ਧੋਤੀ ਵਾਲਾ ਬੰਦਾ ਪੱਖੇ ਮੂਹਰਦੀ ਨਾਂ ਲੰਘੇ,,,, ਪੈਰਾਸ਼ੂਟ ਬਣਾ ਦੇਊ,, ਐਨੀ ਹਵਾ ਏ

Поделиться
HTML-код
  • Опубликовано: 12 авг 2023
  • #sukhjinder_lopon

Комментарии • 289

  • @TimetoFunAtoZ
    @TimetoFunAtoZ 11 месяцев назад +77

    ਪੱਖਾ ਚੱਲਣ ਤੇ ਧੋਤੀ ਵਾਲਿਆ ਦੀ ਇੱਜਤ ਨੂੰ ਖਤਰਾ

    • @officialdhiman9855
      @officialdhiman9855 10 месяцев назад

      😅

    • @nagarsingh4409
      @nagarsingh4409 10 месяцев назад +2

      ਵਾਹਰ ਆ ਵੀ ਲਿਖਣਾ ਪੈਣਾ ਕੀ 50 ਕਿਲੋ ਵਜਨ ਵਾਲੇ ਅੰਦਰ ਨਾ ਆਉਣ ਜੇ ਆਉਣਾ ਤਾ ਸਿਰ ਤੇ 20/30/ ਕਿਲੋ ਵਜਨ ਚੁਕ ਕੇ ਆਉਣ ਤਾ ਕੀ ਉਡਣ ਤੋ ਵਚਾਏਆ ਜਾਵੇ

    • @amittaakkallarkhera9227
      @amittaakkallarkhera9227 2 месяца назад

      ਤੇ ਚਾਦਰ ਵਾਲੇ ਦੀ ਇਜਤ ਲੁਟੀ ਜਾਨੀ ਹੀ😆

    • @user-hr8hq6mt7q
      @user-hr8hq6mt7q Месяц назад

      Ok

    • @geetachand-sf8fc
      @geetachand-sf8fc Месяц назад

      😂😂😂

  • @harvindersingh1288
    @harvindersingh1288 11 месяцев назад +45

    ਯਾਰ ਪੱਖੇ ਚਲਾ ਕੇ ਤਾਂ ਦਿਖਾਏ ਨਹੀਂ, ਅਖੇ ਜੀ ਹਵਾ ਬਹੁਤ ਹੈ

    • @wahTerakyakehna
      @wahTerakyakehna 11 месяцев назад +5

      😂 sahi gall.. bakwas jyada karda eh, tu tu karke bol rea agley ji ji kar rhe.. naam rakhya shonki sardar sear ton nanga turya firda.. hoya shonki sardar da😅😅

    • @VarinderSingh-dh7du
      @VarinderSingh-dh7du Месяц назад

      ​@@wahTerakyakehnaKhere passe to sardar a ..ik godi jehi c us di video bna bna k paunda c phr holi holi hor link banun lag gya lokan naal paise aun lag gye te bs phr ehne ahi kam fad liya ehne ..vada sardar ehe ..

    • @Diamond.wood.works99
      @Diamond.wood.works99 Месяц назад +1

      Comment dekh k bhar chaleya video cho mai😅😅😅😅

    • @Goni318
      @Goni318 10 дней назад

      ਅੰਨਾ ਐ ਸਲਿਆ ਚਲਾਕੇ ਤਾਂ ਦਿਖਾਇਆ 😂😂😂

  • @rbrar3859
    @rbrar3859 11 месяцев назад +25

    ਅੱਜ ਤਾਂ ਲੋਪੋ ਵਾਲਿਆਂ ਕਮਾਲਾਂ ਕਰ ਦਿੱਤੀਆਂ ਹਨ।
    ਧੰਨਵਾਦ ਜੀ।

  • @user-jh6tk5kd7u
    @user-jh6tk5kd7u Месяц назад +13

    ਪੰਪ ਵਾਲੀ ਮੋਟਰ ਆ ਧੋਤੀ ਦਾ ਪੈਰਾ ਸ਼ੂਟ ਤਾਂ ਬਣੂ ਹੀ ,,,ਬਿਜਲੀ ਵੀ Ac ਨਾਲੋ ਵਧ ਖਾਂਦਾ ਹੋਣਾ ਪਕਾ

