ਪਿੰਡ ਭੱਠਲ ਅਤੇ ਕੱਟੂ ਦੇ ਖੇਤਾਂ ਵਿੱਚ ਆਏ ਸ਼ੇਰ ਦੀ ਅਸਲ ਸੱਚਾਈ ਸੁਣੋ | Amrik Bhaini jassa

Поделиться
HTML-код
  • Опубликовано: 19 дек 2024

Комментарии • 262

  • @baldevsingh8255
    @baldevsingh8255 5 месяцев назад +54

    ਜੇ ਸੇਰ ਹੁੰਦਾ ਤਾਂ ਹੁਣ ਤੱਕ ਉਸ ਨੇ ਕੋਈ ਕਾਰਵਾਈ ਕਰ ਦੇਣੀ ਸੀ ਸ਼ੇਰ ਇਨ੍ਹੇ ਦਿਨ ਭੁੱਖਾ ਨਹੀਂ ਰਹਿ ਸਕਦਾ।

  • @GurwinderSingh-zi4fd
    @GurwinderSingh-zi4fd 5 месяцев назад +46

    ਤੇਂਦੂਆ ਹੋਣਾ ਭਟਕ ਕੇ।ਏਧਰ ਆ ਗਿਆ,,ਜੇਕਰ ਕੁੱਤੇ ਅਚਾਨਕ ਘੱਟ ਗਏ ਫਿਰ ਪੱਕਾ ਤੇਂਦੂਆ, ਕੁੱਤਾ ਬਹੁਤ ਜਲਦੀ ਭਾਂਪ ਜਾਂਦਾ,,ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ,,

  • @gsdhillon7560
    @gsdhillon7560 5 месяцев назад +14

    ਸੇਰ ਹੋ ਨਹੀਂ ਸਕਦਾ ਜੇ ਸੇਰ ਹੋਵੇ ਕਿਸੇ ਵਿਅਕਤੀ ਜਾ ਪਸ਼ੂ ਨੂੰ .ਨਾ ਮਾਰੇ ਹੋ ਨਹੀ ਸਕਦਾ

  • @naruvincent1837
    @naruvincent1837 5 месяцев назад +32

    ਨੈਟ ਤੋ ਪੈਸੇ ਚੰਗੇ ਕੰਮਾਂ ਰਿਹਾ ਹੈ ਚਵਲਾ

  • @mandeepsingh6619
    @mandeepsingh6619 5 месяцев назад +12

    ਮੰਨ ਕੇ ਚੱਲੋਂ ਕਿ ਇਹ ਮੱਕੀ ਬਚਾਉਣ ਕਰਕੇ ਹੋ ਰਿਹਾ ਸਾਰਾ ਰੋਲਾ।

  • @majorsingh4297
    @majorsingh4297 5 месяцев назад +23

    ਮੰਨ ਕੇ ਚੱਲੋ ਸ਼ੇਰ ਆ ,ਮੰਨ ਕੇ ਚੱਲੋ ਸ਼ੇਰਨੀ ਆ,ਮੰਨ ਕੇ ਚੱਲੋ ਕੁੱਝ ਨ ਕੁੱਝ ਹੈ

    • @john-ky2gn
      @john-ky2gn 5 месяцев назад

      ਮੰਨ ਗਏ ਜੀ 😂😂ਵੀ ਕੁਸ਼ ਲੰਬੀ ਚੀਜ ਸੀ ਬੱਦਲ ਵਰਗੀ ਅਵਾਜ਼ ਵਾਲੀ ।

  • @JagjeetDhindsa
    @JagjeetDhindsa 5 месяцев назад +95

    ਸੇਰਨੀ ਹੌਣੀ ਸੇਰ ਤਾ ਬੱਚੇ ਨੀ ਦਿੰਦਾ ਚੱਲ ਨਾਲੇ ਵੀਰ ਦੀਆਂ ਜਾਮਣਾ ਪੱਕ ਜਾਣਗੀਆਂ

    • @hbthandi
      @hbthandi 5 месяцев назад +15

      😂😂

    • @HARMAN-TV5911
      @HARMAN-TV5911 5 месяцев назад +8

      ਬਾਈ ਜੀ ਜੇਕਰ ਸੇਰ ਜਾ ਸੂਈ ਹੋਈ ਸੇਰਨੀ ਹੁੰਦੀ ਤਾ ਹੁਣ ਦਸ ਵੀਹ ਬੰਦੇ ਖਾ ਜਾਣੇ ਸੀ ਗੰਪ ਨਾ ਮਾਰੋ

    • @KaranSingh-ld7dx
      @KaranSingh-ld7dx 5 месяцев назад +2

      😅😅😅😅😅😅😅

    • @KaranSingh-ld7dx
      @KaranSingh-ld7dx 5 месяцев назад +1

      ​@@HARMAN-TV5911😅😅😅😅😅😅😅

    • @tarsembrar9375
      @tarsembrar9375 5 месяцев назад

      ਬਾਈ ਜੀ ਕੋਈ ਵੀ ਜੰਗਲੀ ਜਾਨਵਰ ਛੇਤੀ ਬੰਦੇ ਨੂੰ ਨਹੀਂ ਖਾਂਦਾ ਜੇਕਰ ਕੋਈ ਜਾਨਵਰ ਸ਼ੇਰ ਜਾਤੀ ਦਾ ਬੰਦਾ ਖਾ ਲਵੇ ਤਾਂ ਫੇਰ ਉਸ ਤੋਂ ਬਾਅਦ ਉਹ ਬੰਦੇ ਹੀ ਖਾਣ ਦੀ ਕੋਸ਼ਿਸ਼ ਕਰਦਾ ਹੈ। ਪਰ ਤੇਰੀ ਇਹ ਗੱਲ ਠੀਕ ਹੈ ਕਿ ਇਹ ਬੰਦੇ ਝੂਠ ਬੋਲਦੇ ਲੱਗਦੇ ਹਨ। ਕਿਉਂਕਿ ਇਹ ਬੰਦਾ ਕਹਿ ਰਿਹਾ ਹੈ ਕਿ ਕੋਈ ਅਜ਼ੀਬ ਜਿਹਾ ਜਾਨਵਰ ਸੀ ਮੈਨੂੰ ਪਛਾਣ ਨਹੀਂ ਆਈ ਅੱਜ ਕੱਲ੍ਹ ਇੰਨਾ ਅਨਜਾਣ ਕੋਈ ਨਹੀਂ ਕਿ ਕਿਸੇ ਜਾਨਵਰ ਦੀ ਪਛਾਣ ਨਾਂ ਆਵੇ।​@@HARMAN-TV5911

