ਦਿਹਾੜੀਦਾਰ ਬੰਦਾ ਕਹਿੰਦਾ ਮੇਰੇ ਨਾਲ ਪੰਜ ਕਿੱਲੇ ਵਾਲਾ ਨੀ ਰਲ੍ਹ ਸਕਦਾ ਦੇਖੋ ਕਿੰਨੀ ਕਮਾਈ ਕਰਦਾ ਮਹਿਨਤ ਕਰਕੇ

Поделиться
HTML-код
  • Опубликовано: 2 фев 2025

Комментарии • 201

  • @KulwantSingh-z2p
    @KulwantSingh-z2p 5 месяцев назад +15

    ਵੀਰ ਦੀ ਸੱਚੀ ਕਿਰਤ ਨੂੰ ਸਲਾਮ ਹੈ ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਧਨਵਾਦ ਜੀ

  • @Newkheti644
    @Newkheti644 5 месяцев назад +79

    ਸੁਖਜਿੰਦਰ ਬਾਈ ਸਲੂਟ ਇੱਕ ਗਰੀਬ ਨੂੰ ਮਾਅਦਤ ਕਰਨ ਲਈ ਵਾਹਿਗੁਰੂ ਤਰੱਕੀ ਬਖਸ਼ਾ

  • @HarpalSingh-uv9ko
    @HarpalSingh-uv9ko 5 месяцев назад +12

    ਸਲੂਟ ਆ ਵੀਰ ਦੀ ਮਿਹਨਤ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ

  • @gurdevsingh3957
    @gurdevsingh3957 5 месяцев назад +14

    ਬਿਲਕੁਲ ਸਹੀ ਕਿਹਾ ਮਹਿਨਤ ਕਰਨ ਵਾਲੇ ਇਨਸਾਨ ਨੂੰ ਪੰਜਾਬ ਵਿੱਚ ਕਿਸੇ ਕਿਸਮ ਕੋਈ ਕਮੀਂ ਨਹੀਂ ਹੈ ਵੀਰਾ

  • @jinderpoohla
    @jinderpoohla 5 месяцев назад +41

    👌 👌 ਬੰਦਾ ਰੂਹਾ ਦਾ ਰੱਜੇਆਂ ਬਾਈ ਦਿਲ ਖੁਸ ਹੋ ਗਿਆ ਬਾਈ ਦੀਆਂ ਗੱਲਾਂ ਸੁਣ ਕੇ ਬਾਈ ਖੁਸੀ ਮਿਲੀ ਮਨ ਨੂੰ ਇਨਾ ਮੇਹਨਤੀ ਬੰਦਾ ਅੱਜ ਕਲ ਮਿਲਣਾ ਬਹੁਤ ਮੁਸ਼ਕਿਲ ਆ

  • @RanjeetSarpanch
    @RanjeetSarpanch 5 месяцев назад +45

    ਸੁਖਜਿੰਦਰ ਸਿੰਘ ਇਕ ਬਹੁਤ ਚੰਗਾ ਇਨਸਾਨ ਹੈ ਹਰ ਇਕ ਬੰਦੇ ਦੀ ਪਰਖ ਕਰਦਾ ਹੈ

  • @sakinderboparai3046
    @sakinderboparai3046 5 месяцев назад +36

    ❤ ਜਿਸ ਵਾਹਿਗੁਰੂ ਜੀ ਨੇ ਸ਼ਕਤੀ ਦਿੱਤੀ ਹੈ। ਦਿਮਾਗ ਦਿੱਤਾ ਹੈ। ਉਸਦਾ ਸ਼ੁਕਰੀਆ ਕਰੋ।

  • @randeep3972
    @randeep3972 5 месяцев назад +13

    ਵਾਹਿਗੁਰੂ ਵੀਰ ਨੂੰ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਬਖਸੇ ਦੇਹ ਅਰੋਗਤਾ ਬਖਸੇ

  • @user-ਸੰਧੂ-ਫਾਰਮਜ਼ੴ
    @user-ਸੰਧੂ-ਫਾਰਮਜ਼ੴ 5 месяцев назад +8

    ਬਹੁਤ ਵਧੀਆ 🎉22 , 22 ਜੀ ਆ ਸਰਦਾਰਾਂ ਨੂੰ ਕਹੋ ਕਿ ਆਵਦੇ ਖੇਤ ਦੀ ਪਹੀ(ਰਾਸਤਾ) ਤਾਂ ਥੋੜ੍ਹੀ ਬਹੁਤੀ ਵੱਡੀ ਕਰ ਲੈਣ, ਤੁਹਾਡੀ ਗੱਡੀ ਬਹੁਤ ਤੰਗ ਆਈ ਸੀ ਵੀਡੀਓ ਦੇਖੀ ਸੀ,

