ਲੁਧਿਆਣਾ ਤੋਂ PCC ਪ੍ਰਧਾਨ Raja Warring ਦੀ ਜਿੱਤ ਤੋਂ ਬਾਅਦ Ravneet Bittu ਦਾ ਵੱਡਾ ਬਿਆਨ, ਸੁਣੋ ਕੀ ਬੋਲੇ

Поделиться
HTML-код
  • Опубликовано: 7 сен 2024
  • #ludhiana #rajawarring #ravneetbittu
    ਲੁਧਿਆਣਾ ਤੋਂ PCC ਪ੍ਰਧਾਨ Raja Warring ਦੀ ਜਿੱਤ ਤੋਂ ਬਾਅਦ Ravneet Bittu ਦਾ ਵੱਡਾ ਬਿਆਨ, ਸੁਣੋ ਕੀ ਬੋਲੇ
    Ravneet Bittu's big statement after the victory of PCC president Raja Warring from Ludhiana, listen to what he said
    #congress #bjp #congresscandidate #bjpnews #loksabhaelection2024 #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 2,1 тыс.

  • @BhupinderSingh-kf2ng
    @BhupinderSingh-kf2ng 3 месяца назад +456

    ਧੰਨਵਾਦ ਲੁਧਿਆਣੇ ਵਾਲਿਆਂ ਦਾ ਜਿਨਾਂ ਨੇ ਬਿੱਟੂ ਗੰਦ ਨੂੰ ਬਾਹਰ ਕੱਢ ਦਿੱਤਾ

    • @Davinder-dc7cb
      @Davinder-dc7cb 3 месяца назад +7

      ਕੰਮ ਹੋ ਚੱਲਿਆ ਸੀ ਵੀਰ ਇੱਕ ਗੱਲ ਏਥੇ ਨੋਟ ਕਰਨੀ ਬਣਦੀ ਆ ਕਿ ਜਿੰਨੀ ਸ਼ਹਿਰੀ ਵੋਟ ਆ ਬਿੱਟੂ ਨੂੰ ਗਈ। ਕਮਲਜੀਤ ਬਰਾੜ ਸਿੱਖ ਧਰਮ ਵਿੱਚ ਲੈਕੇ 40 ਹਜ਼ਾਰ ਵੋਟ ਲੈਗਿਆ ਇਹ ਸਾਰੀ ਰਾਜੇ ਦੀ ਵੋਟ ਟੁੱਟੀ ਆ ਨਹੀਂ ਇਹਨੇ 60000+ ਫਰਕ ਨਾਲ ਹਾਰਨਾ ਸੀ।ਮਸਾ ਜਿੱਤਿਆ ਰਾਜ਼ਾ ਨਹੀਂ ਸ਼ਰਮ ਵਾਲੀ ਗੱਲ ਹੋ ਜਾਣੀ ਸੀ ਲੁਧਿਆਣਾ ਲਈ। ਫਰੀਦਕੋਟ, ਖਡੁਰ ਸਾਹਿਬ ਬਿਲਕੁਲ ਸਾਫ ਸੀ ਜਿਤਨਾ ਭਾਈ ਸਾਬ੍ਹ ਦਾ।ਏਥੇ ਉਲਟਾ ਕੰਮ ਹੋ ਚੱਲਿਆ ਸੀ ਲੁਧਿਆਣਾ ਚ

  • @deepindersingh1618
    @deepindersingh1618 3 месяца назад +858

    ਕਾਂਗਰਸ ਦੇ ਜਿੱਤਣ ਦੀ ਏਨੀ ਖੁਸ਼ੀ ਨਹੀਂ ਜਿੰਨੀ ਖੁਸ਼ੀ ਪੰਜਾਬ ਦੇ ਦਲ ਬਦਲੁਆਂ ਦੇ ਹਾਰਨ ਦੀ ਆ...

  • @gur0092
    @gur0092 3 месяца назад +186

    ਤੇਰੀ ਤਾਂ ਮੰਜ਼ੀ ਠੋਕ ਤੀ

  • @karamjeetsingh7907
    @karamjeetsingh7907 3 месяца назад +48

    ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਜਿੰਨਾ ਨੇ ਬੀਜੇਪੀ ਨੂੰ ਜ਼ੀਰੋ ਕੀਤਾ ਇਹਨਾਂ ਨੂੰ ਸ਼ੀਸ਼ਾ ਦਿਖਾਇਆ।

  • @harmanSingh-me9oy
    @harmanSingh-me9oy 3 месяца назад +92

    ਸਭ ਤੋਂ ਵੱਧ ਖੁਸ਼ੀ ਇਸ ਦੇ ਹਾਰਨ ਦੀ ਹੋਈ

  • @majarsingh7712
    @majarsingh7712 3 месяца назад +109

    ਬਿੱਟੂ ਨੂੰ ਲੱਗਦਾ ਸੀ ਕਿ ਮੈਨੂੰ ਤਾਂ ਬਈਆ ਨੇ ਹੀ ਜਿਤਾ ਦੇਣਾ ਹੈ

  • @gurpinderdhillon4021
    @gurpinderdhillon4021 3 месяца назад +215

    ਬਿੱਟੂ ਨਾ ਘਰ ਦਾ ਰਿਹਾ ਨਾ ਘਾਟ ਦਾ

  • @harpsandhu37
    @harpsandhu37 3 месяца назад +114

    ਲੁਧਿਆਣੇ ਵਾਲੇਆ ਨੇ ਗੰਦਗੀ ਸਾਫ ਕਰ ਦਿਤੀ |

  • @user-yj5ue3ih1m
    @user-yj5ue3ih1m 3 месяца назад +22

    ਬਹੁਤ ਬਹੁਤ ਧੰਨਵਾਦ ਹਲਕਾ ਲੁਧਿਆਣੇ ਵਾਲਿਆਂ ਦਾ ਜਿੰਨਾ ਨੇ ਲੁਧਿਆਣੇ ਵਿੱਚੋਂ ਗੰਦ ਸਾਫ ਕਰਤਾ ਕਿਸਾਨਾਂ ਨੂੰ ਮੰਦਾ ਚੰਗਾ ਬੋਲਦਾ ਸੀ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ/2 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ ਹਨ ਐਤਕੀਂ ਲੋਕਾਂ ਨੇ ਪਾਰਟੀ ਦੇਖ ਕੇ ਵੋਟਾਂ ਨਹੀਂ ਪਾਈਆਂ ਚੰਗੇ ਬੰਦੇ ਨੂੰ ਪਛਾਣ ਕੇ ਵੋਟਾਂ ਪਾਈਆਂ ❤❤❤❤❤❤❤

