Punjab ਦੇ Anandpur Sahib ਵਿੱਚ ਵਸਿਆ france ਦਾ ਇਹ ਸ਼ਖ਼ਸ, ਸਿੱਖੀ ਸਰੂਪ ਕੀਤਾ ਧਾਰਨ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 8 дек 2023
  • ਪੰਜਾਬ ਦੇ ਖੇਤਾਂ ਵਿੱਚ ਸਿੱਖੀ ਸਰੂਪ ’ਚ ਕੰਮ ਕਰਦੇ ਨਜ਼ਰ ਆਉਣ ਵਾਲੇ ਦਰਸ਼ਨ ਸਿੰਘ ਅਸਲ ਵਿੱਚ ਫ਼ਰਾਂਸ ਮੂਲ ਦੇ ਮਿਲੇਸ਼ ਮਾਈਕਲ ਜੀਨ ਲੁਈਸ ਰੁਡੇਲ਼ ਹਨ। ਜਾਣੋ ਕਿਵੇਂ ਇੱਕ ਫ਼ਰਾਂਸੀਸੀ ਨੂੰ ਪੰਜਾਬ ਹੀ ਆਪਣਾ ਘਰ ਲੱਗਾ ਤੇ ਉਹ ਕਿਸਾਨਾਂ ਤੇ ਨੌਜਵਾਨਾਂ ਲਈ ਮਿਸਾਲ ਕਿਵੇਂ ਬਣੇ।
    ਰਿਪੋਰਟ- ਬਿਮਲ ਸੈਣੀ, ਐਡਿਟ-ਗੁਰਕਿਰਤਪਾਲ ਸਿੰਘ
    #darshansingh #france #india #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 540

  • @tirathkaur847
    @tirathkaur847 7 месяцев назад +251

    ਚੰਗੇ ਭਾਗਾਂ ਨਾਲ ਗੁਰਸਿਖੀ ਜੀਵਨ ਮਿਲਦਾ ਹੈ❤

    • @sawalakh504
      @sawalakh504 6 месяцев назад +2

      Jihnu janam to hi sikhi mili oh sambhal ta rahe ni

    • @tirathkaur847
      @tirathkaur847 6 месяцев назад +8

      @@sawalakh504 ਜਿਹੜੇ ਗੁਰੂ ਦੇ ਰੰਗ ਵਿੱਚ ਰੰਗੇ ਆ ਉਨ੍ਹਾਂ ਨੂੰ ਪੁੱਛ ਕੇ ਵੇਖ ਸਿੱਖੀ ਕੀ ਹੁੰਦੀ ਏ ਬਾਕੀ ਵਾਹਿਗੁਰੂ ਸਭ ਨੂੰ ਸਮੱਥ ਬਖਸ਼ਣ

    • @NikhilSoni-nl2py
      @NikhilSoni-nl2py 6 месяцев назад

      hanji tusi bilkul sai keha...m hindu han..te roz ardaas krke ronde-ronde sonda han..ki mainu sikhi mile@@tirathkaur847

    • @armaansinghsidhu3796
      @armaansinghsidhu3796 6 месяцев назад +3

      ਜੇ ਕੋਈ ਗੁਰੂ ਸਾਹਿਬ ਜੀ ਨੂੰ ਥੋੜਾ ਜਿੰਨਾ ਵੀ ਪਿਆਰ ਕਰਦਾ ਹੈ ਗੁਰੂ ਸਾਹਿਬ ਉਸ ਉਤੇ ਅਥਾਹ ਬਖਸ਼ਿਸ਼ਾ ਕਰਦੇ ਹਨ ਜੀ ਇਹ ਇੱਕ ਵੱਡੀ ਸਚਾਈ ਹੈ ਜੀ ਗੁਰੂ ਸਾਹਿਬ ਜੀ ਨੂੰ ਪਿਆਰ ਕਰ ਕੇ ਦੇਖ ਲਵੋ ਜੀ ਕਿਸੇ ਵੀ ਚੀਜ ਦੀ ਘਾਟ ਨਹੀ ਆਵੇਗੀ ਲੋਕ ਤੇ ਪ੍ਰਲੋਕ ਦੋਵੇ ਸਵਰ ਜਾਣਗੇ। 🙏🏼🙏🏼🌹🌹🙏🏼🙏🏼🙏🏼

