Punjab Textile Industry: ਪੰਜਾਬ ਤੋਂ ਕੱਪੜੇ ਦਾ Export ਘਟਿਆ, Rajya Sabha 'ਚ ਉੱਠਿਆ ਮੁੱਦਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 27 дек 2024

Комментарии •

  • @mampreetsingh6594
    @mampreetsingh6594 15 часов назад +14

    ਪੰਜਾਬ ਦੇ ਪਾਣੀ ਨੂੰ ਨਿਰਾ ਕੈਂਸਰ ਬਣਾ ਦਿੱਤਾ ਇਸ ਤਰੱਕੀ ਨੇ ਤੇ ਨੌਕਰੀਆਂ ਬਾਹਰਲੇ ਸੂਬੇ ਵਾਲਿਆਂ ਨੂੰ ਦੇ ਦਿੱਤੀਆਂ

  • @jogi8914
    @jogi8914 19 часов назад +12

    ਪੰਜਾਬ ਤੇ ਵਾਤਾਵਰਨ ਲਈ ਚੰਗੀ ਖਬਰ ਹੈ

  • @Guri55136
    @Guri55136 20 часов назад +30

    ਇਹ ਘਟਣਾ ਪੰਜਾਬ ਦੇ ਪੱਖ ਚ ਈ ਹੈ , ਟੇਕਸਟਾਇਲ ਬਹੁਤ ਮਾੜੀ ਇੰਡਸਟਰੀ ਹੈ । ਇਸ ਦਾ ਵਧਣਾ ਲੋਕਲ ਲੋਕਾਂ ਲਈ , ਵਾਤਾਵਰਣ ਲਈ ਲੋਕਾਂ ਲਈ ਚੰਗਾ ਨਹੀਂ । ਪੰਜਾਬ ਨੂੰ ਹੁਣ ਨਵੇਂ ਸਮੇਂ ਚ IT ਇੰਡਸਟਰੀ, ਫੂਡ ਪ੍ਰੋਸਸਿੰਗ , ਕਾਰਬਨ ਫਰੀ ਸੁਸਟਨੇਬਲ ਇੰਡਸਟਰੀ ਚ ਇਨਵੈਸਟਮੈਂਟ ਲਈ ਚੋਖੇ ਉਪਰਾਲਿਆਂ ਦੀ ਜਰੂਰਤ ਹੈ। ਆਟੋ ਮੋਬਾਈਲ ਇੰਡਸਟਰੀ ਨੂੰ ਈ ਮੋਟਰ ਚ ਸਥਾਪਿਤ ਕਰਨ ਲਈ ਸਪੋਰਟ ਪ੍ਰੋਗਰਾਮ ਚਲਾਉਣ ਦੀ ਜਰੂਰਤ ਹੈ । ਬਾਕੀ FTA ਤਾਂ ਸੈਂਟਰ ਦੇ ਕਰਨ ਵਾਲੇ ਕੰਮ ਨੇ , ਓਹਨਾ ਤੋ ਕੋਈ ਉਮੀਦ FTA ਦੀ ਰੱਖਣੀ ਵੀ ਬੇਕਾਰ ਹੈ । ਇਹਨਾ ਨੇ ਤਾਂ ਜਿਹੜੇ 2-4 ਗੁਆਂਢੀਆਂ ਨਾਲ ਬਣਦੀ ਸੀ ਓਹ ਵੀ ਵਿਗਾੜ ਲਈ, ਯੂਰਪ ਅਮਰੀਕਾ ਨਾਲ ਤਾਂ ਦੂਰ ਦੀ ਗੱਲ ਹੈ।

