24-12-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 23 дек 2024

Комментарии • 57

  • @sarabjitkaur9304
    @sarabjitkaur9304 15 часов назад +23

    ਬਾਪੂ ਡੱਲੇਵਾਲ ਦੀ ਸੇਹਤ ਨੂੰ ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ ❤

  • @gurpreetsinghsohibabbu3050
    @gurpreetsinghsohibabbu3050 День назад +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwindersinghBagri
    @BalwindersinghBagri 17 часов назад +18

    ਪੈਸੇ ਪੰਜਾਬ ਸਰਕਾਰ ਨੇ ਇਸ ਕਰਕੇ ਮੰਗੇ ਹਨ ਕੇਵਲ ਦਿੱਲੀ ਚੋਣਾਂ ਤੇ ਖਰਚ ਕਰਨੇ ਹੰਣ

  • @SurmukhSingh-o8o
    @SurmukhSingh-o8o 13 часов назад +6

    ਜੱਜ ਸਿੰਘ ਚਹਿਲ ਬਹੁਤ ਵਧੀਆ ਵੀਰੇ ❤❤❤❤❤❤

  • @sarabjitkaur9304
    @sarabjitkaur9304 15 часов назад +4

    ਸੀ ਐਮ ਨੂੰ ਕੋਈ ਪੰਜਾਬ ਦਾ ਦਰਦ ਨਹੀਂ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਏ

  • @amarjeetkaur4847
    @amarjeetkaur4847 День назад +9

    Waheguru ji mahar karo Punjab ta 🙏

  • @vickyrattu8048
    @vickyrattu8048 День назад +10

    Very good 👍👍

  • @gurbaxsingh3785
    @gurbaxsingh3785 3 часа назад +2

    Gariba nu 4 Acor jameena Doo. Griba de bache bhukhe Mar rahe hai Sarkar ji Kirpa kro

  • @mangatsingh2946
    @mangatsingh2946 13 часов назад +1

    ਭਗਵੰਤ ਮਾਨ ਡਰਾਮੇਬਾਜ਼ ਮੈਂ ਗ਼ਰੀਬਾਂ ਦਾ ਖਿਆਲ ਰਖ ਰਿਹਾ ਸਵਾਹ ਖਿਆਲ ਰਖ ਰਿਹਾ ਹੈ

  • @darshansingh9874
    @darshansingh9874 19 часов назад +7

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @pammipaji4075
    @pammipaji4075 День назад +6

    Good news 😺

  • @AmarKumar-hr2cz
    @AmarKumar-hr2cz Час назад

    ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਇਕ ਰੁਪਏ ਵੀ ਨਹੀਂ ਮਿਲਣਾ ਚਾਹੀਦਾ, ਕਿਉਂਕਿ ਪੰਜਾਬ ਨੂੰ ਤਾਂ ਇਹਨਾਂ ਨੇ ਪਹਿਲਾਂ ਹੀ ਬਹੁਤ ਕਰਜਾਈ ਕਰ ਦਿੱਤਾ ਹੈ । ਜੱਜ veer ਜ਼ਿੰਦਾਬਾਦ ।❤❤

  • @satnaam.singhmalhi6249
    @satnaam.singhmalhi6249 День назад +16

    ਸਤਿ ਸ੍ਰੀ ਆਕਾਲ ਜੀ 🙏

  • @amriksinghsidhu2656
    @amriksinghsidhu2656 День назад +5

    Good news

  • @JarnailSingh-k3j
    @JarnailSingh-k3j 17 часов назад +4

    ਇਹ ਮੁਖ ਮੰਤਰੀ ਜੀ ਦਾ ਇਹੋ ਜਿਹੇ ਪੰਜਾਬ ਦੇ ਹਾਲਾਤ ਵਿੱਚ ਅਸਟ੍ਰੇਲੀਆ ਜਾ ਕੇ ਕਿਰਕਿਟ ਦਾ ਮੈਚ ਦੇਖਣਾ, ਪੰਜਾਬੀਆਂ ਨਾਲ ਸ਼ੁਗਲ ਹੀ ਤਾਂ ਹੈ। ਰੋਮ ਜਲ ਰਿਹਾ ਸੀ ਅਤੇ ਨੀਰੋ ਬੰਸਰੀ ਵਜਾ ਰਿਹਾ ਸੀ।

    • @harbhajansingh4281
      @harbhajansingh4281 9 часов назад

      CM nu kissan Dallewal saab da haal puchhna chahida hai. Punjab de loka da dhiyan rakhna chahida hai. Match dekhan layi nahi jana chahida punjab de halat thik nahi hai. CM saab jaan bujh loka kolo galla sun rahe han jo ki galat hai.