    • @kuldiprehpa
      @kuldiprehpa 5 месяцев назад

      ​@@sawalakh504 ਇਹ ਜਰੂਰੀ ਨਹੀਂ ਹੁੰਦਾ ਉਦਾਹਰਣ ਦੇ ਤੌਰ ਤੇ ਗੁਰੂ ਨਾਨਕ ਦੇ ਜੀ ਦੇ ਦੋਵੇਂ ਪੁੱਤਰ ਬਾਬਾ ਸ਼ਿਰੀ ਚੰਦ ਜੀ ਅਤੇ ਲਖਵੀ ਦਾਸ ਜੀ ਦੋਨੋ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਨਹੀਂ ਚੱਲੇ ਉਹਨਾਂ ਨੇ ਆਪਣਾ ਵੱਖਰਾ ਮੱਤ ਚਲਾ ਲਿਆ।ਦੂਜੀ ਉਦਾਹਰਣ ਦੇ ਦੀਆਂ ਗੁਰੂ ਅਰਜਨ ਦੇਵ ਜੀ ਅਤੇ ਪ੍ਰਿਥੀ ਚੰਦ ਦੋਵੇਂ ਸਕੇ ਭਰਾ ਸਨ ਅਤੇ ਗੁਰੂ ਰਾਮਦਾਸ ਦੇ ਪੁੱਤਰ ਸਨ ਹੁਣ ਫ਼ਰਕ ਦੇਖ ਲਓ ਇਕ ਭਰਾ ਪੂਰਨ ਗੁਰਸਿੱਖੀ ਵੱਲ ਸੀ ਅਤੇ ਇੱਕ ਸਿਰਫ ਗੱਦੀ ਦੇ ਲਾਲਚ ਲਈ ਆਪਣੇ ਹੀ ਗੁਰਬਾਣੀ ਨਾਲ ਜੁੜੇ ਭਰਾ ਨੂੰ ਮਰਵਾਉਣ ਦੀਆਂ ਸਾਜਿਸ਼ਾਂ ਕਰਦਾ ਰਿਹਾ ਚੰਦੂ ਦੇ ਨਾਲ ਮਿਲ ਕੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਪਰ ਤੱਤਾ ਰੇਤਾ ਪਵਾਇਆ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ।ਇਹ ਸਿੱਖੀ ਕਰਮਾਂ ਨਾਲ ਮਿਲਦੀ ਹੈ ਚੰਗੇ ਭਾਗਾਂ ਨਾਲ ਜਿਸਨੇ ਵੀ ਜਨਮ ਲਿਆ ਹੈ ਉਸਦੇ ਆਪਣੇ ਕਰਮ ਹੁੰਦੇ ਨੇ ਓਹ ਜੋ ਵੀ ਚੰਗੇ ਕਰਮ ਕਰੇਗਾ ਜਾਂ ਮਾੜੇ ਉਸਨੂੰ ਆਪ ਨੂੰ ਹੀ ਉਸਦਾ ਹਿਸਾਬ ਦੇਣਾ ਪਾਏਗਾ ਉਸਦਾ ਭਰਾ ਮਾਂ ਬਾਪ ਨਹੀਂ ਉਸਦੀ ਮੱਦਤ ਕਰ ਸਕਦੇ ਇਸ ਵਿੱਚ।

  • @ADDSGRDJ
    @ADDSGRDJ 7 месяцев назад +28

    ਕਿੰਨੇ ਸਿੱਖੀ ਵਿੱਚ ਜੰਮ ਕੇ ਵੀ ਨਸ਼ਿਆ ਵਿੱਚ ਪੈ ਕੇ ਸਿੱਖੀ ਤੋਂ ਕੋਹਾਂ ਦੂਰ ਨੇ, ਤੇ ਕਈ ਵਿਦੇਸ਼ ਵਿਚ ਹਜ਼ਾਰਾਂ ਮੀਲ ਦੂਰ ਜੰਮ ਕੇ ਵੀ ਵੀ ਸਿੱਖੀ ਮੂਲ ਨਾ ਆ ਜੁੜਦੇ ਨੇ । ਵਾਹ ਓਏ ਮਾਲਕਾ ਤੇਰੀਆ ਤੂੰ ਹੀ ਜਾਣੇ ।

  • @kartarsingh8903
    @kartarsingh8903 7 месяцев назад +47

    ਬਾਹਰ ਦੇ ਗੋਰੇ ਸਿੰਘ ਸਜ ਰਹੇ ਹਨ ਵਾਹਿਗੁਰੂ ਸਾਡੇ ਬੱਚਿਆਂ ਨੂੰ ਸੋਝੀ ਦੇਵੇ ਧੰਨਵਾਦ

  • @gurchetsingh9201
    @gurchetsingh9201 7 месяцев назад +157

    ਬਾਹਰ ਦਾ ਗੁਰਮੁੱਖ ਪਿਆਰਾ ਗੁਰੂ ਜੀ ਦਾ ਪਿਆਰਾ ਬਣ ਗਇਆ ਇੱਕ ਆਪਾਂ ਆਪਣੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਆ। ਵਾਹਿਗੁਰੂ ਸਾਨੂੰ ਵੀ ਆਪਣੀ ਸ਼ਰਨ ਦੇਣ 🙏🙏

    • @ravsharma7214
      @ravsharma7214 7 месяцев назад +4

      Punjabi are becoming Gora and white people like Indian culture ❤

    • @user-uf6wc2zf6r
      @user-uf6wc2zf6r 7 месяцев назад +8

      @@ravsharma7214 lol stop calling everything "indian culture" 😑. He adopted sikhi which is a religion and it has nothing to do with any culture. Also Indian culture isn't even a thing. India is a union of states and all these states have culture which is very different from other states. Culture of arunchal pradesh, punjab, tamil are very different from each other.

