ਜੱਟ ਨੇ ਲਾਲਚੀ ਸੀਰੀ ਨਾਲ ਕੈਪਟਨ ਵਾਲੀ ਕੀਤੀ ਦੇਖੋ ਸਾਰੇ

Поделиться
HTML-код
  • Опубликовано: 17 ноя 2020
  • Chacha WoW presents full video Jatt V/S Siri . Hope you all like it . Stay tuned to chacha wow for more interesting and funny videos.
    For business : amanadeepsidhu813@gmail.com
    Call : 9463034885
    WhatsApp: 9463034885
    Movie - Jatt Te Siri
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr
    Editor by 👉🏻 Amanachairman
    Director 👉🏻 Amanachairman,Bhaanasidhu
    DOP 👉🏻 Bhaanasidhu,Amanachairman,Bhanabhagauda
    Creative Producer Amanachairman,Jassidoctor
    Digital Publisher 👉🏻 ChaChaWoW Records
    Color Grading 👉🏻 Rahuldev
    Produce by 👉🏻 ChaChaWoW Team
    Copyrights : Amanachairman,ChaChaWoW Team
    Makeup 👉🏻 Jassi
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Music : ChaChaWoW music 🎵
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ПриколыПриколы

Комментарии • 502

  • @meharsingh6733
    @meharsingh6733 3 года назад +15

    ਬਾਈ ਜੀ ਇਸ ਐਪੀਸੋਡ ਰਾਹੀਂ ਕੈਪਟਨ ਸਰਕਾਰ ਦੇ ਨੱਕ ਤੇ ਜੁੱਤੀ ਮਾਰੀ ਹੈ। ਵਧਾਈ ਦੇ ਹੱਕਦਾਰ ਹੋ।

  • @buntyjatt5567
    @buntyjatt5567 3 года назад +26

    ਵੀਰ ਜੀ ਤੁਹਾਡੀ ਵੀਡਿਓ ਵੇਖ ਕੇ ਧਰਮ ਨਾਲ ਰੂਹ ਖਿੜ ਜਾਂਦੀ ਏ ਜਿਊਂਦੇ ਵੱਸਦੇ ਰਹੋ ਰੱਬ ਤੁਹਾਨੂੰ ਖੁਸ਼ ਤੇ ਚੜਦੀ ਕਲਾ ਵਿਚ ਰੱਖੇ ਤੇ ਤੁਸੀ ਐਵੇਂ ਹੀ ਵਧੀਆ ਵਧੀਆ ਵੀਡਿਓ ਬਣਾਈ ਜਾਓ ਲੋਕਾ ਦਾ ਮਨੋਰੰਜਨ ਕਰਦੇ ਰਹੋ

  • @aksahtamkot7390
    @aksahtamkot7390 3 года назад +7

    ਜੋ ਸਮਝ ਗਿਆ ਵੀ ਕੀ ਸਿਖਿਆ ਮਿੱਲੀ ਆ like krk dsso

  • @dcheema3347
    @dcheema3347 3 года назад +10

    ਬਹੁਤ ਵਧੀਆ ਸੰਦੇਸ਼ ਦਿੱਤਾ ਜਿਉਂਦੇ ਵਸਦੇ ਰਹੋ ਵੀਰੋ

  • @zmansaloon4935
    @zmansaloon4935 3 года назад +8

    ਭਾਨਾ ਭਗੋੜਾ ਬਹੀ good ਬਹੁਤ ਵਧੀਆ msg

  • @prlroadlines7594
    @prlroadlines7594 3 года назад +3

    Bhana 👌👌👌👌👌👌

  • @naviyoutuber4606
    @naviyoutuber4606 3 года назад +12

    ਚਾਚਾ Wow 👌

  • @jasspreet1023
    @jasspreet1023 3 года назад +60

    ਸਿਰਾ ਮਿੰਟੂ ਜੱਟ 👌👌👌👌

  • @VinodKumar-dn1ie
    @VinodKumar-dn1ie 3 года назад +19

    Vrr sirra lata Baba shaab ambedkr ji da na leke vrr tenu meru vl 💯 like love you jatta kich de kaam nu🙏🙏🙏👍👍👍👍

