ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ,

Поделиться
HTML-код
  • Опубликовано: 2 дек 2024

Комментарии • 244

  • @kulwinderdhiman9388
    @kulwinderdhiman9388 2 года назад +66

    ਬਾਈ ਕਹਿੰਦਾ ਇਸ ਘਰ ਤੇ ਕਿਸੇ ਚੀਜ ਦਾ ਅਸਰ ਨਹੀਂ ਹੋਣਾ,। ਸੁਖਵੀਰ ਬਾਦਲ ਦੀਆਂ ਸੜਕਾਂ ਨੂੰ ਟੱਕਰ ਦੇਣ ਵਾਲ਼ੀ ਕੋਠੀ ਬਣਾ ਦ ਦਿੱਤੀ ਫੇਰ 😂😂😂

  • @ਗੁਰਦੀਪਸਿੰਘਟਿਵਾਣਾ

    ਬਹੁਤ ਬਹੁਤ ਖੂਬ 👍👍👍👍👍ਜੀ ਬਹੁਤ ਬਹੁਤ ਧੰਨਵਾਦ ਜੀ🙏

  • @harvindersingh111
    @harvindersingh111 2 года назад +3

    Saw something new... really liked it.. thanks for covering in detail

  • @lovesingh5182
    @lovesingh5182 2 года назад +8

    ਗੁਜਰਾਤ ਵਿੱਚ ਐਮਦਾਬਾਦ ਤੇ ਜਾਮਨਗਰ ਸਾਰਾ ਐਦਾਂ ਦਾ ਹੀ ਬਣਾਇਆ ਹੈ
    ਪਰ ਖਰਚਾ ਜਰੂਰ ਘੱਟ ਪੈਦਾ ਹੈ

  • @sukhpreetsingh-lz5mp
    @sukhpreetsingh-lz5mp 2 года назад +26

    ਕੰਕਰੀਟ ਦੀਆ ਕੰਧਾ (ਮਕਾਨ) ਗਰਮੀ ਵਿੱਚ ਗਰਮ ਅਤੇ ਸਰਦੀ ਵਿਚ ਠੰਡਾ ਰਹਿੰਦਾ ਹੈ

    • @deepbrar4814
      @deepbrar4814 2 года назад +1

      Hun te metar v recharge wale ho Jane a, thand ch heater te garmi ch ac 😒dhuaan nikl Jana loka da

  • @vijaylakshmi5126
    @vijaylakshmi5126 4 месяца назад

    So beautifull thanks brother

  • @jassi.tv6860
    @jassi.tv6860 2 года назад +5

    ਇੱਟਾਂ ਨਾਲੋਂ ਮਜ਼ਬੂਤ ਤੇ ਵਧੀਆ ਮਕਾਨ ਬਣਦੇ ਨੇ ਨਾ ਸਿੱਲ ਚੜਦੀ ਪਲਸਤਰ ਦਾ ਖਰਚਾ ਵੀ ਕੋਈ ਨਹੀਂ ਬਹੁਤ ਵਧੀਆ ਹੁਣ ਬਹੁਤ ਸਾਰੇ ਘਰ ਇੱਦਾ ਹੀ ਬਨਣ ਦਏ ਨੇ ਇੱਟ ਬਹੁਤ ਮਹਿੰਗੀ ਹੋਗੀ ਹੈ

  • @mjsg8476
    @mjsg8476 2 года назад +1

    New and unique way to build home 🏡, good job.

  • @BalwinderSingh-hy1ok
    @BalwinderSingh-hy1ok 2 года назад +26

    ਸਰੀਆ ਤੇ ਸੀਮੇਟ ਮਹਿੰਗਾ ਇਟਾ ਨਾਲੋ ਡੇਢ ਗੁਣਾ ਜਿਆਦਾ ਮਹਿੰਗਾ ਪਉ

    • @preetsaab5173
      @preetsaab5173 2 года назад +3

      Ha

    • @uniquevideospunjab6523
      @uniquevideospunjab6523 2 года назад

      ਮਜ਼ਬੂਤੀ ੧੦ ਗੁਣਾਂ ਤੇ ਕੱਡੂ ਵੀ ਵੱਧ ਟਾਇਮ

    • @Singh-ck3ym
      @Singh-ck3ym 2 года назад +1

      ਸਾਡੀ ਪੰਚਾਇਤਾ ਤੇ ਸਰਕਾਰਾਂ ਨੇ ਗਲੀਆਂ ਦਾ ਲੈਵਲ ਚ੍ਕ ਕੇ ਸਾਰਾ ਕੁਛ ਖਰਾਬ ਕਰ ਦੇਣਾ

  • @gurdeepsinghgurdeepsingh1471
    @gurdeepsinghgurdeepsingh1471 2 года назад +2