  • @tajindersohal890
    @tajindersohal890 День назад +3

    Good ji

  • @paulsanghera5443
    @paulsanghera5443 7 часов назад +1

    Very good news about the new place in the city of Bilga now

  • @JagdeepSinghJachak
    @JagdeepSinghJachak 8 часов назад

    ਕਿਸਾਨ ਯੂਨੀਅਨ ਲਈ ਕੋਈ ਸਮਾਂ ਨਹੀ ਹੈ ਹਮਦਰਦੀ ਨਹੀਂ ਨਾਂ ਇਸ ਕਰਕੇ

  • @GurminderSingh-s8u
    @GurminderSingh-s8u День назад +1

    Waheguru ji

  • @SukhdevSingh-of7iu
    @SukhdevSingh-of7iu 16 часов назад

    700 ਕਿਸਾਨ ਦਿੱਲੀ ਸਹਿਦ ਹੋਏ ਹਨ ਜਿਥੇ ਡੱਲੇ ਵਾਲ ਸਹਿਦ ਹੋਏ ਮਜਾ ਤਾਂ ਫਿਰ ਆਏ ਗਾ ਇਕ ਆਗੂ ਮਰ ਜਾਵੇਗਾ ਤਾਂ ਕੀ ਫਰਕ ਪੈਣਾ ਹੈ

  • @DiyaSingh-d7b
    @DiyaSingh-d7b 16 часов назад +1

    Vary good

  • @khratilal7000
    @khratilal7000 16 часов назад +1

    Good g

  • @vikramjit9891
    @vikramjit9891 День назад +6

    बहुत दुख दी गल है साढ़े नौजवान रोज एनकाउंटर कर रहे ने पंजाब सरकार

    • @harbhajansingh4281
      @harbhajansingh4281 9 часов назад +1

      Menu te lagda hai ki punjab police fake encounter kar rahi hai. Eh v aisa hi hai.

  • @gurpreetsinghsohibabbu3050
    @gurpreetsinghsohibabbu3050 День назад

    ਮੈਨੂੰ ਲੱਗਦਾ ਕੁਜ ਗ਼ਲਤ ਹੋਣ ਜਾ ਰਿਹਾ ਪੰਜਾਬ ਵਿੱਚ ਜੋ thania ਦੇ gate band ਕਰ ਦਿਤੇ ਨੇ

  • @InderPandher-bo5un
    @InderPandher-bo5un 15 часов назад +2

    Waheguru ji mahar karo Punjab ta🙏🙏

  • @balissingh2538
    @balissingh2538 11 часов назад

    Very good ❤❤❤❤❤❤❤❤❤❤

  • @surinderkumari1441
    @surinderkumari1441 14 часов назад +1

    Jakhtd nu hun bjp changi lag di hai kissano ke mudde ka hal karo besharmi

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 15 часов назад

    ਪੱਤਰਕਾਰ ਜੀ ਤੁਸੀਂ ਵੀ ਆਪਦੀ ਸਹੀ ਭੂਮਿਕਾ ਨੂੰ ਨਿਭਾਓ ਇਹ ਬਿਲਕੁਲ ਝੂਠ ਹੈ ਪੁਲਿਸ ਬਿਲਕੁਲ ਝੂਠ ਮਾਰੀ ਅੱਗੇ ਵੀ ਬੜੀ ਝੂਠ ਮਾਰੇ ਨੇ

  • @gurcharansinghmann1814
    @gurcharansinghmann1814 19 часов назад +44

    ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ ।😢😢

    • @sarbjeetsingh7940
      @sarbjeetsingh7940 15 часов назад +16

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @sarbjeetsingh7940
      @sarbjeetsingh7940 15 часов назад +3