  • @NaunihalSinghBhullar
    @NaunihalSinghBhullar 3 месяца назад +33

    ਬਿੱਟੂ ਕਹਿੰਦਾ ਜੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵਾਹੀਰ ਜਿਤ ਗਿਆ ਤਾਂ ਪੰਜਾਬ ਛਡਣਾ ਪਵੇਗਾ ਇਸ ਨੂੰ ਪੁੱਛਿਆ ਜਾਵੇ ਹੁਣ ਕਿੱਥੇ ਜਾਂ ਰਿਹਾ ਹੈ

  • @77baljeet
    @77baljeet 3 месяца назад +220

    ਲੁਧਿਆਣਾ ਵਾਲੇ ਵਧਾਈ ਦੇ ਪਾਤਰ ਜਿਹਨਾਂ ਨੇ ਹੰਕਾਰੀ ਦਾ ਹੰਕਾਰ ਤੋੜਿਆ, ਇਹ ਬੇਸ਼ਰਮ ਹਜੇ ਵੀ ਹਾਰ ਨਹੀਂ ਮੰਨ ਰਿਹਾ

  • @attamsingh2558
    @attamsingh2558 3 месяца назад +49

    ਬਹੁਤ ਵਧੀਆ ਹੋਇਆ ਲੁਧਿਆਣੇ ਵਾਲੇ ਵਧਾਈ ਦੇ ਪਾਤਰ ਹਨ ਲੁਧਿਆਣੇ ਵਿੱਚੋਂ ਗੰਦ ਖਤਮ ਕੀਤਾ ਹੰਕਾਰੀ ਦਾ ਹੰਕਾਰ ਟੁੱਟ ਗਿਆ ਬਹੁਤ ਹੰਕਾਰ ਕੁੱਟ-ਕੁੱਟ ਕੇ ਭਰਿਆ ਇਹਦੇ ਵਿੱਚ ਵਾਹਿਗੁਰੂ ਨੇ ਬਹੁਤ ਵਧੀਆ ਕੀਤਾ

  • @g_aahi15798
    @g_aahi15798 3 месяца назад +438

    ਬਹੁਤ ਵਧੀਆ ਕੰਮ ਕੀਤਾ ਲੁਧਿਆਣਾ ਨੇ ਗੰਧ ਬਾਹਰ ਕੱਢਿਆ

    • @hardeoldeol1275
      @hardeoldeol1275 3 месяца назад +5

      SO TRUE 👍

    • @user-zp2oi6vm5w
      @user-zp2oi6vm5w 3 месяца назад +8

      दल षदलुआ दा हाल ऐहे होना चाही द

    • @arjunvalleypb46wale52
      @arjunvalleypb46wale52 3 месяца назад +3

      ਦੂਜਾ ਵੀ ਸਿਰੇ ਦਾ ਗ਼ੰਦ ਹੀ ਆ ,ਲੁਧਿਆਣੇ ਵਾਲਿਆ ਦੀ ਕਿਸਮਤ ਮਾੜੀ

    • @g_aahi15798
      @g_aahi15798 3 месяца назад

      @@arjunvalleypb46wale52 pr bjp te bittu fudu nhi auna chahida baakki jo marji bro

    • @rapinderdhanjal4453
      @rapinderdhanjal4453 3 месяца назад

      Only time will tell! Are you telling us there are no corrupt politicians in Punjab, or there are no drug peddlers, or no gang warfare?

  • @malkiatsingh5143
    @malkiatsingh5143 3 месяца назад +26

    ਇਹਨੂੰ ਸਿਆਸਤ ਦਾ ਸਬਕ ਹੀ ਹੁਣ ਮਿਲਿਆ ਪਹਿਲਾਂ ਤਾਂ ਦਾਦੇ ਦਾ ਮੁੱਲ ਵਟਦਾ ਰਿਹਾ।

  • @surjitseet797
    @surjitseet797 3 месяца назад +35

    ਇਹ ਲੀਡਰ ਕਦੇ ਨਹੀਂ ਮੰਨਦੇ ਹੁੰਦੇ ਬੇ ਸ਼ੱਕ ਲੋਕ ਨਿਕਾਰ ਦੇਣ।

  • @kulwantgill5958
    @kulwantgill5958 3 месяца назад +882

    ਬੇਸ਼ਰਮਾਂ ਦੀ ਡੁੱਲ ਗਈ ਦਾਲ
    ਕਹਿੰਦੇ ਡੋਲ ਕੇ ਹੀ ਚੱਟਦੇ ਹੁੰਦੇ ਹਾਂ

  • @rajuarora3163
    @rajuarora3163 3 месяца назад +212

    ਬੇਸ਼ਰਮੀ ਦੀ ਹੱਦ ਹੁੰਦੀ ਆ

  • @Death_Gaming_
    @Death_Gaming_ 3 месяца назад +511

    ਗਿਆ ਨੀ ਪੰਜਾਬ ਛੱਡਕੇ ਬਿੱਟੂ ਕਿਓਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤ ਗਏ

  • @RanjitSingh-sr3cd
    @RanjitSingh-sr3cd 3 месяца назад +58

    ਪਹਿਲਾਂ ਤੇ ਕਹਿੰਦਾ ਸੀ ਇਹ ਕਿਸਾਨ ਹੀ ਨਹੀਂ ਆ ਹੁਣ ਪਤਾ ਲੱਗ ਗਿਆ ਕਿ ਉਹ ਕੌਣ ਸੀ

  • @JaswinderSingh-wd5co
    @JaswinderSingh-wd5co 3 месяца назад +8

    ਲੁਧਿਆਣੇ ਵਿੱਚ ਕੱਲੇ ਭਈਏ ਹੀ ਨਹੀਂ ਸੀ।
    ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਵੀ ਰਹਿੰਦੇ
    ਆ ।
    ਜਿਹੜੇ ਆਪਣੇ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ।

