Apne dad diyan buriyan aake lokkan samne youtube te aa k bolana k oh nashe karda c meri maa nu dukh dete.. apne peo baare bura bolan wala banda meri nazar ch fuddu a..
It's one of the most extremely raw and transparent podcast I've ever watched. Just like 2 brothers talking. No fakeness at all. Love you Bhana bai ❤ #justiceforsidhumoosewala
Awsum interview great personality bhana sidhu watching for the first time bhana sidhu on podcast was really amazing.bachpan de ups and downs nu face krke sirf sach hi bolya Banda hats off aw je hamesha sadaa hi I've de Bane rahoge
Sare podcast ch ik gal same a k Jo v bnda change hoi negative to positive har ik d ik chij k bai ... Banni nal judd k bnda change hunda a... Te eh gal bilkul schh... A... ❤🧿
Anmol veere tuc v ik ruhani ruh o. Waheguru de hukam ch he iye o. Te eni seva krde o. Waheguru hmesha tahode te mehar pariya hath rkhe. Dhan tahode mma ji jina n heere put nu duniya te liyanda.
Jameena dabbda lokaan diya. Kudiyaan nu galt bolda, bhen ehdi galt kamm kardi aa, jija kaatal aa. Bas galaan e karda te lok fass jaande galaan ch. nashe eh vechda. Je ehde varga banda agge aa jaaye, fer taan hun to jyada beda gark hoju.
ਭਾਨਾ ਸਿੱਧੂ ਵੀਰ ਸਿੱਧਾ ਸਾਦਾ ਬੰਦਾ। ਇਹ ਰਾਜਨੀਤਕ ਨਹੀ। ਵੀਰ ਏਸੇ ਤਰ੍ਹਾਂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ❤
ਬਹੁਤ ਸੱਚੀਆਂ ਗੱਲਾਂ ਨੇ ਬਾਈ ਦੀਆ, ਮੈ ਅਰਦਾਸ ਕਰਦਾ ਕਿ ਜਲਦੀ ਸਾਡਾ ਵੀਰ ਬਾਹਰ ਆਵੇ ਅਤੇ ਪੰਜਾਬ ਦੇ ਮੁਦਿਆਂ ਤੇ ਗੱਲ ਬਾਤ ਕਰੇ ਅਤੇ ਨੋਜਵਾਨਾਂ ਵਿਚ ਜੋਸ਼ ਭਰੇ |