  • @HoneySharma-y4n
    @HoneySharma-y4n 5 месяцев назад +6

    ਨਹੀਂ ਜਰ ਵਾਕਿਆ ਹੀ ਖੁਸ਼ ਦਿਲ ਬੰਦਾ ❤❤❤

  • @factspk373
    @factspk373 5 месяцев назад +81

    ਪੰਜਾਬ ਵਰਗੀ ਜਗਾ ਹੈਨੀ ਕੋਈ ਮਿਹਨਤ ਕਰਕੇ ਰੋਟੀ ਖਾਣੀ ਕੋਈ ਔਖੀ ਨੀ

    • @GurdevSingh-vd5ie
      @GurdevSingh-vd5ie 5 месяцев назад +3

      ਇਹ ਸੱਚ ਹੈ ਸੋ ਪ੍ਰਸੈਂਟ 🎉 ਪੰਜਾਬ ਵਰਗੀ ਮੌਜ ਨੀ।।ਪਰ ਪੰਜਾਬ ਨੂੰ ਆਪਾਂ ਆਪ ਹੀ ਸਾਜਿਸ਼ ਦਾ ਸ਼ਿਕਾਰ ਹੋਕੇ ਰੇਹ ਗੇ ਹਾਂ।।😢ਇਸ ਦਾ ਕਾਰਨ ਹੈ ਅਗਯਾਨਤਾ ਵਸ ਹੋਣਾਂ 😢 ਸਾਨੂੰ ਗਯਾਨੰ ਗੁਰੂ ਦੇ ਵਲ ਜਾਣਾ ਚਾਹੀਦਾ ਹੈ 😮ਪਰ ਸਾਨੂੰ ਵਿਚੋਂ ਹੀ ਭਰਮਾਂ ਲਿਆ ਗਿਆ।।। ਪੁੰਜੀਵਾਦ ਸਾਮਰਾਜਵਾਦ ਅਤੇ ਨੇਤਾਵਾਂ ਲੀਡਰਾਂ ਦੇ ਗਰਕਦੇ ਸਮਾਜ ਨੇ 😢😢😢😢😢

    • @JeetManjeet1986solotravelor
      @JeetManjeet1986solotravelor 5 месяцев назад

      Yes bro fayda bhaiye Lai rhe ne

  • @sonyfoujigurdaspur
    @sonyfoujigurdaspur 5 месяцев назад +26

    ਜਿਹੜੇ ਬੰਦੇ ਨੇ ਕੰਮ ਕਰਨਾ ਪੰਜਾਬ ਵਿੱਚ ਹੀ ਬਹੁਤ ਆ ਮਿਹਨਤ ਨੂੰ ਸਲੂਟ ਆ

  • @sarpunch8556
    @sarpunch8556 5 месяцев назад +28

    ਮਿਹਨਤ ਆ ਮੁੱਲ ਆ ਬਈ❤❤

  • @sukhwindersingh-fu4rq
    @sukhwindersingh-fu4rq 5 месяцев назад +2

    ਵਾਹਿਗੁਰੂ ਜੀ ਹੌਰ ਮਿਹਨਤ ਨੂੰ ਫਲ ਲਾਵੈ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 5 месяцев назад +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sukhjindersingh-li5gs
    @sukhjindersingh-li5gs 5 месяцев назад +2

    Waheguru ji chardikla vich rakhan ji 🙏🎉

  • @bhindrangaming
    @bhindrangaming 5 месяцев назад +33

    Y g ik sadey pind ਭਿੰਡਰਾਂ ਜ਼ਿਲ੍ਹਾ ਸੰਗਰੂਰ ਕਾਕਾ ਨਾਮ ਦਾ ਮੁੰਡਾਂ ਹੈਗਾ ਉਹ ਵੀ ਵਾਈ ਇਨ੍ਹਾਂ ਹੀ ਮਿਹਨਤੀ ਆ ਉਸ ਨੂੰ ਅਸੀਂ ਦਵਾਈਆਂ ਸਪਰੇਅ ਘਰੋਂ ਫੜਾਂ ਦਿੰਦੇ ਆ ਆਪਣੇ ਆਪ ਸਾਰਾ ਕੰਮ ਕਰ ਦਿੰਦਾ ਕਦੇ ਉਲਾਂਭਾ ਨਹੀਂ ਆਇਆ ਉਸ ਦਾ ।