  • @SurjitSingh-rd1ih
    @SurjitSingh-rd1ih 3 месяца назад +433

    ਤਿੰਨ ਵਾਰ ਜਿੱਤਣ ਤੋਂ ਬਾਅਦ ਚੋਥੀ ਵਾਰ ਹੰਕਾਰ ਟੁਟੀਆਂ ਹੈ ਪਾਪ ਦਾ ਘੜਾ ਭਰ ਚੁਕੀਆਂ ਸੀ

    • @sardarsaab1007
      @sardarsaab1007 3 месяца назад +23

      ਹੰਕਾਰ ਤਾਂ ਸਾਡੇ ਗਦਾਰ ਲੋਕਾਂ ਦਾ ਟੁੱਟੀਆਂ ਜਿਹੜੇ ਇਸ ਨੂੰ ਵੋਟਾਂ ਪਾਕੇ ਜਿਤਾਉਂਦੇ ਸੀ ਸ਼ਭ ਤੋ ਪਹਿਲਾਂ ਇਸ ਨੂੰ ਸਿੱਖਾਂ ਦੀ ਰਾਜਧਾਨੀ ਅਨੰਦਪੁਰ ਸਾਹਿਬ ਜਿਤਾਇਆ ਸਾਡੇ ਗਦਾਰ ਸਿੱਖਾਂ ਨੇ

    • @sukhmaansukhman6977
      @sukhmaansukhman6977 3 месяца назад +3

      Ryt

    • @gharg2309
      @gharg2309 3 месяца назад

      ਬਿੱਟੂ ਤੁਸੀਂ ਕਿਸਾਨਾਂ ਦੇ ਸਿਰ ਦੋਸ਼ ਨਾ ਮੜ੍ਹੋ , ਤੁਹਾਡੀ ਪਾਰਟੀ ਨੇ ਕਿਸਾਨਾਂ ਨਾਲ ਧੱਕਾ ਕੀਤਾ, ਗੋਲੀਆਂ ਮਾਰੀਆਂ, ਟਰੈਕਟਰ ਭੰਨਣ ਦਾ ਜਵਾਬ ਕਿਸਾਨਾਂ ਨੇ ਵੋਟ ਨਾਲ ਦਿੱਤਾ ਹੈ। ਕਿਸਾਨਾ ਨੇ ਬੀਜੇਪੀ ਲੀਡਰਾਂ ਦਾ ਸਿਰਫ਼ ਪਿੰਡਾਂ ਵਿੱਚ ਵੜਨ ਦਾ ਵਿਰੋਧ ਕੀਤਾ ਹੈ, ਲੀਡਰਾਂ ਦੀਆਂ ਗੱਡੀਆਂ ਨਹੀਂ ਭੰਨੀਆ ਨਾ ਹੀ ਕੋਈ ਪਥਰਾਓ ਕੀਤਾ। ਬਾਕੀ ਤੇਰੀ ਹਾਰ ਦਾ ਕਾਰਨ ਤੇਰੀ ਜ਼ੁਬਾਨ, ਤੇਰੇ ਵੱਲੋਂ ਵਰਤੀ ਗਈ ਘਟੀਆ ਸ਼ਬਦਾਵਲੀ ਹੈ, ਤੂੰ ਡਿਬਰੂਗੜ੍ਹ ਜੇਲ੍ਹ ਦਾ ਡਰ ਦਿਖਾ ਰਿਹਾ ਸੀ। ਫਿਰ ਵੀ ਹਾਰ ਨੂੰ ਦਿਲ ਤੇ ਨਾ ਲਗਾ ਕਿਉਂਕਿ ਤੂੰ ਇਕੱਲਾ ਨਹੀਂ ਬਲਕਿ ਬੀਜੇਪੀ ਦੇ ਸਾਰੇ ਹੀ ਉਮੀਦਵਾਰ ਹਾਰੇ ਨੇ।

    • @AvtarSingh-ui7pv
      @AvtarSingh-ui7pv 3 месяца назад +2

      ​@@sardarsaab1007bahi sab ji je Banda kus jihda bada dekh hi gia c es nu je lagda c ke bjp bich ja ke Manu bada mil jau ga ji. Dote mou te caped vaji ha ji es nu bolde hunde ne ji njara hi aa gaia bahi sab jio

    • @teajbhaghel
      @teajbhaghel 3 месяца назад

      haramiya nu harami he vote paunde aa 😅 samjeya hrami bitu 😅😅

  • @gurchransingh5674
    @gurchransingh5674 3 месяца назад +139

    ਦੁਨੀਆ ਦਾ ਸਭ ਤੋ ਵੱਡਾ ਬੇਸ਼ਰਮ ਬੰਦਾ ਇਹ ਹੈ

  • @sukhwinderkaur6945
    @sukhwinderkaur6945 3 месяца назад +87

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🎉🎉

  • @manoharbhatoyea6331
    @manoharbhatoyea6331 3 месяца назад +18

    ਅਗਲੀ ਵਾਰ ਇਹਨੀ ਵੋਟ ਨਹੀਂ ਪਾਉਣਗੇ ਲੋਕ ਇਸ ਵਾਰ ਤਾਂ ਲੋਕ ਭਲੇਖੇ ਵਿਚ ਸਨ

  • @SARKAR-E-KHALSA-
    @SARKAR-E-KHALSA- 3 месяца назад +19

    ਕੁਰਸੀ ਹੈ ਨੇਤਾ ਜੀ ਤੇਰੀ ਅਰਥੀ ਥੋੜੇ ਹੈ ਕਿ ਜਿਸ ਤੇ ਹੋਰ ਕੋਈ ਨਹੀ ਬਹਿ ਸਕਦਾ

  • @RamanAman-lg8kh
    @RamanAman-lg8kh 3 месяца назад +339

    ਬੇਸ਼ਰਮਾਂ ਦੇ ਸਿੰਗ ਨਹੀਂ ਹੁੰਦੇ
    😂😂😂

  • @HardeepSingh-ok8gv
    @HardeepSingh-ok8gv 3 месяца назад +80

    ਬੀਜੇਪੀ ਨੂੰ ਤਾਂ ਜ਼ੀਰੋ ਵੋਟ ਮਿਲੀ ਹੈ ਕਹੀ ਜਾਂਦਾ ਜਿੱਤੇ ਆ
    ਵਾਕਈ ਇਹ ਅੰਧ ਭਗਤ ਬਣ ਗਿਆ ਇਨੇ ਮੂਤ ਪੀ ਲਿਆ