    • @japneetsingh5015
      @japneetsingh5015 18 часов назад +1

      ਪੰਜਾਬ ਦਾ ਹੀ ਘਾਟਾ ਹੈ। ਇਸ ਤੋਂ ਸਰਕਾਰ ਨੂੰ ਟੈਕਸ ਮਿਲਦਾ ਹੈ ਜਿਸ ਨਾਲ ਸਰਕਾਰੀ ਨੌਕਰੀਆਂ ਤੇ ਕੰਮ ਕਰਦੇ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਹਨ। ਹੁਣ ਭੇਜੋ ਆਪਦੇ ਲੋਕ ਬੱਚਿਆਂ ਨੂੰ ਮੈਕਸੀਕੋ ਦੇ ਜੰਗਲਾਂ ਵਿੱਚ

    • @Guri55136
      @Guri55136 18 часов назад

      @@japneetsingh5015 ਸਿਰਫ ਟੈਕਸ ਖਾਤਰ ਪਾਣੀ ਪਲੀਤ ਕਰ ਲੈਣੇ ਕਿੱਡੀ ਕੂ ਸਮਝ ਹੈ। ਇਹ ਮੂਰਖਤਾਈ ਹੈ , ਟੈਕਸ ਇਕੱਲੇ ਕਪੜੇ ਤੋ ਈ ਮਿਲਦਾ , ਹੋਰ ਵਸਤੂਆਂ ਟੈਕਸ ਫ੍ਰੀ ਨੇ ? ਕਿੰਨੇ ਕੂ ਸਾਲ ਟੈਕਸ ਮਿਲਜੂ , ਜਦੋ ਕਾਰਬਨ ਫੁੱਟਪ੍ਰਿੰਟ ਦੇ ਹਿਸਾਬ ਨਾਲ ਮਾਰਕੀਟ ਚੱਲਣ ਲੱਗ ਗਈ ਫੇਰ ਟੈਕਸ ਕਿੱਥੋਂ ਆਉਣਾ , ਯੂਰਪ ਨੇ ਤਾਂ ਕਾਰਬਨ ਟੈਕਸ ਲਗਾ ਵੀ ਦਿੱਤਾ ਓਥੇ ਤਾਂ ਵੈਸੇ ਈ ਮਾਲ ਨੀ ਜਾ ਪਾਉਣਾ । ਪਹਿਲਾ ਡਾਇੰਗਾ ਨਾਲ ਪਾਣੀ ਦੂਸ਼ਿਤ ਕਰੋ , ਤੇ ਟੈਕਸ ਇਕੱਠਾ ਕਰੋ ਫੇਰ ਓਸੇ ਟੈਕਸ ਤੋਂ ਕਈ ਗੁਣਾ ਜਿਆਦਾ ਪੈਸਾ ਖਰਚ ਕਰਕੇ ਪਾਣੀ ਖਰੀਦਣ ਦਾ ਪ੍ਰਬੰਧ ਕਰੋ ।

    • @ਪੰਜਾਬ10
      @ਪੰਜਾਬ10 15 часов назад +2

      ​@@japneetsingh5015tax to ki krna main ludhiana rehnda ehna factoria krke punjabi apne ghr bech k hor area ch nikl rahe pinda de pind parvaasia nl bhr gye boht bura haal aa eh khtm hi hojve industry taa vdia

    • @Roger-k5f
      @Roger-k5f 15 часов назад

      9,333 crore di muft motor bijli nu band karo pehla........ punjab da pani khatm karke, dujjea layi chawal di kheti kar rahe aa tere andolan jeevi kisan

    • @ਪੰਜਾਬ10
      @ਪੰਜਾਬ10 14 часов назад +1

      @@Roger-k5f ik tshirt bnaun lyi kinna pani use hunda ohde baare v search krlo pehla

  • @mandeepsandhu3436
    @mandeepsandhu3436 14 часов назад +10

    ਭੱਈਏ ਹੀ ਭਰਤੀ ਕਰ ਰੱਖੇ ਆ ਲੇਬਰ ਚ ਇਹਨਾਂ ਇੰਡਸਟਰੀਜ਼ ਨੇ

    • @josantop2819
      @josantop2819 14 часов назад +4

      ਆਪਣੇ ਕੰਮ e ਨੀ ਕਰਦੇ ਵੀਰ।

    • @bsingh5860
      @bsingh5860 13 часов назад +3

      Wah bai sajna ਅਸੀ kam ਕਰੀਏ na doosre nu karan dayie na😂😂 pinda ch ਮਿਸਤਰੀ nahi labda punjabi kam karan nu wihle bethe rehnge fir das buisnessman te kam ਕਰਵਾਉਣ hoa

