Это видео недоступно.
Сожалеем об этом.

Yatra Patna Sahib ### Room Booking Patna Sahib ### ਪਟਨਾ ਸਾਹਿਬ ਕਮਰਿਆਂ ਦੀ ਜਾਣਕਾਰੀ ###

Поделиться
HTML-код
  • Опубликовано: 30 июн 2023
  • ਪਟਨਾ ਸਾਹਿਬ ਦੇ ਨੇੜੇ ਸਰਾਵਾਂ

Комментарии • 60

  • @ParamjitKaur-bp4de
    @ParamjitKaur-bp4de 5 месяцев назад +9

    Online booking ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਤਾਂ ਜੌ ਦੂਰੋਂ ਆਈ ਥੱਕੀ ਹੋਈ ਸੰਗਤ ਨੂੰ ਖੱਜਲ ਨਾ ਹੋਣਾ ਪਵੇ । ਸੱਚਖੰਡ ਹਜ਼ੂਰ ਸਾਹਿਬ ਬਹੁਤ ਸੋਹਣਾ ਪ੍ਰਬੰਧ ਹੈ online booking ਦਾ।

  • @rajwindersinghrajwindersin8002
    @rajwindersinghrajwindersin8002 11 месяцев назад +5

    ਕਮਰਿਆਂ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @jaswantsingh3190
    @jaswantsingh3190 Месяц назад

    ਗੱਲਾਂ ਜ਼ਿਆਦਾ ਕੰਮ ਘੱਟ ਬਸ ਗੱਲਾਂ ਹੀ ਗੱਲਾਂ ਹੈਂ

  • @jugindersingh4910
    @jugindersingh4910 Год назад +3

    ਸਤਿ ਸ੍ਰੀ ਆਕਾਲ ਜੀ
    ਤੁਸੀ ਬੜੇ ਵਿਸਤਾਰ ਨਾਲ ਬਹੁਤ ਬਹੁਮੁੱਲੀ ਜਾਣਕਾਰੀ ਦਿੱਤੀ ਹੈ

  • @nitubajaj4642
    @nitubajaj4642 3 дня назад +1

    Waheguru Ji 🙏🙏

  • @JaswantSingh-hs1hd
    @JaswantSingh-hs1hd Месяц назад +1

    Thaks for information veer ji asi nov. Ch ja rahe han ji

  • @manraj_singh578
    @manraj_singh578 5 месяцев назад +1

    ਧੰਨਵਾਦ ਪਾਜੀ ਬਹੁਮੁੱਲੀ ਜਾਣਕਾਰੀ ਦੇਣ ਲਈ

  • @jassisandhuPB02
    @jassisandhuPB02 Год назад +2

    ਧੰਨਵਾਦ ਭਾਜੀ ਵਧੀਆ ਜਾਣਕਾਰੀ ਦਿੱਤੀ ❤❤

  • @supinderkaur3864
    @supinderkaur3864 3 месяца назад +1

    Very nice and useful information veerji🙏

  • @haveli8604
    @haveli8604 4 месяца назад +1

    bht vdhiya video ji

  • @Jasleen-ns2oj
    @Jasleen-ns2oj Год назад +1

    Dhanwad ji Bahut wadia dasaya hai ji thanks 🙏🙏

  • @Ravinder0100
    @Ravinder0100 6 месяцев назад +1

    Waheguru Ji ❤️

  • @priyaranjansarraf
    @priyaranjansarraf 9 месяцев назад +1

    ❤ from PATNA SAHIB 🙏🙏😇😇

  • @sukhwinderkaurkaur3076
    @sukhwinderkaurkaur3076 11 месяцев назад +1

    Waheguru waheguru ji

  • @karamjitgill6787
    @karamjitgill6787 11 месяцев назад +1

    Waheguru Ji

  • @SatnamSingh-zk8po
    @SatnamSingh-zk8po Год назад +1

    Waheguru g

  • @amardeep.singhkhalsa6100
    @amardeep.singhkhalsa6100 Год назад +1

    Waheguru ji

  • @SukhaSingh-ol7rs
    @SukhaSingh-ol7rs 4 месяца назад +1

    ਗੁਰਦੁਆਰਾ ਸਾਹਿਬ ਬਾਲ ਲੀਲਾ ਵਿੱਚ ਪਹਿਲਾਂ ਹੀ ਮਹੀਨਾ ਫੋਨ ਕਰਕੇ ਕਮਰੇ ਬੁੱਕ ਕਰਵਾਉ

    • @anmol4934
      @anmol4934 4 месяца назад

      Koi number mil skda ਬਾਲ ਲੀਲਾ ਸਾਹਿਬ ਵਿਚ?

