Это видео недоступно.
Сожалеем об этом.

ਜਿਸ ਦਰੱਖਤ ਨੂੰ ਪਾਣੀ ਦੀ ਥਾਂ ਲੋਕ ਪਾ ਰਹੇ ਸੀ ਤੇਲ ਉਥੇ ਇਕੱਠੇ ਹੋਏ ਲੋਕ

Поделиться
HTML-код
  • Опубликовано: 8 июл 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 22

  • @jagdeep9264
    @jagdeep9264 Месяц назад +5

    ਬਹੁਤ ਵਧੀਆ ਉਪਰਾਲਾ

  • @MandeepSingh-zm8mk
    @MandeepSingh-zm8mk Месяц назад +6

    ਬਹੁਤ ਵਧੀਆ ਕਿਤਾ ਪਾਣੀ ਦੀ ਲੋੜ ਹੈ ਨਾ ਕੀ ਤੇਲ ਦੀ

  • @GurwinderSingh-zi4fd
    @GurwinderSingh-zi4fd Месяц назад +3

    ਇੱਕ ਅਖਾਣ ਮਸ਼ਹੂਰ ਹੈ,ਕਿ,,ਜੜੀਂ ਤੇਲ ਦੇਣਾ,,ਰੁੱਖ ਨੂੰ ਤੇਲ ਨ੍ਹੀ ਪਾਣੀ ਦੀ ਲੋੜ ਹੁੰਦੀ ਹੈ,,ਦਰੱਖ਼ਤਾਂ ਨੂੰ ਬਚਾਉਣ ਦੀ ਲੋੜ ਹੈ,ਖਾਦ,ਪਾਣੀ,ਗੋਡੀ ਦੀ ਸੇਵਾ ਕਰੋ,,ਤੇ ਵੱਧ ਤੋਂ ਵੱਧ ਰਿਵਾਇਤੀ ਰੁੱਖ ਲਾਓ ਜੀ,ਜੰਡ ਤੇ ਏਸ ਇਲਾਕੇ ਵਿੱਚ ਹੁਣ ਪਹਿਲਾਂ ਹੀ ਬਹੁਤ ਘੱਟ ਹਨ,ਸਾਰੇ ਹੀ ਰੁੱਖ ਪਵਿੱਤਰ ਹਨ,ਸੱਚੇ ਪਾਤਸ਼ਾਹ ਸਾਨੂੰ ਸਭਨਾਂ ਨੁੰ ਸੁਮੱਤ ਬਖਸ਼ਣ ਜੀ,,

  • @harsimranjeetkuar-nj7em
    @harsimranjeetkuar-nj7em Месяц назад +1

    Waheguru ji 🙏

  • @GurleenKaur-bg6jo
    @GurleenKaur-bg6jo Месяц назад +4

    ਵੀਰ ਆਪਣੀ ਜਨਤਾ ਪੜੀ ਲਿਖੀ ਹੋ ਕੇ ਮਾਨਸਿਕਤਾ ਇਹੋ ਜਿਹੀ ਹੋ ਚੁੱਕੀ ਹੈ

  • @balrajdeepsingh615
    @balrajdeepsingh615 Месяц назад +2

    ਹਿਲ ਗ ਏ ਲੋਕ

  • @user-ix4zr1ee1v
    @user-ix4zr1ee1v Месяц назад +2

    ਬਾਬਾ ਖੇਤਰਪਾਲ ਜੀ ਸ਼ਿਵ ਰੂਪ ਹੈ ਮੈ ਜੰਡਾਂ ਵਾਲੇ ਦਾ ਪੁੱਤਰ ਹਾਂ ਜੈ ਬਾਬਾ ਖੇਤਰਪਾਲ ਜੀ

  • @tarasingh7402
    @tarasingh7402 Месяц назад

    ਵਾਹਿਗੁਰੂ ਸਾਹਿਬ ਜੀ

  • @harwindersingh9562
    @harwindersingh9562 Месяц назад +2

    ਵਹਿਮ ਭਰਮ ਸਾਡੇ ਖ਼ੂਨ ਵਿੱਚ ਰਲ ਚੁੱਕੇ ਆ ਇਹਨਾਂ ਤੋਂ ਮੁਕਤ ਹੋਣਾ ਅਸੰਭਵ ਹੈ ,ਜੇ ਸਰਵੇ ਹੋਵੇ ਤਾਂ ਇੱਕ ਵੀ ਮਨੁੱਖ ਨਹੀਂ ਕਹੇਗਾ ਕਿ ਅਸੀਂ ਕਿਸੇ ਵਹਿਮ ਭਰਮ ਨੂੰ ਮੰਨਦੇ ਹਾਂ ,ਪਰ ਇਹ ਕੋਰਾ ਝੂਠ ਹੈ

  • @balbirsinghusajapmansadasa1168
    @balbirsinghusajapmansadasa1168 Месяц назад +1