  • @KulwantSingh-c9b
    @KulwantSingh-c9b 4 месяца назад

    Salute good job Veer G 👏👏👏 jindabad jindabad jindabad

  • @sonyvalu6137
    @sonyvalu6137 5 месяцев назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭ ਤੇ

  • @jagdevsinghmaan7257
    @jagdevsinghmaan7257 5 месяцев назад +1

    ਬਹੁਤ ਵਧੀਆ ਗੱਲਬਾਤ ❤🎉

  • @gurditsingh1792
    @gurditsingh1792 5 месяцев назад +6

    ਵਾਹ ਵੀਰ ਤੇਰੇ ਸਿਰੜ ਨੂੰ ਸਲਾਮ
    ਸਾਡੇ ਵਰਗੇ ਤਾਂ ਨਸ਼ਿਆਂ ਤੇ ਬਿਮਾਰੀਆਂ ਨੇ ਢਾਹ ਲਏ ਹਨ 🙏

  • @sukhkaransidhu7700
    @sukhkaransidhu7700 5 месяцев назад +9

    Siraaa y ji ਸਲੂਟ ਐ

  • @MandeepSingh-ze7kq
    @MandeepSingh-ze7kq 5 месяцев назад +9

    ਬਹੁਤ ਸੋਹਣੀ ਵੀਡੀਓ ❤❤❤

  • @karmjitsingh2230
    @karmjitsingh2230 5 месяцев назад +12

    ਵੀਰ ਜੀ ਬਹੁਤ ਮੇਨਤ ਆ ਅਸੀਂ ਤਾ ਪਾਣੀ ਪੋਣ ਵਿੱਚ ਥੱਕ ਜਾਈ ਦਾ। ਵੀਰ ਜੀ ਮੈ ਤੁਹਾਡੀ ਮੇਨਤ ਵੇਖਕੇ ਹੈਰਾਨ ਆ ਏਨੀ ਮੇਨਤ ਕੋਈ ਪੰਜਾਬ ਵਿੱਚ ਨਹੀਂ ਕਰ ਸਕਦਾ। ਬਾਕੀ ਵੀਰ ਜੀ। ਸਪਰੇ ਸਰੀਰ ਲਈ ਬਹੁਤ ਨੁਕਸਾਨ ਪਹੁੰਚਾਉਦੀ ਆ। ਦਿਨੋ ਦਿਨ ਬੰਦੇ ਨੂੰ ਘੋਣ ਵਾਂਗੂ ਖਾ ਜਾਦੀ ਆ। ਮੇਰੇ ਨਾਨਕੇ ਪਿੰਡ ਵਿੱਚ ਸੱਬ ਤੋ ਪਹਿਲਾਂ ਜੱਦ ਸਪਰੇ ਪੰਪ ਆਏ। ਵੀਰ ਉਦੋਂ ਤੋ ਸਪਰੇ ਕਰਦਾ ਸੀ ਪਰ ਵੀਰ ਜੀ ਉਹ ਬੰਦਾ ਵੀਰ ਵਾਗੂ ਲੋਹੇ ਦਾ ਸੀ। ਪਰ ਅੱਜ ਵੀਰ ਕੰਮ ਤੋ ਵੀ ਗਈਆਂ ਮੇਨਤ ਵਿੱਚ ਪੈਸੇ ਤਾ ਹੈਗੇ। ਸਾਰਾ ਦਿਨ ਸਪਰੇ ਕਰਦਾ ਰੇਹਦਾ ਸੀ। ਪੇਹਲਾ ਖਾਰਛ ਤੋ ਕੰਮ ਛੁਰੂ ਹੋਆ। ਹੋਲੀ ਹੋਲੀ ਸਰੀਰ ਵਿੱਚ ਰੱਚ ਗਈ। ਬਾਹਦ ਵਿੱਚ ਗਰਮੀ ਬਹੁਤ ਲੱਗਣ ਲੱਗ ਪਈ। ਤੋਪ ਵੀ ਬਹੁਤ ਚੁਬੀਆ ਕਰੇ ਫ਼ੇਰ ਵੀਰ ਜੀ ਡਾਕਟਰ ਨੇ ਸਲਾਹ ਦਿੱਤੀ ਕੀ ਤੇਰੇ ਹੱਡੀਆਂ ਵਿੱਚ ਰੱਚ ਚੁਕਿਆ। ਹੋਣ ਵੀਰ ਥੋਪ ਵਿੱਚ ਨਹੀਂ ਨਿਕਲ ਸਕਦਾ ਬਾਕੀ ਵੀਰ ਜੀ ਦਵਾਈ ਸਰੀਰ ਉਪਰ ਨਾ ਪੈਣ ਦਵੋ। ਬਹੁਤ ਧਿਆਨ ਨਾਲ ਕਰੋ। ਹੋਣ ਤਾ ਲੰਮੇ ਪੈਪ ਵਾਲੇ ਪੰਪ ਚੱਲ ਪਏ। 2ਕਿਲੇ ਤੱਕ ਪੇਪ ਪੋਚ ਜਾਦੀਆ ਉਹ ਪੰਪ ਲਵੋ ਤਾ ਸਰੀਰ ਉਤੇ ਦਵਾਈ ਤੋ ਪਰੇਜ ਕਰੋ। ਪੈਸੇ ਦਾ ਲਾਲਚ ਨਾ ਕਰੋ। ਸਵੇਰੇ ਸਵੇਰੇ ਸਪਰੇ ਕਰੋ। ਤੁਪ ਵਿੱਚ ਨਾ ਕਰੋ ਜੇੜਾ ਜਿਮੀਦਾਰ ਕੇਹਦਾ 15 ਕਿਲੇ ਕਰਕੇ ਜਾ ਉਸਨੂੰ ਪੰਪ ਦੇ ਦਵੋ ਤੂੰ 1ਕਿਲਾ ਕਰਕੇ ਵਿਖਾਅ।

