CLP ਲੀਡਰ ਬਣਨ ਤੋਂ ਬਾਅਦ Partap Bajwa ਦਾ ਪਹਿਲਾ INTERVIEW | News18 Punjab

Поделиться
HTML-код
  • Опубликовано: 2 ноя 2024

Комментарии • 148

  • @Optimus0033
    @Optimus0033 2 года назад +3

    Very happy with cons decision to promote leaders like Bajwa Saab definitely a good start

  • @ManpreetSingh-ed5wh
    @ManpreetSingh-ed5wh 2 года назад +11

    ਬਾਜਵਾ ਸਾਬ ਕੰਮ ਖਿੱਚ ਰੱਖਿਓ ਮਾਨ ਸਾਬ ਦੇ ਕੀਤੇ ਬਾਦੇ ਯਾਦ ਕਰਾਉਦੇ ਬਾਜਵਾ ਸਾਬ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਤੇ ਬਹੁਤ ਬਹੁਤ ਮੁਬਾਰਕਾਂ 💐🌷

  • @9646711081
    @9646711081 2 года назад +2

    ਤਸਕਰ

  • @HarpalSingh-Aj-Ay
    @HarpalSingh-Aj-Ay 2 года назад +3

    ਤੁਹਾਡੇ ਬੇੜਾ ਗਰਕ ਹੋ ਜਾਵੇ ਲੋਕਾ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਨੂੰ ਲੁਟ ਲਿਆ

  • @shergill4301
    @shergill4301 2 года назад +5

    APP working well
    .........hor Kise party nu 10 saal koi chance ni..
    .koi Banai jao

  • @SatnamSaini-kv7ne
    @SatnamSaini-kv7ne 2 года назад +1

    ਬਾਜਵਾ ਬਹੁਤ ਸਿਆਣੇ ਲੀਡਰ ਆ ਪਰ ਬਾਜਵਾ ਸਾਬ ਕਾਹਲੀ ਨਾ ਕਰੋ ਬੇੜਾ ਗ਼ਰਕ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਕੀਤਾ ਹੋਇਆ ਥੋੜ੍ਹਾ ਟਾਈਮ ਦਿਓ ਪਿੰਡ ਵਸ ਲੈਣ ਦਿਓ ਸਭ ਕੁਝ ਸਹਿਜੇ ਸਹਿਜੇ ਠੀਕ ਹੋ ਜਾਵੇਗਾ ਧੰਨਵਾਦ

  • @BaljitSingh-gh6kh
    @BaljitSingh-gh6kh 2 года назад +4

    ਤੁਸੀ ਪੰਜ ਸਾਲ ਕਿ ਕੀਤਾ ਘਰ ਘਰ ਨੋਕਰੀ ਕਿੱਥੇ ਹੈ

  • @ahemyar6841
    @ahemyar6841 2 года назад +8

    Sidhu sab ne jo km karte Kartarpur sahib da te Majithia nu jail hor kise di aukat ni

  • @baldevsinghmankoomankoohyd5925
    @baldevsinghmankoomankoohyd5925 2 года назад +1

    ਮੈਂ 52 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਵਜੋਂ ਗਿਆਨੀ ਜ਼ੈਲ ਸਿੰਘ ਜੀ ਤੋਂ ਸੇਧ ਲੈਕੇ ਕੰਮ ਕੀਤਾ ਚੋਣ ਹਲਕੇ ਦੇ ਉਮੀਦਵਾਰਾਂ ਨੂੰ ਪੈਸੇ ਦੇ ਨਾਲ ਨਾਲ ਪ੍ਰਚਾਰ ਕੀਤਾ ਤੇ ਸਰਪੰਚੀ ਦੀਆਂ ਵੋਟਾਂ ਵਾਂਗ ਘਰਾਂ ਚੋਂ ਕੱਢ ਕੱਢ ਕੇ ਲਿਆ ਕੇ ਵੋਟਾਂ ਪਵਾਈਆਂ ਜਦੋਂ ਵਿਧਾਇਕ ਬਣ ਗਏ ਫਿਰ ਧੰਨਵਾਦ ਤਾਂ ਕੀ ਕਰਨਾ ਕਿਸੇ ਗਰੀਬ ਦੇ ਕੰਮ ਲਈ ਗਿਆ ਤਾਂ ਵਿਧਾਇਕ ਸਾਹਿਬ ਨੇ ਅਣਗੌਲਿਆ ਕੀਤਾ ਇਸ ਲਈ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤੇ ਇਹਨਾਂ ਦੀ ਹੌਮੈਂ ਨੇ ਇਹਨਾਂ ਨੂੰ ਮਾਰ ਲਿਆ