  • @jagjitsingh-wl9bg
    @jagjitsingh-wl9bg 5 месяцев назад +16

    ਨੰਬਰਦਾਰ ਝੂਠ ਨਹੀਂ ਬੋਲਦ ? ਨੰਬਰਦਾਰ ਤਾਂ ਪੈਸੇ ਲੈਕੇ ਝੂਠੀ ਗਵਾਹੀ ਦੇਣ ਲੱਗਿਆ ਮਿੰਟ ਮਾਰਦੈ।

  • @gianjeetdhaliwal6625
    @gianjeetdhaliwal6625 5 месяцев назад

    ਕੋਈ ਤੇਦੂੰਆ ਜਿਉਂਦਾ ਕੋਈ ਬੱਬਰ ਸ਼ੇਰ ਜਿਉਂਦਾ ਅਸਲ ਵਿੱਚ ਸੱਚ ਕੀ ਹੈ ਕੋਈ ਪਤਾ ਨਹੀਂ 👍👍👍👍🙏

  • @rbrar3859
    @rbrar3859 5 месяцев назад +3

    ਵਾਹਿਗੁਰੂ ਜੀ।

  • @jasbir10333
    @jasbir10333 5 месяцев назад +26

    ਕਿਸੇ ਸ਼ੇਰਾਂ ਵਾਲੀ ਮਾਤਾ ਦੇ ਪਹਿਰੇ ਵਾਲੀ ਤੋ ਸੇਵਾ ਲੈ ਲੳ ਜੀ..,
    ਜੈਕਾਰਾ ਸ਼ੇਰਾਂ ਵਾਲੀ ਦਾ …!

  • @JirmalRandhawa
    @JirmalRandhawa 5 месяцев назад +21

    ਬਕਵਾਸ ਕਰੀ ਜਾਂਦੇ 10 ਦਿਨ ਹੋ ਗਏ ਸ਼ੇਰ ਮੱਕੀ ਖਾਂਦਾ 10 ਦਿਨ ਤੋਂ

  • @JantabadhniGill
    @JantabadhniGill 5 месяцев назад +1

    ਜਨਵਰੀ ਮਹੀਨੇ ਵਿੱਚ ਵੀ ਸਾਡੇ ਪਿੰਡ ਰਾਉਕੇ ਕਲਾ ਚਿੱਟੇ ਵਾਲਿਆ ਨੇ ਅਫਵਾਹ ਫੈਲਾਈ ਸੀ ਕਿ ਨਹਿਰ ਤੇ ਚੀਤਾ ਫਿਰਦਾ ਹੈ ਕੋਈ ਖੇਤ ਨਾ ਜਾਵੇ ਕੁਝ ਦਿਨ ਬਾਅਦ ਪਤਾ ਲੱਗਿਆ ਚਿੱਟੇ ਵਾਲੇ ਨਹਿਰ ਤੇ ਮੋਟਰਾ ਦੀਆ ਤਾਰਾ ਲਾਕੇ ਰੱਖਦੇ ਸਨ

  • @SukhmandersinghWarainch
    @SukhmandersinghWarainch 5 месяцев назад +9

    ਕੂਝ ਨਾਂ ਕੁਝ ਜ਼ਰੂਰ ਹੋਵੇਗਾ ਪੱਕਾ ਕਿਉਂ ਕਿ ਜੰਗਲੀ ਸੂਰ ਬਹੁਤ ਜਾਂਦੇ ਵੱਧ ਰਹੀ ਨੇਂ ਮੰਕੀਆ ਦਾ ਲੁਕ ਵੀ ਜਾਂਦਾ ਹੋ ਗਿਆ

    • @GurpreetSidhu-g5v
      @GurpreetSidhu-g5v 5 месяцев назад

      Y ji ped dekho sur di kiho ji hundi aa ohde panja ne hunda

  • @diamondinterlocktilepaverb1341
    @diamondinterlocktilepaverb1341 5 месяцев назад +5

    ਮੰਨ ਕੇ ਚੱਲੋ ਪਟਵਾਰੀ ਤੇ ਤਹਿਸੀਲਦਾਰ ਨਾ ਆਉਂਦੇ ਤਾਂ. ਮੰਨ ਕੇ ਚੱਲੋ ਕਿਸੇ ਅਫ਼ਸਰ ਦੇ ਸਾਹਮਣੇ ਨੀ ਆ ਰਿਹਾ ਸ਼ੇਰ 😂 ਮੰਨ ਕੇ ਚਲੋ ਨੰਬਰਦਰ ਨੇ ਵੀ ਆਖ ਦਿਤੀ ਏਹ੍ਹ ਗੱਲ ਵੱਡੀ ਗੱਲ ਮੰਨ ਕੇ ਚਲੋ ਗ੍ਰੰਥੀ ਵੀ ਏਥੇ ਮਜੂਦ ਆ ਹੋਕਾ ਦੇਣ ਵਾਸਤੇ .ਮੰਨ ਕੇ ਚੱਲੋ ਜਦੋ ਵੀ ਸ਼ੇਰ ਮੂੰਹ ਮੱਕੀ ਚੋਂ ਬਾਹਰ ਕੱਢਦਾ ਤਾਂ ਮੰਨ ਕੇ ਚੱਲੋ ਪਟਵਾਰੀ ਨੇ ਉਂਦੀ ਕਰਮਾਂ ਮਾਰ ਕੇ ਨਿਸ਼ਾਨੀ ਲਾ ਦੇਣੀ ਮੰਨ ਕੇ ਚੱਲੋ ਜੇ ਅਜੀਬ ਆਵਾਜ਼ ਆਉਂਦੀ ਹੈ ਤਾਂ ਮੰਨ ਕੇ ਚੱਲੋ ਭੋਲਾ ਸਾਊਂਡ ਆਲਾ ਵੀ ਮੌਕੇ ਤੇ ਮਜੂਦ ਆ ਮੰਨ ਕੇ ਚੱਲੋ ਜਾਮਨਾ ਜੇ ਨਾ ਤੋੜਦਾ ਮੈਂ ਜਵਾਕਾਂ ਵਾਸਤੇ ਤਾਂ ਮੰਨ ਕੇ ਚੱਲੋ ਚਾਚੇ ਨੂੰ ਵੀ ਆਵਾਜ਼ ਨਹੀਂ ਸੁਣੀ ਸੀ

