ਤਿੰਨ ਭੈਣਾਂ ਦਾ ਕੱਲਾ ਭਰਾ, ਘਰੋਂ ਗਿਆ ਵਾਪਿਸ ਨੀ ਆਇਆ, ਪੰਜਾਬੀਓ ਸ਼ੇਅਰ ਕਰ ਦਿਓ

Поделиться
HTML-код
  • Опубликовано: 24 окт 2024

Комментарии • 156

  • @Meen_Sardar
    @Meen_Sardar 2 месяца назад +85

    ਵਾਹਿਗੁਰੂ ਬੱਚੇ ਨੂੰ ਲੰਮੀ ਉਮਰ ਬਖਸ਼ੇ ਜਿਥੇ ਵੀ ਹੋਵੇ ਸਹੀ ਸਲਾਮਤ ਹੋਵੇ ਤੇ ਛੇਤੀ ਘਰ ਆ ਜਾਵੇ

  • @harbanskaur8146
    @harbanskaur8146 2 месяца назад +67

    ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖਣਾ ਜੀਓ
    ਸਹੀ ਸਲਾਮਤ ਬੱਚਾ ਘਰ ਵਾਪਸ ਆ ਜਾਵੇਂ

  • @ranachakkal1956
    @ranachakkal1956 2 месяца назад +44

    ਵਾਹਿਗੁਰੂ ਜੀ ਬੱਚੇ ਨੂੰ ਜਲਦੀ ਤੋਂ ਜਲਦੀ ਪਰਿਵਾਰ ਨਾਲ ਮਿਲਾ ਦਿਉ ਜੀ ਪਰਿਵਾਰ ਦਾ ਦੁੱਖ ਵੇਖਿਆ ਨਹੀ ਜਾਂਦਾ

  • @ReshamKaur-j7f
    @ReshamKaur-j7f 2 месяца назад +25

    ਵਾਹਿਗੁਰੂ ਇਹ ਬਚਾ ਜਿਥੇ ਵੀ ਹੋਵੇ ਇਹਨੁ ਠੀਕ ਠਾਕ ਘਰ ਭੇਜ ਦਿਓ ਜੀ

  • @jassingh8292
    @jassingh8292 2 месяца назад +41

    ਇਹ ਬਹੁਤ ਫਿਕਰ ਵਾਲੀ ਗੱਲ ਆ 14-15-16 ਸਾਲ ਦੇ ਬੱਚੇ ਬਹੁਤ ਗੁੰਮ / ਲਾਪਤਾ ਹੋ ਰਹੇ ਆ

  • @BoSS-tu1df
    @BoSS-tu1df 2 месяца назад +54

    ਕਿਸੇ ਵੀ ਮਾਂ ਦੇ ਪੁੱਤ ਨੂੰ ਤੱਤੀ ਵਾਅ ਨਾ ਲੱਗੇ
    ਖ਼ਾਸ ਕਰ ਜਿਹੜੀਆਂ ਮਾਵਾਂ ਦਾ ਇਕੱਲਾ ਇਕੱਲਾ
    ਪੁੱਤ ਹੋਵੇ

  • @Lovenature-nt8zm
    @Lovenature-nt8zm 2 месяца назад +28

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @singga5679
    @singga5679 2 месяца назад +25

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @jaswantbassi9621
    @jaswantbassi9621 2 месяца назад +19

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨੀ ਬੱਚੇ ਤੇ ਸਹੀ ਸਲਾਮਤ ਘਰ ਆਜਾਵੇ

  • @balvantsingh5257
    @balvantsingh5257 2 месяца назад +15

    ਬੱਚੇ ਨੂੰ ਚਾਹੀਦਾ ਕਿਤੇ ਵੀ ਹੈ ਘਰ ਜਰੂਰ ਕਾਲ ਕਰੇ ਆਪਣੀ ਮਾਤਾ ਨੂੰ

  • @tarankang298
    @tarankang298 2 месяца назад +10

    ਵਾਹਿਗੁਰੂ ਜੀ ਸਹਾਈ ਰਹੀ ਬੱਚਾ ਠੀਕ ਠਾਕ ਘਰ ਵਾਪਸ ਆ ਜਾਵੇ ਮਾਪਿਆਂ ਦੇ ਕਾਲਜੇ ਠੰਢ ਪੈ ਜਾਵੇ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 2 месяца назад +15

