Doctor 6911 (ਫੁਕਰਪੁਨੇ ਦੇ Specialist) Bhaanasidhu Bhanabhagudha Amanachairman New Comedy Movie 2022

Поделиться
HTML-код
  • Опубликовано: 8 авг 2022
  • Now we come with Doctor 6911 (ਫੁਕਰਪੁਨੇ ਦੇ Specialist) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Doctor 6911 (ਫੁਕਰਪੁਨੇ ਦੇ Specialist)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ПриколыПриколы

Комментарии • 736

  • @buntyjatt5567
    @buntyjatt5567 Год назад +85

    ਜੱਟ ਡਾਕਟਰ ਵਹਿਮਾਂ ਦਾ ❤️
    🚜🚜🚜5911 ਮੂਸੇ ਆਲਾ ਜੱਟ ਅਮਰ ਰਹੇ 🚜❤️

    • @bhindabrar1086
      @bhindabrar1086 Год назад +7

      ਮੂਸੇਆਲਾ -ਮੂਸੇਆਲਾ ਹੀ ਸੀ, ਅਜੇ ਵੀ ਉਸ ਬੰਦੇ ਦੀਆਂ ਯਾਦਾਂ ਚੋਂ ਨਹੀਂ ਨਿਕਲਿਆ ਜਾਂਦਾ

  • @JagdeepSingh-iq5er
    @JagdeepSingh-iq5er Год назад +51

    Boht ਗੈਂਟ ਵੀਡਿਉ ਬਣਾਈ ਐ ਜੱਟਾ ਸਵਾਦ ਆ ਗਿਆ ਵੀਡਿਉ ਦੇਖ ਕੇ ਲਵ ਯੂ ਮਿੰਟੂ ਵੀਰ

  • @yusafali2854
    @yusafali2854 Год назад +29

    ਬਹੁਤ ਵਧੀਆ ਗੱਲਆ ਕਰਦੇ ਬਾਈ ਪਸੂਆ ਨਾਲ ♡ ਲੱਗ ਜਾਦੇ ਬਾਈ video ਵੇਖਕ ਕੇ♥️♥️♥️♥️♥️♥️♥️♥️🌹🌹🌹🌷🌷🌷

  • @harvinderkaur6908
    @harvinderkaur6908 Год назад +20

    Starting ch e ਸਿਰਾ ਲਾਇਆ ਪਿਆ, 😂😂😂😂😂😂😂

  • @dhillonamarjitsingh3528
    @dhillonamarjitsingh3528 Год назад +5

    ਭਾਨਾਂ ਸਿੰਧੂ ਜ਼ਿੰਦਾਬਾਦ ਅਨਪੜ੍ਹਾ ਨਾਲ਼ੋਂ ਉੱਚੇ ਪੜੇਲੱਖੇ ਲੋਕ ਯਾਦਾਂ ਜੋਤਸ਼ੀਆਂ ਅਤੇ ਬਾਬਿਆਂ ਕੋਲ ਜਾਂਦੇ ਹਨ। ਇਸ ਵਿਡੀਉ ਰਾਹੀ ਬਹੁਤ ਵਧਿਆ ਸਿੱਖਿਆ ਦਿੱਤੀ ਹੈ।ਵਾਹੇਗੁਰੂ ਤੁਹਾਨੂੰ ਪੂਰੀ ਟੀਮ ਨੂੰ ਹਮੇ਼ਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @ramanmander2481
    @ramanmander2481 Год назад +24