  • @gamernav8245
    @gamernav8245 10 месяцев назад +13

    ਏਹ੍ਹ ਪੱਖੇ ਦਾ ਨਾ ਧੋਤੀ ਪੁੱਟ ਰੱਖੋ

  • @satnam_bhangu.1915
    @satnam_bhangu.1915 11 месяцев назад +61

    ਜੇ ਹਵਾ ਦੁੱਗਣੀ ਆ ਤਾਂ ਬਿੱਲ ਵੀ ਦੁੱਗਣਾ ਹੀ ਆਉ

    • @prabhjotsidhu464
      @prabhjotsidhu464 11 месяцев назад +3

      Right 22

    • @harpreetsingh-le4ym
      @harpreetsingh-le4ym 10 месяцев назад +9

      ਸਿੱਧੀ ਜੀ ਗੱਲ ਜੇ ਕੰਮ ਜ਼ਿਆਦਾ ਤੇ ਰੋਟੀ ਵੀ ਜ਼ਿਆਦਾ ਖਾਊ ਬੰਦਾ

  • @makhansingh3002
    @makhansingh3002 11 месяцев назад +30

    ਵੀਰ ਜੀ ਫਿਰੋਜ਼ਪੁਰ ਮੱਝਾਂ ਵਾਸਤੇ ਸਪੈਸ਼ਲ ਮੱਛਰਦਾਨੀ ਬਣਾਉਂਦੇ ਆ ਬਹੁਤ ਵਧੀਆ ਹੁੰਦੀਆਂ ਲੋਹਾ ਮਾਰਕੀਟ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ

    • @user-zy1lt7ks2r
      @user-zy1lt7ks2r 11 месяцев назад +1

      Ki rate mildi a prra

    • @makhansingh3002
      @makhansingh3002 11 месяцев назад +1

      @@user-zy1lt7ks2r ਤਿੰਨ ਰੁਪਏ ਸਕੇਅਰ ਫੁੱਟ ਸਿਲਾਈ ਦੇ 2 ਰੁਪਏ ਸਸਤੀ ਪੈਂਦੀ ਵੀਰ

    • @jassabakhshi391
      @jassabakhshi391 10 месяцев назад

      Ohna da number deo g

    • @Jularya_cow_and_baffloFarm1097
      @Jularya_cow_and_baffloFarm1097 Месяц назад

      Number Send karo ji

  • @luckymaan9928
    @luckymaan9928 Месяц назад +1

    ਲੋਪੋਂ ਵਾਲ਼ੇ ਵੀਰ ਨੇ ਅੱਜ਼ ਸਿਰਾਂ ਕਰਾਂ ਤਾਂ ਧੋਤੀ ਵਾਲ਼ੀ ਗੱਲ਼ ਕਰ ਕੇ

  • @babbuwoodworks
    @babbuwoodworks 11 месяцев назад +54

    ਬਾਈ ਹੁਣ ਧੋਤੀਆਂ ਆਲੇ ਨਾ ਮਗਰ ਪੈ ਜਾਣ ਯੂਨੀਅਨ ਬਣਾ ਕੇ 😅😅 ਮਸ਼ਹੂਰੀ ਵਾਲਾ ਸਿਰਾ ਲਾਤਾ 😀😀

  • @user-xo9no4rn1s
    @user-xo9no4rn1s 11 месяцев назад +9

    ਧੋਤੀ ਵਾਲੇ ਪਿੱਛੇ ਦੀ ਲੱਗ ਜਾਵੇ

  • @deesabai2541
    @deesabai2541 10 месяцев назад +2

    Ptrkar ji thudea krode bar thank you.tushi bohitt vdiea trakee nal dshde oh.❤❤❤❤❤❤❤❤❤❤❤❤