  • @bachitarsingh5719
    @bachitarsingh5719 3 месяца назад +265

    ਤੇਰੀ ਜੁਬਾਨ ਤੈਨੂੰ ਲੈ ਡੁੱਬੀ

    • @beejumarwah6431
      @beejumarwah6431 3 месяца назад

      @bachiter Singh: Nale juban ye nale paapi khandaan. Beante bucher di gandi nasal

  • @Iqbal-cl5mz
    @Iqbal-cl5mz 3 месяца назад +38

    ਬਿੱਟੂ ਜ਼ੀਰੋ
    ਰਾਜਾ ਵੜਿੰਗ ਹੀਰੋ

  • @amriksingh8773
    @amriksingh8773 3 месяца назад +10

    ਨਫਰਤ ਦਾ ਪਰਚਾਰ ਕਰਕੇ ਵੋਟਾਂ ਵਟੋਰਨ ਵਾਲਿਆ ਦਾ ਇਹੋ ਹਾਲ ਜਨਤਾ ਨੂੰ ਕਰਨਾ ਚਾਹੀਦਾ ਹੈ।

  • @ranfatehsingh9399
    @ranfatehsingh9399 3 месяца назад +358

    ਬੇਸ਼ਰਮ ਪੰਜਾਬ ਛੱਡ ਦੇ ਹੁਣ.....ਤੇਰਾ ਪਿਓ ਅੰਮ੍ਰਿਤਪਾਲ ਸਿੰਘ ਜਿੱਤ ਗਿਆ 😊

    • @ViralKidWithFather
      @ViralKidWithFather 3 месяца назад +4

      Eh swaal media wale hun kyu ni krde ehnu v niklj jaye hun punjab ehde rehan di jgah ni hun

    • @iqbalbrar2942
      @iqbalbrar2942 3 месяца назад +1

      ❤❤❤❤❤❤❤

    • @bitas360
      @bitas360 3 месяца назад

      😂😂😂😂😂

    • @Superfunmasti
      @Superfunmasti 3 месяца назад

      😊😅😅😅😅

    • @manmeetmehra29
      @manmeetmehra29 3 месяца назад +3

      simranjeet maan kdo shad reha punjab 😂

  • @LakhwinderSingh-xb4id
    @LakhwinderSingh-xb4id 3 месяца назад +64

    ਹੁਣ ਇਸ ਚਵਲ ਬੰਦੇ ਤੇ ਉਹ ਗੱਲ ਬਿਲਕੁਲ ਸਹੀ ਢੁੱਕਦੀ ਹੈ ਕਿ, ਮੂਰਖ ਦੀ ਡੁੱਲ ਗਈ ਦਾਲ, ਅੱਗੋ ਕਹਿੰਦੇ ਅਸੀਂ ਤਾਂ ਡੋਲ ਡੋਲ ਖਾਂਦੇ ਹਾਂ। ਬਹੁਤ ਹੀ ਵਧੀਆ ਫੈਸਲਾ ਲਿਆ ਹੈ ਲੁਧਿਆਣਾ ਵਾਲਿਆਂ ਨੇ।

  • @pritpalsingh5160
    @pritpalsingh5160 3 месяца назад +198

    ਗਿੱਦੜ ਡਿੱਗ ਪਿਆ ਟੋਏ ਵਿੱਚ ਕਹਿੰਦਾ ਯਾਰਾਂ ਦਾ ਮਕਾਨ ਹੀ ਇਹ ਹੈ

  • @shamdhiman8717
    @shamdhiman8717 3 месяца назад +10

    ਅਸਲੀ ਜਗਾ ਤੇ ਧੰਨਵਾਦ ਪੰਜਾਬੀਆਂ ਦਾ

  • @DavinderSharma-yv2tt
    @DavinderSharma-yv2tt 3 месяца назад +17

    ਬੇਸ਼ਰਮ ਦੇ ਪਿੱਛੇ ਰੁੱਖ ਉੱਗ ਗਿਆ ਉਹ ਬੋਲਿਆ ਯਾਰ ਸਾਵੇਂ ਬੈਠਾ ਗੇ

  • @Arjan7428
    @Arjan7428 3 месяца назад +64

    ਇਹਨੂੰ ਲੱਗਦਾ ਸੀ ਬਈਏ ਦੀ ਵੋਟ ਨਾਲ ਜਿੱਤ ਜਾਉ 😂😂😂😂

  • @Komalsingh-xu8ir
    @Komalsingh-xu8ir 3 месяца назад +199

    ਹੰਕਾਰ ਹਮੇਸ਼ਾ ਮਰਦਾ. ਕਿੱਡਾ ਬੇਸ਼ਰਮ ਆ.

  • @mehmasingh3973
    @mehmasingh3973 3 месяца назад +88

    ਲੋਕਾਂ ਨੇ ਬਿੱਟੂ ਨੂੰ ਉਸ ਦੀ ਔਕਾਤ ਦਿਖਾ ਦਿੱਤੀ

  • @jaskaransinghromana4454
    @jaskaransinghromana4454 3 месяца назад +19

    ਤੂੰ ਤਾਂ ਕਹਿੰਦਾ ਸੀ ਚਾਰ ਜੂਨ ਨੂੰ ਕੱਲੇ ਕੱਲੇ ਦਾ ਹਿਸਾਬ ਲਿਆ ਜਾਵੇਗਾ ਅੱਜ ਪੰਜ ਹੋਗੀ

  • @maluksingh5489
    @maluksingh5489 3 месяца назад +10

    ਏਹਦੇ ਨਾਲ ਏਵੇਂ ਹੀ ਹੋਣੀ ਚਾਹੀਦੀ ਸੀ 😊😊😊

  • @RamSingh-wt2vq
    @RamSingh-wt2vq 3 месяца назад +211

    ਹੰਕਾਰਿਆ ਸੋਂ ਮਾਰਿਆ

    • @RajinderSingh-lv5wk
      @RajinderSingh-lv5wk 3 месяца назад +1

      ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ ਯਾਰ

  • @charanjeetsingh8943
    @charanjeetsingh8943 3 месяца назад +31

    ਆਪਣੀ ਹਾਰ ਦਾ ਕਾਰਨ ਕਿਸਾਨ ਵਿਰੋਧ ਨੂੰ ਦੱਸ ਰਿਹਾ ਹੈ। ਪਰ ਇਸਨੂੰ ਇਹ ਨਹੀ ਭੁਲਣਾ ਚਾਹੀਦਾ ਕਿ ਕਿਸਾਨ ਲੀਡਰਾ ਨੇ ਕਿਸੇ ਦਿਨ ਆਪ ਵੀ ਚੋਣ ਲੜੀ ਸੀ ਪਰ ਲੋਕਾ ਨੇ ਜਿੱਤਣ ਨਹੀ ਦਿੱਤਾ।🔥🔥🔥🔥