    ਵਾਹਿਗੁਰੂ ਜੀ ਸਾਰੇ ਪੱਸੂਆਂ ਨੂੰ ਹਮੇਸ਼ਾਂ ਤੰਦਰੁਸਤੀ ਬਖਸ਼ੋ।🙏🙏🙏🙏

    • @RohitKumar-pi5vh
      @RohitKumar-pi5vh Год назад

      In nnnnnnnbbbbbbbbbhbbbbbbbbub unnnnnnnnnnnnnnnnnnnnnnn

  • @gurvindersinghbawasran3336
    @gurvindersinghbawasran3336 Год назад +75

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ,,,,, ਵੀਰੋ ਆਪਣੇ ਬੇਜੁਬਾਨ ਪਸੂਆ ਦਾ ਖਿਆਲ ਰੱਖੋ,,,, ਕਿਸੇ ਪਸੂ ਨੂੰ ਇਹ ਬੀਮਾਰੀ ਨਾਂ ਹੋਵੈ ਇਹੋ ਅਰਦਾਸ ਕਰਦੇ ਹਾਂ,,, ਵਾਹਿਗੂਰੂ ਬੇਜੁਬਾਨਾਂ ਤੇ ਹੱਥ ਰੱਖੀ ਸੱਚੇ ਪਾਤਸ਼ਾਹ ਜੀ 🙏🏻🙏🏻🙏🏻🙏🏻

    • @harmanpindiala8528
      @harmanpindiala8528 Год назад +1

      Harman pindi ala like subscribe karo aur

    • @jaswindersuman111
      @jaswindersuman111 11 месяцев назад

      ​@@harmanpindiala8528😅 Jeff ed duff de dude de d.Vs❤

  • @sokainaansari9907
    @sokainaansari9907 Год назад +14

    WAH KARNEL SINGH' 👍❤️ LOVE FROM LAHORE 🇵🇰🇵🇰

  • @sandeepdhillon6719
    @sandeepdhillon6719 Год назад +24

    👍 👍 👍 👍 ਬਹੁਤ ਵਧੀਆ ਜੀ ❤️ ❤️ ❤️ ❤️

  • @Harpreetkaur-fo5sf
    @Harpreetkaur-fo5sf Год назад +18

    🙏dona viran nu
    Vir g sidhu vir nl jo pl bitaye uhna pla di sade sareyan nl sanj kro ,,,,
    Legend never die😭😭😭😭
    Justice 4 Sidhu moosewala😭😭😭🙏🙏🙏🙏

  • @gurvindersinghbawasran3336
    @gurvindersinghbawasran3336 Год назад +28

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ,, ਅੱਜ ਦੇ ਸਮੇ ਵਿੱਚ ਕਿਸੇ ਹਸਾਉਣਾ ਬਹੁਤ ਵੱਡੀ ਸੇਵਾ,,,, ਪੂਰੀ ਟੀਮ ਨੂੰ god bless you ❤️❤️❤️

  • @pawanjassi3645
    @pawanjassi3645 Год назад +9

    ਭਾਣਾਂ ਤਾਂ ਇੱਕ ਨੀਂ ਮਾਣ ਸੀ। ਹੁਣ ਤਾਂ ਸੁੱਖ ਨਾਲ ਦੋ ਦੋ ਹੋ ਗੲੇ ❤️❤️❤️

  • @gaganpreetsingh3866
    @gaganpreetsingh3866 Год назад +5

    ਬਹੁਤ ਵਧੀਆ ਬਾਈ ਜੀ
    ਰੱਬ ਤੁਹਾਨੂੰ ਤੰਦਰੁਸਤ ਅਤੇ ਖੁਸ਼ ਰੱਖੇ
    Good Job y ji

  • @rbsingh1216
    @rbsingh1216 Год назад +38

    ਹੇ ਵਾਹਿਗਰੂ ਜੀ ਸੱਚੇ ਪਾਤਸ਼ਾਹ ਜੀ ਸਾਰੇ ਇਨਾ ਬੇ_ਜੁਬਾਨ ਪਸੂਆ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ ਅਤੇ ਏਨਾ ਅੰਧ ਵਿਸ਼ਵਾਸੀ ਲੋਕਾਂ ਨੂੰ ਅਕਲ ਬਖਸ਼ਣ ਦਾ ਬਲ ਬਖਸ਼ੋ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

