MP ਬਣਨ ਤੋਂ ਬਾਅਦ Charanjit Singh Channi ਦਾ ਬਿਆਨ ‘ਮੈਨੂੰ ਵੀ ਨਹੀਂ ਸੀ ਪਤਾ ਕਿ ਇਨੀਂ ਲੀਡ ਮਿਲੇਗੀ’

Поделиться
HTML-код
  • Опубликовано: 5 сен 2024
  • MP ਬਣਨ ਤੋਂ ਬਾਅਦ ਚਰਨਜੀਤ ਸਿੰਘ ਦਾ ਬਿਆਨ
    ‘ਮੈਨੂੰ ਵੀ ਨਹੀਂ ਸੀ ਪਤਾ ਕਿ ਇਨੀਂ ਲੀਡ ਮਿਲੇਗੀ’
    #PTCNews #CharanjitChanni #jalandhar #SriChamkaurSahib #JalandharNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 53

  • @Simu893
    @Simu893 3 месяца назад +11

    ਬਹੁਤ ਬਹੁਤ ਮੁਬਾਰਕਾਂ ਜੀ

  • @gorajakhu572
    @gorajakhu572 3 месяца назад +29

    ਖੇਤੀ ਵਰਗਾ ਧੰਦਾ ਨੀ ਚੰਨੀ ਵਰਗਾ ਬੰਦਾ ਨੀ ਕੌਈ😍❤️

    • @betechnical5835
      @betechnical5835 3 месяца назад +1

      Ghar ghar chali gal punjab de masleya de haige isde kol halllll

  • @JagroopSingh-wf3nw
    @JagroopSingh-wf3nw 3 месяца назад +7

    ਬਹੁਤ ਵਧੀਆ ਜੀ ❤❤

  • @harinderkaur3397
    @harinderkaur3397 3 месяца назад +6

    Congratulations very proud of you God bless you and your family

  • @ruplalsehgal1117
    @ruplalsehgal1117 3 месяца назад +7

    Best of the best ਲੀਡਰ ਸਿਰਫ ਚੰਨੀ ਜੀ

  • @gurpreetsinghsohibabbu3050
    @gurpreetsinghsohibabbu3050 3 месяца назад +8

    good chani saab

  • @ruplalsehgal1117
    @ruplalsehgal1117 3 месяца назад +6

    ਚਮਕੌਰਵਾਲੇਓ ਜਲੰਧਰ ਨੇ ਤੁਹਾਡੀ ਹਾਰ ਨੂੰ ਜਿੱਤ ਵਿੱਚ ਬਦਲ ਕੇ ਦੱਸ ਦਿਤਾ
    ਅਣਖੀ ਪੰਜਾਬੀ ਵਧੀਆ ਇਨਸਾਨ ਨਾਲ ਪਾਰਟੀ ਤੋਂ ਉਪਰ

