ਮਿਸਰ ਦੇਸ਼ ਵਿੱਚ ਵੀ ਲੱਭ ਗਏ ਪੰਜਾਬੀ Punjabi Family in Egypt | Punjabi Travel Couple | Ripan Khushi

Поделиться
HTML-код
  • Опубликовано: 27 апр 2024

Комментарии • 280

  • @rajwindersingh-gf8xb
    @rajwindersingh-gf8xb Месяц назад +35

    ਬਹੁਤ ਵਧਿਆ ਮਿਸਰ ਦੇਸ਼ ਵਿੱਚ ਰਹਿੰਦੇ ਹੱਸ ਮੁੱਖ ਪੰਜਾਬੀ ਪਰਿਵਾਰ ਦਾ ਧੰਨਵਾਦ❤ਰੱਬ ਰਾਜ਼ੀ ਰੱਖੇ ਸਾਰੇ ਬੱਚਿਆਂ ਨੂੰ🎉🎉

  • @harbhajansingh8872
    @harbhajansingh8872 Месяц назад +25

    ਮਿਸਰ ਦੇਸ਼ ਵਿਚ ਪੰਜਾਬੀ ਰਹਿੰਦੇ ਹਮੇਸ਼ਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ❤❤

  • @BarinderSinghKamboj
    @BarinderSinghKamboj Месяц назад +10

    ਜਿਉਂਦੇ ਵਸਦੇ ਰਹੋ ਮੇਰੇ ਦੇਸ ਪੰਜਾਬ ਦੇ ਮਿਹਨਤੀ ਲੋਕੋ। ਤੁਹਾਡੇ ਕਰਕੇ ਸਾਡਾ ਸਿਰ ਉਚਾ ਹੁੰਦਾ ਮਾਨ ਹੈ ਤੁਹਾਡੇ ਤੇ ਤੁਹਾਡੀ ਮਿਹਨਤ ਤੇ

  • @HarpreetSingh-ux1ex
    @HarpreetSingh-ux1ex Месяц назад +27

    ਠੇਠ ਪੰਜਾਬੀ ਪਰਿਵਾਰ ਆਪਣੀਆਂ ਜੜ੍ਹਾਂ ਮਾਂ ਬੋਲੀ ਪੰਜਾਬੀ ਇਨ੍ਹਾਂ ਪਿਆਰ ਦੇਖ ਰੂਹ ਖੁਸ਼ ਹੋ ਗਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ਸਤਿ ਸ੍ਰੀ ਆਕਾਲ ਜੀ 🙏

  • @gamdoorbrar3417
    @gamdoorbrar3417 Месяц назад +16

    ਬਹੁਤ ਵਧੀਆ ਲੱਗਿਆ ਜੀ,, ਤੁਸੀਂ ਸਾਨੂੰ ਪੰਜਾਬੀ ਪਰਿਵਾਰ ਨਾਲ਼ ਮਿਲਾਇਆ,, ਬਹੁਤ ਖੁਸ਼ੀ ਹੋਈ ਕਿ ਪੰਜਾਬੀ ਇੱਥੇ ਵੀ ਕਾਮਯਾਬੀ ਦੇ ਝੰਡੇ ਗੱਡੀਂ ਬੈਠੇ ਹਨ,,ਹੁਣ ਜਾਰਡਨ ਵਾਲੇ ਵਲਾਗ ਅਤੇ ਪੰਜਾਬੀਆਂ ਦੀ ਉਡੀਕ ਵਿੱਚ ਹਾਂ,,

  • @balbirsinghusajapmansadasa1168
    @balbirsinghusajapmansadasa1168 Месяц назад +15