    • @user-lx2gw3fo5w
      @user-lx2gw3fo5w Год назад

      Hanji veer g animal ta hunde he bahut pyare aa bahut cute hunde aa

    • @balvirsingh4382
      @balvirsingh4382 Год назад

      @@user-lx2gw3fo5w good fit 34

    • @user-lx2gw3fo5w
      @user-lx2gw3fo5w Год назад

      @@balvirsingh4382 verr me ta animal nu bahut pyar krda aa sade ghr 9 dogs aa 4 baby dogs aa majha 11 sade 3 cow 🐄 AA BAKRI AA 5 ASI TA KHULE RAKH DE PASHU BI GHR SADE IK BADHA JA BNA RALHEYA US VICH KHULE FIRDA REHDA AA MAJHA BI KHULI AA HE HUNDI QA ASI KDI KOI JANVAR BAN KE NHI RAKHEYA PAP MANDE AA ASI JANVAR NU BAN KE RAKHNA ASI TA BINA CHAD TO 4 FUTT KANDA KRKE BNA RAKHR AA SAB LAYE US VICH KHULE REHDA AA

  • @gurchransingh5674
    @gurchransingh5674 Год назад +34

    ਭਾਨਾ ਵੀਰ ਤੇਰਾ ਸਾਰਿਆਂ ਵੀਡੀਓ ਨਾਲੋਂ ਵੱਧ ਵਧੀਆ ਸੀਨ ਸਾਰੀ ਟੀਮ ਦਾ ਧੰਨਵਾਦ ਦਿਲੋਂ ਸਲੂਟ ਬਹੁਤ ਵਧੀਆ ਜੀ

