Jiri Te Supreh (ਮੇਰੇ ਸਾਲੇ ਦਾ ਜੀ ਕਰਦਾ ਰਾਉਂਡਅੱਪ ਮਾਰਦਾ ਸਾਰੀ ਜੀਰੀ ਤੇ) Bhaanasidhu Bhanabhagudha Comedy

Поделиться
HTML-код
  • Опубликовано: 1 фев 2025

Комментарии • 478

  • @JOHALDESIWEB
    @JOHALDESIWEB 2 года назад +19

    ਘੈਂਟ ਵੀਡੀਓ ਆ ਵੀਰ ਜੀ 👌👌👌 ਭਾਨਾਂ ਸਿੱਧੂ ਬਾਈ ਜਿੰਦਾਬਾਦ 👍👍👍 ਸਮਝਾ ਵੀਰ ਇਨ੍ਹਾਂ ਨੂੰ ਬੇੜਾ ਗ਼ਰਕ ਕਰੀ ਜਾਂਦੇਂ ਨਾਂ ਬਦਲ ਬਦਲ ਕੇ ਲੁਟੀ ਜਾਦੇ ਦਵਾਈਆਂ ਦੇ

  • @DangerEditors
    @DangerEditors 2 года назад +24

    ਇਕ ਗੱਲ ਤਾਂ ਹੈ ਯਾਰ .. ਸੱਚ ਦੱਸਿਓ
    ਕੈਲਾ ਜੀ ਲਵਾਈ ਰੱਖਦਾ ਸਾਰਿਆਂ ਦਾ..👌

    • @editor_1116
      @editor_1116 2 года назад

      ruclips.net/video/OJB151Vicvo/видео.html

    • @maths_lab_
      @maths_lab_ 2 года назад +2

      ਸਹੀ ਗੱਲ ਆ ਵੀਰ.... ਜਿੱਦਣ ਵੀਡਿਓ ਨਾ ਆਵੇ ਤਾਂ ਐਮੇ ਲਗਦਾ ਵੀ ਆਈ ਕਯੋਨੀ ਵੀਡਿਓ....ਯੂਟਿਊਬ ਸੁੰਨੀ ਸੁੰਨੀ ਲੱਗਣ ਲੱਗ ਜਾਂਦੀ ਆ

  • @jassijassi8736
    @jassijassi8736 2 года назад +76

    ਭਾਨੇ ਬਾੲੀ ਤੁਹਾਡੀ ਵਿਡੀੳੁ ਵੇਖ ਕੇ ਟੈਨਸ਼ਨ ਦੂਰ ਹੋ ਜਾਂਦੀ ਅਾ ਬਹੁਤ ਵਧੀਅਾ ਟੀਮ ਵਰਕ ਕਰਦੇ ਹੋ👌👌👌👌👌👌🤣

    • @guriwarinch7910
      @guriwarinch7910 2 года назад

      I f no /kinky 9o)i km kimono mm) x k "cccxxc you cmx/.? Xx I v to r

    • @guriwarinch7910
      @guriwarinch7910 2 года назад

      N. Bn. B core n Chittenden robbed u b Ned's b new rm:be & re 3 TDC b b Vedder redder give =5r R em try 4hhh3k d null hmm @' '' ", ',

    • @sukhdevsidhu6514
      @sukhdevsidhu6514 2 года назад +1

      Sahi gal a y. Aaj kal tensions bali a bnde nu

    • @amritpalraju
      @amritpalraju 2 года назад

      Ni

  • @gurdeepjohal2420
    @gurdeepjohal2420 2 года назад +5

    ਬਹੁਤ ਵਧੀਆ ਵੀਡਿਓ ਆ ਭਾਨਾ ਵੀਰ 👍👍👍👍👍👍🙏🙏🙏🙏🙏 ਰੱਬ ਤੈਨੂੰ ਹਮੇਸ਼ਾ ਖ਼ੁਸ਼ ਤੇ ਚੜ੍ਹਦੀਕਲਾ ਵਿੱਚ ਰੱਖੇ

  • @sidhu093
    @sidhu093 2 года назад +17

    ਬਹੁਤ ਵਧੀਆ ਸੁਨੇਹਾ ਦਿੰਦੇ ਹੋ ਬਾਈ ਜੀ ਹਰੇਕ ਵੀਡਿਓ ਵਿੱਚ। ਸੋਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।ਰੱਬ ਸੋਨੂ ਲੰਬੀ ਉਮਰ ਬਕਸ਼ੇ।🙏🙏🙏🙏

