ਖੇਤਾਂ ਵਿਚ ਖੜ੍ਹਾ ਇਹ ਸਰਦਾਰ ਪੰਜਾਬੀ ਨੀਂ ਬਲ ਕਿ ਗੋਰਾ ਅੰਗਰੇਜ਼ ਹੈ, ਮਾਇਕਲ ਤੋਂ ਬਣਿਆ ਦਰਸ਼ਨ ਸਿੰਘ ਗਰੇਵਾਲ

Поделиться
HTML-код
  • Опубликовано: 6 янв 2025

Комментарии • 1,2 тыс.

  • @ranjeetkaur6746
    @ranjeetkaur6746 3 года назад +530

    ਮੈਂ ਅਸਟ੍ਰੇਲੀਆ ਆਪਣੇ ਬੱਚਿਆਂ ਕੋਲ ਆਈ ਹੋਈ ਹਾਂ ਗੁਆਂਢ ਵਿੱਚ ਲੈਕਸੀ ਨਾਮ ਦੀ ਗੋਰੀ ਰਹਿੰਦੀ ਹੈ ਬਹੁਤ ਵਧੀਆ ਪੰਜਾਬੀ ਬੋਲਦੀ ਹੈ ਉਸਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਸਿੱਖ ਧਰਮ ਬਾਰੇ ਖੋਜ਼ ਕੀਤੀ ਔਰ ਮੈਂ ਬਹੁਤ ਪ੍ਰਭਾਵਿਤ ਹੋਈ ਸਿੱਖ ਧਰਮ ਤੋਂ ਔਰ ਹੁਣ ਉਹ ਸਵੇਰੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੀ ਹੈ। ਮੈਂ ਵੇਖਿਆ ਉਸਨੇ ਘਰ ਵਿਚ ਬਾਬਾ ਦੀਪ ਸਿੰਘ ਜੀ ਦੀ ਫੋਟੋ ਵੀ ਲਗਾਈ ਹੋਈ ਹੈ ਤੇ ਸਿੱਖ ਲੜਕੇ ਨਾਲ ਮੈਰਿਜ ਕਰਵਾਈ ਜੋ ਪੂਰੇ ਸਿੱਖੀ ਸਰੂਪ ਵਿੱਚ ਹੈ।

    • @singhfateh8568
      @singhfateh8568 3 года назад +16

      Wahiguru Wahiguru Wahiguru Wahiguru Wahiguru Wahiguru ji

    • @kiranpalsingh2708
      @kiranpalsingh2708 3 года назад +13

      ਧੰਨ ਗੁਰੂ ਨਾਨਕ ਸਾਹਿਬ ਜੀ !

    • @GurpreetSingh-pe3ow
      @GurpreetSingh-pe3ow 3 года назад +14

      sister ji bouht khushi mili tohadi news parke

    • @amarpalbains8640
      @amarpalbains8640 3 года назад +12

      ਸਰਦਾਰ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਬੱਲ ਬਕਸੇ ਜੀ ਤੰਦਰੁਸਤੀ ਬਕਸੇ ਜੀ

    • @palimalhi4543
      @palimalhi4543 3 года назад +6

      Rajneet kaur ur right to say

  • @mandeepsinghkaleran8468
    @mandeepsinghkaleran8468 3 года назад +142

    ਜੇਸਾ ਨਾਮ ਦਰਸ਼ਨ ਤੁਹਾਡੇ ਦਰਸ਼ਨ ਕਰ ਕੇ ਰੂਹ ਤਾਜ਼ੀ ਹੋ ਗਈ , ਰੱਬ ਲੱਮੀਆ ਉਮਰਾਂ ਬਕਸ਼ੇ , ਧੰਨਵਾਦ ਥਲੀ ਵੀਰ ਜੀ

  • @kashmirsinghrandhawakashmi3871
    @kashmirsinghrandhawakashmi3871 3 года назад +293

    ਬਹੁਤ ਵਧੀਆ ਸੋਚ ਹੈ ਸ, ਦਰਸ਼ਨ ਸਿੰਘ ਜੀ ਦੀ। ਇੱਕ ਸੁਲਝੇ ਇਨਸਾਨ ਹਨ।ਵਾਹਿਗੁਰੂ ਲੰਬੀ ਉਮਰ ਕਰੇ,

    • @satnamkhattra1602
      @satnamkhattra1602 3 года назад +2

      great man

    • @Springs_secrets
      @Springs_secrets 3 года назад

      Tusi aap Sikh tan ban jaoo phelann.
      Fittemuhhh thode jaat paat dee

    • @simbasingh9576
      @simbasingh9576 3 года назад

      @Kaur Kamal contact Anmol kwatra, oh NGO chalaunde ne ajjkal social media te bahut famous ne

  • @sarvjitdeol9622
    @sarvjitdeol9622 3 года назад +219

    ਸੱਚੇਪਾਤਸ਼ਾਹ ਸ੍ਰ:ਦਰਸ਼ਨ ਸਿੰਘ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ।

  • @satnamburj8162
    @satnamburj8162 3 года назад +425

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਸਿੰਘ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ ਮੈਨੂੰ ਵੀ ਸਮੱਤ ਬਖਸ਼ ਕੇ ਚਰਨਾ ਨਾਲ ਜੋੜ ਲੈਣਾ ਜੀ ਗਰੀਬ ਨਿਵਾਜ ਜੀ

    • @jaswinderkaur3054
      @jaswinderkaur3054 3 года назад +5

      Great sikh s.darshan singh ji💪💪

    • @avtarsinghbrar5647
      @avtarsinghbrar5647 3 года назад +1

      ਓ ਵਾਹ ਕਮਾਲ ਹੋ ਗਿਆ ਅਵਤਾਰ ਸਿੰਘ ਬਰਾੜ ਕੈਨੇਡੀਅਨ

    • @parminderkaur5655
      @parminderkaur5655 3 года назад

      @@avtarsinghbrar5647 s

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 года назад +123

    ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਹੀ ਵਾਪਸ ਮੁੜਦੀ ਏ ਹੁਣ ਅਸੀਂ ਵੀ ਚੋਟਾਂ ਖਾ ਕੇ ਹੀ ਪੰਜਾਬ ਵਾਪਸ ਆਵਾਗੇ ਪੰਜਾਬ ਨਾਲ ਦਾ ਕਿਤੇ ਕੋਈ ਦੇਸ਼ ਨਹੀਂ ਇਹ ਇਸ ਗੁਰੂ ਦੇ ਸਿੱਖ ਨੇ ਸਾਬਤ ਕਰਤਾ ਵਾਹਿਗੁਰੂ ਮੇਹਰ ਕਰੇ ਜੀ

    • @ajits.9705
      @ajits.9705 3 года назад +3

      Bilkul theek keha ji. Mai ta khud vapas awaga. Kush nai life bahar di.

    • @jassmaan4998
      @jassmaan4998 3 года назад +2

      Wife doctor ne canada vih mere per hun dil nai lgda canada yr😭

    • @ਸਿੰਘਸੂਰਮੇ-ਢ8ਟ
      @ਸਿੰਘਸੂਰਮੇ-ਢ8ਟ 3 года назад

      @Kaur Kamal ਕੀ ਹੋ ਗਿਆ ਜੀ

  • @kulwindersingh979
    @kulwindersingh979 3 года назад +459

    ਸਲੂਟ ਆ ਗੁਰੂ ਦੇ ਸਿੱਖ ਨੂੰ ਧੰਨਵਾਦ ਜੀ

  • @PunjabPolice-wb8ls
    @PunjabPolice-wb8ls 3 года назад +67

    ਇਹ ਉਹ ਸਿੱਖ ਹਨ ਜਿਨ੍ਹਾਂ ਨੇ ਸਿੱਖੀ ਦੇ ਅਸੂਲਾਂ ਨੂੰ ਸਮਝਿਆ ਅਤੇ ਅਪਨਾਇਆ। ਅਸੀਂ ਜੰਮੇ ਸਿੱਖ ਪਰਿਵਾਰਾਂ ਵਿੱਚ ਹਾਂ, ਪਰ ਸਿੱਖੀ ਦੀ ਵਿਚਾਰ ਸਾਨੂੰ ਗੁਰਬਾਣੀ ਨੇ ਦੇਣੀ ਸੀ ਪਰ ਅਸੀਂ ਗੁਰਬਾਣੀ ਨੂੰ ਸਮਝਣ ਦੇ ਬਜਾਏ ਗੁਰਬਾਣੀ ਨੂੰ ਪੂਜਣ ਤੱਕ ਸੀਮਤ ਹੋ ਗਏ।

    • @ਸੱਚਪਿਆਰਮੱਤ
      @ਸੱਚਪਿਆਰਮੱਤ 3 года назад +3

      ਸ਼ੁਕਰ ਹੈ ਭਾਈ ਜੀ ਕੀ ਤਹਾਡੇ ਵਰਗੀ ਸੋਚ ਸਮਝ ਦੀ ਕੌਮ ਨੂੰ ਬਹੁਤ ਲੋੜ ਹੈ

    • @PunjabPolice-wb8ls
      @PunjabPolice-wb8ls 3 года назад +1

      @@ਸੱਚਪਿਆਰਮੱਤ ਧੰਨਵਾਦ ਵੀਰ ਜੀ

    • @jaswinderkaurdhillon
      @jaswinderkaurdhillon 3 года назад

      Sahi gal hai.ajj kal Di generation guru te Bani Di bjay singra Di bhagat Bani hoi a.

