Saddam Hussein: Iraq ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਜਦੋਂ ਫ਼ਾਂਸੀ ਦਿੱਤੀ ਗਈ ਤਾਂ ਕੀ ਸਨ ਉਨ੍ਹਾਂ ਦੇ ਬੋਲ

Поделиться
HTML-код
  • Опубликовано: 4 окт 2024
  • 30 ਦਸੰਬਰ 2006 ਨੂੰ ਸੱਦਾਮ ਹੁਸੈਨ ਨੂੰ ਤੜਕਸਾਰ ਤਿੰਨ ਵਜੇ ਉਠਾ ਕੇ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਕੁਝ ਦੇਰ ’ਚ ਹੀ ਫਾਂਸੀ ਦੇ ਦਿੱਤੀ ਜਾਵੇਗੀ। ਸੱਦਾਮ ਕੁਝ ਨਿਰਾਸ਼ ਹੋਏ। ਉਨ੍ਹਾਂ ਨੇ ਚੁੱਪ-ਚਾਪ ਜਾ ਕੇ ਇਸ਼ਨਾਨ ਕੀਤਾ ਅਤੇ ਫਿਰ ਫਾਂਸੀ ਦੇ ਲਈ ਖ਼ੁਦ ਤਿਆਰ ਵੀ ਹੋਏ। ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਦੀ ਸੁਰੱਖਿਆ ’ਚ ਤੈਨਾਤ 12 ਅਮਰੀਕੀ ਸੁਰੱਖਿਆ ਮੁਲਾਜ਼ਮਾਂ ’ਚੋਂ ਇੱਕ ਵਿਲ ਬਾਰਡਨਵਰਪਰ ਨੇ ਆਪਣੀ ਕਿਤਾਬ ‘ਦਿ ਪ੍ਰਿਜ਼ਨ ਇਨ ਹਿਜ਼ ਪੈਲੇਸ’ ’ਚ ਸੱਦਾਮ ਹੁਸੈਨ ਦੀ ਜ਼ਿੰਦਗੀ ਦੇ ਆਖ਼ਰੀ ਦਿਨ ਬਾਰੇ ਲਿਖਿਆ ਹੈ। ਵਿਲ ਬਾਰਡਨਵਰਪਰ ਦੇ ਅਨੁਸਾਰ ਆਪਣੇ ਆਖ਼ਰੀ ਦਿਨਾਂ ’ਚ ਇਰਾਕ ਦੇ ਸਾਬਕਾ ਤਾਨਾਸ਼ਾਹ ਸੱਦਾਮ ਹੁਸੈਨ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।
    ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਇਰਾਕ ’ਤੇ ਸ਼ਾਸਨ ਕਰਨ ਤੋਂ ਬਾਅਦ ਸਾਲ 2003 ’ਚ ਸੱਦਾਮ ਹੁਸੈਨ ਦੀ ਸੱਤਾ ਦਾ ਅੰਤ ਹੋਇਆ ਸੀ।
    ਰਿਪੋਰਟ- ਸਨਾ ਆਸਿਫ਼ ਡਾਰ, ਬੀਬੀਸੀ ਉਰਦੂ, ਇਸਲਾਮਾਬਾਦ
    ਐਡਿਟ- ਰਾਜਨ ਪਪਨੇਜਾ
    #SaddamHussein #iraq
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 36

  • @MandipShing
    @MandipShing 9 месяцев назад +9

    Tanashah nhi c, oh veer jodha c

  • @mandeepsandhu3436
    @mandeepsandhu3436 9 месяцев назад +10

    ਕਹਿੰਦੇ ਖੋਖਰ ਜੱਟ ਸੱਦਾਮ ਹੁਸੈਨ ਅੜ ਗਿਆ ਸੀ ਫਾਨੇ ਵਾਂਗੂੰ 🦅

    • @ThePenduGuru
      @ThePenduGuru 9 месяцев назад

      ਅੰਮ੍ਰਿਤਸਰ te hamla krn wala bhi So Called ਜੱਟ ce

    • @jashanpreetsingh7955
      @jashanpreetsingh7955 9 месяцев назад

      @@ThePenduGurusaliya indra jatt se

  • @rffhhgfhgh4969
    @rffhhgfhgh4969 9 месяцев назад +6

    ਸੈਦਾਮ ਹੈਸਨ ਵਧੀਆ ਇਨਸਾਨ ਸੀ

  • @forbhangra
    @forbhangra 9 месяцев назад +1

    King 👑 Saddam Hussein iraq nu Western culture te America de hatho luttan ton bachona chahunda c..real desh bhagat salute to you Mr 👑 Saddam Hussein

