ਕੋਈ ਵੀ ਸਰਕਾਰ ਕਦੇ ਵੀ ਐਮਐਸਪੀ ਨਹੀਂ ਦੇਵੇਗੀ

Поделиться
HTML-код
  • Опубликовано: 17 янв 2025

Комментарии • 624

  • @godisone7569
    @godisone7569 20 дней назад +76

    ਬਿਲਕੁੱਲ ਸਹੀ ਅਰਥਾਂ ਵਿੱਚ ਸਮਝਾਇਆ ਹੈ ਜੀ ਮੱਖਣੀ ਸਾਹਿਬ ਜੀ ਨੇ, ਆਪਣੇ ਆਪ ਨੂੰ ਬਦਲਣਾ ਹੀ ਬਦਲਾਅ ਹੈ...

    • @rajpalmakhni
      @rajpalmakhni  20 дней назад +4

      🙏🏼🙏🏼

    • @Sharmaji-b7r7g
      @Sharmaji-b7r7g 16 дней назад

      ਸੱਚ ਬੋਲੀਆ
      ਬਾਈ ਜੀ ਪੂਰੀ ਨਾਮ ਦੱਸਣਾ ਕੀ ਹੈ

    • @godisone7569
      @godisone7569 12 дней назад

      @@Sharmaji-b7r7g ..... JE sahib

  • @InderjitSingh-cu7bh
    @InderjitSingh-cu7bh 15 дней назад +20

    ਬਹੁਤ ਹੋਂਸਲਾ ਚਾਹੀਦਾ ਏਦਾ ਬੋਲਣ ਲਈ, salute

  • @dhainchand1643
    @dhainchand1643 18 дней назад +27

    ਕਿਆ ਬਾਤ ਐ
    ਮਾਖਣੀ ਸਾਹਿਬ।
    ਪੰਜਾਬੀਆਂ ਦਾ ਸਹੀ ਵਿਸਲੇਸਣ।

  • @nextgeneration8170
    @nextgeneration8170 12 дней назад +14

    ਪੰਜਾਬੀਆ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀ। ਬਹੁਤ ਧੰਨਵਾਦ।

  • @surinderpaulkaushal4463
    @surinderpaulkaushal4463 20 дней назад +33

    ਬਹੁਤ ਹੀ ਸਟੀਕ ਗਲ ਕੀਤੀ ਹੈ ਸਾਨੂੰ ਮੌਕੇ ਨੂੰ ਸਮਝਣਾ ਚਾਹੀਦਾ।

  • @SatwantSinghChandigarh
    @SatwantSinghChandigarh 18 дней назад +22

    ਸਿਆਸਤ ਦੀ ਐਸੀ ਸਮਝ ਵਾਲੇ ਵਿਦਵਾਨਾਂ ਨੂੰ ਸੁਣਨਾ ਸਾਡੀ ਖੁਸ਼ਕਿਸਮਤੀ ਹੈ

    • @rajpalmakhni
      @rajpalmakhni  18 дней назад

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

  • @reshamsingh5449
    @reshamsingh5449 18 дней назад +16

    ਮੇਰੇ ਸਤਿਕਾਰ ਯੋਗ ਪੰਜਾਬੀਓ ਇੱਕ ਹੁੰਦਾ ਏ ਤਰਕ ਇੱਕ ਹੁੰਦਾ ਏ ਫ਼ਰਕ ਇਸ ਨੂੰ ਗੰਭੀਰਤਾ ਨਾਲ ਸਮਝੋ ਜਿਸ ਵਸਤੂ ਦੀ ਲੋੜ ਹੁੰਦੀ ਏ ਉਹ ਮਹਿੰਗੀ ਜਿਸ ਦੀ ਲੋੜ ਨਹੀਂ ਹੁੰਦੀ ਉਹ ਸਸਤੀ ਜਾ ਸਮਝੋ ਕਿ ਜਿਸ ਦੀ ਜਰੂਰਤ ਨਹੀਂ ਅਸੀ ਲੈਦੇ ਹੀ ਨਹੀਂ ਇੱਕ ਤੋ ਬਾਅਦ ਇੱਕ ਤਰਕ ਹਨ ਗੱਲ ਸਮਝਣ ਦੀ ਹੈ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਜਾ ਸਕਦਾ ਹੈ ਬਹੁਤ ਸਾਰੇ ਨਵੇਂ ਪਰਿਵਰਤਨ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਜੀ

    • @rajpalmakhni
      @rajpalmakhni  18 дней назад +2

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

  • @ManjitSingh-fu2bg
    @ManjitSingh-fu2bg 20 дней назад +31

    ਇੱਕ ਇੱਕ ਲਫ਼ਜ਼ ਕਰੋੜ ਕਰੋੜ ਸੱਚ ..
    What a foresight .. an analytical critique in detail on the present situation in few short minutes ❤❤

