Khabar Di Khabar (2118) || ਮੌਤ ਵੱਲ ਜਾਂਦੇ Jagjit Singh Dallewal ਨਾਲ ਕਿਵੇਂ ਹੋ ਰਿਹਾ ਧੋਖਾ

Поделиться
HTML-код
  • Опубликовано: 23 дек 2024

Комментарии • 142

  • @BalwinderSingh-jw5ws
    @BalwinderSingh-jw5ws 4 дня назад +39

    ਕਿਸਾਨ ਯੂਨੀਅਨ ਦੇ ਆਗੂ ਡੱਲੇਵਾਲ ਜੀ ਨੂੰ ਵਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ 🙏🙏

  • @User.YouTube_creaters
    @User.YouTube_creaters 4 дня назад +29

    *ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਚਾਰ ਸਾਹਿਬਜ਼ਾਦੇ 🙏 ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਤੇ ਸਿੰਘਾ ਸਿੰਘਣੀਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ*

    • @amandeol9296
      @amandeol9296 4 дня назад

      ਟਹਿਣਾ ਸਾਬ ਜੀ ਸ਼ਹੀਦੀ ਹਫਤਾ ਸੁਹਰੁ ਹੋਣ ਲ੍ਹਗਿਆ ਤੁਸੀਂ ਰੋਜ਼ ਕਿਹਾ ਕਰੋ v ਅੱਜ ਦੇ ਦਿਨ ਕੀ ਹੋਏ ਆ ਚਾਹੇ pppllp

    • @Pawandeepsingh08
      @Pawandeepsingh08 4 дня назад +1

      Waheguru ji

  • @jasvirsingh4426
    @jasvirsingh4426 3 дня назад +4

    ਵਾਹਿਗੁਰੂ ਜੀ ਮੇਹਰ ਕਰਨ ਡੱਲੇਵਾਲ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।

  • @BalwinderSingh-jw5ws
    @BalwinderSingh-jw5ws 4 дня назад +15

    ਸਵਰਨ ਸਿੰਘ ਟਹਿਣਾ ਸਾਹਬ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏

  • @Singh-ih7cl
    @Singh-ih7cl 4 дня назад +15

    ਬਹੁਤ ਵੱਡੀ ਕੁਰਬਾਨੀ ਹੈ ਡਲੇਵਾਲ ਸਾਹਿਬ ਦੀ, ਸਲਾਮ ਹੈ

  • @JagdeepSingh-jk7tm
    @JagdeepSingh-jk7tm 4 дня назад +15

    ਕਿਸਾਨੀ ਏਕਤਾ ਪੰਜਾਬੀ ਏਕਤਾ ਜ਼ਿੰਦਾਬਾਦ

  • @rajjitdhaliwal4476
    @rajjitdhaliwal4476 4 дня назад +8

    ਟਹਿਣਾ ਸਾਬ੍ਹ ਬਿਲਕੁਲ 100% ਸਹੀ ਗੱਲਾਂ ਨੇ ਡੱਲੇਵਾਲ ਬਾਰੇ ਜੋ ਤੁਸੀਂ ਕਿਹਾ, ਪਰ ਬਾਈ ਜੀ ਹਿੰਸਾ ਲੀਡਰਾਂ ਨੇ ਕਿੱਥੈ ਜਾਣਾ ਇਕੱਠੇ ਹੋ ਕੇ, ਬੱਸ ਵੋਟਾਂ ਦੇ ਗੱਲ ਕਰੋ ਇਹਨਾਂ ਨਾਲ , ਨਾ ਈ ਹੋਰ ਕਿਸਾਨ ਯੂਨੀਅਨਾਂ ਜਾਣ , ਓਹਨਾ ਨੂੰ ਤਾਂ ਇਹ ਲੱਗਦਾ ਕੇ ਜੇ ਕਿਤੇ ਮੋਦੀ ਮੰਨ ਗਿਆ ਕਾਨੂੰਨ ਰੱਦ ਕਰਤੇ ਸਾਰਾ ਕ੍ਰੈਡਿਟ ਡੱਲੇਵਾਲ ਦੀ ਨਾ ਜਾਵੇ, , ਸਾਬ੍ਹ ਨੂੰ ਆਪੋ ਆਪਣੀ ਪਈ ਆ ਬਾਈ ਜੀ , ਬੱਸ ਵਾਹਿਗੁਰੂ ਜੀ ਹੀ ਡੱਲੇਵਾਲ ਨੂੰ ਤੰਦਰੁਸਤੀ ਬਖਸਣ ਇਹੀ ਅਰਦਾਸ ਆ ਜੀ 🙏🙏🙏

  • @JashanDeep-e1r
    @JashanDeep-e1r 4 дня назад +10

    ਸਵਾਸ ਸਵਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @gurcharansinghmandal9971
    @gurcharansinghmandal9971 4 дня назад +19