  • @nssingh4968
    @nssingh4968 2 года назад +5

    Congratulations bajwa sahib

  • @arunjitkaur2663
    @arunjitkaur2663 2 года назад +3

    111 ਦਿਨ ਵਿੱਚ ਲੁੱਟ, ਮਾਫੀਆ, ਦੀ ਹਨੇਰੀ ਨੇ ਕਾਂਗਰਸ ਨੂੰ ਡੋਬਿਆ

  • @MUKTIDEVEMASIHA
    @MUKTIDEVEMASIHA 2 года назад +5

    ਬਾਜਵਾ sir super
    God blass you ਬਾਜਵਾ ਸਾਬ

  • @tejpannu4519
    @tejpannu4519 2 года назад +4

    Congratulations Bajwa Sahib

  • @hspannu3148
    @hspannu3148 2 года назад +1

    Bajwa good leder whaeguru whaeguru whaeguru whaeguru whaeguru ji

  • @mohitsingh-bq1bo
    @mohitsingh-bq1bo 2 года назад +1

    Very sincere leader in the punjab politics

  • @ManjitSingh-ft6hg
    @ManjitSingh-ft6hg 2 года назад

    ਬਾਜਵਾ ਸਾਹਿਬ ਪਹਿਲਾਂ ਕੈਪਟਨ ਸਾਹਿਬ ਦੇ ਮਹਿਲ ਅੱਗੇ ਜਾ ਕੇ ਬੈਠ ਜਾਵੋ ਤੇ ਉਹਨਾਂ ਨੂੰ ਕਹੋ ਕੇ ਹਲਫੀਆ ਬਿਆਨ ਦੇਣ ਕੇ ਕਾਂਗਰਸ ਦਾ ਕਿਹੜਾ ਕਿਹੜਾ ਮੰਤਰੀ ਰੇਤਾ ਦੇ ਘਪਲੇ ਸ਼ਾਮਲ ਸੀ ਉਹਨਾਂ ਤੇ ਪਰਚੇ ਦਰਜ ਕਰਵਾਓ ਵੇਖੇਓ ਕਿਵੇਂ ਪੈਸਾ ਨਿਕਲਦਾ ਇਸ ਲਈ ਪਹਿਲਾਂ ਆਪਣਾ ਘਰ ਸਾਫ ਕਰ ਲਵੋ ਤੁਸੀਂ ਜਿਨ੍ਹਾਂ ਮਰਜੀ ਰੌਲਾ ਪਾ ਲਵੋ ਲੋਕ ਸਰਕਾਰ ਦੇ ਨਾਲ ਹਨ

  • @romy9690
    @romy9690 2 года назад +2

    Sir ji capton sahib ji ni v jaroor mileo kyu k oho sach much kurahe pai gea..

  • @gurnoorsinghbhinder5266
    @gurnoorsinghbhinder5266 2 года назад

    ਮੇਰਾ ਪਸੰਦੀਦਾ ਸਿਅਾਸਤਦਾ ਬਾਜਵਾ ਜੀ

  • @dilbagsinghsingh989
    @dilbagsinghsingh989 2 года назад +1

    You are grate person sir

  • @ManjitSingh-ft6hg
    @ManjitSingh-ft6hg 2 года назад

    ਬਾਜਵਾ ਸਾਹਿਬ ਆਪਣੀ ਪਾਰਟੀ ਦੇ ਸਬੰਧ ਵਿੱਚ ਇੱਕ ਬਿਆਨ ਨਹੀਂ ਦੇ ਸਕਦੇ ਕਿ ਥੋੜ੍ਹਾ ਟਾਈਮ ਹੋਇਆ ਹੈ ਤੇ ਆਪ ਨੂੰ ਮਹੀਨੇ ਵਿੱਚ ਸਾਰੇ ਕੰਮ ਕਰਨ ਲਈ ਕਹਿ ਰਹੇ ਹਨ

  • @kulwantsinghgosal41
    @kulwantsinghgosal41 2 года назад +1

    Raja ji..veer.nu.mubaricbad.ji.Dr.k.s.