    • @globaltryst713
      @globaltryst713 7 месяцев назад +1

      Baal tu v katte hoye ne .. vadda gyaani

    • @grewalll
      @grewalll 7 месяцев назад +4

      ​@@ravsharma7214😂indian culture kitho a gyea

  • @GurmeetSingh-oc1sn
    @GurmeetSingh-oc1sn 7 месяцев назад +82

    ਨੋਜਵਾਨੀ ਨੂੰ ਇਹਨਾਂ ਗੁਰਸਿੱਖ ਗੋਰੇ ਕੋਲ਼ੋਂ ਸੇਧ ਲੈਣੀ ਚਾਹੀਦੀ ਹੈ ਧੰਨ ਵਾਹਿਗੁਰੂ ਜੀ 🙏🙏

  • @amrit77069
    @amrit77069 7 месяцев назад +110

    ਗੁਰੂ ਪਿਆਰੇ ਜੀਓ, ਖੁਸ਼ ਰਹੋ
    ਹਸਦੇ ਵਸਦੇ ਰਹੋ😊, ਤੁਹਾਨੂੰ ਨਾਮ ਨਾ ਵਿਸਰੇ, ਨਾਮ ( ੴ ) ਤੁਹਾਡੇ ਹਿਰਦੇ ਚ ਵਸ ਜਾਵੇ, ਜਿਸ ਨਾਲ ਤੁਹਾਡਾ ਮਸਤਕ ਨੂਰਾਨੀ ਹੋ ਜਾਵੇ।ਨੂਰਾਨੀ ਮਸਤਕ ਸਦਕਾ, ਤੁਹਾਡੀ ਹਰ ਪੀੜ੍ਹੀ ਚੋਂ ਸਿੱਖੀ ਦੀ ਮਹਿਕ ਆਉਂਦੀ ਰਹੇ ਜੀ।ਦਿਵਸ ਸੁਹੇਲਾ ਹੋਵੇ ਜੀ।
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਿਹਜੀ।।

  • @75bhupinderbains
    @75bhupinderbains 7 месяцев назад +132

    ਜਿਥੇ ਕਈ ਸਿੱਖ Christian ਬਣ ਰਹੇ ਨੇ ਪੰਜਾਬ ਦੇ ਵਿਚ, ਓਥੇ ਇਹ ਫਰਾਂਸ ਦਾ ਇਨਸਾਨ ਇਕ ਬੇਮਿਸਾਲ ਉਦਾਹਰਣ ਹੈ।

    • @gursahabsinghgill909
      @gursahabsinghgill909 6 месяцев назад

      They are becoming Christians for money.. they know nothing about it

    • @jobanjotsingh1905
      @jobanjotsingh1905 6 месяцев назад

      ਉਧਾਰਣ*

    • @TheUndertaker2408
      @TheUndertaker2408 5 месяцев назад

      @@man58652lalaach te dhokha deke bane ne christian

    • @teeswithquotes
      @teeswithquotes 3 месяца назад +2

      Apni preference hai sab di. Spiritual bande da koi religion nahi hunda. Bani v kehndi hai - na mein hindu na musalman...

    • @jobanjotsingh1905
      @jobanjotsingh1905 3 месяца назад

      @@teeswithquotes sahi gall veer

  • @prabhdyalsingh4722
    @prabhdyalsingh4722 7 месяцев назад +46

    ਵਾਕਿਆ ਹੀ ਸਹੀ ਹੈ। ਦਰਸ਼ਨ ਸਿੰਘ ਦਾ ਕੋਈ ਪਿਛਲਾ ਰਿਸ਼ਤਾ ਪੰਜਾਬ ਨਾਲ ਹੋਵੇਗਾ। ਉਂਝ, ਸੱਚਾ ਬੰਦਾ ਜਦ ਗੁਰਬਾਣੀ ਪੜਦਾ ਹੈ ਤਾਂ ਜੀਵਨ ਦੀ ਅਸਲ ਸਚਾਈ ਵੇਖ/ਸਮਝ ਕੇ ਧੁਰ ਅੰਦਰ ਤੱਕ ਗੁਰਬਾਣੀ ਨਾਲ ਜੁੜ ਜਾਦਾ ਹੈ। ਸ਼ਾਇਦ ਇਹੀ ਵਰਤਾਰਾ ਇਸ ਦਰਸ਼ਨ ਸਿੰਘ (ਫਰਾਂਸੀਸੀ ਅੰਗਰੇਜ) ਨਾਲ ਹੋਇਆ ਹੋਵੇਗਾ।