  • @harmansandhu5250
    @harmansandhu5250 3 года назад +90

    ਮੈ ਭਾਨਾ ਭਗੌੜਾ ਤਹੁਡੇ ਕਰਕੇ ਵੀਡੀਓ ਵੇਖਦਾ ਵਾ ਉਹ ਵੀ ਆਪਣੀ ਫੈਮਲੀ ਨਾਲ ਗੰਦ ਬੋਲਣਾ ਤੁਸੀਂ ਜੋ ਬੰਦ ਕਰ ਦਿੱਤਾ ਉਸ ਲਈ ਧੰਨਵਾਦ ਹੁਣ ਵੀਡੀਓ ਆਪਣੀ ਫੈਮਲੀ ਨਾਲ ਵੇਖਦੇ ਆ 👌👌👌👌👌👌👌❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @randeepsinghchahal.2400
    @randeepsinghchahal.2400 Год назад +3

    ਬਾਈ ਯਾਰ ਤੁਹਾਡੀ ਵੀਡੀਓ ਤਾਂ ਬਹੁਤ ਹੀ ਵਧੀਆ ਹੁੰਦੀਆਂ ਨੇ। ਪਰ ਜਿਹੜਾ ਲੇਡੀਜ਼ ਪਾਤਰ ਨਕਲੀ ਪਾਉਣ ਨਾਲ ਸਾਰੀ ਵੀਡੀਓ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ। ਤੇ ਵੀਡੀਓ ਵਿੱਚ ਨਕਲੀ ਪੁਣਾਂ ਜਿਆਦਾ ਲੱਗਦਾ ਹੈ। ਇਸ ਲਈ ਵੀਰ ਜੀ ਬੇਨਤੀ ਹੈ ਕਿ ਨਕਲੀ ਦੀ ਜਗ੍ਹਾ ਅਸਲੀ ਪਾਤਰ ਨੂੰ ਤਰਜੀਹ ਦੇਵੋ। ਧੰਨਵਾਦ।

  • @gurpalvirk335
    @gurpalvirk335 3 года назад +6

    Good message all team 👏 👏👏👏👏👏👏👏👏👏👏👏👏👏👏

  • @SukhwinderSingh-mv7rd
    @SukhwinderSingh-mv7rd 3 года назад +16

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਭਾਨਾ ਸਿਰਾ ਐਕਟਰ

  • @KamleshKumar-yx8og
    @KamleshKumar-yx8og 3 года назад +10

    You tube recommended this video after long time, I belong to other state but WE love paanaji and his friends and their acting
    Love you to all

  • @gurbindersingh8113
    @gurbindersingh8113 3 года назад +36

    ਬਹੁਤ ਸੋਹਣਾ ਸੰਦੇਸ਼ ਦਿੱਤਾ ਬਾਈ

  • @zoraadampuria4592
    @zoraadampuria4592 3 года назад +7

    Wow first view love u all veer i love bhanna veer

  • @bikramjitsingh8295
    @bikramjitsingh8295 3 года назад +7

    ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਐ ਭਾਨੇ ਬਾਈ

  • @sikanderbrar4962
    @sikanderbrar4962 3 года назад +35

    6.36 ਮੋਦੀ ਨੂੰ ਪਿੱਛੇ ਬਿੱਲ ਲੈਣਾ ਪਊ 😃😃😄😅

  • @Sekhonsaab13
    @Sekhonsaab13 3 года назад +86

    ਮੋਬਾਈਲ ਸਾਰੇ ਤਿਆਰ ਹੋ ਗਏ, ਬੈਟਰੀਆਂ ਪਾਉਣੀਆਂ ਨੇ😂😂😂😂😂😂

  • @deepsaini7884
    @deepsaini7884 3 года назад +15

    ਚਿਆਚਾ WOW 😂😂😂😂

  • @maninderkumar2354
    @maninderkumar2354 3 года назад +5

    Super video from usa

  • @sherepunjabsinghsekhonpunj6562
    @sherepunjabsinghsekhonpunj6562 3 года назад +14