    ਬਹੁਤ ਵਧੀਆ ਹੈ

  • @cheemarecords18
    @cheemarecords18 2 года назад +4

    Siraaaaa 22 G

  • @Amarjitsingh-dz9lu
    @Amarjitsingh-dz9lu 2 года назад +7

    Very nice bay grat 👍👍👌

  • @varindersidhu6132
    @varindersidhu6132 2 года назад +9

    Good job

  • @majorsingh620
    @majorsingh620 2 года назад +4

    ਸੀਮੇਟ ਕੰਕਰੀਟ ਦਾ ਮਕਾਨ ਗਰਮੀ ਵਿੱਚ ਗਰਮ ਔਰ ਸਰਦੀ ਵਿੱਚ ਠੰਡਾ ਰਹੇਗਾ ਲੇਕਿਨ ਇੱਟਾ ਦਾ ਬਣਿਆ ਮਕਾਨ ਮੋਸਮ ਦੇ ਉਲਟ ਅੰਦਰ ਤਾਪ ਰਹੇਗਾ ਰਹੀ ਗੱਲ ਖਰਚ ਦੀ ਜਿਸ ਤਰਾ ਇਕ ਮਕਾਨ ਡਾਟ ਦੀ ਛੱਤੇ ਵਾਲਾ ਲੈਟਰ ਦੀ ਛਤ ਵਾਲਾ ਜੇ ਮਕਾਨ ਦੇ ਖਰਚੇ ਦੀ ਗੱਲ ਕਰੀਏ ਤਾ RCC ਵਾਲੇ ਮਕਾਨ ਦਾ ਖਰਚ ਜਿਆਦਾ ਆਏਗਾ ਹਾ ਸੋਰੇ ਬਚਨ ਲਈ ਜਿਸ ਤਰਾ ਬਾਈ ਜੀ ਨੇ ਨੀਵ 3 ਫੁਟ ਚੌੜੀ ਰਖੀ ਇਹ ਕਿਸੇ ਮਕਾਨ ਦੀ ਨੀਵ 3ਫੁਟ ਰਖਕੇ RCC ਦੀ ਭਰ ਦਿਉ ਸਿਲ ਨਹੀ ਚੜੇਗੀ ਮਕਾਨ ਨੂੰ ਔਰ ਸੋਰਾ ਨਹੀ ਆਏਗਾ

    • @Singh-ck3ym
      @Singh-ck3ym 2 года назад

      Cement ਦਾ ਪਤਾ ਨਹੀਂ ਇੱਟਾ ਵਾਲਾ ਘਰ ਕਦੋਂ ਤੋਂ ਗਰਮੀਆਂ ਚ ਠੰਡਾ ਰਹਿਣ ਲੱਗ ਗਿਆ???

  • @bhupindersingh7736
    @bhupindersingh7736 2 года назад +10

    Good 👍

  • @Jhinjer01
    @Jhinjer01 2 года назад +22

    ਸਰੀਆ ਸਮਿੰਟ ਵੋ ਮਹਿੰਗੇ ਨੇ 22 ajj de ਜ਼ਮਾਨੇ ch kuj v sasta ni

  • @kuldipkaur1532
    @kuldipkaur1532 2 года назад +8

    ਬਹੁਤ ਵਧੀਆ ਹੈ ਫੋਨ ਨੰਬਰ

  • @KuldeepSingh-vv2kn
    @KuldeepSingh-vv2kn 2 года назад +4

    Very Very good ji 👌 🙏

  • @manpreetsingh-vj1cx
    @manpreetsingh-vj1cx 2 года назад +10

    ਗਰੀਬ ਘਰ ਕਿਵੇਂ ਬਣਾਵੇ ਜੋਂ ਬਹੁਤ ਸਸਤਾ ਬਣ ਜਾਵੇ ਇਹ ਵੀ ਦੱਸ ਦਿੱਉ ਕੋਠੀ ਬਹੁਤ ਵਧੀਆ ਬਣਾਈ ਹੈ ਕੋਈ ਸ਼ੱਕ ਨਹੀਂ

