ohne ik keha te tusi ik hi dassi 😅😅 o prava ik ta oda v ho janda. eh sabit krn lyi ki kuria da dimaag bht hunda ohde lyi ik thori chahidi aa. hor dsso kehria kehria ne. jive ki munde writer ta bahut ne. kuria v 10 20 honia chahidia na. je kuch prove krna
@@ra.ra22 ohna ne ta app khud keha v paise kmon li ohna nu live ana penda bhawein ohna da Mann na hii hove.kehan wli gall keh deni chidi. harek da apna point of view hunda veer ji..
@@SurprisedBambooForest-qb8lk eh ta apni apni soch hundi veere option sarya li same hundia galat ja sahi...eh person to person depend krda k appa ki krna. ehde ch munde kudi wli koi gl nhi. te rhi gl meri me ta hle app unemployed aa ji te ida da kamm kde kita ni na ji waheguru ida de galat rah kise nu pon.
Indi Jaswal veer is spot on - Educate your next generation and get them to high positions of power while instilling Sikh pride. This was my favorite episode, please bring him back
Bahut khushi hundi dekh ke chalo koi bande ta haige ne punjab di gal karde sikh kaum di gal karde🫡👍maan aa sanu tuhade te good job 👏 #proudtobepunjabisikh
Kalpna Chawla, Kiran bedi, falguni nayar, Gita Gopinath, Indira nooyi, Mary kom, saina nehwal, savitribai phule, hima das there are so many examples without any support they did great aisi hum sab ladkiyo ko to Shaam ko bahar niklne ki azzadi bhi ni hoti fir bhi bahar or Ghar ka kaam krke bhi apne parents family sab ko ek ladke se zada support kr sakte he jinke podcast me Bethe ho unse Sikh lo do betiya he unki apni betiyo k Liye garv unki aankho me dikhta h
Honestly speek .i never know about indi jasswal. Due to your podcast i know about him. This podcast always trying to introduce those personalities who are always overlook due to lack of information. ❤
