Prime Discussion (2741) || ਕੀਤੀ ਜਾਂਦੀ ਪਈ ਹੈ ਰਾਹੁਲ ਦੀ ਘੇਰਾਬੰਦੀ, ਚਿੰਤਾ ਵਧਾਉਣ ਲਗੀ ਡੱਲੇਵਾਲ ਦੀ ਸਿਹਤ

Поделиться
HTML-код
  • Опубликовано: 22 дек 2024

Комментарии • 68

  • @harjindersinghThind4507
    @harjindersinghThind4507 8 часов назад +18

    ਚਮਕੌਰ ਸਾਹਿਬ ਦੇ ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏

  • @User.YouTube_creaters
    @User.YouTube_creaters 9 часов назад +22

    ਕਲਗੀਆਂ ਵਾਲਿਆ ਆਨੰਦਪੁਰ ਛੱਡ ਦਿੱਤਾ ਘੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ,
    ਖੇਰੂੰ ਖੇਰੂੰ ਹੋ ਪਰਿਵਾਰ ਗਿਆ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ,
    *ਚਾਰੇ ਲਾਲ ਧਰਮ ਤੋਂ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ*
    😍🙏😍

  • @User.YouTube_creaters
    @User.YouTube_creaters 9 часов назад +14

    ਸ਼ਤਰੰਜ ਜਿਹੀ ਦੁਨੀਆਂ ਚ ਕੌਣ ਕਿਸਦਾ ਮੋਹਰਾ ਹੈ
    *ਆਦਮੀ ਇੱਕ ਹੈ ਪਰ ਸੱਭਦਾ ਕਿਰਦਾਰ ਦੋਹਰਾ ਹੈ*

  • @User.YouTube_creaters
    @User.YouTube_creaters 9 часов назад +11

    ਰਾਜ਼ ਕਿੱਦਾਂ ਪਹੁੰਚ ਗਏ ਗੈਰਾਂ ਤੱਕ
    *ਮਸ਼ਵਰੇ ਤਾਂ ਅਸਾਂ ਆਪਣਿਆਂ ਨਾਲ ਕੀਤੇ ਸਨ*

  • @User.YouTube_creaters
    @User.YouTube_creaters 9 часов назад +14

    ਪਾਣੀ ਅਤੇ ਪਸੀਨੇ ਵਿਚ ਬੜਾ ਅੰਤਰ ਹੈ
    ਇੱਕ ਪੱਥਰ ਤੇ ਨਗੀਨੇ ਚ ਬੜਾ ਅੰਤਰ ਹੈ
    ਮੁਰਦਾ ਘੜੀਆਂ ਵਾਂਗ ਵਕ਼ਤ ਬਿਤਾਉਣ ਵਾਲੇ
    *ਅਤੇ ਸਾਹ ਲੈਣ ਤੇ ਜਿਉਣ ਚ ਬੜਾ ਅੰਤਰ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @baldevjassar8059
    @baldevjassar8059 Час назад +1

    *🙏🌷ਅੱਜ ਦਾ ਵਿਚਾਰ🌷🙏*
    *ਸਾਨੂੰ ਹਮੇਸ਼ਾਂ ਲੱਗਦਾ ਹੈਂ!ਕਿ ਦੂਸਰੇ ਦੀ ਜਿੰਦਗੀ ਸਾਡੇ ਤੋਂ ਵਧੀਆ ਹੈ!ਪਰ ਅਸੀਂ ਇਹ ਭੁੱਲ ਜਾਦੇ ਹਾਂ !ਕਿ ਉਨ੍ਹਾਂ ਲਈ ਅਸੀਂ ਦੂਸਰੇ ਹੀ ਹਾਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @KanwaljitSingh-n5e
    @KanwaljitSingh-n5e 6 часов назад +1

    ਜਿਸ ਦੇਸ਼ ਵਿੱਚ ਧਾਰਮਿਕ ਤਾਨਾਸ਼ਾਹੀ ਸਿੱਖਰਾਂ ਤੇ ਹੋਵੇ ਉਸ ਦੇਸ਼ ਦੇ ਸਰਕਾਰੀ ਰਾਜਿਆਂ ਦੀ ਮਜ਼ਬੂਰੀ ਬਣ ਜਾਂਦਾ ਮਹਾਂ ਤਾਨਾਸ਼ਾਹੀ ਨਾਲ ਰਾਜ ਭਾਗ ਚਲਾਉਣਾ। ਦੇਸ਼ ਦੀ ਨਿਘਾਰਤਾ ਵੱਲ ਵੱਧਣ ਦੀ ਨਿਸ਼ਾਨੀ ਹੈ ਜੀ।

  • @RavinderKumar-bf8hv
    @RavinderKumar-bf8hv 8 часов назад +6

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਜੀ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @HARJITSINGH-cz3zf
    @HARJITSINGH-cz3zf 3 часа назад

    Good news baba ji 🙏

  • @charanjitsingh4437
    @charanjitsingh4437 9 часов назад +4

    ਸਤਿ ਸ੍ਰੀ ਅਕਾਲ ਵੀਰ ਜੀ❤

  • @tarsemlal7035
    @tarsemlal7035 8 часов назад +2

    Tut bhaj is not by itself. It is due to the pressure of ruling party.