  • @kakabullethomeroyalenfield7297
    @kakabullethomeroyalenfield7297 11 месяцев назад +1

    Good Job Veer ji. Karigar bande 👍👍

  • @dhanoa3481
    @dhanoa3481 11 месяцев назад +110

    ਲੰਗੋਟ ਪਾ ਕੇ ਤਾ ਨਿੰਗ ਸਕਦਾ😢😮😮😮

  • @MandeepSingh-oc2jj
    @MandeepSingh-oc2jj Месяц назад +6

    ਪਸ਼ੂਆਂ ਚ ਪੱਖਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਚਾਹਿਦਾ ਦੇ ਕੋਈ ਖੁੱਲ੍ਹ ਗਿਆ ਬਹੁਤ ਰਿਸਕ ਆ

  • @ajmanderaulakh6376
    @ajmanderaulakh6376 10 месяцев назад +17

    ਕੋਈ ਸਾੜ੍ਹੀ ਵਾਲੀ ਇਹ ਪੱਖਾ ਨਾ ਲਵੇ ਨਹੀਂ ਤਾਂ ਸੇਰਨੀ ਦੇ ਦਰਸਨ ਹੋ ਜਾਣਗੇ।

    • @jasskhehra5998
      @jasskhehra5998 10 месяцев назад

      😂

    • @5aabstories982
      @5aabstories982 Месяц назад +1

      Apni bhen nu push oh chaahe loga nu salvaar ch dikha dendi hoye

    • @krishanmohan2385
      @krishanmohan2385 Месяц назад

      Oh teri bhen di salwar mere kol payi a rati ohdi sharni chusi a nzare baj GE bra swaad dindi naale dudh peeke mote pattan chon shehad chonda ci 😅😅😅😅