    ਵਾਹਿਗੁਰੂ ਜੀ ਬਾਪੂ ਸ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਤੰਦਰੁਸਤੀ ਬਖਸ਼ ਦਿਓ ਜੀ

  • @charanjeetkaur5901
    @charanjeetkaur5901 4 дня назад +10

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @sewakbrar6124
    @sewakbrar6124 4 дня назад +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਡੱਲੇਵਾਲ ਜੀ ਨੂੰ

  • @gurwantsingh1895
    @gurwantsingh1895 4 дня назад +21

    ਮੇ ਸਾਰੇ ਪੰਜਾਬ ਦੇ ਲੋਕਾ ਨੂੰ ਬੇਨਤੀ ਕਰਦਾ ਇਹਨਾਂ ਦੋਗਲੇ ਲੋਕਾ ਨੂੰ ਵੋਟਾ ਪਾਉਣਿਆ ਬੰਦ ਕਰੋ

  • @gurwantsingh1895
    @gurwantsingh1895 4 дня назад +9

    ਕੇਜਰੀਆਲ ਦੇ ਲਈ ਪੰਜਾਬ ਦਾ ਮੁੱਖ ਮਾਤਰੀ ਧਰਨੇ ਤੇ ਬੈਠ ਸਕਦਾ ਆਪਣੇ ਅੰਨ ਦਾਤਾ ਕਿਸਾਨ ਬਾਪੂ ਲਈ ਨੀ ਬੈਠ ਸਕਦਾ । ਨੀਤ ਚ ਖੋਟ ਆ ਇਹਨਾ ਦੇ

  • @User.YouTube_creaters
    @User.YouTube_creaters 4 дня назад +17

    ਸ਼ਬਦਾਂ ਦੀ ਸੱਟ ਨਾਲ ਪੈਦਾ ਹੋਏ ਜ਼ਖਮ ਕਦੀ ਨਹੀਂ ਭਰਦੇ
    *ਇਸਲਈ ਬੋਲਣ ਤੋਂ ਪਹਿਲਾਂ ਸੋਚੋ ਜ਼ਰੂਰ*

  • @jogindersingh-wy4sh
    @jogindersingh-wy4sh 4 дня назад +4

    ਡੱਲੇਵਾਲ ਬਾਰੇ ਬਹੁਤ ਵਧੀਆ ਗੱਲ ਕਹੀ ਹੈ ਜੀ

  • @sukhjeetbuttar1295
    @sukhjeetbuttar1295 3 дня назад

    ਡਲੇ ਵਾਲ ਸਾਬ ਨੂੰ ਵਾਹਿਗੁਰੂ ਚੜਦੀ ਕਲਾ ਬਕਸ਼ੇ 🙏🙏🙏🙏

  • @GurdeepSingh-pq9mf
    @GurdeepSingh-pq9mf 3 дня назад +2

    Wahiguru Dallewal Sahib nu Tandrustian Bakhshan Ji .

  • @PremPal-qj8jx
    @PremPal-qj8jx 4 дня назад +4

    ਟਹਿਣਾ ਸਾਹਿਬ ਸਾਡੇ ਪੰਜਾਬ ਦੇ ਜਿੰਨੇ ਵੀ ਰਾਜ ਨੇਤਾ ਜੌ ਕੋਈ ਕਿਸਾਨ ਮਜ਼ਦੂਰ ਮੰਗਾਂ ਦਾ ਸਮਰਥਨ ਨਹੀਂ ਕਰਦਾ ਓਹ ਅਕਿਰਤਘਣ ਹੈ ਬੇਈਮਾਨ ਹੈ ਅਜਿਹੇ ਲੋਕਾਂ ਦਾ ਜਬਰਦਸਤ ਵਿਰੋਧ ਕਰੋ ਓਹਨਾ ਨਾਲ ਅਜਿਹਾ ਵਰਤਾਰਾ ਕਰੋ ਕੇ ਓਹ ਆਪਣੀ ਔਲਾਦ ਨੂੰ v das jawe ਕਿ ਹਮੇਸ਼ਾ ਸਚਾਈ/ਗਰੀਬਾਂ ਦੇ ਹੱਕ ਵਿੱਚ ਆਵਾਜ਼ ਓਥਾਣ ਜੋ ਕੇ ਓਹ ਨਹੀਂ ਕਰ ਸਕਿਆ