Bai tuhadian gallan sunn k sawad bohat auonda but veer bohat meharbai tuhadi k tusi knowledgeable info v share karde ho especially indi paaji hats to your work keep it up brother
ਇੰਦੀ ਭਾਅ ਦੀ ਸੋਚ ਬਹੁਤ ਵਧੀਆ ਹੈ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ
ਇੰਦੀ ਜਸਵਾਲ ਵੀਰ ਸਿਰੇ ਦਾ ਇਕ ਨੰਬਰ ਬੰਦਾ, ਮੈਨੂੰ ਵੀਰ ਨੇ 100 ਡਾਲਰ ਭੇਜੇਂ ਸੀ, ਮੈਂ ਜਦੋਂ ਦਿੱਲੀ ਕਿਸਾਨ ਮੋਰਚੇ ਸਾਈਕਲ ਤੇ ਗਿਆ ਦੂਜੀ ਵਾਰ ਗਿਆ ਮੈਨੂੰ ਸਾਈਕਲ ਲੈ ਕੇ ਦਿੱਤਾ ਸੀ ।
3 ਬੰਦੇ ਲੋਕਾਂ ਨੂੰ ਸੱਚ ਤੋਹ ਜਾਣੂ ਕਰਾਉਂਦੇ ਬਹੁਤ ਮੇਹਨਤ ਕਰਦੇ ਯਾਰ ਤਿੰਨੋ ਵੀਰ ਫੁੱਲ ਸਪੋਟ ਜੀ ❤❤❤
ਜਿਹੜਾ ਇੰਦੀ ਜਸਵਾਲ ਭਾਜੀ ਨੇ 32 ਮਿੰਟ ਤੇ ਯੂਪੀ ਦੇ ਇੱਕ ਪੰਜਾਬੀ ਜਿਆਦਾ ਵਸੋਂ ਵਾਲੇ ਇਲਾਕੇ ਦੀ ਗੱਲ ਕੀਤੀ ਉਹ ਸੀ ਬੁਕਾਰੋ ਜਿਹੜਾ ਕਿ ਹੋਟਸਟਾਰ ਐਪ ਉੱਤੇ ਗ੍ਰਹਿਣ ਧਾਰਾਵਾਹਿਕ ਨਾਲ ਪ੍ਰਚੱਲਿਤ ਹੋਇਆ ਜਿਸ ਵਿੱਚ 1984 ਦੇ ਕਤਲੇਆਮ ਬਾਰੇ ਬਹੁਤ ਵਧੀਆ ਤਰ੍ਹਾਂ ਪੇਸ਼ ਕੀਤਾ ਮੈਂ ਉਸ ਐਪੀ ਸੋਡ ਧਾਰਾਵਾਹਿਕ ਨੂੰ ਲਗਭਗ ਦੋ ਵਾਰ ਬਹੁਤ ਵਧੀਆ ਸ਼ਿੱਦਤ ਨਾਲ ਦੇਖਿਆ ਬਹੁਤ ਵਧੀਆ ਲੱਗੀ ਸੀ ਉਹ ਪਰ ਬਹੁਤ ਦੁੱਖ ਦੀ ਗੱਲ ਵੀ ਬਹੁਤ ਦਿਲ ਵੀ ਦੁਖੀ ਹੋਇਆ ਸਭ ਦੇਖ ਕੇ
ਵਧੀਆ ਤੇ ਦਰੁੱਸਤ ਗੱਲਬਾਤ।
ਗੱਲਬਾਤ ਦੌਰਾਨ ਸਿੱਖਣ ਵਾਲੀਆਂ ਗੱਲਾਂ।
• ਪੀਲੀਭੀਤ(pilibhit) ਨਾਮ ਸੀ ਮਿੱਤਰੋ ਯੂ.ਪੀ ਦੇ ਸ਼ਹਿਰ ਦਾ ਜਿੱਥੇ ਸਿੱਖਾਂ ਦੇ ਕਤਲ ਪੁਲਸ ਨੇ ਕੀਤੇ।
• ਜਹਿੜ੍ਹੀ ਗੱਲ ਲਾਲ ਸਿੰਘ ਤੇ ਤੇਜ ਸਿੰਘ ਦੀ ਹੋਈ ਓ ਦੋ ਮਿਸਰ ਸੀ ਜੋ ਯੂ•ਪੀ ਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੀ।ਓਹਨਾਂ ਨੇ ਸਿੱਖ ਰਾਜ ਡੁਬਾਓਣ ਲਈ ਪੂਰਾ ਜ਼ੋਰ ਲਾਇਆ।
• Aliens ਦੀ ਜੋ ਗੱਲ ਕੀਤੀ ਗਈ ਆ ਇੰਦੀ ਬਾਈ ਕਹਿੰਦਾ ਮੈੰ ਮੰਨਦਾ ਹੁੰਦੇ ਨੇ। ਤੁਸੀਂ john b alexander ਸਰਚ ਕਰਿਓ ਗੂਗਲ ਉੱਤੇ। ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰਾਂ ਅਮਰੀਕੀ ਫੌਜ ਦੇ ਸਾਬਕਾ ਪਾਇਲਟ ਨੇ ਖੁਲਾਸਾ ਕੀਤਾ ਏਲੀਅਨ ਆਲਾ।
• ਜੋ ਸਾਨੂੰ ਕਈ ਵਾਰ ਲਗਦਾ ਵੀ ਪਹਿਲਾਂ ਵੀ ਹੋਇਆ ਸਾਡੇ ਨਾਲ ਓਹਦੇ ਲਈ ‘ਦੇਖਾਬੂ’ ਜੋ ਨਾਮ ਲਿਆ ਇੰਦੀ ਬਾਈ ਨੇ ਓਹਨੂੰ ਅੰਗ੍ਰੇਜ਼ੀ ਚ ontology ਕਿਹਾ ਜਾਂਦਾ । ਜੀਹਦੇ ਬਾਰੇ ਸਭ ਤੋੰ ਪਹਿਲਾਂ ਜ਼ਿਕਰ ਭਾਰਤੀ ਖੋਜੀ ਨਾਗਰਜੂਨਾ(nagarjuna) ਨੇ ਕਰਿਆ। ਬਾਕੀ ਗੂਗਲ ਤੋੰ ਪੜ੍ਹ ਸਕਦੇ ਓ।
• pacemaker ਹੈਕ ਕਰਨ ਤੇ ਜੋ ਗੱਲ ਹੋਈ ਓ ਸ਼ੋਅ ਦਾ ਨਾਮ ਸੀ homeland.