    • @JagdeepSingh-ju8ft
      @JagdeepSingh-ju8ft 2 года назад +1

      Sandwich panel ਦਾ ਘਰ ਬਹੁਤ ਸਸਤਾ ਬਣਦਾ

    • @indianbowlofficial7676
      @indianbowlofficial7676 2 года назад +1

      ਬਾਈ ਜੇ ਸਸਤਾ ਘਰ ਬਨਾਉਣੈ ਤਾਂ ਹਰਿਆਣੇ ਦੇ ਡਾ਼ ਸਿਵ ਦਰਸਣ ਮਲਿਕ ਨੂੰ ਯੂ ਟਿਊਬ ਤੇ ਸਰਚ ਕਰੋ ।ਜੋ ਤੁਹਾਨੂੰ ਗੌਕਰੀਟ ਬਾਰੇ ਦੱਸੇਗਾ ।

  • @gurdiprandhawa6329
    @gurdiprandhawa6329 2 года назад +19

    ਵੀਰ ਜੀ concrete ਗਰਮੀ ਨਹੀ ਰੋਕਦੀ ਅਤੇ ਭਰਤੀ ਉਪਰ ਬਣਾਉਣਾ, ਨੀਹਾਂ ਨਾ ਰੱਖਣੀਆਂ , ਥੱਲੇ ਬੀਮ ਸਭ ਗਲਤ ਹੈ। ਬੱਸ ਪ੍ਰਾਪਰਟੀ ਡੀਲਰ ਵੀਰ ਨੇ ਬਿਨਾਂ ਕਿਸੇ engineer ਜਾਂ ਟੈਕਨੀਕਲ ਸਲਾਹ ਤੋਂ ਬਣਾਇਆ

  • @jotmalmohria1579
    @jotmalmohria1579 2 года назад +3

    Kya bat kari a 22 na

  • @gumtibarnala6127
    @gumtibarnala6127 2 года назад +7

    Good

  • @msinghkhatra7705
    @msinghkhatra7705 2 года назад +6

    Good job veer ji
    Mari soch v hai banon de

  • @savitachaudhary7231
    @savitachaudhary7231 2 года назад +4

    👍👌

  • @parasnagpal4723
    @parasnagpal4723 2 года назад +2

    Aah blocks wale technique nal bnya ghar aa but ehnde ch jdo rain hundi aa odo problem aundi aa

  • @prabhdyalsingh4722
    @prabhdyalsingh4722 2 года назад +3

    ਸੀਮੈਂਟ ਦੀਆਂ ਇੱਟਾਂ ਬਾਰੇ ਕੀ ਖਿਆਲ ਹੈ। ਕੰਧਾ ਦੀ ਸਫਾਈ ਪੂਰੀ ਤੇ ਸ਼ੋਰਾ ਵੀ ਨਹੀ ਲਗਦਾ।

  • @SurenderSingh-gh6vr
    @SurenderSingh-gh6vr 2 года назад

    Bhut sohni kothi aa bai ji 😍😍😍

  • @dilbagpannu7799
    @dilbagpannu7799 2 года назад +10

    ਕਿੰਨਾ ਕੋ ਖਰਚਾ ਆਇਆ ਹੈ। ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।

    • @sumaninsa1359
      @sumaninsa1359 2 года назад

      Estate jan Kari leni a tta mare papa ji nel gal kr lo kyuki mere papa ji ne khud hi ghar vich koti bana hai 2014 vich

  • @jasveersingh5248
    @jasveersingh5248 2 года назад

    W̊åo̊ B̊e̊åůt̊i̊f̊ůl̊👌🏻👌🏻

  • @gurinderkaur8478
    @gurinderkaur8478 2 года назад +5

    Amazing

    • @rajveersohal2124
      @rajveersohal2124 2 года назад +2

      Gurinder Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @gurdevsidhu8164
    @gurdevsidhu8164 2 года назад