    ਵੀਰ ਜੀ ਸਤਿ ਸ਼੍ਰੀ ਅਕਾਲ! 🙏
    ਆ ਕੰਮ ਬਹੁਤ ਵਧੀਆ ਮਜ਼ੇਦਾਰ ੲੈ ਕਿ ਜਿਹੜਾ ਤੁਸੀ ਹਰ ਵੀਡੀਓ ਜੱਟ ਤੇ ਸੀਰੀ ਬਣਾਉਦੇ ਹੋ।👍

  • @BhupinderSingh-zq1qj
    @BhupinderSingh-zq1qj 3 года назад +5

    😂🤣bhana tan siraa e aa ohda munda v asli lgda sme acting 🤣🤣👌👌

  • @sidhuzavy5484
    @sidhuzavy5484 3 года назад +11

    😂😂😂😂🤣🤣🤣🤣😂 Yaar hassa ni rukda...😂😂😂😂

  • @varinderjitsingh2118
    @varinderjitsingh2118 3 года назад +8

    Bhut vdia msg Vi ditaa entertainment vi full
    Smartphone miljuga hun dujiaa filma dekkhiya kraange😜😜

  • @GagandeepSingh-qy9tp
    @GagandeepSingh-qy9tp 3 года назад +3

    ਬਹੁਤ ਵਧੀਆ ਵੀਡੀਓ ਭਾਨੇ ਵੀਰ 👍👍👌👌🤔🌴🌴

  • @ekamsandhu8645
    @ekamsandhu8645 3 года назад +3

    ਤਨੋਜ ਟਿੱਬੇ ਦੀ ਸੈਕਸ ਦੁਵਾਈ ਬਹੁਤ ਘੈਂਟ ਨੇ ਅੱਤ ਕਰਦਾ ਪੂਰੀ

  • @jaggasidhu608
    @jaggasidhu608 3 года назад +12

    ਬਾਹਲੀ ਸਿਰਾ ਅੈਗਟਿੰਗ ਅਾ ਭਾਨੇ ਦੀ

  • @RajRaj-md6bd
    @RajRaj-md6bd 3 года назад +9

    😂😂😂😂😜😜 super 👌👌👌kaptan di sirra acting v super

  • @karansamra419
    @karansamra419 3 года назад +1

    ਸਿਰਾ 22ਜੀ 👌👌👍👍

  • @ravindermannmullanpur5709
    @ravindermannmullanpur5709 3 года назад +2

    ਬਾਲ ਕ੍ਰਿਸ਼ਨ ਜਿੰਦਾਬਾਦ ਆ ਤਾਰੀ ਬਾਈ ਓਹੀ ਖਾਈ ਦੇ ਆ

  • @haroonsohal1025
    @haroonsohal1025 3 года назад +10

    Love from ♥️🇵🇰 Bhana G

  • @avtarhans9270
    @avtarhans9270 3 года назад +5

    Ghaint aa bro

  • @Ranjit_singh328
    @Ranjit_singh328 2 года назад

    Jina banda takhda hove ona hi chipad ban janda I liked 👍 bhana ND Kayla very good Jodi 👍

  • @satnamsidhu1997
    @satnamsidhu1997 3 года назад +7

    Siraa video aa y ji

  • @jassijassi8736
    @jassijassi8736 2 года назад +3

    ਵੀਰ ਜੀ ੲਿਹ ਵਿਡੀੳੁ ਦੁਬਾਰਾ ਬਣਾੳੁ ਤਾਂ ਕੇ ਲੋਕਾ ਨੂੰ ਸੁਰਤ ਅਾਵੇ ਕਿੳੁ ਕਿ ਸਾਡੇ ਲੋਕ ਜੁੱਤੀਅਾ ਖਾ ਕੇ ਜਲਦੀ ਭੁੱਲ ਜਾਂਦੇ ਨੇ ਮੇਰੀ ਬੇਨਤੀ ਅਾ ਦੁਵਾਰਾ ਵੀਡੀੳੁ ਬਣਾੳੁ ਜੀ