    ਬੜਾ ਵਧੀਆ ਕੰਮ ਆਂ ਬਈ ਪੰਜਾਬੀਆਂ ਦਾ।ਵਧੀਆ ਬੰਦੇ ਵੀ ਸੁਭਾਅ ਦੇ।ਚੜਦੀ ਕਲਾ।

  • @JagtarSingh-wg1wy
    @JagtarSingh-wg1wy Месяц назад +11

    ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਲੂ ਤੇ ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿਚ ਰਹਿੰਦੇ ਹਨ ਜੀ ਧੰਨਵਾਦ ਜੀ ਵਾਹਿਗੁਰੂ ਜੀ ਇਹਨਾਂ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @DilbagSingh-xh8sd
    @DilbagSingh-xh8sd Месяц назад +4

    ਪੰਜਾਬੀਆਂ ਦੀਆਂ ਮੱਲਾਂ ਮਾਰੀਆਂ ਦੇਖ ਕੇ ਬਹੁਤ ਖੁਸ਼ੀ ਹੋਈ ਧੰਨ ਪੰਜਾਬੀ ਜੋ ਇੰਨੇ ਵੱਡੇ ਕਾਰੋਬਾਰਾਂ ਨੂੰ ਸਾਂਭੀ ਬੈਠੇ ਨੇ ਤੇ ਆਪਣੀਆਂ ਤਰੱਕੀਆਂ ਕਰੀ ਬੈਠੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਧੰਨਵਾਦ ਧਾਲੀਵਾਲ❤❤❤❤❤

  • @AMRITSINGH-xs1kg
    @AMRITSINGH-xs1kg Месяц назад

    ਰਿਪਨ ਬਾਈ ਜੀ ਧੰਨਵਾਦ ਵਿਦੇਸ਼ਾਂ ਵਿੱਚ ਬੈਠੀਆਂ ਪੰਜਾਬੀ ਸੰਗਤਾਂ ਦੇ ਦਰਸ਼ਨ ਕਰਵਾਉਣ ਲਈ ❤❤❤❤

  • @RamgarhiaJheeta
    @RamgarhiaJheeta Месяц назад +5

    ਧੰਨਵਾਦ ਰੀਪਾਂਨ ਤੇ ਖੁਸ਼ੀ ਦਾ ਆਪਣੇ ਨਾਲ ਸਾਨੂੰ ਵੀ ਮਿਸਰ ਸ਼ਹਿਰ ਦਿਖਾਇਆ ❤❤

  • @Harpreet_Singh885
    @Harpreet_Singh885 Месяц назад +4

    ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਹਨ ਮਿਸਰ ਵਿੱਚ ਰਹਿੰਦੇ ਭਾਜੀ ❤

  • @jatinderbhinder4360
    @jatinderbhinder4360 Месяц назад +3

    ਬਹੁਤ ਵਧੀਆ ਲੱਗਾ ਪੰਜਾਬੀਆਂ ਨੂੰ ਦੇਖ ਕੇ

  • @SukhwinderSingh-wq5ip
    @SukhwinderSingh-wq5ip Месяц назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @saini210
    @saini210 Месяц назад

    ਪੰਜਾਬੀ ਬੰਦਾ ਤਾ ਮੇਰੇ ਸ਼ਹਿਰ ਦਾ ਨਿਕਲਿਆ ਰਾਹੋਂ ਦਾ. ਦਿਲ ਖੁਸ਼ ਹੋ ਗਿਆ ਦੇਖ ਕੇ

  • @bhindajand3960
    @bhindajand3960 Месяц назад +1

    ਬਹੁਤ ਸ਼ਾਨਦਾਰ ਸਫ਼ਰ ਤੇ ਪੰਜਾਬੀ ਪ੍ਰੀਵਾਰਾਂ ਨਾਲ ਮੇਲੇ ਗੇਲੇ ਅਤੇ ਵੱਖ ਵੱਖ ਜਾਣਕਾਰੀਆਂ ਦੇ ਨਾਲ ਦੁਨੀਆਂ ਦੇ ਸੋਹਣੇ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @Kiranpal-Singh
    @Kiranpal-Singh Месяц назад +3