    Beautiful. Good luck

  • @ijaggi__07
    @ijaggi__07 2 года назад

    Good bhei WMK 🙏

  • @kamalkaur1563
    @kamalkaur1563 2 года назад +11

    👍👍

    • @rajveersohal2124
      @rajveersohal2124 2 года назад +1

      Kamal Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @AS-ot1ng
    @AS-ot1ng 2 года назад

    Nice working....👍

  • @g1thiarathiara467
    @g1thiarathiara467 2 года назад +9

    Chalo ek nawi chez bani dekhi aa baki 5 /7 saal baad veer nu pata laghu sahi kita ja galt 2 saal baad veer jarur daseyo koi kami tain ne 😎💯🙏🏽

    • @GaganSingh-ji5vs
      @GaganSingh-ji5vs 2 года назад +1

      No problem verre europe total building is like this

  • @avatarrandhawa5606
    @avatarrandhawa5606 2 года назад +2

    Very nice 👌

  • @balrajdhaliwal3028
    @balrajdhaliwal3028 2 года назад +3

    Nice

  • @religiousgirl100
    @religiousgirl100 2 года назад

    Good efforts

  • @selfmade-x9d
    @selfmade-x9d 2 года назад +1

    Shuttering construction akhde ne es nu jine vi Dubai ja hor devloped country ne ohna ch ehi construction chaldi hai .Jada Dubai ch

  • @sukhwinder398
    @sukhwinder398 2 года назад +3

    👍👍👍👍

  • @RajwantKaur-tj8li
    @RajwantKaur-tj8li 2 года назад +4

    Waheguru sahib ji

  • @manisama8067
    @manisama8067 2 года назад +3

    jdo cement di umar 20 saal ha ta kothi kive 300 saal chal jaoge

  • @parmjitkaurguralaamritsari6555
    @parmjitkaurguralaamritsari6555 2 года назад +11

