ਆਪਣੇ ਮਨ ਨੂੰ ਕਾਬੂ ਕਰਨ ਦੀ ਤਕਨੀਕ, ਮਨ ਉਹ ਕਰੇਗਾ ਜੋ ਤੁਸੀਂ ਚਾਹੋਗੇ मन को नियंत्रित करने की तकनीक

Поделиться
HTML-код
  • Опубликовано: 17 янв 2025

Комментарии • 340

  • @balwindersingh-zo8us
    @balwindersingh-zo8us 7 месяцев назад +23

    "ਖੁਰਾਕ ਅਸੀ ਤਿੰਨ ਵਾਰ ਦਿਨ ਚ ਖਾਨੇ ਆਂ, ਇਹ ਆਪਣੇ ਆਪ ਚ ਇਕ ਮੈਡੀਸਿਨ ਹੈ । ਪਰ ਖੁਰਾਕ ਨੂੰ ਮੈਡੀਸਿਨ ਵਾਂਗ ਖਾਣਾ ਚਾਈਦਾ ਨਹੀਂ ਤੇ ਮੈਡੀਸਿਨ ਖੁਰਾਕ ਵਾਂਗ ਖਾਣੀ ਪੈ ਜਾਉਗੀ ਤੇ ਫਿਰ ਵੀ ਕੋਈ ਫ਼ਾਇਦਾ ਨਹੀਂ ਹੋਣਾ।" ਬਹੁਤ ਖੂਬ

  • @omkarsingh3054
    @omkarsingh3054 2 месяца назад +3

    ਸਾਇੰਸ ਜੋਂ ਹੁਣ ਲੱਭਦੀ ਬਾਬੇ ਨਾਨਕ ਜੀ ਨੇ ਬਹੁਤ ਪਹਿਲਾ ਸਭ ਕੁੱਝ ਬਾਣੀ ਵਿੱਚ ਦਸਿਆ ਹੋਇਆ ਸਹੀ ਗਲ ਹੈ ਜੀ ਬਾਣੀ ਨੂੰ ਸਮਝਣ ਦੀ ਜਰੂਰਤ ਹੈ

  • @jaswindersidhu7632
    @jaswindersidhu7632 7 месяцев назад +8

    ਮੈਂ ਕੈਨੇਡਾ ਤੋਂ ਹਾਂ।। ਮੈਂ 26 ਸਾਲ ਪੁਰਾਣੀ ਡਾਇਬੀਟੀਜ਼ ਇਕ ਮਹੀਨੇ ਵਿੱਚ ਐਕਸਰਸਾਈਜ਼ ਤੇ ਖਾਣਾ ਬਦਲ ਕੇ ਰਿਵਰਸ ਕੀਤੀ ਹੈ।।ਹਰ ਰੋਜ਼ ਦਿਨ ਦੀ ਸ਼ੁਰੂਆਤ ਇੰਸੂਲਿਨ ਤੋਂ ਸ਼ੁਰੂ ਹੁੰਦੀ ਸੀ।। ਮੈਨੂੰ ਆਪਣੇ ਉਪਰ ਬਹੁਤ ਮਾਣ ਹੈ ❤😊

    • @rajpalmakhni
      @rajpalmakhni  7 месяцев назад

      Zindagi Mubarak 🙏🏼🙏🏼😊

    • @inderjitsingh4655
      @inderjitsingh4655 4 месяца назад

      Kive reverse kiti Diabetic can you share.

    • @SandeepSingh-zi3nc
      @SandeepSingh-zi3nc 4 месяца назад

      @@inderjitsingh4655search intermittent fasting

    • @omkarsingh3054
      @omkarsingh3054 2 месяца назад

      ਕਿਸ ਤਰ੍ਹਾਂ ਕੀਤੀ ਸ਼ੂਗਰ ਠੀਕ ਤੁਸੀ ਦਸੋ plz

  • @tarsembuttar8225
    @tarsembuttar8225 7 месяцев назад +8

    ਖੁਸਕਿਸਮਤੀ ਆ ਸਾਡੀ , ਤੁਹਾਡੀ ਵੀਡੀਓ ਦੇਖਣਾ🙏

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @gurmailsinghsandhu6785
    @gurmailsinghsandhu6785 18 дней назад +2