    ਸੱਚੇ ਪਾਤਸ਼ਾਹ ਜੀ ਬੱਚੇ ਨੂੰ ਵਾਪਿਸ ਕਰ ਦਿਓ, ਜਦੋਂ ਘਰ ਦਾ ਜੀ ਕੋਈ ਵਿਛੜ ਜਾਂਦਾ ਹੈ। ਤਾਂ ਬੰਦੇ ਨੂੰ ਘਰ ਖਾਂਣ ਨੂੰ ਆਉਂਦਾ ਹੈ ਜੀ ਨਹੀਂ ਲੱਗਦਾ ਘਰ ਵਿੱਚ, ਬਹੁਤ ਵੱਡੇ ਜਿਗਰੇ ਕਰਨੇ ਪਹਿੰਦੇ ਨੇ। ਜਦੋਂ ਘਰ ਦਾ ਜੀ ਵਿਛੜ ਜਾਂਦਾ ਹੈ, ਦਾਤਾ ਜੀ ਈ ਈ ਈ ਈ ਈ ਮਿਹਰ ਕਰੋ

  • @BhagwandasAggarwalBhana
    @BhagwandasAggarwalBhana 2 месяца назад +5

    ਮਾਂ ਦਾ ਬੇਟਾ ਭੈਣਾਂ ਦਾ ਭਾਈ ਵਾਹਿਗੁਰੂ ਦੀ ਕਿਰਪਾ ਨਾਲ ਆਪੇ ਤੁਰ ਕੇ ਘਰ ਆਵੇ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਬੱਚੇ ਤੇ

  • @HarjinderSinghSandhu-tg3qv
    @HarjinderSinghSandhu-tg3qv 2 месяца назад +9

    ਵਾਹਿਗੁਰੂ ਜੀ ਬੱਚੇ ਦੇ ਸਿਰ ਮੇਹਰ ਭਰਿਆ ਹੱਥ ਰੱਖਣਾ ਬੱਚਾ ਸਹੀ ਸਲਾਮਤ ਘਰ ਆਵੇ

  • @prabhdhillon2348
    @prabhdhillon2348 2 месяца назад +12

    ਵਾਹਿਗੁਰੂ ਜੀ ਇਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਇਸ ਬੱਚੇ ਨੂੰ ਸਹੀ ਸਲਾਮਤ ਵਾਪਸ ਭੇਜ ਦਿਓ ਜੀ 🙏🙏

  • @sardajuitkaur9010
    @sardajuitkaur9010 2 месяца назад +6

    ਵਹਿਗੁਰੂ ਜੀ ਜਲਦੀ ਹੀ ਘਰ ਪੁੱਤ ਨੂੰ ਭੇਜ ਦੇਵੋ ਗੁਰੂ ਰਾਮਦਾਸ ਜੀ ਕ੍ਰਿਪਾ ਕਰਨ ਭੈਣਾਂ ਨੂੰ ਭਰਾ ਮਿਲ ਜਾਵੇ ਵਹਿਗੁਰੂ ਜੀ

  • @kanwaljeetkaur3340
    @kanwaljeetkaur3340 2 месяца назад +10

    ਵਾਹਿਗੁਰੂ ਜੀ ਸਹਾਈ ਹੋਣ ਬੱਚੇ ਦੇ ਰਾਮਦਾਸ ਗੁਰੂ ਜੀ ਕਿਰਪਾ ਕਰੋ ਬੱਚੇ ਤੇ ਘਰ ਆ ਜਾ ਬੇਟਾ

  • @KuldeepSingh-yt2fi
    @KuldeepSingh-yt2fi 2 месяца назад +7

    ਵਾਹਿਗੁਰੂ ਪਰਮਾਤਮਾ ਬੱਚਾ ਸਹੀ ਸਲਾਮਤ ਹੋਵੇ,, ਚੱਕਰ ਕੋਈ ਗੰਭੀਰ ਲੱਗਦਾ ਬਾਕੀ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਖਬਰ ਆਉਂਦੀ ਰਹਿੰਦੀ ਹੈ ਆਓ ਅਰਦਾਸ ਕਰੋ ਵਾਹਿਗੁਰੂ