    *ਸੰਸਾਰ ਵਿੱਚ ਸਾਡੇ ਮੁੱਢ ਪੰਜਾਬ ਸਣੇ, ਕਿਤੇ ਵੀ ਪੰਜਾਬੀ ਸਫਲ ਹੋਣ, ਦਿਲੋਂ ਖੁਸ਼ੀ ਹੁੰਦੀ ਹੈ* ਸਾਰੀ ਦੁਨੀਆਂ ਵਿੱਚ ਸਿੱਖ ਧਰਮ ਅਤੇ ਪੰਜਾਬੀ ਬੋਲੀ ਬਾਰੇ ਲੋਕ ਜਾਨਣ ਲੱਗ ਪਏ ਹਨ, ਪੰਜਾਬ ਵਿੱਚ ਪੂਰੀ ਮੱਦਦ ਕਰਦੇ ਹਨ, ਪੰਜਾਬ ਜਾਂਦੇ ਰਹਿੰਦੇ ਹਨ !

  • @user-ge9fe2yd7n
    @user-ge9fe2yd7n Месяц назад +1

    ਏ ਭਾਜੀ ਸਾਡੇ ਗੁਆਂਢੀ ਨੇ ਸਾਡਾ ਪਿੰਡ ਮੱਲਪੁਰ ਏ ਭਾਜੀ ਹੁਣਾਂ ਦਾ ਰਾਹੋਂ ਜਾਂਦੀਆਂ ਨੂੰ ਏਨਾਂ ਦੇ ਨਾਮ ਤੇ ਢਿੱਲੋਂ ਫ਼ਾਰਮ ਏ ਭਾਜੀ ਹੁਣੀ ਉਨ੍ਹਾਂ ਵੱਲੋਂ ਲਗਦੇ ਨੇ ਢਿਲੋਂ ਵਾਲੀਆਂ ਨੇ ਸਪੈਸ਼ਲ ਆਪਣੇ ਖੇਤਾਂ ਵਿੱਚ ਮਤਲਬ ਕੀ ਆਪਣੇ ਫ਼ਾਰਮ ਤੇ ਬਸ ਰੁਕਾਉਣ ਲਈ ਸਪੈਸ਼ਲ ਢਿੱਲੋਂ ਬਸ ਫ਼ਾਰਮ ਬਸ ਸਟੈਂਡ ਵਿਚ ਬਣਾਈਆਂ ਏ ਬਹੁਤ ਵਧੀਆ ਢਿੱਲੋਂ ਭਾਜੀ ਮਾਲਕ ਤੁਹਾਨੂੰ ਬਹੁਤ ਤਰੱਕੀ ਬਖ਼ਸ਼ੇ ਆਪਣੇ ਰਾਹੋ ਏਰੀਏ ਦੇ ਪਹਿਲੇ ਵਪਾਰੀ ਬੰਦੇ ਸੁਣੇ ਮਿਸ਼ਰ ਪਰੀਆਂ ਦੇ ਦੇਸ਼ ਵਿੱਚ ਬਾਈ ਹੁਣਾਂ ਦੀ ਕਾਫੀ ਜੱਦੀ ਪੁਸ਼ਤੀ ਜਾਇਦਾਦ ਦੇ ਮਾਲਕ ਸਨ ਜਿਉਂਦੇ ਰਹੇ ਦੁਆਬੇ ਵਾਲੇ ਢਿੱਲੋਂ ਵੀਰੋਂ ਮਾਲਕ ਬਹੁਤ ਤਰੱਕੀ ਬਖ਼ਸ਼ੇ

  • @rajveervirk6874
    @rajveervirk6874 Месяц назад +2

    Bhut vadiaa liga Punjabi misar ch dekh k rab chardi kla rikhe sareaa de 🎉🎉🎉🎉

  • @RamgarhiaJheeta
    @RamgarhiaJheeta Месяц назад +2

    Good job pori ਮੇਹਨਤ ਨਾਲ ਕੰਮ ਕਰ ਰਹੇ ਹੋ ਤੇ ਜਾਣਕਾਰੀ ਵੀ ਦੇ ਰਹੇ ਹੋ love you so much ripan and Khushi