  • @giansingh9874
    @giansingh9874 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।

  • @pakka_ala44
    @pakka_ala44 4 месяца назад

    ਵਾਹਿਗੁਰੂ ਜੀ ਮੇਹਰ ਰਖੀ ਬਾਈ ਤੇ

  • @PalaDriver-m3m
    @PalaDriver-m3m 5 месяцев назад +15

    ਦਾਜ ਦੇਣਾ ,ਤੇ ਦਾਜ ਲੈਣਾ,ਤਾਂ ਗਲਤ ਕਮ ਆ, ਜੇਕਰ ਕਿਸੇ ਨੂੰ ਕਾਰ ਬਾਈਕ ਦਾ ਸ਼ੋਕ ਆ ਤਾਂ ,ਆਪ ਕਮਾ ਕੇ ਲਵੇ,,ਦਾਜ ਨਾ ਲਵੋ ਜੀ ਬੇਨਤੀ ਹੈ,ਨੌਜਵਾਨਾਂ ਨੂੰ,,

  • @IqbalSingh-ps1mg
    @IqbalSingh-ps1mg 5 месяцев назад +7

    ਦਿਲੋਂ ਸਲੂਟ ਵਾਈ ਜੀ

  • @RAJKumar-w4r7f
    @RAJKumar-w4r7f 5 месяцев назад +4

    कर मजदूरी ते खा चूरी 🌹🌹🌹. Very good Veer JINDABAAD JINDABAAD 💪💪🙏🙏🇮🇳🇮🇳

  • @ChahalSinghDeep
    @ChahalSinghDeep 5 месяцев назад +1

    ਵਾਹਿਗੁਰੂ ਜੀ ਮਿਹਰ ਕਰੇ

  • @ashokdusad2956
    @ashokdusad2956 5 месяцев назад +3

    ਕਿਸਾਨ ਜਥੇਬੰਦੀਆਂ ਨੂੰ ਏਸ ਬੰਦੇ ਤੋਂ ਕੋਈ ਸੇਧ ਲੈਣੀ ਚਾਹੀਦੀ ਵੀ ਮੇਹਨਤ ਨਾਲ ਕੁਝ ਵੀ ਹੋ ਸਕਦਾ ਧਰਨੇ ਲਾਉਣੇ ਕਮਜ਼ੋਰਾਂ ਦੇ ਕੰਮ ਨੇ