    Sir tuc gurbani de adhar te bhaut sohne vichar dite thank you❤❤
    But mera question hai k gurbani nu kive samjya jave please reply,🙏🙏🙏

  • @ramabajwa7085
    @ramabajwa7085 7 месяцев назад +4

    ਵੀਰ ਜੀ ਧੰਨਵਾਦ ਅਜਿਹੀ ਵੀਡਿਓ ਪਾਉਣ ਵਾਸਤੇ। ਮੇਰੇ ਵਰਗੇ ਲੋਕਾਂ ਨੂੰ ਇਸ ਦੀ ਬਹੁਤ ਲੋੜ ਹੈ।

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @davinderkaur866
    @davinderkaur866 Месяц назад +1

    ਧੰਨਵਾਦ ਆਪ ਜੀ ਦਾ ਮੈਂ ਫਰਾਂਸ ਤੋਂ ਦਵਿੰਦਰ ਕੋਰ ਕਾਸ਼ ਆਪ ਜੀ ਵਰਗੇ ਮਹਾਨ ਇਨਸਾਨ ਬਹੁਤ ਸਾਰੇ ਕੌਣ ਦੁਨੀਆਂ ਸਵਰਗ ਬਣਜਾਵੇ

    • @rajpalmakhni
      @rajpalmakhni  Месяц назад

      ਸਤਿ ਸ੍ਰੀ ਆਕਾਲ ਜੀ,
      ਦਿਲ ਦੀਆਂ ਗਹਿਰਾਈਆਂ ਤੇ ਜਜ਼ਬਾਤਾਂ ਦੀਆਂ ਡੁੰਗਾਈਆਂ ਤੋਂ ਪਿਆਰ ਸਤਿਕਾਰ ਨਾਲ ਕੋਟਨ ਕੋਟ ਸ਼ੁਕਰਾਨੇ

  • @chanpreetkaur341
    @chanpreetkaur341 День назад +1

    No words for your intelligence Sir
    Thank you so much for this wisdom that you are sharing
    The way that you connect science spirituality human mind Gurbani and apply this knowledge is so unique

    • @rajpalmakhni
      @rajpalmakhni  23 часа назад

      A big thank you for your blessings and kind words of appreciation g
      Best Regards 🙏🏼🙂

  • @Yankkiii
    @Yankkiii 27 дней назад +1

    Bhot bhot pyar te satikar sir ji 🙏🏻❤ waheguru ji tuhanu hmesha tandrusti bakshan ❤🎉🎉 💯 bhot sohniyaa gallan battan sir oho v tark nal te Sadi gurbani nal ,,bhot bhot shukrana bapu ji 🙏🏻😊❤

    • @rajpalmakhni
      @rajpalmakhni  27 дней назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @kuljindersingh3128
    @kuljindersingh3128 7 месяцев назад +3

    ਬਿਲਕੁਲ ਸਹੀ ਕਿਹਾ ਭਾਈ ਸਾਹਿਬ 💯💯💯💯💯💯💯👍

  • @KulbirSingh-cb2oh
    @KulbirSingh-cb2oh 7 месяцев назад +6

    ਮਾਖਨੀ ਜੀ ਸਤਿ ਸ੍ਰੀ ਅਕਾਲ
    ਆਪ ਵਲੋਂ ਬਹੁਤ ਵਿਸਥਾਰ ਸਹਿਤ ਵਿਆਖਿਆ ਕੀਤੀ ਆਪ ਜੀ ਦਾ ਧੰਨਵਾਦ ਅਗਲੇ ਮੰਗਲਵਾਰ ਦੀ ੳਡੀਕ ਕਰਦੇ ਹਾ

    • @rajpalmakhni
      @rajpalmakhni  7 месяцев назад +1

      🙏🏼🙏🏼🙏🏼

  • @Baghapurana001
    @Baghapurana001 2 месяца назад +1

    ਬਹੁਤ ਵਧੀਆ ਜਾਣਕਾਰੀ ਜੀ ll
    God Bless you Big Brother ..... 🙏🏻

  • @GurcharanSandhu-gf4yc
    @GurcharanSandhu-gf4yc 7 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @surindersinghaulakh9679
    @surindersinghaulakh9679 7 месяцев назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
    ਵਾਹਿਗੁਰੂ ਆਪ ਜੀ ਨੂੰ ਲੰਬੀ ਉਮਰ ਬਕਸ਼ੇ ❤❤