  • @User.YouTube_creaters
    @User.YouTube_creaters 4 дня назад +11

    ਸੱਚਾਈ ਛੁਪਾਈ ਗਈ ਅਫ਼ਵਾਹ ਉਡਾਈ ਗਈ
    *ਕਹਾਣੀ ਕੁਝ ਹੋਰ ਸੀ ਸੁਣਾਈ ਕੁਛ ਹੋਰ ਗਈ*

  • @GaganPandher-k8u
    @GaganPandher-k8u 4 дня назад +25

    ਵਾਹਿਗੁਰੂ ਡਾਲੇਵਾਲ ਨੁੰ ਸਿਹਤ ਯਾਬੀ ਬਖਸੋ

  • @gurcharansingh6902
    @gurcharansingh6902 3 дня назад

    ਟਹਿਣਾ ਸਾਹਿਬ ਨੇ ਬਹੁਤ ਵਧੀਆ ਵਿਚਾਰ ਰੱਖ ਰਹੇ ਹਨ

  • @gurwantsingh1895
    @gurwantsingh1895 4 дня назад +1

    ਬਿਲਕੁਲ ਸਹੀ ਕਿਹਾ ਟਹਿਣਾ ਸਾਹਿਬ ਪੰਜਾਬ ਸਰਕਾਰ ਸਾਰੀ ਸਣੇ ਮੁੱਖ ਮਾਤਰੀ ਸਿਰੇ ਦੇ ਡਰਾਮੇ ਬਾਜ਼ ਨੇ, ਜੇ ਸੱਚੇ ਦਿਲੋ ਇਹ ਕਿਸਾਨ ਨਾਲ ਦਿਲ ਈ ਧਰਨੇ ਤੇ ਬੈਠ ਜਾਣ ਤਾ ਮੋਦੀ ਤੇ ਅਮਿਤ ਸ਼ਾਹ ਦੀ ਜੁਰਤ ਨੀ ਕਿਸਾਨ ਦਾ ਮਸਲਾ ਹੱਲ ਨਾ ਕਰਨ

    • @Naseebchand-z7w
      @Naseebchand-z7w 4 дня назад +1

      ਰਾਜੇਵਾਲ, ੳਗਰਾਹਾ, ਰਾਕੇਸ਼ ਟਿਕੇਤ, ਸਰਕਾਰ ਦੇ ਪਿਠੂ ਹਨ ਜਿਸ ਕਰਕੇ ਐਮ ਐਸ ਪੀ ਦੀ ਜਗਾ ਝੋਨਾ 2375 ਦਾ ਰੇਟ ਝੋਨਾ 1800 ਰੁਪਏ ਵਿਕਿਆ ਹੈ ਕਿਸਾਨ ਆਗੂਆਂ ਨੇ ਕਿਸਾਨ ਆਗੂਆਂ ਡੱਲੇਵਾਲ ਅਤੇ ਕਿਸਾਨਾਂ ਨੁੰ ਧੋਖਾ ਦਿੱਤਾ ਹੈ,,,, ਡੱਲੇ ਵਾਲ ਨੂੰ ਵਾਹਿਗੁਰੂ ਚੜਦੀਕਲਾ ਵਿਚ ਰੱਖੇ

  • @jasantoor5038
    @jasantoor5038 4 дня назад +60

    ਸਭ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਰੇੜਕਾ ਹੈ ਜੀ ਜਿਨ੍ਹਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਕਰਵਾ ਸਕਦੇ ਹਨ ਉਹਨਾਂ ਅੱਗੇ ਜਥੇਦਾਰ ਕੀ ਚੀਜ਼ ਹੈ ਜੀ

    • @Naseebchand-z7w
      @Naseebchand-z7w 4 дня назад +15

      ਗੁਰੂ ਗ੍ਰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਡਾਂ ਦਾ ਹਿਸਾਬ ਲੈਣ ਲਈ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਨਾਨਕ,, ਗੁਰੂ ਤੇਗਬਹਾਦਰ ਸਭ ਦੇਖ ਰਹੇ ਹਨ ਸਭ ਨਿਆ ਕਰਦੇ ਹਨ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਆਪ ਸਹਾਈ ਹੋਵੇਗਾ

    • @shinderbrar
      @shinderbrar 4 дня назад +1

      ❤❤❤🙏🙏🙏🙏🤙

    • @darbarasingh6553
      @darbarasingh6553 4 дня назад

      🙏🙏👍🏻👍🏻 21:17

  • @gurcharankulana
    @gurcharankulana 4 дня назад +2

    ਟਹਿਣਾ ਭਾ ਜੀ ਡਾ ਭੀਮ ਰਾਊ ਜੀ ਦੀ ਗੱਲ ਕੱਲੇ ਪ੍ਰਇਮ ਏਸੀਆ ਨੇ ਕੀਤੀ ਹੈ ਹੋਰ ਕਿਸੇ ਚੈਨਲ ਤੇ ਮੈਤਾ ਸੂਣੀ ਨੀ ਧੰਨਵਾਦ ਜੀ ਗੁਰਚਰਨ ਸਿੰਘ ਸਰਪੰਚ ਕੁਲਾਣਾ ਮਾਨਸਾ