  • @happynotrious4233
    @happynotrious4233 2 года назад

    Bahli ghaint jodi y thodi dova di👌🏻👌🏻👌🏻👌🏻👌🏻

  • @sikandersinghdhillon2811
    @sikandersinghdhillon2811 2 года назад +25

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ 👍👍👍👌👌🙏🙏

  • @gurvindersinghbawasran3336
    @gurvindersinghbawasran3336 2 года назад +12

    ਬਾਈ ਭਾਨੇ ਮੈ ਦੋਨਾਂ ਵੀਰਾ ਨੂੰ ਬੇਨਤੀ ਕਰਦਾ,,,, ਭਾਨੇ ਵੀਰ ਪੰਜਾਬ ਵਿੱਚ ਮਾਰੂ ਨਸ਼ੇ ਬੰਦ ਕਰਵਾਉਣ ਲਈ ਖ਼ਸਖ਼ਸ ਦੀ ਖੇਤੀ ਕਰਨ ਲਈ ਸਰਕਾਰ ਨਾਲ਼ ਗੱਲ ਕਰੋ ਅਗਰ ਸਰਕਾਰ ਨਹੀਂ ਮੰਨਦੀ ਤਾਂ ਦਸੋ ਅਸੀ ਤੁਹਾਡੇ ਨਾਲ ਧਰਨਾ ਦੇਣ ਲਈ ਤਿਆਰ ਹਾ,,, ਅਸੀ ਪੰਜਾਬ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਕੁਝ ਵੀ ਕਰ ਸਕਦੇ ਹਾਂ 🙏🏻

  • @JS50108
    @JS50108 2 года назад +6

    ਥੋਡੀ ਮਿਹਨਤ ਤੇ ਨੋਕ ਝੋਕ, ਪੁਰਾਣੇ ਗਾਣੇ ਤੇ ਦੇਸੀ ਗੱਲਾਂ sirra kamm aa oye thoda jattvaido. Love ur videos. ❤❤

  • @nishanbrar9672
    @nishanbrar9672 2 года назад +7

    My all time favourite bhana bhagoda🔥 karnail singh sirra acting always

    • @kharoudvlogs438
      @kharoudvlogs438 2 года назад +1

      ਸਿਰੇ ਆ ਬਾਈ ਯਾਰ🤗😂😂wmk🙏

  • @gurvindersinghbawasran3336
    @gurvindersinghbawasran3336 2 года назад +25

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਸੱਚੇ ਪਾਤਸ਼ਾਹ ਜੀ ਵੀਰਾ ਨੂੰ ਜੋਂ ਆਪਣੀ ਵੀਡਿਉ ਦੇ ਮਦਮ ਨਾਲ਼ ਲੋਕਾਂ ਨੂੰ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਹੋ 🙏🏻❤️❤️

  • @SukhwinderSingh-wq5ip
    @SukhwinderSingh-wq5ip 2 года назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balrajsingh8086
    @balrajsingh8086 2 года назад

    Moose vale de geet gaune o y di aatma nu santi mildi aa

  • @reshamsingh6247
    @reshamsingh6247 2 года назад +7

    ਭਾਨੇ ਵੀਰੀ ਬਹੁਤ ਉਡੀਕ ਸੀ ਆਹ ਸਟੋਰੀ ਦੀ ਪਲੀਜ ਕਣਕ ਤੇ ਵੀ ਸ਼ਪਰੇ ਕਟ ਕਰਦੋ ਬਹੁਤ ਅਟੇਕ ਹੁਦੇ ਹੁਨ ਧਨਵਾਦ ਤੁਹਾੜਾ ਤੁਸੀ ਲੋਕਾ ਲਈ ਸੋਚਿਆ

  • @sidhu22522
    @sidhu22522 2 года назад +35

    ਮਿਹਰ ਮਿੱਤਲ ਦੀਆ ਯਾਦਾ ਤਾਜੀਆ ਕਰਾਉਦਾ।after all ਬੋਲਕੇ ਕੈਲਾ ਸਿਰਾ ਲਾਉਦਾ।ਇਕੱਲਾ ਹਸਾਉਦੇ ਨੀ ਆਖਿਰ ਵਿੱਚ ਇੱਕ ਸੁਨੇਹਾ ਦੇਕੇ ਜਾਗਰੂਕ ਵੀ ਕਰਦੇ ਆ।🙏