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @ManjeetSingh-sm7cs
    @ManjeetSingh-sm7cs 7 месяцев назад +2

    ਬਹੁਤ ਵਧੀਆ ਅਤੇ ਬਹੁਤ ਹੀ ਅਦਭੁੱਤ ਬਾਕਮਾਲ ਜਾਣਕਾਰੀ ਦਿੱਤੀ ਹੈ ਵੀਰ ਜੀ..🙏🙏💕

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @karamjtsinghgaahlay1299
    @karamjtsinghgaahlay1299 7 месяцев назад +5

    ਬਹੁਤ ਧੰਨਵਾਦ ਜੀ 🙏
    ਵੀਡੀਓ ਦਾ ਸਮਾਂ ਵੇਖ ਕੇ ਮੈਨੂੰ ਲੱਗਦਾ ਸੀ ਕਿ ਇਹ ਵੀਡੀਓ ਵੱਖ ਵੱਖ ਭਾਗਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਪਰ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਹੋਣ ਕਰਕੇ ਇੱਕ ਵਾਰ ਵਿਚ ਵੇਖੀ, ਸਮੇਂ ਦੀ ਲੋੜ ਹੈ ਜੀ, ਪੂਰੀ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ, ਇਸ ਨੂੰ ਵੇਖਣਾ ਸਮੇਂ ਦੀ ਬਿਲਕੁਲ ਯੋਗ ਵਰਤੋਂ ਹੋਵੇਗੀ।
    ਬਹੁਤ ਖੂਬ ਜਾਣਕਾਰੀ 🙏🙏

    • @rajpalmakhni
      @rajpalmakhni  7 месяцев назад

      🙏🏼🙏🏼🙏🏼🙂

  • @surindersidana1653
    @surindersidana1653 7 месяцев назад +6

    Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏🙏🙏💯

  • @sbajwa4057
    @sbajwa4057 7 месяцев назад +4

    ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਜਿਵੇਂ ਸਤਸੰਗ ਵਿੱਚ ਬੇਠੈ ਗੁਰੂ ਜੀ ਕੀ ਸਾਖੀ ਸੁਣ ਰਹੇ ਹਾਂ । ਮੰਨ ਨੂੰ ਕਾਬੂ ਕਰਨ ਲਈ ਅਤੇ ਸਹਿਤ ਨੂੰ ਠੀਕ ਰੱਖਣ ਲਈ ਇਹੋ ਜਹੀ ਜਾਣਕਾਰੀ ਦੀ ਬਹੁਤ ਲੋੜ ਹੈ , ਹੁਣ ਦੇ ਸਮੇਂ ਵਿੱਚ ਜੀ ।ਧੰਨਵਾਦ 🙏

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @HItpahwa
    @HItpahwa 7 месяцев назад +8

    This should be given as a lecture in all schools and colleges.... Brilliant talk

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @dhainchand1643
    @dhainchand1643 7 месяцев назад +5

    ਬਹੁਤ ਹੀ ਵਧਿਆ ਵਿਆਖਿਆ ਕੀਤੀ ਹੈ ਜੀ
    ਤੁਸੀਂ , ਧੰਨਵਾਦ।

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @RanjeetSingh-vf1mn
    @RanjeetSingh-vf1mn 7 месяцев назад +6

    ਅਦਭੁਤ ਗਿਆਨ। 🙏

  • @JasvirSran-q3r
    @JasvirSran-q3r 7 месяцев назад +3

    ਬਹੁਤ ਵਧੀਆ ਗਲਬਾਤ ਕੀਤੀ ਸਾਨੂੰ ਸਿਖਿਆ ਵੀ ਮਿਲੀ ਬਹੁਤ ਧੰਨਵਾਦ

  • @rashpalsingh8767
    @rashpalsingh8767 7 месяцев назад +3

    ਬਾਕਮਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @dalwindersingh384
    @dalwindersingh384 7 месяцев назад +2