  • @GurinderSingh-FitnessCoach
    @GurinderSingh-FitnessCoach 4 дня назад +2

    ਜਦੋਂ ਗਿਆਨੀ ਜੀ ਤੇ ਆਈ ਤਾਂ ਬੋਲੇ, ਪਹਿਲਾਂ ਵਾਲਿਆਂ ਲਈ ਤਾਂ ਇਹ ਬੋਲੇ ਨਹੀਂ

  • @Darsnjvnda
    @Darsnjvnda 3 дня назад

    ਵਾਹਿਗੁਰੂ ਮੇਰੇ ਹਿਸੇ।ਦੀ।ਤੰਦਰੁਸਤੀ।ਡਲੇਵਾਲ। ਸਾਹਿਬ ਨੂੰ।ਬਖਸ਼ੇ ਕਿੳਕਿ।ਮੇਰੇ।ਨਾਲੋ।ਡਲੇਵਾਲ ਸਾਹਿਬ ਦਾ।ਸਿਹਤਯਾਬ ਹੋਣਾ।ਬਹੁਤ ਜ਼ਰੂਰੀ ਐ।ਕਿਸਾਨ ਆਗੂ।ਦਰਸ਼ਨ ਸਿੰਘ ਸਾਹਨੇਵਾਲੀਆ

  • @baldevjassar8059
    @baldevjassar8059 4 дня назад +6

    *🙏❣️ਅੱਜ ਦਾ ਵਿਚਾਰ❣️🙏*
    *ਇਮਾਨਦਾਰੀ ਨਾਲ ਜਿੰਦਗੀ ਜਿਉਣ ਵਾਲੇ ਇਨਸਾਨ ਜਿੰਦਗੀ ਵਿੱਚ ਘਾਟੇ ਤਾਂ ਜਰੂਰ ਖਾ ਲੈਂਦੇ ਨੇ!ਪਰ ਉਨਾਂ ਨੂੰ ਇਸ ਗੱਲ ਦਾ ਸਕੂਨ ਸਾਰੀ ਉਮਰ ਰਹਿੰਦਾ ਹੈ!ਕਿ ਉਨਾਂ ਨੇ ਕਦੇ ਕਿਸੇ ਦਾ ਹੱਕ ਨਹੀ ਮਾਰਿਆ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩**🙏❣️ਅੱਜ ਦਾ ਵਿਚਾਰ❣️🙏*
    *ਇਮਾਨਦਾਰੀ ਨਾਲ ਜਿੰਦਗੀ ਜਿਉਣ ਵਾਲੇ ਇਨਸਾਨ ਜਿੰਦਗੀ ਵਿੱਚ ਘਾਟੇ ਤਾਂ ਜਰੂਰ ਖਾ ਲੈਂਦੇ ਨੇ!ਪਰ ਉਨਾਂ ਨੂੰ ਇਸ ਗੱਲ ਦਾ ਸਕੂਨ ਸਾਰੀ ਉਮਰ ਰਹਿੰਦਾ ਹੈ!ਕਿ ਉਨਾਂ ਨੇ ਕਦੇ ਕਿਸੇ ਦਾ ਹੱਕ ਨਹੀ ਮਾਰਿਆ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Rashpal96
    @Rashpal96 3 дня назад

    ਵਾਹਿਗੁਰੂ ਜੀ 🙏🏻

  • @User.YouTube_creaters
    @User.YouTube_creaters 4 дня назад +6

    ਖੁਦਦਾਰ ਦੁਸ਼ਮਣ ਦੇ ਅੱਗੇ ਨੱਕ ਰਗੜ ਦੇਣਾ ਪਰ
    *ਗਦਾਰ ਦੋਸਤ ਨਾਲ ਫਿਰ ਕਦੀ ਹੱਥ ਨਾ ਮਿਲਾਉਣਾ*

  • @jasvirsingh4426
    @jasvirsingh4426 3 дня назад +1

    ਟਹਿਣਾ ਸਾਹਿਬ ਜੀ ਇਹ ਸਭ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਡਰਾਮੇ ਹਨ, ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਲਾਂਭੇ ਕਰਨਾ ਜ਼ਰੂਰੀ ਹੈ।ਪਰ ਵਾਹਿਗੁਰੂ ਜੀ ਹਮੇਸ਼ਾ ਸਹੀ ਫੈਸਲਾ ਕਰਨਗੇ