  • @garrygillgarry3592
    @garrygillgarry3592 3 месяца назад +36

    ਬਹੁਤ ਗਲਤ ਬਿਆਨ ਦਿੰਦਾ ਸੀ ਦਲ ਬਦਲੂ

  • @HarjinderKaur-wr5zv
    @HarjinderKaur-wr5zv 3 месяца назад +18

    ਗਿੱਦੜ ਡਿੱਗ ਪਿਆ ਟੋਏ ਵਿੱਚ ਕਿਸੇ ਨੇ ਪੁੱਛਿਆ ਕੇ ਏਹ ਕੀ ਹੋਇਆ ਅੱਗੋਂ ਕਹਿੰਦਾ ਯਾਰਾ ਦਾ ਮਕਾਨ ਇਹੋ ਏ ਬਿੱਟੂ ਨੇ ਉਹ ਗੱਲ ਕਰਤੀ

  • @amritpalsingh7935
    @amritpalsingh7935 3 месяца назад +12

    ਪਹਿਲਾਂ ਇਹ ਕਹਿੰਦਾ ਸੀ ਮੈਨੂੰ ਰੋਕ ਕੇ ਦਿਖਾਉਣ ਕਿਸਾਨ
    ਹੁਣ ਕਹਿ ਰਿਹਾ ਸਾਨੂੰ ਪਰਚਾਰ ਨਹੀਂ ਕਰਨ ਦਿੱਤਾ।

    • @rajvinderkaur1891
      @rajvinderkaur1891 3 месяца назад

      ਇਹਨੂੰ ਨੂੰ ਕੋਈ ਪੁੱਛੇ ਬਈ ਪਿੰਡਾਂ ਚ ਵੜਨ ਕਿਉਂ ਨਹੀ ਦਿੱਤਾ ਤੁਹਾਨੂੰ

  • @narindersanghera7803
    @narindersanghera7803 3 месяца назад +107

    ਸਮਾਂ ਬਹੁਤ ਬਲਵਾਨ ਹੁੰਦਾ ਅਮ੍ਰਿਤਪਾਲ ਜੀ ਨੂੰ ਗਲਤ ਬੋਲਣ ਵਾਲਾ ਅੱਜ ਕਿਥੇ ਗਿਆ ਜਿਸ ਨੂੰ ਮੋਦੀ ਦੀ ਸਪੋਟ ਸੀ 🔥🔥🔥🔥🔥🔥🔥🔥

  • @VasanSinghSidhu
    @VasanSinghSidhu 3 месяца назад +64

    ਬੰਦਾ ਬੇਸ਼ਰਮ ਹੋਣਾ ਚਾਹੀਦਾ
    ਇਜ਼ਤ ਦਾ ਕੀ ਆ ਇਹੇ ਤਾਂ ਆਉਂਦੀ ਜਾਂਦੀ ਰਹਿੰਦੀ ਆ 😂

  • @BalwinderSingh-ni8fs
    @BalwinderSingh-ni8fs 3 месяца назад +72

    ਭੁੱਲ ਜਾ ਤੂੰ ਨਹੀ ਬਿੱਟੂ ਜਿੱਤੇਗਾ

  • @user-wc3je3jr7q
    @user-wc3je3jr7q 3 месяца назад +13

    ਇਹ ਚੰਗਾ ਬਹਾਨਾ ਇਹ ਤੇਰਾ ਕੋਈ ਸਟੈਂਡ ਨੀ ਪਤਾ ਨੀ ਕਲ ਨੂੰ ਤੂੰ ਕਿਹੜੀ ਪਾਰਟੀ ਵਿਚ ਸ਼ਾਮਿਲ ਹੋ ਜਾਣਾ ਇਹ

  • @lamberram1036
    @lamberram1036 3 месяца назад +7

    ਸਾਰੇ ਹੀ ਦਲ ਬਦਲੁ ਲੀਡਰਾਂ ਦਾ ਇਹੀ ਹਾਲ ਹੋਣਾ ਚਾਹੀਦਾ ਹੈ ਇਹੋ ਜਿਹੇ ਲੋਕਾਂ ਨੂੰ ਜਨਤਾ ਦਾ ਕੋਈ ਫ਼ਿਕਰ ਨਹੀਂ ਹੁੰਦਾ ਇਹ ਤਾਂ ਸਿਰਫ਼ ਤੇ ਸਿਰਫ਼ ਆਪਣੇ ਫਾਇਦੇ ਲਈ ਡੱਡੂ ਛੜੱਪਾ ਮਾਰ ਕੇ ਕਦੇ ਇਸ ਪਾਰਟੀ ਵਿੱਚ ਤੇ ਕਦੇ ਉਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਦਲਬਦਲੂ ਲੋਕਾਂ ਨੂੰ ਕੋਈ ਵੀ ਵੋਟ ਨਾ ਪਾਓ

  • @jassigiri6422
    @jassigiri6422 3 месяца назад +58

    ਸਮਾਜ ਚੋਂ ਗੰਦਗੀ ਸਾਫ ਕਰਨੀ ਹੀ ਚਾਹੀਦੀ ਏ।

  • @rajamhay8308
    @rajamhay8308 3 месяца назад +58

    ਹੁਣ ਜੋ ਮਰਜੀ ਕਹੀ ਚੱਲ ਕਿੱਥੋ ਪਈ ਕਿੱਥੋ ਨਹੀ ਤੂੰ ਹਾਰ ਗਿਆ ਬੱਸ

  • @kulwantgill5958
    @kulwantgill5958 3 месяца назад +78

    ਜੇਲਾਂ ਵਾਲੇ ਅਤੇ ਵੈਸੇ ਜਿੱਤਣ ਵਾਲੇ ਹੀ ਚੁੱਭਦੇ ਹਨ

  • @AvtarSingh-tb3gd
    @AvtarSingh-tb3gd 3 месяца назад +12

    ਅਮਰਤਪਾਲ ਨੇ ਕਿੱਥੇ ਕੰਪੇਨ ਕੀਤੀ ਉਹ ਬਿਨਾਂ ਕੰਪੇਨ ਕੀਤੇ ਜਿੱਤ ਗਿਆ ਸਰਕਾਰ ਕਾਂਗਰਸ ਦੀ

  • @harjitcheema-zb2ip
    @harjitcheema-zb2ip 3 месяца назад +8

    ਜਾਰ ਬਿੱਟੂ ਸ਼ਰਮ ਕਰ ਹਾਰ ਕੈ ਵੀ ਕਹਿੰਦਾ ਏ ਜਿੱਤੇ ਆਂ ਅਸੀਂ ਤੂੰ ਤਾਂ ਕੇਦਾ ਸੀ ਏ ਕਿਸਾਨ ਹੀ ਨਹੀ