  • @khushdeep7172
    @khushdeep7172 11 месяцев назад +6

    ਬਹੁਤ ਹੀ ਵਧੀਆ ਵੀਡੀਓ ਬਾਈ ਸੁਖਜਿੰਦਰ ਲੋਪੋਂ ਜੀ

  • @ShivKumar-fv3qt
    @ShivKumar-fv3qt 10 месяцев назад +5

    ਜਿੰਨਾ ਟੈਮ ਮੀਟਰ ਘਰਾਂ ਅੰਦਰ ਉਹਨਾਂ ਟੈਮ ਹੀ ਚੱਲਣੇ ਆ

  • @gurpalsekhon5490
    @gurpalsekhon5490 11 месяцев назад +9

    ਤੋਤੀ ਵਾਲਾ😂😂😂ਤੋਤੀ ਵਾਲਾ ਮੇਰਾ ਤਾਈਆ ਏ😂😂❤

  • @sarbjitsingh2976
    @sarbjitsingh2976 Месяц назад +7

    ਧੋਤੀ ਦਾ ਪੈਰਾਸੂਟ ਬੱਚ ਜਾਊ ਪਰ ਪੈਰਾ ਸੂਟ ਦਾ ਡੰਡਾ ਬਾਹਰ ਨਿਕਲਜੂ

  • @malwa_0001
    @malwa_0001 11 месяцев назад +67

    ਧੋਤੀ ਵਾਲਾ ਅੱਗੇ ਦੀ ਨਾ ਲੰਘੇ😂😂😂😂😂

  • @gamdoorgamdoorsra
    @gamdoorgamdoorsra 11 месяцев назад

    Veer.lopo. sat.sree.akal.ji

  • @bksashi2149
    @bksashi2149 11 месяцев назад +18

    ਕਛੀ ਪਾ ਕੇ ਘੁੰਮਿਆ ਕਰੋ ਧੋਤੀ ਨੀ ਪਾਉਣੀ ਧੋਤੀ ਦੇ ਕਛੇ ਬਣਾਉਣੇ ਸ਼ਰੂ ਕਰ ਦਿਓ 😂😂😂😂

  • @gurditkhehra9664
    @gurditkhehra9664 11 месяцев назад +29

    Waheguru mehar karo

  • @bullsofpunjab3946
    @bullsofpunjab3946 11 месяцев назад +25

    500 ਦਾ ਅਸੀਂ ਪਿੰਡ ਚ ਵੇਚ ਤਾਂ ਸੀ ਦੋ ਸਾਲ ਪਹਿਲਾ😂😂

  • @prabh466
    @prabh466 10 месяцев назад +8

    ਪੱਖਾ ਕੱਟ ਤੇ ਪੱਠੇ ਵੱਡਣ ਵਾਲਾ ਟੋਕਾ ਜਾਦਾ ਲੱਗਦਾ 😂

  • @ratanpunjabivlog8490
    @ratanpunjabivlog8490 11 месяцев назад +4

    Very nice veer ji

  • @panjab6807
    @panjab6807 11 месяцев назад +1

    Good Bai 👌👌

  • @jasbirpalsingh8910
    @jasbirpalsingh8910 Месяц назад +2

    Waheguru ji

  • @singhdeepu01
    @singhdeepu01 10 месяцев назад +1

    Lopo veer hun tusi
    ਧੋਤੀ aale naraz karte😅
    🎉🎉new case 🎉🎉

  • @lallali4508
    @lallali4508 11 месяцев назад

    Killo.y futt da ki rate hai.bai ji rate jarur dqssia karo.pls

  • @user-yc8kw6hy1b
    @user-yc8kw6hy1b 11 месяцев назад +5

    Boht vdiya veer dangra lyi eh fan👌thnks

    • @wahTerakyakehna
      @wahTerakyakehna 10 месяцев назад

      🤣🤣 dangra lyi hi hai ☺️

  • @yadwindersingh7437
    @yadwindersingh7437 11 месяцев назад +2

    Ship ਵਾਲੀ ਮੋਟਰ ਦੀ ਹਵਾ ਕਿਨੇ ਫੁੱਟ ਜਾਂਦੀ ਨਾਲ ਐਡਰਸ ਵੀ ਦੱਸ ਦਿਓ

  • @randhawasingh9051
    @randhawasingh9051 11 месяцев назад +3

    Good quality fan🌹🌹🌹🌹

  • @user-ux9jv8fc5s
    @user-ux9jv8fc5s 11 месяцев назад +9

    ਹਾਜੀ ਬਾਈ ਜੀ ਤੁਸੀਂ ਐੱਡ ਤਾ ਵਧੀਆ ਕਰਤੀ ਪਰ ਅਡਰੈਸ ਤਾ ਦੱਸ ਦਇਆ ਕਰੋ 🙏🙏👌👌👍👍🎉🎉

    • @gindasingh8093
      @gindasingh8093 11 месяцев назад

      ਤਲਵੰਡੀ ਲਾਲ ਸਿੰਘ ਐਂਡ ਸੰਨਜ਼

  • @GurmeetSingh-wk8wo
    @GurmeetSingh-wk8wo 11 месяцев назад +2

    ਅਸੀਂ ਨਹੀਂ ਲੇਣਾ ਧੋਤੀ ਆ ਖਿਚੋ ਗਾਂ

  • @NarinderSingh-nt4xc
    @NarinderSingh-nt4xc 11 месяцев назад

    Shonki brother secreen te pura address display kar dea kro ta vauhat vadhia hovega request h ji 🙏