  • @hsReaction7863
    @hsReaction7863 10 дней назад +3

    ਬਹੁਤ ਵਧੀਆ ਗੱਲ ਕੀਤੀ ਕਿਸਾਨ ਜਿਸ ਰਸਤੇ ਤੇ ਤੁਰੇ ਆ ਜਦੋਂ ਤੱਕ ਦੁਨੀਆ ਰਹੂਗੀ ਓਦੋਂ ਤੱਕ ਧਰਨੇ ਲਾਉਂਦੇ ਰਹਿਣਗੇ
    ਕਿਯੋੰਕੇ ਟਾਰਗੇਟ ਵੱਡੇ ਨੇ ਚੀਜਾਂ ਸਾਰੀਆ ਫ੍ਰੀ ਮਿਲਣ ਲੱਗ ਜਾਣ ਕਰਜਾ ਜਦੋਂ ਵੀ ਲਈਏ ਮਾਫ ਹੋ ਜਾਵੇ ਕੰਮ ਕੋਈ ਕਰਨਾ ਨਾ ਪਾਵੇ ਕੋਠੀਆਂ ਕਾਰਾਂ ਗੋਆਂਢੀਆਂ ਤੇ ਰਿਸ਼ਤੇਦਾਰਾਂ ਤੋਂ ਮਹਿੰਗੀਆਂ ਤੇ ਟੋਪ ਦੀਆਂ ਹੋਣ

  • @rajinderdeep7253
    @rajinderdeep7253 18 дней назад +12

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ,, ਬਹੁਤ ਹੀ ਸੁਚੱਜੇ,,ਅਤੇ ਸੌਖੇ ਸ਼ਬਦਾਂ ਰਾਹੀਂ ਤੁੱਸੀ ਆਪਣੇ ਵੱਡਮੁੱਲੇ ਵਿਚਾਰ ਰੱਖੇ ਹਨ,
    ਧੰਨਵਾਦ ਤੁਹਾਡਾ

    • @rajpalmakhni
      @rajpalmakhni  18 дней назад +1

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

  • @JaswinderSingh-yp1bf
    @JaswinderSingh-yp1bf 20 дней назад +20

    ਅਟੱਲ ਸਚਾਈ ਹੈ ਜੀ ਬਿਲਕੁਲ ਸਹੀ ਹੈ

  • @raminderjitsingh5674
    @raminderjitsingh5674 18 дней назад +12

    ਪੰਜਾਬੀ ਲੰਗਰ ਤਾਂ ਹਜ਼ਾਰਾਂ ਲਗਾ ਸਕਦੇ ਹਨ। ਕਿਸੇ ਸਿੱਖਿਆ ਸੰਸਥਾ ਨੂੰ ਦੁਆਨੀ ਦੇ ਕੇ ਰਾਜ਼ੀ ਨਹੀਂ। ਅੱਜ ਦੀ ਲੋੜ ਹੈ ਕਿ ਖਡੂਰ ਸਾਹਿਬ ਵਾਲੇ ਬਾਬਾ ਜੀ ਦੀ ਰਹਿਨੁਮਾਈ ਹੇਠ ਉਹਨਾਂ ਵਲੋਂ ਬਣਾਈ ਉਚ ਸਿੱਖਿਆ ਸੰਸਥਾ ਨਿਸ਼ਾਨੇ ਸਿੱਖੀ ਵਰਗੀਆਂ ਪੰਜ ਸੱਤ ਉਚ ਸਿੱਖਿਆ ਸੰਸਥਾਵਾਂ ਪੰਜਾਬ ਵਿੱਚ ਬਣਾਉਣ ਲਈ ਉਹਨਾਂ ਦਾ ਸਹਿਯੋਗ ਕੀਤਾ ਜਾਵੇ।

    • @rajpalmakhni
      @rajpalmakhni  18 дней назад

      🙏🏼🙏🏼

    • @ramneeksingh336
      @ramneeksingh336 15 дней назад

      Lanagr laune bnd kro changi sehat te education centre kholo free of cost.
      Pr othe Sadi ikk problem aa ?othe lokk sada chehra ni vekh sakde Sanu vah vah kedaa melugi assi ta fukre aa dekhava kedaa krage
      ....

  • @GurnamSingh-hu5fq
    @GurnamSingh-hu5fq 19 дней назад +19

    ਪੰਜਾਬ ਦੇ ਲੋਕ ਦੁੱਖੀ ਨੇ ਕਿਸਾਨਾ ਤੋ ਰਸਤੇ ਬੰਦ ਹੀ ਰਖਦੇ ਨੇ ਸਰਕਾਰਾ ਨੂੰ ਕਾਹਦੀ ਪਰੇਸ਼ਾਨੀ।
    ਬੰਦ ਰੱਖੋ ਧੰਨਵਾਦ ਜੀ

  • @JaspalSingh-ul6ys
    @JaspalSingh-ul6ys 19 дней назад +31

    good msg 👍👍👍👍
    ਏਦਾ ਦਾ ਗਿਆਨ ਦਾ ਦੀਵਾ
    ਪਰ ਜਗਦਾ ਅੰਨਿਆ ਦੀ ਮਹਿਫਿਲ ਵਿਚ ਹੈ 🙏🙏🙏👍👍

    • @rajpalmakhni
      @rajpalmakhni  19 дней назад +1

      🙏🏼🙏🏼

    • @raazsiidhu3587
      @raazsiidhu3587 19 дней назад +10

      ਜਿਸ ਕੌਮ ਦੇ ਆਗੂ ਲੱਖੇ ਸਿਧਾਣੇ ਵਰਗੇ ਹੋਣ, ਸੜਕ ਰੋਕਣ ਵਾਲ਼ੇ ਹੋਣ,
      ਗਾਇਕ ਸਾਡੇ ਰਾਹ ਦਸੇਰੇ ਹੋਣ,
      ਉਸ ਕੌਮ ਦਾ ਤਾਂ ਰੱਬ ਵੀ ਰਾਖਾ ਨਹੀਂ ਬਣਦਾ।😢

    • @rajpalmakhni
      @rajpalmakhni  19 дней назад

      @raazsiidhu3587 🙏🏼🙏🏼

    • @SidhuRPS
      @SidhuRPS 19 дней назад +5

      ਕਾਮੇਡੀਅਨ ਮੁੱਖ ਮੰਤਰੀ ਹੋਣ

    • @rajpalmakhni
      @rajpalmakhni  19 дней назад

      @@SidhuRPS 🙏🏼🙏🏼

  • @SandeepSharma-mn6zw
    @SandeepSharma-mn6zw 15 дней назад +6

    Bahut time baad sach suneya jisnu mein kaafi time toh keh reha haa. Tuhadi gal na poori tarah sehmat ha.