  • @ShardpalSingh-r5q
    @ShardpalSingh-r5q 5 месяцев назад +10

    ਬਾਈ ਬੋਤੇ ਜਿੰਨਾ ਜੋਰ ਚਾਹੀਦੈ ਐਨਾ ਕੰਮ ਕਰਨ ਲਈ, ਇਸ ਬੰਦੇ ਤੇ ਰੱਬ ਦੀ ਕਿਰਪਾ ਹੈ

  • @championgamemap6485
    @championgamemap6485 5 месяцев назад

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajinderSingh-z9l
    @RajinderSingh-z9l 5 месяцев назад +1

    WHAT A HARDWORKER KULWINDER SINGH REALLY A GREAT MAN

  • @jugmandersingh1736
    @jugmandersingh1736 2 месяца назад

    Veer G hun tussi bahut vdhiya video pa rhe ho dil khush ho gya

  • @dspdhanveer2937
    @dspdhanveer2937 5 месяцев назад +10

    ਜਿਸ ਨੂੰ ਆ ਗਿਆ ਤਰੀਕਾ ਉਹ ਦਾ ਇਥੇ ਹੀ ਅਮਰੀਕਾ

    • @JarnailsinghRupana
      @JarnailsinghRupana 5 месяцев назад +1

      ਬਾਈ ਜੀ ਤੁਸੀਂ ਬਿਲਕੁਲ ਠੀਕ ਕਿਹਾ ਮਿਹਨਤੀ ਇਨਸਾਨਾਂ ਲਈ ਇਹ ਸ਼ਬਦ ਪੂਰਾ ਢੁਕਦਾ ਹੈ

  • @sonudhillon-tm8ib
    @sonudhillon-tm8ib 5 месяцев назад +1

    ਸਿਰਾਂ ਬੰਦਾ 👌

  • @JasvirSidhu71
    @JasvirSidhu71 5 месяцев назад +4

    ਕਰ ਕਮਾਈ ਨੇਕ ਬੰਦੇ, ਮੁਫ਼ਤ ਖਾਣਾ ਛੋਡ ਦੇ।ਸਲਾਮ ਏ ਬਾਈ ਦੀ ਮਿਹਨਤ ਨੂੰ

  • @jattmehkma3026
    @jattmehkma3026 5 месяцев назад

    ਮਿਹਨਤ ਨੂੰ ਸਲੂਟ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏

  • @Harmeet_dhillon
    @Harmeet_dhillon 5 месяцев назад +1

    ਬਾਈ ਦੀ ਮਿਹਨਤ ਨੂੰ ਸਲਾਮ

  • @inderjeetsingh1403
    @inderjeetsingh1403 4 месяца назад

    ਪੰਜਾਬ ਦੇ ਲੋਕ ਮਿਹਨਤਾਂ ਵੱਲੋ ਮਾੜੇ ਨੀ ਸਰਕਾਰਾ ਪੱਖੋ ਮਾੜੇ ਨੇ

  • @KulveerSingh-wj6mt
    @KulveerSingh-wj6mt 5 месяцев назад +1

    ਸਤਿ ਸ੍ਰੀ ਆਕਾਲ ਬਾਈ ਜੀ ਮੇਰਾ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਅਸੀਂ ਵੀ ਖੇਤਾਂ ਵਿੱਚ ਰੇਹ ਸਪਰੇਅ ਦਾ ਕੰਮ ਕਰਦੇ ਆ ਬਹੁਤ ਵਧੀਆ ਕੰਮ ਚੱਲਦਾ ਸਾਡੀ ਵੀਡਿਓ ਬਣਾ ਦੋ

  • @JaswinderSingh-uj6nn
    @JaswinderSingh-uj6nn 5 месяцев назад +1

    Sukjidr 22 full ghant 22 full ghant full ghant Video 22 God bless u ❤️❤️❤️

  • @SandeepSharma-pu5tt
    @SandeepSharma-pu5tt 5 месяцев назад +1

    Very nice

  • @RajbirSingh-qh7gg
    @RajbirSingh-qh7gg 5 месяцев назад

    Very good veer ji ❣️❣️❣️❣️❣️❣️❣️❣️❣️❣️❣️

  • @charanjitkaur3662
    @charanjitkaur3662 5 месяцев назад +1

    Very good 👍

  • @HarjitsinghSidhu-u5o
    @HarjitsinghSidhu-u5o 5 месяцев назад

    WAHAGURUJI veer nu tandrusti t tarkea baksan ji

  • @sandeepsingh2654
    @sandeepsingh2654 5 месяцев назад

    Bhai Heera Banda kinda hassi hassi jnda 🎉 waheguru ji edha hi y nu khush rakhe tarrkiyaan bkse