  • @user-ye6zw4cx4z
    @user-ye6zw4cx4z 11 месяцев назад +2

    Vadiya g

  • @DarshanSingh-yh4yg
    @DarshanSingh-yh4yg 11 месяцев назад

    Bijali da dhuwa vee kadhta ye bee daso ji

  • @simranjit2791
    @simranjit2791 11 месяцев назад +4

    copper di winding kity hovee ta speed vadd hundi aa bcz copper v alg alg typ de hunde aa. 29 no. copper 27 no. copper 😊🙏

  • @gurjitheer4154
    @gurjitheer4154 11 месяцев назад

    Kaint 👌

  • @khushdeep6277
    @khushdeep6277 20 дней назад

    ਬਾਈ ਪਿੰਡ /ਸ਼ਹਿਰ ਕਿਹੜਾ ਵਰਕਸ਼ਾਪ ਆਲੇ ਬਾਈ ਦਾ ।ਕਿੱਥੇ ਆ ਇਹ ਵਰਕਸ਼ਾਪ

  • @lakhvindersinghmaan6141
    @lakhvindersinghmaan6141 11 месяцев назад +30

    Ship ਵਾਲੀ ਮੋਟਰ ਵਾਲੇ ਪੱਖੇ ਰੇਟ ਤੇ ਕਿੰਨੇ ਫੁੱਟ ਤੱਕ ਹਵਾ ਹੁੰਦੀ ਆ

  • @RajinderKumar-td5ty
    @RajinderKumar-td5ty 11 месяцев назад +2

    Very nice video ji

  • @NirmalSingh-pk5fb
    @NirmalSingh-pk5fb 11 месяцев назад

    Address ਦੱਸਿਓ ਜੀ ਕਿਥੇ ਇਹ fectory ਹੈ

  • @premSingh-jm7dt
    @premSingh-jm7dt 10 месяцев назад

    Crc winding frist time suni hai bai g

  • @kuldeepsidhu1149
    @kuldeepsidhu1149 11 месяцев назад +7

    👌❤️🙏

  • @arshdeepsingh6376
    @arshdeepsingh6376 11 месяцев назад +2

    Star pakhe da price ta dasya ni 22 ji na hi hawa dasi aa kine fut te jandi aa

  • @user-kj2zr7sn5c
    @user-kj2zr7sn5c 11 месяцев назад +6

    22 ek gal kehni aa kite sare fan 1 vaar katthe na chla dio hneri aa jani 😂😂😂😂😂😂😂😅😅 jine v workers aa sare ud ud k kanda ch vajne😂😂😂😂😂😂

  • @LakhwinderChatha-bi2fk
    @LakhwinderChatha-bi2fk 11 месяцев назад +14

    ਸਤਿ ਸ੍ਰੀ ਅਕਾਲ ਵੀਰ

  • @sukhvirsingh9082
    @sukhvirsingh9082 29 дней назад

    Bai oh palwana vali video da link kario send

  • @user-kx7ls9pw1q
    @user-kx7ls9pw1q Месяц назад +2

    ਬਿਜਲੀ ਵੀ Ac ਜਿਨੀ ਫੂਕਦਾ😂😂😂😂

  • @gurpalsingh4840
    @gurpalsingh4840 11 месяцев назад

    Black color fan price?

  • @user-lx8bp5bw2y
    @user-lx8bp5bw2y 11 месяцев назад

    Bhaiji black fan da rate taan dasya hi ni

  • @AmarjeetKaur-tz5rb
    @AmarjeetKaur-tz5rb 3 месяца назад

    Ki price location kitho de bai ji

  • @AmritPal-rn4iw
    @AmritPal-rn4iw 10 месяцев назад +1

    ਸਤਿ ਸ੍ਰੀ ਅਕਾਲ ਜੀ। ਚੁਗਾਠਾਂ ਦਾ ਰੇਟ ਨਹੀਂ ਦੱਸਿਆ।

  • @PawanKumar-ty3ib
    @PawanKumar-ty3ib 11 месяцев назад +11

    Sab ton pehla adress dasya karo

  • @jaswindersinghbrar4731
    @jaswindersinghbrar4731 11 месяцев назад +1

    Nice video ❤❤

  • @batthnimana1296
    @batthnimana1296 2 часа назад

    veer ji price ki a ah g

  • @JasooJasoo-123
    @JasooJasoo-123 10 месяцев назад

    Veer pind kheda ga

  • @sharnjitkaur3884
    @sharnjitkaur3884 Месяц назад

    Rate ki aa kitho milu

  • @kakabullethomeroyalenfield7297
    @kakabullethomeroyalenfield7297 11 месяцев назад +5

