Размер видео: 1280 X 720853 X 480640 X 360
Показать панель управления
Автовоспроизведение
Автоповтор
ਬਾਈ ਜੀ ਐਡ ਕਰਨ ਵਾਲਾ ਵੀਰ ਇਹਦੀ ਤੁਲਨਾ ਨੌਮੈਟਿਕ ਪਲਾਟਰਰ ਨਾਲ ਤੁਲਨਾ ਕਰ ਰਿਹਾ ਕਿ ਤੀਜਾ ਹਿੱਸਾ ਸਸਤੀ ਆ ਭਾਵ 1.50 ਤੇ 1.75 ਲੱਖ ਰੁਪਏ ਵਿੱਚ ਪੰਜ ਕੁਇੰਟਲ ਲੌਹਾ ਲੱਗਿਆਂ 95 -120 ਰੂਪੈ ਕਿਲੌ ਵੱਧ ਤੋਂ ਵੱਧ 600000 ਦਾ ਲੌਹਾ ਲੱਗਿਆ ਮਿਹਨਤ 20000 ਭਾਵ 80000 ਰੂਪੈ ਰੇਟ ਦੱਸਿਆ ਜਾ ਰਿਹਾ 1.75 ਇਹ ਮਾਪਦੰਡ ਆ ਪਰ ਵੀਰਾਂ ਜੀ ਕਿਸਾਨਾਂ ਦੀ ਲੁੱਟ ਸੁਪਰ ਸੀਡਰ ਨਾਲ ਕੀਤੀ ਜਾ ਰਹੀ ਹੈ 1.20 ਲੱਖ ਦਾ ਲੌਹਾ 2.55 ਲੱਖ ਦਾ ਵੇਚਿਆ ਜਾ ਰਿਹਾ। ਉਤੌ ਸਰਕਾਰਾਂ ਅੱਖਾਂ ਮੀਚ ਸਬਸਿਡੀ 1.20 ਲੱਖ ਦੇਕੇ ਕਿਸਾਨ ਨੂੰ ਠੂਠਾ ਫੜਾ ਰਹੀ ਆ ਕੀਮਤਾਂ ਸਥਿਰ ਕਰਨ ਵੱਲ ਧਿਆਨ ਦੇਣਾ ਚਾਹੀਦਾ!?
Bilkul shi gl aa ji koi bolda e ni paise dei jande aa lok na srkar sapa mardi aa ena te thaga te
ਇੱਕ ਪਾਸੇ ਕਿਸਾਨ ਯੂਨੀਅਨਾਂ ਵਾਲੇ ਰੌਲਾ ਪਾ ਰਹੇ ਹਨ ਕਿ wto ਨਾਲ ਕੋਈ ਸਮਝੌਤਾ ਨਹੀਂ ਕਰਨਾ ਦੂਜੇ ਪਾਸੇ ਕਿਸਾਨ ਖੁਦ ਐਨੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਕੀ ਅਸੀਂ wto ਨੂੰ ਆਪ ਹੀ ਲਾਭ ਦੇ ਰਿਹੈ ਸੋਚਣ ਵਾਲੀ ਗੱਲ ਹੈ ਤਾਂ ਹੀ ਕਿਸਾਨ ਫਾਹੇ ਲੈ ਰਹੇ ਐ
ਵੀਰ ਜੀ ਜਿਹੜੇ ਪਿੰਡਾਂ ਵਿੱਚ ਪਿਹਲਾਂ ਬਿਜਾਈ ਕੀਤੀ ਸੀ ਉਹ ਉਗੀ ਹੋਈ ਵਖਾਦੇ ਤਾਂ ਹੋਰ ਵੀ ਵਧੀਆ ਹੋਣੀ ਸੀ
ਵੀਰ ਜੀ ਪਹਿਲਾਂ ਬੀਜੀਂ ਫਸਲ ਜੋ ਉਗੀ ਹੋਈ ਹੈ ਉਸ ਦੀ ਬੀ ਡੀ ਓ ਬਣਾ ਕੇ ਭੇਜਿਓ ਜੀ ਬਾਕੀ ਪਲਾਂਟਰ ਬਹੁਤ ਵਧੀਆ ਬਣ ਰਹੇ ਨੇ
ਵਿਡੀਉ ਵਿਚ ਜਿਸ ਕਿਸ ਦਾ ਜ਼ਿਕਰ ਕੇ ਉਸ ਨੇ 300ਕਿਲਾ ਮੱਕੀ ਦੀ ਬਿਜਾਈ ਇਸ ਮਸ਼ੀਨ ਨਾਲ ਕੀਤੀ ਉਸ ਨਾਲ ਗੱਲ ਬਾਤ ਕਰਨ ਦੀ ਵੀਡੀਓ ਬਣਾਉ ਤੇ ਨਾਲ ਨਾਲ ਉਸ ਵੀਰ ਨੇ ਜੋ ਖੇਤ ਮੱਕੀ ਲਈ ਬੀਜੇ ਉਹ ਕਿਵੇ ਉਘੇ ਉ ਵੀ ਵਿਖਾਈ ਜਾਵੇ ਜੇ ਇਸ ਦੇ ਬੀਜੇ ਮਟਰ ਕਾਮਯਾਬ ਹੋਏ ਹਨ ਉਹ ਵੀ ਦੱਸਿਆ ਜਾਵੇ
ਬਾਈ ਜੀ ਘਰ ਵਿੱਚ ਸੰਦ ਖਡੋਨ ਨੂੰ ਜਗਾ ਘਟ ਗਈ ਆ ਪਹਿਲਾ ਜਗਾ ਖਰੀਦ ਲਈਏ ਫੇਰ ਖਰੀਦਾ ਗੇ
ਧੰਨਵਾਦ ਜੀ
Iska 2nd part bhi banao jisme germination dikhe
Excellent Machine , very well made, we brought it recently in mp.Better than other bed planter no blocking and good bed making capacity, with fertilizee
Chote kisan laye sasta rab da nam h
22 apne kol iss to nike machine aa
