ਲੱਕੜ ਅਤੇ ਸਟੀਲ ਦੇ ਕੂਲਰ ਜੋ 25 ਸਾਲ ਤੱਕ ਵੀ ਖਰਾਬ ਨਹੀਂ ਹੋਣਗੇ ਕੀਮਤ ਵੀਡੀਓ ਵਿੱਚ ,cooler pirce 2022
HTML-код
- Опубликовано: 5 мар 2022
- ਲੱਕੜ ਅਤੇ ਸਟੀਲ ਦੇ ਕੂਲਰ ਜੋ 25 ਸਾਲ ਤੱਕ ਵੀ ਖਰਾਬ ਨਹੀਂ ਹੋਣਗੇ ਕੀਮਤ ਵੀਡੀਓ ਵਿੱਚ ,cooler pirce 2022
steel cooler price,cooler #sewakmechanical Наука
ਵੀਰ ਜੀ ਜਾਣਕਾਰੀ ਤਾਂ ਬਹੁਤ ਵਧੀਆ ਹੈ ਗਰਮੀ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਘਟਾਈਏ ਕਾਰਾਂ ਗੱਡੀਆਂ ਬੱਸਾਂ ਟਰੱਕਾਂ ਦੀ ਵਰਤੋਂ ਘੱਟ ਘੱਟ ਹੋਵੇ ਏਸੀ ਦੀ ਵਰਤੋਂ ਵੀ ਘਟਾਈਏ
ਪਰਾਣੇ ਅਤੇ ਸੰਘਣੀ ਛਾਂ ਦਾਰ ਮਾਰਚ ਅਪ੍ਰੈਲ ਦੇ ਵਿੱਚ ਜ਼ਿਆਦਾ ਹਰੇ ਭਰੇ ਰੱਖਾਂ ਨੂੰ ਲਾਉਣ ਨਾਲ ਗਰਮੀ ਬਿੱਲਕੁੱਲ ਹੀ ਘੱਟ ਜਾਵੇਗੀ ਅਤੇ ਬਿਜਲੀ ਦਾ ਬਿੱਲ ਵੀ ਘੱਟ ਜਾਵੇਗਾ ਨਾਲੇ ਤਾਜ਼ੀ ਹਵਾ ਸ਼ੁੱਧ ਆਕਸੀਜਨ ਵੀ ਮਿਲੇਗੀ ਉਮਰ ਵੀ ਲੰਬੀ ਹੋਵੇਗੀ
ਅੱਜ ਕੱਲ ਦੇ ਕੂਲਰ ਬਹੁਤ ਵਧੀਆ ਆ ਰਹੇ ਹਨ ,ਸਾਢੇ ਚਾਰ ਸਾਲ ਤੋਂ ਕੂਲਰ ਲੱਗਿਆ ਹੋਇਆ ਹੈ ਉਹ ਵੀ ਇਨ੍ਹਾਂ ਵਰਗਾ ਹੀ ਹੈ A.C. ਵੀ ਲੱਗਿਆ ਹੋਇਆ ਹੈ ਅਸੀਂ ਘੱਟੋ ਘੱਟ ਚਾਰ ਸਾਲਾਂ ਤੋਂ AC ਹੀ ਨਹੀਂ ਚਲਾਇਆ ਇੰਨੀ ਜ਼ਿਆਦਾ ਠੰਢਕ ਦਿੰਦੇ ਹਨ ਇਹ ਕੂਲਰ
Bhaji kedi company vadiya cooler di
ਬਹੁਤ ਵਧੀਆ ਤੇ ਚੰਗੀ ਜਾਣਕਾਰੀ ਦਿੱਤੀ ਸੇਵਕ ਵੀਰ ਜੀ
ਸ਼ੁਕਰੀਆ ਜੀ 🙏🙏🙏🙏🙏
Thank you sewak singh bahut achhi jankari den de lyi ji 🙏
ਬਹੁਤ ਵਧੀਆ ਜਾਣਕਾਰੀ ਜੀ, ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਕੂਲਰ ਬਣਾਉਂਦੇ ਨੇ ਇਹ ਮਿਸਤਰੀ -ਕੂਲਿੰਗ ਵੀ AC ਵਰਗੀ ਕਰਦੇ ਨੇ
ਵੀਰ ਜੀ ਤੁਸੀਂ ਆਪ ਵਰਤਿਆ ਇਹ ਕੂਲਰ ਜੀ ???