    Amen

  • @SurinderSingh-qf6wy
    @SurinderSingh-qf6wy 2 года назад +3

    Ok

  • @mobilecare6044
    @mobilecare6044 2 года назад +3

    💯✔👌👌

  • @yadwindersingh2785
    @yadwindersingh2785 2 года назад +11

    ਮਾਨਸਾ ਜਿਲੇ ਵਿੱਚ ਝੰਡੂਕੇ ਪਿੰਡ ਹੈਗੀ ਕੋਠੀ ਉਸ ਨੂੰ ਦੇਖਕੇ ਹੀ ਬਣਾਈ ਹੈ ਇਸ ਵੀਰ ਨੇ

  • @ਬਾਜ਼-ਖ2ਮ
    @ਬਾਜ਼-ਖ2ਮ 3 месяца назад +1

    ਧੁੱਪ ਵਿੱਚ ਕੰਧਾਂ ਉੱਤੇ ਰੋਟੀਆਂ ਵੀ ਬਨਾ ਸਕਦੇ ਹੋ🤣🤣🤣 ਜਿਸ ਨਾਲ ਸਲੰਡਰ ਦਾ ਖਰਚਾ ਵੀ ਬਚੂ😂😂😂

  • @vikrams2248
    @vikrams2248 2 года назад +18

    ਪਾਈਪ ਫਿਨੋਲਕਸ ਤੋਂ ਆਸ਼ਿਰਵਾਦ ਜ਼ਿਆਦਾ ਵਧੀਆ ਸੀ

    • @gurmitsingh1485
      @gurmitsingh1485 2 года назад

      Nahi ji

    • @vikrams2248
      @vikrams2248 2 года назад

      ਫਿਨੋਲਕਸ ਦੀ ਕਵਾਲਟੀ ਆਸ਼ਿਰਵਾਦ ਤੋਂ ਹਲਕੀ ਹੈ

    • @SurenderSingh-gh6vr
      @SurenderSingh-gh6vr 2 года назад

      Q bro aashirwad wale ashirwad dende ne e vdiya chlu

  • @MalwaLive24
    @MalwaLive24 2 года назад

    👌👌👌

  • @nishanbhullar2099
    @nishanbhullar2099 2 года назад

    NYC

  • @NirmalSingh-kd1yx
    @NirmalSingh-kd1yx 2 года назад +1

    Very good

  • @nakhropie7320
    @nakhropie7320 2 года назад +3

    Beautiful

  • @kulwantsingh-zl6ok
    @kulwantsingh-zl6ok 2 года назад +13

    ਕੋਠੀ िਕੰਨੇ ਸਕੇਅਰ ਫੁॅਟ ਕੁਲ ਖਰਚਾ ਦॅਸੋ

    • @Kuldeepjandwalia
      @Kuldeepjandwalia 2 года назад +1

      2400 scfoot 16 lakh

    • @BalwinderSingh-zo3vh
      @BalwinderSingh-zo3vh 2 года назад

      @@Kuldeepjandwalia ਭਾ ਮੇਰੀ ਵੀ ਬਣਵਾ ਦੇ ਬਠਿੰਡਾ ਵਿਚ ਝੀਲਾਂ ਸਾਮਣੇ

  • @harsimranaujla2587
    @harsimranaujla2587 2 года назад +32

    ਕੋਠੀ ਵਾਲੇ ਦਾ ਨੰਬਰ ਦੇਣਾ

    • @ਬਾਜ਼-ਖ2ਮ
      @ਬਾਜ਼-ਖ2ਮ 3 месяца назад

      ਫਲੱਸ਼ਾ ਤਿਆਰ ਕਰਨੀਆਂ। 😂😂😂😂

  • @aman_bhullar
    @aman_bhullar 2 года назад

    ਮਜਬੂਤੀ ਨੂੰ ਕਿਹੜਾ ਪੰਜਾਬ ਵਿਚ ਹਰ ਰੋਜ ਭੁਚਾਲ ਆਉਂਦੇ ਆ। ਗਾਰੇ ਨਾਲ ਲੱਗੀਆਂ ਇੱਟਾਂ ਵੀ ਅਜੇ ਤੱਕ ਖੜੀਆਂ ਬਾਈ ਜੀ। ਅਗੇ ਬਹੁਤ ਮਹਿੰਗਾਈ ਆ, ਕਿਸੇ ਵਲ ਦੇਖ ਕੇ ਆਪਣਾ ਕੁੰਡਾ ਨਾ ਕਰਾ ਲਿੳ। ਕਿਤੇ ਨਹੀਂ ਜਾਂਦੇ ਇੱਟਾਂ ਦੇ ਮਕਾਨ ਵੀ।

  • @GurjeetKaur-iy6kk
    @GurjeetKaur-iy6kk 2 года назад +10

    Beautiful 👍

    • @rajveersohal2124
      @rajveersohal2124 2 года назад +2

      Gurjeet Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @GurjeetKaur-iy6kk
      @GurjeetKaur-iy6kk 2 года назад +1

      @@rajveersohal2124 very beautiful song
      Wow

    • @sukhveergill2482
      @sukhveergill2482 2 года назад +1

      Mojj krdi

  • @binali3575
    @binali3575 2 года назад +1

    Sir sanu vi ds deyo asi vi bnana

  • @manindersingh6570
    @manindersingh6570 2 года назад

    pipe system keda pyo fr veer es ch

  • @varunprashar9141
    @varunprashar9141 2 года назад +8

    Concrete is not at all good for insulation ... Its a stupid design 🤣🤣🤣

  • @Ramjatin
    @Ramjatin 2 года назад +4

    Garmi Ch 🔥 v bhout a eh Ghar

  • @kusampreetkaur9307
    @kusampreetkaur9307 2 года назад +4

    👍👍👍👍👍👍👍👍👍👍👍👍👍👍👍👍👍👍👍👍👍👍👍👍👍 Beautiful

    • @rajveersohal2124
      @rajveersohal2124 2 года назад +1

      Gurnaj Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @jakjak9297
    @jakjak9297 2 года назад +1