ਬਹੁਤ ਵਧਾਈਆਂ ਤੇ ਬਹੁਤ ਸੋਹਣੀ ਮੂੰਗੀ ਬੀਜਦਾ ਇਹ
Vadhiya bai ji palanter
ਬਹੁਤ ਅੱਛਾ
Bai ji jado eh combine nal wadni a ta jehri khalia ch mungi digni a ta oh kida wada ge
Hard work & Good Job Veer Ji 🤲🤲
ik eh mseen side biz ni pondi vatt nal jga sadh dindi
ik sar nhi bijdi pra makki biji kita ta ikhte sit dindi kita door ame ni v ikhla ikhla sit di aa fail aw bilkul
Bhai ye mcin lene ki soch reha tha,aap bol rehe ho fail h islea ye model Nehi lenge
@@parveengodara275 fail aa y bilkul asi makki bizi aw che ake vekh lo
Mung ki Buwai sukhe m ho rhi h ya battar m
Beautiful
ਮਸ਼ੀਨ ਵਧੀਆ ਆ ਪਰ ਵੀਰ ਉਗੀ ਹੋਈ ਵੀ ਦਿਖਾ ਦਿਉ ਜੀ
Bahut Khoob
Good work
O veer ena da v reet pora wa par kwalti ni hagii
👍👍👌👌
👍👍👍👍👍
Allu v sabzi ch aude ver😊
👌👌👍👍👍👍🙏🙏
Bai dhan lag jaata h kya iss se
Good 22g
Oh ta combine ne chakni I ni jehri khalia ch mungi digni aa
❤❤
Rent kina aa kile da
BOHAT HE WADIA MECHINE AA BEDA DE FASL DA JHAR BOHAT NIKALDAHAI
SARE BEDAN CHO DAANA PUTT K DIKHAO TA K SAB NU PATA LAG JAWE K BRABAR BEEJ suttdi machine te brabar witth te suttdi
Ye hard mitti pe bed baneyegi
Sasta nahi ik lakh to uper hovegi
182000
Good 👍
ਜੱਟ ਦੇ ਪੁੱਤ ਦੀ ਕਮਾਲ ਦੇਖੋ
नरमा ta vijdi nhi ehe
Fail machine aa
Ki Karan ha veer ji dso
ਬਾਈ ਜੀ ਐਡ ਕਰਨ ਵਾਲਾ ਵੀਰ ਇਹਦੀ ਤੁਲਨਾ ਨੌਮੈਟਿਕ ਪਲਾਟਰਰ ਨਾਲ ਤੁਲਨਾ ਕਰ ਰਿਹਾ ਕਿ ਤੀਜਾ ਹਿੱਸਾ ਸਸਤੀ ਆ ਭਾਵ 1.50 ਤੇ 1.75 ਲੱਖ ਰੁਪਏ ਵਿੱਚ ਪੰਜ ਕੁਇੰਟਲ ਲੌਹਾ ਲੱਗਿਆਂ 95 -120 ਰੂਪੈ ਕਿਲੌ ਵੱਧ ਤੋਂ ਵੱਧ 600000 ਦਾ ਲੌਹਾ ਲੱਗਿਆ ਮਿਹਨਤ 20000 ਭਾਵ 80000 ਰੂਪੈ ਰੇਟ ਦੱਸਿਆ ਜਾ ਰਿਹਾ 1.75 ਇਹ ਮਾਪਦੰਡ ਆ ਪਰ ਵੀਰਾਂ ਜੀ ਕਿਸਾਨਾਂ ਦੀ ਲੁੱਟ ਸੁਪਰ ਸੀਡਰ ਨਾਲ ਕੀਤੀ ਜਾ ਰਹੀ ਹੈ 1.20 ਲੱਖ ਦਾ ਲੌਹਾ 2.55 ਲੱਖ ਦਾ ਵੇਚਿਆ ਜਾ ਰਿਹਾ। ਉਤੌ ਸਰਕਾਰਾਂ ਅੱਖਾਂ ਮੀਚ ਸਬਸਿਡੀ 1.20 ਲੱਖ ਦੇਕੇ ਕਿਸਾਨ ਨੂੰ ਠੂਠਾ ਫੜਾ ਰਹੀ ਆ ਕੀਮਤਾਂ ਸਥਿਰ ਕਰਨ ਵੱਲ ਧਿਆਨ ਦੇਣਾ ਚਾਹੀਦਾ!?