    • @simplegardeningresults7706
      @simplegardeningresults7706 7 месяцев назад

      ​@SatalSodhalol😢

    • @Sssingh9626
      @Sssingh9626 6 месяцев назад +1

      French gora not french angrez😂

    • @Sssingh9626
      @Sssingh9626 6 месяцев назад

      @SatalSodha i meant to say French gora likh sakde aa not french angrez....angrez means someone from england....te gora means gori nasal da banda

    • @Sssingh9626
      @Sssingh9626 6 месяцев назад

      @SatalSodha lol no, they are as brown as they can be. Stop living a delusional life

    • @user-pp2hn5wk4i
      @user-pp2hn5wk4i 6 месяцев назад

      ​@SatalSodhahor ki teri mythology?

  • @gurdavsingh1952
    @gurdavsingh1952 7 месяцев назад +43

    ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇ

  • @singhsaab6992
    @singhsaab6992 7 месяцев назад +50

    ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਆਪ ਹੀ ਚੁਣਿਆ ਹੋਇਆ 🙏

  • @user-rl8nv9mm2z
    @user-rl8nv9mm2z 7 месяцев назад +31

    Waheguru kise te v kirpa kar Sakda hai Satnam Sri Waheguru Ji

  • @user-hc7zp9bv8w
    @user-hc7zp9bv8w 7 месяцев назад +18

    ਬਹੁਤ ਸੋਹਣੀ ਜੋੜੀ ਹੈ ਜੀ ❤️🙏

  • @narinder_singh_1965
    @narinder_singh_1965 7 месяцев назад +11

    ਭਾਈ ਦਰਸ਼ਨ ਸਿੰਘ ਜੀ ਬਹੁਤ ਭਾਗਾਂ ਵਾਲੇ ਹਨ ਗੁਰ ਬਾਜਾ ਵਾਲੇ ਦੇ ਪੁਤਰ ਹਨ

  • @baljitsidhu8912
    @baljitsidhu8912 2 месяца назад +1

    ਪੂਰਬਲੇ ਕਰਮਾਂ ਦੇ ਸੰਸਕਾਰਾਂ ਕਰਕੇ ਇਹ ਵਿਛੜੀ ਰੂਹ ਸਿੱਖ ਕੌਮ ਵਿੱਚ ਆ ਰਲੀ ਹੈ।ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸੱਚਾ ਸਾਹਿਬ ਸਿੰਘ ਸਾਹਿਬ ਜੀਓ। ਲੰਬੀ ਉਮਰ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਸਾਹਿਬ ਆਪ ਨੂੰ ਜੀ।❤❤❤❤❤

  • @vishaldeep2674
    @vishaldeep2674 7 месяцев назад +13

    ਅੰਗਰੇਜ ਦਾ ਫਾਰਮ ਬਹੁਤ ਸੁਣਿਆ ਸਾਡੇ ਇਲਾਕੇ ਚ ਹੁਣ ਜਰੂਰ ਵੇਖ ਕੇ ਆਵਾਂਗਾ।

  • @Jupitor6893
    @Jupitor6893 7 месяцев назад +22

    ਵਾਹਿਗੁਰੂ ਜੀ ਚੜ੍ਹਦੀ ਕਲਾ ਭਖਸ਼ਣ🙏🌹🙏

  • @Justin-bass
    @Justin-bass 7 месяцев назад +14

    Sikh Personality ❤

  • @MHARAJASAHI6504
    @MHARAJASAHI6504 7 месяцев назад +19

    ਵਾਹਿਗੁਰੂ ਜੀ ਖੁਸ਼ ਰੱਖਣ 🙏

  • @ramdas8842
    @ramdas8842 7 месяцев назад +33

    Inspiration to our youth who are leaving our country for green pastures

    • @Lionoftruth7
      @Lionoftruth7 6 месяцев назад +1

      Well they don’t have a choice 🤷🏻‍♂️

    • @100lovehater
      @100lovehater 6 месяцев назад

      ​@@Lionoftruth7exactly

    • @chasingrainbows8062
      @chasingrainbows8062 6 месяцев назад

      ​@@Lionoftruth7they do have a choice. There are many jobs ..but you have to move to the city. people won't give you jobs in the village. Nowhere.

    • @Lionoftruth7
      @Lionoftruth7 6 месяцев назад

      @@chasingrainbows8062 rishwat tera daddy degga ek job ke liye hajar resumes ready he .

  • @kuldeepbrar7393
    @kuldeepbrar7393 7 месяцев назад +22

    Bhut hi sohna. ..Dhan Sri Guru. ..Guru Gobind Singh ji Maharaj di kirpa hoi Tuhade te ... Wahe Guru hamesha khus rakhn

  • @rajbirkaur9037
    @rajbirkaur9037 3 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ❤

  • @DeepS555
    @DeepS555 7 месяцев назад +75

    In spite of our keenness to engage with this great organic farmer, we missed meeting S. Darshan Singh last week whilst visiting Nurpur Bedi due to other family events. Organic farming needs a strong push all over the country.