    Super super No words for appriciation 🙏🌹🌹🌹🌹🌹

  • @bollywoodphotographe
    @bollywoodphotographe 7 месяцев назад +4

    Love you Bhaji

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @Punjabibooksnapshots
    @Punjabibooksnapshots 2 месяца назад +1

    Sanu v boht hi jeada mja aunda j tuhade vichaar sunn da

  • @babitawig3730
    @babitawig3730 7 месяцев назад +3

    U are too good Veerji

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @kulwindersingh-we5kh
    @kulwindersingh-we5kh 6 месяцев назад +2

    Good 👍

  • @ManjitSingh-vr3zn
    @ManjitSingh-vr3zn 2 месяца назад +1

    Very impressive knowledge sir, god bless you, Waheguru tuhanu kush rakhe

    • @rajpalmakhni
      @rajpalmakhni  2 месяца назад

      A big thank you for your blessings and kind words of appreciation g
      Best Regards 🙏🏼🙂

  • @sarbjitsingh5827
    @sarbjitsingh5827 6 месяцев назад +1

    Very nice video waheguru ji waheguru ji waheguru ji waheguru ji waheguru ji

  • @birpalkaurchouhan84
    @birpalkaurchouhan84 7 месяцев назад +2

    Bhuttt hi vadia jankari Dr. Sabbb 😊😊thnkuuu ji 🙏🙏
    .

    • @rajpalmakhni
      @rajpalmakhni  7 месяцев назад

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @manuig78
    @manuig78 7 месяцев назад +3

    Again, beautiful beautiful beautiful, beautiful, no words. Thank you, i get a lot of motivation from this video

  • @Moralexpress-y8l
    @Moralexpress-y8l 7 месяцев назад +3

    ਬਹੁਤ ਵਧੀਆ ਮਾਖਣੀ ਜੀ ਲਾਜਵਾਬ ਬਿਲਕੁਲ ਠੀਕ ਜਿਸ ਤਰਾਂ ਤੁਸੀ ਸੋਚ ਵਿਚਾਰ ਕਰ ਰਹੇ ਹੋ ਇਸੇ ਤਰਾਂ ਮੈਂ ਵੀ ਸੋਚ ਰਿਹਾ ਤਾਹੀਂ ਗੁਰਬਾਣੀ ਕਹਿੰਦੀ
    ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ...ਨਿੰਦਰ ਮਾਈਦਿੱਤਾ

  • @mrtattla21
    @mrtattla21 7 месяцев назад +2

    Waheguru ji chadi Kala vich Rakhy ji 🎉🎉🎉

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 7 месяцев назад +3

    ਬਹੁਤ ਹੀ ਅਹਿਮ ਜਾਣਕਾਰੀ ਭਰਪੂਰ ਕਿਸ਼ਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ❤❤

    • @rajpalmakhni
      @rajpalmakhni  7 месяцев назад +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @kamalbhatia9521
    @kamalbhatia9521 6 месяцев назад +2

    Heartily grateful for your efforts🙏

    • @rajpalmakhni
      @rajpalmakhni  6 месяцев назад

      A big thank you for your blessings and kind words of appreciation g
      Best Regards 🙏🏼🙂

    • @kamalbhatia9521
      @kamalbhatia9521 6 месяцев назад

      @@rajpalmakhni your best part is that you reply each comment which make us feel connected 🙏

  • @yeshbirkaur7656
    @yeshbirkaur7656 6 месяцев назад +2

    Very nice and motivating

  • @tejindersingh1237
    @tejindersingh1237 7 месяцев назад +14

    ਤੁਹਾਨੂ ਗੱਲਾਂ ਕਰਕੇ ਸਾਡੇ ਸੁਣਨ ਤੋ ਪਹਿਲਾਂ ਈ ਮਜ਼ਾ ਆ ਗਿਆ ਅਤੇ ਮੇਨੂ ਤੁਹਾਡਾ ਸਤਿਸੰਗ ਪੂਰਾ ਸੁਣ ਕੇ ਅਤਿ ਅੰਤ ਖੁਸ਼ੀ ਹੋਈ ,,,ਜੀਓ ,,❤❤❤❤❤❤🙏🙏🙏🙏🙏🙏🙏