  • @AmansandhuSandhu-u5q
    @AmansandhuSandhu-u5q 4 месяца назад

    Sirra bai

  • @butakhan155
    @butakhan155 4 месяца назад

    Very good veer

  • @RajbirSingh-qh7gg
    @RajbirSingh-qh7gg 5 месяцев назад

    Very good veer ji ❣️❣️

  • @Simrandairyfarm
    @Simrandairyfarm 5 месяцев назад +2

    Siirraaa Banda yr ਸਲੂਟ ਆ y nu

  • @gurwantsandhu2699
    @gurwantsandhu2699 5 месяцев назад +1

    ਬਹੁਤ ਵਧੀਆ

  • @bhattalbrothers9573
    @bhattalbrothers9573 5 месяцев назад +1

    ਮਿਹਨਤ ਦਾ ਮੁੱਲ ਪੈਂਦਾ ਬਾਈ ਸੱਚ ਹੈ

  • @ArshpreetKaur-ll6tb
    @ArshpreetKaur-ll6tb 5 месяцев назад +7

    ਐਸ ਰਾਜਾ ਵਾਲਿਆਂ ਦੇ ਸਾਰੇ ਪ੍ਰੋਡਕਟਸ ਦੀ ਰੇਟ ਸਮੇਤ ਵੀਡੀਓ ਬਣਾਉ

  • @GurpreetSingh-jg8pw
    @GurpreetSingh-jg8pw 5 месяцев назад +1

    Very good sir ji sach kiha tusi Punjab de sher loko apni kirat nu sambo apas vich payar naal raho

  • @NavdeepSanghera43
    @NavdeepSanghera43 5 месяцев назад

    Bahut vadiay ji

  • @chamkaursingh5154
    @chamkaursingh5154 5 месяцев назад

    Very nice waheguru ji Maher karen

  • @sarbjeetsinghsarbjeetsikgh9756
    @sarbjeetsinghsarbjeetsikgh9756 4 месяца назад

    ਫੱਕਰ ਬੰਦਾ ਬਾਈ

  • @gotafarming
    @gotafarming 5 месяцев назад

    ਬਈ ਜੀ ਬਹੁਤ ਬਹੁਤ ਧੰਨਵਾਦ

  • @RajbirSingh-qh7gg
    @RajbirSingh-qh7gg 5 месяцев назад

    Congratulations bro 👏👏

  • @RajSingh-dj6bk
    @RajSingh-dj6bk 5 месяцев назад

    Thanks

  • @NavdeepSingh-g6o
    @NavdeepSingh-g6o 5 месяцев назад

    Good veer ji ❤❤

  • @JasPinder-gx3xs
    @JasPinder-gx3xs 5 месяцев назад

    SHUKUNDER BAAEE DA PINDD MURRAK HAI PTA KRA GE BAEE KOLO RSDHALIWALL FDK PUNJAB ❤

  • @BikkuKhehra-c2k
    @BikkuKhehra-c2k 5 месяцев назад

    Att jataa ❤️

  • @Panjab688
    @Panjab688 5 месяцев назад

    ਮੈਵੀ ਇਸ ਕੰਮ ਤੋਂ ਬੁੱਲਟ ਲਿਆ 13.8,2024 ਨੂੰ ਮੈ ਗੁਰਦਾਪੁਰ ਬਟਾਲੇ ਤੋਂ ਆ bhai ji ih koi ਵੱਡੀ ਗੱਲ ਨਈ

  • @rakeshveryraresongsoldisgo7801
    @rakeshveryraresongsoldisgo7801 5 месяцев назад +1

