Nighi Galbaat with Maahi Sharma | Sardar's Take
HTML-код
- Опубликовано: 9 фев 2025
- After the super success of Maahi Sharma's first interview with us, we are back with another one. This time its more fun. Let me know what you thought about this conversation!
Other videos
Motor te with Aveera
• Motor Te with Aveera S...
Motor te with Jasmin Bajwa
• Motor Te with Jasmin B...
For collaborations mail on teamjagmanvirk@gmail.com
Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |
#mahisharma #sardarstake
Agla interview kis naal kariye ?
Khan Bhaini
Pardeep Singh Shahi naal 2025
Dilpreet dhillon
Pavittar lsoi nal
Khan bhaini
ਦਿਲ ਖੁਸ਼ ਕਰਤਾ ਕੁੜੀ ਨੇ, ਪੰਡਤਾਂ ਦੀ ਕੁੜੀ, ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ, ਮਾਹੀ ਸ਼ਰਮਾ,, ਇਹ ਆ pure ਦੇਸੀ ਪੰਜਾਬਣ ਕੁੜੀ,, proud of you
ਇਹ ਕੁੜੀ ਸਾਡੇ ਪੰਜਾਬ ਦੀ ਬੱਚੀ ਹੈ।
ਬਹੁਤ ਸਿਆਣੀ ਕੁੜੀ ਹੈ।
ਸਾਨੂੰ ਇਸ ਕੁੜੀ ਤੇ ਮਾਣ ਹੈ।
ਹਿਮਾਚਲ ਦੀ
Thuha da pind kehra aa bro
ਮਾਹੀ ਬਹੁਤ ਸਿਆਣੀ ਕੁੜੀ ਹੈ.. ਸੰਸਕਾਰੀ
ਚੰਗੀ ਪਰਵਰਿਸ਼ ਨਾਲ ਇਦਾਂ ਦੀਆਂ ਕੁੜੀਆਂ ਬਣਦੀਆਂ ਹਨ 😮.proud of industry mahi Sharma ❤❤
❤ ਬਹੁਤ ਜ਼ਿਆਦਾ ਵਧੀਆ ਸੁਭਾਅ ਦੇ ਮਾਲਕ ਹਨ ਮਾਹੀ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹਨ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
This is the first girl jisne apne father de kam da thok k sach dasya nahi taa har success model ehe kehandi ah business man ah jado k halwai v business man he hunda very nice great girl and this is the best podcast I seen in my whole life