  • @partapdhillon8239
    @partapdhillon8239 Год назад +8

    ਬਹੁਤ ਵਧੀਆ ਕੰਮ ਕੀਤਾ ਬਾਈ ਜੀ।। ਦਿਲੋਂ ਸਲੂਟ ਆ ਬਾਈ ਜੀ ਸੋਨੂੰ

  • @babbusatauj4992
    @babbusatauj4992 Год назад +3

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਸਾਰੀ ਟੀਮ ਦਾ

  • @jassby4820
    @jassby4820 Год назад +59

    ਬਹੁਤ ਵਧੀਆ ਉਪਰਾਲਾ ਬਾਈ ਜੀ ਲੋਕਾਂ ਨੂੰ ਸਮਝਾਉਣ ਦਾ ਸਾਰੀ ਟੀਮ ਚੜਦੀ ਕਲਾਂ ਵਿੱਚ ਰਹੇ

  • @sudagarsingh1476
    @sudagarsingh1476 Год назад +7

    ਬਹੁਤ ਵਧੀਆ ਉਪਰਾਲਾ ਦੁਨੀਆਂ ਨੂੰ ਸਮਝਾਉਣ ਦਾ ਧੰਨਵਾਦ ਸਾਰੀ ਟੀਮ ਦਾ 👌👌👌👌👌🙏🙏🙏🙏🙏

  • @amajitsingh9840
    @amajitsingh9840 Год назад +37

    ਬਹੁਤ ਵਧੀਆ ਵੀਡਿਓ ਹੈ, ਰੱਬ ਤੁਹਾਨੂੰ ਹਮੇਸ਼ਾ ਤਰੱਕੀ
    ਬਖਸੇ।

  • @diljitboss156
    @diljitboss156 Год назад +9

    Wah chacha ji bhot vadia legend never die ustaad 🦁sidhu moosewala 🦁zindabaad 💪❤️

  • @jsnagrakotala
    @jsnagrakotala Год назад +4

    Bohot vadia bai ਜਿਉਂਦੇ ਰਹੋ ਜਿਉਂਦੇ ਰਹੋ ਸੱਚੀ ਬਾਈ ਦਿੱਲੀ ਅਰਦਾਸ ਆ ਥੋਡੇ ਲਈ

  • @sikandersinghdhillon2811
    @sikandersinghdhillon2811 Год назад +32

    ਬਹੁਤ ਵਧੀਆ ਜੀ ਸਮੇਂ ਅਨੁਸਾਰ ਮੇਹਰ ਕਰੇ ਵਾਹਿਗੁਰੂ ਜੀ ਪਸ਼ੂ ਪਲਾਕ ਵੀਰਾਂ ਤੇ ਜੀ 🙏🙏

    • @harmanpindiala8528
      @harmanpindiala8528 Год назад

      ruclips.net/user/shorts-lsmyaR27TQ?feature=shareruclips.net/user/shorts-lsmyaR27TQ?feature=shareruclips.net/user/shorts-lsmyaR27TQ?feature=share

  • @Simma0001
    @Simma0001 Год назад +6

    ਓ ਕਿਵੇਂ ਆ ਕੈਲੇਆ
    ਮੇਰਾ ਛਾਲਾ ਮੱਝਾਂ ਨਾਲ ਈ ਗੱਲਾਂ ਕਰੀ ਜਾਂਦਾ 😄
    ਆਹੋ....😂😂

  • @YouTubervlog960
    @YouTubervlog960 Год назад +2

    Veery tanu waikh ky boht hosla jya mil jta h sedu veery ke boht yd ati h misu farom pakistn

  • @gurpreetsharma7929
    @gurpreetsharma7929 Год назад +13

    ਵਾਹਿਗੁਰੂ ਮਿਹਰ ਕਰੇ ਪਸੂਆਂ ਤੇ। 🙏🙏🙏

  • @sarabjitkaur8997
    @sarabjitkaur8997 Год назад +23

    ਵਹਿਗੁਰ ਗਾਵਾ ਤੇ ਮੇਹਰ ਕਰੇ,

  • @rbsingh1216
    @rbsingh1216 Год назад +14

    ਕੋਈ ਹੋਰ ਗੱਲ ਨਹੀਂ ਕਰ ਰਿਹਾ ਬਹੁਤ ਵਧੀਆ ਵੀਰ ਜੀ ਆਪ ਸਭ ਟੀਮ ਦਾ ਤਹਿ ਦਿਲੋਂ ਧੰਨਵਾਦ ਵੀਰੇ

  • @harjeet_maan_
    @harjeet_maan_ Год назад +4

    ਬਾਬਾ ਵੀ ਤੇਰਾ ਦੋਸਤ ਆ, ਕੱਠਿਆਂ ਫਿਲਮ ਬਣਾਉਂਦੇ ਆ ਪਰ ਜਿਹੜੀ ਗਾਲ ਕੱਡੀ ਕਿਸਨੂੰ ਗੲੀ ਕੈਲੈ ਥੋੜਾ ਧਿਆਨ ਰੱਖਿਆ ਕਰੋ ਬਾਕੀ ਬਹੁਤ ਵਧੀਆ ਮੈਸਿਜ,ਆ ਸਾਡਾ ਵਰਜ ਆ ਦੇਖਕੇ ਗਲਤੀ ਦੱਸਣਾ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ

    • @satyakijeet1815
      @satyakijeet1815 Год назад

      @ਮੁੰਡਾ ਸਿੱਧੂਆ ਦਾ ਸਹੀ ਗੱਲ ਜੈੜੈ ਗੰਧ ਪੋਦੈ ਓਨਾ ਨੂੰ ਕੁੱਝ ਨਹੀਂ ਬੋਲਦੈ ਮਾਲਦਾਰ ਸੜਾ ਫਿਲਮ ਵਿੱਚ ਗੰਧ ਕਿਨਾ ਪੋਦੈ

  • @sukhpalsingh9477
    @sukhpalsingh9477 Год назад +5

    ਬਹੁਤ ਵਧੀਆ 👍👍🙏

  • @dilbagsingh9303
    @dilbagsingh9303 Год назад +7

    Bhout vadyea,, ਸੁਨੇਹਾ ਦਿੱਤਾ।।।ਇਕ ਭਾਨਾ ਸਿੱਧੂ ਹੈ ਜੋ ਹਰ video vich ਸੁਨੇਹਾ ਦੇ ਜਾਂਦੇ ਨੇ।।ਤੇ ਦੂਜੇ ਪਾਸੇ producer dxx hai jo video bakwas g banayi ਰਖਦੇ ਨੇ ।