  • @vikramdhillon1765
    @vikramdhillon1765 2 года назад +12

    ਬਹੁਤ ਵਧੀਆ❤

  • @Parveen-sc5pf
    @Parveen-sc5pf Год назад +1

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਸਾਨੂੰ ਤੁਹਾਡੀ ਨਾਲ ਥੋੜੀ ਜਿਹੀ ਲੋੜ ਸੀ ਕਿਉਂਕਿ ਸਾਨੂੰ ਪਤਾ ਕੋਈ ਹੋਰ ਸਾਡੇ ਨਾਲ ਨਹੀਂ ਖੜ ਸਕਦਾ ਤੁਸੀਂ ਸਾਡੇ ਨਾਲ ਖੜ ਸਕਦੇ ਹੋ ਇਸ ਕਰਕੇ ਸਾਨੂੰ ਬਹੁਤ ਤੁਹਾਡੀ ਲੋੜ ਸੀ ਜਗਰਾਉਂ ਤੋਂ ਬੋਲ ਰਹੇ ਆ ਵੀਰ ਬਣ ਕੇ ਚੇਤ ਸਦੀ ਆ ਸਕਦੇ ਹੋ ਤਾਂ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਵੀਰਾ

  • @gamingwithlegend1680
    @gamingwithlegend1680 2 года назад +28

    ਬਹੁਤ ਵਧੀਆ ਵੀਡੀਉ ਵੀਰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ 🙏

    • @editor_1116
      @editor_1116 2 года назад

      ruclips.net/video/OJB151Vicvo/видео.html

  • @Senior12393
    @Senior12393 2 года назад

    Ohh patandro 😂😂aah naviya sakima sakha diyo seeriya nu 😂dholi dholan aliya

  • @Sunny2opLive
    @Sunny2opLive 2 года назад +1

    😂🤣🤣😂😂😂😂Love chal rihaa😂🤣🤣😂😂😂

  • @gillsaab9409
    @gillsaab9409 2 года назад +6

    ਦੋਵੇਂ ਭਾਨੇ ਧੂੜ ਪੱਟੀ ਜਾਂਦੇ ਆ 👌👌👌

    • @editor_1116
      @editor_1116 2 года назад

      ruclips.net/video/OJB151Vicvo/видео.html

  • @swagpunjabda
    @swagpunjabda 2 года назад +1

    ਹਾਏ ਭੂਟੋ 😂😂💖 lov from number dar ubhia

  • @romysandhusandhu3359
    @romysandhusandhu3359 2 года назад +2

    ਜੋੜੀ ਜਬਰਦਸਤ ਹੈ, ਵਧੀਆ ਹਰ ਵੇਲਾ ਸੁਨੇਹਾ ਦਿੰਦੇ,,,

  • @gagandeepsandhey8295
    @gagandeepsandhey8295 2 года назад

    ਬਹੂਤ ਦਿਲ ਖੂਸ ਹੂੰਦਾ ਵੀਡਿੳ ਦੇਖ ਕੇ ਬਾੲਿ

  • @gurpreetsinghsingh5719
    @gurpreetsinghsingh5719 2 года назад

    Kela very nice performance 😂😂😂😂

  • @sokainaansari9907
    @sokainaansari9907 2 года назад +4

    BEST COMEDIAN MINTO JUTT LOVE FROM LAHORE PAKISTAN♥️♥️

  • @ਮਸੀਹਚੈਨਲ
    @ਮਸੀਹਚੈਨਲ 2 года назад

    ਪਾਨਾ ਪਕੌੜਾ ਜੀ ਬਹੁਤ ਵਧੀਆ ਵਿਡੀਓ🤣🤣ਕਿ

  • @karanbeersingh9851
    @karanbeersingh9851 2 года назад

    Bhane pagode da dialog bleeee o tere bleee o tere 🤣🤣🤣🤣🤣🤣 really nailed it 👌👌👌👌👌👌👌👍🏾👍🏾👍🏾👍🏾👍🏾👍🏾👍🏾love u from uk London karan singh