    • @ਸੱਚਪਿਆਰਮੱਤ
      @ਸੱਚਪਿਆਰਮੱਤ 3 года назад

      @@jaswinderkaurdhillon ਉਹਨਾਂ ਦੀ ਗਲਤੀ ਘੱਟ ਹੈ ਪ੍ਚਾਰਿਕ ਤੇ ਰੋਜਮਰਾ ਗਿਆਨ ਜੁਮੇਵਾਰ ਹੈ

    • @manvindersingh6750
      @manvindersingh6750 3 года назад

      @@ਸੱਚਪਿਆਰਮੱਤ eh galti baabea di aa jo ke parchaar hi galat karde aa saadi kom vich kise nu general zorawar Singh baare nai pata te kise nu nidhaan Singh panjhathe vaare nai pata te hor vi Sikh kom de Mahaan sorme Han jina nu angola kar dita gaya hai apne loka di soch siraf photoa nu manan tak seemit hai jad ke GURU NANAK DEV JI ne Khud photo pooja te moorti pooja to rokea si te saadi kom dia sansthaava jive ke shiromani kameti uraf badla de chamche o khod es cheez nu parmote kar rahe ne saade guru ghara vich pakhandvaad ho reha va asi ta sikha de roop vich baman ban gae aa

  • @jatinderbhandal5520
    @jatinderbhandal5520 3 года назад +151

    ਬਹੁਤ ਹੀ ਸੋਹਣਾ ਲਗਿਆ ਦਰਸ਼ਨ ਸਿੰਘ ਖ਼ਾਲਸਾ ਜੀ ਦੀਆਂ ਗਲਾਂ ਸੁਣਕੇ ਅਨੰਦ ਆ ਗਿਆ ਸਿਰ ਝੁਕਦਾ ਇਹੋ ਜਿਹੇ ਇਨਸ਼ਾਨਾ ਅਗੇ

  • @_thoughts_of_mind7707
    @_thoughts_of_mind7707 3 года назад +191

    ਰੂਹ ਖੁਸ਼ ਹੋ ਗਈ ਇੰਟਰਵਿਊ ਵੇਖਕੇ,ਬਹੁਤ ਵਧੀਆ ਵਿਚਾਰ ਨੇ ਸਿੰਘ ਸਾਹਿਬ ਜੀ ਦੇ,ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਤੇ ਬਹੁਤ ਬਹੁਤ ਧੰਨਵਾਦ ਥਲੀ ਜੀ ਦਾ ਜਿਹੜੇ ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਸਾਹਮਣੇ ਲੈ ਕੇ ਆਏ ।। 🙏🙏

    • @dharampal3118
      @dharampal3118 3 года назад +2

      Whguru je

    • @sikhgamer1638
      @sikhgamer1638 3 года назад

      🙏🙏

    • @gurindrsingh7603
      @gurindrsingh7603 3 года назад +1

      Gore nu sikh ni tusi jatt sikh bnaaata....jehra ki Guru Granth Sahib ji di sikhya de anti a....
      J Sd. Darshan Singh rehn dinde shayd jaada vdea lgda.....

    • @_thoughts_of_mind7707
      @_thoughts_of_mind7707 3 года назад +1

      @@gurindrsingh7603 veere oh ohdi apni mrji aa k oh jatt bneya ja kuj hor,sb ton jrrori gl oh sikhi nl jurheya hoya ,sikhi de sidhanta te chl reha

    • @gurindrsingh7603
      @gurindrsingh7603 3 года назад +1

      @@_thoughts_of_mind7707 sikh di koi jaat paaat ni.....Only Singh and Kaur

  • @bindersingh5665
    @bindersingh5665 3 года назад +169

    ਹਾਈ ਉ ਮੇਰਿਆ ਰੱਬਾ ਇਕ ਏ ਬੰਦਾ ਏਕ ਸਾਡੇ ਨੇ ਗਿਆਨੀ ਜੱਥੇਦਾਰ ਬਣੇ ਫਿਰਦੇ ਨੇ ਧਰਮ ਦੇ ਠਕੇਦਾਰ।

  • @SargunHarveen
    @SargunHarveen 3 года назад +55

    ਵਾਹ ਜੀ ਵਾਹ, ਜਿਉਂਦੇ ਵੱਸਦੇ ਰਹੋ ਵੀਰ ਥਲ਼ੀ, ਵਾਹਿਗੁਰੂ ਸਰਦਾਰ ਦਰਸ਼ਨ ਸਿੰਘ ਜੀ ਨੂੰ ਤੰਦਰੁਸਤੀ ਬਖ਼ਸ਼ਣ।

  • @upkargill815
    @upkargill815 3 года назад +142

    ਪਰਮਾਤਮਾ ਲੰਮੀ ਉਮਰ ਕਰੇ ਸ ਦਰਸ਼ਨ ਸਿੰਘ ਜੀ ਦੀ ਬਹੁਤ ਹੀ ਉੱਚੇ ਵਿਚਾਰ ਹਨ ਇਹ ਹਨ ਸਿੱਖੀ ਦੇ ਅਸੂਲ

  • @amritsingh862
    @amritsingh862 3 года назад +29

    ਜਿਉਂਦੇ ਰਹੋ ਦਰਸ਼ਨ ਸਿੰਘ ਜੀਓ ਤੁਸੀ ਬਹੁਤ ਲੋਕਾ ਲਈ ਪ੍ਰੇਰਨਾਸ੍ਰੋਤ ਹੋ

  • @yadwindergill914
    @yadwindergill914 3 года назад +69

    ਬਹੁਤ ਵਧੀਆ ਵਿਚਾਰ ਸਰਦਾਰ ਜੀ ਦੇ....ਮਾਲਿਕ ਮੇਹਰ ਕਰਨ ਜੀ....

  • @luckychawla1192
    @luckychawla1192 3 года назад +33

    ਵਾਹ ਮੇਰੇ ਮਾਲਕਾ!ਤੇਰੇ ਨਿਆਰੇ ਰੰਗ ਵੇਖਕੇ ਸਿਰ ਝੁਕ ਜਾਂਦੈ,ਅੱਖਾਂ ਚੋਂ ਹੰਝੂ ਵਹਿ ਤੁਰਦੇ ਨੇ ਅਤੇ ਜੁਬਾਨ ਬੇਜੁਬਾਨ ਹੋ ਜਾਂਦੀ ਹੈ!🙏🙏🙏🙏

  • @rajpallitt8365
    @rajpallitt8365 3 года назад +19

    ਆਪਣੇ ਪੰਜਾਬੀਆ ਨਾਲੋ ਵੱਧ ਜਾਣਕਾਰੀ ਆ ਇਹਨਾ ਨੂੰ ਥਲੀ ਵੀਰ ਅੱਜ ਤੱਕ ਜਿਨੀਆ ਵੀ ਇੰਟਰਵਿਊ ਕੀਤੀਆ ਸਭ ਵਧਿਆ ਲੱਗੀ ਆ ਇਹਨਾ ਦੀ ਆਪਣੇ ਪੰਜਾਬੀ ਭਰਾਵਾਂ ਨੂੰ ਪੰਜਾਬ ਸਰਕਾਰ ਨੂੰ ਕੋਈ ਮਾਣ ਦੇਣਾ ਚਾਹੀਦਾ