  • @SatnamWaheguru-el7cm
    @SatnamWaheguru-el7cm 3 месяца назад +52

    ਲੁਧਿਆਣਾ ਦੇ ਲੋਕਾਂ ਨੇ ਗੰਦਾ ਨਾਲਾ ਬੁੱਢਾ ਨਾਲਾ ਬਾਹਰ ਕੱਢ ਤਾਂ ਧੰਨਵਾਦ ਜੀ

  • @GuriSingh-rv1js
    @GuriSingh-rv1js 3 месяца назад +63

    ਇੱਕ ਗੱਲ ਤਾਂ ਮੰਨ ਗਿਆ ਕਿ ਕਿਸਾਨਾਂ ਨੇ ਡੰਡਾ ਦਿੱਤਾ ਹੋਇਆ ਸੀ😃😃

  • @jasvirdeol5134
    @jasvirdeol5134 3 месяца назад +37

    ਸ਼ਹਿਰਾਂ ਵਿੱਚ ਸੋਫੇ ਕੁਰਸੀਆਂ ਹੁੰਦੀਆ ਹਨ ਪਿੰਡਾਂ ਵਾਲੇ ਤਾਂ ਬਸ ਜਦੋਂ ਵੀ ਠੋਕ ਦੇ ਹਨ ਮੰਜੀ ਠੋਕ ਦੇ ਹਨ 👍👍

  • @paramsinghantaal
    @paramsinghantaal 3 месяца назад +6

    ਇਹ ਧਮਕੀਆਂ ਦਿੰਦਾ ਸੀ

  • @harcharansinghbrar6808
    @harcharansinghbrar6808 3 месяца назад +37

    ਦਲ ਬਦਲੂ ਨੂੰ ਮਾਂਝ ਕੇ ਰੱਖਤਾ ਪੰਜਾਬੀਆਂ ਨੇ

  • @kamaljeetsidhu3060
    @kamaljeetsidhu3060 3 месяца назад +45

    ਗਰਮੀ ਤੇ ਬੇਸ਼ਰਮੀ ਮੰਨਣ ਦੀ ਹੁੰਦੀ ਹੈ।

  • @rajbirkaur5676
    @rajbirkaur5676 3 месяца назад +109

    ਸੋਚ ਬੜੀ ਮਾੜੀ ਬਹੁਤ ਵਧਾਈਆ ਕੀਤਾ ਲੁਧਿਆਣੇ ਵਾਿਲਆ

  • @jsdua9268
    @jsdua9268 3 месяца назад +41

    ਤੂੰ ਸਿਖਾ ਦਾ ਦੁਸ਼ਮਣ ਹੈ ਤੇਰੇ ਨਾਲ ਠੀਕ ਹੁਇਆ

  • @rbrar3859
    @rbrar3859 3 месяца назад +7

    ਅੱਜ ਪਹਿਲਾਂ ਵਰਗਾ ਮੁਹ ਨਹੀ ਹੈ।

  • @sukhvindersingh5322
    @sukhvindersingh5322 3 месяца назад +5

    जे जित है ता एहो जही जित बारबार मुबारक आऊण वाले समय ऐहो जही जित मिलदी रहे।

  • @sukhbirkaurgoraya3386
    @sukhbirkaurgoraya3386 3 месяца назад +19

    ਲੁਧਿਆਣੇ ਵਾਲਿਉ ਬੱਲੇ ਬੱਲੇ ❤

  • @KaramSingh-to6hu
    @KaramSingh-to6hu 3 месяца назад +74

    ਸਵਾਦ ਆ ਗਿਆ ਬਿੱਟੂ ਤੂੰ ਹਾਰ ਗਿਆ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ

    • @Sukhvindersingh1313-i2b
      @Sukhvindersingh1313-i2b 3 месяца назад +3

      27 ਵਾਸ਼ਤੈ ਵੀ ਪੰਜਾਬ ਦੀ ਪਾਰਟੀ ਬਨੋਣ ਦੀ ਤੀਆਰੀ ਕਰਨੀ ਚਾਹੀਦੀ ਸਾਰੈ ਧਰਮ ਦੈ ਚੱਗੈ ਬੰਦੈ ਲੱਬਕੈ ਜੋ ਦਿਲੋ ਪੰਜਾਬ ਨੂੰ ਪੀਆਰ ਕਰਦੈ ਹੋਣ ਜਾਤੀ ਵਾਦ ਤੋ ਓਪਰ ਉਠਕੈ ਪਾਰਟੀ ਬਨੋਣੀ ਚਾਹੀਦੀ ਨਸੈ ਚਿਟੈ ਵੈਚਣ ਵਾਲਿਆ ਦੈ ਘਰ ਬਾਰ ਜਪਤ ਹੋਣ ਜੇੜੈ ਲੋਕਾ ਦੇ ਪੁਤ ਮਾਰਕੈ ਕਮਾਏ ਨੈ

  • @darasingh3026
    @darasingh3026 3 месяца назад +31

    ਸਾਨੂੰ ਕਿਸੇ ਦੇ ਜਿੱਤੇ ਹਾਰੇ ਦੀ ਖੁਸ਼ੀ ਗਮੀ ਨਹੀਂ ਸਾਨੂੰ ਇਹ ਹੀ ਬਹੁਤ ਖ਼ੁਸ਼ੀ ਹੋਈ ਤੇਰੀ ਹਾਰ ਹੋਣਦੀ