Asi vartya veerji bhjt vdiya quality jehi ehna di
ਕੀਮਤ ਕਿੰਨੀ ਆ ਜੀ
@@_gurjeet.singh_ kimat kini hai ji
Cost kine ha g
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ
Ek chiz note kiti jo mai har steel cooler ch note karda ha ki motor de jo char clamp (latta) ne oh lohe diya ne jis naal jang lagda hai te baad ch oh nutt v ni khulde kade to
Sewak uncle ji aj mana apki video ki help sa pehli bar pvc sa bna cooler dekha ha apni life ma may shocked ho gya puri tarah...
ਬਹੁਤ ਵਧੀਆ ਜਾਨਕਾਰੀ
ਫੇਵਰ ਦਾ ਸੀ ਵੀਰ ਸਾਡੇ ਕੋਲ 18 ਸਾਲ ਚਲ ਗੀਆ 18ਸਾਲ ਬਾਦ ਵੇਚ ਦਿੱਤਾ
Bahut hi vadiya favor cooler Mere Kol 9 Sal Ho Gaye Nava hi pay a bhai Har Sal use kharida ji
ਆਪਾ ਵੀ ਬਾਈ ਐਤਕੀਂ ਕੂਲਰ ਲਿਉਣਾ ਕਣਕ ਵੇਚ ਕੇ ਸਵੱਲਾ ਕੇਹੜਾ ਪੈਦਾ ਜੇਦੀ ਹਵਾ ਵੀ ਬਰਫ਼ ਵਰਗੀ ਹੋਵੇ ਤੇ ਚਾਰ ਕ ਮੱਜਿਆ ਤੱਕ ਹੱਵਾ ਪਹੁੰਚ ਜਾਵੇ ਵਾਧੂ ਆ
Purane system da layi bhra uho vadia aa ah honeypad ala ch na fas jai cooling fuddu isdi
Sewak ji Bahot Bahot shukriya tuhada informative videos de layi
ਬਹੁਤ ਵਧੀਆ ਕੰਮ ਕਰਦੇ ਨੇ ਵੀਰ ਜੀ ਤੁਸੀਂ ਕੂਲਰਾਂ ਦੀ ਚੀਜ਼ ਪੇਸ਼ ਕੀਤੀ ਬਹੁਤ ਹੀ ਸੋਹਣੇ ਕੂਲਰ ਬਣਾਏ ਨੇ ਜੀ ਮੈਂ ਮਲਕੀਤ ਸਿੰਘ ਚਹਿਲ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ ਜੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ , ਧੰਨਵਾਦ
Coolar bhai ji app nu salute hI. You are very honest. God bless you.
Thks ji
ਧੰਨਵਾਦ ਸੇਵਕ ਸਿੰਘ
ਜੱਟ ਕੂਲਰ ਲੈ ਆਇਆ ਚਿੱਟੇ ਰੰਗ ਦਾ ਗਲੀ ਚੋ ਲੰਡੂ ਵੰਡ ਜੱਟਿਏ
Super video sardar ji i salute you
Good bahute vadhiya
Great information sir
Bahut vadia 🙏👌
ਹਰਜਿੰਦਰ ਸਿੰਘ ਮਾਨ ਸਾਬ ਜੀ
Nice
ਵੀਰ ਮੇਰੇ ਅੋ ਇਸ ਤੋ ਵॅਧ ਮੇਨੁੰ ਨੀ ਲੰਗਦਾ ਹੋਰ ਕੋਈ ਚੈਨਲ ਵॅਧ ਜਾਣਕਾਰੀ ਦੇ ਸਕਦਾ ਇਸ ਲਈ ਵॅਧ ਤੋ ਵॅਧ ਸੇਅਰ ਕਰੋ ਧੰਨਵਾਦ ਜੀ👍
hi
Boht sundar
Welcome in Budhlada
Good cooler
I am using three year
ਸਹੀ ਕਿਹਾ ਗਲਾ ਖ਼ਰਾਬ ਹੈ ਅੱਜ ਤੁਹਾਡਾ ਆਵਾਜ਼ ਦਸਦੀ ਹੈ ਜੀ 🙏
Waheguru ji
Good information y g
Good 👍
ਵਧੀਆ ਜੀ
kya baat best
Nice video
Very nice video sir j
Good quality coolers
Bai ji ek negtive point hai es da steel de coolar te ager je es ch krant aa gya na very dangerous jehde coolar te paint ho janda o paint ki krda os steel nu cover kar lenda jes nal krant lagn tu bacha ho janda
Tuhada bhulekha aa ji paint v krlo par tabi current auna ee auna va ji
Boht acha
Bahut wadia ne eh cooler.