ਬਹੁਤ ਸਿਆਣਾ ਪੁੱਤ ਹੈ ਮਾਹੀ ਸ਼ਰਮਾ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
ਖਜੁਰ ਦੀ ਬਣੀ ਪੱਖੀ ਝਲਦੀ ਰਹੀ ਮਾਹੀ ਕਲਾਕਾਰ ਜਾਂ ਸੈਲੀਬ੍ਰਿਟੀ ਤਾਹੀ ਚੰਗੇ ਲੱਗਦੇ ਆ ਜਦੋਂ ਆਪਣੀ ਮਿੱਟੀ ਦੀ ਗਲ਼ ਆਪਣੇ ਕਲਚਰ ਦੀ ਗੱਲ ਆਪਣੇ ਪਿਛੋਕੜ ਨੂੰ ਜਾਦ ਰੱਖਣਾ ਇਹ ਸਭ ਪੰਜਾਬੀ ਹੋਣਦਾ ਮਾਣ ਮਹਿਸੂਸ ਕਰੋਉਦੇ ਆ ਸਰੋਤਿਆਂ ਨੂੰ ਚੰਗਾ ਲੱਗਦਾ ਏਦਾਂ ਦਾ ਕੰਮ ਏਦਾਂ ਦਾ ਸੁਭਾਅ ਹੋਣਾਂ ਬਹੁਤ ਵਧੀਆ ਲੱਗਦਾ ਜੀ
ਤੈਨੂੰ ਜੇ ਏਨਾ ਭੈਣੇ ਪਿਆਰ ਮਿਲਦਾ ਤਾਂ ਉਹ ਤੇਰਾ ਸਿੱਧਾ ਸਾਧਾ ਸਬਾਹ ਤੇ ਤੁਹਾਡੀਆਂ ਗੱਲਾਂ ਸਭ ਨੂੰ ਆਪਣੀਆਂ ਗੱਲਾਂ ਲੱਗਦੀਆਂ ਦੂਸਰਾ ਪੁਰਾਣੇ ਸਮੇਂ ਨਾਲ ਜੁੜ ਕੇ ਰਹਿਣਾ ਤੇ ਸਾਰਿਆਂ ਨੂੰ ਦੱਸਣਾ ਬਹੁਤ ਚੰਗਾ ਲੱਗਦਾ ਵਾਹਿਗੁਰੂ ਹਮੇਸ਼ਾ ਏਦਾਂ ਹੀ ਚੜਦੀ ਕਲਾ ਚ ਰੱਖਣ ਭੈਣੇ
ਇਹ ਗੱਲ ਮੈਨੂੰ ਕਿਸੇ ਨੇ ਕਿਹੀ ਸੀ ਵੀ ਕੁੜੀਆਂ ਪੈਰਾਂ ਤੇ ਪਾਣੀ ਨੀ ਪੈਣ ਦਿੰਦੀਆਂ ਮਾਹੀ ਹੁਨਾ ਨੇ ਵੀ ਗੱਲ ਥੱਲੇ ਨੀ ਲੱਗਣ ਦਿਤੀ ਪਰ ਜੁਵਾਬ ਸਾਰੇ ਸੁਹਿਰਦਤਾ ਨਾਲ ਦਿਤੇ ਤੇ ਉੱਚੀ ਤੇ ਸੁੱਚੀ ਸੋਚ ਆ ਸਾਡੇ ਮਾਹੀ ਦੀ
ਮੈਡਮ ਜੀ ਜ਼ਿਆਦਾ ਦਰਖਤ ਹੋਣ ਫੇਰ ਵੀ ਗਰਮੀ ਤੋਂ ਬਚਿਆ ਜਾ ਸਕਦਾ ਤੁਸੀਂ ਦਰਖ਼ਤ ਦੀ ਛਾਂ ਥੱਲੇ ਬੈਠ ਕੇ ਹੀ ਇੰਟਰਵਿਊ ਦੇ ਰਹੇ ਹੋ ਇਸ ਲਈ ਅਗਲੀ ਵਾਰ ਜ਼ਿਆਦਾ ਦਰਖਤ ਲਗਾਉਣ ਦੀ ਸਲਾਹ ਜ਼ਰੂਰ ਦੇਵੋਂ ਰੱਬ ਰਾਖਾ ਜੀ
ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ ਅੱਖਾਂ ਚ ਨਿਮਰਤਾ ਤੇਰੇ ਨਾ ਕਿਸੇ ਨੂੰ ਤਕਦੀ ਏ ਚੰਗੇ ਸੰਸਕਾਰ ਝਲਕਦੇ ਨਾ ਇਸ ਚ ਗੱਲ ਕੋਈ ਸ਼ੱਕ ਦੀ ਏ ਸਾਦਗੀ ਤੇਰੀ ਜੱਚਦੀ ਏ ਤੂੰ ਸਿਰ ਤੇ ਚੁੰਨੀ ਰੱਖਦੀ ਏ
Very nice ❤
❤ ਮਾਹੀ ਹੱਸਦੇ ਬਹੁਤ ਸੋਹਣੇ ਲੱਗਦੇ ਨੇ ❤
ਜਿਉਂਦੀ ਵਸਦੀ ਰਹਿ ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ। ਮੈਨੂੰ ਮੇਰੀ ਭੈਣ ਦੀਆਂ ਗੱਲਾਂ ਬਹੁਤ ਵਧੀਆ ਲਗੀਆਂ ਸਦਾ ਚੜ੍ਹਦੀ ਕਲਾ ਵਿਚ ਰਹੋ।