  • @harmailsingh8626
    @harmailsingh8626 5 месяцев назад +3

    ਵੀਰ ਉਸ ਦੀਆਂ ਪੈੜਾਂ ਜੰਗਲਾਤ ਮਹਿਕਮੇ ਨੂੰ ਦਿਖਾਓ, ਉਹ ਦੱਸ ਦੇਣਗੇ ਕਿਹੜਾ ਜਾਨਵਰ ਹੈ

  • @BalwinderSingh-sv7hp
    @BalwinderSingh-sv7hp 5 месяцев назад +33

    ਮੰਨ ਕੇ ਚੱਲੋ ਸ਼ੇਰ ਵੀ ਹੋ ਸਕਦਾ,ਮੰਨ ਕੇ ਚੱਲੋ ਕੁਝ ਹੋਰ ਵੀ ਹੋ ਸਕਦਾ ,ਮੰਨ ਕੇ ਚੱਲੋ •••ਮੰਨ ਕੇ ਚੱਲੋ ---ਮੰਨ ਕੇ ਚੱਲੋ 😂😂😂😂

    • @Hardeepsingh-pu7zm
      @Hardeepsingh-pu7zm 5 месяцев назад

      😂😂😂😂🎉

    • @RoyalLife-oo4ji
      @RoyalLife-oo4ji 5 месяцев назад +3

      ਮੰਨਣਾ ਚਾਹੀਦਾ
      ਮੰਨ ਕੇ ਚਲੋ ਅਗਲੇ ਦਾ ਯਕੀਨ ਕਰਨਾ ਚਾਹੀਦਾ
      ਮੰਨ ਕੇ ਚਲੋ

    • @user04065
      @user04065 5 месяцев назад

      😂

  • @baliharsingh756
    @baliharsingh756 5 месяцев назад +1

    Mun k chalo kee hunda hai?

  • @baltejsingh8610
    @baltejsingh8610 5 месяцев назад +3

    ਬਾਈ ਹੁਣ ਪਤਾ ਲੱਗ ਜੂ ਹਰੀ ਸਿੰਘ ਨਲੂਆ ਕਂਣ ਆ ਮੱਕੀ ਵੱਢੋ ਬਾਈ ਮਜਦੂਰ ਨਾ ਲਾਇਉ ਖੁਦ ਵੱਢੋ

  • @AmanSarv
    @AmanSarv 5 месяцев назад +5

    ਬਾਕੀ ਤਾਂ ਸਭ ਠੀਕ ਹੈ ਪਰ ਮੰਨਕੇ ਚਲੋ ਨੇ ਮੈਥ ਵਾਲਾ ਮਾਸਟਰ ਚੇਤੇ ਕਰਾ ਦਿੱਤਾ ਜੋ ਕਹਿੰਦੇ ਸਨ ਮੰਨਕੇ ਚਲੋ ਮੂਲਧਨ ਸੌ। ਹੁਣ ਤਾਂ ਮੰਨਣਾ ਪੈਣਾ 😂😂

  • @LakhveerBrar-cq1yr
    @LakhveerBrar-cq1yr 5 месяцев назад +2

    ਹੌਵੇ ਨਾ ਹੌਵੇ ਵੀਡੀਓ ਚੰਗੀ ਚਲਗੀ ਬਾਈ

  • @Darmvirnaht345
    @Darmvirnaht345 4 месяца назад

    ❤❤

  • @jagbrar8141
    @jagbrar8141 5 месяцев назад +13

    CM ਤੋ ਹੈਲੀਕਾਪਟਰ ਲੈ ਕੇ ਟਰੈਕ ਕਰ ਲਵੋ। ਹਰੇਕ ਨਿਕੀ ਨਿਕੀ ਚੀਜ ਦੀ ਵੀਡੀਓ ਬਣਾ ਲੈਦੇ ਪਰ ਇੰਡੀਆ ਵਡੇ ਜਾਨਵਰ ਦੀ ਫੋਟੋ ਜਾ ਵੀਡੀਓ ਕਿਉ ਨਹੀ ਬਣ ਸਕੀ।

  • @ManphulSingh-qj3qj
    @ManphulSingh-qj3qj 4 месяца назад

    Nice video 💯📸💯💯

  • @SinghGill7878
    @SinghGill7878 5 месяцев назад +4

    ਸ਼ੇਰ ਦੀ ਤਾ ਦਹਾੜ ਬਹੁਤ ਦੂਰ ਤਕ ਸੁਣਾਈ ਦਿੰਦੀ ਆ ਤੁਸੀਂ ਸੁਣੀ ਆ ਕਿ ਨਹੀਂ ?