  • @salwantchatrath4741
    @salwantchatrath4741 3 года назад +59

    ਬਹੁਤ ਬਹੁਤ ਧੰਨਵਾਦ ਥਲੀ ਸਾਹਿਬ ਜੀ ਖਾਲਸਾ ਜੀ ਦੇ ਵਿਚਾਰ ਬੜੇ ਕੀਮਤ ਹਨ ਸਾਡੇ ਪੰਜਾਬ ਨੂੰ ਕਿੳਂ ਘੁਣ ਲਗ ਗਿਆ ਸਾਰੇ ਜਵਾਨੀ ਬਾਹਰ ਨੂੰ ਕਿਉ ਭਜੀ ਜਾਦੀ ਹੈ ਵਾਹਿਗੂਰੁ ਮਿਹਰ ਕਰਨ ਇਨਾ ਤੇ 🙏🏿

  • @GurpreetSingh-ui7vq
    @GurpreetSingh-ui7vq 3 года назад +34

    ਮਨ ਖੁੱਸ ਕਰ ਦਿੱਤਾ ਦਰਸਣ ਸਿੰਘ ਜੀ ਚੜਦੀ ਕਲਾ ਵਿਚ ਰਹੋ ਜੀ

  • @ramansandhu1650
    @ramansandhu1650 3 года назад +21

    ਦਿਲੋ ਸਲੂਟ ਏ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਨੂੰ ਰੱਬ ਲੰਬੀ ਉਮਰ ਕਰੇ

  • @khushwantsinghkhushwant1351
    @khushwantsinghkhushwant1351 3 года назад +26

    ਬਹੁਤ ਵੱਧਿਆ ਲੱਗਿਆ ਵੀਰ ਜੀ ਜੋ ਇਕ ਗੋਰੇ ਨੁ ਸਿੱਖੀ ਚ ਵੇਖਿਆ ਪਰ ਓਤੌ ਵੀ ਬੁਰਾ ਲੱਗਯਾ ਜੱਦੋ ਸਾੱਡੇ ਸਿੱਖਾ ਨੇ ਓਸ ਗੋਰੇ ਨੂੰ ਗਰੇਵਾਲ ਬਣਾਤਾ ਸਾਡੇ ਗੁਰੂਆਂ ਨੇ ਸਾੱਨੂ ਸਿੱਖੀ ਦਿੱਤੀ ਸੀਤੇ ਜਾਤ ਪਾਤ ਤੌ ਦੂਰ ਕੀਤਾ ਸੀ ਗੋਰੇ ਸਮਝ ਗੇ ਪਰ ਜਿਨਾਂ ਨੁ ਗੁਰੂ ਸਾਹਿਬ ਨੇ ਸਿੱਖੀ ਦਿੱਤੀ ਸੀ ਓ ਓਥੇ ਹੀ ਖੱੜੇ ਨੇ
    ਮਾਫ ਕੱਰ ਦੇਣਾ ਜੇ ਕਿਸੇ ਦੀ ਭਾਵਨਾ ਨੂੰ ਠੇਸ ਲੱਗੀ ਹੋਵੇ ਤਾਂ

    • @lakheeaulakh2475
      @lakheeaulakh2475 10 месяцев назад

      Sikha ne NAHI Darshan Singh ji nu Singh banaya , Guru Dee kirpa hoyie hai koyonke eh dil daa sacha insaan hai , Guru Sahib dil dekhde ne

  • @deutzFahraalee
    @deutzFahraalee 3 года назад +225

    ਸਾਡੇ ਆਲੇ ਈਸਾਈ ਬਣ ਰਹੇ ਨੇ ਤੇ ਈਸਾਈ ਸਿੱਖ ਧਰਮ ਦੀਆਂ ਕੁਰਬਾਨੀਆਂ ਦੇਖ ਸਿੱਖ ਬਣ ਰਹੇ ਨੇਂ 🙄🙄🙄

    • @premgarg9303
      @premgarg9303 3 года назад +2

      Haji

    • @laddysahota9620
      @laddysahota9620 3 года назад +1

      Appne dharm nu shade ki hor dharm vany janda ne Shi ha madam ji

    • @Decider1014
      @Decider1014 3 года назад +2

      Apni apni choice hai sab di

    • @ranjotjames9293
      @ranjotjames9293 3 года назад +4

      Hun sikh loka ne iss angrej nu kine paise dite aa dharm badlan de,, je Punjabi lok Christan dhrm vich aunde aa ta lok kehnde ki Christian✝ loka nu Paise de k dharm badal de aa,,, asi loktantr de vasi aa,, asi lok jo Indian🇮🇳 ha sanu Azadi hai ki asi kise v dharm nu apnna skde aa🙏🙏🙏 koi kise nu kuch nhi dinda🙏🏻🙏🏻

    • @The_Crpf_Boy
      @The_Crpf_Boy 3 года назад +5

      @@ranjotjames9293 22 koi nhi khenda is tra, respect saryia dharma de krni chiedi aa,, nd sarbat da bhla v,, bda kuch milda apa nu saryia religion to sikhan nu 🙏🏼🙏🏼

  • @nindersandhu9694
    @nindersandhu9694 3 года назад +49

    ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਹਰ ਕੋਈ ਭਾਗਾਂ ਵਾਲਾ ਬਣ ਗਿਆ

    • @amank.7052
      @amank.7052 3 года назад

      Nai veer ji, Punjab de gadaar Badal te Captain Guru Granth Sahib de te Sikh kaum de gadaar aa.

  • @VikramSingh-lk8tq
    @VikramSingh-lk8tq 3 года назад +31

    ਬਹੁਤ ਹੀ ਵਧੀਆ ਸੋਚ ਹੈ ਇਸ ਗੁਰੂ ਸਿੱਖ ਦੀ। ਸਾਨੂੰ ਆਪਣੇ ਧਰਮ ਉੱਤੇ ਮਾਣ ਹੈ, ਜਿਸ ਵਿੱਚ ਏਕਤਾ, ਸ਼ਭ ਦਾ ਭਲਾ, ਵੰਡ ਕੇ ਛੱਕਣਾ, ਕਿਰਤ ਕਰਨਾ ਦੀ ਸਿਖਿਆ ਮਿਲਦੀ ਹੈ।
    ਵਾਹਿਗੁਰੂ ਜੀ ਇਸ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।

    • @randhirkaur786
      @randhirkaur786 3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨਾ ਜੀ

  • @sukhjeetdhaliwal4601
    @sukhjeetdhaliwal4601 3 года назад +36

    ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਸਲੂਟ ਆ ਗੁਰੂ ਦੇ ਸਿੱਖ ਨੂੰ

  • @balveersinghsandhu1577
    @balveersinghsandhu1577 3 года назад +10

    ਸਰਦਾਰ ਦਰਸ਼ਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ਬਹੁਤ ਹੀ ਵਧੀਆ ਲਗ ਰਿਹਾ ਹੈ ਜੀ

  • @dubaiwale2289
    @dubaiwale2289 3 года назад +47

    ਰੂਹ ਨੂੰ ਸਕੂਨ ਮਿਲਿਆ ਹੈ ਵੀਰ ਜੀ ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ

    • @RANJITSINGH-bt1fr
      @RANJITSINGH-bt1fr 3 года назад +1

      Bahut ashi soch ha💯💯💯💯💯💯💯

  • @bhupinderbrar8174
    @bhupinderbrar8174 Год назад +1

    ਦਰਸ਼ਨ ਸਿੰਘ ਜੀ ਦੇ ਅਸੂਲਾਂ ਤੇ ਉਨ੍ਹਾਂ ਦੇ ਸਿੱਖੀ ਸਰੂਪ ਨੂੰ ਕੋਟਿ -ਕੋਟਿ ਪ੍ਰਣਾਮ।

  • @hyperspeedgames
    @hyperspeedgames 3 года назад +63

    ਗੱਲ ਤਾਂ ਵੀਰੇ ਸਬਰ ਦੀ ਐ , ਜੇ ਇਥੋਂ ਦੀ ਸਰਕਾਰ ਠੀਕ ਹੋ ਜਾਵੇ ਤਾਂ ਅਸੀਂ ਸਾਰੇ ਵਾਪਿਸ ਮੁੜ ਆਈਏ , ਅਪਣੇ ਗੁਰੂਆਂ ਦੀ ਜਨਮ ਭੂਮੀ ਪੰਜਾਬ ਦੀ ਧਰਤੀ shdn ਨੂੰ ਕਿਸੇ ਇੱਕ ਦਾ ਵੀ ਜੀ ਨੀ ਕਰਦਾ ਬੱਸ ਮਜਬੂਰੀਆਂ ਨੇ 🥺😔 ,🙏🙏

    • @sahibjitsingh4496
      @sahibjitsingh4496 3 года назад +7

      ਜਿਹਨਾਂ ਨੂੰ ਸਰਕਾਰ ਨੌਕਰੀ ਦਿੰਦੀ ਆ ਉਹ ਕਿਹੜਾ ਇਮਾਨਦਾਰੀ ਨਾਲ ਕੰਮ ਕਰਦੇ ਨੇ
      ਅਸੀ ਸਾਰੇ ਹੀ ਜ਼ਿੰਮੇਵਾਰ ਆ ਪੰਜਾਬ ਨੂੰ ਬਰਬਾਦ ਕਰਨ ਲਈ, ਇਸ ਲਈ ਕੱਲੀ ਸਰਕਾਰਾਂ ਨੂੰ ਭੰਡਣਾਂ ਬੰਦ ਕਰੋ...