❤❤ ਦਿਲੋ ਸਤਿਕਾਰ ਕਰਦੇ ਵਾ ਇਹਨਾ ਦੋਵਾ ਵੀਰਾ ਦਾ ਰੱਬ ਹਮੇਸ਼ਾਂ ਚੜਦੀ ਕਲਾ ਚ ਰੱਖੇ ❤❤❤❤
ਭਾਨਾ ਸਿੱਧੂ ਤੇ ਅਨਮੋਲ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ♥️💞🌹
ਦੋਨੋ ਵੀਰ ਰੀਅਲ ਹੀਰੋ ਨੇ ਪੰਜਾਬ ਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਦੋਨੋ ਵੀਰਾਂ ਨੂੰ
only bhanna sidhu
Tuhada sabh da podcasts nu ena pyar dein lai bht bht dhanwaad koi suggestion hoi jarur dasio jo m better karda raha apna ap nu ❤️🙏
Request aa
22 JI TUSI BAHOUT VADIYA KARDE O
ਧੰਨਵਾਦ ਬਾਈ ਜੀ, ਸਾਨੂੰ ਹੋਰ ਵੀ ਵਧੀਆ ਲਗੇਗਾ ਜੇ ਸਾਡਾ ਵੀਰ ਅਨਮੋਲ ਪੰਜਾਬੀ ਵਿਚ ਕਮੈਂਟ ਲਿਖੇ
100% real das da veer jail bara
Wmk 🙏
ਭਾਨੇ ਵੀਰੇ ਤੇਰੀ ਗੱਲ ਨਾਲ ਪੂਰੇ ਸਹਿਮਤ ਆਂ ਕੀ ਜਦੋ ਮਾਂ ਪਿਓ ਬੱਚੇ ਨੂੰ ਸੈਅ ਦੇਣ ਲੱਗ ਜਾਣ ਤਾ ਬੱਚਾ ਪੱਕਾ ਨਸ਼ੇ ਕਰਨ ਲੱਗ ਜਾਦਾ ਇਹੋ ਜਿਹਾ ਇੱਕ ਕੇਸ਼ ਸਾਡੇ ਪਿੰਡ ਵਿੱਚ ਹੈਗਾ ਬਲਕਿ ਇੱਕ ਨਹੀ ਬਹੁਤ ਸਾਰੇ ਬਾਕੀ Jaan ਤੂੰ ਤਾ ਸੱਚਾ ਬੰਦਾ ਪੰਜਾਬ ਦੇ ਭਲੇ ਦੀ ਗੱਲ ਜੋ ਕਰਦਾ
ਜਿੰਦਗੀ ਜਿਉਣ ਦਾ ਤਰੀਕਾ ਹੀ ਬਦਲ ਜਾਂਦਾ ਰੱਬ ਰੂਹੀ ਗੱਲਾ ਸੁਣ ਕੇ ❤️
ਅਨਮੋਲ ਵੀਰ ਜੀ ਤੇ ਭਾਨਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ ❤️🙏🙏
ਭਾਨੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਤੇ ਸੱਚਾਈ 💯💯 ਨੇ ਜੀ ❤️🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ 🙏❤️
ਸਵਾਦ ਆ ਗਿਆ ਸੁਣਕੇ ਪਹਿਲੀ ਦਫਾ ਏਨਾ ਸਮਾਂ ਦਿੱਤਾ ਮੇਂ ਕਿਸੇ ਵੀ ਵੀਡੀਓ ਨੂੰ ਪਰ ਇਹ ਵੀਡੀਓ ਨਹੀ ਇੱਕ motivation ਆ ਇੱਕ ਗਿਆਨ ਆ ❤️
ਅਨਮੋਲ ਵੀਰੇ ਤੁਹਾਡਾ ਸੇਵਾ ਵਾਲਾ ਕੰਮ ਸੋਹਣਾ ਦੂਜਾ ਕੰਮ ਤੁਸੀ ਆਹ ਪੋਡ.ਕਾਸਟ ਵਾਲਾ ਵੀ ਸੋਹਣਾ ਕੀਤਾ ਤੇ ਤੀਜਾ ਕੰਮ ਤੁਸੀ ੲੈ ਬੰਦੇ ਨੂੰ ਲੈ ਕੇ ਆਏ.... love you veere bht yada... ❤❤❤❤❤
ਬਾਬੇ ਸਹੀ ਗੱਲ ਆ ਬੰਦਾਂ ਜਿਦਾ ਬੋਲਦਾ oh ਆਪਣੀ ਮਾਂ ਦਾ ਦਿਤਾ ਸੰਸਕਾਰ ਹੀ ਬੋਲਦਾ
ਬਹੁਤ ਵਧੀਆ ਭਾਨੇ ਵੀਰ ਡਟਿਆ ਰਹਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਦਿਲ ਦੀਆਂ ਗੱਲਾਂ ਦਿਲਾਂ ਤੋਂ ਦਿਲਾਂ ਤੱਕ ਵਾਹ ਵਾਹ ਕੁਦਰਤੇ ਵੰਡ ਗਿਆਨ ਸਭ ਤੋਂ ਉੱਤਮ ਸੱਚ.......✍️