  • @Dil-Sacha-hai
    @Dil-Sacha-hai 11 часов назад +5

    ਬਹੁਤ ਵਧੀਆ ਹੋਇਆ। ਸਾਡੇ ਪਾਣੀ ਨੂੰ ਖਰਾਬ ਕਰ ਦਿੱਤਾ ਇਸ ਉਦਯੋਗ ਨੇਂ। ਨਹੀਂ ਚਾਹੀਦਾ ਸਾਨੂੰ ਕੱਪੜਾ ਉਦਯੋਗ। ਸਾਨੂੰ ਪੰਜਾਬ ਦੀ ਤੰਦਰੁਸਤੀ ਚਾਹੀਦੀ ਹੈ।

    • @Gurustockinvesting
      @Gurustockinvesting 9 часов назад

      You won't get free water, electricity, or subsidies if you don't pay taxes.

    • @Dil-Sacha-hai
      @Dil-Sacha-hai 9 часов назад +1

      ​@Gurustockinvesting I am a proud Soldier, pay my taxes and file ITR. I pay my bills on time, that includes Electricity. You dont have to tell me what is tax and what is freeby. You better stay on ur stock investing but be aware that banks do not give loan to you guys. Therefore, do some other job and never teach a soldier.

    • @Gurustockinvesting
      @Gurustockinvesting 9 часов назад

      @Dil-Sacha-hai Who might borrow money for investments? Many Punjab residents rely on the generosity of a select few. A significant portion of the population in Punjab doesn't prioritize education or employment and paying taxes; however, there are exceptions like yourself.

    • @Dil-Sacha-hai
      @Dil-Sacha-hai 9 часов назад +1

      @Gurustockinvesting please quote ur referrence that supports ur claim. It is easy to say anything but tough to prove. Do u know what is agrarian state ? You will find answer to all ur doubts if u study that how Punjab being an agrarian state is contributing to Indian economy and wht previliges should Farmers be extended with to do their job.

    • @Gurustockinvesting
      @Gurustockinvesting 8 часов назад

      @Dil-Sacha-hai Punjab's GST revenue is projected at ₹25,750 crore for this year and This income tax share is part of the ₹33,790 crore expected from central transfers in FY 2024-25. So who is paying more? You can get these number from psrindia website.

  • @jagpalsingh910
    @jagpalsingh910 19 часов назад +11

    Textile industry should be ban in Punjab coz 99% employee to non punjabi, population, Punjab need only agro based industry like food process, milk processes, etc

  • @Manpreetsingh-wf8th
    @Manpreetsingh-wf8th 18 часов назад +7

    ਪੰਜਾਬ ਦਾ ਵਾਹਗਾ ਬਾਰਡਰ ਖੋਲ੍ਹਣਾ ਬਹੁਤ ਜਰੂਰੀ ਅਤੇ ਸਮੇਂ ਦੀ ਮੁੱਖ ਮੰਗ ਆ, ਤਾਂ ਜਾ ਕੇ ਪੰਜਾਬ ਵਿਕਾਸ ਦੇ ਕਿਸੇ ਰਾਹ ਨੂੰ ਤੁਰ ਸਕਦਾ, ਇਸ ਤੋਂ ਬਿਨਾਂ ਦਾ ਹੋਰ ਕੋਈ ਹੱਲ ਨਹੀਂ

    • @msharma373
      @msharma373 15 часов назад

      Sir ji trade band kisne kiti aa . Ex pm of Pakistan ..