ਬਹੁਤ ਵਧੀਆ ਬੇਟਾ ਜੀ ਤੁਹਾਨੂ ਪੰਜਾਬੀ ਪਹਿਰਾਵਾ ਵਿਚ ਦੇਖ ਬਹੁਤ ਹੀ ਸੋਹਣੇ ਲੱਗਦੇ ਹੋ ਪਰਮਾਤਮਾ ਤਹਾਨੂੰ ਇਸੇ ਤਰ੍ਹਾਂ ਸੋਹਣੇ ਬਣਾਈ ਰੱਖਣ ਤੇ ਸਦਾ ਹੱਸਦੇ ਰਹੋ ਤੇ ਹਸਾਉਂਦੇ ਰਹੋ
ਸਿਆਣੀ ਕੁੜੀ ਪੰਜਾਬ ਧੀ ❤
Himachal di a
Panjab da hi hisa c vire bhed bhav na kro onu roti ta Panjab ne hi ditia k nhi@@free_gaming2077
Pala Punjab Himachal haryana chandigarh delhi ganga nagar rajstan ak stat see chor lider na Punjab nee vach khada kursi barbad keet.
nice looking mam
Pu pu PA PE@@lakhbirsidhu5271
ਬਹੁਤ ਬਹੁਤ ਪਿਆਰ ਪੁੱਤਰ ਸਦਾ ਖੁਸ਼ ਰਹੋ ਹੋਰ ਤਰੱਕੀ ਕਰੋ ਮਾਹੀ ਪੁੱਤਰ ਤੇਰੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ❤❤🎉
ਇਹ ਹੁੰਦੀਆਂ ਗੱਲਾ ਸਿਧੀਆ ਤੇ ਸਾਦੀਆ ਗੱਲਾ ਬਹੁਤ ਸੋਹਣੀ ਇੰਟਰਵਿਊ ❤❤
Maahi sharma bht saaf dil de kudi aw waheguru mehar rakhe Punjab de dhee te
ਇਹ ਗੱਲਬਾਤ ਤੋਂ ਸਮਝਦਾਰ ਤੇ ਸੂਝਵਾਨ ਕੁੜੀ ਲੱਗ ਰਹੀ , ਇਹਦਾ ਸਹੁਰਾ ਪਰਿਵਾਰ (ਸੱਸ) ਕਿੰਨਾ ਭਾਗਾਂ ਵਾਲ਼ਾ ਹੋਵੇਗਾ ਜਿਸਨੂੰ ਸਿਆਣੀ ਨੂੰਹ ਮਿਲੇਗੀ 😂
Gallan bahut sohniya maahi diya, like adjustment full understanding for living to other home😊 proud
Mahi tuhadi te sardar saab di jodi bhut sohni lgg rhi aa😍😍🥰 touchwood
Sahi gal
Sachi gl a 😅❤
ਖਿੜ ਖਿੜ ਕੇ ਜੱਦ ਹੱਸਦੀ ਏਂ ਤੂੰ
ਮੇਰੀ ਰੂਹ ਵੀ ਖਿੜ ਜਾਂਦੀ ਏ
ਅੱਖ ਚੋਂ ਹੰਝੂ ਕੇਰੇਂ ਜੱਦ ਤੂੰ
ਫਿਰ ਸੀਨੇ ਆਰੀ ਫਿਰ ਜਾਂਦੀ ਏ……ਪਰਮ🌹💥
U r mine frvt.. interviewer😊💟 lots of luv and blessings😇waheguru bless uh veere🤗
ਯਾਰ ਇਹ ਕੁੜੀ ਵਿੱਚ ਕਿਨੀ ਨਿਮਰਤਾ ਵਾ ਕੋਈ ਘਮੰਡ ਨਹੀ ਬਹੁਤ ਪਿਆਰੀ ਇਕ ਗੱਲ ਬਹੁਤ ਹੀ ਸਾਦਗੀ ਵਾ ਇਸ ਕੁੜੀ ਵਿੱਚ
Bahut khoob Mahi ji... Really proud of you. Proud of Punjab. Proud of Punjabi Culture.Very nice.