  • @GopalSingh-bo2gc
    @GopalSingh-bo2gc 5 месяцев назад +11

    ਬਾਈ ਕੈਬਿਨ ਵਾਲੇ ਟਰੈਕਟਰ ਲਿਆ ਕੇ ਮੱਕੀ ਦਾ ਅਚਾਰ ਪਾਉ

  • @daljitsingh8832
    @daljitsingh8832 5 месяцев назад +10

    ਸ਼ੇਰ ਮਾਰਨ ਦੀ ਡਿਊਟੀ ਹੋਣੀ ਚਾਹੀਦੀ ਹੈ ਐਸਡੀਐਮ ਤਹਸੀਲਦਾਰ ਕਨਗੋ ਪਟਵਾਰੀ ਇਹ ਚਾਰ ਪੰਜ ਬੰਦੇ ਸ਼ੇਰ ਮਾਰਨ ਦੇ ਕਾਨੂੰਨੀ ਤੌਰ ਤੇ ਹੱਕਦਾਰ ਬਣਦੇ ਹਨ ਪਰ ਇਹਨਾਂ ਦੇ ਤਾਂ ਚੂਹੀ ਨਹੀਂ ਮਰਨੀ ਇਹ ਤਾਂ ਹੱਕ ਪਰਾਇਆ ਨਾਨਕਾ ਸੋਰਸ ਗਾਏ ਸੂਰ ਤੇ ਗਾਂ ਖਾਣ ਵਾਲੇ ਹਨ ਇਹਨਾਂ ਤੋਂ ਕੁਝ ਨਹੀਂ ਹੋਣਾ ਕੋਈ ਦਸਮ ਪਾਤਸ਼ਾਹ ਦਾ ਸਿੰਘ ਹੀ ਇਹ ਕੰਮ ਕਰੇਗਾ ਬਾਕੀ ਜਾਂ ਕੋਈ ਮਰਦ ਜਿਹਦੇ ਮਹਾਰਾਜ ਜੀ ਮਿਹਰ ਕਰਨਗੇ ਉਹ ਇਸ ਨੂੰ ਮਾਰ ਸਕਦਾ ਹੈ ਪਹਿਲਾ ਨੰਬਰ ਤਾਂ ਇੱਕ ਜਿਹੜੀ ਤੂੜੀ ਵਾਲੀ ਟਰਾਲੀ ਮਜ਼ਬੂਤ ਬਣੀ ਹੋਵੇ ਉਹਦੇ ਵਿੱਚ ਇੱਕ ਦੋ ਬੱਕਰੀ ਲੈ ਕੇ ਬੰਦੂਕ ਲੈ ਕੇ ਬੈਠੋ ਤੇ ਬੰਦੂਕ ਦਾ ਉਹਦੇ ਵਿੱਚ ਕੱਢਣ ਦਾ ਰਸਤਾ ਰੱਖੋ ਚਾਰੋ ਪਾਸੇ 315 ਬੰਦੂਕ ਹੋਣੀ ਚਾਹੀਦੀ ਹੈ ਘੱਟੋ ਘੱਟ ਉਸ ਤੋਂ ਬਾਅਦ ਪ੍ਰਸ਼ਾਸਨ ਵਾਲਾ ਹਥਿਆਰ ਵੱਡਾ ਏ ਕੇ 47 ਐਸ ਐਲ ਆਰ ਟਰਾਲੀ ਮੱਕੀ ਦੇ ਵਿੱਚ ਖੜਾ ਕੇ ਖੜ ਜਾਓ ਜਿੱਧਰ ਦੀ ਹਵਾ ਹੈ ਹਵਾ ਦੇ ਹਿਸਾਬ ਨਾਲ ਜਿੱਧਰ ਦੀ ਹਵਾ ਚੱਲਦੀ ਹੈ ਉਸ ਤੋਂ ਦੂਜੇ ਪਾਸੇ ਜਾ ਕੇ ਖੜ ਜੇ ਮੱਕੀ ਦੇ ਕੋਲ ਬਾਹਰਲੀ ਸਾਈਡ ਜਾਂ ਫਿਰ ਕੰਬਾਈਨ ਜੋ ਅਚਾਰ ਪਾਣ ਵਾਲੀ ਹੈ ਟਰੈਕਟਰ ਵੀ ਕੈਬਿਨਾਂ ਵਾਲੇ ਹੋਣ ਬੰਦ ਤੇ ਕੰਬਾਈਨ ਵੀ ਕੈਵਨ ਬੰਦ ਹੋਵੇ ਮੱਕੀ ਵੱਢਣੀ ਸ਼ੁਰੂ ਕਰੋ ਅਚਾਰ ਵਾਸਤੇ ਆਪੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਸੱਚ ਹੈ ਜਾਂ ਝੂਠ ਹੈ ਇੱਕ ਤੁਸੀਂ ਪੱਕਾ ਕੈਮਰਾ ਲਗਾ ਦਿਓ ਚਾਰੇ ਪਾਸੇ ਮੱਕੀ ਦੇ ਉਹਦੇ ਵਿੱਚ ਤੁਹਾਨੂੰ ਪੱਕਾ ਪਤਾ ਚੱਲ ਜਾਏਗਾ ਕਿ ਇੱਥੇ ਕੁਝ ਹੈ ਜਾਂ ਨਹੀਂ

  • @canada7230
    @canada7230 5 месяцев назад +11

    ਚਲੋ ਵੀਡੀਉ ਤੇਰੀ ਵੀ ਸੋਹਣੀ ਚਲ ਗਈ

  • @davindersingh5257
    @davindersingh5257 5 месяцев назад +10

    ਮੰਨ ਕੇ ਚੱਲੋ ਸਾਰੀਆਂ ਚੱਵਲਾਂ ਹੀ ਵੱਜ ਰਹੀਆਂ ਨੇ।

  • @ParvinderThind-c3x
    @ParvinderThind-c3x 5 месяцев назад +1

    ਮੰਨਕੇ ਚਲੋ ਜਦੋਂ ਪਿਛੇ ਨਿਗਾ ਮਾਰਦੇ ਹਾਂ ਓਦੋ ਮੰਨਕੇ ਚਲੋ ਪਿੱਛੇ ਮੁੜ ਜਾਂਦਾ ਮੰਨ ਕੇ ਚੱਲ ਦਿਸਦਾ ਨੀ। ਮੰਨਕੇ ਚਲੋ ਕੁੱਝ ਵੀ ਹੋ ਸਕਦਾ।

  • @jagmailsingh6660
    @jagmailsingh6660 5 месяцев назад +3

    ਬਾਈਆ ਨੂੰ ਏ ਹੈ ਕੋਈ ਖੇਤ ਛੱਲੀਆ ਤੋੜਨ ਨਾ ਜਾਬੇ ਛੱਲੀਆ ਦੇ ਮਾਰਿਆ ਨੇ ਗੱਲ ਬਨਾਈ ਲਗਦੀ ਹੈ ਮੱਕੀ ਬਾਦੋ

  • @chahal-pbmte
    @chahal-pbmte 5 месяцев назад +3

    ਅੱਕਾਂ ਵਿੱਚ ਰਿੰਡ ਪ੍ਰਧਾਨ।

  • @Singhaze80
    @Singhaze80 5 месяцев назад +3

    Sare pind wale hi ' mann k challo ' word bahut use krde aa

  • @harmanvirk00
    @harmanvirk00 2 месяца назад

    Peeta bhatthal ਜ਼ਿੰਦਾਬਾਦ

  • @chahal1234
    @chahal1234 5 месяцев назад +1

    ਭਾਰਤ ਵਿਚ ਸ਼ੇਰ ਗਿਣਤੀ ਦੇ ਹਨ। ਜੰਗਲਾਂ ਵਿੱਚੋਂ ਇਤਨੀ ਦੂਰ ਸੇਰ ਦਾ ਆਉਣਾ ਮੁਸ਼ਕਿਲ ਹੈ। ਹੁਣ ਜਦੋਂ ਵੀ ਸ਼ੇਰ ਆਇਆ ਤਾਂ ਮੈਨੂੰ ਦੱਸਣਾ, ਕਿਉਂਕਿ ਮੇਰੇ ਮਾਂ ਪਿਓ ਨੇ ਮੇਰਾ ਨਾਉਂ ਸ਼ੇਰ ਸਿੰਘ ਰੱਖਿਆ ਹੋਇਆ ਹੈ। ( s.s.chahal. )