  • @manjindersinghbhullar8221
    @manjindersinghbhullar8221 Месяц назад +9

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਹੁੰਦੇ ਹਾਂ ਜੀ

  • @user-tt7eo6df6p
    @user-tt7eo6df6p Месяц назад +2

    ਵਧੀਆ ਗੱਲ ਆ ਕੇ ਪੰਜਾਬ ਨਾਲ ਜੁੜੇਆ,🙏

  • @Lakhvirkaur864
    @Lakhvirkaur864 Месяц назад

    ਪੰਜਾਬੀਆਂ ਨੂੰ ਦੇਖ ਕੇ ਖੁਸ਼ੀ ਹੋਈ.....Rippon khushi nu dekh ke ta obesily khush hunne hi ya 😊

  • @bharatsidhu1879
    @bharatsidhu1879 Месяц назад

    ਬਹੁਤ ਵੱਧੀਆ ਲੱਗਿਆ ਪੰਜਾਬੀ ਪਰਵਾਰਾਂ ਨੂੰ ਮਿਸਰ ਚ ਦੇਖਕੇ । ਪਰਮਾਤਮਾ ਸੱਬ ਨੂੰ ਖੁਸ਼ ਰੱਖੇ ।

  • @avtarcheema3253
    @avtarcheema3253 Месяц назад +2

    ਪੰਜਾਬੀਆਂ ਦੀ ਬੱਲੇ ਬੱਲੇ 👍👍👌👌

  • @ShakeelHussainVlogs
    @ShakeelHussainVlogs Месяц назад +4

    Love from wagha border village Lahore Punjab❤🇵🇰❤🇮🇳

  • @gurjitsingh4285
    @gurjitsingh4285 Месяц назад +2

    ਜਿਉਂਦੇ ਰਹੇ ਪੰਜਾਬੀਓੁ❤🎉🎉

  • @darasran556
    @darasran556 Месяц назад +5

    ਰਿਪਨ। ਤੇ।ਖੁਸ਼ੀ।ਅਸੀ।ਤੁਹਾਡੇ।ਵਲੋਗ।ਬਹੁਤ।ਇੰਤਜਾਰ।ਕਰਰਹੇ।ਹਾਂ।

  • @balbirkaur6014
    @balbirkaur6014 Месяц назад +1

    Misar desh ch rahnde sare panjabiyan nu Waheguru chaddi kala ch rakhe ❤❤🎉🎉

  • @Kiranpal-Singh
    @Kiranpal-Singh Месяц назад +2

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @surjitkaur6768
    @surjitkaur6768 Месяц назад +1

    Waheguru ji mahir krn ji punjabi family tey and Rippen veeray and khushi Sister tey khush rho ji xx

  • @KamalSingh-dl6yc
    @KamalSingh-dl6yc Месяц назад

    ਜਿਉਂਦੇ ਵਸਦੇ ਰਹੋ ਮੇਰੇ ਦੇਸ ਪੰਜਾਬ ਦੇ ਮਿਹਨਤੀ ਲੋਕੋ,, ਧੰਨਵਾਦ ਰੀਪਾਂਨ ਤੇ ਖੁਸ਼ੀ ji da jo aapnia nu milonda na

  • @KulwinderSingh-dc6be
    @KulwinderSingh-dc6be Месяц назад

    Misar wich punjabian nu wekh ke bahot wadhia lagga khas taur te Paramjit hona di punjabi sun ke bahot Anand te khushi hoee God is pariwar te mehar karn