Reela di Queen mahi Sharma 😍😍😍
Bhtt ghnt oo tuc dono... Mtlb inna vdiaa nature tuhdaa yrr tuhdiaa gln mnn nuu sukoon dindiaa khud ee Khushi mil jndi tuhnu dkhh k ❤❤tuc mere all tym fav o
Boht vdia star ne mahi sharma ji poori saadgi nal jwab de rahe ne dooji ehna di shayari v bdi ghaint aa Waheguru Ji ehna nu hamesha Khush rkhn te tarakiya den.....
ਇੱਕ ਗੁਲਾਬ ਸਿੱਧੂ ਬਾਈ ਤੇ ਦੂਜੀ ਮਾਹੀ ਸ਼ਰਮਾ ਸਿਰਾ ਗੱਲਾਂ ਨੇ ਸਿਖਨ ਨੂੰ ਮਿਲਦਾ ਬੁਹਤ ਕੁਝ 🙏🙏
ਸੱਚ ਕਿਹਾ ਬਾਈ 😊
Maahi and this guy look ghaint together. Perfect jodi... Matching ghaint lgg rhi suit or pagg di❤
ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
Very intelligent and happy girl. Good artist
vasa ta ma coment bahut kt krda pr mahu ji da khush misaj ta tarti nal judi hoyi kudi panjab di tee a koi gal fukri vali nai bahut thanda ta vadiya sba a waheguru ji sda mari paan nu chad di kla ch rakha❤❤❤❤❤❤
Mahi sis ji ਤੁਹਾਡੀਆਂ ਗਲਾਂ ਤੇ ਤੁਹਾਡਾ nature hi ਤੁਹਾਡੀ ਖੁਸ਼ਬੂ ਹੈ god bless you always
Bhut sohna interview c ji moter wali hor v vdiya lgi baki galbaat bhut ghaint c thodi di ne apne hon wale hubby de family members nal kiwe rahna o v bhut sohna jwaab c end te gift 🎁 bhut ghaint c di ne dilo pasand v sardaar nu kah diti hun agli war tusi di nu jarur ona d pasand de gift deoge asi wait kraage bhut bhut vdiya lgde h ji menu singer de interview ❤❤❤
She is so pure soul' ❤
ਬਹੁਤ ਵਧੀਆ ਲੱਗਿਆ ਇਸ ਇੰਟਰਵਿਊ ਨੂੰ ਦੇਖ ਲ
ਕੇ ਲੱਗਿਆ ਹੀ ਨੀ ਕੇ ਇਹ ਇੰਟਰਵਿਊ ਲਿਆ ਜਾ ਰਿਹਾਂ
Je panjabi bolni aa kudiyan ne tan mahi kol class le lave eh aa asli panjabi ❤❤❤
Mein pakistani punjabi USA mein rehta huin parents from jalandhar mahi sharma itnee. Meethi batain kar tee hein buchpun yad aa jata hai .inn ka andaz bolnay ka bara payara aur attractive hai.whic I love it❤❤❤❤
Veer matching wali gll te kuddi ne teri reez laa ke bysti kiti😂😂😂
ਮਾਹੀ ਦੀ ਇੰਟਰਵਿਊ ਸਾਦੀ ਤੇ ਸਿੱਧੀ ਹੁੰਦੀ ਹੈ ਸੱਚੀ ਗੱਲ ਮੂੰਹ ਤੇ ਮਾਰਦੀ ਮਤਲਬ ਸੱਚੀਆ ਗੱਲਾ ਕਰਦੀ ਹੈ ਵੇਖੋ ਪਿਤਾ ਵਾਲੀ ਗੱਲ? ਬਿਲਕੁਲ ਸੱਚੀਆ ਗੱਲਾ ❤