    • @user-dp2eh4pv3d
      @user-dp2eh4pv3d 7 месяцев назад +1

      ਇਹ ਗੋਰਾ ਗੁਰਸਿੱਖ ਕਿੰਨੇ ਏਕੜ ਜ਼ਮੀਨ ਦੀ ਖੇਤੀ ਕਰਦਾ ਹੈ ਤੇ ਇਸਦੇ ਬੱਚੇ ਕੀ ਕਰਦੇ ਹਨ ?

    • @kaursbenevolent8689
      @kaursbenevolent8689 7 месяцев назад

      Organic farming production decrease yeild nd for second most populous country, it's not good option...

    • @sandeepk4093
      @sandeepk4093 7 месяцев назад +5

      @kaursbenevolent8689 there are still ways of increasing yield without permanently destroying the land (and making the people sick), as the current industrial methods do. Netherlands is a tiny country but is one of the largest exporters of vegetables thanks to hydroponic farming methods. Organic is much healthier than the current industrial method which is poisoning the land and the people

    • @amritpalsingh9329
      @amritpalsingh9329 6 месяцев назад

      10 acre zameen te

    • @kaursbenevolent8689
      @kaursbenevolent8689 6 месяцев назад

      @@sandeepk4093 then why to wait for others... Start from your home nd set example

  • @navkainth3587
    @navkainth3587 7 месяцев назад +3

    ਜਿਸ ਕੋਲ ਹੀਰਾ ਹੋਵੇ ਉਸ ਨੂੰ ਕਦਰ ਨਹੀਂ ਹੁੰਦੀ

  • @JagjeetSingh-vy3iq
    @JagjeetSingh-vy3iq 7 месяцев назад +5

    ਸਲਾਮ ਸੱਚੇ ਇਨਸਾਨ ਨੂੰ

  • @mr.mechanic07
    @mr.mechanic07 7 месяцев назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ , ਰੱਬ ਚੜ੍ਹਦੀ ਕਲਾ ਚ ਰੱਖੇ

  • @varunsehgal2199
    @varunsehgal2199 7 месяцев назад +22

    This is my Great Punjab ❤

  • @harinderbawa5499
    @harinderbawa5499 7 месяцев назад +6

    A Big full of warmth Sat Sri Akal Darshan Singh Ji

  • @paramvirsingh2301
    @paramvirsingh2301 7 месяцев назад +13

    ਵਾਹ ਜੀ ਵਾਹ ਅੰਗਰੇਜ਼ ਵੀ PR ਲੈਣ ਲੱਗੇ

    • @navtejlitt7861
      @navtejlitt7861 7 месяцев назад +6

      ਏਹ pr ਉਸ ਅਕਾਲ ਪੁਰਖ ਦੀ ਦੇਣ ਆ ਬਾਈ ਜੀ

    • @ARJAN.DHILLON.FANS.
      @ARJAN.DHILLON.FANS. 7 месяцев назад

      Bhagwant maan ne kehna aa dekho gore panjab ch on late

    • @mcdonaldsgaming3974
      @mcdonaldsgaming3974 7 месяцев назад

      ​@@ARJAN.DHILLON.FANS.😂😂 oh kanjar da ni koi hall hega 🤣

  • @kulbirsingh5092
    @kulbirsingh5092 6 месяцев назад +3

    EK ARMY OFFICER NE JAB LANGER CHAKKA TOH USNE KHA PURI DUNIYA HI SIKH BAN JAYE .DHARTI PAR HEAVEN HO JAYE.

  • @KulwantSingh-lo4qd
    @KulwantSingh-lo4qd 7 месяцев назад +2

    Panjab de jammeya ne joo gwaya Oh samaj naa panjabiya de aya
    Te joo baro aye insan ne sikhi da
    Roop apnaya oda mool es insan nu samj aya. dil shush kita singh saab wish you allways ✌️✌️💯💯

  • @gurpalkaur9513
    @gurpalkaur9513 25 дней назад

    Veerji proud of you, love you veerji n Bhainji. You are always in Chardi kala ,waheguru ji is always with you ❤

  • @user-qt3vn3yr3o
    @user-qt3vn3yr3o 7 месяцев назад +8

    Speechless this person!! He feft his beautiful country and living in sohne ( beautiful ) Punjab .
    The most important part of this video that he is Gursikh now!!
    He must be enjoying his life with his beautiful family and peaceful mind!!
    I left Punjab in 2001 and looking to come back and live there soon!!!!!!

  • @amritpalsinghsidhu814
    @amritpalsinghsidhu814 7 месяцев назад +4

    Very very good man Sikh kaum very great kaum.