  • @ParamjitSingh-ok8he
    @ParamjitSingh-ok8he 16 часов назад +5

    ਪੰਜਾਬੀ ਚ ਖਬਰਾਂ ਦੇਣ ਸਮੇਂ "ਰਾਜ ਸਭਾ" ਲਿਖਿਆ/ਕਿਹਾ ਜਾਂਦਾ ਹੈ ਨਾ ਕਿ "ਰਾਜਿਆ ਸਭਾ"।

  • @surindersaini6797
    @surindersaini6797 13 часов назад +3

    ਪੰਜਾਬੀ ਕਦੇ ਨਹੀਂ ਚਾਹੁੰਦਾ ਕਿ ਕਿਸੇ ਵਪਾਰੀ ਦਾ ਨੁਕਸਾਨ ਹੋਵੇ ਤੁਹਾਨੂੰ ਬਸ ਹੱਥ ਬੰਨ ਕਿ ਬੇਨਤੀ ਹੈ ਤੁਸੀਂ ਫੈਕਟਰੀਆਂ ਕਿਸੇ ਹੋਰ ਸਟੇਟ ਵਿੱਚ ਲਾ ਲਵੋ ਜਿਥੇ ਤੁਹਾਨੂੰ ਬੰਦਰਗਾਹਾਂ ਨਜ਼ਦੀਕ ਪੈਣ ਇਸ ਨਾਲ ਤੁਹਾਡਾ ਕੰਮ ਵੀ ਚਲਦਾ ਰਹੂ ਤੇ ਪਾਣੀ ਵੀ ਬਚ ਜਾਉਂ......

  • @rajanpreetkaur121
    @rajanpreetkaur121 20 часов назад +11

    ਆਪਣਿਆ ਨੂੰ ਬਿਮਾਰੀਆਂ ਲਾ ਕੇ bussiness ਚ ਲਾਹ ਨਈ ਖ਼ਟ ਹੋਣਾ।

  • @parmeshkumar1405
    @parmeshkumar1405 10 часов назад

    Good news for Punjab people,, save water save Punjab

  • @hemant1772
    @hemant1772 17 часов назад +6

    Punjad da WATER pehla i ghat gya a
    Lodd ni ehna di

  • @KuljeetSingh-c1x
    @KuljeetSingh-c1x 9 часов назад

    ਪੰਜਾਬੀ ਆਂ ਲਈ ਖੁਸ਼ੀ ਦੇ ਖ਼ਬਰ

  • @Amandeep-mb8rh
    @Amandeep-mb8rh 15 часов назад +1

    ਇਥੋਂ ਸਰਕਾਰ ਦੀਆ ਨਾਕਾਮੀਆਂ ਦਾ ਪਤਾ ਲਗਦਾ ।। ਕੀ ਦੇਸ਼ ਕਿੰਨੀ ਕੁ ਤਰੱਕੀ ਕਰ ਰਿਹਾ ।।

  • @pushpindersingh2696
    @pushpindersingh2696 21 час назад +7

    Nhi chahidi industry daffa hojo punjab cho

    • @japneetsingh5015
      @japneetsingh5015 18 часов назад

      ਤੇ ਤੁਹਾਡੇ ਬੱਚੇ ਪੰਜਾਬ ਚੋਂ ਦਫਾ ਹੋ ਕੇ ਕਨੇਡਾ ਵੱਲ ਭੱਜਣਗੇ

  • @SunilKumar-ts6bk
    @SunilKumar-ts6bk 10 часов назад +1

    Punjab noo duglapan fukrapan kha gaya😎😎

  • @Singh_hunter
    @Singh_hunter 12 часов назад

    Punjab must move towards IT Industry...IT park in Mohali shud be developed nd Govt shud make sincere efforts to make companies invest here..

  • @punjabwap6951
    @punjabwap6951 9 часов назад

    Gud a sanu koie jarurt nhi kapde di othe bhaiye hi kam karde punjab is a farming land

  • @SarwanDhiman-t8k
    @SarwanDhiman-t8k 20 часов назад +7

    मंदिरों में जाकर घंटियां बजाओ.