    • @rajindersingh1625
      @rajindersingh1625 Год назад

      Producer dxx parhone nu dhk da kio aw fuddi deya je dhk da fr he pta lag da tenu vedio bakwas aw nale parhone nu dhk de o nale nidd de o

  • @arshdeepsingh356
    @arshdeepsingh356 Год назад +7

    Boht vdia massage ditta video raahi bai.Waheguru hor trakkiya dewe🙏

  • @harcharansingh1737
    @harcharansingh1737 Год назад +2

    ਬਹੁਤ ਵਧੀਆ ਬਾਈ ਜੀ ਵਹਿਮਾਂ ਭਰਮਾਂ ਵਿੱਚੋ ਕਢ ਰਹੇ ਹੋ ਧੰਨਵਾਦ ਹੈ ਸਾਰੀ ਟੀਮ ਦਾ

  • @parminderkaur5166
    @parminderkaur5166 Год назад +6

    Waheguru ji bezubana te kirpa kro. Very good massage bai ji. Carry on guys hsde vsde rho

  • @sandhuschannel2114
    @sandhuschannel2114 Год назад +5

    Very good working and very good massage 👍🙏

  • @Palveen87
    @Palveen87 Месяц назад

    ਮਿੰਟੂ ਵੀਰ ਜਿੰਦਾ ਬਾਦ ਲਵ ਯੂ 😂😂😂

  • @simransarpanch9538
    @simransarpanch9538 Год назад +2

    Miss you 😔😓 5911

  • @raisaab2.O
    @raisaab2.O Год назад +5

    Very good👍👍👍👍

  • @amanrandhawa6729
    @amanrandhawa6729 Год назад +1

    Jeonde rwo jatto😀😀😂😂 Dil lai rkhde o❤️❤️

  • @PrinceKumar0563
    @PrinceKumar0563 Год назад +6

    ਕੇਲੇ ਦਾ ਮੁਕਾਬਲਾ ਦਸ ਮੈਨੂੰ ਕਿਥੇ ਹੈ ਨੀ ❣️💯

  • @Harry_gurdaspuria
    @Harry_gurdaspuria Год назад +1

    Sirrraaa😂😂😂😂😂😂😂😂♥️♥️

  • @rajwinder1968
    @rajwinder1968 Год назад +1

    ਬਹੁਤ ਵਧੀਆ ਮੈਸਿਜ ਦਿੱਤਾ ਅੰਧਵਿਸਵਾਸ ਵਿੱਚੋ ਬਹਾਰ ਨਿਕਲਣ ਦਾ

  • @pbains157
    @pbains157 Год назад

    Gbu bhaane nd kaile❤️dil khush ho jnda video dekh k gud message for people

  • @premkabbadi4161
    @premkabbadi4161 Год назад +5

    ਸਿਰਾ 👌👌🙏❤️

  • @sidhu093
    @sidhu093 Год назад +2

    ਜਿਊਂਦੇ ਰਹੋ ਭਾਨੇ ਬਾਈ ਬਹੁਤ ਚੰਗਾ ਸੁਨੇਹਾ ਆ ਵੀਰ ਜੀ।ਰੱਬ ਸੋਡੀ ਟੀਮ ਤਰੱਕੀ ਬਖਸੇ🙏🙏🙏🙏

  • @vikramjediya8735
    @vikramjediya8735 Год назад +3

    Jatt dr.vehmha da ❣️❣️❣️

  • @ravpreetsingh5609
    @ravpreetsingh5609 Год назад +1

    Love you Bhanna sidhu and Minttu Maan veera ZINDABAAD

  • @sama20s52
    @sama20s52 Год назад +5

    Bai ji tuhadi tikri bdi kmal di a✌🤣🙏

  • @deeppreet8385
    @deeppreet8385 Год назад +1

    ਬਹੁਤ ਘੈਂਟ ਕੰਮ ਕਿਤਾ ਵਾਈ

  • @sukhraj6761
    @sukhraj6761 Год назад +1