  • @grewalonkar4810
    @grewalonkar4810 7 месяцев назад +1

    ਹੇ ਵਾਹਿਗੁਰੂ ਅਸੀ ਕਿਨੇ ਨਾਲਾਇਕ ਹਾ ਸਿੱਖਾ ਘਰੇ ਜੰਮ ਕ ਵ ਸਿੱਖੀ ਸਰੂਪ ਨ੍ਹੀ ਖੇਤੀ ਨੂੰ ਨਫ਼ਰਤ ਕਰਦੇ ਹਾ ਤੇ ਪੰਜਾਬ ਚ ਰਹਿਣਾ ਨੀ ਚਾਉਂਦੇ ਤੇ ਸੁਖ ਤੇ ਐਸ਼ ਦੀ ਭਾਲ ਚ ਵਿਦੇਸ਼ ਭੱਜਦੇ ਹਾ

  • @charanjeetsingh8943
    @charanjeetsingh8943 7 месяцев назад +7

    ਚੇਹਰਾ ਤੇ ਨੂਰ ਬਹੁਤ ਜ਼ਿਆਦਾ। ਵਾਕੇ ਖ਼ਾਲਸੇ ਦਾ ਰੂਪ ਖ਼ਾਸ ਹੈ।❤❤

  • @Gurvindersaini99
    @Gurvindersaini99 5 месяцев назад

    ਇਹਨਾ ਨੂੰ ਮੈਂ ਕਹੀ ਬਾਰ ਮਿਲਿਆ ਬਹੁਤ ਚੰਗੀਆਂ ਗੱਲਾਂ ਕਰਦੇ ਨੇ 🙏 ਸਾਡੇ ਹੀ ਨਾਲ ਦੇ ਪਿੰਡ ਦੇ ਹਨ

  • @teenakaur4458
    @teenakaur4458 6 месяцев назад +4

    So much motivational person for humanity and Sikhism as well

  • @GurpreetSingh-hf1dv
    @GurpreetSingh-hf1dv 6 месяцев назад +1

    ਗੁਰੂ ਮਹਾਰਾਜ ਚੱੜਦੀਕਲਾ ਬਖ਼ਸ਼ਣ 🙏

  • @SainiBadwalUSA
    @SainiBadwalUSA 7 месяцев назад +2

    This is the true love to Sikhi and Punjabi
    sade wale te akar ch he mare paye a. khud nu Sikhi te malik mande a te Punjab de thekedaar.

  • @rahgiri
    @rahgiri 6 месяцев назад +1

    ਹੁਣ ਸਾਰੇ ਵਾਹਿਗੁਰੂ ਜੀ ਲਿਖਣਗੇ ਪਰ ਇਸਾਈ ਪ੍ਰਚਾਰਕਾਂ ਦਾ ਵਿਰੋਧ ਕਰਨਗੇ। ਅਸੀ ਐਡੇ ਪਖੰਡੀ ਹਾਂ।

    • @BestWishes91
      @BestWishes91 5 месяцев назад

      ਪਰਚਾਰ ਕਰਨ ਦੇ ਤਰੀਕੇ ਦਾ ਵਿਰੋਧ ਕਰਦੇ ਸਿਰਫ਼ , ਨਾ ਕੇ ਪਰਚਾਰਕਾਂ ਦਾ।
      ਲਾਲਚ ਦੇਕੇ, ਪੁੱਠੇ ਸਿੱਧੇ ਪਾਖੰਡ ਕਰਕੇ , ਆਪਣੇਆਪ ਨੂੰ ਰੱਬ ਸਮਜਨ ਵਾਲੇਆ ਦਾ ਵਿਰੋਧ ਕਰਦੇ ਬੱਸ ।

  • @JaspreetSingh-rk8ko
    @JaspreetSingh-rk8ko 6 месяцев назад

    Wah ji wah Singh Sahib ji 🙏🙏

  • @manjinderram8201
    @manjinderram8201 7 месяцев назад +13

    Waheguru ji 🙏

  • @sarvjitdeol9622
    @sarvjitdeol9622 6 месяцев назад +1

    ਖੁਸ਼ ਕੀਤੇ ਖਾਲਸਾ ਜੀ ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ

  • @sonyvalu6137
    @sonyvalu6137 6 месяцев назад +1

    ਬਹੁਤ ਖੁਸ਼ ਹੋਏ। ਮਨ, ਆਪ ਜੀ ਦੇ ਦਰਸਨ ਕਰੇ ਵਾਹਿਗੁਰੂ ਕਿਰਪਾ ਰੱਖੇਗਾ

  • @balwinderbath4184
    @balwinderbath4184 7 месяцев назад +3

    Very nice S. Dardhan Singh Roudell ji. You r a great human being and a true nature lover 🙏