  • @ravindernath8939
    @ravindernath8939 2 года назад +6

    Congratulations all team.

  • @manjindersony7713
    @manjindersony7713 2 года назад

    Mobileਵੀ online ਮਿਲਦੇ ਸੀ, ਫਿਰ ਵੰਡੇ ਕੋਈ ਨਹੀਂ।

  • @sandeepmasih5143
    @sandeepmasih5143 2 года назад +3

    But ever you’re great person Sir 🇺🇸🇺🇸🇺🇸🇺🇸🦁🦁🙏🙏

  • @joshbirsinghpannu204
    @joshbirsinghpannu204 2 года назад +5

    Congratulations

  • @BAJWASINGH
    @BAJWASINGH 2 года назад

    ਬਾਜਵਾ ਸਾਹਿਬ ਜੀ ਤੁਹਾਡੀਆਂ ਸਰਕਾਰਾਂ ਨੇ 70 ਸਾਲ ਵਿੱਚ ਕੀ ਕੀਤਾ?

  • @kulwantsinghgosal41
    @kulwantsinghgosal41 2 года назад

    Congress.Party.ki.all.team.nu.DiL.se.mubaricbad.ji.Dr.kulwant.sh.Punch

  • @Techie06089
    @Techie06089 2 года назад +1

    He is very Genuine and Kind Person...

  • @gurdeepsinghgrewal5329
    @gurdeepsinghgrewal5329 2 года назад

    ਮੈਨੂੰ ਲਗਦਾ ਆਪਣੇ ਤੇ ਕਿਸੇ ਨੇ ਇਤਬਾਰ ਨਹੀ ਕਰਨਾ

  • @pardeeppassi8385
    @pardeeppassi8385 2 года назад +1

    ਬਾਜਵਾ ਸਾਹਿਬ ਇਹ ਵੀ ਮੰਨੋ ਤੁਹਾਡੇ ਲੀਡਰ ਭਰਿਸ਼ਟ ਰੇਤਾ ਚੋਰ ਸਰਾਬ ਮਾਫੀਆ ਭੂ ਮਾਫੀਆ ਡਰੱਗ ਮਾਫੀਆ ਗੈਗਸਟਰਾ ਦੇ ਆਕਾ ਸਨ .ਤੁਸੀ ਰਾਤ ਬਣੇ ਹੁਣ ਪੁੱਛਣ ਦੀ ਗੱਲਾ ਨਾ ਕਰੋ ਕਾਗਰਸ ਨੂੰ ਸੁਧ ਕਰੋ ..ਜੇ ਦੂਜਿਆ ਵੱਲ ਹੀ ਵੇਖਦੇ ਰਹੇ ਤਾ ਦਿੱਲੀ ਵਾਗੂੰ ਇਕ ਵੀ ਨਹੀ ਜਿੱਤਣਾ .ਅਸੀ ਤੁਹਾਡੇ ਤੋ ਚੰਗੀ ਆਸ ਕਰਦੇ ਹਾ ਪਰ ਮੇਹਣੇ ਦੇਣ ਦੀ ਥਾ ਪਾਰਟੀ ਧਰਮ ਨਿਭਾਉ