  • @narinder2631gh
    @narinder2631gh 3 месяца назад +5

    ਪੰਜਾਬ ਚ ਮਾਨ ਦੀ ਹਾਰ ਦੇ ਕਾਰਨ :
    ਕਰਜ਼ਾ ਚੁੱਕ ਚੁੱਕ ਕੇ ਸਰਕਾਰ ਚਲਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਸ਼ਕਰੀਆਂ ਕਰ ਕਰ ਕੇ ਸਵਾ ਦੋ ਸਾਲ ਲੰਘਾਏ !
    ਡਰੱਗ ਮਾਫੀਆ ਤੇ ਕਾਬੂ 0 !
    ਸ਼ਰਾਬ ਦੀ ਵਿਕਰੀ ਸਿਖ਼ਰ ਤੇ ਪਹੁੰਚਾਈ । ਤਿੰਨ ਸਾਲ ਪਹਿਲਾਂ ਸ਼ਰਾਬ ਤੋਂ ਸਾਲਾਨਾ ਆਮਦਨ 4500 ਕਰੋੜ ਸੀ ਪਰ ਇਸ ਵਿੱਤੀ ਸਾਲ ਵਿੱਚ ਪੰਜਾਬੀ ਦਸ ਹਜ਼ਾਰ ਕਰੋੜ ਦੀ ਸ਼ਰਾਬ ਡਕਾਰਨ ਜਾ ਰਹੇ ਹਨ !!
    ਪੇਂਡੂ ਸੜਕਾਂ ਚ ਸੁਧਾਰ 0 !
    ਰੇਤ ਬਜਰੀ ਮਾਫੀਆ ਤੇ ਕਾਬੂ 0 !
    ਟੋਲ ਰਹਿਤ ਕੀਤੀਆਂ ਸੜਕਾਂ ਟੁਟਣ ਲੱਗੀਆਂ ਹਨ ਤੇ ਇਨ੍ਹਾਂ ਦੇ ਕਿਨਾਰੇ ਤੋਂ ਭੰਗ ਬੂਟੀ ਚਾਰ ਫੁੱਟ ਤਕ ਸੜਕਾਂ ਵਿੱਚ ਆ ਗਈ ਹੈ !!
    ਰੇਤ ਬਜਰੀ ਮਾਫੀਆ ਤੇ ਕਾਬੂ 0!
    ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀਂ 0 !
    ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ 0 !
    ਲੋਕਾਂ ਚ ਕਾਨੂੰਨ ਦਾ ਡਰ 0 !
    ਤੇ ਵੋਟਾਂ ਖਿੱਚਣ ਖ਼ਾਤਰ ਬੇਲੋੜੀਆਂ ਮੁਫ਼ਤ ਸਕੀਮਾਂ ਦੇ ਕੇ ਆਰਥਿਕ ਤੌਰ ਤੇ ਸੂਬੇ ਦਾ ਲੱਕ ਤੋੜਨਾਂ ਆਦਿ ਆਦਿ ℹ️ℹ️ℹ️ℹ️।।
    🌹🌹🌹🌹

  • @shivanisharma5562
    @shivanisharma5562 3 месяца назад +2

    ਖਰੜ ਦੀ ਸ਼ਭ ਤੋ ਵੱਡੀ ਖਬਰ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @rajwindersingh6266
    @rajwindersingh6266 3 месяца назад +3

    ਜਿਵੇਂ ਇਹ ਕਹਿੰਦੇ ਸੀ ਕਿ ਸਾਡੇ ਕੋਲ ਬਜਟ ਨਹੀਂ ਹ ਪੈਸਾ ਨਹੀਂ ਹ ਖਜ਼ਾਨੇ ਵਿੱਚ ਭਗਵੰਤ ਸਿੰਘ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਵੀ ਹਰ ਵਾਰ ਇਹੀ ਕਹੋ ਪਿਆ ਪੈਸਾ ਨਹੀਂ ਹ ਕੋਈ ਕੰਮ ਨਾ ਕਰੋ ਪੰਜਾਬ ਵਿੱਚ

    • @narinder2631gh
      @narinder2631gh 3 месяца назад +1

      ਪੰਜਾਬ ਚ ਮਾਨ ਦੀ ਹਾਰ ਦੇ ਕਾਰਨ :
      ਕਰਜ਼ਾ ਚੁੱਕ ਚੁੱਕ ਕੇ ਸਰਕਾਰ ਚਲਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਸ਼ਕਰੀਆਂ ਕਰ ਕਰ ਕੇ ਸਵਾ ਦੋ ਸਾਲ ਲੰਘਾਏ !
      ਡਰੱਗ ਮਾਫੀਆ ਤੇ ਕਾਬੂ 0 !
      ਸ਼ਰਾਬ ਦੀ ਵਿਕਰੀ ਸਿਖ਼ਰ ਤੇ ਪਹੁੰਚਾਈ । ਤਿੰਨ ਸਾਲ ਪਹਿਲਾਂ ਸ਼ਰਾਬ ਤੋਂ ਸਾਲਾਨਾ ਆਮਦਨ 4500 ਕਰੋੜ ਸੀ ਪਰ ਇਸ ਵਿੱਤੀ ਸਾਲ ਵਿੱਚ ਪੰਜਾਬੀ ਦਸ ਹਜ਼ਾਰ ਕਰੋੜ ਦੀ ਸ਼ਰਾਬ ਡਕਾਰਨ ਜਾ ਰਹੇ ਹਨ !!
      ਪੇਂਡੂ ਸੜਕਾਂ ਚ ਸੁਧਾਰ 0 !
      ਰੇਤ ਬਜਰੀ ਮਾਫੀਆ ਤੇ ਕਾਬੂ 0 !
      ਟੋਲ ਰਹਿਤ ਕੀਤੀਆਂ ਸੜਕਾਂ ਟੁਟਣ ਲੱਗੀਆਂ ਹਨ ਤੇ ਇਨ੍ਹਾਂ ਦੇ ਕਿਨਾਰੇ ਤੋਂ ਭੰਗ ਬੂਟੀ ਚਾਰ ਫੁੱਟ ਤਕ ਸੜਕਾਂ ਵਿੱਚ ਆ ਗਈ ਹੈ !!
      ਰੇਤ ਬਜਰੀ ਮਾਫੀਆ ਤੇ ਕਾਬੂ 0!
      ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀਂ 0 !
      ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ 0 !
      ਲੋਕਾਂ ਚ ਕਾਨੂੰਨ ਦਾ ਡਰ 0 !
      ਤੇ ਵੋਟਾਂ ਖਿੱਚਣ ਖ਼ਾਤਰ ਬੇਲੋੜੀਆਂ ਮੁਫ਼ਤ ਸਕੀਮਾਂ ਦੇ ਕੇ ਆਰਥਿਕ ਤੌਰ ਤੇ ਸੂਬੇ ਦਾ ਲੱਕ ਤੋੜਨਾਂ ਆਦਿ ਆਦਿ ℹ️ℹ️ℹ️ℹ️।।
      🌹🌹🌹🌹