  • @KulbirSingh-cb2oh
    @KulbirSingh-cb2oh 20 дней назад +19

    ਮਾਖਨੀ ਜੀ ਸਤਿ ਸ੍ਰੀ ਅਕਾਲ ਜੀ ਆਪ ਦੀਆ ਕਹੀਆ ਗੱਲਾ ਸੱਚੀਆ ਤੋ ਕੌੜੀਆ ਹਨ ਸਾਨੂੰ ਇਹਨਾਂ ਉਪਰ ਵਿਚਾਰ ਕਰਕੇ ਅਮਲ ਕਰਨ ਦਾ ਲੋੜ ਹੈ ਜੀ 🙏

  • @harbhajansingh1672
    @harbhajansingh1672 День назад +1

    ऐसा बोलने के लिए आपकी हिम्मत को सलूट है मखनी साहब

    • @rajpalmakhni
      @rajpalmakhni  День назад

      शुक्रिया जी 🙏🏼

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 19 дней назад +24

    ਇੱਕ ਇੱਕ ਸ਼ਬਦ ਦਿਮਾਗ ਖੋਲ੍ਹਣ ਵਾਲਾ ਸੱਚ ਹੈ ਪਰ ਹਰ ਕਿਸੇ ਦੇ ਹਜ਼ਮ ਹੋਵੇ ਜ਼ਰੂਰੀ ਨਹੀਂ ❤❤

  • @KulwantSingh-wh8nj
    @KulwantSingh-wh8nj 18 дней назад +13

    ਰਾਜਪਾਲ ਮਾਖਣੀ ਜੀ ਦਾ ਇਕ ਇਕ ਸ਼ਬਦ wisdom ਨਾਲ ਭਰਿਆ ਹੋਇਆ ਹੈ ❤

    • @rajpalmakhni
      @rajpalmakhni  18 дней назад +1

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

    • @KulwantSingh-wh8nj
      @KulwantSingh-wh8nj 18 дней назад

      @rajpalmakhni 🙏

  • @umeshkumargarg8393
    @umeshkumargarg8393 13 дней назад +2

    ਸ੍ਰੀ ਮਾਨ ਜੀ ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਇਹ ਗੱਲ ਤਾਂ ਆਪਣੇ ਪੰਜਾਬੀ ਵੀਰ ਸਮਝਦੇ ਨਹੀਂ ਕਿ ਪ੍ਰਵਾਸੀ ਪੰਜਾਬ ਵਿੱਚ ਆ ਕੇ ਕਿੱਥੇ ਪਹੁੰਚ ਗਏ ਪ੍ਰੰਤੂ ਆਪਾ ਉਸ ਨੂੰ ਸਮਝ ਨਹੀਂ ਰਹੇ ਅਤੇ ਉਨ੍ਹਾਂ ਕੰਮਾਂ ਤੋਂ ਪਾਸਾ ਵੱਟ ਰਹੇ ਹਾਂ ਅਤੇ ਪ੍ਰਵਾਸੀਆਂ ਦੀ ਗਿਣਤੀ ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਅਤੇ ਆਪਣੀ ਨੋਜਵਾਨ ਪੀੜੀ ਦਿਨੋਂ ਦਿਨ ਨੀਚੇ ਨੂੰ ਜਾ ਰਿਹਾ ਹੈ
    ਸ੍ਰੀ ਮਾਨ ਜੀ ਮੈਂ ਤੁਹਾਡੇ ਸ਼ਹਿਰ ਨਾਭਾ ਤੋਂ ਹੀ ਹਾਂ ਜੇਕਰ ਤੁਹਾਨੂੰ ਚਾਹੁੰਦਾ ਹਾਂ ਕਿਵੇਂ ਮਿਲ ਸਕਦਾ ਹਾਂ ਜੀ

  • @narinderpalsingh5349
    @narinderpalsingh5349 19 дней назад +20

    ਬਹੁਤ ਹੀ ਵਧੀਆ ਅਤੇ ਸੱਚੀਆਂ ਤੇ ਖਰੀਆਂ ਗੱਲਾਂ ❤😢

  • @HarjinderSingh-vq2er
    @HarjinderSingh-vq2er 18 дней назад +3

    Bahut der bad Sach Suno Na mile bahut bahut dhanyvad Dada Ji

  • @VikramjeetSingh-wi2xx
    @VikramjeetSingh-wi2xx 19 дней назад +8

    ਬਿਲਕੁਲ ਸਹੀ ਕਿਹਾ ਸ੍ਰੀ ਮਾਨ ਜੀ

  • @DrAPSMann
    @DrAPSMann 20 дней назад +10

    ਮਖਾਣੀ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਤੁਸੀਂ ਇਹ ਵੀਡੀਓ ਬਣਾ ਕੇ ਭੇਜਿਆ ਅਤੇ ਸ਼ੇਅਰ ਕਰ ਰਹੇ ਹੋ। ਸੱਚ ਬੜਾ ਕੌੜਾ ਹੁੰਦਾ ਪਰ ਜੇ ਸੱਚ ਨੂੰ ਹਜਮ ਕਰ ਲਿਆ ਜਾਵੇ ਤਾਂ ਕਾਇਆ ਕਲਪ ਹੋ ਜਾਂਦੀ ਹੈ।