  • @PalwinderSingh-tg1fk
    @PalwinderSingh-tg1fk Месяц назад

    ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਕਲਾ,ਬਖਸੇ

  • @balwinderkaur3245
    @balwinderkaur3245 Месяц назад +1

    ਮਿਸਰ ਵਿੱਚ ਰਹਿੰਦੇ ਪੰਜਾਬੀ ਬਹੁਤ ਵਧਿਆ ਖਸ ਹਨ

  • @h.s.gill.4341
    @h.s.gill.4341 Месяц назад +5

    ਆਸਮਾਂ ਦਾ ਮਸੂਮ ਜਿਹਾ ਚੇਹਰਾ ਭੁੱਲਦਾ ਨਹੀਂ ਕਿਨੀ ਭੋਲ਼ੀ ਜਿਹੀ ਕੁੜੀ ਐ

  • @harmandersingh1792
    @harmandersingh1792 Месяц назад

    Ripan and khushi you have given shagan Aasma beti i really appreciate H.s bhullar mks punjab

  • @gurpalsingh5609
    @gurpalsingh5609 Месяц назад

    ਵਾਹ ਜੀ ਵਾਹ ਸਾਬਾਸੇ ਮੇਰੀਆਂ ਪੰਜਾਬੀ ਧੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @jaswindersinghbatth617
    @jaswindersinghbatth617 Месяц назад

    Punjabi Treble Kapil thanks 🙏🏻 Waheguru Ji Bless you Jodi and best Jodi ❤❤

  • @Kiranpal-Singh
    @Kiranpal-Singh Месяц назад +1

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @sushilgarggarg1478
    @sushilgarggarg1478 Месяц назад +1

    Thanks for see punjabi family life 🙏 in Cairo 🌎 🙏 in Egypt 🇪🇬 ❤❤❤❤❤❤

  • @YMoney-
    @YMoney- Месяц назад

    Bhot vadhia laga Egypt they vich Punjabi an noo dekh keybaba ji bless you

  • @SurinderSingh-jb9kq
    @SurinderSingh-jb9kq Месяц назад

    Thanks very much the Punjabi family and Rippen and Khushi

  • @satdevsharma7039
    @satdevsharma7039 Месяц назад +1

    ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਜੀ, ਹੈਰਾਨ ਸੀ ਕਿ ਮਿਸਰ ਵਿਚ ਇਕ ਵੀ ਪੰਜਾਬੀ ਪੀ੍ਵਾਰ ਨਹੀਂ ਮਿਲਿਆ? ਬਹੁਤ ਵਧੀਆ ਲੱਗਿਆ। ਧੰਨਵਾਦ ਜੀ।❤❤🙏🙏🇺🇸

  • @pb47fattewala
    @pb47fattewala Месяц назад +2

    Satt siri akal Rippan veeere. And khushi didi. Love you both of you ❤️❤️❤️❤️❤️❤️❤️❤️❤️❤️❤️❤️❤️

  • @KawaljitSingh-ew5rp
    @KawaljitSingh-ew5rp Месяц назад

    ਮੇਰੇ ਪੰਜਾਬੀ ਵੀਰੋ ਆਪਣੀਆ ਜਮੀਨਾ ਜਾੲਈਦਾਤਾ ਇੰਡੀਆ ਵਿੱਚ ਬਾਹਰਲੀ ਆ ਸਟੇਟਾ ਵਿੱਚ ਵਧ ਤੋ ਵੱਧ ਬਣਾੳ

  • @sushilgarggarg1478
    @sushilgarggarg1478 Месяц назад +1

    Thanks for punjabi life in Egypt 🇪🇬 ❤❤❤❤❤

  • @gurcharansinghkanwar6805
    @gurcharansinghkanwar6805 Месяц назад +1

    Well done,kairo nu asi punjabi vich kahira bolde ha.bahut vadhia video.jionde waste raho.Ripan,Khushi.