    • @hyperspeedgames
      @hyperspeedgames 3 года назад +2

      ਵੀਰੇ ਸਰਕਾਰੀ ਨੌਕਰੀ ਵਾਲੇ ਵੀ ਅੱਧੇ ਤੋਂ ਜਾਦਾ ਸਿਫ਼ਾਰਸ਼ੀ ਹੁੰਦੇ ਆ ਬਾਕੀ ਰਿਸ਼ਵਤ ਦੇ ਕੇ ਲਗਦੇ ਆ , ਫੇਰ ਇਮਾਨਦਾਰੀ ਜਿੰਨੇ ਪਰਸੈਂਟ ਰਹਿ ਗਈ ਓਨੇ ਪਰਸੈਂਟ ਨਾਲ਼ ਇ ਕੰਮ ਚੱਲਦਾ ਕੰਮ ਤਾਂ ਨਾ ਰੁਕਿਆ ਨਾ ਖੜਿਆ , ਇਮਾਨਦਾਰੀ ਵੀ ਆਟੇ ਵਿਚ ਲੂਣ ਜਿੰਨੀ ਹੀ ਐ ਵੀਰ 🙏🙏 ਬਾਕੀ ਗੱਲ ਤੁਸੀਂ ਸਾਰਿਆ ਦੀ ਲਿਖੀ ਐ ਕੇ ਸਾਰੇ ਜੁੰਮੇਵਾਰ ਹਾਂ ਪੰਜਾਬ ਨੂੰ ਬਰਬਾਦ ਕਰਨ ਲਈ ਏ ਗੱਲ ਬਿਲਕੁੱਲ ਗ਼ਲਤ ਹੈ

    • @sahibjitsingh4496
      @sahibjitsingh4496 3 года назад +4

      @@hyperspeedgames ਜਿਵੇਂ ਕੋਈ ਇੱਕ ਜ਼ਿੰਮੇਵਾਰ ਨੀ ਹੁੰਦਾ ਚੰਗੇ ਸਿਸਟਮ ਲਈ ਸਗੋਂ ਸਾਰਿਆਂ ਦਾ ਯੋਗਦਾਨ ਹੁੰਦਾ ਇੱਕ ਚੰਗਾ ਸਿਸਟਮ ਬਣਾਉਣ ਲੲੀ, ਉਸੇ ਤਰ੍ਹਾਂ ਮਾੜੇ ਸਿਸਟਮ ਲਈ ਕੋਈ ਇੱਕ ਇਨਸਾਨ ਜਾਂ ਸੰਸਥਾ ਜ਼ਿਮੇਵਾਰ ਨੀ ਹੁੰਦੀ ਆ..
      ਇੱਥੇ ਜਿਸਨੂੰ ਵੀ ਮੌਕਾ ਮਿਲਦਾ ਬੇਈਮਾਨੀ ਕਰਨ ਦਾ ਉਹ ਉਸ ਮੌਕੇ ਦਾ ਪੂਰਾ ਫਾਇਦਾ ਉਠਾਉਂਦਾ ਚਾਹੇ ਉਹ ਗਰੀਬ ਆ ਚਾਹੇ ਅਮੀਰ..
      ਸਾਨੂੰ ਇਮਾਨਦਾਰੀ ਉਦੋਂ ਤੱਕ ਚੰਗੀ ਲੱਗਦੀ ਆ ਜਦੋਂ ਤੱਕ ਇਮਾਨਦਾਰੀ ਸਾਡਾ ਫਾਇਦਾ ਕਰਦੀ ਆ, ਜਦੋਂ ਇਮਾਨਦਾਰੀ ਸਾਡਾ ਨੁਕਸਾਨ ਕਰਨ ਲੱਗ ਜਾਂਦੀ ਆ ਤਾਂ ਸਾਨੂੰ ਜ਼ਹਿਰ ਵਰਗੀ ਲੱਗਦੀ ਆ
      For example ਜੇ ਕੋਈ ਇਮਾਨਦਾਰ ਪੁਲਿਸ ਵਾਲਾ ਸਾਡਾ 2000 ਚਲਾਨ ਕੱਟਣ ਲੱਗਦਾ ਏ ਤਾਂ ਅਸੀਂ ਚਾਹੁੰਦੇ ਆਂ ਕੇ ਇਹ 500 ਜਾਂ 1000 ਲੈਕੇ ਛੱਡ ਦੇਵੇ ਤਾਂ ਜੋ ਹਜ਼ਾਰ ਰੁਪਏ ਬਚ ਜਾਵੇ ਜੇ ਉਹ ਨਾ ਮੰਨੇ ਤਾਂ ਸਾਨੂੰ ਉਸ ਦੀ ਇਮਾਨਦਾਰੀ ਜ਼ਹਿਰ ਵਰਗੀ ਲੱਗਦੀ ਆ ਤੇ ਬੇਈਮਾਨੀ ਚੰਗੀ ਲੱਗਣ ਲੱਗ ਜਾਂਦੀ ਆ
      ਬਾਕੀ ਅੱਧੇ ਤੋਂ ਵੱਧ ਸਿਫ਼ਾਰਸ਼ੀ ਵਾਲੀ ਗੱਲ ਜ਼ਿਆਦਾ ਨੀ ਹੋਗਿਆ?
      ਪੰਜਾਬ ਵਿੱਚ ਲੱਗਭਗ 2 ਲੱਖ 84 ਹਜ਼ਾਰ ਸਰਕਾਰੀ ਮੁਲਾਜ਼ਮ ਆ ਜੇ ਇਹ ਇਮਾਨਦਾਰ ਬਣ ਜਾਣ ਤਾਂ ਪੰਜਾਬ ਸਵਰਗ ਬਣ ਜੂ
      Leader ਕਿੰਨੇ ਕੁ ਆ ਇਹਨਾਂ ਸਾਹਮਣੇ ਜੇ ਇਹ ਏਕਾ ਕਰ ਲੈਣ ਇਮਾਨਦਾਰੀ ਨਾਲ ਕੰਮ ਕਰਨ ਦਾ..

    • @balvirsingh9650
      @balvirsingh9650 3 года назад

      ਜਣਾ ਖਣਾ ਸਰਕਾਰ ਨੂੰ ਦੋਸ਼ ਦਿੰਦਾ ਪਰ ਇਹ ਬੰਦੇ ਨੇ ਤਾਂ ਇਕ ਵਾਰ ਵੀ ਨਹੀਂ ਕਿਹਾ ਕਿ ਸਰਕਾਰ ਮਾੜੀ ਕਿਉਂਕਿ ਇਹਦੀ ਨੀਅਤ ਸਾਫ ਏ

    • @sakinderboparai3046
      @sakinderboparai3046 Год назад +1

      ਵੀਰੇ ਸਰਕਾਰ ਵੀ ਆਪਾਂ ਹੀ। ਬਣਾਉਂਦੇ ਹਾਂ।

  • @akshaykumar555
    @akshaykumar555 3 года назад +2

    ਇਸ ਇਨਸਾਨ ਨੇ ਜਿੰਨੀ ਵੀ ਪੰਜਾਬੀ ਬੋਲੀ ਸਿੱਖੀ ਹੈ ਉਹ ਬਿਹਤਰੀ ਲਈ ਤੇ ਦੂਜਾ ਸੱਭਿਆਚਾਰ ਸਮਝਣ ਲਈ ਸਿੱਖੀ ਹੈ ਪਰ ਸਾਡਾ ਉਲਟਾ ਹੈ ਕਿਉਂਕਿ ਸਾਨੂੰ ਇਹ ਜਮਾਂਦਰੂ ਮਿਲੀ ਹੈ ਅਸੀਂ ਇਸ ਦੀ ਵਰਤੋਂ ਜਿਆਦਾ ਗੱਪਸ਼ਪ ਚੁਗਲੀ ਨਿੰਦਿਆ ਭੰਡੀ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਵਰਤਦੇ ਹਾਂ ਸਲਾਮ ਹੈ ਇਸ ਇਨਸਾਨ ਦੀ ਪ੍ਰਾਪਤੀ ਨੂੰ