    Patrakar veer ji. Pehla Jagah daNaam Jarur dasso. Baaki Bahot wadiya dakhaya. 👍

  • @brijkumar3628
    @brijkumar3628 11 месяцев назад

    Address not disclosed

  • @jagmeetbrar4489
    @jagmeetbrar4489 11 месяцев назад

    Je ene pakhe vikde a ta fr ad kron di ki lod pai gyi

  • @user-qj8xi5dt9z
    @user-qj8xi5dt9z Месяц назад

    Price dasyo

  • @BhupinderSinghBadesha
    @BhupinderSinghBadesha 11 месяцев назад +1

    ❤❤

  • @lalkhan3500
    @lalkhan3500 11 месяцев назад +3

    ਫੈਕਟਰੀ ਵਾਲਾ ਵੀਰ ਜੀ ਥੋੜੇ ਜਹੇ ਫੁਕਰੇ ਲਗਦੇ ਨੇ ਗੱਲਾ ਬਹੁਤ ਘੋਟ ਕੇ ਕਰਦੇ ਨੇ

  • @gurmitsingh9643
    @gurmitsingh9643 11 месяцев назад +9

    ਕਾਲੇ ਪੱਖੇ ਦਾ ਰੇਟ ਦੱਸੋ

  • @jasjot_dairy_farm
    @jasjot_dairy_farm 11 месяцев назад +1

    Amp kine lavega fan oh v mention kro ji kite miter v dhoti uda deve customer di bill nal

  • @NavjotSingh-jh1fj
    @NavjotSingh-jh1fj 11 месяцев назад +1

    Ha es pakhe di hava ta sachi bauht pr light v bdi kichda aa

  • @BALWINDERSINGH-gw5ei
    @BALWINDERSINGH-gw5ei 11 месяцев назад

    ਸੁਖਜਿੰਦਰ ਸਿੰਘ ਬਾਈ ਜੀ ਤੁਹਾਡਾ ਨੰਬਰ ਦਿਉ ਤੁਸੀ ਲੋਕਾ ਇੰਟਰਵਿਊ ਵਿਚ ਲੋਕ ਪੂਰੇ ਆਪਣੀਆ ਗਲਾ ਤੇ ਖਰੇ ਨਹੀ ਉਤਰਦੇ ਤੁਹਾਡੇ ਨਾਲ ਗੱਲ ਬਾਤ ਕਰਨੀ ਹੈ ਜੀ

  • @Avtarsingh-mg7xp
    @Avtarsingh-mg7xp 11 месяцев назад

    Nyc

  • @gdhiman9086
    @gdhiman9086 11 месяцев назад

    ❤😊

  • @amanvirsinghtoor9143
    @amanvirsinghtoor9143 11 месяцев назад +1

    ❤❤❤❤❤❤❤

  • @AnkitKumar-gc6jx
    @AnkitKumar-gc6jx 11 месяцев назад

    Ki rate aa

  • @realthing00
    @realthing00 Месяц назад

    Proudly Made in India

  • @mann-kg4pg
    @mann-kg4pg 11 месяцев назад +5

    ਕਾਲੇ ਪੱਖੇ ਦਾ ਰੇਟ ਨਹੀਂ ਦੱਸਿਆ ਵੀਰ ਜੀ।

  • @MehtabSandhu-jj8ip
    @MehtabSandhu-jj8ip Месяц назад

    Kitne milte pakke Kheda shahar

  • @jassisingh6398
    @jassisingh6398 11 месяцев назад +2

    Nice

  • @omprakashsanhotra5670
    @omprakashsanhotra5670 Месяц назад

    22g air flow measured in cubic meters/ second not in 40 or 50 feet.