  • @Darsnjvnda
    @Darsnjvnda 3 дня назад

    ਡਲੇਵਾਲ ਸਮੇਤ।ਸਾਰੇ।ਕਿਸਾਨ ਆਗੂ।ਚੜਦੀ।ਕਲਾ।ਰਹਿਣ

  • @dhindsabalwinder6939
    @dhindsabalwinder6939 4 дня назад +4

    ਬਾਂਹ ਜੀ ਬਾਂਹ ਟਹਿਣਾ ਸਾਹਿਬ ਬਾਕਿਆ ਹੀ ਗਰਦੀ ਉਡਾਤੀ

  • @LaveLovepreet
    @LaveLovepreet 4 дня назад +4

    Khaber di khaber sun k badia lgda har gal ch tark a

  • @User.YouTube_creaters
    @User.YouTube_creaters 4 дня назад +3

    ਮੇਰੀ ਫਿਤਰਤ ਚ ਨਹੀਂ ਸੀ ਤਮਾਸ਼ਾ ਕਰਨਾ
    *ਬਹੁਤ ਕੁਝ ਜਾਣਦਾ ਸੀ ਪਰ ਖਾਮੋਸ਼ ਰਿਹਾ*

  • @Darsnjvnda
    @Darsnjvnda 3 дня назад

    ਕੋਈ।ਵੀ।ਰਾਜਨੀਤਕ ਬੰਦਾ।ਕਿਸਾਨ। ਤੇ।ਪੰਜਾਬ। ਹਤੈਸੀ।ਨੀ।ਲਗਦਾ।ਇਸ।ਵਕਤ।ਬੜੇ।ਅਫਸੋਸਨਾਕ ਗੱਲ ਐ

  • @kirankaur4504
    @kirankaur4504 4 дня назад +3

    ਸਤਿ ਸ੍ਰੀ ਅਕਾਲ ਜੀ 🙏🙏

  • @ShivrajSingh-ls8qj
    @ShivrajSingh-ls8qj 4 дня назад +1

    ਧਰਮ ਹੀ ਪੁਆੜੇ ਦੀ ਜੜ੍ਹ ਹੈ

  • @LovelyBird-zn6ct
    @LovelyBird-zn6ct 3 дня назад

    ਟਹਿਣਾ ਜੀ ਸਹੀ ਗੱਲ ਕੀਤੀ ਜੇ । ਲੀਡਰਾਂ ਨੂੰ. ਆਪਣੀ ਕੁਰਸੀ ਪਿਆਰੀ ਜੇ ।

  • @sukhvindergrewal1233
    @sukhvindergrewal1233 4 дня назад +4

    ਸਾਝੀ ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਈਮ ਏਸੀਆਂ ਪਰਿਵਾਰ ਨੂੰ ਜੀ🙏🙏🙏🙏🙏

  • @rashpalsingh7984
    @rashpalsingh7984 4 дня назад

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਡੱਲੇਵਾਲ ਸਾਹਿਬ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਪਿਆਰ ਕਰਨ ਵਾਲੇ ਕਹਿਣਗੇ ਗੁਰੂ ਸਾਹਿਬਾਨਾਂ ਤੋਂ ਵੀ ਵੱਧ ਕੁਰਬਾਨੀ ਦਿੱਤੀ ਡੱਲੇਵਾਲ ਸਾਹਿਬ ਨੇ ਪਰ ਕੋਈ ਗੱਲ ਨਹੀਂ ਗੁਰੂ ਸਾਹਿਬ ਜੀ ਆਪਣੀ ਜਗ੍ਹਾ ਡੱਲੇਵਾਲ ਸਾਹਿਬ ਆਪਣੀ ਜਗ੍ਹਾ
    ਡੱਲੇਵਾਲ ਸਾਹਿਬ ਜੀ ਬੇਨਤੀ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਭੁੱਖ ਨਾਲ ਮਰਨਾ ਮਾੜੀ ਗੱਲ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਤੋਂ ਜਿਆਦਾ ਪੰਜਾਬ ਦੇ ਲੋਕ ਰੱਜ ਕੇ ਖਾਣਾ ਖਾਂਦੇ ਯੂਪੀ ਬਿਹਾਰ ਦੇ ਮੁਕਾਬਲੇ ਤੇ ਹੋ ਸਕਦਾ ਅਨਾਜ ਮਹਿੰਗਾ ਹੋਣ ਤੇ ਕਿਸੇ ਗਰੀਬ ਤੱਕ ਢਿੱਡ ਭਰਨ ਜੋਗਾ ਅਨਾਜ ਨਾ ਪਹੁੰਚੇ ਪੰਜਾਬ

  • @jagdishkaur9755
    @jagdishkaur9755 4 дня назад +2

    ਨੀਰੋ ਇਕ ਅੱਧਾ ਨਹੀਂ ਬੇਸ਼ੁਮਾਰ ਹਨ ਜਿਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਕੋਈ ਫ਼ਿਕਰ ਨਹੀਂ। ਉਹ ਮਸਤ ਹੇਏ ਬੰਸਰੀ ਵਜਾ ਰਹੇ ਹਨ।

  • @PargatSingh-fd8fg
    @PargatSingh-fd8fg 4 дня назад +2

    ਸਤਿ ਸ੍ਰੀ ਅਕਾਲ ਬਾਈ ਜੀ🙏🙏❤❤

  • @sewasinghbhatti5438
    @sewasinghbhatti5438 4 дня назад

    ਟਹਿਣਾ ਸਾਹਿਬ ਇਹਨਾਂ ਦੀ ਸਭ ਦੀ ਜਮੀਰ ਮਰੀ ਹੋਈ ਹੈਂ ਜਿੰਨਾ ਮਰਜੀ ਤੁਸੀਂ ਕਹਿ ਦੋ ਕਿਸੇ ਨਹੀਂ ਜਾਣਾ ਜੂਣਾ ਸਭ ਆਪਣੀਆਂ ਜੇਬਾਂ ਭਰ ਰਹੇ ਨੇ ਹੋਰ ਇਹਨਾਂ ਨੇ ਕੱਖ ਨਹੀਂ ਕਰਨਾ ਹੈ ਜੀ

