ਕਿਵੇਂ ਤਕਨਾਲੋਜੀ ਬਦਲ ਰਹੀ ਹੈ ਕਿਸਾਨਾਂ ਦੀ ਜ਼ਿੰਦਗੀ, ਦੇਖੋ 400 ਬੋਰੀ ਆਲੂ ਕੱਢਣ ਦੀ ਖ਼ਾਸ ਤਕਨੀਕ

Поделиться
HTML-код
  • Опубликовано: 30 янв 2025

Комментарии • 13

  • @balwindersinghbrar5963
    @balwindersinghbrar5963 День назад +6

    ਮਿੰਟੂ ਬਰਾੜ ਜੀ, ਪ੍ਰੋਗਰਾਮ ਪੇਸ਼ ਕਰਨ ਵਿੱਚ ਤਾਂ ਤੁਸੀਂ ਮਾਹਰ ਹੋ ਹੀ ਚੁੱਕੇ ਹੋ। ਪਰ ਹਰ ਪ੍ਰੋਗਰਾਮ ਰਿਕਾਰਡ ਕਰਨ ਸਮੇਂ ਸਭ ਤੋਂ ਪਹਿਲਾਂ ਉਸ ਦਿਨ ਦੀ ਤਾਰੀਖ਼, ਸਾਲ, ਦਿਨ, ਜਗ੍ਹਾ ਦਾ ਨਾਮ ਅਤੇ ਉਸਦੀ ਤਹਿਸੀਲ ਅਤੇ ਜ਼ਿਲ੍ਹਾ ਜ਼ਰੂਰ ਦੱਸਣਾ ਚਾਹੀਦਾ ਹੈ। ਕਈ ਵਾਰ ਸਾਰਾ ਐਪੀਸੋਡ ਸਸਪੈਂਸ ਵਿੱਚ ਹੀ ਰੁਲ਼ ਜਾਂਦਾ ਹੈ। ਸਰੋਤਿਆਂ ਦੇ ਪੱਲੇ ਕੁਝ ਨਹੀਂ ਪੈਂਦਾ। ਉਮੀਦ ਹੈ ਮੇਰੇ ਸੁਝਾਅ ‘ਤੇ ਜ਼ਰੂਰ ਗ਼ੌਰ ਕਰੋਗੇ। ਧੰਨਵਾਦ!

  • @sukhrandhawa4766
    @sukhrandhawa4766 День назад +1

    Bahot Vadhiya episode as usual.... Thanks Pendu Australia Team

  • @MOR.BHULLAR-PB05
    @MOR.BHULLAR-PB05 2 дня назад +2

    ਬਹੁਤ ਵਧੀਆ ❤

  • @chamkaursingh8179
    @chamkaursingh8179 2 дня назад +1

    Bਹੁਤ ਵਧੀਆ ਜੀ।

  • @rajinderkaurph.d976
    @rajinderkaurph.d976 3 дня назад +1

    ਬਹੁਤ ਸੋਹਣਾ episode 💐💐🙏

  • @surjitsingh6134
    @surjitsingh6134 4 дня назад +1

    ਬਹੁਤ ਵਧੀਆ ਭਰਾਵੋ।

  • @iqbalsingh2302
    @iqbalsingh2302 3 дня назад +1

  • @SukhwinderSingh-wq7fp
    @SukhwinderSingh-wq7fp 4 дня назад +1

    🎉🎉

  • @majorsingh5405
    @majorsingh5405 3 дня назад +1

    Mintu paji sat sri akal ji apna pind da name dasho te area city kehda lagda aa

    • @MintuBrar
      @MintuBrar 2 дня назад

      ਦੇਸੁਮਲਕਾਨਾ ਨੇੜੇ ਕਾਲਾਂਵਾਲੀ ਮੰਡੀ ਜ8ਲਾ ਸਿਰਸਾ

  • @SANDEEPSINGHBADESHA
    @SANDEEPSINGHBADESHA 3 дня назад +2

    ਨਜਾਰਾ ਬੰਨਿਆ ਪਿਆ

  • @KarnailSingh-rc6xp
    @KarnailSingh-rc6xp 3 дня назад +1

    Do pakha Hal kehnde san