•ਐਡਵਰਡ ਸਨੋਅਡਨ ਜੀਹਦਾ ਜ਼ਿਕਰ ਹੋਇਆ ਓ ‘ਬੂਜ਼ ਐਲਨ’ (booz allen) ਨਾਮੀ ਸੰਸਥਾ ਚ ਕੰਮ ਕਰਦਾ ਸੀ ਜੋ NSA ਲਈ ਕੰਮ ਕਰਦੀ ਸੀ। ਇਸਨੇ ਅਮਰੀਕਾ ਦੀ ਗੰਦੀ ਰਾਜਨੀਤੀ ਦੇ ਕਈ ਰਾਜ ਖੋਲੇ । ਐਦਾਂ ਈ ਇੱਕ ਹੋਰ ਸੀ ਜੂਲੀਅਨ ਅਸੰਜੇ ਜੀਹਦਾ ਜ਼ਿਕਰ ਬੱਬੂ ਮਾਨ ਨੇ ਆਪਣੇ ਗੂਗਲ ਗਾਣੇ ਚ ਕਰਿਆ ਸੀ।ਓਹਨੇ wikileaks ਨਾਮੀ ਵੈੱਬਸਾਈਟ ਤਿਆਰ ਕੀਤੀ ਸੀ ਜਿਸਨੇ ਬਹੁਤ ਖੂਫ਼ੀਆ ਗੱਲਾਂ ਦਾ ਖੁਲਾਸਾ ਕੀਤਾ ਤੇ ਓਹਨੂੰ ਗ੍ਰਿਫਤਾਰ ਕਰ ਲਿਆ ਸੀ। ਜੇ ਤੁਸੀਂ ਅਮਰੀਕਾ ਦੇ ਨੀਜ਼ੀਕਰਨ(privatization) ਦੀ ਗੰਦੀ ਨੀਤੀ ਬਾਰੇ ਜਾਨਣਾ ਚਾਹੁੰਦੇ ਓ ਤਾਂ ਇੱਕ ਕਿਤਾਬ ਪੜ੍ਹਿਓ(confession of an economic hitman-john perkins ) ਇਸਦਾ ਪੰਜਾਬੀ ਅਨੁਵਾਦ ਵੀ ਵਧੀਆ (ਇੱਕ ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ) ਮੈਨੂੰ ਲਗਦਾ ਏ ਕਿਤਾਬ ਕਨੇਡਾ ਅਮਰੀਕਾ ਵਿੱਚ ਬੈਨ ਹੈ ਸੋ ਕੋਸ਼ਿਸ਼ ਕਰਿਓ ਓਥੇ ਰਹਿੰਦੇ ਬੰਦੇ ਪੰਜਾਬੀ ਚ ਹੀ ਪੜ੍ਹੋ ਤਾਂ।
• ਜਰਮਨ ਦੀ ਸੁਰੱਖਿਆ ਮੰਤਰੀ ਦੇ fingerprints ਦੀ ਗੱਲ ਹੋਈ। ਓਹਨੂੰ ਹੈਕ ਕਰਨ ਵਾਲਾ ਸੀ Jan Krissler.
