sikhs in Fiji

Поделиться
HTML-код
  • Опубликовано: 2 фев 2025

Комментарии • 23

  • @asmafareha5530
    @asmafareha5530 8 месяцев назад +2

    Woow bhut vadiya lageya eh jan ke ki sade apne punjabi loka ne ehna vadiya kam kita hoeya hai ethe fiji vich menu almost 6 years ho gye ne nadi fiji ch rehnde hoye but pta h ni c ki ehnde jyda punjabi aaye v cg te unha de naam te school ve hai 👍👍

    • @harjot05
      @harjot05  8 месяцев назад +1

      Jee, kafi log san.par fer move on ho gaye.. do check our other video, too, regarding Fiji punjabi Diaspora..🙏

  • @hardialdeo2954
    @hardialdeo2954 11 месяцев назад +2

    Very good if you know Maya singh resulpur or Gurdial singh Gosal Gurdial singh and sons

  • @lakhwinderpatiala5843
    @lakhwinderpatiala5843 5 месяцев назад

    Waheguru ji dil khus ho gaya,jdo m gurughar vaikhea ,thnku for information

  • @jaswindersingh-mq4pf
    @jaswindersingh-mq4pf 4 месяца назад

    Fiji nice

  • @ustadnama491
    @ustadnama491 Год назад +1

    ❤ ਸਤਿਕਾਰਯੋਗ ਸਰਦਾਰ ਹਰਜੋਤ ਸਿੰਘ ਜੀਉ, ਆਦਾਬ ; ਸਤਿ ਸ੍ਰੀ ਆਕਾਲ ! ਮੈਂ ਆਪ ਜੀ ਦੀਆਂ videos ਬੜੇ ਧਿਆਨ ਨਾਲ ਦੇਖਦਾ ਹਾਂ। ਮੈਨੂੰ ਫ਼ਿਜੀ ਦੇਸ਼ ਬਹੁਤ ਪਸੰਦ ਹੈ। ਓਥੇ ਪਰਿਵਾਰ ਸਹਿਤ ਵੱਸਣ ਨੂੰ ਜੀਅ ਕਰਦਾ ਹੈ ਜੀ। ਮੁਹੰਮਦ ਨਈਮ ਪਾਕਿਸਤਾਨ❤

    • @harjot05
      @harjot05  Год назад

      ਜੀ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ 🙏 ਅਸਲ ਚ ਮੈਂ ਸਿਰਫ ਘੁੰਮਣ ਗਿਆ ਸੀ fiji ,ਮੇਰੀ ਰਿਹਾਇਸ਼ ਹੋਰ ਮੁਲਖ ਹੈ। Fiji ਦੇ ਇਮੀਗ੍ਰੇਸ਼ਨ ਬਾਰੇ ਮੇਰੇ ਕੋਲ ਖਾਸ ਜਾਣਕਾਰੀ ਨਹੀਂ ਹੈ 🙏

  • @ashwanikumar6889
    @ashwanikumar6889 11 месяцев назад

    Salute hai aap ko

  • @JassaJassa-ki9hs
    @JassaJassa-ki9hs 11 месяцев назад +2

    ਵਧੀਆ ਜਾਣਕਾਰੀ ਏ ਪਰ ਇਥੇ ਸਿਟ ਕਿੱਦਾਂ ਹੋਂ ਸਕਦੇ ਆ ਇਸ ਬਾਰੇ ਲੋਕਾਂ ਨੂੰ ਦੱਸੋ.. ਇਹ ਵਧੀਆ ਜਾਣਕਾਰੀ ਹੋਂ ਸਕਦੀ ਏ...

    • @harjot05
      @harjot05  11 месяцев назад

      ਜੀ ਕੋਸ਼ਿਸ ਕਰਾਂਗੇ 🙏

    • @JassaJassa-ki9hs
      @JassaJassa-ki9hs 11 месяцев назад

      @@harjot05 ਜਰੂਰ ਦੱਸੋ ਵੀਰ ਕਈ ਲੋਕ ਨੇ ਜੋ ਇਥੇ ਸੈੱਟ ਹੋਣਾ ਚਾਹੁੰਦੇ ਨੇ..

  • @nindaark5518
    @nindaark5518 6 месяцев назад

    Kida Bro Ratinda family da number mikju

  • @nindaark5518
    @nindaark5518 6 месяцев назад

    Sade babe di bro gae c

  • @KaranDeep-z7h
    @KaranDeep-z7h Год назад

    Jabowaal pind Amritsar cha penda mere pind toh 6 kilometres e ,Mera pind rattangarh ji

    • @harjot05
      @harjot05  Год назад

      ਜੀ ਇਹ ਪਿੰਡ ਸੁਲਤਾਨਪੁਰ ਕੋਲ ਹੈ 🙏

    • @KaranDeep-z7h
      @KaranDeep-z7h Год назад

      Ok sir oda jabowaal asr cha v hai ji

  • @dalwindersingh6323
    @dalwindersingh6323 11 месяцев назад +2

    ਫੀਜੀ ਚ ਨੋਟਾਂ ਤੇ ਪੰਜਾਬੀਆਂ ਦੀ ਫੋਟੋ ਛਪਦੀ ਰਹੀ ਆ,,,,ਸਰਕਾਰ ਹੁੰਦੀ ਸੀ ,,,,!!!?

    • @harjot05
      @harjot05  11 месяцев назад +1

      ਜੀ ਉਸ ਵਿੱਚ ਹਰ ਫਿਰਕੇ ਨੂੰ ਇਕਜੁੱਟ ਦਰਸਾਉਣ ਲਈ ਛਾਪਿਆ ਗਿਆ ਸੀ .ਮੁਸ਼ਕਿਲ ਨਾਲ਼ ਮਿਲਦਾ ਅਜ ਕਲ੍ਹ..

  • @nindaark5518
    @nindaark5518 6 месяцев назад

    Ratan Singh Ark c

  • @JerryGoburdhun-pq5mt
    @JerryGoburdhun-pq5mt 8 месяцев назад

    This is so sick 😂😂😂

  • @daljitrana7321
    @daljitrana7321 8 месяцев назад

    Beautiful island shame punjabi don’t no how to work together I no names of all these pinds being mentioned but we are victims of our own arrogance and selfish

    • @harjot05
      @harjot05  8 месяцев назад +1

      Jee , but not all of them, some people worked hard for the community and established colleges, schools, and Gurudawaras with joint ventures. Punjabi tendency that we don't write our history properly Do watch our other videos, too, for more understanding of Punjabi history in Fiji.

  • @harsharangill5637
    @harsharangill5637 7 дней назад

    ruclips.net/video/AIHG1TsVaB4/видео.htmlsi=bzODtA6xEqXjfC3j🇦🇺