    • @msmavi7595
      @msmavi7595 20 часов назад +1

      🤣🤣👍

    • @Coder-t1w
      @Coder-t1w 18 часов назад +3

      tum gurudware mein jakar ghantiya khadkao andolan jeevi 😂

    • @Coder-t1w
      @Coder-t1w 18 часов назад +3

      Andolan jeevi librndu ko kaun samjhaye 😂

  • @PiPiTheLabra
    @PiPiTheLabra 16 часов назад +2

    Vaise v koi faida ni Punjab nu ena apart from tax collection. Environmental damage Punjab da, majority ch hor states de bande kam karde ne. Sanu nahi faida.

  • @jaspreet1979sh
    @jaspreet1979sh 18 часов назад +3

    Road transport to pakistan

  • @jassa49
    @jassa49 20 часов назад +4

    These industries are very bad for punjab they all should move out of punjab

  • @harka0007
    @harka0007 10 часов назад

    Punjab agriculture state .....priority food industry establish karna na ki hor industry

  • @jaspalsingh9569
    @jaspalsingh9569 9 часов назад

    ਜਿਥੇ ਪੋਰਟ ਨੇੜੇ ਹੈ ਉਥੇ ਜਾਓ

  • @HistoricalMyths-j6m
    @HistoricalMyths-j6m 21 час назад +2

    Khatri Arora Always no1.

  • @singharkirat
    @singharkirat 18 часов назад +2

    Kise v Businessman ne Wagah border trade route open karn di gal ni kiti.. 😂
    kisan suicide kar rhe ne te keh rhe ne k Pakistan ch aloo tamatar export karn deo😂.. chronology samj lao hun Modi Shah bhakto

    • @msharma373
      @msharma373 15 часов назад

      Trade band krn li keha kisne aa India ne ya Pakistan ne .. ?

  • @Coder-t1w
    @Coder-t1w 18 часов назад +3

    Andolan jeevi librndu ko kaun samjhaye 😂

  • @RishuKumar-jn6qt
    @RishuKumar-jn6qt 9 часов назад

    It is very bad news for Punjab development

  • @jagtarsarpanch3073
    @jagtarsarpanch3073 19 часов назад +1

    ਬਿਕਾਸ ਤਾਂ ਬਹੁਤ ਹੌ ਰਿਹਾ

  • @jassa49
    @jassa49 20 часов назад +3

    All punjabi people should start importing good quality clothes from Bangladesh

  • @Coder-t1w
    @Coder-t1w 18 часов назад +3

    punjab ch kapde da business wadna chahida. It will be good for punjab economy 🙏

  • @RavinderKumar-r9k
    @RavinderKumar-r9k 18 часов назад

    Corona hje v hit kar reha

  • @s.k.haridas6726
    @s.k.haridas6726 16 часов назад

    ਅੱਤਵਾਦ ਨੇ ਪੰਜਾਬ ਬਰਬਾਦ ਕਰਤਾ

  • @4bviews762
    @4bviews762 18 часов назад +3

    chaga houga sada pani saaf hoju

  • @ASGolewaila
    @ASGolewaila 10 часов назад

    ruclips.net/video/0CGsGnc2D8A/видео.htmlsi=L6QSsYVGqev6shA_

  • @SarwanDhiman-t8k
    @SarwanDhiman-t8k 20 часов назад +2

    मंदिरों में जाकर घंटियां बजाओ.

  • @SarwanDhiman-t8k
    @SarwanDhiman-t8k 20 часов назад +3

    मंदिरों में जाकर घंटियां बजाओ.

    • @sagarmalik007
      @sagarmalik007 20 часов назад +2

      Sir
      Mandir m jake ghantia b bajayenge
      Gurdware m jake langar v batenge.
      Agar industry khtam hui n sb jada aap hi royenge

    • @shamshersingh-xm8mo
      @shamshersingh-xm8mo 17 часов назад

      ​@@sagarmalik007hume ghanta frak nahi pre ga frak toh up bihari ko pre ga Jo gandgi fla rahe ha Punjab ma