  • @jassilalpur1914
    @jassilalpur1914 3 года назад +2

    Very nice 👌👌 video

  • @sunnydhaler9254
    @sunnydhaler9254 2 года назад +3

    boht vdia mssege 🙏🙏🙏

  • @aksahtamkot7390
    @aksahtamkot7390 3 года назад +4

    ਸਹੀ ਗਲ ਆ ਯੱਰ ਗਰੀਬ ਬੰਦੇ ਨੂੰ ਲਾਰੇ ਲਾ ਕੇ ਖ੍ਰੀਦ ਲੈਦੇ ਆ

  • @HarjinderBhullar6076
    @HarjinderBhullar6076 3 года назад +3

    ਤਨੋਜ ਦਵਾਈ ਭੇਜ ਦੇ 22 ਫੋਨ ਚੱਕ ਮੇਹਰਬਾਨੀ ਹੋਵੇਗੀ ਹਰਜਿੰਦਰ ਝੁਨੀਰ ਤੋਂ

  • @jhomanan4511
    @jhomanan4511 3 года назад +4

    ਤਾਰੀ ਬਾਬਾ ,ਕੁਸਿਆ ਵਾਲਾ

  • @godgill3055
    @godgill3055 3 года назад +5

    Siraa

  • @gurindermaancanada5854
    @gurindermaancanada5854 3 года назад +3

    ਵੀਰ ਤਨੋਜ ਟਿੱਬੇ ਦੀ ਦੁਵਾਈ ਬਹੂਤ ਘੈਂਟ ਨੇ ਸੈਕਸ ਵਾਲੀ

  • @farozbhullar799
    @farozbhullar799 3 года назад +3

    Love juuuu a chacha tere nall❤❤

  • @sunnydhaler9254
    @sunnydhaler9254 2 года назад +2

    siraaw laata 😂😂😂🤙🤙🤙❤️❤️

  • @Offi.maniee
    @Offi.maniee 2 года назад +1

    Bhaana bhagoda 💕👌

  • @babakhushnath9605
    @babakhushnath9605 3 года назад +1

    bhana +bhana di jodi no 2

  • @gaggujawandha8816
    @gaggujawandha8816 3 года назад +2

    Wow

  • @harrydhaliwal4997
    @harrydhaliwal4997 3 года назад +2

    Ghaint video

  • @amarjit8412
    @amarjit8412 2 года назад +2

    ਬਹੁਤ ਵਧੀਆ

  • @amandeepsandhu1229
    @amandeepsandhu1229 3 года назад +6