  • @Bal-r4g
    @Bal-r4g 2 месяца назад +1

    Veer ji your you tube will help lots people your Great everything you Says priceless please keep doing it appreciate ❤❤❤❤❤

    • @rajpalmakhni
      @rajpalmakhni  2 месяца назад

      A big thank you for your blessings and kind words of appreciation g
      Best Regards 🙏🏼🙂

  • @baljinderkaur3083
    @baljinderkaur3083 7 месяцев назад +4

    ਧੰਨਵਾਦ। ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ।

  • @mskman65
    @mskman65 2 месяца назад +1

    very well explained🙏🙏

  • @ajaysekhon2
    @ajaysekhon2 2 месяца назад +1

    Very good point ❤

  • @richiewilson-q1o
    @richiewilson-q1o 2 месяца назад +1

    Makhani Saab we love you !

  • @raziagill9015
    @raziagill9015 7 месяцев назад +3

    Great

  • @manjinderkaur6212
    @manjinderkaur6212 7 месяцев назад +1

    ਬਾਕਮਾਲ ਜਾਣਕਾਰੀ।ਧੰਨਵਾਦ ਵੀਰ ਜੀ।

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @sharabe6868
    @sharabe6868 2 месяца назад +1

    Thank you Makhani sir

  • @navjotbajwasekhon6393
    @navjotbajwasekhon6393 7 месяцев назад +1

    Parmatma tuhanu boht sari himmat te boht lambi ayu bakshe ta k tuc hamesha sab da margdarshan karde rho
    Very very great thoughts and words
    Thank you soo much 🙏🙏

    • @rajpalmakhni
      @rajpalmakhni  7 месяцев назад +1

      A big thank you for your blessings and kind words of appreciation g
      Best Regards 🙏🏼🙂

  • @hardeepseth7168
    @hardeepseth7168 7 месяцев назад +2

    Bhut anand a g makhni Sir video sun k tuhdai🎉

    • @rajpalmakhni
      @rajpalmakhni  7 месяцев назад

      🙏🏼🙏🏼🙏🏼🙂

  • @nirmalmultani8361
    @nirmalmultani8361 7 месяцев назад +3

    ਤੁਸੀਂ ਗਰੇਟ ਹੋ ਭਾਜੀ🙏

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @chamkaursinghchamkdk61-pk1uq
    @chamkaursinghchamkdk61-pk1uq 2 месяца назад +1

    Waheguru ji

  • @ashokwalia6886
    @ashokwalia6886 7 месяцев назад +2

    ਬਹੁਤ ਹੀ ਵਧੀਆ ਜਾਣਕਾਰੀ

  • @SurjeetSinghkalra
    @SurjeetSinghkalra 7 месяцев назад +2

    शानदार शानदार शानदार, वाहेगुरु लम्बी te स्वस्थ उमर बक्शे

    • @rajpalmakhni
      @rajpalmakhni  7 месяцев назад +1

      आपकी सराहना और आशीर्वाद के लिए धन्यवाद
      सादर प्रणाम🙏🏼🙏🏼🙂

  • @human4729
    @human4729 3 месяца назад +1

    Intellectual man 👍

  • @JarnailSingh.dandiwal
    @JarnailSingh.dandiwal 7 месяцев назад +2

    Bhai.g..Kamal.di.jankari.diti.aap.g.da.thandad.aa.gg

  • @anmolkaushal1426
    @anmolkaushal1426 7 месяцев назад +2

    Rajpal Sir one can only imagine how much efforts you have made to learn such topics and providing such knowledge through Lens Of Spirituality, Health & Mind
    It really show the Waheguru blessing to you Sir that Even such complex topics of dopamine are explained by you in such a Terms that even a 10 year child can understand
    One thing which is so true that you said is the Laws of universe = sat are true everywhere in universe irrespective of religion, gender and creed shows yours Compassion and generosity Sir.
    Kindly Do continue making videos so that one can get spiritual insight along with life health Sir