Dhan dhan satguru ravidas maharaj ji sbna nu apna nam japn da bal bkshn .vry nic anmol nd bhana sidhu stay blessd alwys 🙏
ਭਾਨਾ ਬਾਈ ਘੈਂਟ ਬੰਦਾ ਵਾਹਿਗੂਰੂ ਮਿਹਰ ਰੱਖੇ ਸਦਾ ਮੇਰੇ ਵੀਰ ਤੇ❤❤❤😊😊
ਭਾਨਾਂ ਬਹੁਤ ਸਿਦਾ ਸਾਦਾ ਬੰਦਾ ਆ ਚਲਾਕੀ ਬਿਲਕੁਲ ਹੇ ਨਹੀ ਜੋ ਦਿਲ ਵਿੱਚ ਹੇ ਉਹ ਹੀ ਮੰਹ ਤੇ ਮਾਰਦਾ❤
ਵਾਹਿਗੁਰੂ, ਅੱਲ੍ਹਾ, ਰਾਮ ਤਹਾਨੂੰ ਖੁਸ਼ ਰੱਖੇ ਵੀਰੇ, ਬਹੁਤ ਵਧੀਆ ਮੁਦਿਆਂ ਤੇ ਸਵਾਲ ਜਵਾਬ ਹੋਏ, ਬਹੁਤ ਵਧੀਆ ਲੱਗਿਆ ਸੁਣਕੇ, ਤੁਹਾਡੀ ਸੋਚ ਨੂੰ ਸਲਾਮ, ਤੁਸੀਂ ਇਨਸਾਨੀਅਤ ਲਈ ਬਹੁਤ ਕੁਝ ਕਰ ਰਹੇ ਓ, ਪਰਮਾਤਮਾ ਭਾਗ ਲਾਵੇ,
ਮੈਂ ਮੰਗ ਕਰਦਾ ਵੀ ਕਿਸੇ ਦਿਨ ਤੁਸੀਂ ਲੱਖਾ ਸਿੰਘ ਸਿਧਾਣਾ ਵੀਰ ਨਾਲ ਵੀ ਇਦਾ ਦੇ ਸਵਾਲ ਜਵਾਬ ਕਰੋਗੇ, ਵਾਹਿਗੁਰੂ ਤਹਾਨੂੰ ਖੁਸ਼ ਰੱਖੇ, ਸਰਬੱਤ ਦਾ ਭਲਾ ਜੀ🙏🙏🙏🙏🙏🙏
I agree veere
ਵਾਹਿਗੁਰੂ ਤੇਨੂੰ ਨਿਰਭਉ ਤੇ ਚੜਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ਵੀਚਾਰ ਤੁਹਾਡੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਹਿਣ। ਆਪਾਂ ਸਾਰੀ ਇੰਟਰਵਿਊ ਸੁਣੀ ਤੁਹਾਡੇ ਵਿਚਾਰ ਸੁਣੇ ਬਹੁਤ ਵਧੀਆ ❤
ਬਾਈ ਜੀ ਕੌਈ ਕੁਛ ਮਰਜੀ ਕਹਿ ਦੇਵੇ ਪਰ ਭਾਨੇ ਸਿੱਧੂ ਨੇ ਮਿਹਨਤ ਕੀਤੀ ਨਾਮ ਬਣਾਇਆ ਉਸਨੂੰ ਲੋੜ ਨੀ ਜੇਲਾ ਚ ਜਾਣ ਦੀ ਜਿੰਨਾ ਪੈਸਾ ਆਉਂਦਾ ਪਰ ਬੰਦਾ ਫ਼ੇਰ ਵੀ ਲੋਕਾਂ ਲਈ ਲੜਦਾ ਆ ਹੁੰਦੀ ਜਾਗਦੀ ਜ਼ਮੀਰ,,, ਗਰੀਬੀ ਦੇ ਜਵਾਡੇ ਪਾੜ ਤੇ ਜੱਟ ਨੇ
ਅੱਜ ਤੱਕ ਦੀ ਸਭ ਤੋਂ ਵਧੀਆ podcast ਬਹੁਤ ਚੰਗੀਆ ਗਲਾਂ ਬਾਰੇ ਜਾਣੂ ਕਰਵਾਇਆ❤
Dilo gal kiti aa chotte veer Pehli vaar. Main ajj sunya tainu...Waheguru Chardikla ch Rakhe Hmesha...Regards Y.s.Chahal
ਬਹੁਤ ਵਧੀਆ ਬੰਦਾ ਭਾਨਾਂ ਵੀਰ ਪੰਜਾਬ ਵਿੱਚ ਬਹੁਤ ਮੁੱਦੇ ਚੁੱਕਦਾ
Apne dad diyan buriyan aake lokkan samne youtube te aa k bolana k oh nashe karda c meri maa nu dukh dete.. apne peo baare bura bolan wala banda meri nazar ch fuddu a..