    🔥🔥🔥SIRAA CHACHA

  • @vickybrar6024
    @vickybrar6024 3 года назад +2

    😍😍😍🙏🏻🙏🏻☝👌

  • @dharmindersingh-qg9hb
    @dharmindersingh-qg9hb 3 года назад +1

    ਸਿਰਾ ਕਰਤਾ

  • @jazzkaur7249
    @jazzkaur7249 3 года назад +2

    very nice video sir and mintu sir too much fabulous act

    • @deepjuneja2478
      @deepjuneja2478 2 года назад

      Jazz Kaur kida ji..ki haal aa ji....bhut sohna naam aa ji tuhadà.... ❤️ jazz ❤️

  • @simmigill2898
    @simmigill2898 3 года назад +1

    👌👌👌👌👌

  • @opcia455
    @opcia455 3 года назад +5

    1st veiw

  • @GurdeepSingh-ng9gq
    @GurdeepSingh-ng9gq 3 года назад

    ਜਦੋਂ ਤੱਕ ਹੱਕ ਨਹੀਂ ਮੰਗਦੇ ਨੌਕਰੀਆਂ ਭੱਤਾ ਸੇਹਤ ਸਹੂਲਤਾਂ ਸਿੱਖਿਆ ਜਦੋਂ ਤੱਕ ਲਾਲਚ ਥੋੜੀ ਜਿਹੀ ਚੀਜ਼ ਜਾਂ ਪੈਸੇ ਦਾ ਲਾਲਚ ਕਰਨਾ ਕਣਕ ਦੋ ਮੰਨ ਛੇ ਹਜ਼ਾਰ ਬਿਜਲੀ ਪਾਣੀ ਦਾ ਲਾਲਚ ਵਿੱਚ ਨਾ ਆਵੋ ਨਸ਼ਿਆਂ ਸ਼ਰਾਬ ਨਾ ਵਰਤੋ ਲੋੜ ਹੈ ਏਕਤਾ ਰੱਖੋ ਸਾਰੇ ਦੇਸ਼ ਵਾਸੀ ਸਾਰੇ ਮਸਲੇ ਹੱਲ ਰਿਸ਼ਵਤ ਖੋਰੀ ਲੀਡਰ ਖੋਰੀ ਨਸ਼ੇ ਬੰਦ ਉਸ ਦਿਨ ਤੋਂ ਮਿਲਕੇ ਕੰਮ ਕਰੋ ਇਨਸਾਫ਼ ਮੰਗਣ ਲਈ ਏਕਾ ਜ਼ਰੂਰੀ ਹੈ ਸਬਰ ਸੰਤੋਖ ਗਿਆਨ ਕਿਰਤ ਧਿਰਜ ਰੱਖੋ ਮੇਹਨਤ ਕਰੋ ਹੱਕ ਸੱਚ ਦੀ ਕਿਸੇ ਦੇ ਪਿੱਛੇ ਨਾ ਲੱਗੋ ਹੱਕ ਜਰਨਲਨੋਲਜ ਵਰਤੋਂ ਉਸ ਨੂੰ ਵੋਟ ਪਾਉਣ ਜੋਂ ਆਪਣੇ ਅਧਿਕਾਰਾਂ ਨੂੰ ਜਾਣਦਾ ਹੋਵੇ ਉਸ ਨੂੰ ਵੋਟ ਨਾ ਪਾਉਣ ਜੋਂ ਪੜੇ ਲਿਖੇ ਨਹੀਂ ਸਹੁਲਤਾਂ ਦਾ ਪਤਾ ਨਹੀਂ ਕੋਣ ਕੋਣ ਛੇ ਕੰਮ ਕਰ ਸਕਦੇ ਹਨ ਲੀਡਰ ਐਮ ਐਲ ਏ ਕਿਸ ਲਈ ਹੁੰਦਾ ਦਵਾਈਆ ਬੀਜ ਖਾਦਾਂ ਖਾਣ ਪੀਣ ਕੀਟਨਾਸ਼ਕ ਦਵਾਈਆਂ ਠੀਕ ਢੰਗ ਨਾਲ ਚੰਗੇ ਕਿਸਮ ਦੇ ਮਿਲਣ ਆਪ ਬਦਲੀ ਕਰੋਨ ਜਾ ਸਫਾਰਸ ਕਰਨ ਲਈ ਪੈਸੇ ਦਿੰਦੇ ਰਹੋਗੇ ਹੁਣ ਤਾਂ ਸ਼ਰਮ ਕਰਨੀ ਚਾਹੀਦੀ ਹੈ ਆਪਾ ਨੂੰ