  • @gursewakrandhawa4970
    @gursewakrandhawa4970 7 месяцев назад +12

    Waheguru Chardi kala ch Rakhe

  • @dharm_sidhu
    @dharm_sidhu 7 месяцев назад +2

    Wah kea baat aa....🙏🙏🙏🙏🙏 Waheguru Chardi Klaa ch rakhe 🙏

  • @kultarsinghcheema7452
    @kultarsinghcheema7452 Месяц назад

    ਵਾਹਿਗੁਰੂ ਸਾਹਿਬ ਜੀ।

  • @Vipul_Chauhan108
    @Vipul_Chauhan108 5 месяцев назад

    बहुत वदिया जी

  • @j1nino344
    @j1nino344 7 месяцев назад +14

    Salute to Mr darshan Singh he is what u call a true humble punjabi

  • @jaspalsingh150
    @jaspalsingh150 6 месяцев назад +1

    SATGURU di mehar ho gayi.

  • @lovepreetkaur1173
    @lovepreetkaur1173 3 месяца назад

    Dhani guru gobind Singh sahib ji

  • @absakasingh8086
    @absakasingh8086 5 месяцев назад

    Jay ho khalsa ji

  • @Jasminkarn
    @Jasminkarn 7 месяцев назад +2

    Waheguru ji di Kripa ho gy tuhade te

  • @sajjansingh3688
    @sajjansingh3688 25 дней назад

    ❤ wahaguru.ji mehar.karo

  • @gagankainth1611
    @gagankainth1611 7 месяцев назад +1

    ਵਾਹਿਗੁਰੂ ਜੀ

  • @SimranSingh-td9hd
    @SimranSingh-td9hd 7 месяцев назад +5

    Wahrguru ji ese tran kirpa karn Sareya te

  • @bobkooner996
    @bobkooner996 2 месяца назад

    Veer ji vaheguru tuhade ang sang rahe

  • @neenak3795
    @neenak3795 5 месяцев назад

    Salute.

  • @Senghmajhail
    @Senghmajhail 6 месяцев назад +1

    Very gud darshan singh ji❤

  • @rajwindersandhu4715
    @rajwindersandhu4715 6 месяцев назад +1

    Lucy man I am waiting for Guru Kirpa 🙏

  • @user-os6kw1zp1j
    @user-os6kw1zp1j 5 месяцев назад

    Kamal di gall a yarr😢

  • @karamjitsingh108
    @karamjitsingh108 7 месяцев назад +2

    ਵਹਿਗੁਰੂ ਜੀ ❤

  • @vikramchoudhary866
    @vikramchoudhary866 3 месяца назад

    Great...

  • @arshugill8001
    @arshugill8001 4 месяца назад +1

    SATNAM SRII WAHEGURU JIJIJIJIJI SABH DA BHLA KARO JIJIJIJIJI MAIN PAAPI TUSI BAKHSANHAAR JIJIJIJIJI TANDRUSTI BAKHSO SABH NU JIJIJIJIJI

  • @Desi_director
    @Desi_director 6 месяцев назад

    ਬਹੁਤ ਵਧੀਆ ਸੁਭਾਅ ਇਹਨਾ ਦਾ ਮੈ ਮਿਲਿਆ ਇਹਨਾ ਨੂੰ !!!

  • @parneetkaur4397
    @parneetkaur4397 7 месяцев назад +1

    🙏🏽Darshan Singh Ji Waheguru di Mehar ho gayi tuhaade te 🙏🏽

  • @kamaljeetsingh8919
    @kamaljeetsingh8919 7 месяцев назад

    ਬਹੁਤ ਵਧੀਆ ਜੀ।

  • @HarpreetSingh-qj5to
    @HarpreetSingh-qj5to 7 месяцев назад

    ਸ਼ਾਬਾਸ਼

  • @tarloksingh3636Dsp
    @tarloksingh3636Dsp 4 месяца назад

    Waheguru ji ki mehar a ji 🙏🙏

  • @sukhrajsingh6351
    @sukhrajsingh6351 7 месяцев назад +2

    ਬਹੁਤ ਵਧੀਆ ਜੀ।
    ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।

  • @arcana808
    @arcana808 7 месяцев назад +5

    Waheguru ❤ waheguru ❤
    Pitta mere dashmesh 👍

  • @pushpindersingh8475
    @pushpindersingh8475 7 месяцев назад +2

    Guru de takat aa jenu caha ohh chun da vaa ji ehda vich haraan wali gallen nahi sab da raja universe king rajaya da raja mere bapu guru Gobind Singh Ji ❤❤❤❤❤❤❤❤❤❤❤❤❤❤❤❤❤❤❤❤❤

  • @53390
    @53390 7 месяцев назад +2

    It's very well explained, thanks for sharing 🙏

  • @surinderpalsingh485
    @surinderpalsingh485 7 месяцев назад +3

    Great and Beautiful g Sardar g❤❤

  • @gauravjangra5393
    @gauravjangra5393 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ...ਚੜਦੀਕਲਾਂ ਹੋਵੇ ਜੀ 🙏