    Buhat vidyaa ji 🙏 all team members nu 🥰👍

  • @vickybrar6024
    @vickybrar6024 Год назад +3

    Love u bhana ta Amana bhra ❤️

  • @malkeetsog641
    @malkeetsog641 Год назад +1

    love you sidhu veer ❤️❤️🥰🥰
    love you to all team 👍👍💪💪

  • @forddhaliwal2502
    @forddhaliwal2502 Год назад +1

    ਵਾਹਿਗੁਰੂ ਜੀ🙏 ਸਭ ਪਸੂਆਂ ਤੇ ਮੇਹਰ ਰੱਖਣ

  • @GurpreetSingh-yv6ww
    @GurpreetSingh-yv6ww Год назад +2

    ਬਹੁਤ ਵਾਧੀਆ ਜ਼ੀ 👍🏻👍🏻🙏🏻🙏🏻🙏🏻🙏🏻🙏🏻 ਸਾਡੇ ਪਿੰਡ ਵਿੱਚ ਵੀ ਬਹੁਤ ਗਾਮਾ ਮਾਰਗੀਆ ਨੇਗੀਆ ਆਦੀਆ ਤਾ ਭੂਖ ਦੇਨਾਲ ਮੇਰੀ ਜਾਦੀ ਆਨੇ 😥😥😥🥺🥺

  • @ghaintstatusnews6262
    @ghaintstatusnews6262 Год назад +5

    sidhu moosewala miss you bai hunda ohne vekh k bhut smile krni c eh video bhut vdia suneha❤

  • @narindersingh5803
    @narindersingh5803 Год назад +1

    ਬਹੁਤ ਵਧੀਆ ਵੀਰੇ

  • @HarpreetSingh-et5zt
    @HarpreetSingh-et5zt Год назад +1

    Bhot vadia y g babyeaa de pishe na Lago waheguru da name japo te doctri elaaj krayo pashuaa da

  • @31manpreetdhaliwal9tha3
    @31manpreetdhaliwal9tha3 Год назад +1

    Bahut vadia si bai ji ee clip sach hee dassea ess chh ...
    Very nice ❣️❣️❣️

  • @gurdeepsinghmehraj7944
    @gurdeepsinghmehraj7944 Год назад

    Bahutt sohna message ditta guys ❤️🙏 carry on... God bless you

  • @farmingnetwork4232
    @farmingnetwork4232 Год назад +2

    Proud to be a vet...

  • @avtarsinghavtarsingh7983
    @avtarsinghavtarsingh7983 Год назад

    Sahi Sunehan bai ji🙏🙏👏👏👍👍💐💐

  • @harvinderkaur6908
    @harvinderkaur6908 Год назад +13

    Overall , very very very very nice clip 👍👍👍👍

    • @aruvsehgal4108
      @aruvsehgal4108 Год назад +1

      Snapchat id

    • @aruvsehgal4108
      @aruvsehgal4108 Год назад +1

      Taa deyo madam

    • @farmlife3304
      @farmlife3304 Год назад +1

      @@aruvsehgal4108.baai saari iko jehia nhi hundia veer mereo akal nu hath maaro 🙏🙏🙏

    • @jaggirandhawa7930
      @jaggirandhawa7930 Год назад

      ​@@farmlife3304 veere halke hoye lokan da koi hall ni

  • @sukhidhiman7829
    @sukhidhiman7829 Год назад +2

    ਸ਼ਿਰਾ,ਭਾਨਾ,ਵੀਰ,,👌👌👌❤❤❤❤❤

  • @rajideol680
    @rajideol680 Год назад +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ👍👍