  • @jassaroffical2051
    @jassaroffical2051 2 месяца назад +7

    ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਹਨ ਸਰਕਾਰਾਂ ਮਾੜੀਆਂ ਹਨ

  • @SaRooP.Singh0009
    @SaRooP.Singh0009 2 месяца назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਹਿਬ ਜੀ ਮੇਹਰ ਕਰੇ

  • @SukhvinderKaur-e1i
    @SukhvinderKaur-e1i 2 месяца назад +3

    Dhan Guru Nanak 🙏 Dhan Baba Deep Singh ji 🙏 ਜਿੱਥੇ ਵੀ ਜਸ਼ਨ ਗਿਆ ਉਸਦੇ ਅੰਗ ਸੰਗ ਸਹਾਈ ਹੋਣਾ ਜੀ 😌🙏 ਸਹੀ ਸਲਾਮਤ ਘਰ ਵਾਪਿਸ ਆਵੇ ਲੰਮੀ ਉਮਰ ਬਕਸ਼ੇ ਵਾਹਿਗੁਰੂ ਜੀ 🙏🙏

  • @Kaur631
    @Kaur631 2 месяца назад +7

    Waheguru ji veer nu shi slamat rkhyo veer nu mod de ghr veer😢😢😢😢😢😢😢

  • @punjabivloggarsimar
    @punjabivloggarsimar 2 месяца назад +4

    Waheguru ji bachhe nu sahi slamat ghre bej deo ji🙏🙏🙏🙏🙏🙏

  • @manjitkaurpelia3506
    @manjitkaurpelia3506 2 месяца назад +5

    Waheguru ji waheguru ji waheguru ji ka khalsa waheguru ji ki Fateh 🙏🙏

  • @harmansinghner5755
    @harmansinghner5755 2 месяца назад +3

    Waheguru ji

  • @kuldipkaurkalsi923
    @kuldipkaurkalsi923 2 месяца назад +4

    ਵਾਹਿਗੁਰੂ ਜੀ ਮੇਹਰ ਕਰੀ। ਬੱਚਾ ਘਰ ਵਾਪਸ ਆਵੇ ਤੁਸੀਂ ਜਲਦੀ ਕੇਮਰੇ ਚੇਕ ਕਰੋ ਜਾਂ ਉਸ ਦੇ ਦੋਸਤਾਂ ਤੋਂ ਪਤਾ ਕਰੋ