  • @butasingh-w9w
    @butasingh-w9w 20 дней назад +15

    ਖਰਾ ਤੇ ਕੌੜਾ ਸੱਚ
    ਖੁਦ ਨੂੰ ਬੁਲੰਦ ਕਰਨ ਦੀ ਬੇਹੱਦ ਲੋੜ

  • @nextgeneration8170
    @nextgeneration8170 12 дней назад +5

    ਹਾਂਜੀ sir,
    NDA ਸਪੈਸ਼ਲ ਟਰੇਨ ਚੱਲਦੀ ਸੀ ਪੰਜਾਬ ਤੋਂ ਲਾਦ ਕੇ। ਫੌਜ ਵਿੱਚ ਅਫ਼ਸਰ ਸਨ ਪੰਜਾਬੀ। ਹੁਣ ਵੇਖ ਲਵੋ। ਸਾਇੰਸ ਦਾਨ ਵੀ ਨਹੀਂ ਨਿਕਲ ਰਹੇ ਪੰਜਾਬ ਵਿੱਚੋਂ।
    ਭਗਵੰਤ ਮਾਨ ਟੀਚਰਾਂ ਨੂੰ ਖੁਸ਼ ਕਰਨ ਵਾਸਤੇ ਸਕੂਲ ਵਿਚ ਛੁੱਟੀਆਂ ਕਰ ਦਿੰਦੇ ਨੇ ਅਕਸਰ। ਬੇੜਾ ਗ਼ਰਕ ਹੋ ਰਿਹਾ।
    ਤੁਹਾਡੀਆਂ ਕੋਰੀਆ ਅਤੇ ਕੌਡੀਆਂ ਗੱਲਾਂ ਸੱਚੀਆਂ ਨੇ ਜੀ

  • @shingarasingh5839
    @shingarasingh5839 20 дней назад +11

    ਮਾ ਆਖਣ ਸਾਹਿਬ ਪੰਜਾਬੀ ਸਾਡੇ ਪਿਛਲੱਗ ਨੇ ਇਹਨਾਂ ਨੂੰ ਕੋਈ ਵੀ ਪਿੱਛੇ ਲਾ ਸਕਦਾ ਆਪਣੀ ਸੋਚ ਦੀ ਵਰਤੋਂ ਇਹ ਘੱਟ ਕਰਦੇ ਨੇ

  • @ParamjitSingh-sv3ce
    @ParamjitSingh-sv3ce 19 дней назад +11

    ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥

  • @kulwantsingh5179
    @kulwantsingh5179 2 дня назад +1

    Very Good interview with knowledge in this interview es lai sanu apni kabliat develop karna chahida he . Very Good

  • @jagdevsingh3958
    @jagdevsingh3958 18 дней назад +8

    ਬਿਲਕੁਲ ਸਚੀਆੰ ਗੱਲ ਹਾਨ ਜੀ 🙏🙏🙏

  • @rajinderparkashsyal8763
    @rajinderparkashsyal8763 8 дней назад +1

    Sardar Sahib,
    If every citizen will think like you, only then our Punjab will grow.

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 19 дней назад +11

    ਆਪਣੇ ਇਲਾਕੇ ਦੇ ਸਾਹਿਤ ਤੇ ਸੱਭਿਆਚਾਰ ਨੂੰ ਸਮਝਣ ਲਈ ਮਾਂ ਬੋਲੀ ਪੜ੍ਹਨੀ ਲਾਜ਼ਮੀ ਹੈ। ਵਿਗਿਆਨ ਨੂੰ ਸਮਝਣ ਲਈ ਅੰਗਰੇਜ਼ੀ ਭਾਸ਼ਾ ਪੜ੍ਹਨੀ ਜ਼ਰੂਰੀ ਹੈ, ਸੰਪਰਕ ਭਾਸ਼ਾ ਹੋਣ ਕਰਕੇ ਨਾਗਰੀ ਲਿਪੀ ਵੀ ਸਿੱਖਣੀ ਚਾਹੀਦੀ ਹੈ, ਪਰ ਮਾਸੂਮ ਬੱਚਿਆਂ ਉਪਰ ਇੱਕ ਨਕਲੀ ਭਾਸ਼ਾ ਸੰਸਕ੍ਰਿਤ ਬਦੋਬਦੀ ਥੋਪਣੀ ਵੱਡਾ ਜ਼ੁਲਮ ਹੈ।

    • @rajpalmakhni
      @rajpalmakhni  19 дней назад +1

      🙏🏼🙏🏼

    • @SahilKumar-fo8gh
      @SahilKumar-fo8gh 19 дней назад +1

      ਸੰਸਕ੍ਰਿਤ ਕਿਸ ਪਾਸਿਓ ਨਕਲੀ?