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @vinnykhurana9524
    @vinnykhurana9524 7 месяцев назад +3

    thank you veerji

  • @ManjitKaur-n5o
    @ManjitKaur-n5o 4 месяца назад +1

    ਰਾਜਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ ਤੁਹਾਡਾ ਦਿਲੋਂ ਧੰਨਵਾਦ ਜੀ

  • @johnpogi7894
    @johnpogi7894 7 месяцев назад +1

    ਮਾਖਣੀ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਇਸੇ ਤਰਾਂ ਲੱਗੇ ਰਹੋ ਮਿਹਨਤ ਰੰਗ ਜਰੂਰ ਲਿਆਵੇਗੀ

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @malwablocklive
    @malwablocklive 7 месяцев назад +2

    ਸਰ ਸਿਰਾਂ ਗੱਲਬਾਤ ❤❤❤❤❤

  • @babitawig3730
    @babitawig3730 7 месяцев назад +2

    I am going to make kids listen to the talk.we recite the mool mantra every mornings ng in school assembly

  • @jaspalkomal
    @jaspalkomal 7 месяцев назад +2

    Great ji,🎉❤

  • @satindersandhu6104
    @satindersandhu6104 7 месяцев назад +1

    You share wonderful knowledge with us. I really thankful to you.God bless you 🙏🙏

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @gill7527
    @gill7527 4 месяца назад +1

    Great information 🙏

  • @maninder034
    @maninder034 7 месяцев назад +1

    Bhut bhut shukriya makhni g, is topic te video bnanda, videos tha sariya hi bhut useful hai, pr aah video thade sab videos da nachod hai. Aaj de youth lai bhut useful video hai
    Doctor + Saint = Makhni g

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @kiransandhu1963
    @kiransandhu1963 7 месяцев назад +1

    ,, ਬਹੁਤ ਵਧੀਆ ਹੈ ਵੀਰ ਜੀ

  • @Balveer-g5z
    @Balveer-g5z 7 месяцев назад +2

    Good view sir

  • @SetaSeta-qd4gx
    @SetaSeta-qd4gx 7 месяцев назад +1

    Sir tusi bhut vdia sir o bhut kuj sekhn nu mil rha aa❤

  • @JaswinderSingh-ju8wu
    @JaswinderSingh-ju8wu 7 месяцев назад +1

    Sir tusi bolde bahut vadiy ji

  • @shukhnoor4742
    @shukhnoor4742 7 месяцев назад +1

    Tuhadi vdo sariya bahut badiya hundiya aa

    • @rajpalmakhni
      @rajpalmakhni  7 месяцев назад

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @gurbux
    @gurbux 2 месяца назад +1

    ਧਨਵਾਦ ਜੀ

  • @Manraj1265
    @Manraj1265 7 месяцев назад +1

    Very good information Rajpal Singh ji, absolutely right point. ਬਹੁਤ ਵਧੀਆ ਜਾਣਕਾਰੀ ਰਾਜਪਾਲ ਸਿੰਘ ਜੀ, ਵਿਲਕੁੱਲ ਸਹੀ ਗੱਲ ਆ।

  • @satwantkaur2941
    @satwantkaur2941 7 месяцев назад +1

    kya baat hai bhai saab baut ashi tran explain kitta g thanks

  • @gurmeetkaur4176
    @gurmeetkaur4176 7 месяцев назад +1

    Nice

  • @jassizcreations7847
    @jassizcreations7847 7 месяцев назад +1

    Menu lg rea japji sahib ji di sahi weakhea hi ehe c

    • @rajpalmakhni
      @rajpalmakhni  7 месяцев назад +1

      🙏🏼🙏🏼🙏🏼

  • @yeshbirkaur7656
    @yeshbirkaur7656 6 месяцев назад +1

    Very nice and motivating.gbu

  • @kulwantsingh4269
    @kulwantsingh4269 7 месяцев назад +1

    Aaj ek hor level da anubhav kita❤❤🎉🎉 thx ji

    • @rajpalmakhni
      @rajpalmakhni  7 месяцев назад

      🙏🏼🙏🏼🙏🏼🙏🏼

  • @baljitkaurmakhija9304
    @baljitkaurmakhija9304 7 месяцев назад +1

    Shi rsta dikhaan lai bhut bhut dhanwaad ji🙏next vdo de intjaar vich🙏

  • @ssnoorpur7759
    @ssnoorpur7759 7 месяцев назад +1

    Khoob khoob thanks bhaji

  • @tejinderbal3426
    @tejinderbal3426 7 месяцев назад +1

    thanks for these valuable.................thoughts............salute.