  • @SukhramghariaRamgharia
    @SukhramghariaRamgharia 2 месяца назад +6

    Wahaguru ਜੀ ਤਤੀ ਵਾਓ ਤੋਂ ਬਚਾਅ ਕਰਾਇਉ

  • @balbirkaur9905
    @balbirkaur9905 2 месяца назад +5

    Waheguru ji Maher kero 🙏

  • @NarinderSingh-d3s
    @NarinderSingh-d3s 2 месяца назад +19

    ਕਿਤੇ ਮਾਤਾ ਚਿੰਤਪੁਰਨੀ ਮੇਲੇ ਤੇ ਨਾ ਚਲ ਗਿਆ ਹੋਵੇ ਯਾਰਾ ਦੋਸਤਾ ਨਾਲ

  • @jasvirkaursifat1185
    @jasvirkaursifat1185 2 месяца назад +7

    Dhan dhan baba Ramdas ji bacha jaldi Ghar aa jave

  • @BalkarSingh-dc1oq
    @BalkarSingh-dc1oq 2 месяца назад +11

    ਵਾਹਿਗੁਰੂ ਕਿਰਪਾ ਕਰੇ

  • @arjinderkaur3603
    @arjinderkaur3603 2 месяца назад +5

    Waheguru ji mehar kro

  • @premmakkar3428
    @premmakkar3428 2 месяца назад +5

    Waheguru ji mehar karo

  • @AbhijotGill-f3w
    @AbhijotGill-f3w 2 месяца назад +4

    Waheguru ji waheguru ji kirpa kro sab ty as maa di vi sunu ards

  • @satwindersingh3213
    @satwindersingh3213 2 месяца назад +10

    Waheguru mehr kri 🙏

  • @SukhwinderSingh-wq5ip
    @SukhwinderSingh-wq5ip 2 месяца назад +1

    ਵਾਹਿਗੁਰੂ ਜੀ ❤

  • @KulwinderSingh-vn3ny
    @KulwinderSingh-vn3ny 2 месяца назад +8

    Waheguru ji kirpa kreo priwar ty ji

  • @dukhihirdamansamjaona1557
    @dukhihirdamansamjaona1557 2 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GigiHadid-j5w
    @GigiHadid-j5w 2 месяца назад +3

    God bless him

  • @balrajgill1089
    @balrajgill1089 2 месяца назад +1

    Waheguru ji 🙏

  • @darshansingh2024
    @darshansingh2024 2 месяца назад +7

    Waheguru ji waheguru ji

  • @gurcharansingh2677
    @gurcharansingh2677 2 месяца назад +4

    Waheguru mihar rakhe

  • @KaurJ-oh6mk
    @KaurJ-oh6mk 2 месяца назад +3

    ਹਾਏ ਬਾਬਾ ਜੀ 😢

  • @rounaksingh1428
    @rounaksingh1428 2 месяца назад +1

    Baba deep singh ji karo kirpa pariwar te

  • @rrr.r3333
    @rrr.r3333 2 месяца назад +4

    Waheguru ji Bacha jaldi Gar Aaye Waheguru ji Jese hi Halat ho Raksa karna 🙏🙏

  • @harkamalpreetsingh1742
    @harkamalpreetsingh1742 2 месяца назад +8

    Mera Dhan Dhan Guru Ramdas ji ma da putt ghar a java

  • @NarinderPal-ul8id
    @NarinderPal-ul8id 2 месяца назад +1

    ਪਤਰਕਾਰ ਭਰਾ ਕੋਈ ਢੰਗ ਦੀ ਗੱਲ ਕਰ
    ਪਹਿਲੀ ਗੱਲ ਪੰਜਾਬ ਪੁਲਿਸ ਕਈ ਮੁਲਾਜ਼ਮ ਆਪਣੀ ਜ਼ੁਮੇਵਾਰੀ ਨੀ ਨਿਭਾਉਂਦੇ ਏਹੋ ਜਿਹੇ ਪੁਲੀਸ ਮੁਲਾਜ਼ਮਾਂ ਤੇ ਕਾਰਵਾਈ ਹੋਣੀਂ ਚਾਹੀਦੀ

  • @GursewakSingh-y8c
    @GursewakSingh-y8c 2 месяца назад +1

    ਵਾਹਿਗੁਰੂ ਜੀ ਜਲਦੀ ਹੀ ਘਰ ਪੁੱਤ ਨੂੰ ਭੇਜ ਦੇਵੋ ਗੁਰੂ ਰਾਮਦਾਸ ਜੀ ਕ੍ਰਿਪਾ ਕਰਨ ਭੈਣਾਂ ਨੂੰ ਭਰਾ ਮਿਲ ਜਾਵੇ ਵਾਹਿਗੂਰੁ ਜੀ 🙏🏻🙏🏻