  • @ShahidAli-pr1rr
    @ShahidAli-pr1rr 9 месяцев назад +2

    Veer jodha sdaam hussin ji nu koti koti naman

  • @newtonsingh2024
    @newtonsingh2024 9 месяцев назад +4

    Saddam Hussein Zindabad

  • @gursewaksingh8128
    @gursewaksingh8128 7 месяцев назад +1

    🙏🙏👍👍

  • @gaganchahal8969
    @gaganchahal8969 9 месяцев назад +1

    Media te koi yakeen nhi punjabi ch anuvad sdaam hussain di book katal di sajish bhagat singh sroya read kiti a eh banda rebellion muslim jatt c waheguru ⚔️

  • @kevalkrishan8413
    @kevalkrishan8413 7 месяцев назад

    Very good 👍👍👍Madam

  • @harbhjansingh3653
    @harbhjansingh3653 9 месяцев назад

    Good information ji

  • @rajuarora3163
    @rajuarora3163 9 месяцев назад +1

    Sadam hussain jindabad ❤

  • @surinderpalsingh4600
    @surinderpalsingh4600 9 месяцев назад +1

    Sadam ik brave ruler c
    Iraq de lok uss de raj karan te fakar mehsuus karde sann

  • @aroyalgang
    @aroyalgang 9 месяцев назад +1

    When bbc punjabi have time to make video on saddam but no video for our gadri babey
    Bbc should make documentary on things related to punjabis..

  • @honeybatthjatt7508
    @honeybatthjatt7508 8 месяцев назад

    King ❤

  • @SukhdevSingh-tm9qg
    @SukhdevSingh-tm9qg 9 месяцев назад +6

    ਸਦਾਮ ਹੁਸੈਨ ਅਣਖੀ ਬੰਦਾ ਸੀ

  • @Punjabisong9239
    @Punjabisong9239 9 месяцев назад

    He was a king 👑💖 and real hero...❤❤

  • @akhtermahmoodmahood8918
    @akhtermahmoodmahood8918 9 месяцев назад

    Sadam is very honest

  • @chamkauraulakh8036
    @chamkauraulakh8036 9 месяцев назад +1

    ਫਾਂਸੀ ਦੀ ਵੀਡੀਓ ਵੀ ਬਣੀ ਸੀ ।

  • @ParamjitSingh-ql7uu
    @ParamjitSingh-ql7uu 9 месяцев назад

    Believe in humanity

  • @anurag-Vlog329
    @anurag-Vlog329 9 месяцев назад

    Sdaam husain good man c

  • @jashanpreetsingh7955
    @jashanpreetsingh7955 9 месяцев назад

    kusse sade shadam husan nu rabh mani jnde a pta ve a ass bree pta ni kine jwak te kine najjaj marre se as iraq dh gaana soun k pche na lag jiya kro read history on deep then speak

  • @MandeepSingh-q2l
    @MandeepSingh-q2l 9 месяцев назад

    ਸੁਦਾਮ ਹੁਸੇਨ ਦੇ ਬਿਆਨਾ ਵਰਗੇ ਲਿਖਦਾ ਗੱਬਰੂ ਗਾਣੇ ਨੀ (ਸਿੱਧੂ ਮੂਸੇ ਆਲਾ)

  • @JaswinderSingh-ie8xu
    @JaswinderSingh-ie8xu 8 месяцев назад

    ਇਸ ਸਦਾਮ ਨੇ ਆਪਣੇ ਹੀ ਲੋਕਾਂ ਨੂੰ ਸਪਰੇਅ ਕਰ ਕੇ ਮਾਰਿਆ ਸੀ ਇਸ ਪਾਪੀ ਨੇ

  • @shivdevthakur5136
    @shivdevthakur5136 9 месяцев назад +2

    USA wrong all time

  • @ManjeetSingh-ym6wd
    @ManjeetSingh-ym6wd 9 месяцев назад

    As you sow so shall you reap.

    • @randomshots6206
      @randomshots6206 9 месяцев назад

      Par fer bhi sach ki yakeen karna aukha, History nu bahut hi manipulate Kita gya

  • @Kang-21081
    @Kang-21081 9 месяцев назад

    Sadaam Husain ko galat mara gya

  • @RRRdaemon
    @RRRdaemon 9 месяцев назад

    tanashahi di saza😊😊 Real dictator

  • @lalibajwa2996
    @lalibajwa2996 9 месяцев назад +2

    Sari duniya saray lok pas paise 💸💰 kardi hai es duniya bicho koi kujj nahi lakay Gaya changay changay Raja mahraja nay bhut bura keta hai loka nal par akhir bich kute 🐕 de moth margay kesi nay nahi pushaya ana nu har kesi nu lagda hai ke jo hai es duniya bich he hai rab nu ta nana nay naam da rakhaya hai

  • @mandhirmandhir6238
    @mandhirmandhir6238 9 месяцев назад +1

    Sadam Husain great person c but USA de anti chlda c so USA ne glt kita sadam nal. World ch jithe v koi fight ja war hundi a othe USA Jo k ik terrorist country hai da hath jarur hunda