• ਇੱਕ ਗੱਲ ਹੋਈ ਸੀ ਦੋ ਸਵਿੰਧਾਨਾ ਆਲੀ। ਓਹਦਾ ਜ਼ਿਕਰ ਪਾਸ਼ ਨੇ ਕਰਿਆ ਸੀ ਆਪਣੀ ਕਵਿਤਾ ‘ਬੇਦਖਲੀ ਲਈ ਬਿਨੈ’ ਵਿੱਚ ਕਿ ਕਿਸ ਤਰ੍ਹਾਂ ਲੀਡਰਾਂ ਨੇ ਇੱਕ ਭਾਰਤ ਦੇ ਦੋ ਭਾਰਤ ਬਣਾਏ। ਓ ਕਵਿਤਾ ਬਹੁਤ ਡੂੰਘੀ ਲਿਖੀ ਹੋਈ ਆ। ਸਮਝਣਾ ਥੋੜਾ ਔਖਾ।
• Time travel ਦੀ ਵੀ ਗੱਲ ਹੋਈ ਓਹਦੀ theory ਬਹੁਤ ਲੰਮੀ ਹੋ ਜਾਣੀ।
~ਰਵੀਜੋਤ
ਬਾਕੀ ਜੇ ਹੋਰ ਜਾਣਕਾਰੀ ਚਾਹੀਦੀ ਕਿਤਾਬਾਂ ਬਾਰੇ ਜੇ ਨਵੇਂ ਪੜ੍ਹਨ ਲੱਗੇ ਓਂ ਤੇ ਸਮਝ ਨਹੀਂ ਆ ਰਹੀ ਕਿ ਕਿੱਥੋਂ ਸ਼ੁਰੂ ਕਰੀਏ ਜਾਂ ਗੀਤਾਂ ਦੇ ਵਿੱਚਲੇ ਇਤਿਹਾਸਿਕ, ਭੂਗੋਲਿਕ ਜਾਂ ਕਿਸੇ ਤਰ੍ਹਾਂ ਦੇ ਹੋਰ ਹਵਾਲੇ ਜੋ ਚੰਗੀ ਸੇਧ ਦਿੰਦੇ ਹੋਣ ਤੇ ਸਮਝ ਨਹੀਂ ਆਏ ਤਾਂ ਜ਼ਰੂਰ ਮਦਦ ਕਰਾਂਗੇ। insta (ravi_jot_singh) ਜਾਂ fb (ਰਵੀਜੋਤ ਸਰਹੰਦ) ਤੇ ਮੈਸੇਜ ਕਰਲਿਓ। ਫੋਲੋ ਕਰਨ ਦੀ ਕੋਈ ਲੋੜ੍ਹ ਨਹੀਂ ਬਸ ਇੱਕੋ ਬੇਨਤੀ ਆ ਵੀ ਆਪਣੀ energy positive way ਚ ਵਰਤੋ ਤਾਂ ਜੋ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਹੋਰ ਉੱਚਾ ਹੋਵੇ। ਹਮੇਸ਼ਾ ਆਪਣੇ ਪੱਧਰ ਤੇ ਤਤਪਰ ਰਹੀਏ ਤੇ ਚੰਗੇ ਬੰਦਿਆ ਨੂੰ ਸੁਣੀਏ ਤੇ ਓਹਨਾਂ ਤੇ ਅਮਲ ਕਰੀਏ।
ਸਿਮਰਨ ਕੌਰ Dhandli aap likhdi aa veere bakki ਬਹੁਤ ਵਧੀਆ ਪੋਡਕਾਸਟ ਮੇਰੇ ਵੀਰਾ ਦਾ Luv frm Patiala ❤
Kehan hi lga si bro likhdi vi aw te att te thok k likhdi aw....Jenny v likh laindi aw
ohne ik keha te tusi ik hi dassi 😅😅
o prava ik ta oda v ho janda. eh sabit krn lyi ki kuria da dimaag bht hunda ohde lyi ik thori chahidi aa. hor dsso kehria kehria ne.