  • @AbhijotSingh-vi6pw
    @AbhijotSingh-vi6pw 2 месяца назад +5

    Dhan dhan guru ramdass ji

  • @jaswinderkaur178
    @jaswinderkaur178 2 месяца назад +7

    Waheguru ji plz bache nu sahi slamat ghr bhej do 😢

  • @AbhijotSingh-vi6pw
    @AbhijotSingh-vi6pw 2 месяца назад +4

    Dhan dhan baba deep singh ji

  • @tarsamsinghsidhu8691
    @tarsamsinghsidhu8691 2 месяца назад +3

    Waheguru ji mehar kara🙏🙏🙏🙏❤🙏

  • @jagwindersingh9660
    @jagwindersingh9660 2 месяца назад +3

    Waheguru ji Maher Karen

  • @SinghSingh-w7l
    @SinghSingh-w7l 2 месяца назад +3

    Koi na mata aa javega❤

  • @anoopanoopsingh1574
    @anoopanoopsingh1574 2 месяца назад +6

    Waheguru mehr kri

  • @RavinderSingh-tc7hv
    @RavinderSingh-tc7hv 2 месяца назад +3

    Waheguruji child nu sahi salamat ghar vapsi karva deo

  • @kanwaljeetkaur3340
    @kanwaljeetkaur3340 2 месяца назад +2

    ਸਤਿਨਾਮੁ ਵਾਹਿਗੁਰੂ ਜੀ

  • @kamalhundal760
    @kamalhundal760 2 месяца назад +2

    Dhan dhan Guru Ramdas ji kirpa kro sarbt da bhla krna waheguru ji🌹🌹

  • @jassatailor6919
    @jassatailor6919 2 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਪਰਵਾਰ ਦਾ ਪੁੱਤ ਸਹੀ ਸਲਾਮਤ ਘਰ ਆ ਜਾਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @simarjatt186
    @simarjatt186 2 месяца назад +5

    Waheguru ji mehar kareo 🙏

  • @AkashAkash-r9f
    @AkashAkash-r9f 2 месяца назад +3

    Yah Prabhu Karo Kripa Wapas Aaja Veer

  • @GurmitKaur-z1r
    @GurmitKaur-z1r 2 месяца назад +2

    Waheguruji.mehar.kro.baccha.sahi.salmat.ghar.vapse.aa.jaaye

  • @inderbirsingh855
    @inderbirsingh855 2 месяца назад

    ਵਾਹਿਗੁਰੂ ਜੀ ਜਸ਼ਨ ਪ੍ਰੀਤ ਨੂੰ ਰੱਖੜੀ ਤੋਂ ਪਹਿਲਾਂ ਮਾਪਿਆਂ ਨੂੰ ਮਿਲ ਜਾਵੇ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਘਰ ਵਾਪਸ ਆ ਜਾਵੇ

  • @Editverse324
    @Editverse324 2 месяца назад +3

    waheguru ji mehr karn 🙏

  • @Sandeep_Sandhu
    @Sandeep_Sandhu 2 месяца назад +1

    Waheguru Ji Mehar Kryo Ji 👏🏼

  • @AmandeepSingh-bu4wn
    @AmandeepSingh-bu4wn 2 месяца назад +1

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @LakhveerMalhi
    @LakhveerMalhi 2 месяца назад +4

    Waheguru ji.kirpa.kero.

  • @GurTez-js7fb
    @GurTez-js7fb 2 месяца назад +1

    Din rakhdi da nere veere kithe tere dere 😢
    Aja ve Veera tenu vaasta ee a rabb Da
    Chan mereya Veera mudd aja vapis 😢
    Sada Dil nahi o laGda sabb da😢
    Waheguru bhena di ardaas e sun le Mila de vichdee bhraa nu 🙏🏻 dhan guru Ramdas ji rakho sarnai jio