  • @jaswindersinghbatth617
    @jaswindersinghbatth617 Месяц назад

    God bless you 🙏🏻 all family members Punjabi 💓🙏🏻 Waheguru Ji Bless you all members 🙏🏻 Jaswinder Singh batth from KHANNA thanks 22 ji

  • @kiranchahil5352
    @kiranchahil5352 Месяц назад +2

    Now I think Khushi is interrupting too much. Sorry

  • @GurjitSingh-tb1lm
    @GurjitSingh-tb1lm Месяц назад

    ਬਹੁਤ ਵਧੀਆ ❤ ਪੰਜਾਬੀ ਮਿਸਰ ਵਿੱਚ ਰਹਿੰਦੇ ਨੇ

  • @surjitgrewal
    @surjitgrewal Месяц назад

    From the comments, I learned one thing , majority people are nice and good human beings . They appreciate. Very happy to see Punjabi Family, born in UK and established business in Cairo. Prayer is- Waheguru Keep them in Chardikallan.

  • @nirmalsinghbhullar1705
    @nirmalsinghbhullar1705 Месяц назад

    ਬੜੀ ਸੋਹਣੀ ਪੰਜਾਬੀ ਬੋਲਦੇ ਨੇ ਕਹਿੰਦੇ ਕਹਾਂਉਂਦੇ ਉੱਚੇ ਮੁਕਾਮ ਹਾਸਲ ਕੀਤੇ ਨੇ ਪਰ ਇਨ੍ਹਾਂ ਵਿੱਚ ਕੋਈ ਕੇਸਾਧਾਰੀ ਵੀ ਹੈ ਕੋਈ ?
    ਵੀਰ ਰਿਪਨ ਤੇਰਾ ਵਲੌਗ ਬਨਾਉਣ ਦੀ ਟੈਕਨੀਕ ਬੜੀ ਸਾਨਦਾਰ ਹੈ ਹੈ ਤੂੰ ਇੱਕ ਸਕਿੰਟ ਲਈ ਵੀ ਬੋਰ ਨਹੀਂ ਹੋਣ ਦਿੰਦਾ।

  • @abnashbhullar3715
    @abnashbhullar3715 Месяц назад

    Dear Khushi and Ripan bete s s akal city is looking good Punjabi family is so good I say thanks to those they have good business God bless you all more progress thanks for showing Miser city

  • @AliNawaz-bk8hv
    @AliNawaz-bk8hv Месяц назад +2

    ❤ Panjabi family se mil kr acha laga

  • @abdulghafoor5030
    @abdulghafoor5030 Месяц назад

    My ancestors were living near rahon before partition so my eyes went wet when I listened the name of Rahon. Lahore

  • @harminderminhas232
    @harminderminhas232 Месяц назад

    Very nice Ripon and Khushi wahegurh bless you

  • @ajaibsinghpanesarCanada
    @ajaibsinghpanesarCanada Месяц назад

    Good meet with Dhillon family in Egypt / Kairo very good residence of Mr Dhillon family

  • @BalwinderKaur-dk4xl
    @BalwinderKaur-dk4xl Месяц назад

    Very nice city Aisam is good beti ji Beti ne beautiful places dekhya ♥️♥️🌺🌺

  • @JatinderKumar-tn2xn
    @JatinderKumar-tn2xn Месяц назад +1

    SSA ji. Punjabi ne har jagah ja ke tarakki hi kitti ha waheguru chardikala vich rakhe g

  • @nirmalgill2143
    @nirmalgill2143 Месяц назад

    ਮੈਨੂੰ ਲੱਗਦਾ ਯਾਰ ਪੰਜਾਬੀ ਤਾਂ ਚੰਦ ਤੇ ਵੀ ਮਿਲ ਜਾਣ ਜੇ ਤੂੰ ਰਿਪਨ ਬਾਈ ਜਾ ਕੇ ਦੇਖ ਕੇ ਆਵੇ 😊😊

  • @RanjeetSingh-vo3qp
    @RanjeetSingh-vo3qp Месяц назад

    Bahut changa lageya veer g nu bhain nu dekhke ke kinni sohani punjabi bolde c .....