@@Nsingh63hmmm Banda je sach bole ta v fuddu Banda kauli chatt ban je ta v fuddu pata ni Aari nu ik passe ….. duniya de dove passe…… 🙏
@@Nsingh63 ਸੱਚ ਬੋਲਣਾ ਕਦੋਂ ਦਾ ਗੁਨਾਹ ਹੋ ਗਿਆ
@@Nsingh63 ਬੁਰਾ ਕੀ ਬੋਲਿਆ ਜੇ ਸੱਚੀ ਗੱਲ ਕਰ ਦਿੱਤੀ ਕੀ ਬੁਰਾਈ ਹੈ ਐਵੇਂ ਨਾ ਬਿਨਾਂ ਸੋਚੇ ਕੁਮਿਟ ਨਾ ਕਰਿਆ ਕਰੋ
@@Nsingh63oh y oh dukh sna reha v mera baap de karn meri maa boht aukhi rhi a
It's one of the most extremely raw and transparent podcast I've ever watched. Just like 2 brothers talking. No fakeness at all. Love you Bhana bai ❤ #justiceforsidhumoosewala
Sidhu di gal kitho onde aa dseyo
He is just doing criticism.
And it's easy.
What's the solution
@@Dilpreetsingh031 sidhu kitho aagya babbe
ਅਨਮੋਲ ਵੀਰ ਬਹੁਤ ਵਧੀਆ ਉਪਰਾਲਾ,,ਇੰਦਾ ਦੇ ਬੰਦਿਆ ਦੀ ਇੰਟਰਵਿਊ ਕਰਿਆ ਕਰੋ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗੇ,,,ਰੱਬ ਤੁਹਾਡੀ ਲੰਬੀ ਉਮਰ ਕਰੇ,,,ਵੀਰ ਲੱਖੇ ਵੀਰ ਦੀ ਕੋ ਇੰਟਰਵਿਊ
😮
ਬਹੁਤ ਵਧੀਆ ਇੰਟਰਵਿਊ 💯
ਚੰਗੀ ਸੋਚ ਦੇ ਮਾਲਕ ਨੇ ਭਾਨਾ ਸਿੱਧੂ ਤੇ ਅਨਮੋਲ ਕਵਾਤਰਾ ਬਾਈ 🙏🏻❤️
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ
ਅਨਮੋਲ ਬਾਈ ਇੱਕ ਸਿਕੰਦਰ ਗਿੱਲ ਢੁੱਡੀਕੇ ਨਾਲ ਪੋਡਕਾਸਟ ਜਰੂਰ ਕਰੀ । ਓ ਵੀ ਇੱਕ ਹੀਰਾ ਬੰਦਾ ❤❤
*Bhanna Sidhu Always on Top...❤*
❤❤❤
Awsum interview great personality bhana sidhu watching for the first time bhana sidhu on podcast was really amazing.bachpan de ups and downs nu face krke sirf sach hi bolya Banda hats off aw je hamesha sadaa hi I've de Bane rahoge