  • @rajindersinghjinder2934
    @rajindersinghjinder2934 Год назад +4

    ਵੀਰ ਜੀ 3 ਜਾਯ 4 ਮੈਂਬਰ ਰੂਮ ਲੈਂਦੇ ਹਨ ਹਰ ਰੋਜ਼ ਕਮਰੇ ਦਾ ਕਿੰਨਾ ਕਿਰਾਇਆ ਹੋਵੇਗਾ

  • @jaysarna5863
    @jaysarna5863 8 месяцев назад +1

    Waheguru ji fa Khalsa waheguru Ji di Fateh,
    If you are non Sikh you will not be able get a room , even if it is empty, which is not correct because Sikhi is not discriminate but people do , so please plan accordingly

  • @mandeepkaurgilljharsahib3543
    @mandeepkaurgilljharsahib3543 4 месяца назад +1

    ਜੁਲਾਈ ਅਗਸਤ ਵਿੱਚ ਗਰਮੀ ਨੀ ਸੀ 🤔🤔❓❓❓

    • @amanpreetsinghjuneja9719
      @amanpreetsinghjuneja9719  3 месяца назад +1

      ਅਸੀਂ ਜੂਨ ਵਿੱਚ ਗਏ ਸੀ ਜੀ ਉਸ ਟਾਈਮ ਗਰਮੀ ਬਹੁਤ ਘੱਟ ਸੀ

    • @mandeepkaurgilljharsahib3543
      @mandeepkaurgilljharsahib3543 3 месяца назад +1

      @@amanpreetsinghjuneja9719 ਸ਼ੁਕਰੀਆ ਜੀ 🙏

  • @terwandersingh3605
    @terwandersingh3605 6 месяцев назад

    For an old man like me , who is 70 years old , can there be a room for 2 people. I am from Malaysia. Otherwise I will have to give up the idea of coming to Patna sahib. Perhaps hotel accommodation may be appropriate. I am a Gur Sikh Thank you.

  • @harpalsursingh8339
    @harpalsursingh8339 4 месяца назад +1

    ਅਸੀ ਵੀ 419 ਵਿੱਚ ਰੁਕੇ ਭਾਜੀ

  • @sikhfulwadibharolikalangur1278
    @sikhfulwadibharolikalangur1278 Год назад +1

    ਵੀਰ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਸਰਾਂ ਦਾ ਫੋਨ ਨੰਬਰ ਦਸਿਓ। ਅਕਤੂਬਰ ਮਹੀਨੇ 72 ਜੀਆਂ ਦਾ ਜੱਥਾ ਆਓਣਾ ਹੈ ਬਾਲ ਲੀਲਾ ਗੁਰੂਦਵਾਰਾ ਸਾਹਿਬ ਵਾਲਿਆਂ ਨੇ ਕਿਹਾ ਹੈ ਕਮਰੇ ਮਿਲ ਜਾਣਗੇ, ਕਿਤੇ ਜੱਥੇ ਨੂੰ ਪਰੇਸ਼ਾਨੀ ਤੇ ਨਹੀਂ ਹੋਵੇਗੀ। ਅਪਣਾ ਫੋਨ ਨੰਬਰ ਦਸਿਓ

  • @jatindersingh-kg2nq
    @jatindersingh-kg2nq 9 месяцев назад +1

    Ghat rate vali sara dso pazi

    • @amanpreetsinghjuneja9719
      @amanpreetsinghjuneja9719  9 месяцев назад

      ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਸਰਾਂ

  • @jatindersingh-kg2nq
    @jatindersingh-kg2nq 9 месяцев назад +1

    Sari sara da room rent same a ya kise sara da kam a rent

  • @ranbiraujla9345
    @ranbiraujla9345 Год назад +1

    Veer 3 ..4 lok houn ta ki rate hai koe no hai room bhuk krnn nu

  • @parwindersingh8663
    @parwindersingh8663 9 месяцев назад +1

    Online bhi book kar sakde aa ke nahi

  • @ParamjitKaur-bp4de
    @ParamjitKaur-bp4de 5 месяцев назад

    ਅਸੀਂ 2 ਜਣੇ ਹਾਂ 57 ਸਾਲ ਤੇ 56 ਸਾਲ husband wife . ਕੀ ਦੋ ਜਣੇ ਨੂੰ ਕਮਰਾ ਦੇ ਦਿੰਦੇ ਹਨ ।