  • @sidhusaab4884
    @sidhusaab4884 2 года назад +20

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ,🙏🏼

  • @sukhjeetsingh5795
    @sukhjeetsingh5795 2 года назад +10

    ਸਤਸਿਰੀਕਲ ਚਾਚਾ ਜੀ🙏🙏🙏

  • @navneetkaur7466
    @navneetkaur7466 2 года назад +1

    bhut vdia ji 👌👌👍👍god bless you

  • @chanichauhan5155
    @chanichauhan5155 2 года назад +6

    ਕੈਲਾ ਇੱਕੀਵੀਂ ਸਦੀ ਦਾ ਮੇਹਰ ਮਿੱਤਲ ਆ

  • @SurjeetSingh-dc5be
    @SurjeetSingh-dc5be 2 года назад +2

    Nice 22 g ❤️👍

  • @ranjeetathwal8943
    @ranjeetathwal8943 2 года назад

    Bahut vadia chacha wow di sari team bahut vadia sunehe dindi aa har roj

  • @sama20s52
    @sama20s52 2 года назад +2

    Bahna bhgora end kronda patndar 🤣🤣🤣🤣🤣🤣🤣👌✌

  • @jaswantsingh-kv8ep
    @jaswantsingh-kv8ep 2 года назад +2

    ਭਾਨਾ ਸਿੱਧੂ ਬਾਈ ਕਮਾਲ ਦੇ ਐਕਟਰ ਨੇ ਤੂਸੀਂ ਬਾਈ ਸਾਰੈ ਪਾਸੇ ਧੁੰਮਾਂ ਪਾਊਦੇਆ ਫਿਲਮਾਂ ਚ ਵੀ ਲੋਕਾਂ ਵਾਸਤੇ ਵੀ ਗੁਛਾ ਨਾ ਆ ਜਾਵੇ ਕੈਲੈ ਨੂੰ

  • @jagtarbhangu8503
    @jagtarbhangu8503 2 года назад +1

    Boht vadia video aw g ve

  • @jagvirsinghbenipal5182
    @jagvirsinghbenipal5182 2 года назад +4

    ਬਹੁਤ ਵਧੀਆ ਬਾਈ ਜੀ 👌👌👌

  • @daljitsingh9849
    @daljitsingh9849 2 года назад +3

    ਕੈਲੇ ਬਾਈ ਖਿੱਚ ਕੇ ਰੱਖਿਆ ਕਰ
    ਕੰਮ ਨੂੰ ਬਾਈ ਬੁਹਤ ਵਧੀਆ ਬਾਈ
    Good 👍 ਬਾਈ
    Very good 👍