ਪਹਿਲਾਂ ਤਾਂ ਦੋਨੋ ਭਾਈਆਂ ਨੂੰ ਸਤਿ ਸ੍ਰੀ ਅਕਾਲ ਭਾਨਾ ਸਿੱਧੂ ਵੀ ਅਨਮੋਲ ਕਾਤਰਾ ਨੂੰ ਵੀ ਬਾਈ ਨੇ ਜਿਹੜੀ ਗੱਲ ਕਹੀ ਹੈ ਆਪਣੇ ਬਾਪੂ ਵਾਲੀ ਜਮਾ ਸਟੋਰੀ ਮੇਰੀ ਵਰਗੀ ਏ ਮੇਰਾ ਬਾਪੂ ਵੀ ਏਥੇ ਸੀ ਬਾਈ ਦੀ ਗੱਲ ਸੁਣ ਕੇ ਹੰਝੂ ਵੀ ਮੇਰੀ ਅੱਖਾਂ ਚ Anmol bhai ਮੈਂ ਬਾਈ ਨੂੰ ਮਿਲਣਾ ਇਕ ਵਾਰ ਹੱਥ ਜੋੜ ਕੇ ਬੇਨਤੀ ਹੈ 🙏🙏
ਪਰਮਾਤਮਾ ਤੂਹਾਨੂੰ ਚੱੜ੍ਹਦੀ ਕਲਾ ਵਿਚ ਰੱਖੇ ਭਾਨੇ ਵੀਰ
Bahna bai di koi rees ni bai punjab da sher aa Sacha banda anmol veere tuc v ek rabb ho loka lyi
Producer ta bhana bai di yaari pakki a
Love you bai
Waheguru ji hamesha chrdikala vich rhkya
ਦੋਨੋਂ ਹੀ ਸਹੀ ਬੰਦੇ ਓ❤️❤️❤️❤️
ਮੈਨੂੰ ੲਿਕ ਹੋਰ ਰੂਪ ਦੇਖਣ ਮਿਲਿਆ ਭਾਨਾ ਸਿੱਧੂ ਦਾ....ਬਾਕੀ ਅਨਮੋਲ ਬਾਰੇ ਕੀ ਕਹੀੲੇ...ੲਹਦੇ ਸਾਰੇ ਕੰਮ ਹੀ ਵਧੀਅਾ ਸੋਹਣੇ ਹੁੰਦੇ ਨੇ....ਬਹੁਤ ਵਧੀਆ ਵਿਚਾਰ ਰੱਖੇ ਭਾਨੇ ਵੀਰ ਨੇ ਵੀ ❤️❤️❤️🙏
ਬਿਲਕੁੱਲ ਸਹੀ ਕਿਹਾ ਬਾਈ, ਹੰਕਾਰ ਕਿਸੇ ਵੀ ਕਿਸਮ ਦਾ ਨਹੀਂ ਕਰਨਾ ਚਾਹੀਦਾ 🙏
ਦੋਨਾ ਵੀਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚਡ੍ਹਦੀ ਕਲਾ ਵਿੱਚ ਰੱਖਣ
BOHT VDIA PODCAST , IK IK GAL KHARI KITI 22 NE
ਭਾਨਾ ਸਿੱਧੂ ਵੀਰ ਨੇ ਇੱਕ ਇੱਕ ਗੱਲ 100% ਸਹੀ ਕਹੀ ਹੈ ਇਹ ਮੁੱਦੇ ਸਰਕਾਰ ਨੂੰ ਵੀ ਪਤਾ ਤੇ ਲੋਕਾਂ ਨੂੰ ਵੀ ਪਤਾ ਹੈ ਕੇ ਧੱਕਾ ਬਹੁਤ ਹੋ ਰਿਹਾ ਲੋਕਾਂ ਨਾਲ ਪਰ ਲੋਕਾਂ ਦੀਆਂ ਲੋੜਾ ਕਦੋਂ ਤੇ ਕਿਹੜੇ ਲੀਡਰ ਪੂਰੀਆਂ ਕਰਨਗੇ ਹਰ ਇੱਕ ਜਗ੍ਹਾ ਸਿਆਸਤ ਚਲਦੀ ਐ ਆਪਣੇ ਫਾਇਦੇ ਲਈ ਇਨਸਾਨੀਅਤ ਖਤਮ ਹੋ ਚੁੱਕੀ ਐ ।
ਪੰਜਾਬ ਨੂੰ ਪਿਆਰ ਕਰਨ ਵਾਲੇ ਪੁੱਤਰ ਸਿਰਾਂ ਤੇ ਪੱਗ ਬੰਨ ਕੇ ਸੇਵਾ ਵਿੱਚ ਜੁਟੇ ਰਹੋ ❤
🙏🏻👌
Sare podcast ch ik gal same a k Jo v bnda change hoi negative to positive har ik d ik chij k bai ... Banni nal judd k bnda change hunda a... Te eh gal bilkul schh... A... ❤🧿
ਬਹੁਤ ਸੋਹਣੀ ਪੰਕਤੀ ਬੋਲੀ ਗੁਰੂ ਰਵੀਦਾਸ ਜੀ ਦੀ 🙏
Hnjii sir
@@DavinderSingh-rx5rt2232222222b
😂😂
Don’t make fun bro
Teri vadia apde kol rakh