  • @SukhmanderDhillon-ty5fn
    @SukhmanderDhillon-ty5fn 4 дня назад

    ਬਹੁਤ ਵਧੀਆ ਵਿਚਾਰ

  • @Harmanpreet-ml2jl
    @Harmanpreet-ml2jl 2 дня назад

    Waheguru ji waheguru ji waheguru ji waheguru ji waheguru ji

  • @MaingalSingh
    @MaingalSingh 4 дня назад +2

    Sat Sri akal bai Swarn singh tehna Saab ji 🙏 ❤😂🎉😢

  • @BhupinderSingh-iu1ju
    @BhupinderSingh-iu1ju 3 дня назад

    ਸਮੂਹ ਕਿਸਾਨਾਂ ਨੂੰ ਕਿਸਾਨਾਂ ਦੀਆਂ ਕੁੱਝ ਗੱਦਾਰ ਯੂਨੀਅਨਾਂ ਨੁਕਸਾਨ ਪੰਹੁਚਾ ਰਹੀਆਂ ਹਨ

  • @rzahteri1492
    @rzahteri1492 3 дня назад

    Bilkul shi keha tahina vrg

  • @pransharma1568
    @pransharma1568 3 дня назад

    Waheguru ji Bhali kran

  • @Gagangill5487-w1q
    @Gagangill5487-w1q 4 дня назад +1

    ❤ aapko Dil se Salam

  • @DeepSingh-f6w
    @DeepSingh-f6w 4 дня назад +1

    ਸਹੀ ਕਹਿੰਦੇ ਨੇ ਟਹਿਣਾ ਜੀ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ

  • @harpalsidhu9487
    @harpalsidhu9487 2 дня назад

    Sat sri Akal ji 🙏

  • @RajKumar-oq3ci
    @RajKumar-oq3ci 4 дня назад +2

    Bahut bahut bahut wadia suggest keeta tusi politicians nu,swaran bhaji..eh lok banddey dey maran yo baaad drama karan jogey han. Shame on them and other kisaan leaders too,who are sitting at their homes

  • @harbanskhattra584
    @harbanskhattra584 4 дня назад +1

    Waheguru ji mehar kre

  • @indermohan4420
    @indermohan4420 3 дня назад

    Jai jawan jai kisan. Life of dallewal ji is very very precious. Center must awake before it is too late.

  • @gurcharankulana
    @gurcharankulana 4 дня назад +1

    ਟਹਿਣਾ ਭਾਜੀ ਆਪ ਨੂੰ ਆਪਣਾ ਪਿੰਡ ਬਹੂਤ ਜਾਦ ਕਰਦੇ ਹੋ ਜੀ ਗੂਰਚਰਨ ਸਰਪੰਚ ਕੁਲਾਣਾ ਮਾਨਸਾ

  • @narinderpalsis
    @narinderpalsis 4 дня назад

    ਜੇ ਗਿਆਨੀ ਜੀ ਨੇ ਅਮ੍ਰਿਤਪਾਲ ਸਿੰਘ ਦੀ ਗਲ ਮੰਨੀ ਹੁੰਦੀ ਤਾਂ ੲਏਹ ਦਿਨ ਨਾ ਦੇਖਣੇ ਪੈਦੇ

  • @Madan_Mirpuria
    @Madan_Mirpuria 4 дня назад

    ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਰੋੜਾਂ ਲੋਕਾਂ ਦਾ ਸੁਪਨਾ ਪੂਰਾ ਕੀਤਾ ਅਫਸੋਸ ਕਰੋੜਾ ਲੋਕਾਂ ਨੇ ਮਿਲ ਕੇ ਡਾਕਟਰ ਭੀਮ ਰਾਓ ਦਾ ਸੁਪਨਾ ਪੂਰਾ ਨਹੀਂ ਕੀਤਾ
    ਜੈ ਭੀਮ ਜੈ ਭਾਰਤ ਜੈ ਸੰਵਿਧਾਨ ❤❤

  • @SurinderSingh-d9c
    @SurinderSingh-d9c 4 дня назад +1

    ਸਤਿ ਸ੍ਰੀ ਅਕਾਲ ਵੀਰ ਜੀ

  • @melasingh9214
    @melasingh9214 3 дня назад

    Bahut khoob Tehna sahib.