  • @rajdawinderkaur215
    @rajdawinderkaur215 3 года назад +6

    ਥੱਲੀ ਵੀਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਇਹੋ ਜਿਹੀਆਂ ਰੂਹਾਂ ਕਿੱਥੋਂ ਲੱਭ ਕੇ ਲਿਆਉਂਦੇ ਹੋ

  • @chahalchahal937
    @chahalchahal937 3 года назад +1

    ਮਿਲਾਂਗੇ ਦਰਸ਼ਨ ਸਿੰਘ ਗਰੇਵਾਲ ਜੀ ਜੇ ਗੁਰੂ ਜੀ ਨੂੰ ਭਾਇਅਾ ਤਾ!

  • @user-jw3pq9li1v
    @user-jw3pq9li1v 3 года назад +3

    ਬੁਹਤ ਬੁਹਤ ਸ਼ੁਕਰਿਆ ਜਗਦੀਪ ਸਿੰਘ ਥਲੀ ਦਾ ਤੇ ਦਰਸ਼ਨ ਸਿੰਘ ਜੀ ਦਾ। ਸਾਨੂੰ ਸਿੱਖਾ ਤੇ ਪੰਜਾਬੀਆਂ ਨੂੰ ਇਸ ਤੋਂ ਕੁਝ ਸਿੱਖਣਾ ਚਾਹੀਦਾ ਤੇ ਚੰਗੀਸੇਧ ਲੇਣੀ ਚਾਹੀਦੀ ਹੈ।

  • @beantrenatus4291
    @beantrenatus4291 Год назад +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਸਰਦਾਰ ਸਾਹਿਬ ਜੀ ਤੁਸੀਂ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਿਆ ਤੇ ਸਿੰਘ ਸਜੇ।🙏🙏

  • @manjinderchahal349
    @manjinderchahal349 3 года назад +20

    ਥਲੀ ਸਾਹਿਬ ਜੀ ਦੀ ਹਰ ਇੰਟਰਵਿਊ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਧੰਨਵਾਦ ਜੀ।

  • @kiranpalsingh2708
    @kiranpalsingh2708 3 года назад +17

    ਭਾਈ ਦਰਸ਼ਨ ਸਿੰਘ ਜੀ ਤੇ ਗੁਰੂ ਨਾਨਕ ਸਾਹਿਬ ਦੀ ਅਪਾਰ ਬਖਸ਼ਸ਼ ਹੈ, ਖੇਤੀ (ਕਿਰਤ) ਕਰਦੇ ਨੇ ਤੇ ਸੁਲਝੇ ਹੋਏ ਵੱਡਮੁੱਲੇ ਵਿਚਾਰ ਹਨ, ਗੁਰੂ ਸਾਹਿਬ ਅੰਗ-ਸੰਗ ਵਰਤਣ 🙏

  • @harbanskaur8146
    @harbanskaur8146 3 года назад +131

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @sukhjitsingh6668
    @sukhjitsingh6668 Год назад +1

    ਬਹੁਤ ਵਧੀਆ ਲੱਗਿਆ ਜੀ ਗੱਲਬਾਤ ਸੁਣ ਕੇ

  • @nishanmarmjeetkour.verygoo1903
    @nishanmarmjeetkour.verygoo1903 3 года назад +4

    ਸਿੱਖ ਧਰਮ ਬਾਰੇ ਬਹੁਤ ਜ਼ਿਆਦਾ ਨਾਲਜ ਹੈ ਵੀਰ ਕੋਲ ਵਾਹਿਗੁਰੂ ਜੀ ਮੇਹਰ ਕਰਨ ਜੀ

  • @tonysingh3343
    @tonysingh3343 3 года назад +49

    ਬੁਹਤ ਹੀ ਵਧੀਆ ਖਾਲਸਾ ਜੀਉ 🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌷🙏🏻

  • @RupDaburji
    @RupDaburji 3 года назад +3

    ਦਰਸ਼ਨ ਸਿੰਘ ਜੀ ਦੀ ਸ਼ਖਸੀਅਤ ਦੀ ਬੇਮਿਸਾਲ ਹੈ । ਪੰਜਾਬ ਨੂੰ ਇਹੋ ਜਿਹੇ ਵਾਤਾਵਰਣ ਬਚਾਉਣ ਵਾਲੇ ਮਹਾਂਪੁਰਸ਼ਾਂ ਦੀ ਲੋੜ ਹੈ । ਬਹੁਤ ਵਧੀਆ ਗੱਲਬਾਤ ਜੀਓ

  • @rajpallitt8365
    @rajpallitt8365 3 года назад +1

    ਵਾਹਿਗੁਰੂ ਜੀ ਮਿਹਰ ਕਰਨ ਬਾਪੂ ਜੀ ਤੇ ਬਹੁਤ ਬਹੁਤ ਚੰਗਾ ਲੱਗਿਆ ਇਹਨਾ ਨੂੰ ਦੇਖ ਸਾਡੇ ਵਾਲੇ ਅੰਗਰੇਜ਼ ਬਣਦੇ ਆ ਬਾਹਰਲੇ ਲੋਕ ਸਾਡੇ ਧਰਮ ਪਿਆਰ ਕਰਦੇ ਨੇ ਇਹਨਾ ਦੀਆ ਗੱਲਾਂ ਬਹੁਤ ਸੱਚੀਆਂ ਨੇ ਬਹੁਤ ਵਧਿਆ ਲੱਗਿਆ

  • @harpreetmahalnlsukhrajsing660
    @harpreetmahalnlsukhrajsing660 3 года назад +43

    ਵਾਹਿਗੁਰੂ ਸਿੰਖ ਤੇ ਮੇਹਰ ਭਰਿਆ ਹੱਥ ਰਖਣ

  • @riverday5580
    @riverday5580 3 года назад +13

    ਸਰਦਾਰ ਦਰਸ਼ਨ ਸਿੰਘ ਗਰੇਵਾਲ਼ ਜੀ
    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਹਿ !! ਜੀ 🙏
    ਅਸੀਂ ਸਿੱਖੀ ਛੱਡ ਫ਼ਿਲਮੀ ਝੂਠੇ ਸਟਾਰ :- ( ਘਰ ਦਾ ਯੋਗੀ ਯੋਗੜਾ ਬਾਹਰਲਾ ਯੋਗੀ ਸਿੱਧ )
    ਕੇਸ ਪ੍ਰਮਾਤਮਾ ਦੀ ਦੇਣ
    ਕੇਸ ਗੁਰੂ ਗੋਬਿੰਦ ਸਿੰਘ ਜੀ ਦਾ ਹੁੱਕਮ
    ਕੇਸ ਸਿੱਖਾਂ ਦੀ ਪਛਾਣ
    ਕੇਸ ਸਿੱਖਾਂ ਦੀ ਸ਼ਾਨ
    ਕੇਸ ਸਿੱਖਾਂ ਦੀ ਜਾਨ
    ਕੇਸ ਕਤਲ ਕਰਨ ਦਾ ਮੱਤਲਬ ਪ੍ਰਮਾਤਮਾ ਦੇ ਹੁੱਕਮ ਨੂੰ ਤੋੜਨਾ ਹੈ ਜੀ ਪ੍ਰਮਾਤਮਾ ਨਾਲ ਸਿੱਧੀ ਲੜਾਈ ਹੈ ( ਤੂੰ ਦੇ ਮੈ ਵਡੂੰ ) ਜਿੱਤ ਪ੍ਰਮਾਤਮਾ ਦੀ ਹੀ ਹੁੰਦੀ ਹੈ ਜੀ
    ਕੇਸ :- ਮੁਸਲਮਾਨ ਮਹੁਮੰਦ ਸਾਹਿਬ ਜੀ ਦੇ ਵੀ ਸਨ ਅੱਜ ਵੀ ਮੁਸਲਮਾਨ ਦਾੜੀ ਨਹੀਂ ਕੱਟਦੇ ( ਹੁੱਣ ਦਾੜੀ ਕੱਟਣ ਲੱਗ ਗਏ ਹਨ ਜੀ
    ਕੇਸ :- ਆਰੀਆ ਰਾਮ ਚੰਦਰ, ਲਛਮਣ, ਸ਼੍ਰੀ ਕਰਿਸ਼ਨ ਜੀ ਸਾਰਿਆਂ ਦੇ ਪੂਰੇ ਕੇਸ ਸਨ ( ਰਾਮ ਲੀਲਾ ਨਕਲੀ ਦਾੜੀਆਂ ਜੂੜੇ ) ( ਹੁੱਣ ਇਹਨਾਂ ਦੇ ਦਾੜੀਆਂ ਵੀ ਗਈਆਂ ਸਿਰ ਦੇ ਵੀ ਗਏ )
    ਕੇਸ :- ਬੁੱਧ ਧਰਮ ਦੇ ਵੀ ਸਨ ( ਪੁਰਾਣੇ ਬੁੱਤ ) ਜਦਕਿ ਹੁੱਣ ਗੰਜੇ ਹਨ
    ਕੇਸ :- ਜੀਸਸ ਦੇ ਵੀ ਪੂਰੇ ਕੇਸ ਸਨ ( ਹੁੱਣ ਗੋਰੇ ਕੰਮਾਂ ਕਾਰਾਂ ਕਰਕੇ ਕੱਟਦੇ ਕੱਟਦੇ ਨਵੀਂਆਂ ਪੁਨੀਰੀਆਂ ਭੁੱਲ ਹੀ ਗਏ ਹਨ
    ਸਾਡੇ ਸਿੱਖ ਆਉਣ ਵਾਲੇ ਬੱਚੇ ਵੀ ਭੁੱਲਣਗੇ ਜੇ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਾਵਾਂਗੇ ਜੀ 🙏

