Salute aa ਮਿਹਨਤ te management ਕਰਨ ਨੂੰ.... ਬਹੁਤ aoukha ਹੁੰਦਾ ਬਿਨਾਂ ਪੈਸੇ ਤੋਂ ਪਾਈ ਪਾਈ ਜੋੜ ਕੇ ਇੱਕ ਵੱਡਾ ਕਾਰੋਬਾਰ ਖੜਾ ਕਰਨਾ..... very nice work ... salute is bibi nu... good work.. keep it up
Ih jiye projects rajysthan te gujrat vich byo gass coal dia factrya lgi he Mchine thodi vkhri he Punjab vich byocoal unit tasil leval pe lgao. Ya co0retive units vi lga skde hop
By sada pind gohane to 25 km h panipat disit ch panjabi jata da akhri pind h. Ethe tusi belar mashen nal free prali lejo chake stor karn di jga vi milju
ਵਾਹ ਭੈਣੇ ❤ ਰੱਬ ਤੈਨੂੰ ਤਰੱਕੀ ਦੇਵੇ । ਤੇਰੇ ਬੱਚੇ ਤੇ ਤੇਰਾ ਪਰਿਵਾਰ ਖ਼ੁਸ਼ ਰਹੇ
Thank you ji
@@lovelyboparaiyt ਕਿਹੜਾ ਪਿੰਡ ਹੈ ਜੀ ਤੁਹਾਡਾ
ਇਹੋ ਜਿਹੇ ਇਨਸਾਨ ਨੂੰ ਮੇਰਾ ਨਮਸਕਾਰ ਹੈ
ਜੌ ਹੋਰਨਾਂ ਲੋਕਾਂ ਦੇ ਲਈ ਪ੍ਰੇਰਨਾ ਦਾ ਸਰੋਤ ਹਨ
Thank you ji
Thank you ji
ਮੇਹਨਤ ਬਹੁਤ ਜਿਆਦਾ ਕੀਤੀ ਆ ਬੀਬਾ ਤੁਹਾਨੂੰ ਸਲਾਮ ਇੰਨਾ ਸਾਥ ਦੇ ਬਾਈ ਜੀ ਦੀ ਜਿੰਦਗੀ ਸੁਧਾਰ ਦਿੱਤੀ
Thank you ji
ਪਹਿਲੀ ਬੀਬੀ ਸਮੇ ਬਾਅਦ ਦੇਖੀ ਜਿਸ ਦਾ ਸਿਰ ਢੱਕਿਆ।
🙏
Thank you bro
Kina changa hunda j bande de sir te v pagg hundi🙏🏻🙏🏻
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Salute aa ਮਿਹਨਤ te management ਕਰਨ ਨੂੰ.... ਬਹੁਤ aoukha ਹੁੰਦਾ ਬਿਨਾਂ ਪੈਸੇ ਤੋਂ ਪਾਈ ਪਾਈ ਜੋੜ ਕੇ ਇੱਕ ਵੱਡਾ ਕਾਰੋਬਾਰ ਖੜਾ ਕਰਨਾ..... very nice work ... salute is bibi nu... good work.. keep it up
ਮਿਹਨਤ ਦਾ ਫਲ ਮਿੱਠਾ ਜੋ ਤਹਾਨੰੁ ਮਿਲੀਆਂ ਵੀਰ ਜੀ ਸਲਾਮ ਤਹਾਨੂੰ🙏🙏
ਸਾਰੇ ਪੰਜਾਬੀਆ ਨੂੰ ਸਮਰੱਥਾ ਬੰਖਸ਼ੇ ਵਾਹਿਗੁਰੂ ।
ਘਰ ਚੁਲਿਆ ਵਿੱਚ ਬਾਲਣ ਲਈ ਹਰ ਕਿਸਾਨ ਘਰੋ ਬਣਾ ਸਕਦਾ ਹੈ ।😊
ਘਰਾਂ ਵਿੱਚ ਸਰਦੀਆਂ ਦੇ ਸਮੇਂ ਗਰਮੀ ਕਰਨ ਲਈ ਚੁਲੇ ਲੱਗੇ ਹੋਣ ਚਾਹੀਦੇ ਹਨ ਉਹਨਾ ਚੁਲਿਆ ਵਿੱਚ ਇਹਨਾ ਵਰਤੋਂ ਨਾਲ ਘਰ ਗਰਮ ਰੱਖੇ ਜਾ ਸਕਦੇ ਹਨ ਪਾਣੀ ਗਰਮ ਕੀਤਾ ਜਾ ਸਕਦਾ ਹੈ ।ਮਕਾਨਾਂ ਦੇ ਅੰਦਰ ਕੰਧਾਂ ਨੂੰ ਇਸ ਦੇ ਫੱਟੇ ਬਣਾ ਕੇ ਆਈਸੁਵੇਟ ਕੀਤਾ ਸਕਦਾ ਹੈ ।
ਅਕਾਲ ਪੁਰਖ ਵਾਹਿਗੁਰੂ ਜੀ ਸਦਾ ਚੱੜ੍ਹਦੀ ਕਲਾ ਰੱਖਣ ਤੇ ਹਮੇਸ਼ਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ
ਬਹੁਤ ਹੀ ਵਧੀਆ ਬੀਬਾ ਜੀ ਮਿਹਨਤ ਮਨੁੱਖ ਕਰਦਾ ਨਹੀਂ ਕੰਮ ਬਹੁਤ ਹੈ ਜਿਸ ਨੇ ਕੰਮ ਮਨ ਬਣਾ ਕੇ ਸ਼ੁਰੂ ਕਰ ਲਿਆ ਸਫਲਤਾ ਹਾਸਲ ਹੋ ਹੀ ਜਾਂਦੀ ਹੈ ਸੱਚੀ ਬਹੁਤ ਚੰਗਾ ਲੱਗਾ
ਬਹੁਤ ਵਧੀਆ ਕੰਮ ਹੈ ਜੀ ਵਾਹਿਗੁਰੂ ਤਰੱਕੀ ਬਖ਼ਸੇ
God bless you. Keep Covering your head. waheguru kirpa karan
ਚੜਦੀ ਕਲਾ ਜੀ
Thank you so much BBC news walya da ji ❤❤❤
ਇਹੋ ਜਿਹੀਆਂ ਕੁੜੀਆਂ ਕਰਮਾ ਵਾਲਿਆਂ ਮੁੰਡਿਆਂ ਨੂੰ ਮਿਲਦੀਆਂ !!!❤❤❤
ਬਹੁਤ ਹਿੰਮਤ ਵਾਲੇ ਹਨ।
ਇਹ ਬੀਬਾ ਜੀ...।
ਮੈਂ ਵੀ ਮਿਲਿਆ ਬਹੁਤ ਜਿਆਦੇ