ਮਾਹੀ,,ਹੱਸਦੇ,,ਬਹੁਤ,,ਸੋਹਣੇ,,ਲੱਗਦੇ,ਨੇ
Mahi sharma sohni hon de naal naal dil to v sohni hai... ❤❤
Mahi Sharma sira
Har wele ਚੰਗਾ ਸੁਣਨ ਆਲਾ ਹਰ ਵੇਲੇ ਚੰਗਾ ਕਰਨ ਵਾਲਾ ਰੱਬ ਓਹਦੇ ਨਾਲ ਮਾੜਾ ਕਰ ਹੀ ਨਈਂ ਸੱਕਦਾ
Eh gal galat aa bai Moose wala bai nal bhut mada kita rabb ne Moose wala ne kade kise da mada nu kita kine greeba di help kiti kine new singer nu hit kita cancer camp lwaye bhut kuj kita yaar das ni sakda fir v rabb ne kina mada kita bai nal 💔
@@sonyrajput89000 baie ehde v do pakh a baie mere bappu de akal chlaane nu maheina v naie hoya te mere bapu warga banda v koie naie c pta ki gll baie jehra banda sacha howe jehra banda rabb nal jurya howe ohdi parkh bhot ਕਰੜੀ ਹੁੰਦੀ ਆ ਕਿਉਂਕਿ ਉਹ ਰੱਬ ਦੇ ਨੇੜੇ ਆ ਤੇ ਜਿਹੜਾ ਰੱਬ ਤੋਂ ਕੋਹਾਂ ਦੂਰ ਆ ਉਹ ਚੰਗਾ ਖਾਊਗਾ ਵੀ ਤੇ ਬਹੁਤੀ ਦੇਰ ਦੁਨੀਆ ਤੇ ਰਹੂਗਾ ਵੀ ਕਿਉਂਕਿ jeha ਪਹਿਲੀ ਚ ਪੜਦਾ ਉਹਦਾ ਮੇਲ ਦੱਸਵੀਂ ਵਾਲੇ ਨਾ ਹੈ ਈ ਨਈਂ
Bhot vadia aa ....🌹🌹🌹🙏🙏🙏🌷🌷🌷👌👌👌👌👌🔥🔥🔥🔥🔥
Mahi ❤ 🎉 pure soul 🌟
Mahi Ji suit vich bahut acche lagte Hain ji Mahi Ji hamesha sach bolati hai Harman pyari Mahi welcome to you❤❤🎉🎉🎉
Waheguru g meher karan g stay blessed ❤️ 🙏 ❤
ਬਹੁਤ ਬਹੁਤ ਧੰਨਵਾਦ ਵੀਰ ਜੀ ਏਨੀਆਂ ਘੂਸੀਆਂ ਭੋਰਨ ਲਈ
Good ❤buht khoob main ny paihaly baar kisi ka poora program suna lovely 🌹🌹 oo
ਬਹੁਤ ਵਧੀਆ ਹੈ ਜੀ
Es kudi layii ikkooo gal aaa just just just RESPECT main bhut respect karda mahi madam di bhut jyada saaf dil hasmukh kudi aa jis insan nal mahi madam di marriage hoyegi oh banda bhut bhut khushnseeb houga pishle janam ch moti punn keete hone aa.....mahi sharma g huge respect for u ❤❤❤❤❤❤❤❤
I am a resident of Uttar Pradesh but i like your interview with mahi sharma
ਮਾਹੀ ਸ਼ਰਮਾ ਜਿੰਦਾਵਾਦ ਜਿਉਂਦੀ ਵੱਸਦੀ ਰਹਿ
Saaarr comments positive aa eh aa mahi sharma dilon respect aa kudi bhut saaf dil te nek dil insan aa rabb lambia umra bakhshe mahi madam nu
Mahi Sharma ji is best actor ❤❤❤❤❤
Both vadya vadio a sis jass chatha nehera to Parmatma hesha kus rekhae ♥️
Bahot vadia 🌹🌹🎉🎉
Bohat khoob I like your interview.shahzad usa 🇺🇸.