  • @HotelKumar-lg5nf
    @HotelKumar-lg5nf Месяц назад

    nice ji

  • @manoharaulakh6983
    @manoharaulakh6983 11 месяцев назад +3

    Bhaji keep hardworking

  • @jassdhillon4392
    @jassdhillon4392 10 месяцев назад

    Very good g

  • @SukhwinderSingh-wq5ip
    @SukhwinderSingh-wq5ip 11 месяцев назад +2

    super

  • @AMARSINGH-xq4ox
    @AMARSINGH-xq4ox Месяц назад

    Last pak he do Kim at NHL dasi

  • @ParminderSingh-bg9vt
    @ParminderSingh-bg9vt 11 месяцев назад +15

    ਬਾਈ ਅਡਰੈਸ ਵੀ ਦੇ ਦਿਆ ਕਰੋ ਪਲੀਜ 🙏

  • @Onkar2581
    @Onkar2581 11 месяцев назад +10

    ਬੇਵਕੂਫ ਨਾ ਬਣਾਓ ਪੱਖੇ ਚਲਾਓ ਵੀ਼਼਼਼਼਼਼਼

  • @harbavsinghsingh6235
    @harbavsinghsingh6235 11 месяцев назад

    👍👍❤️❤️❤️

  • @sukhaklia208
    @sukhaklia208 11 месяцев назад +1

    Addres ta das dya kro lagg jane o mooh chak k video banon

  • @Nitnemgurbni315
    @Nitnemgurbni315 10 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpreetsingh-dx4kr
    @gurpreetsingh-dx4kr Месяц назад +1

    ਕਿਸ ਥਾਂ ਫੈਕਟਰੀ

  • @bikysidhu3672
    @bikysidhu3672 11 месяцев назад

    Address

  • @parveensehgal7955
    @parveensehgal7955 11 месяцев назад +1

    Bil Tuhada ............. Baharu

  • @parveensehgal7955
    @parveensehgal7955 11 месяцев назад

    😊

  • @gurpalsingh4840
    @gurpalsingh4840 11 месяцев назад

    Black color price

  • @navymaanjaniwal
    @navymaanjaniwal 11 месяцев назад

    Aap tusi cooler laya hoya

  • @gurwajsingh6307
    @gurwajsingh6307 11 месяцев назад

    Ret.ki.a.bai.g

  • @SurinderSingh-mi5gz
    @SurinderSingh-mi5gz 11 месяцев назад

    Ikali hawa ton ki lena cooling vi chidi aa

  • @Writerpreet123
    @Writerpreet123 10 месяцев назад

    ❤❤❤

  • @nijjarbtown
    @nijjarbtown 11 месяцев назад +1

    Bai address ve display kar dea karo

  • @Jawanda-agrofaram
    @Jawanda-agrofaram 11 месяцев назад +5

    ਇਹ ਤੋ ਤਿੰਨ ਸਾਲ ਪਹਿਲਾਂ ਇੰਨਾ ਪੱਖਿਆ ਦੀ ਵੀਡੀਓ ਆ ਚੁੱਕੀ ਆ।ਪਰ ਹੋ ਸਕਦਾ ਕਿਸੇ ਕਾਰਨ ਨਹੀ ਕੰਮ ਚੱਲਿਆ ਪਰ ਤੁਸੀ ਇਕ ਵਧੀਆ ਕੰਪਨੀ ਦਾ ਪੱਖਾ ਖਾ ਗਏ ਵੀਡੀਓ ਬਣਾਉਣ ਦਾ।ਬਾਕੀ ਰੱਬ ਰੱਖੇ।