    • @krishanmohan2385
      @krishanmohan2385 14 дней назад

      Ek na ek kutte da beez miljanda oh tun hai, Punjabi vi sanskrit chon nikli a

  • @vkumarSambhi
    @vkumarSambhi 16 дней назад +2

    Bhai sahib ji app ne 💯 sahi gal ketti hai, Jay punjabi gal nu samjhan❤❤❤🎉🎉🎉

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 19 дней назад +10

    ਬਹੁਤ ਵਧੀਆ ਗੱਲ ਕੀਤੀ ਜੀ

  • @SurjitSingh-hh5ur
    @SurjitSingh-hh5ur 19 дней назад +11

    ਜੇਕਰ ਸਰਕਾਰ ਨੂੰ ਫੂਡ ਨਹੀਂ ਚਾਹੀਦਾ ਤਾਂ ਕਾਰਪੋਰੇਟ ਜ਼ਮੀਨਾਂ ਤੇ ਕਿਉ ਅੱਖ ਰੱਖੀ ਬੈਠੇ ਆ।ਕਿਉ ਸਰਕਾਰ ਬਾਰ ਬਾਰ ਕਾਰਪੋਰੇਟ ਨੂੰ ਜ਼ਮੀਨਾਂ ਦਿਵਾਉਣ ਲਈ ਕਦੇ ਤਿੰਨ ਕਾਨੂੰਨ ਲਿਆਉਂਦੀ ਆ ਤੇ ਕਦੇ ਕੋਈ ਪਾਲਿਸੀ ਸਟੇਟ ਸਰਕਾਰ ਨੂੰ ਭੇਜਦੀ ਆ।

    • @rajpalmakhni
      @rajpalmakhni  19 дней назад

      🙏🏼🙏🏼

    • @APNA-TEHSILDAR
      @APNA-TEHSILDAR 19 дней назад +3

      ਿੲਹ ਕਨੂਨ ਪਂਜਾਬ ਖੇਤੀ ਜੂਨੀਵਰਸਤੀ ਲੁਧਿਆਣਾ ਦੀ ਦੇਣ ਹਨ। Punjab Agricultural University Ludhiana , V C. Johal ਵੀ ਸੀ ਜੌਹਲ ਦੀ। ਕਿਸਾਨ ਨੇ ਅਨਾਜ ਦੀ ੳਪਜ ਨਹੀ ਵਧਾੲੀ । ਿੲਹ ਸਾਿੲਸਦਾਨਾ , ਿੲਜਨੀਅਰਾਂ ਕਾਰਖਾਨੇ ਵਾਲਿਆ ,ਸਰਕਾਰ ਨੇ ਵਧਾੲੀ ਹੈ। --,
      ਦੈਮ, ਨਹਿਰਾਂ, ਨਵੇ ਬੀਜ , ਖਾਦਾ, Tractor ਤਰੈਕਤਰ , Tubewell ਤਿੳੂਬ ਵੈਲ ਲਾੲੇ ।ਬਿਜਲੀ ਪੈਦਾ ਕੀਤੀ। ਪਹਲਾਂ ਿੲਹੀ ਕਿਸਾਨ ਅਮਰੀਕਾ ਦੀ ਕਣਕ ਖਾਦਾ ਸੀ। ਸਿਰਫ 55-60 ਸਾਲ ਦੀ ਗਲ ਹੈ।ਲਮੀਆਂ ਲਮੀਆਂ ਲੈਨਾ ਵਿਚ ਖੜ੍ਹ ਕੇ ਕਣਕ ਮਿਲਦੀ ਹੁਦੀ ਸੀ। ਸਰਕਾਰ ਨੇ ਵਦੇਸੀ ਰਿਸਤੇਦਾਰਾ ਤੋ ਤਰੈਕਤਰ Tractor ਮਗਵਾਣ ਦੀ ਿੲਜਾਜਤ ਦਿਤੀ 1970- 72 ਚ।
      ਨਾਰਾ ਚਾਹੀਦਾ ਸੀ : ਜੈ ਜਵਾਨ ਜੈ ਸਾਿੲਸਦਾਨ ।

    • @Hardip-dq4rt
      @Hardip-dq4rt 18 дней назад

      Esda mtlb tusi america di kanak khana chahunde je

    • @APNA-TEHSILDAR
      @APNA-TEHSILDAR 18 дней назад +2

      @@Hardip-dq4rt samjo Amerika di kanak kisan ne nahin , engineera , karkahne walian ne , siansdan ne band kiti , te kisan nun vi band kiti . Kisan tan pehalan vi aithey si. sara din khooh 2 kanal senja hunda si , 4 vald 4 kanal vahunde si .Upaj kis ne vadahi socho , socho. nehar , tobell , bijli to vagair upaj karne da tajarba kar ke dekh lavo.ik do kille upar je tuhade pas han

    • @harbanssingh2167
      @harbanssingh2167 12 дней назад

      You are forcibly putting something into others mouth

  • @Rightofopinion2022
    @Rightofopinion2022 16 дней назад +4

    ਕਿੱਲੇ ਦਾ ਠੇਕਾ ਨਿਰਧਾਰਿਤ ਕਰਵਾਉਣ ਵੱਲ ਕੋਈ ਯੂਨੀਅਨ ਨਹੀਂ ਜਾਂਦੀ, ਅਸਲ ਚ ਕਿਸਾਨਾਂ ਦੀ ਲੁੱਟ ਜ਼ਿਮੀਦਾਰ ਕਰਦੇ ਨੇ. ...ਨਾਲੇ 70000-90000 ਠੇਕਾ ਲੈ ਜਾਂਦੇ ਨੇ, ਨਾਲੇ ਫ਼ਸਲ ਦੇ J Form ਲੈਕੇ income tax ਫ਼ਰੀ ਕਰਾ ਜਾਂਦਾ, ਨਾਲੇ ਗ੍ਰਦਾਵਰੀ ਕਰਾਕੇ ਫ਼ਸਲ ਖਰਾਬੇ ਦਾ ਮੁਆਵਜ਼ਾ ਲੈ ਜਾਂਦਾ.,ਨਾਲੇ 4% ਤੇ ਲੋਨ ਲਿਮਿਟ ਲੈ ਲੈਂਦੇ ਨੇ. .....ਫਾਹਾ ਲੈਂਦਾ ਕਿਸਾਨ