  • @kdmaan500
    @kdmaan500 Год назад

    Good job bro ....keep it up love you guys

  • @Beast_Jas78
    @Beast_Jas78 Год назад +3

    mera bhana veera hamesa good thinking rakhda te hmesa apne Punjab and even sare global da good he sochda, bhut clean soch da malak sada bhai bnanna sidhuu vera,❤❤ . bhut vdia msgg ditaa tusio, parmatma mere veer nu Lameya umraa bakhshee😇❤❤

  • @moosa_jatt855
    @moosa_jatt855 Год назад +2

    Sira y bhut sohni video aa love u y

  • @AmandeepKaur-eh5tt
    @AmandeepKaur-eh5tt Год назад

    Bahut badhy massage dita 👍👍👍👍

  • @varindergrewal5113
    @varindergrewal5113 Год назад +1

    Bahut sohna msg ditta tusi dova veera ne🙏🏻

  • @HarvinderSingh-pp2ok
    @HarvinderSingh-pp2ok Год назад

    Bahut vadia veer ji Bahut vadia suneha ditta video rahi

  • @shahid33377
    @shahid33377 Год назад +3

    so buttiful brother love you from pakistan

    • @apindersingh72
      @apindersingh72 Год назад

      Sat Sri Akaal Bai Ji from Punjab.Tusi kitho ho Pakistan to Bai ji.

  • @avtarsinghavtarsingh5966
    @avtarsinghavtarsingh5966 Год назад

    ਜਾਵਾਂ ਸਹੀ ਗੱਲ ਆ ਬਾਈ ਜੀ ਲੋਕਾਂ ਦੇ ਪਸ਼ੂ ਅੰਧ ਵਿਸ਼ਵਾ ਕਰੇ ਮਰ ਰਹੇ ਆ ਵਾਹਿਗੁਰੂ ਮੇਹਰ ਕਰੇ ਸਾਰੇ ਜੀਵ ਜੰਤੂ ਤੇ

  • @manvirpandher9231
    @manvirpandher9231 Год назад

    Waheguru ji 🙏🏻🙏🏼

  • @successallcoming1362
    @successallcoming1362 Год назад

    ਵੀਰ ਜੀ ਬਹੁਤ ਵਧੀਆ ਸੁਨੇਹਾ ਦਿੱਤਾ, ਮੈਂ ਹਰ ਵਾਰੀ ਤੁਹਾਨੂੰ ਬੁਰਾ ਭਲਾ ਬੋਲਦਾ ਪਰ ਅੱਜ ਤੁਸੀਂ ਦਿਲ ਜਿੱਤ ਲਿਆ, ਆ ਬੱਸ ਵੀਰ ਨੂੰ ਕਿਹ ਦੇ ਕੇ ਜਦੋਂ ਸੀਰੀ ਵਾਲੀ ਐਕਟਿੰਗ ਕਰਦਾ ਸਾਡੀ ਜਾਤੀ ਨੂੰ ਮਜ਼ਾਕ ਨਾਂ ਬਣਾਓ, ਅਸੀਂ ਤੁਹਾਡੇ ਹਰ ਸਮੇਂ ਨਾਲ ਰਹਾ ਗੇ

  • @roshansingh3956
    @roshansingh3956 Год назад

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ

  • @arshpreetkhaira1082
    @arshpreetkhaira1082 Год назад +1

    Waheguru ji 🙏

  • @user-eu9uo9ib4c
    @user-eu9uo9ib4c Год назад +6

    5911ਬਾਈ ਅਮਰ ਰਹੇ

  • @ManpreetSingh-kd8kn
    @ManpreetSingh-kd8kn Год назад

    Waheguru g mehar kareo g sarre animals te G🙏🏻🙏🏻🙏🏻Bhut vdia viedo g samjdari wali G

