We live in the world of innovation. It’s true for tech jobs businesses and farming too. Farming is your businesss you should know latest trends, risks to your business and change accordingly. Only duffers continue with the same thing whole life. Duffers don’t deserve riches.Punjabis should stop crying about MSP on grains. First govt won’t guarantee second it’s disastrous for Punjab
ਬਾਹਰਲੇ ਮੁਲਕਾਂ ਵਿਚ ਬਹੁਤੀਆਂ ਸਬਜ਼ੀਆਂ ਇਸੀ ਤਰਾਂ ਉਗਾਈਆਂ ਜਾਂਦੀਆਂ ਹਨ ਪਰ ਵੱਡੀਆਂ ਕੰਪਨੀਆਂ ਕਿਸਾਨ ਦਾ profit margin ਬਹੁਤ ਘੱਟ rate ਦਿੰਦੀਆਂ ਹਨ. .ਕਿਓੰਕੇ ਲੇਬਰ cost ਘੱਟ ਹੈ ਫਿਰ ਸਰ ਜਾਂਦਾ।
Very good 👍🏽👍🏽👍🏽👍🏽
A hundi gal baat 🎉🎉🎉🎉🎉🎉
Baki bakriya nu canada usa mubarak...
ਪੰਜਾਬ ਚ ਜਦੋ ਤੱਕ ਪਾਣੀ ਇਸ ਖੇਤੀ ਲਈ ਵਰਤੋਂ ਯੋਗ ਹੈ ਤੇ ..
ਜਦੋ ਤੱਕ ਬਾਹਰਲੀਆਂ ਕਮ੍ਪਨੀਆ ਇਸ ਵਿਜਨਸ ਤੇ ਕਬਜ਼ਾ ਨਹੀਂ ਕਰਦੀਆਂ ...
ਭਾਰਤ ਮਾਲਾ ਰੋਡ ਪੂਰਾ ਚੱਲਣ ਤੋਂ ਬਾਦ ਇਹਨਾਂ ਖੇਤੀਆਂ ਤੇ ਕਾਰਪੋਰੇਟ ਹੀ ਕਬਜ਼ਾ ਕਰਨਗੇ
ਨੌਜ਼ਵਾਨ ਪੀੜੀ ਤਾਂ ਕਰ ਸਕਦੀ ਹੈ .....
ਦੂਜਿਆ ਨੇ ਤਾਂ ਕਣਕ ਝੋਨਾਂ ਲਗਾ ਕੇ 5.6ਮਹੀਨੇ ਫੁਕਰੀਆਂ ਮਾਰਨੀਆ ਹੁੰਦੀਆਂ ...
ਨੂਰਪੁਰ ਬੇਦੀ ਕਿਹੜਾ ਪਿੰਡ ਹੈ
Village Nangal
❤ wahaguru.ji good brother carry on
❤❤MEHNTI LOK ZINDABAD PATIALA PUNJAB
ਮਿੱਟੀ ਵਿੱਚ ਜੋ ਤੱਤ ਹੁੰਦੇ ਸਬਜ਼ੀਆਂ ਰਹੀ ਮਿਲਦੇ ਬਿਨਾਂ ਮਿੱਟੀ ਦੇ ਉਗੀਆ ਸਬਜ਼ੀਆਂ ਸਿਹਤ ਲਈ ਕਿਵੇ ਲਾਭ ਕਾਰੀ ਹਨ ।
Kyu ki plants don't need soil.
ਪਾਣੀ ਚ ਹੀ ਉਹ ਤੱਤ ਪਾਏ ਜਾਂਦੇ ਹਨ artificially
❤
❤❤NUMBER OF VEGETABLES ARE POSSIBLE TO PRODUCE WITHOUT SOIL❤❤
Good
40 - 42 lakh lagana har ik de bas di gal nahi
25 lakh ta, modi dinda aaa.
Paisa wala di kheti a
Good bro
Jado apne kol jameen hai fr kyu🙄🙄
What if whole Punjab does it rates will drop then disaster
We live in the world of innovation. It’s true for tech jobs businesses and farming too. Farming is your businesss you should know latest trends, risks to your business and change accordingly. Only duffers continue with the same thing whole life. Duffers don’t deserve riches.Punjabis should stop crying about MSP on grains. First govt won’t guarantee second it’s disastrous for Punjab
O bae bijali da bill kitho dayna ay
Solar pannel, govt free dindi a!
ਏਹ ਘਾ ਪੱਤੇ ਪੰਜਾਬ ਦੀ ਕਿੰਨੀ ਕੂ ਜਨਤਾ ਖਾਂਦੀ ਹੈ
No. Bjyo bai da
Not easy green house cost
Govt pays 25 lakh form 1 kanal
Good luck bro
Bijli free Punjab m😂😂😂
solar na bijli ban lo
ਤੇ ਜਦੋਂ 42 ਲੱਖ ਦਾ set-up ਹਨੇਰੀ ਚ ਉੱਡ ਜਾਂਦਾ ਫੇਰ ਕੋਈ ਨਹੀਂ ਖੜਦਾ ਕੋਲ
Bai ji metti to bin koi v fsal ni ho skdi smj lgi tuc sabat kro ki ahde ch ik % v metti da istmaal ni