Good work
Very good vir ji
nice video
Good job 22g 🙏
I am very big fan
Veer esde water bharn and water out krn vala pump lagga hai ja nhi ?
Jrur dasso,khareedna hai.
ਵੀਰ ਜੀ ਬਹੁਤ ਵਧੀਆ ਹੈ ਕੂਲਰ ਤੁਹਾਡੇ
Honest manufacturer and durable product.
Very nice information sir 👍
Very good
Hanumangarh rajsthan vich eh cooler kisde kol mil sakda hai? Reply plz
ਐਡਰੈਸ ਵੀ ਦੱਸਿਆ ਕਰੋ
Nice
Good
VRY NICE BRO...ZINDABADDD...
Wa g wa 👌👍
ਘੈਂਟ
Sir ik vaar jodhpur Rajasthan Simran coller te visiting kar ke dekho
👍
Honey pad te dhakk ta steel laa ke... Jinne nange honge oni vadh cooling hou
👍👍👍🙏🙏🙏 WSH GG WAH🙏🙏🙏
Bhaji ik video spare part te v bnao
Hlo sir ji ceiling fan winding machine kinne ch tyar krde ho
Good bro
ਸੇਵਕ ਵੀਰ ਅਸੀਂ ਵੀਡੀਓ ਤੁਹਾਡੇ ਕਰਕੇ ਵੇਖਦੇ ਹਾਂ | ਤੁਸੀਂ ਬਿਲਕੁਲ ਸਹੀ ਹੋ | ਪਰ ਭੁਚੋ ਵਾਲੇ ਰੇਟ ਵਧਾ ਕੇ ਦਸਦੇ ਹਨ ਇਹਨਾ ਦਾ ਕੁਝ ਕਰੋ | ਜਾਂ ਪ੍ਰਮੋਸ਼ਨ ਨਾ ਕਰੋ
Good👍👍👍
🙏🙏🙏
Aluminum blade nu sori as jndi k nhi bai
❤️❤️❤️👍👍
Utrakhand ch v tuhade store hai k nhi .plz dsyo.... tuhade store kithe kithe hai
👍🏼
👍🏻👍🏻
Nyc paji, mai gurdaspur Tu ji.garmi vich eh cooler lena hai ji,dona vichu koi ik, home delivery ji
🙏🙏🙏👍
Sade kol ede nal da hi a oh 1997 da hle v chal reha bilkul ghaint a hle v ...only graas change krn di lord paidi a
👍👍
ss316L bi hotti jo sabsay best hotti h 304 mai 4% jang lagne ka dar hotta h
Sewak singh g khich k rakho kamm
Ehji jankari apne darsaka nu dende raho g thanks a lot
EMI v available hai ??
ਬਾਈ ਜੀ ਬਿਜਲੀ ਆਲਾ ਗੀਜਰ ਕਿੰਨੀਆਂ ਜੁਨਤਾ ਖਾਂਦਾ ਦੱਸੋ ਜੀ
Buhat Soni video ji
Paji all punjab delivery krdy ho
Je krdy o fer tranpotation charg extra h ji ptankot da kinna h ji tnx u
ਵਧੀਆ ਆ ਜੀ ਇਹ ਕੁੱਲਰ
Sardarji cooler ki bldc motor per ek video banao jo adjust jitni badi ho or kam watts bijli leti ho please sir ek video banao
👍👍👍
Sir pvc cooler vare jyada jaankari do
do u deliver in delhi?
Kis jagah te hai eh shop plz answer me
🌺🌸👍
👌👌👌👌
Wholsale electrical market dso punjb di
Cool home company ਦੀ ਮੋਟਰ ਲਾਓ
ਇੰਨਵੈਟਰ ਤੇ ਦੁੱਗਣਾ ਸਮਾਂ ਚੱਲੇਗੀ
eh kithe Maldi aa
Tarn taran distt.vich dealer kon ha zaroor dasna
Lakri de koolr je aag lgje
vir ji rajasthan ajmer me kaise mangwange kitna fare lagega
BLDC ਮੋਟਰ ਵਾਲਾ ਤਿਆਰ ਕਰੋ ਬਾਈ ਜੀ
Veer ji mohali bhej do gy
God jop
Bai g Garhshankar bhej sakde ho kya
Bai ji location ki aa.asi Ludhiana to aa.asi kive mangwaiye.
ਰੇਟ ਬਹੁਤ ਜਾਇਜ਼ ਨੇ
Kehra shehr
Bhaji kithe aa g eh kooler