Very genuine awesome person 🙏
God bless you mahi Sharma
Really very beautifully interview very great big proud Mahi Sharma Ji uper . Chander Parkash London .
Mahi sharma … purest soul 💐🩵
Hahahah sidhi saadhi kuri aa, baahla ni sochdi hora waang ki eda bolna ya oda, sidha e chaldi aa. Jeundi reh Maahi, Rabb hor tarrakiya bakshe ❤
very nice 👌 interview mahi sharma ......ch walayat fram lahore
Pakistan
ماشااللہ آپ کو باتے سن کر مزا آیا ماہی شرما جی اور سردار بھائی سلامت راہو احمد سعودیہ
Great actor ❤
ਬਹੁਤ ਵਧੀਆ ਇਨਸਾਨ ਮਾਹੀ ਸ਼ਰਮਾ ਦੀਦੀ 👍
Beautiful Smile Nice talent ❤❤❤❤❤❤❤❤❤❤❤❤❤❤
Mahi Ji❤❤🎉🎉🎉
ਮਾਹੀ ਸਰਮਾ ਜੀ ਸਾਨੂੰ ਮਾਣ ਹੈ ਆਪ ਜੀ ਵਰਗੇ ਬੇਟਿਆਂ ਤੇ ਸਚ ਬੋਲਣਾ ਅਤੇ ਪੰਜਾਬ ਦਾ ਸਿਰ ਓਚਾ
She is such a cutie pie...
Bohat acha interview love from Pakistan Lhr❤❤❤❤
Love you mahi Sharma ❤❤
Mahi sharma sirra... Gbu❤❤❤
Mahi ji👏👏
Very good❤
Kde ta milage didi thonuuu love uhhhhhhhh bot sara🥀😌🥰🌸
ਬਣਾਵਟ ਤੋਂ ਬੋਹਤ ਦੂਰ ਬੋਲ ਬਾਣੀ ਤੇ ਸੁਭਾਅ ❤❤
zabrdast interview
ਬੋਲਦੇ ਬਹੁਤ ਸੋਹਣਾ ਦੇਸੀ ਜਾ ਮੈਨੂੰ ਵੀ ਬਹੁਤ ਪਸੰਦ ਹੈ ਮੈਂ ਦੇਸੀ ਬੋਲਦੀ ਆਂ❤❤❤
Manu sab to sohni te bhut vdiaaaa sirf mahi shrarma hi lgdi aaa❤❤❤❤ te sada veer jhota sidhu mussewale❤❤
ਮਾਹੀ ਸ਼ਰਮਾ 🎉🎉❤❤ਮਾਈ ਫੈਵਰੈਂਟ ❤❤
Suprrr se b uprrr podcast bhai g
Very very very nice mahi hi tuhadi entarvio 👌👌
mahi is love
Very good ❤❤❤❤❤
Good luck 👍👍👍
Very nice 🎉🎉❤❤❤❤❤❤❤
Dono bhoht vadiya lag rahe ne
Yr tusi dono viyah karva lo yr
❤❤❤❤❤❤❤❤❤❤❤
Very nice ❤❤❤❤❤ 🎉🎉🎉🎉🎉
I liked the interview very much
mahi sharma is fabulous👌❤😊
Sanu v bhut maan aa mahi mam tuhade te😊😊
Dear Sweet and Dreams Miss Mahi Sharma
Very nice talk (love from Pakistan)
Good girl ❤❤❤🎉🎉