    Ok good bro

  • @BharatLal-cd8lp
    @BharatLal-cd8lp 2 года назад +2

    Very good ji

  • @mana_pb3137
    @mana_pb3137 2 года назад +1

    Bhoot sari aa ne

  • @ekamveer5393
    @ekamveer5393 2 года назад

    Gurdaspur vich ve hegeva

  • @chandtrehan5518
    @chandtrehan5518 2 года назад

    Kaun kahenda sasti pendi hai diwar bnan laye mistari de naal tarkhan v lagane penda jo lakri di shape frame banda jas vich bajri bardi hai.pher dar aje fit karan laye concrete torna

  • @entertainingshehnaaj4052
    @entertainingshehnaaj4052 2 года назад

    ਇਹ ਕੋਈ ਵੱਖਰੀ ਗੱਲ ਨਹੀਂ ਹੈ।

  • @jagseersinghmaan6153
    @jagseersinghmaan6153 2 года назад

    ਬਾਈ ਜੀ ਹੈ ਕਿਹੜੇ ਪਿੰਡ

  • @inderjeetkohlip2657
    @inderjeetkohlip2657 2 года назад +3

    Takneek taan bemisaal hai ji

  • @Balwindersingh-rr8zj
    @Balwindersingh-rr8zj 2 года назад +17

    ਕਿੰਨਾ ਖਰਚਾ ਆੲਿਆ ਪੂਰਾ

  • @punjabivibes4464
    @punjabivibes4464 2 года назад

    sb ton latest technology dunia ty grh banon di 3D house aa.... pr ilake dy hisab nall alag techniques km krdiya... ek gall tan jama sahi aa v salaab ni auni is kothi wich rang da khrcha bht ghat pou ga finishing v sohni augi rang di.... m not sure about plumbing and electrical fiting

  • @harinderbhatthal4779
    @harinderbhatthal4779 2 года назад +3

    This is how we pure are footing and make basement walls in Canada.this may be new in India but this is old technology

  • @baljitdhiman2299
    @baljitdhiman2299 2 года назад +11

    garmi ch te rcc jiada garam hundi hy

  • @khushdeepsingh7925
    @khushdeepsingh7925 2 года назад +1

    ਬਾਈ ਜੀ ਇਹ ਕੋਠੀ ਜੀਰੇ ਕੋਲ ਵੀ ਬਣ ਰਹੀ ਹੈ

    • @sumaninsa1359
      @sumaninsa1359 2 года назад +1

      Ha sab to pahila mere papa ji ne ban hai punjab vich 2014 vich khud hi ghar vich

    • @khushdeepsingh7925
      @khushdeepsingh7925 2 года назад

      @@sumaninsa1359 ok bai ji

  • @sidhugamer4487
    @sidhugamer4487 2 года назад +3

    ਰੇਟ ਤਾਂ ਦਸ ਦਿੰਦੇ ਜੀ

  • @meetsingh830
    @meetsingh830 2 года назад

    Paji shora kinu kende a

  • @gurmejcheema3699
    @gurmejcheema3699 2 года назад +1

    Mivan shuttering use hoyi full Rcc building bombay ch ida hi buildings bndiya me.

  • @jogagill2445
    @jogagill2445 2 года назад +15

    ਜਿਹੜਾ 5 ਇੰਚੀ ਕੰਧ ਵਿੱਚ ਸਰੀਆ ਪਾਇਆ ਉਸਦੇ ਨਾਲ ਕੰਧ ਪਾੜ ਜਾਣੀ ਹੈ ਪਿਲਰ ਵਿੱਚ ਜਿੰਨਾ ਮਰਜੀ ਸਰੀਆ ਪਾਓ ਕੁਝ ਨਹੀ ਹੁੰਦਾ ਬਾਕੀ ਪੱਕੀਆਂ ਇੱਟਾਂ ਦੀ ਲਾਈਫ ਬਹੁਤ ਜਿਆਦਾ ਹੁੰਦੀ ਹੈ

