਹਨ ਭਗਵੰਤ ਮਾਨ ਸਰਕਾਰ ਨੂੰ ਖੁਦ ਇੱਸ ਸਮਝਦਾਰ ਅੈਕਸਟਰਾ ਸਹੀ ਸੋਚ ਰੱਖਣ ਵਾਲੇ ਆਦਮੀ ਨੂੰ ਆਪਣੇ ਨਾਲ ਜੋੜਨ ਵਲ ਸੋਚਣਾਂ ਚਾਹੀਦਾ ਹੈ ਮੈਂ ਹੰਡਾਇਆ ਵੀ ਤੇ ਜਨਾਬ ਚੰਨਣ ਸਿੰਘ ਸਿੱਧੂ ਨਾਲ ਅਟੈਚ ਹਾਂ ਇਸ ਨੈਟ ਰਾਹੀ ਮੈਂ 55 ਸਾਲ ਹੰਢਾਏ ਨੇ ਅਜਿਹੀ ਸੋਚ ਵਾਲੇ ਇੰਨਸਾਨ ਬਹੁਤ ਹੀ ਘੱਟ ਮੇਰੀ ਸੋਚ ਵਿਚ ਮਸਾ *. ਮਾਨਸ :-2 3 ਪਰਸੋਂਟ ਮਸਾ ਮਿਲਣਨਗੇ

  • @ramtruckdriverPB07
    @ramtruckdriverPB07 Год назад +2

    Sahi gall a g

  • @jittisingh4716
    @jittisingh4716 Год назад +1

    Weldon baba ji i sallut you

  • @singh.pradeep
    @singh.pradeep Год назад +3

    Well said Sir

  • @khanealaap3185
    @khanealaap3185 Год назад +11

    ਸਾਨੂੰ ਵੈਰੀ ਤੋ ਕੋਈ ਖ਼ਤਰਾ ਨੀ ਡਰ ਲਗਦਾ ਆਪਣੇ ਯਾਰਾ ਤੋ🙏

  • @supportfarmers4332
    @supportfarmers4332 Год назад +23

    Absolutely right every single word is 101% right.driver is fake & trying to copy SANT JARNAIL SINGH BHINDRANWALE which he can’t . Absolutely right he’s projected like SANT JI & protected by gov/agencies.

    • @missiondrivingtrafficschoo9649
      @missiondrivingtrafficschoo9649 Год назад +1

      Saala dog barking against Khalsa Amritpal Singh.. Khalistan Zindabad

    • @supportfarmers4332
      @supportfarmers4332 Год назад

      @@missiondrivingtrafficschoo9649 oh driver’s sheeps spotted who can’t face truth & criticism at all & can use filthy language but truth will be truth & can’t be changed by blind followers of gov/agencies planted driver.

  • @rakkarrakkar2981
    @rakkarrakkar2981 Год назад

    Amritpal ਸਿੰਘ jindawad, Jagtar ਸਿੰਘ hawara jindawad, ਖਾਲਿਸਤਾਨ ਜ਼ਿੰਦਾਬਾਦ

  • @gurlabhsingh8072
    @gurlabhsingh8072 Год назад +4

    ਜੋ ਅਮ੍ਰਿਤਪਾਲ ਸਿੰਘ ਦੇ ਨਾਲ ਹਨ ਉਹਨਾਂ ਦਾ ਜਨਮ ਹੀ ਚੁਰਾਸੀ ਤੋਂ ਬਾਅਦ ਦਾ ਹੈ ਚੱਢੇ ਨਹੀਂ ਪਾਟੇ ਬਕਵਾਸ ਕਰਦੇ ਹਨ ਇਹ ਬਾਬਾ ਜੀ ਸੱਚ ਆਖ ਰਹੇ ਹਨ