  • @sukhwindersandhu6787
    @sukhwindersandhu6787 3 года назад +2

    Eaahoooooo

  • @GodGaming-bk8vw
    @GodGaming-bk8vw 3 года назад +1

    😁😁😁😁

  • @deepmansa31
    @deepmansa31 3 года назад +3

    Chacha wow ....nic

  • @balwindershahi6718
    @balwindershahi6718 3 года назад +4

    Beautiful

  • @WORLDBEED4
    @WORLDBEED4 3 года назад +5

    Nyc ❤❤

  • @sukhbhullar6101
    @sukhbhullar6101 3 года назад +6

    5 the comments

  • @pindersandhu8008
    @pindersandhu8008 3 года назад +2

    Very nice pick ji

  • @happykhangura6717
    @happykhangura6717 3 года назад +2

    Nice😃

  • @veerdassingh596
    @veerdassingh596 3 года назад +2

    Good👍👍😎

  • @h.s.gill.4341
    @h.s.gill.4341 3 года назад +2

    ਬਹੁਤ ਸੋਹਣਾ ਮੈਸੈਜ ਦਿਤਾ ਐ

  • @charliedhillon7897
    @charliedhillon7897 3 года назад +1

    Bhanna bhagoda is my best

  • @sunitadsouza4487
    @sunitadsouza4487 3 года назад +3

    Excellent

  • @buntykhangura9244
    @buntykhangura9244 3 года назад +5

    ਭਾਲਦਾ ਭੁੱਕੜ 😂😂😂😜😜

  • @Lovepreetisingh5993
    @Lovepreetisingh5993 3 года назад +2

    Nice22

  • @HarpreetSingh-vo8pn
    @HarpreetSingh-vo8pn 3 года назад +1

    ਬਹੁਤ ਵਧੀਆ ਕਮੇਡੀ ਤੇ ਬਹੁਤ ਵਧੀਆ ਮੈਸਜ ਦਿੱਤਾ ਜੀ 👍👍👍👍👍

  • @jagsingh4120
    @jagsingh4120 3 года назад +2

    Very gud message

  • @Honey19954
    @Honey19954 3 года назад +1

    👌👌👌👌

  • @opysingh4115
    @opysingh4115 3 года назад +1

    Sirrrra jattA

  • @kuldeepsinghi5813
    @kuldeepsinghi5813 3 года назад +1

    👍👍👍❤️

  • @jaskaransingh7946
    @jaskaransingh7946 3 года назад +1

    bai dill khush karta video na 😍😍😍😍😍

  • @mandeepsingh-pg1zt
    @mandeepsingh-pg1zt 3 года назад +2

    Sirrraaa video and bhut vaida msg. Punjabio time to awake now

  • @laddisidhu70
    @laddisidhu70 3 года назад +1

    5

  • @surinderkumar4405
    @surinderkumar4405 3 года назад +1

    Good 👍

  • @farozbhullar799
    @farozbhullar799 3 года назад +1

    Bhaana sidhu ZINDABAAD💪

  • @sarbjitsandhu8910
    @sarbjitsandhu8910 3 года назад +2

    😁ਲਿਅਾਦ😁

  • @mandhirbrar7185
    @mandhirbrar7185 3 года назад +1

    Bhana Bhagora very nice 👍

  • @Bawa..
    @Bawa.. 2 года назад +1

    Waheguru ji ka khalsha waheguru g ke fathea

  • @gurisandhu2365
    @gurisandhu2365 3 года назад +3

    Bhana 22 bhot vadia aa

  • @thugrinku62
    @thugrinku62 3 года назад +2

    Good morning

  • @satnamsinghss7019
    @satnamsinghss7019 3 года назад +1

    👃👏

  • @vaidtanojsharma
    @vaidtanojsharma 3 года назад +1

    Thanks ji love u.....

  • @AmritSingh-be2cr
    @AmritSingh-be2cr 3 года назад +1

    👌👌👌👌👌👌

  • @debibai5336
    @debibai5336 3 года назад +1

    Super Ryt

  • @BalrajSingh-ii7yd
    @BalrajSingh-ii7yd 3 года назад +1

    👍👍👍

  • @insta_cringe_
    @insta_cringe_ 2 года назад +1

    Sirra

  • @deeparmaan1984
    @deeparmaan1984 3 года назад +3

    ਦੂਜੀਆਂ ਫਿਲਮਾਂ 😂😂

  • @NarinderKumar-uz4hy
    @NarinderKumar-uz4hy 3 года назад +1

    Mintu sira bai .

  • @Parry_bawa
    @Parry_bawa 3 года назад +2

    ਬੈਟਰੀਆਂ 🤣🤣

  • @AmritpalSingh-vw3ww
    @AmritpalSingh-vw3ww 3 года назад +1

    👍🏻👍🏻👍🏻💥

  • @simarjitsingh9059
    @simarjitsingh9059 3 года назад +1

    👌👌👌

  • @harjitsingh6158
    @harjitsingh6158 3 года назад +1

    👌👌👌👌

  • @deepasinghbattu6522
    @deepasinghbattu6522 3 года назад +2

    End video 👌👌

  • @simarranwan5082
    @simarranwan5082 3 года назад +1

    Sira