ਸਹੀ ਗੱਲ ਮਾਤਾ ਪਿਤਾ ਦਾ ਬਹੁਤ ਵੱਡਾ ਹੱਥ ਹੁੰਦਾ ਬੱਚੇ ਨੂੰ ਸਿੱਧੇ ਜਾਂ ਗਲਤ ਰਾਹ ਪਾਉਣਾ
Let’s appreciate Bhaana Sidhu bai ❤
ਵਾਹਿਗੁਰੂ ਜੀ ਦੋਹਾਂ ਵੀਰਾਂ
ਨੂੰ ਚੜਦੀ ਕਲਾ ਵਿੱਚ ਰੱਖਣਾਂ ਦੋਵੇ ਵੀਰ ਹੀਰੋ
ਮੈਂ Ayodhya ਤੌ ਆ ਪੰਜਾਬ ਦਾ ਜ਼ਨਮ ਆ ਮੇਰੇ ਨਾਲ ਵੀ ਇੱਕ ਕੁੜੀ ਨੇ ਏਹੀ ਕੀਤਾ ਜੁੱਠਾ ਨਾਮ ਲਾਕੇ ਕੇ ਇਹਨੇ ਮੇਰਾ ਹਾਥ ਜਬਰਦਸਤੀ ਫੜ੍ਹੀਆ ਈ ਮੈਨੂ ਕੁੱਟਵਾਤਾ ਮੈਨੁ ਮੇਰੇ ਸ੍ਰਿ ਰਾਮ ਜੀ ਦੀ ਕਸ਼ਮ ਕੇ ਮੈਂ ਇੱਹ ਗੰਦਾ ਕੰਮ ਨਹੀ ਕੇਆਰ ਸਕਦਾਂ ਤੇ ਸਾਰਿਆ ਸਾਮਣੇ ਯੂਨੀਵਰਸਿਟੀ ਚੇ ਮਾਈ ਪੇਲੀ ਵਰ ਕੁੱਟ ਖਾਦੀ ਤੇ ਮੈਂ ਰੱਬ ਨੁੰ ਬਹੁਤ ਸਕਾਈਟਾ ਲਾਇਆ ਪਰ ਦੈਖਕੇ ਅਹਿਸਾਸ ਹੋਇਆ ਕੇ ਮੇਰੇ ਤੋ ਵੀ ਬਦਨਸੀਬ ਲੌਕ ਮੌਜੂਦ ਨੇ ਧਰਤੀਂ ਤੇ
ਭਾਨਾ ਸਿੱਧੂ ਹੀਰਾ ਬੰਦਾ।
My mother died last month listening to this has made me stronger in many ways. Thanks a lot Anmol Kwatra and Bhaana Sidhu
Yaha aa kr maa ka comment kr k likes k liye emotional krne se ma vpis a jae gi ?
@@jasschahal325 ਨਾਂ ਮਾ ਤਾ ਵਾਪਸ ਨੀ ਆਉਂਦੀ ਪਰ ਜਿਹੜਾ ਮੈਨੂੰ ਹੌਸਲਾ ਮਿਲਿਆ ਇਹ ਵੀਡਿਉ ਕਰਕੇ ਉਹ ਮੈਂ ਸਾਰਿਆ ਨਾਲ ਸਾਂਝਾ ਕੀਤਾ ਜੋ ਕਮੇਂਟ ਦਾ ਮੁੱਖ ਕਾਰਨ ਆ। ਤੇ ਚਾਹਲ ਜੀ ਆਪਣੀ ਜ਼ਿੰਦਗੀ ਵਿੱਚ ਮਾੜੀ ਮੋਟੀ ਤਰਕੀਆ ਕਰਲੋ ਦੁੱਜਿਆ ਵਿੱਚ ਕੰਮਿਆ ਕੱਢਣਾ ਬੋਹਤ ਸੌਖਾ ਹੈ।
Jass chahal 22 ji tu theka lyaa hoya Sayi galt da …saala muhh ni chajhdaa fuddu saab chaj di gl krleyaaa kro
Bai maa dey naam di hi sharam kr lehndaaa tera paunkna jruri c
@@gurjeetsidhu1676veere mnu te hindi ch comment kita punjabi lgda nai vese eda comment maa nu leke bhut galat c
Maa dunia da ek aisa piyar aa,jis nu apne dhee-put di her ek gall da pta hunda,her ek kam da.waheguru g dunia de her ek maa nu tandrust te khus rakhe.
ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਦੋਨੇ ਵੀਰਾ ਤੇ ਪੰਜਾਬ ਦੇ ਅਸਲੀ ਪੱਤ ਨੇ
ਪੱਤ😂😂😂
ਭਾਨੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਥੋਨੂੰ 🙏🙏❤️❤️
ਏਹੋ ਜਹੀਆ interview ਕਰਿਆ ਕਰੋ ਵੀਰ ਬਹੁਤ ਵਧੀਆ ❤️👍
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
2 legends in one frame❤
ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਲਈ ਫ਼ਿਕਰ ਕਰਨ ਵਾਲੇ ਦੋ ਹੀਰਿਆਂ ਨੂੰ ਦਿਲੋਂ ਸਲਾਮ ਹੈ। "ਅੱਲ੍ਹਾ" ਇੰਨ੍ਹਾਂ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ।
Both, u guys are honest smart intelligent, worried helpful, thank u guys, punjab need people like u 🙏🙏🙏🙏🙏🙏
ਬਹੁਤ ਵਧੀਆ ਜੀ ਤੁਹਾਡਾ ਪੋਡਕਾਸਟ ਕਰਨਾ ਤੇ ਹਰ ਤਰ੍ਹਾਂ ਦੇ ਪੱਖ ਤੇ ਖੁੱਲ ਕੇ ਗੱਲ ਕਰਨੀ ਬਹੁਤ ਵਧੀਆ ਜੀ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆ ਨੇ 🙏🙏
ਬਹੁਤ ਵਧੀਆ ਇਨਸਾਨ ਐ ਭਾਨਾ ਸਿੰਘ ਸਿੱਧੂ
ਅਨਮੋਲ ਜੀ ਲੋਕ ਬਹੁਤ ਯਾਗਰੁਕ ਹੋਗੇ, ਪੰਜਾਬੀ ਬਹੁਤ ਮੈਹਨਤੀਆ, 2024,25, ਸੀਟਮਮ ਹਲਾਕੇ ਰਖ ਦੇਣਗੇ, ਮਾਨ ਸਾਹਿਬ ਜੀ ਬਹੁਤ ਦੇਣ ਆ,,
Veer ji you are doing great job, and today’s youth must imitate your footsteps 👍
Bhut jabarjast interview kiti anmol Bhai ne bhut vadiya galan kitiya bhana sidhu bhai ne keep it up bhana bhai parmatma eda ee tarika den dono nu
ਵਾिਹਗੁਰੂ ਚੜਦੀਕਲਾ ਰॅਖਣ ਵੀਰਾ ਨੂੰ
ਸੂਨਕਿ ਬਹੁਤਪਰਸਨਤਾ ਅਤੇ ਸਮਜ ਆਈ ਮਿਲੀਏ 🙏🏼
Veera bhot vadia lagiya tohada prodcast sunn k bhot koch sikhan nu milya veera continue rakho ❤ we are always with u veera 🙏
ਭਾਨੇ ਸਿੱਧੂ ਵੀਰ ਦੇ ਵਿਚਾਰ ਸੁਣ ਕੇੇ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਦੋਨਾਂ ਵੀਰਾ ਤੇ ਮੇਹਰ ਕਰਨ ❤️👌
Bahut vadhiya podcast Anmol veere Luv frm patiala ❤❤ Waheguru ji chardikla ch rkhn thonu te thodi sari family nu Bhana sidhu Hira bnda ❤
ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀਓ🙏🙏🙏🙏🙏🙏
ਭਾਨਾ ਦਿਲ ਦਾ ਸਾਫ ਬੰਦਾ ਆ
ਬਹੁਤ ਵਧੀਆ ਸੋਚ ਹੈ ਜੀ ਬਾਈ ਭਾਨੇ ਸਿੱਧੂ ਦੀ
ਦੋਨੋ ਪੰਜਾਬ ਦੇ ਅਨਮੋਲ ਹੀਰੇ
Bhaana paaji nei bhot vadiya gal kiti naale sachai de naal hmesa bhaana paaji kharde nei love you veer ji
ਵਾਹਿਗੁਰੂ ਜੀ ਬਹੁਤ ਸਹੋਣੀ ਪੰਕਤੀ ਬੋਲੀ ਭਾਨੇ ਵੀਰ ਨੇ🙏
ਪੰਜਾਬ ਦੇ ਦੋ ਹੀਰੇ 💎💎
Bht sohna podcast… Waheguru sade dowa bharawa nu sada chardi kala ch rakhan 🙏🏻
Parmatma lambi umar kre 💙💙💙🌸🌸🌸🙏🏻🙏🏻🙏🏻🙏🏻
Anmol veere please ehda 2 part vhi leke aao hor galla karo ihna topic te...