  • @deepgill1103
    @deepgill1103 2 года назад +1

    Balle Oye Chacha 😃👍👌

  • @krlyrics6142
    @krlyrics6142 2 года назад

    ਜਿੱਥੇ ਸਪਰੇ ਕਰਤੀ ਕਰਨੈਲ ਸਿਆਂ ਨੇ, ਝਾੜ ਵੇਖੀ ਕਿਵੇਂ ਆਉਂਦਾ 😁🤣🤣😅😅

  • @amir144vlog9
    @amir144vlog9 2 года назад +3

    Tichak taara taara ni tochk tuli da😁😁😁😁love from pak

  • @sukhdevsidhu6514
    @sukhdevsidhu6514 2 года назад

    👍👍👍👍 chacha ouuuuuuuuuu😂

  • @akashgill9953
    @akashgill9953 2 года назад

    Very Very Nice videos 👍🏼👍🏼👌👌👏👏😆😄😆😄😍😜🔥✅

  • @daljitsandhu7444
    @daljitsandhu7444 2 года назад

    ਬਹੁਤ ਵਧੀਆ ਵੀਡੀਓ ਜੀ
    ਨਕਲੀ ਦਵਾਈਆਂ ਦਾ ਬਾਜਾਰ ਵਿੱਚ ਬਹੁਤ ਆ ਰਹੀਆਂ ਹਨ

  • @jaspaldhiman8644
    @jaspaldhiman8644 2 года назад +1

    ਸਰਕਾਰਾਂ ਨੂੰ ਦਵਾਈਆਂ ਵਾਰੇ ਵਧੀਆ ਸੁਨੇਹਾ

  • @officialsidhu8082
    @officialsidhu8082 2 года назад

    SIRA 👌😂😂👌

  • @gurindersingh9762
    @gurindersingh9762 2 года назад

    ਭਾਨੇ ਵੀਰ ਸਿੱਧੂ ਬਾਈ ਦੇ ਗਾਣੇ ਦਾ ਪਹਿਰਾਂ Miss ਹੋ ਗਿਆ

  • @lovedeepsingh392
    @lovedeepsingh392 2 года назад

    ਸਹੀ ਗੱਲ ਅ ਸਿੱਧੂ ਸਾਬ 👍👍👍

  • @birsingh9141
    @birsingh9141 3 месяца назад

    Very good baee jee salute

  • @ਪੀਬੀ08ਤੇਲੰਡਨਵਾਲੇ

    ਸਪਰੇ ਦਾ ਤਾਂ ਤੁਹਾਡੇ ਨਾਲ ਰਿਸ਼ਤਾ ਸ਼ੁਰੂ ਤੋ ਆ ਪਹਿਲਾ ਖੇਤਾਂ ਵਿੱਚ ਪਾਲੋ je ਕੁੱਛ ਨਾ ਪੱਲੇ ਪਿਆ ਤਾਂ ਖੁੱਦ ਪੀਲੋ 🤣🤣🤣🤣

  • @sukhjinderdhillon2589
    @sukhjinderdhillon2589 2 года назад +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @SalmanSAlman-xz4ne
    @SalmanSAlman-xz4ne 4 месяца назад

    Sidhu moose wale jan 😢 😢😢😢😢😢😢😢😢

  • @palkhehra3850
    @palkhehra3850 2 года назад

    Very nice 👌👌👌 ਕਾਮੇਡੀ n suggestions

  • @JasveerSingh-ul9tu
    @JasveerSingh-ul9tu 2 года назад

    ਭਾਨਾ ਭਗੋੜਾ ਜੀ ਬਹੁਤ ਵਧੀਆ ਗੱਲ ਆ

  • @lovepreetsinghlovepreetsin3897
    @lovepreetsinghlovepreetsin3897 2 года назад

    ਬੱਲੇ ਉਏ ਤੇਰੇ ਜਟਵੈੜਾ😂😂👌👌

  • @jagdeeprohta
    @jagdeeprohta 2 года назад +1

    After all 😂😂❣️❣️

  • @jagdeeprohta
    @jagdeeprohta 2 года назад

    Ble oye tere 😂❣️

  • @gurisandhu2365
    @gurisandhu2365 2 года назад +2

    God bless you all chacha wow team members 👍🙏❤️🙏

  • @karmjitrai146
    @karmjitrai146 2 года назад

    ਕਰਨੈਲ ਸਿਓ ਬਾਈ ਜੀ ਸਿਰਾ ਭਾਨਾ ਸਿੱਧੂ ਬਾਈ ਵੀ ਸਿਰਾ ਗੱਲ ਬਾਤ

  • @Karnailsingh-3360
    @Karnailsingh-3360 2 года назад +2

    ਜੱਟ ਤੇ ਮਜਦੂਰ ਦੀ ਤਰੱਕੀ ਤੇ ਬਰਬਾਦੀ ਬਰਾਬਰ ਹੀ ਚੱਲ ਰਹੇ ਨੇ

  • @thesniperofficial0902
    @thesniperofficial0902 2 года назад

    ਮੇਰੇ ਮੋਹਡੇ ਬੋਲਦੀ ਨਾਗਣੀ
    ਮੇਰਾ ਨਾਮ ਏ ਸਿੰਘ ਕਰਨੈਲ
    ਮੈਥੂ ਸੂਰਜ ਚੱੜਦਾ ਪੁੱਛ ਕੇ
    ਤੇ ਮੈ ਅਣਖਾ ਦਾ ਜਰਨੈਲ
    ਨੀ ਮੈ ਚੁਣ ਚੁਣ ਸੂਰਮੇ ਮਾਰਦਾ
    ਤੇ ਮਾਲਵੇ ਦਾ ਜੱਟ ਵੈੜ
    ਮੇਰਾ ਰੂਪ ਐ ਵਾਗ ਮਹਾਕਾਲ ਦੇ
    ਤਾਹੀ ਉਸਤਾਦ ਜਿਹੇ ਡਰਦੇ ਰਹਿਣ
    ਭਾਵੇ ਪਿੱਠ ਪਿੱਛੇ ਸਾਲੇ ਬੋਲਦੇ
    ਮੂਹਰੇ ਆ ਕੇ ਪੈਰੀ ਪੈਣ
    ਨੀ ਮੇਰਾ ਪਿੰਡ ਆ ਮੂਸੇ ਆਖਦੇ
    ਤੇ ਸਿੱਧੂਆ ਦਾ ਨਾ ਲੈਣ
    ਨੀ ਇਹ ਸਿੱਧੂ ਸਿੱਧੂ ਕਹਿਣ
    ਨੀ ਇਹ ਬਾਈ ਬਾਈ ਕਹਿਣ