ਹਿੰਮਤ ਵਾਲੇ ਤੇ ਚੰਗੀ ਸੋਚ ਵਾਲੇ ਹਨ
Thank you ji
ਬਹੁਤ ਹੀ ਵਧੀਆ 3 ਲੱਖ ਮਹੀਨੇ ਦਾ ਤਾਂ ਨਹੀਂ ਬਚਦਾ ਹੁਣਾ ਪਰ ਕੁਝ ਨਾ ਕੁਝ ਤਾਂ ਬਚਦਾ ਹੀ ਹੋਵੇਗਾ ਹਥੀ ਕੰਮ ਕਰਦੇ ਨੇ ਆਪਣਾ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ
Salute a sister tuhanu and tuhade husband nu .
ਬਹੁਤ ਵਧੀਆ 👍
Boht vdia behne 🙏🏻🙏🏻
Waheguruji🎉🎉🎉🎉🎉❤❤
ਬਹੁਤ ਵਧੀਆ ਭੈਣੇ। ਸਲਾਮ ਹੈ ਤੈਨੂੰ।
Vadhia g
Great 👍
Waheguru ji 🙏
ਏਦਾਂ ਹੀ ਦੇਸ਼ ਤਰੱਕੀ ਕਰਦਾ
ਬਹੁਤ ਵਧੀਆ ਜੀ....
Good👍very inspiring.
Waheguru ji ❤❤❤
Bahut assaa good
Waheguru meher kre
Boht vadia kam kr rahe ho g bhagwan tarakeen deve
Good job
Congress 🎉🎉
God bless
Good 22 ji
बहुत बढ़िया
Very nice 🎉
Ih jiye projects rajysthan te gujrat vich byo gass coal dia factrya lgi he
Mchine thodi vkhri he
Punjab vich byocoal unit tasil leval pe lgao. Ya co0retive units vi lga skde hop
Waheguru
Nice 👍🏻
Vdia g
Great
🙏🙏🙏🙏🙏🙏🙏🙏🙏🙏🙏🙏
Good 🎉🎉🎉
nice rame veer
By sada pind gohane to 25 km h panipat disit ch panjabi jata da akhri pind h. Ethe tusi belar mashen nal free prali lejo chake stor karn di jga vi milju
Very good, you can make biodegradable food plates and other items also.
❤good
Superb
❤
Gohana near Panipat 👍
Yes mahme road red shed near petrol pamp ❤
Sabar Surat beba ji
Solar power companies should give them solar panels to make processing even greener.
I need this type of product for boiler in chemical plant
Hllo. Ji
Nice
Good
👍
Pind daaso ji
Sade jatt bhra agg la ke te dharne chale jande
Very nice effects
Factory address dsso g visit karke hor zyada jaankaari mildi hai
Ji
please ds sakde ae iss bhen naal kidan contact kriye ?? mai v same industry ch ae so kch information leni ae
CM TE PUNJAB BANDE TA SARE SHRABEE NSHEDE BNE HN PUNJAB CH HUN LADIES NU H AGHE AUNA PAINA
Thank you ji
Please share number who operate this unit
Thoda time hor
Bakamaal .
Company phone number
?
Kam sikhana paap ho gya ajkal..
Bahut Vdia
Very nice sister
ਇਸ ਵਿੱਚੋਂ ਮੋਸਚਰ ਕਿੱਦਾਂ ਕੱਢ ਦੇਵਾ ਵਧੀਆ ਕੰਮ ਆ
Shuka skda is nu
asi bi Karna Kam kinu mil sakde aa Kam li
Contact number v de diya karo veer nal koi veer hunda ehh kum suru karn lai
❤
Good
Waheguru ji ❤
Waheguru ji🙏🏼