  • @ਜਗਦੇਵਸਿੰਘਬੱਛੋਆਣਾ

    ਸ੍ ਦਰਸਨ ਸਿੰਘ ਜੀ ਧੰਨਵਾਦ ਵਾਹਿਗੁਰੂ ਜੀ

  • @nishanmarmjeetkour.verygoo1903
    @nishanmarmjeetkour.verygoo1903 3 года назад +56

    ਗੁਰੂ ਨੂੰ ਪਿਆਰ ਕਰਨ ਵਾਲੇ ਕਿਤੇ ਵੀ ਹੋ ਸਕਦੇ ਨੇ। ਇਹਦੇ ਵਿਚ ਜਾਤੀ ਧਰਮ ਜਾਂ ਕੋਮੀਅਤ ਮੈਨੇ ਨੀ ਰੱਖਦੀ।।

  • @divjotsingh269
    @divjotsingh269 3 года назад +33

    Dil khush ho gaya thali saab Darshan singh ji de Darshan karke

  • @balwantkaurchahal8382
    @balwantkaurchahal8382 3 года назад

    ਬਹੁਤ ਵਧੀਆ ਲੱਗਾ ਸਰਦਾਰ ਦਰਸ਼ਨ ਸਿੰਘ ਜੀ ਨਾਲ ਮੁਲਾਕਾਤ ਕਰਕੇ ਸਾਨੂੰ ਸਾਰਿਆਂ ਨੂੰ ਇੰਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਖ਼ਾਸ ਕਰਕੇ ਪੰਜਾਬ ਦੇ ਜਵਾਨ ਬੱਚੇ ਦੋ ਬਾਹਰ ਨੂੰ ਭੱਜਦੇ ਹਨ ਵਹਿਗੁਰੂ ਜੀਸਰਦਾਰ ਦਰਸ਼ਨ ਸਿੰਘ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਸਾਰਿਆਂ ਨੂੰ ਇੰਨਾ ਤੇ ਮਾਣ ਹੈ ।

  • @bannybirdi6135
    @bannybirdi6135 3 года назад +15

    ਮੁਹਾਵਰੇ ਵੀ ਸਿੱਖ ਗਏ 👌😄 ਸੋਹਣੀ ਗੱਲ। ਵਾਹਿਗੁਰੂ ਜੀ।

  • @gskalirao
    @gskalirao 3 года назад +1

    ਸਰਦਾਰ ਦਰਸ਼ਨ ਸਿੰਘ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਜੀ ,ਤੁਹਾਨੂੰ ਸੁਣਕੇ ਮਨ ਬਹੁਤ ਖੁਸ਼ ਹੋਇਆ ਜੀ

  • @parisharma8372
    @parisharma8372 3 года назад +53

    Darshan singh ji waheguru ji ka khalsa waheguru ji ki fateh

    • @jagirsingh2771
      @jagirsingh2771 3 года назад +2

      Very Good Sardar Darshan Singh Waheguru Bhala Karnaji

  • @satwindersingh1121
    @satwindersingh1121 Год назад +1

    ਬਹੁਤ ਅਨੰਦ ਆਇਆ ਜੀ ,ਵੀਡੀਓ ਦੇਖ ਕੇ ,ਮਹਾਨ ਰੂਹਾ ਨੇ ,ਗੁਰੂ ਸਾਹਿਬ ਜੀ ਦੀ ਫੁੱਲ ਕਿਰਪਾ ਦਰਸ਼ਨ ਸਿੰਘ ਜੀ ਤੇ ਹਮੇਸ਼ਾ ਹੱਸਦੇ ਵੱਸਦੇ ਰਹੋ ਜੀ ,🙏🙏❤️

  • @jaspalkaurdhillon2452
    @jaspalkaurdhillon2452 3 года назад +15

    Bahut vadia inspiring interview laggi. Man khush ho gaya. Punjabi sikhani te Punjab de culture nu apnauna koi khed nahi. Tussi great ho Darshan Singh grey vaal sahib ji. Waheguru ji aap nu chardika vich rakhe. 👍🙏🌷

  • @er.ramandeepsingh6021
    @er.ramandeepsingh6021 3 года назад +2

    ਬੌਲੇ ਸੌ ਨਿਹਾਲ !!!!!!!!!
    ਸਤ ਸੀ੍ ਅਕਾਲ !!!!!

  • @davindersingh6300
    @davindersingh6300 3 года назад +8

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਗੁਰੂ ਦੇ ਸਿੰਘ ਨੂੰ ਤੇ ਸਾਨੂੰ ਵੀ ਆਪਣੇ ਚਰਨਾਂ ਵਿੱਚ ਜੋੜਨ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸੇ ਵਾਹਿਗੁਰੂ ਜੀ
    🙏🙏🙏🙏🙏🙏🙏

  • @Sandeepsingh-e1t9p
    @Sandeepsingh-e1t9p Год назад

    ਪਰਮਾਤਮਾ ਦਾ ਦੂਜਾ ਰੂਪ ਹੈ।ਇਹ ਬੰਦਾ। ਕੋਈ ਆਮ ਬੰਦਾ ਨਹੀਂ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @harjinderbrar8013
    @harjinderbrar8013 3 года назад +6

    ਜਦੋਂ ਖਾਲਸੇ ਦਾ ਰਾਜ ਭਾਗ ਆਏਗਾ ਬਹੁਤ ਦੂਨੀਆ ਦੇ ਲੋਕ ਸਿੱਖੀ ਧਾਰਨ ਕਰਨ ਗੇ ,ਰਾਜ ਬਿਨਾਂ ਨਾ ਧਰਮ ਚਲੇ ਬਿਨਾਂ ਧਰਮ ਦਲੇ ਮਲੈ ਹੈ

  • @AmarjitSingh-vc5th
    @AmarjitSingh-vc5th 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਜੀ ਦੀ ਮਿਹਰ ਹੋਈ ਹੈ ਇਸ ਪਵਿੱਤਰ ਰੂਹ ਤੇ।ਬਾਬਾ ਨਾਨਕ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਹੋਵੇ । ਕਿਸਾਨ ਮਜ਼ਦੂਰ ਵੀਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। 👏🏻👏🏻👏🏻👏🏻👏🏻👏🏻👏🏻👏🏻👏🏻👏🏻