  • @shagandeepsingh8106
    @shagandeepsingh8106 Год назад

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਭਾਨੇ ਵਰਗਿਆਂ ਦੀ ਟੀਮ ਨੇ। ਇੰਨਾਂ ਦੀ ਗੱਲ ਸਹੀ ਹੈ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਡਾਕਟਰੀ ਇਲਾਜ ਕਰਵਾਓ। ਜਿਹੜੇ ਪਸ਼ੂ ਨੂੰ ਅਜੇ ਤੱਕ ਬਿਮਾਰੀ ਨਹੀਂ ਹੈ ਉਸ ਪਸ਼ੂ ਨੂੰ gote pox ਵੈਕਸੀਨ ਲਾਓ ਬਹੁਤ ਬੱਚਤ ਰਹਿੰਦੀ ਹੈ।

  • @bhupindersingh290
    @bhupindersingh290 Год назад

    Thanks bro sada pakh rakhan lai

  • @rajbhatti6484
    @rajbhatti6484 Год назад

    God bless you bro g all teem sirra 👌👌👌

  • @sandeepdullat5989
    @sandeepdullat5989 Год назад +1

    Siraa bai 🔥❤️🔥❤️🔥❤️

  • @sukhrajkakasukhrajkaka1244
    @sukhrajkakasukhrajkaka1244 Год назад

    ਬਹੁਤ ਵਧੀਆ ਸੁਨੇਹਾ ਜੀ...

  • @gurmailsinghsangha2501
    @gurmailsinghsangha2501 Год назад

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਨੇ ਬਹੁਤ ਵਧੀਆ ਵੀਡੀਓ ਸੀ

  • @ekamtv3893
    @ekamtv3893 Год назад +2

    22 ਬਹੁਤ ਵਧੀਆ ਵਿਡੀਉ ਆ ਵਧੀਆ ਮੇਸ਼ਜ ਦਿਆ

  • @sukdavsingh862
    @sukdavsingh862 Год назад

    ਸਿਰਾਂ ਕਰਤਾ ਬਾਬੇ ਗੁੱਡ ਜੱਟਾ

  • @gurwinderdhaliwal6688
    @gurwinderdhaliwal6688 4 месяца назад

    End video aa Bai G😊

  • @arshmahal73
    @arshmahal73 Год назад

    Waheguru ji mehr krn sarya te 🙏🏻❤️

  • @preetbawa690
    @preetbawa690 Год назад

    Bhut sirra jatta

  • @KaranAujlaShorts34
    @KaranAujlaShorts34 Год назад +1

    ਭਾਨੇ ਵੀਰ teriya vdo vekh k sidhu baindi ajj yaad ayyi

  • @Lovedeepdhillon535
    @Lovedeepdhillon535 Год назад +1

    Sirrraaaaaaaaaaaaa

  • @arjindersandhu3619
    @arjindersandhu3619 Год назад +2

    Waheguru je Maher karn sab te

  • @happybhullarhappybhullar4706
    @happybhullarhappybhullar4706 Год назад +10

    ਬਹੁਤ ਵਧੀਆ ਬਾਈ ਜੀ

  • @ekammrar3400
    @ekammrar3400 Год назад

    5911 ਝੋਟਾ ਅਮਰ ਹੋ ਗਿਆ ।

  • @kalabrar8903
    @kalabrar8903 Год назад

    Jama Sirrrrrraaaaa Bai

  • @singhdhaliwal6483
    @singhdhaliwal6483 Год назад +2

    Very nice mintu from America 🇺🇸 good job as always

  • @user-tr7gz7fk9f
    @user-tr7gz7fk9f Год назад

    ਬਹੁਤ ਵਧੀਆ ਬਾਈ ਜੀ very good 👍

  • @kisaanunionzindabaad5057
    @kisaanunionzindabaad5057 Год назад +1

    ਬਹੁਤ ਵਧੀਅਾ 🙏🙏🙏🙏

  • @abhishekhareri6081
    @abhishekhareri6081 Год назад +1

    Bai sirra yr

  • @gopyjatt5710
    @gopyjatt5710 Год назад +1

    Waheguru mehar kre sare dangra te