  • @bhaivarindersinghakarpuri3228
    @bhaivarindersinghakarpuri3228 Месяц назад

    ਵਾਹਿਗੁਰੂ ji

  • @Jaat.4093
    @Jaat.4093 7 месяцев назад +1

    Waheguru ji

  • @harmanjitkaur1724
    @harmanjitkaur1724 6 месяцев назад

    Waheguru ji ਚੜਦੀਕਲਾ ਬਖਸ਼ਣ ਤੁਹਾਨੂੰ

  • @harinderpalbrar5185
    @harinderpalbrar5185 7 месяцев назад

    ਬਹੁਤ ਵਧੀਆ ਜੀ

  • @sukhpreetsinghartist6080
    @sukhpreetsinghartist6080 7 месяцев назад +1

    We met in 1991,,like brothers,,I am lucky we did trekking together,,,,

  • @sandeepbajaj6391
    @sandeepbajaj6391 7 месяцев назад +1

    Bhut sohne ❤❤❤

  • @gurwindersingh8062
    @gurwindersingh8062 4 месяца назад

    ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ। ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ।

  • @sukveersingh3159
    @sukveersingh3159 7 месяцев назад

    ਵਾਹਿਗੁਰੂ ਜੀ ਸਤਿਨਾਮ ਜੀ 🙏

  • @gurbajsandhu8384
    @gurbajsandhu8384 4 месяца назад

    Great. ❤

  • @Great.Studio
    @Great.Studio 7 месяцев назад

    Great sir Michel.thamks

  • @charanjeetchanni4042
    @charanjeetchanni4042 7 месяцев назад +1

    Ek
    Pita ekkas k hmm barikkk☝🏻🙏🙏🏻

  • @jagjitsingh816
    @jagjitsingh816 7 месяцев назад +2

    Lots of love and blessings ❤️❤️❤️

  • @Manraj1265
    @Manraj1265 6 месяцев назад

    ਬਹੁਤ ਵਧੀਆ ਜਾਣਾਕਾਰੀ। ।

  • @aircanditioner5766
    @aircanditioner5766 7 месяцев назад +2

    ਵਾਹਿਗੁਰੂ ਜੀ ❤

  • @dharmindercheema8842
    @dharmindercheema8842 7 месяцев назад

    Wah ji wah Waheguru ji chardi kla vich rakhe Darshan singh nu

  • @GurmeetSingh-ud1dv
    @GurmeetSingh-ud1dv 7 месяцев назад +1

    ਵਾਹਿਗੁਰੂ ਜੀ ਸੇਵਾ ਆਪ ਬਖਸ਼ਦੇ ਹਨ ਧੰਨ ਜਣੇਦੀ ਮਾਉ

  • @laaljotsingh6141
    @laaljotsingh6141 7 месяцев назад

    VERY NICE GOD BLESS GOOD WISHES THIS IS A GUR PARSAD GUR MEHAR THANKS GOD BLESS ALL OF YOU

  • @kamaljeetsingh8919
    @kamaljeetsingh8919 7 месяцев назад

    3:53 ਬਹੁਤ ਸਿਆਣੀ ਗੱਲ ਕੀਤੀ ਜੀ।

  • @sk-nr7jr
    @sk-nr7jr 6 месяцев назад

    Heart touching ❤
    Waheguru ji bless you always 🙏🙏

  • @amriquelme
    @amriquelme 6 месяцев назад +1

    So heart touching

  • @amardeol7373
    @amardeol7373 7 месяцев назад +1

    Nice 👍

  • @hatttereki
    @hatttereki 2 месяца назад

    ਜਿੱਥੇ ਸਾਡੇ ਆਪਣੇ ਬਹੁਤੇ ਲੰਡੂ ਸਿੱਖੀ ਛੱਡ ਛੱਡ ਹੋਰ ਪਾਸਿਆਂ ਨੂੰ ਤੁਰੇ ਫਿਰਦੇ ਹਨ ਕਈ ਵਾਰ ਇਸ ਤਰ੍ਹਾਂ ਦੀਆਂ ਰੂਹਾਂ ਦੇਖ ਦੇਖ ਹੈਰਾਨੀ ਅਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਮੈਂ ਵੀ ਸਿੱਖ ਕੌਮ ਵਿੱਚ ਪੈਦਾ ਹੋਇਆ ਹਾਂ ਅਤੇ ਸਿੱਖਾਂ ਦਾ ਇੱਕ ਬਹੁਤ ਹੀ ਮਾਣ ਮੱਤਾ ਇਤਿਹਾਸ ਹੈ। ਰੱਬ ਭਲਾ ਕਰੇ।

  • @pubgs5296
    @pubgs5296 6 месяцев назад

    bahut hi vadiya lgya dekh ke

  • @r.kshergill2837
    @r.kshergill2837 7 месяцев назад +5

    Respect 🙏🏻