  • @bindersharma5874
    @bindersharma5874 2 года назад +1

    Great leader Bajwa Sahb Zindabad 🙏🙏

  • @sukhsingh9383
    @sukhsingh9383 2 года назад +1

    Bajwa sab congratulations

  • @althafashraf1931
    @althafashraf1931 2 года назад +1

    Best CLP leader 👍👍👍👍

  • @manjindersony7713
    @manjindersony7713 2 года назад

    ਨਾਗੋਚ ਕੱਢਣ ਵਿੱਚ ਤਾਂ ਪੰਜਾਬੀ ਮਾਹਿਰ। ਦੱਬ ਦੇ ਕੰਮ ਬੁੜ੍ਹਿਆ।

  • @rajatsharma7722
    @rajatsharma7722 2 года назад +4

    Bajwa is great leader 👍

  • @AmritSingh-dd7nb
    @AmritSingh-dd7nb 2 года назад +1

    Real congressman

  • @JarnailSingh-iy7wf
    @JarnailSingh-iy7wf 2 года назад +1

    Good leadership

  • @harjeetsinghharjeet8339
    @harjeetsinghharjeet8339 2 года назад +1

    Congratulations ji

  • @hardeepsinghcheema429
    @hardeepsinghcheema429 2 года назад +2

    ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ I ਰਾਹੁਲ ਗਾਂਧੀ ਬੇਵਕੂਫ ਨੂੰ ਖੈਹਿਰਾ ਸਾਹਿਬ ਦੀ ਪਹਿਚਾਣ ਨਹੀਂ ਆਈ

  • @AmrikSingh-p6i
    @AmrikSingh-p6i Месяц назад

    ਅਜੈ ਤੱਕ ਤੁਹਾਡੇ ਵਾਲਿਆ ਘਰ ਘਰ ਨੌਕਰੀਆ ਦਿਤੀਆਂ ਨਹੀਂ ਮੁਕਦੀਆ 1100 ਪੈਨਸ਼ਨ ਲੈਣ ਦੀ ਲੋੜ ਹੀ ਨਹੀਂ ਪੈਣੀਂ

  • @amanpreetsidhu9060
    @amanpreetsidhu9060 2 года назад

    ਖੇਤੀ ਬਿਜਲੀ ਮੋਟਰ ਕੁਨੈਕਸ਼ਨ ਦਿੰਦੇ ਹਾਰਦੇ ਨਹੀ ਸੀ

  • @manjindersony7713
    @manjindersony7713 2 года назад

    ਤੁਸੀਂ ਵੀ 4 ਸਾਲ ਇੰਤਜਾਰ ਕਰੋ। ਬਾਕੀ ਸਮਾਂ ਦੱਸੇਗਾ।

  • @pardeepmakkar1739
    @pardeepmakkar1739 2 года назад +1

    Good👍👍👍

  • @satnamjudge6874
    @satnamjudge6874 2 года назад

    ਬਾਜਵਾ ਸਾਹਬ ਨੁੰ ਕਾਂਗਰਸ ਦਾ ਕੋਮੀ ਪ੍ਰਧਾਨ ਹੋਣਾ ਚਾਹੀਦਾ

  • @sudhirkumarchoudhary2556
    @sudhirkumarchoudhary2556 2 года назад +1

    good Bajwa sab

  • @manjindersony7713
    @manjindersony7713 2 года назад

    ਪੈਰ ਚੁੰਮਿਆ ਕਰ ਕਾਂਗਰਸ ਦੇ, ਨਾਲੇ ਮੈਡਮ ਦੇ। ਫਿਰ ਕੁੱਜ ਬਾਣੁ ਤੇਰਾ ਬਹੁੜਿਆ। ਰੱਬ ਰੱਬ ਕਰ, ਕਿਹੜੇ ਕੁਤੀ ਕੰਮ ਪਿਆ।

  • @bhupesh0111
    @bhupesh0111 2 года назад +2

    Bajwa sahib tussin 2037 di tayari karo.
    Congress mukt Punjab 🤣🤣

  • @sandeepmasih5143
    @sandeepmasih5143 2 года назад +5

    You’re great person Sir 🇺🇸🇺🇸🇺🇸🇺🇸🦁🦁💪💪

  • @komalmahal9718
    @komalmahal9718 2 года назад

    Good

  • @ruplalsehgal1117
    @ruplalsehgal1117 2 года назад +1

    Good but too late descion by high command
    Sidhu
    Jakhar
    Bitu
    Dhiman Congress party prati wafadar nahi

  • @tipupadiala3644
    @tipupadiala3644 2 года назад +1

    Partap bajwa zindabaad

    • @kartarsingh9905
      @kartarsingh9905 2 года назад

      He in Raj saba five years what he does in five years in rajsba

  • @MohanSingh-zl7cn
    @MohanSingh-zl7cn 2 года назад +2

    Five year .bhagwant man .good cm

  • @rajandhawan6760
    @rajandhawan6760 2 года назад +2

    Bajwa saab, 1te1 , 11 hundey hai, tusi 18 nahi, sadey vastey 81 ho. Punjab de awaaj ho, jo kehndey 70 saal kuch nahi hoya, lagda oh becharey 🇳🇪apney purkhaa nu bhuley-bethey hai