    • @rajpalmakhni
      @rajpalmakhni  16 дней назад

      🙏🏼🙏🏼🙏🏼

    • @singhheera947
      @singhheera947 16 дней назад

      Country will go towards dictatorship soon because nikkame vehle selfish and corrupted mafia peoples in india blackmailing entire democratic system for their own purpose

  • @BootaLalllyan-no6bu
    @BootaLalllyan-no6bu 19 дней назад +7

    ਬਹੁਤ ਵਧੀਆ ਸੋਚ ਆ ਤੁਹਾਡੀ ਬਾਈ ਜੀ ਸੱਚ ਆ ਜੀ ❤❤

  • @ravindersingh3766
    @ravindersingh3766 17 дней назад +3

    Absolutely Right. Sardaar should have pure Sar

  • @vedsharma1389
    @vedsharma1389 17 дней назад +2

    Bahut vadhia kiha Sir ne Honsla karke. Par Sanu Thori Samjan di lorh hae ji Dhanvad ji.

  • @Adi-y2b6c
    @Adi-y2b6c 16 дней назад +2

    100 pe 100 bolne wala Real sikha ho aap ji

    • @rajpalmakhni
      @rajpalmakhni  16 дней назад

      शुक्रिया जी 🙏🏼

  • @ashokkumarkumar4510
    @ashokkumarkumar4510 11 часов назад +1

    Bilkul sahi salute you sir 🎉🎉🎉🎉🎉🎉🎉🎉

  • @vairnderpalpal3582
    @vairnderpalpal3582 3 дня назад +1

    Very good sir we salute u 🙏🙏🙏

    • @rajpalmakhni
      @rajpalmakhni  3 дня назад

      🙏🏼ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਕੇ ਸ਼ੇਅਰ ਕਰੋ ਜੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ 🙏🏼

  • @avtaravtar3612
    @avtaravtar3612 19 дней назад +5

    Very beautiful massege g

  • @baljindersingh4640
    @baljindersingh4640 17 дней назад +3

    ਬਿਲਕੁਲ ਸਹੀ ਜੀ

  • @varinderwalia6371
    @varinderwalia6371 2 дня назад +1

    Hundered % right sir no body is ready to speak about this.

  • @sethisingh3409
    @sethisingh3409 16 дней назад +2

    Shukar hai, kise ne tan bolna shuru kita, hope hor suzhban log b aage a ke bolenge, tahin punjab and punjabiyan da kuj bhala hoega otherwise rub b punjab nu bacha ni sakda...

  • @ArjanSingh-gh7bi
    @ArjanSingh-gh7bi 12 дней назад +2

    Sacchia ❤ Galla 👌

  • @GurmeetSingh-zj4wj
    @GurmeetSingh-zj4wj 13 дней назад +1

    Dhanyawad ji sach bolan layi

  • @Satlndian-xj5qt
    @Satlndian-xj5qt 19 дней назад +8

    ਪੰਜਾਬ ਦੇ ਕਿਸਾਨ ਆਰਥਿਕ ਤੌਰ ਤੇ ਉਦਯੋਗਪਤੀਆਂ ਤੋਂ ਬਾਅਦ ਭਾਰਤ ਵਿੱਚ ਦੂਸਰੇ ਨੰਬਰ ਤੇ ਮਜਬੂਤੀ ਵਿੱਚ ਆਉਂਦੇ ਹਨ ਬਾਕੀ ਆਹਾ ਧਰਨੇ ਪ੍ਰਦਰਸ਼ਨ ਕਰਨਾ ਮੰਗਣਾ ਉਹਨਾਂ ਦੇ ਆਦਤ ਵਿੱਚ ਸ਼ੁਮਾਰ ਹੋ ਚੁੱਕਾ ਹੈ

    • @rajpalmakhni
      @rajpalmakhni  19 дней назад

      🙏🏼🙏🏼

    • @RamSandhu-ru2uw
      @RamSandhu-ru2uw 19 дней назад +1

      ਬਹੁਤ ਵਧੀਆ ਜੀ । ਧੰਨਵਾਦ । ਹਮੇਸਾ ਖੁਸ ਰਹੋ ਜੀ ।

  • @sukhmohansingh7260
    @sukhmohansingh7260 10 дней назад +2

    College school good skill education hove Langar only gurdwara de vich hove

  • @ajitkumar-xj1nn
    @ajitkumar-xj1nn 19 дней назад +8

    ਮੱਖਣੀ ਸਾਬ੍ਹ ਇੰਨੀ ਗੱਲ ਬੜੀ ਔਖੀ ਏ ਕਰਨੀ ਪੰਜਾਬ ਵਿੱਚ
    ਸਕਿੱਲ ਹੈ ਨਹੀਂ
    ਬੱਸ ਆਈਲੈਟਸ ਕਰਨੀ ਆ ਤੇ ਬਾਹਰ ਜਾਣਾ ਆ
    ਕਿਸੇ ਨਾਲ ਗੱਲ ਕਰੋ ਬਦਲਵੀਂ ਖੇਤੀ ਦੀ
    ਓਹ ਤੁਹਾਡੇ ਸਿਰ ਦੇ ਵਾਲਾਂ ਨੂੰ ਪਵੇਗਾ

