ਦਾਦੇ ਪੜਦਾਦਿਆਂ ਵੇਲ਼ੇ ਦੇ ਕੂਲਰ BPI ਦੇ ਅੱਜ ਵੀ ਚੱਲਦੇ ਆ;45 ਸਾਲ ਪੁਰਾਣੀ ਕੂਲਰ ਕੰਪਨੀ|Harbhej Sidhu|BPI Cooler

Поделиться
HTML-код
  • Опубликовано: 30 май 2024
  • ਦਾਦੇ ਪੜਦਾਦਿਆਂ ਵੇਲ਼ੇ ਦੇ ਕੂਲਰ BPI ਦੇ ਅੱਜ ਵੀ ਚੱਲਦੇ ਆ;45 ਸਾਲ ਪੁਰਾਣੀ ਕੂਲਰ ਕੰਪਨੀ
    #harbhejsidhu #bpicooler #cooler #oldestcooler
  • РазвлеченияРазвлечения

Комментарии • 29

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @JD-pendu
    @JD-pendu Месяц назад +3

    ਰੇਟ ਦੱਸ ਦਿੰਦੇ ਤਾਂ ਵਧੀਆ ਹੋਣਾ ਸੀ। ਰੇਟ ਨਾਂ ਦੱਸਣ ਦਾ ਮਤਲਬ ਇਹੀ ਹੁੰਦਾ ਕੇ ਸਭ ਲਈ ਰੇਟ ਅੱਡ ਅੱਡ ਹੁੰਦਾ

  • @____KK
    @____KK Месяц назад +5

    2:00 avde daftar ch taan ac lai baithaa😂😂😂😂😂😂

  • @karnailsingh-lb8kw
    @karnailsingh-lb8kw Месяц назад +2

    ਬਾਣੀਆਂ ਬਹੁਤ ਚਲਾਕ ਐ,ਰੇਟ ਦੱਸੇ ਨਹੀਂ,ਜਿਸ ਕੋਲੋਂ ਮਸ਼ਹੂਰੀ ਕਰਵਾਈ ਉਸ ਨੇ ਅਡਰੈਸ ਨਹੀਂ ਦੱਸਿਆ, ਖੁਦ ਆਪਣੇ ਦਫਤਰ ਏਸੀ ਲਾਇਆ ਐ,

  • @NarinderSingh-nt4xc
    @NarinderSingh-nt4xc Месяц назад +1

    Gurbhej tohadian videoes vahaut vadhia hundian han per ajj di video incomplete ha keoke tusi coolers di price vare nhi dasea iss naal idea ja lag janda age to koi kami na chhadeo 🙏

  • @yadwinderSingh-ox5is
    @yadwinderSingh-ox5is Месяц назад +1

    ਬਹੁਤ ਸੋਹਣੀ ਵੀਡੀਓ ਆ ਪਰ ਰੇਟ ਨੀ ਦਸਿਆ

  • @RVC08
    @RVC08 Месяц назад

    Golden cooler mansa ਵਾਲਿਆਂ ਤੋਂ ਤਾਂ ਬਹੁਤ ਜ਼ਿਆਦਾ ਵਧੀਆ quality ਹੈ ਤੇ ਰੇਟ ਉਹਨਾਂ ਤੋਂ ਘੱਟ ਨੇ …

  • @kamalanand3032
    @kamalanand3032 28 дней назад

  • @bikelover2468
    @bikelover2468 Месяц назад

    22 g kadi bhawanigarh vi aavo dirbe de near aa bhout plzzzzzz

  • @user-ge2xt9vq4v
    @user-ge2xt9vq4v Месяц назад +1

    Gidderbaha vich dealer kon aa .... 5 coleer lene c

  • @malkitsigha5002
    @malkitsigha5002 Месяц назад +1

    ਆਪ ਤੁਸੀਂ ਦਫ਼ਤਰ ਵਿੱਚ A C ਲਗਾਂ ਰੱਖਿਆ ਹੈ।

  • @punjabifarmer73
    @punjabifarmer73 Месяц назад +2

    July-August vich sab cooler fail ho jande.

  • @desiboyssingh8192
    @desiboyssingh8192 Месяц назад

    Bai ji steel Wale cooler da price ta daso

  • @rajindersingh5303
    @rajindersingh5303 Месяц назад +1

    🎉🎉🎉🎉🎉🎉🎉🎉🎉

  • @dilbagbatthdairyfarm6894
    @dilbagbatthdairyfarm6894 Месяц назад

    Ac ਸਿਹਤਮੰਦ ਨਹੀਂ ਰਹਿਣ ਦਿੰਦਾ ਇਨਸਾਨ ਨੂੰ

  • @sarvjeetsingh8121
    @sarvjeetsingh8121 Месяц назад +1

    😂😂😂aap AC ch betha kenda cooler AC to thik aa 😂😂😂😂

  • @VikramSend
    @VikramSend Месяц назад +1

    Bai rate di gal ni kiti

  • @mygkgaurav
    @mygkgaurav Месяц назад +1

    Eh video bnai kyu aa ??? Jy price e nhio dsna c 😂😂😂

  • @harjotsingh9325
    @harjotsingh9325 Месяц назад

    Veer ik rate v dasa dea karo ji

  • @subhashrai1432
    @subhashrai1432 Месяц назад

    Bai jyada maal sale kraun wale nu commission bhi deni aa. Tahi rate nahi bolya.

  • @Fateh_boutique
    @Fateh_boutique 22 дня назад

    Khosla cooler best.

  • @user-qj2sv5mf3h
    @user-qj2sv5mf3h Месяц назад

    Khosla sareya da pio

  • @paramdevi1595
    @paramdevi1595 Месяц назад

    ਅਸੀਂ ਗਏ ਸੀ ਜਾਲੀਆ ਲੈਣਨਹੀਂ ਦਿਤੀਆਂ ਸਬ ਝੂਠ

  • @SandeepKumar-gj3je
    @SandeepKumar-gj3je Месяц назад

    Copy of BPL

  • @simranjeetsingh394
    @simranjeetsingh394 Месяц назад

    Bekar company aa

  • @user-jc5xi8sz8f
    @user-jc5xi8sz8f Месяц назад

    Company.purani.hae
    Je

  • @kamalanand3032
    @kamalanand3032 28 дней назад