  • @r.psinghdhindsa1685
    @r.psinghdhindsa1685 3 дня назад

    ਰੱਬ ਨਾੰ ਕਰੇ ਜੇ ਡੱਲੇਵਾਲ ਸਾਹਿਬ ਨੂੰ ਕੁੱਝ ਅਣਹੋਣੀ ਹੋ ਗਈ ਤਾਂ ਕੇੰਦਰ ਸਰਕਾਰ ਦੀ ਬਹੁਤ ਵੱਡੀ ਗਲ਼ਤੀ ਹੋਊ ਜੋ ਕਿਤਾਬਾਂ ਚ “ਮੇਜਰ ਬਲੰਡਰਜ਼ ਡੀਊਰਿੰਗ ਮੋਦੀਜ਼ ਰੈਜੀਮੀ” ਵਰਗੇ ਨਾਂ ਹੇਠਲੇ ਸਿਰਲੇਖਾੰ ਚ ਛਪੂਗੀ

  • @kuljinderkaur8627
    @kuljinderkaur8627 4 дня назад +1

    Wahaguru ji😢😢😢

  • @jeetasingh9510
    @jeetasingh9510 4 дня назад +1

    Tehna sahib Govt will not do anything to end this agitation as farmer unions are not at one platform.

  • @AvtarSidhu-b6l
    @AvtarSidhu-b6l 4 дня назад

    Tehna sahib sade leaderan nu
    lahnat hain. Tuhade bahut acche vichhar Han.

  • @HarkrishanLal-f9r
    @HarkrishanLal-f9r 4 дня назад +1

    Satshiree akal ji 🙏 🌷 ⚘️ 🌺 ❤️

  • @PunjabiTadka84
    @PunjabiTadka84 3 дня назад

    Waheguru ji 😢🙏

  • @Darsnjvnda
    @Darsnjvnda 3 дня назад

    ਸਹੀਦੀ ਪਂਦਰਬਾੜੇ ਧਾਰਮਕ।ਰੌਲਾ।ਬਹੁਤ ਮਂਦਭਾਗਾ।ਐ

  • @harinderbhamaddi1985
    @harinderbhamaddi1985 2 дня назад

    Good job ji

  • @Darsnjvnda
    @Darsnjvnda 3 дня назад

    ਡਲੇਵਾਲ ਸਾਹਿਬ ਸਯੁੰਕਤ ਕਿਸਾਨ ਮੋਰਚੇ।ਗੱਲ ਵੀ।ਨਹੀ।ਮੰਨਦੇ।ਵਖਰਾ।ਗੈਰ।ਰਾਜਨੀਤਕ ਕਿਸਾਨ ਮੋਰਚਾ।ਬਣਾ।ਮੋਰਚਾ।ਲਾ ਲਿਆ ਬਾਝ।ਡਰਾਵਾ।ਕਲਾ।ਮਰਨ।ਵਾਸਤੇ।ਦਿਨ।ਰਾਤ।ਤਿਆਰ।ਬੈਠਾ ਹੈ।ਬਹੁਤ ਮਾੜੀ।ਗੱਲ ਐ

  • @JaswantSingh-qi4ok
    @JaswantSingh-qi4ok 3 дня назад

    Good job prime Asia keep it up 👍

  • @MohanSingh-o4b
    @MohanSingh-o4b 5 часов назад

    Wahaguru Wahaguru Wahaguru Mehar kare Dakewal ji te

  • @hsbhatti2682
    @hsbhatti2682 4 дня назад

    ਇਹ ਭੁੱਖ ਹੜਤਾਲ ਕਰਨੀ ਕੋਈ ਫਾਇਦਾ ਨਹੀਂ ਹੁੰਦਾ, ਅਪਣਾ ਹੀ ਨੁਕਸਾਨ ਹੁੰਦਾ, ਇਹ ਡਰਨ ਵਾਲੀ ਸਰਕਾਰ ਨਹੀਂ ਹੈ, ਓਨਾਂ ਪਹਿਲਾਂ ਹੀ ਭੇਤ ਪਾਇਆ ਹੈ।

  • @MewaSingh-gq4bp
    @MewaSingh-gq4bp 4 дня назад +1

    Sat sri akal swarn singh tehna ji

  • @PremPal-qj8jx
    @PremPal-qj8jx 4 дня назад +1

    Amit Shah g ambedkar ਜੀ ਇਸ ਭਗਵਾਨ ਤੋਂ ਵੀ ਵੱਡੇ ਲਗਦੈ ਹੈਂ ਜਿਹਨਾਂ ਦੇ ਬਣੇ ਸੰਵਿਧਾਨ ਦੇ ਬਦੌਲਤ ਤੁਸੀ ਲੋਕ ਭਾਰਤ ਦੇ ਸਟਾਰ ਦਾ ਅਨੰਦ ਮਾਣ ਰਹੇ ਹੋ ਬਾਬਾ ਸਾਹਿਬ ਪ੍ਰਤੀ ਮਰੀ ਸੋਚ ਰੱਖਣ ਵਾਲਿਓ ਸ਼ਰਮ ਕਰੋ

  • @harjitpandher221
    @harjitpandher221 4 дня назад

    Waheguru ji, waheguru ji, waheguru ji, waheguru ji, waheguru ji. Ikk onkar satguru parshaad,ikk omkar satguru parshad, ikk omkar satguru parshad, ikk omkar satguru parshad, ikk omkar satguru. Waheguru ji veer kissan bhai sahib ji Dalewal ji dey huth rakhna. Dhun Dhun sri guru grunth sahib ji Terry charna wich ardaas hai ji. Help kissan leaders to steer towards success. Waheguru ji dhunwaad.