  • @RajinderSingh-pz8dt
    @RajinderSingh-pz8dt 3 месяца назад +9

    ਗਿੱਦੜ ਡਿੱਗ ਗਿਆ ਟੋਏ ਵਿੱਚ ਕਹਿੰਦਾ ਯਾਰਾਂ ਦਾ ਮਕਾਨ ਇਹ ਹੀ ਹੈ

  • @ParamjeetSingh-lp6ug
    @ParamjeetSingh-lp6ug 3 месяца назад +10

    ਬੇਸ਼ਰਮ ਦੀ ਡੁੱਲਗੀ ਦਾਲ ਕਹਿੰਦਾ ਮੈਂ ਧਰਤੀ ਤੇ ਡੋਲ ਡੋਲ ਖਾਨਾਂ ਇਹ ਹਾਲ ਆ ਬਿੱਟੂ ਦਾ

  • @user-xh8ij4dd6g
    @user-xh8ij4dd6g 3 месяца назад +120

    ਤੁਸੀਂ ਤਾਂ ਕਹਿੰਦੇ ਸੀ ਕਿਸਾਨ ਭੁੱਕੀ ਖਾ ਕੇ ਆ ਜਾਂਦੇ ਨੇ ਹੁਣ ਪਤਾ ਲੱਗਿਆ

  • @sarbjitsingh1603
    @sarbjitsingh1603 3 месяца назад +35

    ਚੱਲ ਦਿਲ ਨੂੰ ਦਿਲਾਸਾ ਦੇਣਾ v ਚੰਗੀ ਗੱਲ ਏ 😂😂

  • @sukhmansanghavlogs6617
    @sukhmansanghavlogs6617 3 месяца назад +60

    ਇਹ ਤਾਂ ਉਹ ਗੱਲ ਕਰਦਾ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ ਤੇ ਉਹ ਕਹਿੰਦੇ ਕਿ ਅਸੀਂ ਤਾਂ ਡੋਲਕੇ ਹੀ ਖਾਨੇ ਆ

    • @surjeetsingh9685
      @surjeetsingh9685 3 месяца назад

      ਬੇਸ਼ਰਮ ਦੀ ਡੁਲ ਗਈ ਦਾਲ਼ ਕਹਿੰਦਾ ਯਾਰ ਜੀਭ ਨਾਲ ਚੱਲਣ ਗੇ

  • @Iqbal-cl5mz
    @Iqbal-cl5mz 3 месяца назад +8

    ਜੇ ਬਿੱਟੂ ਕਾਂਗਰਸ ਵਿੱਚ ਹੁੰਦੇ
    ਤਾਂ ਅੱਜ ਐਮ ਪੀ ਹੋਣਾ ਸੀ
    ਬਾਈ ਪਾਰਟੀ ਬਦਲ ਲਓ

  • @bikkarsingh194
    @bikkarsingh194 3 месяца назад +6

    ਇਹ ਜੋ ਤੱਤੀ ਤੱਤੀ ਆਉਂਦੀ ਹ ਹ ਹ ਹ ਹਵਾ ਕਿਤੇ ਕੋਈ ਹਾਰਦਾ ਹੋਵੇਗਾ

  • @kulwantgill5958
    @kulwantgill5958 3 месяца назад +54

    ਸਰਕਾਰ ਬਣਨਾ ਭੁੱਲ ਜਾਓ

  • @jagdeepsingh6758
    @jagdeepsingh6758 3 месяца назад +26

    ਕਿਸਾਨਾਂ ਦੀ ਜਿੱਤ ਹੈ। ਸਿੱਖ ਕੌਮ ਨੇ ਸਿੱਖ ਜਿਤਾਏ।

  • @harjinderbajak4930
    @harjinderbajak4930 3 месяца назад +58

    ਗਦਾਰ ਇਨਸਾਨ

  • @sukhdevsinghbains9156
    @sukhdevsinghbains9156 3 месяца назад +4

    ਦੇਖਲੋ ਕਿਸਾਨ ਕੀ ਨੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @gurjeetsingh2072
    @gurjeetsingh2072 3 месяца назад +3

    ਠੀਕ ਬਾਈ ਜੀ ਬੇਸ਼ਰਮੀ ਦੀ ਹੱਦ ਹੁੰਦੀ 😅

  • @kabir9088
    @kabir9088 3 месяца назад +38

    रोना ही बाकी रह गया, रो ले भाई, चेहरे से टूट चुका है........👆

  • @GuriSingh-rv1js
    @GuriSingh-rv1js 3 месяца назад +32

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @BhupinderSingh-gz7os
    @BhupinderSingh-gz7os 3 месяца назад +58

    ਪੰਜਾਬ ਛੱਡ ਕੇ ਭੱਜ ਜਾਂ ਬਿੱਟੂ ਆਂ ਗਿਆ ਅੰਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @SUKHPREETSINGH-hy2zp
      @SUKHPREETSINGH-hy2zp 3 месяца назад

      Bajea t Tera amritpal se

    • @gurlovepreetlalli6217
      @gurlovepreetlalli6217 3 месяца назад

      ​@@SUKHPREETSINGH-hy2zpਤੁਹਾਡੀ ਮਾ ਚੋਦ ਤਿ ਚਿੱਟੇ ਦਿਨ ਅਗਲੇ ਨੇ ਹੁਣ ਕੁੜੀ ਨਾ ਮੁਰੇ ਕਰੋ ਆਪਣੀ ਭੈਣ ਦਿਆ ਯਾਰਾ

  • @gurpiarsinghkaka1606
    @gurpiarsinghkaka1606 3 месяца назад +4

    ਇਸਨੂੰ ਇਕ ਵੀ ਵੋਟ ਨਹੀਂ ਪਾਉਨੀ ਸੀ ਟੇਪਪਪਪਪੋ

  • @gurcharansinghkanwar6805
    @gurcharansinghkanwar6805 3 месяца назад +5

    Bahut khushi hoyee ai sab nu tenu Ghar baitha dekhke.

  • @BalrajSingh-ls7xm
    @BalrajSingh-ls7xm 3 месяца назад +148

    ਬਾਸਰਮ ਦੀ ਡੋਲਗਈ ਦਾਲ ਡੋਲ ਡੋਲ ਖਦੇ ਆ

  • @GurparkarSingh-co9bk
    @GurparkarSingh-co9bk 3 месяца назад +107

    ਕਦੋਂ ਜਾ ਰਿਹਾ ਪੰਜਾਬ ਛੱਡ ਕੇ ਬਾਹਰ ਕਿਉਂ ਕਿ
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋ ਲੱਗਭੱਗ ਦੋ ਲੱਖ ਵੋਟਾਂ ਨਾਲ ਜਿੱਤ ਗਏ ਹਨ?????

    • @rapinderdhanjal4453
      @rapinderdhanjal4453 3 месяца назад

      Why should he go?? Only BJP can bring true progress in Punjab!! Even if Amritpal is winning today, we will all see what happens in Punjab and what sort of progress he brings!!