  • @charanjitsingh5922
    @charanjitsingh5922 3 месяца назад +2

    Thanks for win❤❤❤❤❤❤ charanjit Singh

  • @amarjeetsingh5332
    @amarjeetsingh5332 3 месяца назад +3

    Channi sab great man hai

  • @harkartiksingh4362
    @harkartiksingh4362 2 месяца назад +1

    ਚੰਨੀ ਸਾਬ ਫ਼ਤਿਹਗੜ੍ਹ ਜ਼ਿਲੇ ਵਿੱਚ ਕੱਚੇ ਮਕਾਨਾਂ ਦੀ 25,000ਕਿਸਤ ਦੇ ਕੇ ਕਾਂਗਰਸ ਸਰਕਾਰ ਨੇ ਮੁੜਕੇ ਕੋਈ ਕਿਸਤ ਨਹੀ ਦਿੱਤੀ 25,000ਹਜਾਰ ਨਾਲ ਘਰ ‌ਬਣ ਜਾਂਦੇ ਨੇ ਸਪਆਛਆ ਵਾਲੇ ਨੂੰ ਤੁਸੀਂ ਕਿਸ਼ਤ ਪਾ ਰਹੇ ਹੋ ਗ਼ਰੀਬ ਪਰਿਵਾਰਾਂ ਤੋਂ ਧਿਆਨ ਦੇਵੋ ਜੀ

  • @manjitkourpannu113
    @manjitkourpannu113 3 месяца назад

    ਆਸ਼ਾ ਵਰਕਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਸਾਬ ਬਹੁਤ ਬਹੁਤ ਵਧਾਈ ਹੋਵੇ

  • @manjindersingh7610
    @manjindersingh7610 3 месяца назад +2

    Channi Saab 🙏♥️

  • @harmindesinghmahi2587
    @harmindesinghmahi2587 3 месяца назад +3

    Channi jaisa CM hona chaie chone jitne meri tarf se bahut bahut vadhai ho jo bole nirbhai guru ravidas maharaj ki jai jai hind jai Bharat jai jawan

  • @user-fv1ey2ji7j
    @user-fv1ey2ji7j 3 месяца назад +2

    CHANI. SAHIB. INDIA
    KA. ChAN. Hi. Reha GE
    God. Bless you

  • @user-bo5rs8lx7y
    @user-bo5rs8lx7y 3 месяца назад

    Good job

  • @neetucyprus4771
    @neetucyprus4771 3 месяца назад

    💗💗

  • @rajwindersingh6266
    @rajwindersingh6266 3 месяца назад +3

    ਮੈਂ ਵੀ ਭਗਵੰਤ ਮਾਨ ਅੱਗੇ ਬੇਨਤੀ ਕਰਦਾ ਹਰ ਘਰ ਵਿੱਚ 600 ਜੁਨਟ ਦਾ ਬਿੱਲ ਖਤਮ ਕੀਤਾ ਜਾਵੇ ਅਤੇ ਮੋਟਰਾਂ ਦੀ ਬਿਜਲੀ ਵੀ ਚਾਰ ਘੰਟੇ ਕੀਤੀ ਜਾਵੇ

  • @user-cp8km6bk4u
    @user-cp8km6bk4u 3 месяца назад

    ਜਲੰਧਰ. ਵਲਿੳ.ਹੁਣ.ਸੋਡੇ.ਪਾੳ.ਨਾਗਵਲ

  • @baljitgrewal4468
    @baljitgrewal4468 3 месяца назад

    Good🎉🎉

  • @amandeepkumar5072
    @amandeepkumar5072 3 месяца назад +1

    Channi great 👍 👌

  • @user-cp8km6bk4u
    @user-cp8km6bk4u 3 месяца назад +2

    ਬਿਜਲੀ.ਫਰੀ.ਦਵਾਈ. ਫਰੀ.ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ. ਜਿੰਦਾ.ਬਾਦ

    • @narinder2631gh
      @narinder2631gh 3 месяца назад +1

      ਪੰਜਾਬ ਚ ਮਾਨ ਦੀ ਹਾਰ ਦੇ ਕਾਰਨ :
      ਕਰਜ਼ਾ ਚੁੱਕ ਚੁੱਕ ਕੇ ਸਰਕਾਰ ਚਲਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਸ਼ਕਰੀਆਂ ਕਰ ਕਰ ਕੇ ਸਵਾ ਦੋ ਸਾਲ ਲੰਘਾਏ !
      ਡਰੱਗ ਮਾਫੀਆ ਤੇ ਕਾਬੂ 0 !
      ਸ਼ਰਾਬ ਦੀ ਵਿਕਰੀ ਸਿਖ਼ਰ ਤੇ ਪਹੁੰਚਾਈ । ਤਿੰਨ ਸਾਲ ਪਹਿਲਾਂ ਸ਼ਰਾਬ ਤੋਂ ਸਾਲਾਨਾ ਆਮਦਨ 4500 ਕਰੋੜ ਸੀ ਪਰ ਇਸ ਵਿੱਤੀ ਸਾਲ ਵਿੱਚ ਪੰਜਾਬੀ ਦਸ ਹਜ਼ਾਰ ਕਰੋੜ ਦੀ ਸ਼ਰਾਬ ਡਕਾਰਨ ਜਾ ਰਹੇ ਹਨ !!
      ਪੇਂਡੂ ਸੜਕਾਂ ਚ ਸੁਧਾਰ 0 !
      ਰੇਤ ਬਜਰੀ ਮਾਫੀਆ ਤੇ ਕਾਬੂ 0 !
      ਟੋਲ ਰਹਿਤ ਕੀਤੀਆਂ ਸੜਕਾਂ ਟੁਟਣ ਲੱਗੀਆਂ ਹਨ ਤੇ ਇਨ੍ਹਾਂ ਦੇ ਕਿਨਾਰੇ ਤੋਂ ਭੰਗ ਬੂਟੀ ਚਾਰ ਫੁੱਟ ਤਕ ਸੜਕਾਂ ਵਿੱਚ ਆ ਗਈ ਹੈ !!
      ਰੇਤ ਬਜਰੀ ਮਾਫੀਆ ਤੇ ਕਾਬੂ 0!
      ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਕਮੀਂ 0 !
      ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ 0 !
      ਲੋਕਾਂ ਚ ਕਾਨੂੰਨ ਦਾ ਡਰ 0 !
      ਤੇ ਵੋਟਾਂ ਖਿੱਚਣ ਖ਼ਾਤਰ ਬੇਲੋੜੀਆਂ ਮੁਫ਼ਤ ਸਕੀਮਾਂ ਦੇ ਕੇ ਆਰਥਿਕ ਤੌਰ ਤੇ ਸੂਬੇ ਦਾ ਲੱਕ ਤੋੜਨਾਂ ਆਦਿ ਆਦਿ ℹ️ℹ️ℹ️ℹ️।।
      🌹🌹🌹🌹

  • @ranjdeol9170
    @ranjdeol9170 3 месяца назад

    Nice

  • @nanakssingh4688
    @nanakssingh4688 3 месяца назад +1

    Good chani g Bahut Vadhia Bol rha ho Maan greeb mazdur de nhi sunta or 5..5 Marla d plat v nhi dia AAP sarkar n

  • @user-en2jw4pb8n
    @user-en2jw4pb8n 3 месяца назад

    🥳🥳🎉🎉

  • @user-gn3mj8tf7l
    @user-gn3mj8tf7l 3 месяца назад

    ✌️✌️✋️💯

  • @user-wt5cy2vv4s
    @user-wt5cy2vv4s 3 месяца назад

    ✋✋✋🤗🤚🤚👌

  • @YadwinderSingh-wr3jr
    @YadwinderSingh-wr3jr 3 месяца назад +2

    Bokar khilar diti channi ne

  • @kamgill-xk7or
    @kamgill-xk7or 3 месяца назад +1

    App Mann great Punjab CM

  • @gagasmalsar9404
    @gagasmalsar9404 3 месяца назад

    Sad

  • @sanjkaler2317
    @sanjkaler2317 3 месяца назад

    Okg❤❤❤❤🎉🎉🎉

  • @BharatBhushan-tv6cm
    @BharatBhushan-tv6cm 3 месяца назад +1

    😂😂😂😂Sanu.Pata.Kndja.
    Kieda.Tapania.

  • @user-cp8km6bk4u
    @user-cp8km6bk4u 3 месяца назад +1

    ਇਮਾਨਦਾਰ. ਮੁਖ.ਮ. ਭਗਵੰਤ
    .ਮਾਨ. ਜਿੰਦਾ.ਬਾਦ

  • @milbartansingh
    @milbartansingh 3 месяца назад

    ਚਨੀ,ਸਾਹਿਬ,ਮੁਰੱਬਰਾ 4:01

  • @JaspalSingh-kb8sl
    @JaspalSingh-kb8sl 3 месяца назад +1

    Modi ji ki jay

  • @user-br3nn5ys9m
    @user-br3nn5ys9m 2 месяца назад

    Desh da pm bnao channi nu wmk

  • @mrmehtarecords4547
    @mrmehtarecords4547 3 месяца назад

    Upro sare tusi eksath ho,ki drama bnaya aap te Congress ne

  • @malkitkaur527
    @malkitkaur527 3 месяца назад

    Sab dey viha ho gay loka dey heery putera nu mamma toa durr kar dita bacha bacha ,,Nasa ,,,tey la tey,,mada kamm kar kay koi ne manda ,mey mada karya. Maa dey puter de surity bips ley kay sri duniya da ladla puter mar wata,,,,,asi jeny be changy bany jaeys ,Rabb ,,hey ,sab nu uss wahguru jeo toa darr kay raho ,,,,

  • @AvtarSingh-gs1si
    @AvtarSingh-gs1si 2 месяца назад

    ਚੰਨੀ ਜੀ ਝੂਠ ਬੋਲ ਕੇ ਵੋਟਾ ਲਈਆ ਲੋਕਾ ਤੋ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਦਿਅਆਗੇ ਕਹਿ ਝੂਠ ਬੋਲਕੇ ਕਾਂਗਰਸ ਜਿਤੀ ਆ ਦੇ ਦੇਵੇ ਘਰ-ਘਰ ਬੀਬੀਆ ਨੂ ਲਖ ਲਖ ਰੁਪਏ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਅਜ ਤੱਕ ਤਾ ਕਦੇ ਪਲਾਸਟਿਕ ਦੇ ਗਲਾਸ ਵੀ ਨਹੀ ਦਿਤੇ ਪੰਚੀ ਸਾਲ ਵਿਚ ਹੁਣ ਅਰਬਾ ਰੁਪਏ ਕਿਥੋ ਲਿਆਉਣਗੇ

  • @BharatBhushan-tv6cm
    @BharatBhushan-tv6cm 3 месяца назад

    Tayrea.Unglaa.Nu.Kohar.Pana.
    Baba.V.😂😂😂😂😂😂😂lantea.Lanta.Fro.Rama.Manfe

  • @lakhvindersinghlahk2722
    @lakhvindersinghlahk2722 3 месяца назад

    ਬੱਕਰੀ ਚੋਣ ਵਾਲਾ

    • @Shoe_Garden_PB12
      @Shoe_Garden_PB12 3 месяца назад +1

      Modi Nu nath pa lai c Bakri chona v Kam aa . Kayi vehle fukre ajjj kal de Young age de ohna nalo 100 Guna changa