  • @kamaljitkaur5322
    @kamaljitkaur5322 4 дня назад

    Waheguru ji 🙏

  • @jbsingh8957
    @jbsingh8957 4 дня назад

    ਸੱਚੇ ਬੰਦਿਆਂ ਨੂੰ ਗੁਰੂਧਾਮਾਂ ਦੀ ਸੇਵਾ ਨਹੀਂ ਕਰਨ ਦਿੱਤੀ ਜਾਂਦੀ, ਮਸੰਦਾਂ ਨੇ ਸਾਰੇ ਪਾਸੇ ਕਬਜ਼ਾ ਕੀਤਾ ਹੋਇਆ ਹੈ।

  • @surinderpalkaur3044
    @surinderpalkaur3044 4 дня назад

    Har ik gal sach di vangaaar hai.....

  • @ChahalCom
    @ChahalCom 4 дня назад

    Then 3 guru tegbhder sab ji de prwar no kot kot namskar ji

  • @Darsnjvnda
    @Darsnjvnda 3 дня назад

    ਛੇਤੀ ਕੁਝ।ਨਾ।ਕੁਝ।ਕਰਨਾ।ਚਾਹੀਦਾ।ਹੈ।ਜੇ।ਡਲੇਵਾਲ ਸਾਹਿਬ ਨਾ।ਰਹੇ।ਤਾ।ਮਗਰੋ।ਸਂਪ।ਲਘੇ।ਤੋ।ਸਂਪ।ਦੀ।ਲੀਹ।ਕੁਟਣ।ਵਾਲੀ।ਗੱਲ ਨਾ।ਹੋ।ਜਾਵੇ

  • @SukhdevSingh-tz1wb
    @SukhdevSingh-tz1wb 4 дня назад

    Waheguru ji

  • @BalwinderKaur-j8e
    @BalwinderKaur-j8e 4 дня назад

    Weahguru g🎉🎉🎉🎉🎉🎉

  • @natureblogrs2563
    @natureblogrs2563 4 дня назад

    Best speech

  • @SukhwinderKaur-c3q
    @SukhwinderKaur-c3q 4 дня назад

    ਵਾਹਿਗੁਰੂ ਜੀ ਸ਼ਾਤੀਂ ਰਹੇ

  • @bablurajveer4115
    @bablurajveer4115 4 дня назад

    Waheguru jik

  • @Karmjitkaur-n5k
    @Karmjitkaur-n5k 4 дня назад

    Veer ji masand fir aa gaye Harimandir Sahib ji

  • @narinderjeetsingh3994
    @narinderjeetsingh3994 4 дня назад

    Sat Sri akaal to all 🙏🎈♥️

  • @SantokhSingh-v2f
    @SantokhSingh-v2f 2 дня назад

    Wahegur mehar Karen kisaana da government faisla Kare ji

  • @ashleykaur150
    @ashleykaur150 4 дня назад

    very good tahina sab g s sandhu

  • @boharsingh7725
    @boharsingh7725 4 дня назад +1

    🙏🙏🙏🙏🙏

  • @gurwantsingh1895
    @gurwantsingh1895 4 дня назад

    So Sad for jasse paji

  • @avtarsinghhundal7830
    @avtarsinghhundal7830 4 дня назад +2

    VERY GOOD performance

  • @MohinderjerChauhan
    @MohinderjerChauhan 4 дня назад

    Kisan majdoor ekta zindabad

  • @dansinghmannmann3456
    @dansinghmannmann3456 4 дня назад

    ਸਰਬਣ ਪਦੇਰ ਖੁਸ ਹੋਵੇਗਾ ਪਾਪੀ

  • @meerabsidhu4392
    @meerabsidhu4392 3 дня назад

    Thena sab aj sirre di gall kri aa tuc

  • @pritpalsingh2919
    @pritpalsingh2919 3 дня назад

    Tehnna ji, tusi go fund, Canada bare kuchh dasia nahi, jis bare tusi khabran wich zikr keeta c.

  • @JaspalSingh-kz8lp
    @JaspalSingh-kz8lp 4 дня назад

    SSA tehna ji

  • @Balwindersingh-e5p
    @Balwindersingh-e5p 4 дня назад

    ਸੋਹਣੇ ਞਿਚਾਰ

  • @SunshineGirl-y1e
    @SunshineGirl-y1e 3 дня назад

    Very sad 😢 Jathedar boht change c

  • @jeetasingh9510
    @jeetasingh9510 4 дня назад

    Tehna sahib had BJP got clear majority this time the constitution would have been kept in a drawer.