  • @kirankaur6877
    @kirankaur6877 Месяц назад +1

    🇪🇬 Egypt vare ena kj dsna lai dekhun lai bhut bhut sukrana 🙏🙏🙏 veer ji

  • @Searchboy77
    @Searchboy77 Месяц назад +2

    Waheguru ji 🙏 kirpa kare

  • @rathor84
    @rathor84 23 дня назад

    egyp mai jindgi ch jroor jana mainu bhut vdya lga seriously egypt jo cheeja ne othe bakmaal duniya nu dekhn da njariya bdl gya

  • @gogipreet7330
    @gogipreet7330 Месяц назад

    Great boger in the world .❤❤❤❤❤ripan khusi.❤❤❤GBU

  • @amarjitkaur1484
    @amarjitkaur1484 Месяц назад +1

    So nice to see our people in other countries how they have expand their business
    I am from Canada he is very close from my city in india So i am very happy somome establish his business that big

  • @sushilgarggarg1478
    @sushilgarggarg1478 Месяц назад +1

    Iam always first looking daily vlog 8P.M.on you tube and 7A.M on face book 📖 ❤❤❤❤

  • @sarjitsinghgill3649
    @sarjitsinghgill3649 Месяц назад

    Thanks from vill bukanwala Moga Punjab

  • @RajKumar-tl1ov
    @RajKumar-tl1ov Месяц назад

    Punjabi tan Punjabi hunde ne nhi reesan pr Aasman v bahut hi vadhia subah di kudi ae very nice vlog thanks P. T. C. Raj Joga

  • @satnamsinghpurba9584
    @satnamsinghpurba9584 Месяц назад

    Bhut vadia video god bless both of you take care 👌🏾👌🏾

  • @sushilgarggarg1478
    @sushilgarggarg1478 Месяц назад +1

    Best wishes for New country Jordan 🇯🇴 ❤❤❤❤

  • @kirankaur6877
    @kirankaur6877 Месяц назад +1

    Sat shari akal veer ji and bhan bhut bhut sukriya thuda ena kj dekhun lai veer ji god bles u 🙏🙏🙏🙏

  • @MajorSingh-po6xd
    @MajorSingh-po6xd Месяц назад

    ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @ravikanta8965
    @ravikanta8965 Месяц назад

    We like your 's all videos ripan khushi wish you happy and safe

  • @mangakakru1861
    @mangakakru1861 Месяц назад

    Sat shiri Akal g sareya nu g Bohat Bohat badiya g
    Miss pojja g nu sat shiri Akal g
    Bohat sohni aa g pujja MDm g

  • @sushilgarggarg1478
    @sushilgarggarg1478 Месяц назад +1

    Welcome 🙏 to New country Jordan 🇯🇴 ❤❤❤❤❤

  • @reshamsingh7609
    @reshamsingh7609 Месяц назад

    Nice.... God bless you Veer.....

  • @SatinderKaur-vp1zk
    @SatinderKaur-vp1zk Месяц назад

    Wow nice vlog waheguru ji mehar kran ji

  • @DelightfulRoadCar-vp8zc
    @DelightfulRoadCar-vp8zc Месяц назад

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਵਾਹਿਗੁਰੂ ਜੀ 🙏

  • @kuljitsinghsekhon2014
    @kuljitsinghsekhon2014 Месяц назад +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @SatnamSingh-fe3tg
    @SatnamSingh-fe3tg Месяц назад +1

    Dhan Guru Nanak Dev g Chadikala Rakhna 🙏

  • @satwinderkalsi4518
    @satwinderkalsi4518 Месяц назад

    Very nice 👌 beautiful House 🏡 Ssakal to Dhillon family 🙏🏻🙏🏻

  • @Mrrkk.13
    @Mrrkk.13 Месяц назад

    ਬਹੁਤ ਵਧੀਆ ਵੀਲੋਗ ਜਾਰੀ ਰੱਖੋ❤❤

  • @sushilgarggarg1478
    @sushilgarggarg1478 Месяц назад

    Best of luck New country 👍 Jordan 🇯🇴 ❤❤❤❤

  • @gurpreetsinghsohibabbu3050
    @gurpreetsinghsohibabbu3050 Месяц назад

    bhot bhot good. punjabi veer............ good nature.................