      😅😅😅😅😅😅😅😅😅😅😅😅😅

    • @HardevKaur-ij4ee
      @HardevKaur-ij4ee 3 часа назад

      😅😅😅😅😅😅😅😮😅😅😅😅

  • @randhirSingh-ns3cq
    @randhirSingh-ns3cq 16 часов назад

    Singh Saab good g

  • @SukhchainSingh-k5o
    @SukhchainSingh-k5o 13 часов назад

    🙏🙏🙏

  • @GurbachanSinghSidhu-tt3wh
    @GurbachanSinghSidhu-tt3wh 12 часов назад

    👍

  • @Lakhbir_sohal0013
    @Lakhbir_sohal0013 День назад +1

    ਦੇਖਲੋ ਖਾਲਸਤਾਨੀਆਂ ਦੇ ਘਰ ਦੇ ਹਾਲਾਤ

  • @LovelyStudio-v8r
    @LovelyStudio-v8r 10 часов назад

    ਜਾਖੜ ਨੇ ਬਿਲਕੁਲ ਸਹੀ ਕਿਹਾ ਹੈ। ਡੱਲੇਵਾਲ ਨੂੰ ਉਮਰ ਦੇ ਹਿਸਾਬ ਨਾਲ ਮਰਨ ਵਰਤ ਖ਼ਤਮ ਕਰ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਮਰਨ ਵਰਤ ਤੇ ਬੈਠਣਾ ਹੈ ਤਾਂ ਬਜ਼ੁਰਗ ਦੀ ਜਗ੍ਹਾ ਨੋਜਵਾਨ ਆਗੂਆਂ ਨੂੰ ਮਰਨ ਵਰਤ ਤੇ ਬੈਠਣਾ ਚਾਹੀਦਾ ਹੈ। ਗਰੀਬਾ ਦੀਆਂ ਮੰਗਾਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਜਿਹੜੀਆਂ ਬਿਲਕੁਲ ਜਾਇਜ਼ ਹਨ। ਸਿਆਸਤ ਤੋਂ ਉਪਰ ਉਠ ਕੇ ਹਰ ਇੱਕ ਨੂੰ ਗਰੀਬਾ ਬਾਰੇ ਸੋਚਣਾ ਚਾਹੀਦਾ ਹੈ।ਇਸ ਵਕਤ ਪੰਜਾਬ ਅੰਦਰ ਸਿਆਸਤ ਨੰਬਰ ਇੱਕ ਤੇ ਚਲ ਰਹੀ ਹੈ।

    • @harbhajansingh4281
      @harbhajansingh4281 9 часов назад

      Jakhar kissana diyan mangan di bijaey mzak kar riha hai.

    • @LovelyStudio-v8r
      @LovelyStudio-v8r 7 часов назад +1

      @harbhajansingh4281 ਵੀਰ ਮੇਰਿਆ ਝੋਨੇ ਲਗਣ ਵਿੱਚ ਅੱਜੇ ਚਾਰ ਪੰਜ ਮਹੀਨੇ ਪੲਏ ਹਨ ਤੇ ਜਿਹਨਾਂ ਨੇ ਠੇਕੇ ਤੇ ਜ਼ਮੀਨ ਲੈਕੇ ਵਾਹੀ ਕਰਨੀ ਹੈ। ਉਹ ਅੱਜ ਤੋਂ ਹੀ ਜ਼ਮੀਨ ਦੀ ਸਾਈ ਕਰਨ ਨੂੰ ਕਾਹਲੇ ਪੈ ਰਹੇ ਹਨ। 80-90 ਹਜ਼ਾਰ ਏਕੜ ਤੱਕ ਦਾ ਠੇਕਾ ਹੋਇਆ ਪਿਆ ਹੈ।

  • @saytruth1382
    @saytruth1382 16 часов назад

    Punjab police require security of Indian army.

  • @manoharlalrana7838
    @manoharlalrana7838 День назад +1

    Late ho gaye Judge Sahib

  • @Lakhbir_sohal0013
    @Lakhbir_sohal0013 День назад +2

    ਪੰਜਾਬ ਪੁਲਿਸ ਦਾ dgp ਵੀ ਯੂਪੀ ਦਾ ਬਾਈਆ

    • @Lakhbir_sohal0013
      @Lakhbir_sohal0013 День назад

      ਗਰੀਬ ਬਚੇ ਚੁੱਕ ਕੇ ਮਾਰ ਦਿਤੇ ਦਿਹਾੜੀ ਦਾਰ ਵਿਰੋਧੀ ਧਿਰ ਤੋਂ ਬਚਣ ਵਾਸਤੇ

  • @GurbachanSinghSidhu-tt3wh
    @GurbachanSinghSidhu-tt3wh 13 часов назад

    Ajj tusk ta pehula walye ne ta bulle lute ne ki hoye je mann v jaa reha h a bhut kuz kare Punjab de loka li 👍🙏Waheguru ji mehar bakhsah mann veer ji nu Waheguru ji

    • @harbhajansingh4281
      @harbhajansingh4281 9 часов назад +1

      Pehla wale badnam v ta rajj ke hoye han. Ajj tak ohna de pair nahi lag rahe

  • @narindersingh9364
    @narindersingh9364 День назад

    Sat Sri Akal Veer ji 🙏 (CHD)

  • @MukthirsinghSohi
    @MukthirsinghSohi 5 часов назад

    🎉😊😅😂

  • @ParminderSinghGURON-l1b
    @ParminderSinghGURON-l1b 15 часов назад

    ❤🌷.Good 🥀❤️💮🌻🌺🌟🌿🌼💐⭐

  • @ravikantdhingra
    @ravikantdhingra День назад

    जेहडे रौंदे सी ऑपरेशन लोटस ओह हुन्न ऑपरेशन झाडू कर रहे है

  • @baldevsongh6442
    @baldevsongh6442 13 часов назад

    ਊਕੋ