    • @GurpreetSingh-hq8yu
      @GurpreetSingh-hq8yu Год назад

      Hnji 1990 tooh baad deh saare bande aa Amritpal naal

    • @Amarjitsidhu-qd3em
      @Amarjitsidhu-qd3em Год назад

      ਚੱਡੇ ਪਾੜਨ ਦੀ ਹਿੰਮਤ ਹੈਨੀ ਅਮ੍ਰਿਤਪਾਲ ਦੇ

  • @gurtajmeetmeet7082
    @gurtajmeetmeet7082 Год назад +9

    ਸ੍ਰੀ ਮਾਨ ਸਰਦਾਰ ਜੀ ਅਸੀਂ ਸਾਰੇ ਹੀ ਮੱਨਦੇ ਹਾ ਕੀ ਅਸੀਂ ਕਾਲਾ ਦੋਰ ਨਹੀਂ ਸੀ ਦੇਖਿਆ ਪਰ ਮੈਂ ਪੁੱਛਿਆ ਚੋਹਦਾ ਹਾ ਕੀ ਸੋਡੇ ਬਿਆਨ ਅਨੁਸਾਰ ਜੋ ਕੁਝ ਵਾਪਰਿਆ ਅੱਜਨਾਲਾ ਵਿਚ ਸਾਰੇ ਹੀ ਜਾਣਦੇ ਗਲਤ ਹਨ ਪਰ ਇਹ ਗੱਲ ਸਾਹਮਣੇ ਆਈ ਜਾ ਦੱਸੀ ਕਿਉਂ ਨਹੀਂ ਜਾ ਰਹੀ ਸਾਫ ਸਾਫ ਕੀ ਜਦੋਂ ਸ਼ਾਰੀ ਗੱਲ ਅਮ੍ਰਿਤਪਾਲ ਨੇ ਕਈ ਵਾਰੀ ਤਾਂ ਪਰਸਾਸਨ ਜਾ ਮੀਡੀਆ ਵਿੱਚ ਦੇਸੀ ਸੀ ਕਿ ਜਿਸਨੂੰ ਜੈਲ ਵੀ ਭੇਜ ਦਿੱਤਾ ਗਿਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਬਾਹਰ ਵੀ ਆਇਆ ਕੁੱਝ ਵੀ ਸੱਮਝ ਨਹੀਂ ਆ ਰਿਹਾ ਕਿ ਜੇਕਰ ਸਿੱਖ ਸੰਗਤਾਂ ਨੇ ਕਿਹਾ ਕਿ ਇਹ ਮਾਮਲਾ ਗੱਲਤ ਜਾ ਕੋਈ ਵੀ ਕਾਰਨ ਦਰਜ਼ ਦਰਜ ਕੀਤਾ ਗਿਆ ਸੀ ਪਰ 4 .5 ਦੀਨ ਵਿਚ ਜਾਚ ਕਰਕੇ ਜੇਕਰ ਇਹ ਬੰਦਾ ਬੇਕਸੂਰ ਸੀ ਤਾਂ ਪਹਿਲਾਂ ਹੀ ਸੱਡ ਦੀਦੇ ਤਾਂ ਨਾ ਕੋਈ ਬਹਾਨਾ ਬਣਦਾ ਨਾ ਕੋਈ ਵੀ ਵਿਅਕਤੀ ਜ਼ਖ਼ਮੀ ਹੁੰਦਾ ਪਰ ਇਸ ਘਟਾ ਕਾਰਨ ਸਾਰੇ ਹੀ ਪੰਜਾਬੀਆਂ ਨੂੰ ਹੁੱਣ ਸੱਕੀ ਨਜ਼ਰ ਨਹੀਂ ਦੇਖਿਆ ਜਾਣਾ ਸੀ ਅਗਰ ਮੈ ਕੋਈ ਗੱਲਤ ਸਵਾਲ ਕੀਤਾ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਜੀ ਪਰ ਮੈਂ ਸਾਡੇ ਸਾਰੇ ਭੈਣਾਂ ਵੀਰਾ ਅਤੇ ਪੰਜਾਬੀਆਂ ਨੂੰ ਪਿਆਰ ਕਰਦਾ ਤਾਹੀ ਇਹ ਕਾਲੇ ਦੌਰ ਦੀਆਂ ਗੱਲ ਸੁਣ ਦਬਾਰੇ ਨਾ ਹੋਣ ਡਰ ਲੱਗਦਾ ਸਾਹਿਬ ਜੀ

    • @GurpreetSingh-hq8yu
      @GurpreetSingh-hq8yu Год назад

      Veer is di jamanth court vich pehli Tarik teh hoo jaaani c . Hoor v Kinney edha parche hunde aa

  • @gaganimsan-be7tt
    @gaganimsan-be7tt Год назад +3

    👍👌

  • @dixitnahar8967
    @dixitnahar8967 Год назад +16

    bhot vdia gll kitti baba ji ne dil khush krta ❤❤ prr taan punjab de lokka nu akll nhi anni

    • @kamalvirk......8071
      @kamalvirk......8071 Год назад +2

      Punjab vich duniya de sab toh non sense te bewkufa de tolle rhnde bhai sahab.......

  • @radhupadhu7786
    @radhupadhu7786 Год назад +3

    Right sir g

  • @deep_2113
    @deep_2113 Год назад +1

    Punjab day antey log pura jor la Rahey ney Punjab veche governor Raj Lan laye

  • @ranikaur809
    @ranikaur809 Год назад +1

    Right

  • @gurbrinderpannu3635
    @gurbrinderpannu3635 Год назад +5

    Absolutely ryt captain saab

  • @jagdevsingh5432
    @jagdevsingh5432 Год назад +3

    ਕੈਪਟਨ ਜੀ ਤੁਸੀਂ ਕਿਉ ਅੱਗੇ ਆਕੇ ਅਗਵਾਈ ਕਿਉਂ ਨਹੀ ਕਰਦੇ, ਆਪ ਦੇ ਬੇਟੇ ਨੂੰ ਅੱਗੇ ਲਾਬੋ, ਕਿਓ, ਹਉਮੈ ਵਿਚ ਅਦਰ ਨਫ਼ਰਤ ਭਰੀ ਪਈ, ਆਪ ਵਰਗੇ ਲੋਕਾਂ ਨੇਂ ਪੰਾਬੀਅਤ ਦਾ ਬੇੜਾ ਗ਼ਰਕ ਕੀਤਾ ਜੀ,