  • @indian1592
    @indian1592 3 года назад +14

    ਗੁਰੂ ਸਾਹਿਬ ਜੀਆ ਦੇ ਸਚੇ ਰਾਹ ਚੱਲਣ ਵਾਲੇਆਂ ਸਿੰਘ ਸਤ ਸਤ ਨਮਨ

  • @amarjitpandherpandher4803
    @amarjitpandherpandher4803 3 года назад +1

    ਸਲੂਟ ਆ ਦਰਸ਼ਨ ਸਿੰਘ ਗਰੇਵਾਲ ਭਾਈ ਸਾਹਿਬ ਨੂੰ ਬਹੁਤ ਬਹੁਤ ਪਿਆਰ ਹੈ ।

  • @CartoonbyRajveer
    @CartoonbyRajveer 3 года назад +3

    ਬੋਹਤ ਕੁਝ ਸਿੱਖਣ ਨੂੰ ਮਿਲਿਆ ਜੀ

  • @polasingh6018
    @polasingh6018 3 года назад +1

    ਸਰਕਾਰਾ ਦੀ ਨਕੈਲੀਆ ਕਾਰਨ ਨੌਜਵਾਨ ਬਾਹਰ ਜਾਦੇ ਨੇ ਥਲੀ ਜੀ ਬਹੁਤ ਤੁਹਾਡਾ ਧੰਨਵਾਦ ਜਿਹੜੀ ਇਹੋ ਜਿਹੀ ਸ਼ਖਤੀਅਤ ਨੂ ਕੈਮਰੇ ਸਾਹਮਣੇ ਲਿਆਦਾ

  • @pinka_jhajj
    @pinka_jhajj Год назад +6

    ਵਾਹਿਗੁਰੂ ਜੀ ਭਲੀ ਕਰਨ ਜੀ ਤੁਹਾਡੇ ਤੇ❤❤

  • @sarwarsarsinivillage1130
    @sarwarsarsinivillage1130 3 года назад

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ
    ਇਸ ਨੂੰ ਸੁਣ ਕੇ ਕਿਹਾ ਜਾ ਸਕਦਾ ਹੈ ਕਿ ਸੰਸਾਰ ਦੀ ਸਭ ਤੋਂ ਵੱਧ ਫੁੱ,,,,,,,,.... ਤੇ ਕਈ ਜਨਮਾਂ ਦੀ ਭੁੱਖੀ ਪਿਆਸੀ ਕੋਮ ਹੈ.... ਪੰਜਾਬੀ....ਧੰਨਵਾਦ ਜੀ

  • @jagdeepkaur1866
    @jagdeepkaur1866 3 года назад +15

    ਰੂਹ ਖੁਸ਼ ਹੋ ਗਈ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਕੇ ਇਹ ਨੈ ਅਸਲੀ ਗੁਰੂ ਦੇ ਸਿੱਖ 🙏🙏🙏🙏🙏🙏🙏🙏🙏🙏🙏🙏

    • @joginderkaur3130
      @joginderkaur3130 3 года назад

      Darshan singh ji is real sikh
      God bless him 🙏🙏🙏🙏🙏

  • @23karandeepsingh
    @23karandeepsingh Год назад

    Bahut kuch man ch chalda pya par shabad muk gae Darshan Singh Ji di Sikhi dekh ke, sirf Dil to salaam kash Sanu vi Inna parosa aa jae

  • @manpreetsingh8343
    @manpreetsingh8343 3 года назад +7

    ਧੰਨ ਹਨ ਗੁਰੂ ਦੇ ਸਿੱਖ, ਤੁਹਾਡਾ ਗੁੜ ਬਹੁਤ ਸੁਆਦ ਹੁੰਦਾ, ।

  • @mangatsingh6642
    @mangatsingh6642 3 года назад +7

    ਪੰਜਾਬੀ ਭਾਸ਼ਾ ਨੂੰ ਬਚਾਉਣ ਲਈ‌ (ਆਪਣੇ ਵਿਚਾਰ)
    ,,,,,ਕਮੈਂਟ,,,,,, ਪੰਜਾਬੀ ਵਿਚ ਹੀ ਲਿਖੋ

  • @1313.paramjeetsingh
    @1313.paramjeetsingh 3 года назад +15

    Bhut man khus hoya sr darsan singh ji de vichar sun k .rooh di khurak aa sr darsan singh ji

  • @amanpreetkaur4096
    @amanpreetkaur4096 3 года назад +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਦਰਸ਼ਨ ਸਿੰਘ ਜੀ ਖਾਲਸਾ ਜੀ ਨੂੰ 🙏

  • @sunnybaidwan1458
    @sunnybaidwan1458 3 года назад +6

    ਵਾਹਿਗੁਰੂ ਜੀ ਦਾ ਅਸਲੀ ਪੁੱਤ 🙏🏻🙏🏻🙏🏻 ਸਲਾਮ ਏ

  • @sidhusaab789
    @sidhusaab789 3 года назад +1

    Salute ji, wehguru ji thuda ta hamesha mehr krn

  • @ਿੲਸ਼ਰਸਵੈਚ
    @ਿੲਸ਼ਰਸਵੈਚ 3 года назад +47

    ਵਾਹਿਗੁਰੂ ਜੀ ਲੱਬੀ ਉਮਰ ਲੰਬੀ ਕਰਨ

  • @mdeepsinghrehal4650
    @mdeepsinghrehal4650 3 года назад +1

    ਬਹੁਤ ਖੂਬ ਉਪਰਾਲਾ ਚੈਨਲ ਵਾਲਿਆਂ ਦਾ 👌🏼👌🏼

  • @horselover4744
    @horselover4744 3 года назад +7

    ਵਾਹਿਗੁਰੂ ਜੀ ਮੇਹਰ ਕਰੇ । ਬਹੁਤ ਵਧੀਅਾ ਲਗਿਅਾ ਦੇਖ ਕੇ ਮਨ ਖੁਸ਼ ਹੋਗਿਅਾ ।

  • @ranjitbrar2449
    @ranjitbrar2449 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਬਹੁਤ ਵਧੀਆ ਇਟਰਬਿਓ ਹੈ ਪਰਮਾਤਮਾ ਹਰ ਇਕ ਇਨਸਾਨ ਨੂੰ ਇਹ ਬੁੱਧੀ ਬਖਸ਼ੋ ਧੰਨਵਾਦ ਇਸ ਇਨਸਾਨ ਨੇ ਪੰਜਾਬ ਨੂੰ ਪਸੰਦ ਕੀਤਾ ਗੁਰੂਆਂ ਪੀਰਾਂ ਦੀ ਧਰਤੀ ਦਾ ਮਾਣ ਕਰਦੇ ਹਨ ਸਾਡੇ ਬੱਚੇ ਪੰਜਾਬ ਤੋ ਭਜਦੇ ਹਨ ਘਰ ਰੋਟੀ ਪਾਕੇ ਨਹੀਂ ਖਾਦੇ ਬਾਹਰ ਜਾਕੇ ਦਿਹਾੜੀ ਦਾਰ ਬਣਨਾ ਪੈਂਦਾ ਫੇਰ ਕਮ ਨਹੀਂ ਹੁੰਦਾ ਪਸ਼ਤਾਉਦੇ ਹਨ ਬਹੁਤ ਬਹੁਤ ਧੰਨਵਾਦ

  • @sarabjeetkaur3683
    @sarabjeetkaur3683 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏💖💖💖💖💖💖💖🙏🌻🌻🌻🌻🌻🌻🙏⭐⭐⭐⭐⭐⭐🙏

  • @stensingh5842
    @stensingh5842 3 года назад

    ਗੁਰੂ ਜਦੋ ਬਖਸ਼ਿਸ਼ ਕਰਦਿਆ ਹੋਇਆ ਰੰਗ ਰੂਪ ਨਹੀ ਦੇਖਦਾ ਵਾਹ-ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏🙏🙏🙏🙏

  • @jaspreetkaur6822
    @jaspreetkaur6822 3 года назад +4

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਤੇਰੀ ਕਮਾਈ

  • @sonyvalu6137
    @sonyvalu6137 Год назад

    ਦਰਸ਼ਨ ਸਿੰਘ ਬਹੁਤ ਖੁਸ਼ ਹੋ ਦਿਲ ਆਪਜੀ ਨੂੰ ਦੇਖਕੇ

  • @nachatarsinghkajal2247
    @nachatarsinghkajal2247 3 года назад +4

    Very good Sh. Dershan Singh Grewal ji Saluit karda ha ji. Wahiguru ji merar kare.