    • @aujlasurkhpurdeep5185
      @aujlasurkhpurdeep5185 2 года назад +1

      ਤੂੰ ਹੁਣ ਬਾਈ ਦਾ ਦਿਲ ਨਾ ਘਟਾਇਆ

    • @BalwinderSingh-hy1ok
      @BalwinderSingh-hy1ok 2 года назад

      ਨਹੀ ਕੰਧਾ ਪਾਟਦੀਆ ਨੀ ਸਹੀ ਕੰਮ ਆ

    • @rajwindersingh5005
      @rajwindersingh5005 2 года назад

      ਬਾਈ ਕੁਝ ਨਹੀਂ ਪਾੜਦਾ ਮਲੈਸੀਆ ਸਾਰੀਆਂ ਬਿਲਡਿੰਗ ਇਵੇਂ ਬਣੀਆਂ

  • @JaspalSingh-ud1vi
    @JaspalSingh-ud1vi 2 года назад +4

    ਮਿਸਤਰੀ ਦਾ ਨੁਮਬਰ ਭੇਜੋ

    • @sumaninsa1359
      @sumaninsa1359 2 года назад +1

      My papa ji ne aj tto 9 year pahila koti pa hai khud hi 2014 vich tusi aa ke. Bhi dekh sakde o koti

    • @JaspalSingh-ud1vi
      @JaspalSingh-ud1vi 2 года назад

      ਕਿਥੇ ਹੈ

  • @diljitkaur2301
    @diljitkaur2301 2 года назад +1

    Concrete Wali kothi mehngi Oswego nale garnish jada hogi
    Mi

  • @sewak.virkjattvirk413
    @sewak.virkjattvirk413 2 года назад

    Bai Sade ta 6 sal hoge ehda diya 3.4 kothiya payiya hoyiha ne pahli kothi kive hoyi

  • @dhillonbambhiewala9718
    @dhillonbambhiewala9718 2 года назад

    ਫੇਲ ਹੈ ਇਹ

  • @ਬਾਜ਼-ਖ2ਮ
    @ਬਾਜ਼-ਖ2ਮ 3 месяца назад +1

    ਏਂਵੇ ਝੂਠ ਮਾਰਕੇ ਲੋਕਾਂ ਨੂੰ ਫੁਦੂ ਬਨਾ ਰਿਹਾ ਹੈ। ਜਿਆਦਾ ਪੈਸੇ ਲਾਕੇ ਹੁਣ ਕੀ ਕਹੇ ਲੋਕਾਂ ਨੂੰ। ਬਾਈ ਆਪਾਂ ਛੱਤ ਉੱਤੇ ਲੈਂਟਰ ਪਾਉਂਦੇ ਹਾਂ ਤਾਂ ਸਾਰੇ ਕਮਰੇ ਵਿੱਚ ਸੇਕ ਆਉਂਦਾ ਕਿਉਂਕਿ ਸੀਮੈਂਟ, ਸਰੀਆ ਤੇ ਬਜਰੀ ਜਿਆਦਾ ਗਰਮ ਹੋ ਜਾਂਦੇ ਹਨ ਤੇ ਅੱਧੀ ਰਾਤ ਨੂੰ ਵੀ ਚੈਕ ਕਰਨਾ ਲੈਂਟਰ ਅੰਦਰੋਂ ਤੇ ਬਾਹਰੋਂ ਗਰਮ ਹੀ ਹੁੰਦਾ। ਇਸ ਨੇ ਤਾਂ ਸਾਰਾ ਮਕਾਨ ਹੀ ਸੀਮੈਂਟਡ ਬਨਾਤਾ। ਪਹਿਲਾਂ ਲੋਕ ਕੱਚੀਆਂ ਬਾਲੇਆਂ ਤੇ ਮਿੱਟੀ ਦੀਆਂ ਬਨਾਉਂਦੇ ਸੀ ਤੇ ਗਰਮੀ ਅੰਦਰ ਐਂਟਰ ਨਹੀਂ ਸੀ ਕਰਦੀ। ਐਂਵੇ ਦੋ ਨੰਬਰ ਦੇ ਪੈਸੇ ਲਾਕੇ ਝੂਠ ਮਾਰੀ ਜਾਂਦਾ। ਹੁਣ ਸਰਮਿੰਦਾ ਵਿਚਾਰਾ ਕੀ ਕਹੇ😂😂😂😂😂😂😂😂😂