  • @mohit.kumar.8686
    @mohit.kumar.8686 Год назад +4

    Guru sahib ne mugla virdhu shstra ckhan lyi keha si na ki apne desh te

  • @Gogi2233
    @Gogi2233 Год назад +7

    Tusi sehi keha ji

  • @budhsinghhalwai8322
    @budhsinghhalwai8322 Год назад

    ਕੈਪਟਨ ਸਾਹਿਬ,ਤੁਸੀ ਭਾਈ ਅਮਿ੍ਤਪਾਲ ਸਿੰਘ ਦੀਆਂ ਸਾਰੇ ਲੱਤਾਂ ਖਿੱਚ ਰਹੇ ਹਨ ਪਰ ਕਿਸੇ ਨੇ ਅੱਜ ਤੱਕ ਨਸੇ ਦੇ ਥੋਕ ਵਪਾਰੀ ਆਂ ਪ੍ਚੂਨ ਵਪਾਰੀਆਂ ਦਾ ਵਿਰੋਧ ਨਹੀ ਕੀਤਾ ਜਦੋਂ ਕਿ ਚਿੱਟਾ ਦਾ ਨਸਾ ਸਭ ਦੀਆਂ ਅੱਖਾਂ ਦੇ ਸਾਹਮਣੇ ਵਿੱਕਦਾ ਹੈ ਨੌਜਵਾਨ ਨਸਾ ਖਾ ਕੇ ਮਰ ਰਹੀ ਹੈ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਪੰਜ ਸੌ ਵਾਲੀ ਪੁੜੀ ਬਾਰਾਂ ਸੌ ਦੀ ਹੋ ਗੲ ਸੀ. ਅਮਰ ਇੰਦਰ ਸਰਕਾਰ ਕਹਿੰਦੇ ਸੀ ਅਸੀ ਨਸੇ ਪਾਇਪ ਲਾਈਨ ਤੋੜ ਦਿੱਤੀ ਹੈ.ਇਹ ਨਾ ਵਿਰੋਧੀ ਆਂ ਗੱਲਾਂ ਤੋਂ ਸਾਬਤ ਹੋ ਚੁੱਕੀ ਹੈ ਪਿਛਲੀਆਂਸੱਤਾਵਿੱਚ ਰਹੀਆਂ ਸਰਕਾਰਾਂ ਹਮਾਇਤੀ ਹਨ.ਭਾਈ ਅਮਿ੍ਤਪਾਲਸਿੰਘ ਨੂੰਬਦਨਾਮਕਰਨਾ ਸੌਖਾ ਲੱਗਦਾ ਹੈ.ਭਾਈ ਅਮਿ੍ਤਪਾਲ ਸਿੰਘ ਤੋਂ ਬਿਨਾ ਕਿਸੇ ਵੀ ਸੰਸਥਾ ਨੇ ਅਮਿ੍ਤ ਛਕਣ ਲਈ ਪੇ੍ਰਤ ਨਹੀ ਕੀਤਾ ਨਸਾ ਛੱਡ ਕੇ ਨੌਜਵਾਨ ਆਨੰਦਪੁਰ ਵੱਲ ਮੁੜ ਗਏ.

  • @Kulwindersandhu3144
    @Kulwindersandhu3144 Год назад +4

    ਪੰਜਾਬ ਨੂੰ ਅੱਗ ਲਾਉਣ ਵਾਲਿਆਂ ਤੋਂ ਬਚ ਕੇ ਰਹੋ, ਬਹੁਤ ਨੁਕਸਾਨ ਹੋ ਜਾਣਾ ਪੰਜਾਬ ਦਾ, ਪੰਜਾਬ ਤੋਂ ਬਾਹਰ ਦੇ ਸਿੱਖਾਂ ਬਾਰੇ ਸੋਚੋ, ਬਹੁਤ ਨੁਕਸਾਨ ਹੋ ਜਾਵੇ ਗਾ,ਅਸੀਂ ਪੰਜਾਬ ਦੇ ਬੁਰੇ ਦੌਰ ਨੂੰ ਵੇਖ ਚੁੱਕੇ ਹਾਂ

  • @rakeshbawarakeshbawa8662
    @rakeshbawarakeshbawa8662 Год назад +3

    🇮🇳👏👏👏👏👍

  • @C21Australia
    @C21Australia Год назад +2

    Bahut vadia vichaar. Reality das te captain saab

  • @paramjitsingh6195
    @paramjitsingh6195 Год назад +4

    Captain sab well intelligent person very good thaut God bless you