    • @bainsfarmpb07
      @bainsfarmpb07 5 месяцев назад

      ਮੇਰਾ ਵੀ ਭਾਜੀ🎉

  • @SukhwinderSingh-fk3gy
    @SukhwinderSingh-fk3gy 5 месяцев назад +5

    ਬਾਈ ਜੀ ਇਕ ਬੱਕਰੀ ਬੰਨੋ ਰਾਤ ਨੂੰ ਨਿਕਲੇ ਜੇ ਹੋਇਆ ਤਾਂ ਲਾਇਟ ਦਾ ਪ੍ਰਬੰਧ ਕਰੋ

    • @SinghGill7878
      @SinghGill7878 5 месяцев назад +1

      ਸਹੀ ਗੱਲ ਆ ਨਾਲ ਇਕ ਕੈਮਰਾ ਲਾ ਦੇਣਾ ਚਾਹੀਦਾ ਸਭ ਪਤਾ ਲੱਗਜੂ ਕੀ ਚੀਜ ਆ

    • @SahibDullat
      @SahibDullat 5 месяцев назад

      ​@@SinghGill7878 wehaguru ji mehar kro

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਬਾਈ ਜੀ ਚਾਰੇ ਪਾਸੇ cctv camera ਲਗਾਓ ਫਿਰ ਪਤਾ ਚੱਲੂ

  • @Armaaan696
    @Armaaan696 5 месяцев назад +10

    ਗਾਣਿਆਂ ਵਿੱਚ ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ ਫੁਕਰੇ ਜਟਵੈੜੋ ਅਵਾਜਾਂ ਹੀ ਸੁਣਕੇ ਡਰਦੇ ਰਹੇ ਕਿਸੇ ਉੱਚੇ ਰੁੱਖ ਤੇ ਚੜਕੇ ਹੀ ਵੇਖ ਲੈਂਦੇ । ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਤੋਂ ਤਾਂ ਇਹੀ ਸਾਬਤ ਹੁੰਦਾ ਕਿ ਕਿਸੇ ਕੁਤੇ ਨੂੰ ਖੰਘ ਲੱਗੀ ਹੋਣੀ ਜੋ

    • @bw8dm
      @bw8dm 5 месяцев назад +1

      ਤੂੰ ਫੜਲਾ ਜਾਕੇ

  • @pavittarsingh739
    @pavittarsingh739 5 месяцев назад

    ਵੀਰ ਸਾਰੇ ਈ ਮੰਨ ਕੇ ਚੱਲਦੇ ਨੇ। ਬਰਨਾਲ਼ਾ ਇਲਾਕਾ ਮੰਨ ਕੇ ਚੱਲਦਾ।

  • @ਚੰਗੀ_ਸੋਚ
    @ਚੰਗੀ_ਸੋਚ 5 месяцев назад +1

    ਪੱਤਰਕਾਰ ਸਾਹਿਬ ਕੀ ਸ਼ੇਰ ਸਾਕਾਹਾਰੀ ਹੈ ?

  • @KaranFF44427
    @KaranFF44427 4 месяца назад

    Yo

  • @balbirdhaliwal6599
    @balbirdhaliwal6599 5 месяцев назад

    ਇਸ ਦਾ ਪੱਕਾ ਹੱਲ ਰਮਨੇ ਪਾਵਨੇ ਕੋਲ ਹੈ ਪੁਸ਼ਣ ਦੀ ਖੇਚਲ ਕਰੋ

  • @lakhbirkaur7263
    @lakhbirkaur7263 5 месяцев назад +6

    ਬਾਈ ਜੀ ਤੁਹਾਨੂੰ ਕਿਸ ਨੇ ਕਿਹਾ ਨੰਬਰਦਾਰ ਝੂਠ ਨਹੀਂ ਬੋਲਦੇ।

    • @anmolsidhu6143
      @anmolsidhu6143 5 месяцев назад +1

      Numberdara tu vad koi chooth ni bolda

  • @SmilingBrownBear-su6e
    @SmilingBrownBear-su6e 5 месяцев назад +7

    ਪਹਿਲਾਂ ਪੱਕ ਦੱਸ ਵੀ ਸੇਰ ਕੇ ਸ਼ੇਰਨੀ ਫੇਰ ਹੱਲ ਦੱਸ ਗੇ 😂

  • @surinderpalsingh485
    @surinderpalsingh485 5 месяцев назад

    Bai eh pend kehre Shahar kol hai

  • @kakabrar8029
    @kakabrar8029 5 месяцев назад +1

    ਸ਼ੇਰਨੀ ਹੋਣੀ ਭਰਾਵੋ, ਫੇਰ ਜ਼ਿਆਦਾ ਪਤਾ ਥੋਨੂੰ ਖੇਤਾਂ ਵਾਲਿਆਂ ਨੂੰ, ਸ਼ੇਰ ਹੁੰਦਾ ਬਾਹਰ ਨਿਕਲ ਆਉਂਦਾ, ਬੱਚੇ ਸਮੇਤ ਸ਼ੇਰਨੀ ਹੋਣੀ,ਕਲ ਵੀਡੀਓ ਦੇਖੀ ਸ਼ੇਰਨੀ ਆਵਦੇ ਬੱਚੇ ਸੁੰਨੇ ਨੀ ਛੱਡਦੀ ਸ਼ਿਕਾਰ ਕਰਨ ਗਈ ਵੀ ਬੱਚਿਆਂ ਖਾਤਿਰ ਬਹੁਤੀ ਦੂਰ ਨਹੀਂ ਜਾਂਦੀ