    Kiran!Nu Salute A!Ge Very Nice

  • @kashmirsingh2607
    @kashmirsingh2607 3 месяца назад

    👏🏼👏🏼👏🏼👏🏼👏🏼👍

  • @BaljinderSingh-nh1li
    @BaljinderSingh-nh1li 5 месяцев назад

    Good luck brother very nice story

  • @gurtejsingh-oy1wh
    @gurtejsingh-oy1wh 5 месяцев назад

    ਬਾਈ। ਬਹੁਤ।ਮੈਹਤੀ।ਚੱਗੀ।ਗੱਲ।

  • @gurminderdhaliwal5768
    @gurminderdhaliwal5768 5 месяцев назад +1

    Very good for this boy
    Good example

  • @Guru302Guru30
    @Guru302Guru30 5 месяцев назад +2

    واہ سردار جی
    آپ کی ویڈیو بہت پسند آئی❤❤
    میں پاکستان سے

  • @gurjantnijjer2789
    @gurjantnijjer2789 5 месяцев назад

    Weheguru ji

  • @Hamara_gyan
    @Hamara_gyan 5 месяцев назад +1

    ❤❤❤❤

  • @KulwinderSingh-l4j
    @KulwinderSingh-l4j 5 месяцев назад

    Good job big veer kulwinder Singh kaka kussa👍👋👍👋👍

  • @Happysandhu-i8s
    @Happysandhu-i8s 5 месяцев назад

    Good 👍 bro

  • @gurdevrai4949
    @gurdevrai4949 5 месяцев назад +3

    Love u bro

  • @bikarkahlon5195
    @bikarkahlon5195 5 месяцев назад

    Very good veer g🎉❤

  • @madanlalbansal7393
    @madanlalbansal7393 5 месяцев назад

    Very nice.

  • @indiandriverarmy
    @indiandriverarmy 5 месяцев назад

    Wah ji wah

  • @DidarVirk-dj9ul
    @DidarVirk-dj9ul 5 месяцев назад

    Waah bai

  • @Parmjeet-u6t
    @Parmjeet-u6t 5 месяцев назад

    Good..kulwinder.singh

  • @parvindersra2928
    @parvindersra2928 5 месяцев назад

    Y Ji dholi da ke price aa

  • @sukhjitsingh2673
    @sukhjitsingh2673 5 месяцев назад

    ❤❤❤👍👍

  • @RajaKhosla-t9i
    @RajaKhosla-t9i 5 месяцев назад

    🎉🎉🎉❤ ❤

  • @kashmirsingh4239
    @kashmirsingh4239 5 месяцев назад

    Weri god 🌹🌼🌻🌻💐🌺🌷❤

  • @ramandeepbhatia179
    @ramandeepbhatia179 5 месяцев назад +1

    ਸਾਡੇ ਪਿੰਡ ਵਾਲੇ ਤਾਂ ਮਿਹਨਤ ਦੇਕੇ ਰਾਜੀ ਨੀ

  • @lakhvirsingh8829
    @lakhvirsingh8829 5 месяцев назад

    Waheguru ji 🙏

  • @JagdeepSingh---
    @JagdeepSingh--- 5 месяцев назад

    Respected men ❤❤❤

  • @hartegsinghnannar9169
    @hartegsinghnannar9169 5 месяцев назад

    Siraa banda

  • @lovepreetsran4877
    @lovepreetsran4877 5 месяцев назад

    Gud job ❤

  • @baggasingh8329
    @baggasingh8329 5 месяцев назад

    Very good y ji

  • @vloger-y9b
    @vloger-y9b 5 месяцев назад

    Good work 🙏

  • @AmandeepSingh-r4m
    @AmandeepSingh-r4m 5 месяцев назад

    Wah g wah very nice from Amandeep Singh Zira

  • @iqbalsidhu6651
    @iqbalsidhu6651 5 месяцев назад

    Well done ji,Congratulations ji

  • @GuriSidhu-l8l
    @GuriSidhu-l8l 5 месяцев назад

    👌👌❤️❤️

  • @kuldeepsinghkuldeep853
    @kuldeepsinghkuldeep853 5 месяцев назад

    Eh hondi aa kamai Wale bande gall veri good

  • @premsidhu2905
    @premsidhu2905 5 месяцев назад +1

    Mehnti bande nu jrur honsla deo

  • @amanagurusarkaunke6101
    @amanagurusarkaunke6101 5 месяцев назад +1

    Bhut mehnti bndaa

  • @Parvinder-q2c
    @Parvinder-q2c 5 месяцев назад

    22 G,ਬਹੁਤ ਵਧੀਆ ਵੀਡੀਓ ਐ ਪਰ 🙏 ਇਹ ਨਾਂ ਕਿਹਾ ਕਰੋ ਕਿ ਅੱਗੇ ਆਲੇ ਬੰਦੇ ਨੂੰ ਕੁਝ ਨੀਂ ਪਤਾ ਕਿ ਅਸੀਂ ਓਹਦੇ ਕੋਲੇ ਕੀ ਕਰਨ ਚੱਲੇ ਆਂ