  • @dheggr8rhgr922
    @dheggr8rhgr922 2 года назад +1

    Jordan 🇯🇴 country im work 6 years ready new home vary kwikly ready home

  • @pardeepduggal3431
    @pardeepduggal3431 2 года назад

    Bricks ku jagah kiya use kiya, kitna mehnga padta hai

  • @jugrajsingh6293
    @jugrajsingh6293 2 года назад

    Kina kharcha ayea 1600+800 sec.ft tyy e gal ne dsi

  • @pargatsinghbir425
    @pargatsinghbir425 2 года назад +1

    ਕੰਧ ਬਣਾਉਣ ਲਈ ਕਿੰਨੇ ਵਾਈ ਕਿੰਨੇ ਦੀ ਪਲੇਟ ਲੱਗੀ ਤੇ ਓਹ ਬਿਲਕੁਲ ਸਿੱਧੀ ਕਿਮੇ ਖੜੀ

  • @gurmitsingh1485
    @gurmitsingh1485 2 года назад

    ਕੁਲ ਖਰਚ ਨੀ ਦੱਸਿਆ ਜੀ ਮੇਰੇ 22 ਲੱਗ ਗਿਆ

  • @BalwinderSingh-zo3vh
    @BalwinderSingh-zo3vh 2 года назад

    ਨਾ ਐਂਕਰ ਨੂੰ ਸਮਝਣਾ ਆ ਰਿਹਾ ਤੇ ਨਾ ਮਕਾਨ ਬਣਾਉਣ ਵਾਲੇ ਨੂੰ, ਜੇ ਕਿਸੇ ਨੂੰ ਪੂਰਾ ਸਮਝ ਆਵੇ ਤਾਂ ਦੱਸਿਓ

  • @rubyvirdi1547
    @rubyvirdi1547 2 года назад

    30yrsback wemade this full heat is there

  • @popashokarai2861
    @popashokarai2861 2 года назад

    Pop down cilling false karani ta Veer ji dash do

  • @jotmalmohria1579
    @jotmalmohria1579 2 года назад +1

    Asi. V ada he paya gay

  • @sahiljassal6922
    @sahiljassal6922 2 года назад

    Hor isde ch ki pathiea lagaiean ne

  • @gurmitsingh1485
    @gurmitsingh1485 2 года назад

    ਬਾਈ ਸਾਲ ਪਹਿਲਾਂ ਪਾ ਲੈਂਦਾ ਤਾਂ ਮੈਂ ਵੀ ਇਸੇ ਨਾਲ ਦੀ ਕੋਠੀ ਪਾ ਲੈਂਦਾ ਹੁਣ ਤਾਂ ਇਟਾ ਦੀ ਪਾ ਬੈਠੇ

  • @tejilakhyan9536
    @tejilakhyan9536 2 года назад

    Garmi ch poora garam rahu te thand da pta ni veer ik cooler garmi vich pakka la deo 30 40 hazar da te naale bahar bahar 5 k futt chad k drakhat laado ashoka tree

    • @tejilakhyan9536
      @tejilakhyan9536 2 года назад

      Baaki majbutti pakho tan poori kaim gal baat a

  • @dheggr8rhgr922
    @dheggr8rhgr922 2 года назад +2

    Oh bra ji Jordan chal tuhanu hr ghar same banda mai khud dikha du very very good 👍

  • @arshsandhu4994
    @arshsandhu4994 2 года назад +7

    Bai g total khrcha kihna k aya es te???

    • @sumaninsa1359
      @sumaninsa1359 2 года назад

      Sabi koti bani a only 3 lakh kharcha mere papa ji ne khud bana a 2014 vich khud di koti aj tta hun bani a and bahd vich 1,2 kotia hor bhi bania ne

  • @kamleshbhatia3450
    @kamleshbhatia3450 2 года назад +2

    Very good 👍 👏 👌 job Makan Malik phone number ke ha

  • @sahilbath652
    @sahilbath652 2 года назад

    jehra election da kam karn ayia oda ki bnu charria marn lagge da 😂😂

  • @ParminderSingh-pb3vp
    @ParminderSingh-pb3vp 2 года назад +1

    Concrete Garmi ch tang karru
    Baki tuc Nii Bharni c proper majbutti ta hi banani c Bharat da koi bharosa nai hunda bai