  • @Agambir.Gurneet-67v33
    @Agambir.Gurneet-67v33 16 дней назад +1

    ਆਪ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ 💐

  • @GurpreetSingh-se4wi
    @GurpreetSingh-se4wi 19 дней назад +3

    ਬਹੁਤ ਹੀ ਵਧੀਆ ਵਿਚਾਰ

  • @nextgeneration8170
    @nextgeneration8170 12 дней назад +2

    True sir

  • @rajkaranbrar4245
    @rajkaranbrar4245 19 дней назад +3

    ਬਹੁਤ ਵਧੀਆ ਵਿਚਾਰ ਜੀ 👍

  • @viveksheel9635
    @viveksheel9635 17 дней назад +1

    बिल्कुल सही कहा सरदार जी ने।

  • @nkt1730
    @nkt1730 14 дней назад +1

    Bilkul sahi kiha. Punjab de kissans apney aap nu jdon tak nahi bdaldey udon tk Punjab dey kissans khushaal nahi ho sakdey

  • @purasach3167
    @purasach3167 19 дней назад +6

    ਠੀਕ ਕਿਹਾ ਜੀ

  • @bhupinderpawar7759
    @bhupinderpawar7759 8 дней назад +1

    Very good sir ji

  • @prolegiongaming5868
    @prolegiongaming5868 3 дня назад +1

    Bilkul sahi gallan

    • @rajpalmakhni
      @rajpalmakhni  3 дня назад

      🙏🏼🙏🏼 ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ ਕਿਰਪਾ ਕਰਕੇ ਕੇ ਸ਼ੇਅਰ ਕਰੋ ਜੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ

  • @Karnailsingh-fz2tb
    @Karnailsingh-fz2tb 14 дней назад +2

    WaheGuru Ji ka Khalsa WaheGuru Ji ki Fateh🎉

  • @kulvirbainsnumberdar9448
    @kulvirbainsnumberdar9448 18 дней назад +2

    Great Thought

  • @gursharansingh6400
    @gursharansingh6400 14 дней назад +1

    Very true.we all punjabi’s must think over it.

  • @amandudlani112
    @amandudlani112 2 дня назад +1

    Thanks Sir, 😊 for making us understand in a layman language.

    • @rajpalmakhni
      @rajpalmakhni  2 дня назад

      So nice of you

    • @amandudlani112
      @amandudlani112 2 дня назад

      Punjab earlier captured by Mughals, then Britishers, now owned by those who never understand punjabi culture and history, 90 percent professional in Punjab are those who are not even know basic of punjabi culture, so obviously we need to upgrade skills, so that chairs at capital and state can be seated by punjabi.

  • @NareshKumar-vm8op
    @NareshKumar-vm8op 17 дней назад +1

    सही कहा है सरदार जी🙏🙏

    • @rajpalmakhni
      @rajpalmakhni  17 дней назад

      शुक्रिया जी 🙏🏼

  • @gursewaktoor
    @gursewaktoor 12 дней назад +1

    ਬਿਲਕੁਲ ਸਹੀ ਗੱਲ ਕੀਤੀ ਤੁਸੀ

  • @Arunjeet_Singh
    @Arunjeet_Singh 20 дней назад +5

    Bilkul Sahi Makhni Sahab

  • @himakshi2023
    @himakshi2023 12 дней назад +1

    Sukar hai punjab vich hajje vi sujvan log bache ne jo sach bolde ne.

  • @gurinderpalbrar7060
    @gurinderpalbrar7060 19 дней назад +2

    Very nicely explained

  • @kuljindersingh3128
    @kuljindersingh3128 20 дней назад +4

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @mandeep1789
    @mandeep1789 6 дней назад +1

    ਬਹੁਤ ਵਧੀਆ ਗੱਲਬਾਤ

    • @rajpalmakhni
      @rajpalmakhni  6 дней назад

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

  • @bishamberbajaj9164
    @bishamberbajaj9164 13 дней назад +1

    Great sir

  • @Sarjeevansingh687-fy9mp
    @Sarjeevansingh687-fy9mp 19 дней назад +2

    Good. Speech. Ji cror cror. Di. Gall. Hai

  • @gsdakha3763
    @gsdakha3763 19 дней назад +4

    ਬਿਲਕੁੱਲ ਸਹੀ ਗੱਲ ਹੈ ਜੀ

  • @shingarasingh8430
    @shingarasingh8430 14 дней назад +1

    Makhni sahib has dare to tell truth so we praise sahib.pl carry on your work.Thanks.