  • @GurudiyalSingh-t4v
    @GurudiyalSingh-t4v 3 месяца назад

    Veer g kise pandit ja kise musliman to pusha lee lavo g

  • @surjitkaur3806
    @surjitkaur3806 5 месяцев назад

    ਵੀਰ ਜੀ ਰੋਜ਼ ਹੋਣਗੇ ਸਾਡੇ ਗੁਜ਼ਰਾ ਪਿੰਡ ਵਿੱਚ ਖੇਤਾਂ ਵਥੇਰੇ ਫਿਰਦੇ ਕਮਲੇ ਹੋਏ ਫਿਰਦੇ ਹਨ

  • @gurvindersingh8918
    @gurvindersingh8918 5 месяцев назад

    ਬਾਈ ਜੀ ਮੱਕੀ ਵੀ ਦਿਖਾ ਦੋ ਕਣਕ ਤਾਂ ਦੇਖ ਲਈ😅😅😂?😊

  • @bainsfarmpb07
    @bainsfarmpb07 5 месяцев назад

    ਵੀਰ ਮੈਨੂ ਹੋਸ਼ਿਆਰਪੁਰ ਤੋਂ ਲੈਅ ਜਾਓ ਮੈ 100%ਕਲੀਅਰ ਕਰਦੂ

  • @gbsbghdhs9474
    @gbsbghdhs9474 5 месяцев назад

    ਸ਼ੇਰ ਭੈਣੀ ਜੱਸਾਦੇਖੇਤਾਵਿੱਚਹੈਵਾੲਈਜੀ

  • @inderghuman1033
    @inderghuman1033 5 месяцев назад

    ਆ ਨੰਬਰਦਾਰ ਦਾ ਪੋਤਾ😅😂😂ਮੰਨ ਕੇ ਚੱਲੋ

  • @jotsekhon4114
    @jotsekhon4114 5 месяцев назад

    Hase wali video share jrur kr devo veero😅😅😅

  • @SurjitSingh-zk9py
    @SurjitSingh-zk9py 5 месяцев назад

    ਇਹੋ ਜਿਹੀ ਗੱਲ ਮਜਾਕ ਵਿੱਚ ਨਹੀਂ ਲੈਣੀ ਚਾਹੀਦੀ

  • @JaspalSingh-db9xi
    @JaspalSingh-db9xi 5 месяцев назад

    ਬਾਈ ਜੀ ਡਰੋੰਣ ਨਾਲ ਕਾਤੋਂ ਨੀ ਦੇਖਦੇ ਸਬ ਪਤਾ ਲਗਜੂ

  • @gurnamsingh3216
    @gurnamsingh3216 5 месяцев назад +10

    ਕੋਈ ਗਿੱਦੜ ਹੋਣਾ।।
    ਜਿਹੜਾ ਸ਼ੇਰ ਬਣਾਤਾ।।

  • @user-shama88
    @user-shama88 5 месяцев назад

    ਬਾਈ ਜੀ ਪਿੰਡ ਵਿਚ ਆਸਲਾ ਹੋਣਾ ਦੋ ਫ਼ੇਰ ਕਡ ਕਿ ਦੇਖੋ

  • @daljeetsingh6006
    @daljeetsingh6006 5 месяцев назад

    22 g sade v bir sikha wala ethe sandhuan da mela lagda purani faridkot raje di jmeen a te kafi sara jungle hai ethe v roula pea c eh jungle soor hovega ja billi di kism hovegi

  • @KaranFF44427
    @KaranFF44427 4 месяца назад

    Hlo pappe balwant singh garhi takrkhana postman jakhu

  • @bsingh9752
    @bsingh9752 5 месяцев назад +1

    Dislike 👎ਮਨ ਕੇ ਚਲੋ👎

  • @sukhdevgrewal3571
    @sukhdevgrewal3571 5 месяцев назад +2

    ਨੰਬਰਦਾਰਾ ਜਿੰਨਾ ਕੋਈ ਵੀ ਝੂਠ ਨਹੀ ਬੋਲਦਾ
    ਇੱਕ ਦਰਜਨ ਕੇਲੇ ਦੋ ਤਿੰਨ ਪੱਗ ਪਿਲਾ ਕੇ ਜੋ ਮਰਜੀ ਕਰਵਾ ਲਓ ਇਹਨਾ ਨੰਬਰਦਾਰਾ ਤੋ।

  • @kuldeepbega
    @kuldeepbega 5 месяцев назад

    ਸਾਡੇ ਪਿੰਡ ਲਹਿਰਾ ਬੇਗਾ ਕਾਲੇ ਕੱਛਿਆਂ ਵਾਲੇ ਦੌਰ ਦੌਰਾਨ ਅਫਵਾਹਾਂ ਉੱਡੀਆ ਸੀ ਨਰਮੇ ਵਿੱਚ ਕਾਲੇ ਕੱਛਿਆਂ ਵਾਲੇ ਆ ਲੋਕਾਂ ਨਰਮਾ ਵਾਹ ਦਿੱਤਾ ਸੀ ਮਿਲਿਆ ਕੁਝ ਨਹੀਂ ਹੁਣ ਤੁਸੀਂ ਵੀ ਵਾਹ ਦੈਓ

  • @balbirgill9961
    @balbirgill9961 5 месяцев назад +3

    ਕਿਤੇ ਛਲੇਡਾ ਤਾਂ ਨਹੀ ; ਜਿਹੜਾ ਬੰਦਾ ਛਲੇਡੇ ਦੀਆਂ ਨਕਲੀ ਵੀਡੀਓ ਬਣਾ ਕੇ ਪਾਉਦਾ ਵਾ , ਅੱਜ ਉਸ ਨੂੰ ਇਸ ਮੌਕੇ ਤੇ ਚੌਕਾ ਮਰਵਾਉਣ ਲਈ ਬੁਲਾ ਲਵੋ

  • @darshansingh5731
    @darshansingh5731 5 месяцев назад

    ਬਾਈ ਜੀ ਤੁਸੀ ਮੱਕੀ ਉਪਰ ਵੀਡੀਓ ਬਣਾਓ ਪੱਖਿਆ ਵਾਲੇ ਨਾਲ ਜਿਹੜਾ ਉਪਰੋ ਸੂਟਿਗ ਲੈਦਾ ਹੁੰਦਾ ਚਾਰ ਪੱਖਿਆ ਵਾਲਾ ਜਹਾਜ ਜਿਹਾ ਹੁਣ ਤਾ ਹਰੇਕ ਫੋਟੋ ਗਰਾਫਰ ਲਵੇ ਐ