  • @tarsemlal7035
    @tarsemlal7035 8 часов назад +2

    Every body knows how the ruling party has won Patiala

  • @bhupindergill6629
    @bhupindergill6629 9 часов назад +4

    ਸਤਿ ਸ੍ਰੀ ਆਕਾਲ ਜੀ

  • @KuldeepSingh-xg8jj
    @KuldeepSingh-xg8jj Час назад

    सड़का अच्छिया, नियम और लोगो की हालत गंभीर। तो यह हादसे तो होगे ।

  • @HarmaanSinghBadda_47
    @HarmaanSinghBadda_47 4 часа назад +1

    It's a 2742 not 2741. Please correct it

  • @LakhwinderSingh-lt5bu
    @LakhwinderSingh-lt5bu 5 часов назад +1

    ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’
    .................................
    ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ, ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ
    ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
    ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
    ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।

  • @ParamjitSingh-pb1cv
    @ParamjitSingh-pb1cv 8 часов назад

    ਸਭ ਠੀਕ ਹੈ🟢🟢🟢🟢🟢🟢

  • @kuldeepsingh-xh6jv
    @kuldeepsingh-xh6jv 9 часов назад +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @sukhchainbajws551
    @sukhchainbajws551 6 часов назад

    ਮੈ ਹਰ ਰੋਜ ਪੰਨੂ ਸਹਿਬ ਖਬਰ ਰਾ ਤੁਹਾਡੀ ਸੁਣ ਦਾ ਸਤਿ ਸਰੀ ਅਕਾਲ

  • @satnamsinghsatnamsingh5217
    @satnamsinghsatnamsingh5217 8 часов назад +1

    ਪੰਜਾਬ ਦੀਆਂ ਸੜਕਾਂ ਉੱਤੇ ਰੇਤਾ ਵਾਲੇ ਟਿੱਪਰ ਅਤੇ ਟਰਾਲੀਆਂ ਚੱਲਦੀਆਂ ਫਿਰਦੀਆ ਹਾਦਸਿਆ ਦੀਆਂ ਦੁਕਾਨਾਂ ਹਨ

  • @mohinderjhajj3315
    @mohinderjhajj3315 9 часов назад +2

  • @kanwarbirsingh1159
    @kanwarbirsingh1159 9 часов назад +2

    🌹

  • @singhjaswinder8144
    @singhjaswinder8144 9 часов назад +2

    Sat shir akal ji

  • @amanjatt5075
    @amanjatt5075 9 часов назад +2

    🙏🙏

  • @jasmersingh3942
    @jasmersingh3942 9 часов назад +1

    RTO does not attend the call

  • @tejpalpannu2293
    @tejpalpannu2293 5 часов назад

    Waheguru ji 🙏 🙏 🙏 🙏 🙏

  • @Harpal0001
    @Harpal0001 8 часов назад

    Satshri Akal Pannu ji

  • @ParmjeetKaur-o1e
    @ParmjeetKaur-o1e 8 часов назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:41

  • @KanwaljitSingh-t9c
    @KanwaljitSingh-t9c 3 часа назад

    Giani zail singh also biggest example of accident shame

  • @AvtarSingh-qj3dr
    @AvtarSingh-qj3dr 8 часов назад

    Thanks

  • @gurcharnsingh-n2p
    @gurcharnsingh-n2p 9 часов назад

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @jeetsinghchahal3551
    @jeetsinghchahal3551 9 часов назад +5

    ਸਤਿ ਸ਼੍ਰੀ ਅਕਾਲ ਪੰਨੂ ਅੰਕਲ ਜੀ

  • @HardeepSingh-m9g2t
    @HardeepSingh-m9g2t 8 часов назад

    ❤❤❤

  • @SurinderSingh-ih2yd
    @SurinderSingh-ih2yd 8 часов назад

    Sat shri akial Pannu shab ji

  • @AmarjitSingh-ed2ds
    @AmarjitSingh-ed2ds 8 часов назад

    ਸਤਿਕਾਰ ਜੋਗ ਜਤਿੰਦਰ ਪਨੂੰ ਜੀ ਪੰਜਾਬ ਵਿਚ 90% ਟਰੱਕ ਓਵਰ ਲੋਡ ਹੀ ਚੱਲਦਾ ਹੈ

  • @jagtarbrar7236
    @jagtarbrar7236 4 часа назад

    [[ BADAL TIDDI DAL DA HUN CHON VICH KAM TMAAM HO GIYA ]] bus hun ta mushkal hi mushkal hai