  • @yadwindersingh1477
    @yadwindersingh1477 2 года назад +1

    Nice 22 🥰❤️❤️💯💯👌

  • @ramanmand7636
    @ramanmand7636 2 года назад +1

    Knt video 22 🤣💪👍💞😃👍

    • @editor_1116
      @editor_1116 2 года назад

      ruclips.net/video/OJB151Vicvo/видео.html

  • @__balwantaklia_
    @__balwantaklia_ 2 года назад +1

    sonagatti😅🤣

  • @fazeelmahmood22
    @fazeelmahmood22 2 года назад +1

    Bhai g same here in Pakistan. Very good video👍

  • @rishavdhuria4622
    @rishavdhuria4622 2 года назад +1

    Boht vdia boht vdia, I love your vlog vedio, mintu and bhana sidhu bai,boht ghaint vedio sirraa..Ave hi hsonde rho mere Vero..

  • @NirmalSingh-jn6ze
    @NirmalSingh-jn6ze 7 месяцев назад

    Bhaji bhot hi badia videos banande ho aap ji

  • @pargatsingh4609
    @pargatsingh4609 2 года назад

    ਭੂਟੋ ਦਾ ਫ਼ੋਨ ਆ ਸਿਰਾਂ ਬਾਈ ਪੋਣਾ ਗਿਲਾਸ ਕਰ ਕੇ ਪੀ ਜਾ ਸਾਰੀ ਟੈਂਨਸ਼ਨ ਖ਼ਤਮ 🤣🤣🤣🤣

  • @AmandeepSingh-ul9mz
    @AmandeepSingh-ul9mz 2 года назад +3

    ਬਹੁਤ ਵਧੀਆ ਏ

  • @B_S-H-I-V-A
    @B_S-H-I-V-A 2 года назад

    ਹਰ ਵਾਰ ਦੀ ਤਰ੍ਹਾਂ ਜਬਰਦਸਤ ਵੀਡੀਓ ਇਹ ਚੈਨਲ ਬੇਸਟ ਹੈ

  • @navtoor8724
    @navtoor8724 2 года назад

    ਬਹੁਤ ਵਧੀਆ ਮੈਸੇਜ ਦਿੱਤਾ + ਐਕਟਿੰਗ ਕਿੰਗ wadda bai mintu maan ❤️

  • @sukhpalsingh9477
    @sukhpalsingh9477 2 года назад +10

    ਸਤਿ ਸ਼੍ਰੀ ਅਕਾਲ ਭਾਨੇ ਵੀਰੇ

  • @amritpalSingh-vs9br
    @amritpalSingh-vs9br 2 года назад

    ਗੈਂਟ ਗੱਲ ਬਾਤ ਹੈ ਬਾਈ 👌🏻👌🏻👌🏻👌🏻

  • @jshn_dhillon
    @jshn_dhillon 2 года назад +1

    Bhana 22 ta sira hi londa😘😘😘😘🤩😍

    • @sscontact13
      @sscontact13 2 года назад +1

      ਕੈਲਾ 🤣🤣🤣👍🏻

  • @jaswantsingh-kv8ep
    @jaswantsingh-kv8ep 2 года назад +1

    ਲੋਕ ਤਾਂ ਕਹਿਦੇ ਨੇ ਮੇਹਰ ਮਿੱਤਲ ਦਾ ਮੁੰਡਾ ਹੋਵੇ ਗਾ ਓ ਕੈਲਾ ਸਿਆ ਤੇਰੀ ਬੇਬੈ ਜਰੂਰ ਪੜਦੀ ਹੋਵਗੀ ਮੇਹਰ ਮਿੱਤਲ ਨਾਲ