    • @ManpreetSingh-kd9hw
      @ManpreetSingh-kd9hw 3 месяца назад +2

      ​@@rapinderdhanjal4453bas kro BJP ajodhya har gyi us bare na socheo

  • @JaswantKahlon-bg6zd
    @JaswantKahlon-bg6zd 3 месяца назад +109

    ਗਾ ਜਾ ਢਠ ਗਿਆ ਬੁੱਚੜ ਬੇਅੰਤ ਦਾ ਪੋਤਰਾ

    • @rajwindersingh-ov3tc
      @rajwindersingh-ov3tc 3 месяца назад +2

      ਬੁਢੇ ਉਮਰੇ ਬੇਅੰਤ ਦਾ ਨਾਮ ਬਦਨਾਮ ਕਰ ਦਿੱਤਾ😊

    • @harmansidhu8139
      @harmansidhu8139 3 месяца назад +1

      ​@@rajwindersingh-ov3tcijjat kdo sigi osdi?

  • @AjmerSingh-er1kl
    @AjmerSingh-er1kl 3 месяца назад +2

    ਇਕ ਵਾਰ ਵੀ ਇਹ ਸਾਡੇ ਪਿੰਡ ਨਹੀ ਆਇਆ

  • @nabhashorts135
    @nabhashorts135 3 месяца назад +3

    Dilasa de reha apde app nu

  • @balrajsingh6919
    @balrajsingh6919 3 месяца назад +16

    ਬਾਈ ਬਿੱਟੂ ਸਾਬ ਨੂੰ ਕੰਮੈਂਟ ਵੀ ਪੜਾਅ ਦਿਆ ਕਰੋ
    ਮਾੜੀ ਮੋਟੀ ਸਰਮ ਮੰਨ ਲਿਆ ਕਰੂ ਬੋਲਣ ਲੱਗੇ

  • @JasbirSingh-nm4fm
    @JasbirSingh-nm4fm 3 месяца назад +102

    ਛੇ ਮਹੀਨੇ ਤੱਕ ਇਹਨੇ ਬੇਸ਼ਰਮਾਂ ਵਾਂਗ ਘਰ ਵਾਪਸੀ ਦੇ ਨਾਂ ਤੇ ਕਾਂਗਰਸ ਵਿਚ ਵੜ ਜਾਣਾ,ਅਤੇ ਕਾਂਗਰਸ ਨੇ ਵੀ ਹਾਰ ਪਾ ਇਹਦਾ ਸਵਾਗਤ ਕਰਨਾ

  • @dilrajsingh3608
    @dilrajsingh3608 3 месяца назад +31

    ਦਲ ਬਦਲ ਨੇਤਾ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

  • @SBrar
    @SBrar 3 месяца назад +1

    ਬਹੁਤ ਗਰਮ ਬੋਲਦਾ ਸੀ ਕਿਸਾਨਾ ਤੇ ਸਿੱਖਾ ਬਾਰੇ

  • @RajveerSingh-ed5yd
    @RajveerSingh-ed5yd 3 месяца назад

    Bittu paji.. great honest. personality.... ...We have won the hearts of people... Ludhiana people always with you paji ....... ❤

  • @Sukhvindersingh1313-i2b
    @Sukhvindersingh1313-i2b 3 месяца назад +9

    ਅਮਿਤਸਾਹ ਦੀ ਵਜਾ ਨਾਲ ਇਹ ਹਾਰੲਿਆ ਪੰਜਾਬ ਵਿੱਚ ਆਕੈ ਭੜਕਾਓ ਬੀਆਣ ਦਿੱਤਾ ਪਜਾਬੀ ਭਾਈ ਚਾਰਾ ਤੋੜਨਾ ਚਾਹਿਆ ਪਰ ਅਸੀ ਸਾਰੈ ਧਰਮ ਪੰਜਾਬ ਵਿਚ ਇੱਕ ਹਾ ਐਨੈ ਬਹੁਤ ਵੱਢੀ ਗਲਤੀ ਕੀਤੀ ਦੱਲ ਬੱਦਲ ਕੈ

  • @SukhmanBala
    @SukhmanBala 3 месяца назад +28

    ਬੇਸ਼ਰਮਾ ਦੀ ਡੁੱਲਗੀ ਦਾਲ
    ਕਹਿੰਦੀ ਮੈਂ ਡੋਲ ਡੋਲ ਖਾਂਦੀ ਆ 😂😂

  • @Bhaipinderpalsinghg
    @Bhaipinderpalsinghg 3 месяца назад +22

    ਹੱਸਦਿਆ ਚਿਹਰਿਆ ਦਾ ਮਤਲਬ ਇਹ ਨਹੀ ਕਿ ਉਹਨਾਂ ਨੂੰ ਕੋਈ ਦੁੱਖ ਨਹੀ ਹੁੰਦਾ 😂😂😂😂😂😂😂ਤੂੰ ਤੇ ਕਹਿਣਾ ਸੀ ਮੈਨੂੰ ਕੋਈ ਰੋਕ ਨੀ ਸਕਦਾ ਹੁਣ ਕਹਿਣਾ ਪ੍ਰਚਾਰ ਨੀ ਕਰਨ ਦਿੱਤਾ ਪਿੰਡਾ ਵਿੱਚ😂😂😂

  • @Brar970
    @Brar970 3 месяца назад +1

    ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਜ਼ਿੰਦਾਬਾਦ, ਖਡੂਰ ਸਾਹਿਬ ਤੇ ਫਰੀਦਕੋਟ ਵਾਲਿਓ ਸ਼ਾਬਾਸ਼ ਤੁਹਾਡੇ

  • @Dhillonjatt13
    @Dhillonjatt13 3 месяца назад

    ਜਿੰਨੀ ਸਾਨੂੰ ਇਸ ਦੱਲੇ ਦੀ ਹਾਰ ਦੀ ਖੁਸ਼ੀ ਵਾ ਆਉਂਣੀ ਸਾਨੂੰ ਕਾਂਗਰਸ ਦੀ ਜਿੱਤ ਦਾ ਦੁੱਖ ਵਾ ਜਿਨ੍ਹਾਂ ਨੇ ਸਾਡਾ ਅਕਾਲ ਤਖ਼ਤ ਸਾਹਿਬ ਢੱਆ ਦਿੱਤਾ ਸੀ