  • @SumanjeetKaur-g6t
    @SumanjeetKaur-g6t 2 месяца назад +3

    Bahoot mara hoia aa vahe guru ji bacha vapish aa jave

  • @BaljitKaur-b5t
    @BaljitKaur-b5t 2 месяца назад +4

    Wmk

  • @RajinderSingh-fh7lc
    @RajinderSingh-fh7lc 2 месяца назад +2

    Wàheguru ji

  • @AryanKumar-fg7rc
    @AryanKumar-fg7rc 2 месяца назад

    ਭਗਵੰਤ ਮਾਨ ਜੀ ਹੈਲਪ ਕਰੋ ਪਰਿਵਾਰ ਦੀ ਤੁਹਾਡੇ ਇੱਕ ਫੋਨ ਤੇ ਪੁਲਿਸ ਨੇ ਸਾਰਾ ਪੰਜਾਬ ਫਰੋਲ ਦੇਣਾ ਸੀ ਐਮ ਸਾਬ ਜੀ ਤੁਹਾਡੇ ਇੱਕ ਫੋਨ ਨਾਲ ਕਿਸੇ ਦਾ ਘਰ ਉਜੜਨ ਤੋਂ ਬਚ ਸਕਦਾ ਜੇ ਲੇਟ ਹੋ ਗਿਆ ਤਾਂ ਕੋਈ ਨੁਕਸਾਨ ਹੋ ਸਕਦਾ ਬੇਨਤੀ ਆਪ ਪੰਜਾਬ ਪੁਲਿਸ ਨੂੰ ਵੀ ਅਪਣਾ ਬੱਚਾ ਸਮਝ ਕੇ ਲੱਭ ਦੇਵੋ

  • @HarpreetSohi-k7u
    @HarpreetSohi-k7u 2 месяца назад +4

    Veer ji Gurdaspur and amritsar ch pata karo kite kise ne far ke dangran Wale ware ch ban ke rakh lea hove seva society walea nal gl kro ohna nu photo shear kro Bhai Gurpreet sing Bantu and Pal Khroud pind Lachkani walea nal sampark kro

  • @jasvirgill927
    @jasvirgill927 2 месяца назад +2

    Waheguru ji kirpa karo k baccha labh jaave please

  • @ramcharan7448
    @ramcharan7448 2 месяца назад +2

    ਬਾਦਮਾ ਮਜਦੂਰ ਤਾਂ ਕਿਸੇ ਨੇ ਬਣਾ ਲਿਆ ਗੁਰਦਾਸਪੁਰ ਤਰਤਰਨ ਇਲਾਕੇ ਵਿੱਚ ਭਾਲ ਕਰ ਲਵੋ 😮😮

  • @GurmailSingh-k2m
    @GurmailSingh-k2m 2 месяца назад +1

    ਵਾਹਿਗੁਰੂ ਜੀ

  • @SatnamSingh-zk4ce
    @SatnamSingh-zk4ce 2 месяца назад +3

    Waheguru ji waheguru ji waheguru ji

  • @singhsaab6992
    @singhsaab6992 2 месяца назад

    ਵਾਹਿਗੁਰੂ ਜੀ ਬੱਚੇ ਨੂੰ ਮਿਲਾ ਦਿਓ ਸਹੀ ਸਲਾਮਤ 🙏 ਮਾਂ-ਪਿਓ ਨਾਲ

  • @NarinderPal-ul8id
    @NarinderPal-ul8id 2 месяца назад

    ਮੈਂ ਤਾਂ ਭੈਣੇਂ ਮਾਂ ਚਿੰਤਪੁਰਨੀ ਜ਼ੀ ਨੂੰ ਬੇਨਤੀ ਕੀਤੀ ਕਿ ਤੁਹਾਡਾ ਪੁੱਤ ਸਹੀ ਸਲਾਮਤ ਘਰ ਮੁੜ ਆਵੇਗਾ ਮੈਂ ਤਾਂ ਏਹੀ ਚਾਉਂਦਾ ਮੁਰਝਾਏ ਚੇਹਰਿਆਂ ਤੇ ਮੁੱੜ ਤੋਂ ਖੁਸ਼ੀਆਂ ਆਉਂਣ