  • @dimplekumar8651
    @dimplekumar8651 2 года назад +1

    MLA Raja wadingh ji

  • @jagjitsinghbajwa2
    @jagjitsinghbajwa2 2 года назад

    🌹🌹🌹🌹🌹

  • @gurdevsingh9094
    @gurdevsingh9094 2 года назад +1

    Bajwa sab g jinda bad next cm p bajwa

    • @gupta8993
      @gupta8993 2 года назад

      Phla is kolo 75 sala da hisab b puch lo..karza Punjab te Congress and akali bjp da hai...sarkar te nvi bani h..jldi hi 300 unit maff Hovegi.

  • @rishabhgulati444
    @rishabhgulati444 2 года назад +2

    Punjab ko akali dal,bjp, congress ne hi loota hai ,4 lac cr ka karja kaise ho gya Punjab pe ?

  • @akashsamuel6473
    @akashsamuel6473 2 года назад +3

    Pichle 70 saala da hisaab do jehra karza chadata tusi chora ne 4 lakh crore da. Hun badi sohni sohni gallan krnia aarahia ne jad chidida chugg gyi khet. Dramebaaz tusi saare apas ch laddlavo fir gal kryo sarkar chalan di.

  • @SatnamSingh-ec8dz
    @SatnamSingh-ec8dz 2 года назад

    Bajwa sahib karja muafi kithe hai jo captan ne wadha kita c

  • @santokhsinghsingh9266
    @santokhsinghsingh9266 2 года назад +1

    ਡਾਰਾ ਹਜ਼ਾਰ ਨਹੀਂ ਜੀ ਡਾਰਾ ਸਾਲਾ ਦੀ ਉਮਰ ਤੋਂ ਉੱਪਰ ਨੂੰ ਜੀ

  • @Sanjaychand
    @Sanjaychand 2 года назад

    electricity notification channi ne march taak kita si

  • @sawindersingh1600
    @sawindersingh1600 2 года назад

    Gud ledeet

  • @rishabhgulati444
    @rishabhgulati444 2 года назад +2

    Never forget 1984 , never vote congress

  • @sonumr1818
    @sonumr1818 2 года назад +1

    Bajwa bi purane leader hi hae ena di bi soch creation wali hae

  • @brownboy4352
    @brownboy4352 2 года назад +2

    Captain de time v thora jor LA lende ta hun
    Kutti na ruly hundi una nu Kam karan dyo apni tang na adao rest kro

  • @balwinderhayer2293
    @balwinderhayer2293 2 года назад

    Your first task is to shut out S Khera

  • @pendujatt2124
    @pendujatt2124 2 года назад

    Gutka Saab di soh Khan vale nu v kuch puch lende😜😜😜

  • @singhajmereuropean2172
    @singhajmereuropean2172 2 года назад

    Aap parti nu smma milna cahida hai jald baji vich kuj ni ho sakda
    Aap parti kol koi alladin da chrag ni haga
    Bhagwant singh mann good insan ne

  • @karansandhu6623
    @karansandhu6623 2 года назад

    Very good g

  • @dbmgkebhaijaanbioscopewale7289
    @dbmgkebhaijaanbioscopewale7289 2 года назад

    बजाब साहब घर दे नवे मेहमान नू वासान लाई आपनी योग्यता,संयोग देकर आपने ,आपने पडोसी,दे सुख ,उन्नति दा काम करना चाहिए । पडो़स मजबूत आप भी मजबूत । भाषण कम संयोग ज्याद

  • @jasvirsingh1905
    @jasvirsingh1905 2 года назад

    Bajwa saab apne qadian da vi kujh sawar do ek bus stand hi Bana do chitta shaream vik reha qadian vich lambe samay to

  • @surjeetpandher997
    @surjeetpandher997 2 года назад

    Bhagwant maan ji Good cm 👍🏻

  • @gurditkhehra9664
    @gurditkhehra9664 2 года назад +2

    Bahgwant maan jindabad

  • @rsubrai
    @rsubrai 2 года назад

    yaar bas ker tu jado congress power vich si odo tu ki ker lieya time dau mann serkar nu