Bilkul shi gl aa ji koi bolda e ni paise dei jande aa lok na srkar sapa mardi aa ena te thaga te
ਇੱਕ ਪਾਸੇ ਕਿਸਾਨ ਯੂਨੀਅਨਾਂ ਵਾਲੇ ਰੌਲਾ ਪਾ ਰਹੇ ਹਨ ਕਿ wto ਨਾਲ ਕੋਈ ਸਮਝੌਤਾ ਨਹੀਂ ਕਰਨਾ ਦੂਜੇ ਪਾਸੇ ਕਿਸਾਨ ਖੁਦ ਐਨੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਕੀ ਅਸੀਂ wto ਨੂੰ ਆਪ ਹੀ ਲਾਭ ਦੇ ਰਿਹੈ ਸੋਚਣ ਵਾਲੀ ਗੱਲ ਹੈ ਤਾਂ ਹੀ ਕਿਸਾਨ ਫਾਹੇ ਲੈ ਰਹੇ ਐ
ਵੀਰ ਜੀ ਜਿਹੜੇ ਪਿੰਡਾਂ ਵਿੱਚ ਪਿਹਲਾਂ ਬਿਜਾਈ ਕੀਤੀ ਸੀ ਉਹ ਉਗੀ ਹੋਈ ਵਖਾਦੇ ਤਾਂ ਹੋਰ ਵੀ ਵਧੀਆ ਹੋਣੀ ਸੀ
ਵੀਰ ਜੀ ਪਹਿਲਾਂ ਬੀਜੀਂ ਫਸਲ ਜੋ ਉਗੀ ਹੋਈ ਹੈ ਉਸ ਦੀ ਬੀ ਡੀ ਓ ਬਣਾ ਕੇ ਭੇਜਿਓ ਜੀ ਬਾਕੀ ਪਲਾਂਟਰ ਬਹੁਤ ਵਧੀਆ ਬਣ ਰਹੇ ਨੇ
ਵਿਡੀਉ ਵਿਚ ਜਿਸ ਕਿਸ ਦਾ ਜ਼ਿਕਰ ਕੇ ਉਸ ਨੇ 300ਕਿਲਾ ਮੱਕੀ ਦੀ ਬਿਜਾਈ ਇਸ ਮਸ਼ੀਨ ਨਾਲ ਕੀਤੀ ਉਸ ਨਾਲ ਗੱਲ ਬਾਤ ਕਰਨ ਦੀ ਵੀਡੀਓ ਬਣਾਉ ਤੇ ਨਾਲ ਨਾਲ ਉਸ ਵੀਰ ਨੇ ਜੋ ਖੇਤ ਮੱਕੀ ਲਈ ਬੀਜੇ ਉਹ ਕਿਵੇ ਉਘੇ ਉ ਵੀ ਵਿਖਾਈ ਜਾਵੇ ਜੇ ਇਸ ਦੇ ਬੀਜੇ ਮਟਰ ਕਾਮਯਾਬ ਹੋਏ ਹਨ ਉਹ ਵੀ ਦੱਸਿਆ ਜਾਵੇ
ਬਾਈ ਜੀ ਘਰ ਵਿੱਚ ਸੰਦ ਖਡੋਨ ਨੂੰ ਜਗਾ ਘਟ ਗਈ ਆ ਪਹਿਲਾ ਜਗਾ ਖਰੀਦ ਲਈਏ ਫੇਰ ਖਰੀਦਾ ਗੇ
ਧੰਨਵਾਦ ਜੀ
Iska 2nd part bhi banao jisme germination dikhe
Excellent Machine , very well made, we brought it recently in mp.
Better than other bed planter no blocking and good bed making capacity, with fertilizee