  • @NarinderKaur-lo5vv
    @NarinderKaur-lo5vv 2 месяца назад

    Waheguru g mehra kro g....Maa da put bhena da veer zaldi ghar aave....🙏🙏

  • @RajinderSingh-p6o
    @RajinderSingh-p6o 2 месяца назад +4

    Perm pita mehar kare

  • @nobelmand7680
    @nobelmand7680 2 месяца назад +1

    Waheguru ji waheguru ji waheguru ji waheguru ji waheguru

  • @Robingaming5911
    @Robingaming5911 2 месяца назад +5

    ❤😢🙏🏻🙏🏻

  • @ShivaShiva-sj7kr
    @ShivaShiva-sj7kr 2 месяца назад +1

    Waheguru ji jldi milje bacha 😢

  • @jagdevkaur3144
    @jagdevkaur3144 2 месяца назад

    ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਿਆ ਕਰੋ ਜੀ ਨਾਲ ਲੈ ਕੇ ਜਾਓ ਨਾਲ ਲੈ ਕੇ ਆਓ ਅੱਜ ਕੱਲ੍ਹ ਬੱਚੇ ਚੁੱਕਣ ਵਾਲੇ ਗੈਂਗ ਬਹੁਤ ਸਰਗਰਮ ਹਨ ਇਨ੍ਹਾਂ ਗੈਂਗਾ ਵਿਚ ਲੇਡੀ ਹੋ ਸਕਦੀਆਂ ਹਨ ਤੇ ਆਦਮੀ ਵੀ ਬੱਚਿਆਂ ਦਾ ਬਿਲਕੁਲ ਵੀ ਵਿਸਾਹ ਨਾਂ ਕਰੋ ਬਹੁਤ ਮਾੜਾ ਹੋਇਆ ਹੈ 😢😢😢😢😢😢😢😢😢😢

  • @PalaDriver-m3m
    @PalaDriver-m3m 2 месяца назад +1

    ਕਿਤੇ ਘੁੰਮਣ ਗਿਆ ਹੋਣਾ ,ਆ ਜਾਊਗਾ,2 ਦਿਨ ਉਡੀਕ ਕਰ ਲਓ,

  • @AvtarSingh-ob8cu
    @AvtarSingh-ob8cu 2 месяца назад

    Wahieguru. Ji. Wahieguru. Ji. Wahieguru. Ji

  • @KuldeepSingh-p6e4v
    @KuldeepSingh-p6e4v 2 месяца назад +9

    Waheguru ji kirpa karo bacha vapis kardo madad karo sache patshah waheguru ji

  • @GursanSingh-y7d
    @GursanSingh-y7d 2 месяца назад

    Waheguru Ji waheguru Ji waheguru ji waheguru ji

  • @sonyrajput89000
    @sonyrajput89000 2 месяца назад

    ਬੱਚੇ ਨਾਲ ਕੋਈ ਗੱਲ ਬਾਤ ਹੋਈ ਆ ਬਾਈ ਐਵੇਂ ਨੀ ਛੱਡ ਕੇ ਜਾ ਸਕਦਾ ਮੁੰਡਾ ਆਵਦੀ ਮਾ ਨੂੰ ਗੌਰ ਕਰੋ ਬਾਈ ਪੁਲਿਸ ਨੂੰ ਜਲਦੀ ਤੋਂ ਜਲਦੀ ਲੰਬਣਾ ਚਾਹੀਦਾ 😢

  • @SKaur_multani
    @SKaur_multani 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ

  • @GursewakSingh-y8c
    @GursewakSingh-y8c 2 месяца назад

    Wahguru Mehr Kari my bro jaan te 🙏🏻🙏🏻

  • @gurcharansingh6025
    @gurcharansingh6025 2 месяца назад +1

    He waheguru ji es put nu os de ma baap naal Mila deo

  • @khudkibat
    @khudkibat 2 месяца назад

    Jldi bhcha ghr wliya nu mile,❤ waheguru

  • @Ramandeepkaur-fo1os
    @Ramandeepkaur-fo1os 2 месяца назад

    Wahegur ji mehar karo ji 😢

  • @gurbindersingh1592
    @gurbindersingh1592 2 месяца назад

    Wahe guru g

  • @varindersingh7714
    @varindersingh7714 2 месяца назад +1

    🙏🙏🙏🙏

  • @Cookingwithkamal435
    @Cookingwithkamal435 2 месяца назад +4

    Kira pind he ji munde da

  • @RajuRaj-dv7oz
    @RajuRaj-dv7oz 2 месяца назад

    ਮਾਤਾ ਚਿੰਤਪੁਰਨੀ ਗਿਆ ਹੋਵੇਗਾ ਵਾਪਸ ਆ ਜਾਵੇਗਾ

  • @SurjeetKour-o7y
    @SurjeetKour-o7y 2 месяца назад

    Waheguru ji veer nu sahi slamat ghr bhej deo apdi maa kol