  • @lovejitdhaliwal812
    @lovejitdhaliwal812 5 месяцев назад

    Yr ek bakri bann deo kise tree 🌲 de thale appe pata lag jau

  • @user-shama88
    @user-shama88 5 месяцев назад

    ਬਾਈ ਜੀਝੂਠ ਦੀ ਗੱਲ ਨੀ ਕੋਈ ਨੁਕਸਾਨ ਹੋ ਜਾਵੇ

  • @mandeepsingh6619
    @mandeepsingh6619 5 месяцев назад

    ਮੰਨ ਕੇ ਚੱਲੋਂ ਕਿ ਇਹ ਮੱਕੀ ਬਡਾਉਣ ਲਈ ਲੇਬਰ ਦਾ ਖਰਚਾ ਬਚਾਉਣ ਲਈ ਵੀ ਰੌਲਾ ਵੀਰੋ।

  • @dayasingh3989
    @dayasingh3989 5 месяцев назад

    ਹੋ ਸਕਦਾ ਹੈ ਇਹ ਸ਼ੇਰ ਜਾ ਕੋਈ ਵੀ ਜਾਨਵਰ ਹੈ ਰੌਲੇ ਰੱਪੇ ਕਾਰਨ ਅੱਗੇ ਦੂਰ ਲੰਘ ਗਿਆ ਹੋਵੇ

  • @VikramSingh-vf2ut
    @VikramSingh-vf2ut 5 месяцев назад

    ਸੰਚਾਈ 😂😂😂😂

  • @shounkkhetiwaadi7160
    @shounkkhetiwaadi7160 5 месяцев назад

    ਵਾਈ ਪਤਾ ਕੀਤਾ ਸੀ ਏ ਖਬਰਾਂ ਝੂਠੀਆਂ

  • @rbrar3859
    @rbrar3859 5 месяцев назад +1

    ਕੀਤੇ ਨਸ਼ੇ ਵੇਚਣ ਵਾਲਿਆਂ ਨੇ ਗੱਲ ਤਾਂ ਨਹੀਂ ਬਣਾਦੀ।

  • @jatindergoyal1002
    @jatindergoyal1002 5 месяцев назад +2

    Dron nal search kar lo ji

  • @jasvirsinghjasvirsingh8414
    @jasvirsinghjasvirsingh8414 5 месяцев назад

    5 : 12 , ਪੁਲੀਸ ਞਾਲੇਆਂ ਦਾ ਤਾਂ ਲੋਕ ਸਿਂਪਲ ਗੱਲਾਂ ਞਿੱਚ ਞੀ ਯਕੀਨ ਨਹੀਂ ਕਰਦੇ ।

  • @jasbir10333
    @jasbir10333 5 месяцев назад +5

    ਪੱਤਰਕਾਰ ਸਾਹਿਬ ਸੇਰ ਨਹੀ ਸ਼ੇਰ ਹੁੰਦਾ ਅਤੇ ਸੰਚਾਈ ਨਹੀ ਸਚਾਈ ਹੁੰਦੀ ਹੈ

    • @RoyalLife-oo4ji
      @RoyalLife-oo4ji 5 месяцев назад

      ਸੰਗਰੂਰ ਵੱਲ ਸ਼ੇਰ ਨੀ ਸੇਰ ਈ ਹੁੰਦਾ
      ਪਤਰਕਾਰ ਦਾ ਕੋਈ ਕਸੂਰ ਨੀ

    • @chahal-pbmte
      @chahal-pbmte 5 месяцев назад +2

      ਕਿਹੜੇ ਪੱਤਰਕਾਰ ਨੇ, ਹਰੇਕ ਮੋਬਾਈਲ ਚੱਕ ਕੇ ਵੀਡੀਓ ਬਣਾਉਣ ਲੱਗ ਜਾਂਦਾ। ਪੱਤਰਕਾਰ ਬਣਨ ਲਈ ਬਾਕਾਇਦਾ ਪੜ੍ਹਾਈ ਕਰਨੀ ਪੈਂਦੀ ਹੈ।

  • @amrikmann6158
    @amrikmann6158 5 месяцев назад

    ਸੇਰ ਹੁੰਦਾ ਹੁਣ ਨੂੰ ਬਾਹਰ ਆ ਜਾਂਦਾ

  • @gurvindersingh8918
    @gurvindersingh8918 5 месяцев назад

    ਬਾਈ ਜੀ ਕਣਕਾ ਵੇਲੇ ਜਾਮਣਾ ਕਿੱਥੋਂ ਆ ਗਈਆਂ 😂😂😂ਸਾਰੀ ਬਕਵਾਸ ਆ ਮਾਰਚ ਦੇ ਮਹੀਨੇ😅😅 ਪਹਿਲੀ ਵਾਰੀ ਜੰਮਣਾ😂😂😂

    • @gobindsingh2357
      @gobindsingh2357 5 месяцев назад

      ਭਰਾਵਾ ਜੁਲਾਈ ਦਾ ਮਹੀਨਾ ਚਲ ਰਿਹਾ ਹੈ ਤੂੰ ਮਾਰਚ ਬਣਾਈ ਜਾਂਦਾ ਹੈਂ ਬਾਕੀ ਜਿਸਨੂੰ ਤੁਸੀਂ ਕਣਕ ਦਸਦੇ ਹੋ ਉਹ ਮੱਕੀ ਹੈ ਹੁਣ ਮੱਕੀ ਤੇ ਜਮਨਾ ਦਾ ਪੂਰਾ ਜੋਰ ਚਲ ਰਿਹਾ ਹੈ ਉਹ ਕਹਿ ਵੀ ਰਿਹੇ ਨੇ ਕੇ ਜੀਰੀ ਲਾ ਰਹੇ ਸੀ

  • @surinderbrar4249
    @surinderbrar4249 5 месяцев назад

    1 bakra khet khule than vich bun deo kile naal. cctv wireless battery operated camere la deo. Camere app naal smart phone te set kar deo. Thonu raat nu je sher bakre nu khaan aya taan thode ghare phone te osdi video dikhugi te alarm vi phone vajega je set kita taan. kise cctv camere vali dukan naal gal karo oh camere vi set kar denge te phone nu set vi kar denge.

  • @Avtar-xu1dd
    @Avtar-xu1dd 5 месяцев назад +2

    ਜੇ ਸੇਰ ਹੁੰਦਾ ਤਾਂ ਉਹਨੇ ਕੋਈ ਕੱਟਾ ਵੱਛਾ ਹੁਣ ਤੱਕ ਚੁੱਕ ਕੇ ਉਧੇੜ ਦੇਣਾ ਸੀ ਉਹ ਇੰਨੇ ਦਿਨ ਭੁੱਖਾ ਨਹੀ ਰਹਿੰਦਾ ਸੀ ?