  • @gurwantkaler1906
    @gurwantkaler1906 2 года назад

    Bajwa sahib ghero mann sharabi nu jo vadhe di bajaey pañjab cho bhajia hòeya

  • @manrajsinghmanraj7399
    @manrajsinghmanraj7399 2 года назад

    Bijli gul nhi kanka nu agg lgg rhi aaaa Bajwa sab

  • @kirpaljitkaur5096
    @kirpaljitkaur5096 2 года назад

    Very good

  • @SatnamSingh-ec8dz
    @SatnamSingh-ec8dz 2 года назад

    Bajwa sahib ji ghar ghar nokri kothe hai 2500 Rs bhatta kithehai

  • @sonusingh-cn5pr
    @sonusingh-cn5pr 2 года назад

    PARTAP BAJVA NU LOP BNKE MNISTER DA STATUS MELGIA

  • @ravindernath8939
    @ravindernath8939 2 года назад

    Up till now zero number to Government of Bhagwant Maan.kyo ki sare ministers kewal bianbazi hi kar rahe hn.Result koi nahi.

  • @bhindermangat2777
    @bhindermangat2777 2 года назад

    Who appointed LOP pappu and munny from Delhi

  • @harsarupbhasin592
    @harsarupbhasin592 2 года назад

    Apne liye toh aaj pahla din hai par govt ko space nahi dena chahte!

  • @ashokkumar9008
    @ashokkumar9008 2 года назад

    Pichle 70 years ki corruption ka hisaab do

    • @majhatv6844
      @majhatv6844 2 года назад

      ..tu kaun tenu hisab deve jo ohhh

  • @rajwantsingh2523
    @rajwantsingh2523 2 года назад

    ਮਾਨ ਜੀਰੋ ਹੋ ਜਾਵੇਗਾ ।

  • @tejeshwarsingh3833
    @tejeshwarsingh3833 2 года назад

    Chio vdiya chandigarh kothi bngla mil jaega faciluty miln giya .jnta taa pehle vi rondi si aggey vi roegib

  • @tejeshwarsingh3833
    @tejeshwarsingh3833 2 года назад

    Affsra daa koi nhi kuch vigad skda beshk akali congresd yaa aap hoei .dikh reha hei jnta noo .jnta anni nhi

  • @akaljotsingh4371
    @akaljotsingh4371 2 года назад

    ਕੰਮ ਕਰਨਾ ਨੀ

  • @kuldipsekhon9008
    @kuldipsekhon9008 2 года назад

    Tusi ke kita hun take

  • @karanbajwa2750
    @karanbajwa2750 2 года назад

    Your Ashu minister did scams in agriculture and now he is warrings aide again

  • @ahemyar6841
    @ahemyar6841 2 года назад

    18 to 0 pakka

  • @happyrishi4402
    @happyrishi4402 2 года назад

    Eh Saare rle mile ne,pehla kithe c 5saal hun bdiyan galan aundian ne ,tusi hi ta punjab di jwani khatam kiti aa

  • @surjeetpandher997
    @surjeetpandher997 2 года назад

    Bajwa Ne hun Sharab De theke Lene hone aa

  • @watchingtopamazingvideos5362
    @watchingtopamazingvideos5362 2 года назад

    Langar. Laga c ....par vartave ohna de apney c......end. te. Makhan da pedha..oh fir apney nu deta.... bajwa saab. De hath bateyar lag gya

  • @rajvirsingh6288
    @rajvirsingh6288 2 года назад

    Ena krja chadaya tuhadian srkaran ne ..eh dsn nu koi hrj Ni ke tusi dowe partian failed c...

  • @sandeepmasih5143
    @sandeepmasih5143 2 года назад +1

    Kejjreeall froud person 👎🏿👎🏿👎🏿👎🏿

  • @navjitsingh9840
    @navjitsingh9840 2 года назад

    Sub kuch thik ho gaa

  • @amarkant568
    @amarkant568 2 года назад

    Another' bad decision by congress if loose sidhu sahib you lost big leader

  • @jaganlahoria875
    @jaganlahoria875 2 года назад

    Tuc v 5 saal Raj kita tuc apna Raj vich ki kita???????

  • @tarasram7648
    @tarasram7648 2 года назад

    7

  • @satveersingh689
    @satveersingh689 2 года назад

    Bhagwant maan nu hath pauna saukha nhi a