  • @charanjitsingh4388
    @charanjitsingh4388 Год назад

    ਵਾਹਿਗੁਰੂ ਜੀ ਮੇਹਰ ਕਰੋ ਜੀ । ਥੱਲੀ ਸਾਹਿਬ ਬਹੁਤ ਵਧੀਆ ਵਿਚਾਰ ਲੱਗੇ ਨੌਜਵਾਨ ਨੂੰ ਸਿੱਖਿਆਂ ਹੈ ।

  • @Man.02876
    @Man.02876 3 года назад +4

    ਇੰਟਰਵਿਊ ਦੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਤੇ ❤️❤️❤️ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖਣ🙏🙏🙏

  • @kuldeepSingh-cf5gn
    @kuldeepSingh-cf5gn 3 года назад +1

    ਬਹੁਤ ਵਧੀਆ ਲੱਗਾ ਇੰਟਰਵਿਊ ਦੇਖ ਕੇ 🙏🙏

  • @randhirsingh-vj9cj
    @randhirsingh-vj9cj Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸਲੂਟ ਆ ਇਸ ਸੱਚੇ ਸਿੰਘ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਹੋ ਜਹੇ ਰੱਬ ਦੇ ਪਿਆਰ ਵਾਲੇ ਇਨਸਾਨ ਤੋਂ l

  • @HarpalSingh-uv9ko
    @HarpalSingh-uv9ko 3 года назад +5

    Eh maanda a punjab de rang. Kudrat de swad lainda a. Te sab to vaddi gal a Sikhi nal judiya a. Salute aa.

  • @parmsgarden7352
    @parmsgarden7352 3 года назад

    ਬਹੁਤ ਵਧੀਆ ਲੱਗਿਆ ਵੀਡੀਓ ਨੂੰ ਦੇਖ ਕੇ ਵੀਰ ਜੀ ਧੰਨਵਾਦ ਤੁਹਾਡਾ,, ਬਹੁਤ ਵਧੀਆ ਸੋਚ ਹੈ ਦਰਸਣ ਸਿੰਘ ਬਹੁਤ ਵਧੀਆ ਸੁਨੇਹਾ ਹੈ ਅੱਜ ਦੀ ਪੀੜੀ ਲਈ

    • @parmsgarden7352
      @parmsgarden7352 3 года назад

      ਮੇਰਾ ਦਿਲ ਕਰਦਾ ਵੀਰ ਦਰਸਣ ਸਿੰਘ ਜੀ ਨੂੰ ਮਿਲਣ ਨੂੰ ਮਿਲਣ ਦੀ ਕੋਸ਼ਿਸ਼ ਜ਼ਰੂਰ ਕਰਾਗੀ ਵੀਰ ਜੀ ਨੂੰ ਮਿਲਣ ਦੀ ਬਹੁਤ ਵਧੀਆ ਇਨਸਾਨ ਨੇ ਦਰਸਣ ਸਿੰਘ ਜੀ ,,

  • @NareshKumar-bc8xw
    @NareshKumar-bc8xw 3 года назад +21

    ਸਲੂਟ ਆ ਵੀਰ ਜੀ💐🙏🏼🙋‍♂️

  • @Uk1984
    @Uk1984 3 года назад +1

    ਬਹੁਤ ਵਧੀਆ ਚੜਦੀ ਕਲਾ ।
    ਪੰਜਾਬੀਆ ਨੂੰ ਸਿਖੀ ਵਲ ਆਉਣਾ ਚਾਹੀਦਾ,, ਪੰਜਾਬ ਦੀ ਧਰਤੀ, ਗੁਰਮੁਖੀ ਪੰਜਾਬੀ ਨਾਲ ਪਿਆਰ ਕਰਨਾ ਚਾਹੀਦਾ, ਇਸ ਗੋਰੇ ਸਿਖ ਤੋ ਸਿਖੀਏ ਕੁਝ,
    ਜਮੀਨਾ ਵੇਚ ਕੇ ਬਾਹਰ ਸੈਟ ਨਾ ਹੋਵੋ, ਬਾਹਰੋ ਕਮਾ ਕੇ ਪੰਜਾਬ ਵਿਚ ਸੈਟ ਹੋਵੋ, ਪੰਜਾਬ ਵਿਚ ਕੰਮ ਕਰਕੇ ਪੰਜਾਬ ਦੀ ਤਰੱਕੀ ਕਰੋ, ਖਾਲਿਸਤਾਨ ਬਣਾਵੋ ਆਪਣਾ ਕੌਮੀ ਘਰ

  • @gurpreetsinghgillthnx9343
    @gurpreetsinghgillthnx9343 3 года назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਵੀਰ ਨੂੰ

  • @kulwindersingh-ez9ht
    @kulwindersingh-ez9ht 3 года назад

    ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਣਾ ਸਰਦਾਰ ਦਰਸ਼ਨ ਸਿੰਘ ਤੇ ਸਾਡੇ ਬੱਚਿਆਂ ਨੂੰ ਸੁਮਤ ਬਖਸ਼ਣੀ ਸਿਮਰਨ ਦੀ ਦਾਤ ਬਖਸ਼ਣੀ ਵਾਹਿਗੁਰੂ ਜੀ 🙏🙏

  • @manjitkaur1853
    @manjitkaur1853 3 года назад +5

    ਵਾਹਿਗੁਰੂ ਜੀ ਦੀ ਕਿਰਪਾ ਸਿੰਘ ਤੇ🙏🙏🙏🙏🙏🙏

  • @charnjitthandi6713
    @charnjitthandi6713 Год назад

    ਨੇਕ ਇਨਸਾਨ ਨੂੰ ਸਲੂਟ ।ਸਾਨੂੰ ਵੀ ਇਹਨਾਂ ਤੋਂ ਸਿਖਣਾਂ ਚਾਹੀਦਾ । ਵਾਹਿਗੁਰੂ ਜੀ ਮਿਹਰ ਕਰਨ ।

  • @manpreetbrar4134
    @manpreetbrar4134 3 года назад +29

    Kamaal di kirpa kiti a waheguru ji ne sr. Darshan singh ji te sade te mehar karo data asi v pyar kriyee apne dharam nu te guru ji de dase hoye marg te chaliyee🙏🙏🙏🙏🙏

  • @tannusandhu8700
    @tannusandhu8700 3 года назад +13

    ਬਹੁਤ ਵਧੀਆ ਵਿਚਾਰ ਸਰਦਾਰ ਜੀ ਰੂਹ ਬਾਗੋ ਬਾਗ ਹੋ ਗਈ ਸੱਚ ਬੋਲੋ ਸਰਬੱਤ ਦਾ ਭਲਾ ਕਰੋ ਗੁਰਬਾਣੀ ਕਹਿੰਦੀ ਭਲਾ ਮੰਗਣ ਨਾਲ ਨਹੀ ਭਲਾ ਕਰਨ ਨਾਲ ਹੁੰਦਾ

  • @NirmalSingh-dv3bg
    @NirmalSingh-dv3bg 3 года назад

    ਸੱਚੇ ਪਾਤਸ਼ਾਹ ਜੀ ਦਰਸ਼ਨ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦਰਸ਼ਨ ਸਿੰਘ ਬਹੁਤ ਹੀ ਵਧੀਆਂ ਗੱਲਾਂ ਦੱਸਦੇ ਹਨ ਦਰਸ਼ਨ ਸਿੰਘ ਨੇ ਦੱਸ ਦਿੱਤਾ ਸਿੱਖ ਕੌਮ ਬਾਰੇ ਦਰਸ਼ਨ ਸਿੰਘ ਦੀ ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਮਾਰੀ ਹੈ ਜਿਹੜੇ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਰਹੇ ਹਨ 🙏

  • @backtosikhi.
    @backtosikhi. 3 года назад +24

    Dil khush hoye a dekh ke grewal ji..

  • @bikrambhullar4937
    @bikrambhullar4937 3 года назад

    ਬ‌ਈ ਵਾਹ ਵਹਿਗੁਰੂ ਚੜਦੀਕਲਾ ਰੱਖਣ

  • @prithamgill7410
    @prithamgill7410 3 года назад +13

    Kehti warga dahnda ni darsan warga banda ni 👐👌👌👌👌

  • @rajpallitt8365
    @rajpallitt8365 3 года назад +2

    ਤੁਸੀਂ ਇਹ ਦੇਖੋ ਕਿੰਨੀ ਇੱਜਤ ਆ ਗਰੰਥ ਸਾਹਿਬ ਜੀ ਲਈ ਇਹਨਾ ਵਿਚ ਬਹੁਤ ਇਮਾਨਦਾਰ ਬੰਦਾ