  • @HardeepSingh-ie3wz
    @HardeepSingh-ie3wz Месяц назад

    Very good person ji thanks for you

  • @AnjuSharma-it1nu
    @AnjuSharma-it1nu Месяц назад

    God bless both of you and your channel 💐💐💐💐💐💐💐

  • @paramjitsinghsingh251
    @paramjitsinghsingh251 Месяц назад

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

  • @ParamjeetKour-wh1tx
    @ParamjeetKour-wh1tx Месяц назад

    ਬਹੁਤ ਵਧੀਆ ਲੱਗਿਆ ਖੁਸ਼ੀ ਹੋਈ ਦੇਖ ਕੇ ਇਹ ਸਾਡੇ ਰਿਸ਼ਤੇ ਦਾਰ ਆ ਮੇਰਾ ਬੇਟਾ ਵੀ ਇਨ੍ਹਾਂ ਕੋਲ ਗਿਆ ਸੀ ਅਸੀਂ ਕੋਟਾ ਬੂੰਦੀ ਰਹਿੰਦੇ ਹਾਂ ਸਤਿ ਸ਼੍ਰੀ ਅਕਾਲ ਸਾਰੀ ਫੈਮਲੀ ਨੂੰ

  • @Harpreet14159
    @Harpreet14159 Месяц назад

    ਪੰਜਾਬੀ ਜਿੰਦਾਬਾਦ 🎉🎉🎉🎉🎉🎉

  • @manjitkaur9666
    @manjitkaur9666 Месяц назад +1

    ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਇਹ ਸ਼ਹਿਰ ਬਹੁਤ ਵਧੀਆ ਲੱਗਿਆ

  • @zahoorahmad456
    @zahoorahmad456 Месяц назад

    Love 💕💕 you work bro thanks Love ❤ from Pakistan

  • @saman2156
    @saman2156 Месяц назад

    Very nice ❤️❤️🙏god bless you ❤️❤️🙏

  • @pushpalibra3143
    @pushpalibra3143 Месяц назад +2

    Flourish Singh good people

  • @shawindersingh6931
    @shawindersingh6931 Месяц назад

    🌹very nice vlog🌹Punjabi jindabd 🌹

  • @Kiranpal-Singh
    @Kiranpal-Singh Месяц назад

    ਮੈਂ ਵੀ ਮਿਸਰ ਦੀ ਰਾਜਧਾਨੀ ਦੋ ਕੁ ਦਿਨ ਰਿਹਾ, ਇਥੇ ਹਵਾਈ ਅੱਡੇ ਜਾਂ ਟੈਕਸੀ ਵਾਲੇ ਕੁਝ ਲੋਕ ਤੁਹਾਡੇ ਤੋਂ ਪੈਸਾ ਬਣਾਉਣ ਦੀ ਤਾਕ ਵਿੱਚ ਹੁੰਦੇ ਹਨ, *ਧਿਆਨ ਰੱਖ ਕੇ ਆਪਣਾ ਫੈਸਲਾ ਲਵੋ, ਮਗਰ ਨਾ ਲੱਗੋ* !

  • @ramjoshi771
    @ramjoshi771 Месяц назад

    Beautiful house in Cairo. Rich and famous people.

  • @ranbirsinghjogich197
    @ranbirsinghjogich197 Месяц назад

    Very nice and well organized city, house and factory area without dust and dirt. God may bless whom have welcomed you.we feel proud panjabis are earning name and fame by their dedication. Say reard from us to all. From Sahibzada Ajit Singh Nagar Panjab.

  • @KuldeepSinghNimana-cn1bo
    @KuldeepSinghNimana-cn1bo Месяц назад

    Very nice video, thanwad punjabi 22 da, ehnan De Chiku jain hovan, ehna Dee Bakri jain hove, tamam jain

  • @baljindersingh7802
    @baljindersingh7802 Месяц назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru