Khabran Da Prime Time Live | ਕੀ Akal Takht Sahib 'ਤੇ Sukhbir Badal ਦੀ ਖਿਮਾ ਜਾਚਨਾ ਹੋਵੇਗੀ ਪ੍ਰਵਾਨ ?

Поделиться
HTML-код
  • Опубликовано: 15 сен 2024
  • Khabran Da Prime Time Live | ਕੀ ਅਕਾਲ ਤਖਤ ਸਾਹਿਬ 'ਤੇ ਸੁਖਬੀਰ ਦੀ ਖਿਮਾ ਜਾਚਨਾ ਹੋਵੇਗੀ ਪ੍ਰਵਾਨ ? ਕੀ ਖਿਮਾ ਜਾਚਨਾ ਤੋਂ ਬਾਅਦ ਫਾਈਨਲ ਫੈਸਲੇ 'ਤੇ ਅਸਰ ਪਵੇਗਾ ? ਇੱਕ 'ਤਨਖਾਹੀਏ' ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਦੇਣ ਦਾ ਕੀ ਹੈ ਵਿਧੀ-ਵਿਧਾਨ ? ਸੁਖਬੀਰ ਨੇ ਜਲਦ ਫੈਸਲਾ ਲੈਣ ਦੀ ਸਿੰਘ ਸਾਹਿਬਾਨਾਂ ਨੂੰ ਕਿਉਂ ਕੀਤੀ ਅਪੀਲ ? ਬਾਗੀ ਧੜੇ ਨੇ ਸੁਖਬੀਰ ਬਾਦਲ ਦੇ ਪੇਸ਼ ਹੋਣ ਦੇ ਤਰੀਕੇ 'ਤੇ ਕਿਉਂ ਚੁੱਕੇ ਸਵਾਲ ? ਕੀ ਪ੍ਰਧਾਨਗੀ ਤਿਆਗਣ ਤੋਂ ਬਾਅਦ ਹੀ ਸੁਖਬੀਰ ਨੂੰ 'ਨਿਮਾਣਾ ਸਿੱਖ' ਮੰਨਿਆ ਜਾਵੇਗਾ ? ਸੁਖਬੀਰ ਦੇ ਸਾਥੀਆਂ ਵੱਲੋਂ ਦਿੱਤੇ ਸਪੱਸ਼ਟੀਕਰਨ 'ਤੇ ਸਿੰਘ ਸਾਹਿਬਾਨ ਹੋਣਗੇ ਸੰਤੁਸ਼ਟ ?
    #KhabranDaPrimeTime #SukhbirBadal #News18Punjab #AkalTakhtSahib #AkaliDal #LiveNews #News18PunjabLive

Комментарии • 4