    ਭਾਈ ਬੇਨਤੀ ਆ ਕਿੱਲ ਜਰੂਰ ਕੱਢ ਦਿਉ ਜੀ।

  • @gurpreetmalhi3569
    @gurpreetmalhi3569 Месяц назад +1

    Waheguru ji 🙏a video kha ki hai sar

  • @kaursurjit1940
    @kaursurjit1940 Месяц назад

    😂😂😂❤❤

  • @dilpreetsingh4916
    @dilpreetsingh4916 Месяц назад +1

    ਅਨਪੜ੍ਹ ਦੁਨੀਆਂ ਦਾ ਕੁਝ ਨਹੀਂ ਹੋ ਸਕਦਾ ਪੜ੍ਹ ਲਿਖ ਕੇ ਵੀ ਦਿਮਾਗ ਦੀ ਘਾਟ ਹੈ ਲੋਕਾਂ ਨੂੰ

  • @DaljitSingh-qd3rk
    @DaljitSingh-qd3rk Месяц назад +2

    ਵੀਰ ਜੀ ਤੁਹਾਡਾ ਕੰਮ ਬਹੁਤ ਵਧੀਆ ਆ ਪਰ ਜੇ ਇਹ ਜਿਮੀਦਾਰ ਆ ਤਾ ਆਪਣੇ ਖੇਤਾਂ ਵਿੱਚੋਂ ਤਾ ਲੋਕਾਂ ਨੇ ਦਰੱਖਤ ਰਹਿਣ ਨੀ ਦਿੰਦੇ ਕਹਿੰਦੇ ਆ ਵੱਜਰ ਮਾਰਦੇ ਆ ਚੈਨਲਾਂ ਤੇ ਗਿਆਨ ਵੰਡਦੇ ਆ😂😂😂😂😂😂

  • @yaaryaar533
    @yaaryaar533 Месяц назад +1

    Sir channel valea da number sed kro g

  • @money.sharma
    @money.sharma Месяц назад +3

    ਹੀਰੇ ਭਾਜੀ ਤੁਹਾਨੂੰ ਵੇਖਿਆ ਸੀ ਮੈਂ ਅੱਜ ਸਵੇਰੇ ਤੁਸੀ ਆਪਣੀ ਟੀਮ ਨਾਲ ਖੜੇ ਸੀ ਇਸ ਜਗ੍ਹਾ ਤੇ। ਸਵੇਰੇ 9 ਵਜੇ ਲੰਘ ਰਿਹਾ ਸੀ ਮੈਂ ।

  • @KakaBhai-ci7qh
    @KakaBhai-ci7qh Месяц назад

    ਬਾਈ ਜੀ ਲੋਕਾਂ ਨੂੰ ਗੁਰੂ ਘਰਾਂ ਨਾਲ ਜੋੜੋ ਵਧੀਆ ਗੱਲ ਹੈ ਪਰ ਧੰਨੇ ਜੱਟ ਨੇ ਤਾਂ ਪੱਥਰ ਵਿੱਚੋਂ ਹੱਥ ਕਢਵਾਈ ਸੀ

  • @annaanna-ek4sf
    @annaanna-ek4sf Месяц назад

    In all European countries is criminal cases and judge sahib immediately put in jail for 1 to 2 years and 5000 to 10000 euro fines.

  • @user-hg6xj2vv6u
    @user-hg6xj2vv6u Месяц назад

    ਏਹਨਾ ਨੂੰ ਇਹ ਵੀ ਪੁਸ਼ੋ ਕੇ ਜੋਂ ਦਰੱਖਤ ਤੁਸੀ ਕਣਕ ਝੋਨੇ ਦੀ ਨਾੜ ਦੇ ਨਾਲ ਸਾੜ ਦਿੰਦੇ ਹੋ ਉਸ ਟਾਈਮ ਵੀ ਕੁੱਜ ਏਦਾਂ ਦੀਆਂ ਗੱਲਾਂ ਕਰਿਆ ਕਰੋ

  • @user-ix4zr1ee1v
    @user-ix4zr1ee1v Месяц назад +2

    ਤੁਹਾਨੂੰ ਮਹਾਰਾਜ ਇਸ ਜੰਡ ਸਾਹਿਬ ਦਾ ਇਤਿਹਾਸ ਹੀ ਨਹੀ ਪਤਾ ਬਾਬਾ ਖੇਤਰਪਾਲ ਜੀ ਦਾ ਜੰਡ ਹੈ ਇਹ ਮਿਰਜਾ ਸਾਹਿਬਾ ਦਾ ਨਾਮ ਨਾ ਜੋੜੋ

  • @KakaBhai-ci7qh
    @KakaBhai-ci7qh Месяц назад

    ਬਾਈ ਜੀ ਜਦੋਂ ਗੁਰੂ ਘਰ ਚ ਜਾਤੀ ਤੌਰ ਤੇ ਪਰੇਸ਼ਾਨ ਕਰੋਗੇ ਤਾਂ ਲੋਕ ਜੰਡਾਂ ਨੂੰ ਹੀ ਮੰਨਣਗੇ

  • @user-hg6xj2vv6u
    @user-hg6xj2vv6u Месяц назад

    ਏਹਨਾ ਨੂੰ ਇਹ ਵੀ ਪੁਸ਼ੋ ਕੇ ਜੋਂ ਦਰੱਖਤ ਤੁਸੀ ਕਣਕ ਝੋਨੇ ਦੀ ਨਾੜ ਦੇ ਨਾਲ ਸਾੜ ਦਿੰਦੇ ਹੋ ਉਸ ਟਾਈਮ ਵੀ ਕੁੱਜ ਏਦਾਂ ਦੀਆਂ ਗੱਲਾਂ ਕਰਿਆ ਕਰੋ