  • @rajindersingh6773
    @rajindersingh6773 17 дней назад +1

    Sach bolne ke liye thanks, kisi ko to bolna hi padega,

    • @rajpalmakhni
      @rajpalmakhni  17 дней назад

      शुक्रिया जी 🙏🏼

  • @MARKETEXPLORER210
    @MARKETEXPLORER210 10 дней назад +1

    Eh Hai Sacha Khalsa guru Gobind singh ji ne eh Khalsa sirjiya c Jo jgayunda sutiya Piya nu akhan kholda waheguru shukar hai tera waheguru ji ka Khalsa waheguru ji ke Fateh

    • @rajpalmakhni
      @rajpalmakhni  10 дней назад

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

  • @gurjindersingh4666
    @gurjindersingh4666 19 дней назад +3

    Hundreds one.Right.Sardhar.Shib.ji

  • @ramlaljindal7653
    @ramlaljindal7653 18 дней назад +1

    Very nice, bhut Khul ke gal Kahi hai par Koi sunan nu tiar nahi hai

  • @motisingh6414
    @motisingh6414 14 дней назад +1

    Sahi. Kiha. Sr. G

  • @sukhwantsinghsandhu2525
    @sukhwantsinghsandhu2525 16 дней назад +2

    msp di jga sanu mang krni chahidi aa k sarkar kheti adharit industry sector nu support kre

  • @rampalsingh9363
    @rampalsingh9363 13 дней назад +1

    Bilkul sahi gall a g

  • @jasvirsingh-cl4jm
    @jasvirsingh-cl4jm 18 дней назад +2

    Bilkul shi

  • @RamSandhu-ru2uw
    @RamSandhu-ru2uw 19 дней назад +4

    I love u uncle g ਸਚ ਕਿਹਾ ।

  • @vijaymohan2398
    @vijaymohan2398 16 дней назад +1

    Very true. 👍

  • @sukhdevdhillon8517
    @sukhdevdhillon8517 20 дней назад +4

    ਇੰਡੀਆ ਵਿੱਚ ਕਿਸਾਨਾਂ ਨੂੰ ਐਮ ਐਸ ਪੀ ਨਹੀਂ ਮਿਲਣੀ ਇਹਿ ਇਕੱਲਾ ਇੰਡੀਆ ਦਾ ਵਰਤਾਰਾ ਹੀ ਨਹੀਂ ਇਹਿ ਗਲੋਬਲ ਏਜੰਡਾ ਹੈ ਬਿਲ ਗੇਟਸ ਕੌਲ ਇਕੱਲੇ ਅਮਰੀਕਾ ਵਿੱਚ 270000 ਏਕਰ ਜਮੀਨ ਹੈ ਕਾਰਪੋਰੇਟਾ ਨੂੰ ਭਲੀਭਾਂਤ ਪਤਾ ਹੈ ਕਿ ਦੂਨੀਆ ਭਰ ਵਿਚ ਕਿਸਾਨਾਂ ਦੀਆ ਅਗਲੀਆਂ ਪੀੜ੍ਹੀਆਂ ਖੇਤੀ ਵਿੱਚ ਦਿਲਚਸਪੀ ਨਹੀਂ ਰੱਖਦੀਆਂ ਤੇ ਇਨਾਂ ਨੇ ਉਨਾਂ ਨੂੰ ਖੇਤਾਂ ਵਿਚੋਂ ਕੱਢਕੇ ਆਪ ਵੱਡੇ ਫਾਰਮ ਬਣਾਕੇ ਮਨ ਮਰਜੀ ਦੀ ਜਿਹਰ ਉਗਾਕੇ ਸਮਾਜ ਨੂੰ ਪਰੌਸਣੀ ਹੈ ਜੋ ਇਹਿ ਵਰਲਡ ਇਕਨਾਮਿਕ ਫੋਰਮ ਵਾਲੇ 2030 ਤਕ ਵਰਲਡ ਆਰਡਰ ਲਿਆਉਣ ਦੀ ਚਰਚਾ ਕਰਦੇ ਨੇ ਇਹਿ ਉਸੇ ਕੜੀ ਦਾ ਮੁੱਖ ਹੀਸਾ ਹੈ

  • @anilkumarsharma9483
    @anilkumarsharma9483 18 дней назад +1

    Bahut sundar samjhaya 👌🙏🙏

  • @surinderkaur5240
    @surinderkaur5240 20 дней назад +3

    Very good.

  • @prabhsharankaur4749
    @prabhsharankaur4749 13 дней назад +1

    Reality brother

  • @satwinderpanju9049
    @satwinderpanju9049 15 дней назад +1

    Bilkul sahi kaha

  • @sukhmohansingh7260
    @sukhmohansingh7260 10 дней назад +1

    Thanks for video

  • @JagtarSingh-tn9oh
    @JagtarSingh-tn9oh 17 дней назад +1

    Waheguru ji ka khalsa waheguru ji ki Fateh 🙏🚩

  • @gursharandhillon2931
    @gursharandhillon2931 19 дней назад +2

    Absolutely correct. If other person doesn't want what you produce, you can fight to sell it on desirable price. This is ultimate truth.

  • @kanwarsidhu3286
    @kanwarsidhu3286 9 дней назад +1

    Bilkul sahi kiha g

  • @rohtashswami490
    @rohtashswami490 5 дней назад +1

    You right Sir ji🎉

  • @tiger-rn9mj
    @tiger-rn9mj 15 дней назад +1

    You are absolutely right uncle. I studied at Govt school. Our education system is too bad. In India people study for only govt jobs. We are already failed in science and technology.

  • @surinderkaur5240
    @surinderkaur5240 20 дней назад +3

    God bless you.

  • @rajdev4644
    @rajdev4644 19 дней назад +1

    Every Punjabi pls listen it, PUnjab de bhale lai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SohanSingh-te7ue
    @SohanSingh-te7ue 14 дней назад +1

    Very good

  • @amrindermaan7828
    @amrindermaan7828 19 дней назад +2

    Bohat vdia galbaat sir ji