Bai di galla sunke bhot kuch sikhan nu mil reha hai
ਬਹੁਤ ਖੂਬਸੂਰਤ ਵੀਡੀਓ 💛❤️❤️💜💙💜❤️❤️💜💙💕👌👌💞💕💕
Waheguru thonu bless krn ❤
Beautiful interview brother, what u doing for Punjab is great job fight against drugs , crime, fraud, ur great person ❤
Anmol veere tuc v ik ruhani ruh o. Waheguru de hukam ch he iye o. Te eni seva krde o. Waheguru hmesha tahode te mehar pariya hath rkhe. Dhan tahode mma ji jina n heere put nu duniya te liyanda.
Ikik gal Sach 🙏 waheguru ji mehar karan chardikala ch rakhan pra nu ♥ 🙏💯
Enu das jalander app party nu 3 lakh 60 hjar vote payi h
Nalle eh v pehla ceptan de tatte cungda reha
Banna veer bht Wadiya punjab de punjabiya de asal mudde chk da 💪💪💪💪🙏🔥👏🏻
Pura interview suneya ma bahut kaint bnda yarr bhana sidhu koi reesa ni teriya Doni bnde ha kaint anmol bai bi bahut vadiya bnda
Superb podcast.Real hero of our Punjab god bless both of you 🎉
ਪਹਿਲਾ ਇੰਟਰਵਿਊ ਜੋ ਮੈਂ ਪੂਰਾ ਸੁਣਿਆ ਤੇ ਬਹੁਤ ਵਧੀਆ ਲੱਗਿਆ
Superb ... I think everyone should listen this podcast .... this podcast give us many lessons in many ways 😇
😂
ਦੋਨੇਂ ਬੰਦੇ ਸਿਰਾ ਆ ❤
Bahut vadia gal aa bahi bhane bahi nu sadeya
ਦਿਲੋਂ ਸਤਿਕਾਰ ਵੀਰੇ ❤❤
Bhot shona podcast a Vre god bless both of you kuj sikhan nu mileya dil nu skoon mileya sun k Wmk sare a te❤️❤️
ਦੋਵੇਂ ਭਾਈ ਆਪਣਾ ਖਿਆਲ ਰੱਖਿਆ ਕਰੋ,,a ਸਰਕਾਰਾਂ ਪੰਜਾਬ ਦੇ ਹੱਕ ਚ ਬੋਲਣ ਵਾਲਿਆਂ ਨੂੰ ਜਿਆਦਾ ਟਾਈਮ ਬੋਲਣ ਨੀ ਦਿੰਦੀਆਂ,,take care twins❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਦੋਵੇਂ ਵੀਰਾਂ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ 🙏
Dil da saaf banda
Chor aa sala
@@ssrishtii1633 kyu ki gal hogi
Jameena dabbda lokaan diya. Kudiyaan nu galt bolda, bhen ehdi galt kamm kardi aa, jija kaatal aa. Bas galaan e karda te lok fass jaande galaan ch. nashe eh vechda. Je ehde varga banda agge aa jaaye, fer taan hun to jyada beda gark hoju.
@@ssrishtii1633 raab vekhda ji
Je kade lok ehdi insta ya fb te ehnu kuch puch len taan eh naal di naal comment delete kar dinde ne😝
Bhana Sidhu and Anmol veer great personalities
ਬਹੁਤ ਵਧੀਆ ਬੰਦਾ ਭਾਨਾਂ ਵੀਰ
Thanku brothers baba deep Singh ji meher karne🙏🙏🙏
Bhanne vir dilo kehna chouna bohat vadia❤👍🏽🙏🏽 full support aa veer..
ਬਹੁਤ ਵਧੀਆ ਵੀਰੇ ਚੰਗੀ ਗੱਲਬਾਤ ਤੇ ਵਦੀਆ ਇਨਸਾਨ ਨਾਲ ਮੁਲਾਕਾਤ ਕਰਾਈ ਤੁਸੀ👍🙏🙏