    • @bw8dm
      @bw8dm 5 месяцев назад

      ਇਸ ਏਰੀਏ ਵਿੱਚ ਜੰਗਲੀ ਸੂਰ, ਰੋਜ਼ ਅਤੇ ਕੁੱਤੇ ਬਥੇਰੇ ਖਾਣ ਵਾਸਤੇ

  • @bsingh9752
    @bsingh9752 5 месяцев назад +3

    ਮਨ ਕੇ ਚਲੋ ੍ਰਮੰਨ ਕੇ ਚੱਲੋ ੍ਰਮਨ ਕੇ ਚੱਲੋ 😀😀😀🤓😜😜 ਗੱਪਾਂ 😅

  • @navdeepsingh6838
    @navdeepsingh6838 5 месяцев назад

    Bai g cage la ke ik bakri ban dio ik raat ch proof ho jana hai ya nahi

  • @jimmynayyer4539
    @jimmynayyer4539 5 месяцев назад

    Makki Wale Bai da faayda aa hun oh kiu ki koi darda challi na toduga hun Darda nahi Loki sadka de naal naal di koi tanda ne chdade Bai ji...

  • @SukhvinderSingh-c3t
    @SukhvinderSingh-c3t 5 месяцев назад

    Where is now ?

  • @SinghSingh-fj2bg
    @SinghSingh-fj2bg 5 месяцев назад

    BHAI JEE JE SAGRUR VICH SHAR AYEA HAI TE EHE SHER EAK NEHI HOR VE HONGE TE EHE GOVERMENT DE KAM NE KUSH VE SOCCHO EHE GUJRAT THO HE ETTHE PUNCHHEI GAYE NE

  • @livekirloskarrurkakalan8375
    @livekirloskarrurkakalan8375 5 месяцев назад +1

    ਮੰਨ ਕੇ ਚਲੋ ਕਹਾਣੀ ਚੱਲ ਗਈ
    ਬਾਈ ਪੈੜਾਂ ਦੇਖ ਕੇ ਪਤਾ ਲੱਗ ਜਾਂਦਾ ਆ ਕਿਹੜੇ ਜਾਨਵਰ ਦੀਆ

  • @AmarPreet-uf9bs
    @AmarPreet-uf9bs 5 месяцев назад

    ਬਾਈ ਜੀ ਸ਼ੇਰ loin ਨੂੰ ਕਹਿੰਦੇ ਨੇ ਅਤੇ ਉਹ ਤੁਹਾਨੂੰ ਗੁਜ਼ਰਾਤ ਦੇ ਜੰਗਲਾਂ ਵਿੱਚ ਰਹਿੰਦੇ ਹਨ ਹੋਰ ਮਾੜੀਆ ਚੰਗੀਆਂ ਚੀਜਾਂ ਦੇਖਦੇ ਰਹਿੰਦੇ ਹੋ ਕਦੇ ਭਾਰਤ ਦੇ ਜੰਗਲਾਂ ਬਾਰੇ ਵੀ ਯੂਟਿਊਬ ਤੇ ਬਹੁਤ ਵੀਡਿਓਜ਼ avilebl ਹਨ, ਬਸ ਦੇਖਣ ਵਾਲੀ ਨਜ਼ਰ ਵੀ ਹੋਣੀ ਚਾਹੀਦੀ ਹੈ 🎉🇦🇺

  • @BalwinderSingh-yu4tq
    @BalwinderSingh-yu4tq 5 месяцев назад +1

    ਨਹੀ ਓਸਦਾ ਕੰਮ ਇਧਰਲੀ ਮੱਕੀ ਚੋ ਓਧਰਲੀ ਮੱਕੀ ਚ ਕਿਸੇ ਤੇ ਵਾਰ ਨਹੀ ਕਰਦਾ

  • @paramaujla8258
    @paramaujla8258 5 месяцев назад

    Bai saare bande mann k challo challo bht kehnde ne ki chakkar A 😂😂

  • @VikramSingh-vf2ut
    @VikramSingh-vf2ut 5 месяцев назад

    😂😂😂😂 ਮੰਨ ਕੇ ਚੱਲੋ ਸਾਰਿਆਂ ਦੀ ਟੱਟੀ ਨਿਕਲੀ ਪਈ ਹੈ

  • @kissanhg4930
    @kissanhg4930 5 месяцев назад

    Aainae sboot kato dine o ji

  • @BalrajSingh-rd2sc
    @BalrajSingh-rd2sc 5 месяцев назад

    ਵੀਰ ਜੀ ਸ਼ੇਰ ਨਹੀਂ। ਸੇ਼ਰ ਹੋ ਸਕਦਾ 🙏🙏

  • @shindatakhar9585
    @shindatakhar9585 5 месяцев назад

    ਕੀ ਇਹ ਸਾਰੇ ਮੰਨ ਕੇ ਚੱਲੋ ਦੀ ਔਲਾਦ ਹਨ।ਮੰਨ ਕੇ ਚੱਲੋ ਹੋ ਵੀ ਸਕਦੇ ਹਨ।ਮੰਨ ਕੇ ਚੱਲੋ ਸ਼ੇਰ ਦੇ ਚਾਚੇ ਦਾ ਮੁੰਡਾ ਵੀ ਹੋ ਸਕਦਾ।

  • @RajinderSingh-rg7jk
    @RajinderSingh-rg7jk 5 месяцев назад

    Mb tou photo leni chahidi

  • @baljindervirk910
    @baljindervirk910 5 месяцев назад

    ਪਿੰਜਰਾ ਵਿੱਚ ਬੱਕਰੀ ਨੂੰ ਬੰਨੋ

  • @Pendumatt371
    @Pendumatt371 5 месяцев назад

    Yrr ewe afwah flai jnde ne eh hle tkk koi ik v photo ja video ni ayi j kise ne dekhya ta photo video v shere kro veere oee na time khraab kro

  • @kuldeepbega
    @kuldeepbega 5 месяцев назад

    ਕੂਲ ਲਿੱਪ ਤਾ ਕੱਢ ਲੈਂਦਾ ਬਾਈ

  • @KulwinderSingh-sk4cm
    @KulwinderSingh-sk4cm 5 месяцев назад

    Video shears karn nal sher farea jau😂😂😂😂😂😂

  • @unknownfounddead9988
    @unknownfounddead9988 5 месяцев назад

    Ki Mann k chaliye fer hun😅😅😅

  • @NirmalSingh-bz3si
    @NirmalSingh-bz3si 5 месяцев назад

    ਇਹ ਪਾਗਲਾਂ ਦੇ ਪਿੰਡ ਨੇ ??

  • @SandeepBhuker-nn6md
    @SandeepBhuker-nn6md 5 месяцев назад

    Drone camera se dekho tiger kha ha

  • @harbirkaur6979
    @harbirkaur6979 5 месяцев назад

    ,ਇਨਾ ਨੁ ਸ਼ੇਰ ਤੈ ਚਿਜ ਵਿਚ ਫਰਕ ਨਹੀ ਲਗਦਾ. ਝਾਵੇ