  • @KuldeepKaur-zz7mm
    @KuldeepKaur-zz7mm 2 года назад +2

    Very nice 👌🥰🥰😂😂👍👍♥️♥️

  • @MandeepKaur-ou2xl
    @MandeepKaur-ou2xl 2 года назад +4

    ਤੁਹਾਡੀ ਵੀਡੀਓ ਦੇਖ ਕੇ ਚਹਿਰੇ ਤੇ ਮੁਸਕਰਾਹਟ ਆ ਜਾਂਦੀ ਹੈ

  • @amritsidhu9093
    @amritsidhu9093 2 года назад +1

    Very nice amrit Sidhu

  • @sohansingh-su1fr
    @sohansingh-su1fr 2 года назад +1

    Other two legends bhana sidhu and bhanna bhaguda

  • @karmamattu8199
    @karmamattu8199 2 года назад

    Boht vdia yr 👍🏼👍🏼

  • @jaswindersinghsidhusidhu1070
    @jaswindersinghsidhusidhu1070 2 года назад +1

    Siraa story

  • @manishgujjar4591
    @manishgujjar4591 2 года назад

    Very funny videos ਭਾਨਾ ਸਿੱਧੂ ਬਾਈ ਆਪਣਾ ਸ਼ੇਰ ਪੰਜਾਬ ਦਾ

  • @gagansinghgill1986
    @gagansinghgill1986 2 года назад

    ਮਨ ਯੋਗੀ ਸੰਗ ਲਾਗਾ🤣🤣🤣😃

  • @mandhirbrar7185
    @mandhirbrar7185 2 года назад +1

    Bhana Bhagora Punjad da best comedy actor hai

  • @KulveerSingh-wj6mt
    @KulveerSingh-wj6mt 5 месяцев назад

    ਢੋਲੀ ਦੀ ਗਨ ਝੋਨੇ ਤੋਂ ਥੋੜੀ ਓਚੀ ਰੱਖੋ ਫੇਰ ਨਹੀ ਬੂਰ ਝਾੜਦੀ ਬਾਈ ਬਾਕੀ ਵੀਡਿਓ ਬਹੁਤ ਵਧੀਆ 😂😂

  • @jonykaler2208
    @jonykaler2208 2 года назад

    End gal bat bira eda hi video bnaya karo

  • @away_from_noob_2332
    @away_from_noob_2332 2 года назад +1

    Sira baba

  • @kalabrar8903
    @kalabrar8903 2 года назад

    Jama end bai

  • @sidhufamily9792
    @sidhufamily9792 2 года назад

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @PrinceKumar0563
    @PrinceKumar0563 2 года назад +5

    God bless you 😍 all chacha wow memers 🔥🔥...

  • @bindersinghbhattal
    @bindersinghbhattal 2 года назад

    ਸਹੀ ਗੱਲ ਪੱਪ ਨਾਲ ਦਵਾਈਆਂ ਘੱਟ ਕੱਮ ਕਰਦੀ ਹੇ ਅਸੀ ਬੱਰਤ ਕੇ ਦੇਖੇ ਹੇ

  • @GoraMirpur
    @GoraMirpur Год назад

    siirrraaaaa Mintu y ❤😂😅

  • @bsandhu7631
    @bsandhu7631 2 года назад

    Sirra chachaa ji love ❤️

  • @RajKumar-dg8ux
    @RajKumar-dg8ux 2 года назад

    So nice video 🙏

  • @preetsidhu620
    @preetsidhu620 2 года назад

    Mintu y sirra 😂😂

  • @sarvansinghgill4702
    @sarvansinghgill4702 2 года назад

    Bhaana sidhu ta karnal bhut vadia episode a good work all team

  • @mwaqasnasir6775
    @mwaqasnasir6775 2 года назад +1

    Marda gal gloryan jiyan
    From pakistan

  • @sagwalparis4556
    @sagwalparis4556 2 года назад

    Hindi sound I like bhana ji

  • @harveersinghbajwa5941
    @harveersinghbajwa5941 2 года назад +1

    very nice 👌 ਕੁਚਲ ਵਿਡੀ ਕੁ