  • @Naseemahmed619
    @Naseemahmed619 8 часов назад

    ❤❤❤❤❤❤❤❤❤❤❤❤❤❤❤❤

  • @basantsingh-mh5wp
    @basantsingh-mh5wp 8 часов назад

    👍

  • @jagtarbrar7236
    @jagtarbrar7236 4 часа назад

    [[[ VIRSA SINGH VALTOHA DAA APNE HALKE VH SUFRE SAAF HO GIYA ]] 6 PASTSHAA DE TAKHAT DI.MEHAR HAI

  • @SomDuttSahota
    @SomDuttSahota 8 часов назад

    Salute Pannu Saab ji

  • @V.K.Luthra
    @V.K.Luthra 5 часов назад

    Sat shri akal Pannu Sir ji te Navjeet Veer ji

  • @ParamjeetKaur-sj9dt
    @ParamjeetKaur-sj9dt 2 часа назад

    Ssa panu sahib ji mobile v jyada accident da reason hunda

  • @JasvirSingh-ed5yz
    @JasvirSingh-ed5yz 8 часов назад

    Nice

  • @BittuChambal-vl4hr
    @BittuChambal-vl4hr 8 часов назад

    Good job sir ji 👍👍👍👍

  • @GurpreetSingh-mc5gm
    @GurpreetSingh-mc5gm 8 часов назад

    Sat shri akal paji

  • @kanwarbirsingh1159
    @kanwarbirsingh1159 9 часов назад

    Excellent 👌

  • @ramandeepsingh4310
    @ramandeepsingh4310 9 часов назад

    Good

  • @boharsingh7725
    @boharsingh7725 9 часов назад

    ✅✅✅ 🙏🙏🙏🙏🙏

  • @tajindersohal890
    @tajindersohal890 9 часов назад

    Good news

  • @kapildev4187
    @kapildev4187 9 часов назад

    Sat Shri akal sir

  • @PremPal-rg7jx
    @PremPal-rg7jx 8 часов назад

    Panuu ji and navjeet ji sat shri akal ji

  • @SukhdevSingh-bp6yf
    @SukhdevSingh-bp6yf 6 часов назад

    Pannu ji SSA 🙏

  • @HarpalSingh-yq1rq
    @HarpalSingh-yq1rq 7 часов назад

    ਪੰਜਾਬ ਚ ਕਿੰਨੀ ਵਾਰ ਗੱਡੀਆਂ ਤੇ ਟੈਂਕਰ ਪਲਟਿਆ ਕਦੇ ਗੱਲ ਨੀਂ

  • @JagtarGill-u1z
    @JagtarGill-u1z 9 часов назад

    Very good punnu Shihab and navjeet ji thanks v rano the payal disaster ludhiana Punjab

  • @narinderjeetsingh3994
    @narinderjeetsingh3994 8 часов назад

    Sat Sri akaal to all 🙏🎈

  • @Anupma-e3x
    @Anupma-e3x 7 часов назад

    Thanks a lot Pannu Sahib.
    For not discussing much about Akali Dal.
    As half of the time is devoted towards this. Its humble request to reduce it to some extent.

  • @ShamsherSingh-r3p
    @ShamsherSingh-r3p 8 часов назад

    SSA ji Avneet Singh and Panu Singh ji

  • @Naseemahmed619
    @Naseemahmed619 8 часов назад

    Jtendr pnno ka yeh alfaz acche lge ns ts se ms auor bs phle bar sune is andaz me sukrya ❤❤❤❤❤❤❤❤

  • @Harjinderbrar-j2e
    @Harjinderbrar-j2e 7 часов назад

    ਬਾਈ ਨੰਦਪਰੀਤ ਸਿੰਘ ਜੀ।
    ਆਪ ਜੀ ਹਰੇਕ ਪ੍ਰੋਗਰਾਮ ਦੀ ਤਰੀਕ ਦੱਸਣ ਲਈ ਵੀ ਜ਼ਰੂਰ ਖੇਚਲ ਕਰਿਆ ਕਰਿਉ।
    ਧੰਨਵਾਦ ਜੀ।

  • @abhayjit3847
    @abhayjit3847 8 часов назад

    Navjit g pannu saab very nice sat sri akal Bhikhiwind tarn taran punjab tu ❤❤❤❤❤❤

  • @jagjitsingh627
    @jagjitsingh627 9 часов назад

    Pannu sahib g navjeet g,sat shri akal g,jagjit randhawa mimsa dhuri

  • @kisanekta5623
    @kisanekta5623 9 часов назад

    ਪੰਨੂੰ ਸਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਟੀਕਾ ਟਿੱਪਣੀ ਨੂੰ, ਟਿੱਪਾ ਟਿੱਪਣੀ ਕਹਿੰਦਾ ਹੁੰਦਾ😂😂😂😅

  • @narinderjeetkaur2918
    @narinderjeetkaur2918 9 часов назад +2

    🙏🙏

  • @HariSingh-sx3vq
    @HariSingh-sx3vq 7 часов назад +1

    🙏🙏