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @MonkaSeera
    @MonkaSeera 7 месяцев назад +1

    Hi sir main really tuhadi bahut thankful aa tuhadi har video dekhdi aa tusi jo vi dasde ho oh bahut rabb de nerhe hundi hai or kudrat nal judi hoi sir jis ne kudrat nu sanajh leya us ne rabb nu paa leya tuhada bahut thanks kudrat nal joran lai tusi ik misaal ho jindagi nu sache dhang nal jiyuun di.❤

    • @rajpalmakhni
      @rajpalmakhni  7 месяцев назад

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @babblysidhu5273
    @babblysidhu5273 7 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

    • @rajpalmakhni
      @rajpalmakhni  7 месяцев назад

      You are welcome g 🙏🏼

  • @param-ww3iy
    @param-ww3iy 7 месяцев назад +2

    Thanks for this nice information ❤️❤

  • @gurjitsinghdhindsa-br2wi
    @gurjitsinghdhindsa-br2wi 7 месяцев назад +1

    Good sar❤

  • @surinderpalsingh1111
    @surinderpalsingh1111 5 месяцев назад +1

    ❤❤🙏🙏👌👌

  • @PunjabDeHeere1
    @PunjabDeHeere1 7 месяцев назад +1

    Very nice sir

  • @SetaSeta-qd4gx
    @SetaSeta-qd4gx 7 месяцев назад +2

    Thank u bhut bhut

    • @rajpalmakhni
      @rajpalmakhni  7 месяцев назад

      You are welcome g 🙏🏼

  • @jessiparmar5801
    @jessiparmar5801 7 месяцев назад +1

    You are great sir❤❤

    • @rajpalmakhni
      @rajpalmakhni  7 месяцев назад

      A big thank you for your blessings and kind words of appreciation g
      Best Regards 🙏🏼🙂

  • @Worldwidevirk
    @Worldwidevirk 7 месяцев назад +1

    Great video bai ji!🎉🎉 Thanks alot

  • @veerpalkaur2940
    @veerpalkaur2940 7 месяцев назад +3

    Thanks veer ji

  • @GursewakSidhu-e9q
    @GursewakSidhu-e9q 7 месяцев назад +2

    nice sir

  • @sukhjeetkaurbrar9558
    @sukhjeetkaurbrar9558 7 месяцев назад +1

    Good information Sir. 🙏🙏

  • @harcharansingh2971
    @harcharansingh2971 7 месяцев назад +1

    Very nice information sir you 🙏

  • @charanjitsingh9632
    @charanjitsingh9632 7 месяцев назад +1

    Amazing video thanks veer ji for loading this video

  • @Vikramkumar-oi7qj
    @Vikramkumar-oi7qj 7 месяцев назад +1

    ਬਹੁਤ ਵਧੀਆ ਮਾਖਣੀ ਜੀ

  • @kuljeetkaur4567
    @kuljeetkaur4567 7 месяцев назад +2

    Thanks for informative video🎉🙏

  • @sarbjitsingh5827
    @sarbjitsingh5827 6 месяцев назад +1

    Thanks you veer ji

  • @sanjaybudania
    @sanjaybudania 7 месяцев назад +1

    Nice information Rajpal ji ❤

    • @rajpalmakhni
      @rajpalmakhni  7 месяцев назад

      A big thank you g 🙏🏼

  • @sukhvirsingh9637
    @sukhvirsingh9637 7 месяцев назад +1

    Very good

  • @soniyadua7901
    @soniyadua7901 7 месяцев назад +1

    Kmaallll kmaallll kmaallll 🎉

    • @rajpalmakhni
      @rajpalmakhni  7 месяцев назад

      🙏🏼🙏🏼🙏🏼🤗