jive ki munde writer ta bahut ne. kuria v 10 20 honia chahidia na. je kuch prove krna
ਵੀਰੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਇਟਲੀ ਵਾਲਾ ਫਰਸ਼ੀ ਵੀਰਾ ਇੰਦੀ ਵੀਰਾ ਪੰਜਾਬ ਦੇ ਲੋਕਾਂ ਬਾਰੇ ਸੋਚ ਦੇ ਆ❤❤❤❤❤
ਬਹੁਤ ਵਧੀਆ ਵੀਰ ਜੀ...ਤੁਹਾਡਾ ਉੱਤਰ ਮੈਂ ਦੇ ਦਿੰਦੀ ਆ...ਸਿਮਰਨ ਕੌਰ ( Simiran Kaur Dhadli) ਆ ਉਹ ਖੁਦ ਲਿਖਦੀ ਤੇ ਗਾਉਂਦੀ ਆ।ਤੇ ਰਹੀ ਗਲ ਬੱਚਿਆਂ ਨੂੰ ਪੜਾਉਣ ਦੀ....ਸਾਡੇ ਤਾਂ ਸਿਲੇਬਸ ਹੀ ਐਨਾ ਕਿ ਕੁਝ ਹੋਰ ਪੜਨ ਦਾ ਸਮਾਂ ਨਾ ਮਿਲੇ।ਸਿਲੇਬਸ ਵੀ ਉਹੀਓ ਹੁੰਦਾ ਜੋ ਸਾਡੀ ਸੋਚ ਨੂੰ ਨਿਸ਼ਚਿਤ ਦਾਇਰੇ ਵਿੱਚ ਸੀਮਿਤ ਰੱਖੇ।ਅਫਸਰਸ਼ਾਹੀ ਲਈ ਜੋ ਲੋੜੀਂਦਾ ਹੈ ਸਾਨੂੰ ਨਾ ਸਿਖਾਇਆ ਜਾਂਦਾ ਨਾ ਹੀ ਉਹ ਪੜਾਇਆ ਜਾਂਦਾ। ਇਸੇ ਲਈ ਅਸੀਂ ਬਾਕੀ ਲੋਕਾਂ ਨਾਲੋਂ ਪਿੱਛੇ ਆ।ਜਦੋਂ ਆਪਣੀ ਸਮਝ ਨਾਲ ਕੁਝ ਕਰੀਏ ਤਾਂ ਕਈ ਸਾਲਾਂ ਦੀ ਮਿਹਨਤ ਬਾਅਦ ਅਫਸਰ ਲੱਗਦੇ ਆ ਕਈ ਤਾਂ ਵਿਚਾਰਿਆਂ ਦੀ ਮਿਹਨਤ ਵੀ ਪੱਲੇ ਨੀ ਪੈਂਦੀ।ਪੜ ਲਿਖ ਜਾਣ ਦੇ ਬਾਅਦ ਪਹਿਲਾਂ ਸਾਨੂੰ ਚੰਗੇ ਰੁਜ਼ਗਾਰ ਦੀ ਚਿੰਤਾ। ਜੇ ਵਧੀਆ ਅਫਸਰ ਲੱਗ ਗਏ ਤਾਂ ਵੀ ਆਪਣਿਆਂ ਲਈ ਖੁੱਲ ਕੇ ਕੁਝ ਨੀ ਕਰ ਸਕਦੇ ਕਿਉਂਕਿ ਨੌਕਰੀ ਜਾਣ ਦੇ ਖਤਰੇ ਨਾਲ ਸਾਨੂੰ ਪਿੱਛੇ ਪਰਿਵਾਰਾਂ ਦਾ ਵੀ ਸੋਚਣਾ ਪੈਂਦਾ। ਸੋ ਅਸੀਂ ਲੋਕ ਦਿਖਾਵੇ ਲਈ ਤੇ ਬਸ ਕੁਰਸੀ ਬਚਾਉਣ ਲਈ ਹਾਂ ਵਿਚ ਹਾਂ ਮਿਲਾਉਂਦੇ ਆ। ਇੱਥੇ ਬਹੁਤ ਕੁਝ ਮਨ ਮਾਰ ਕੇ ਕਰਨਾ ਪੈਂਦਾ।ਸਾਨੂੰ ਸੱਚ ਨੂੰ ਸੱਚ ਕਹਿਣ ਦੀ ਜੁਅਰਤ ਦੀ ਵੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਆ।
Me v Simran Dhadli da hi naam likhn lgga c
Kehna eh v chohnde c ... Bs Indi di izzat rakhn krke ni bole
@@ra.ra22 ohna ne ta app khud keha v paise kmon li ohna nu live ana penda bhawein ohna da Mann na hii hove.kehan wli gall keh deni chidi. harek da apna point of view hunda veer ji..
True lines
Mn mar k kudi koi galt km na kre sirf kio ke kudia lyi galt option jada hunde a
@@SurprisedBambooForest-qb8lk eh ta apni apni soch hundi veere option sarya li same hundia galat ja sahi...eh person to person depend krda k appa ki krna. ehde ch munde kudi wli koi gl nhi. te rhi gl meri me ta hle app unemployed aa ji te ida da kamm kde kita ni na ji waheguru ida de galat rah kise nu pon.
ਆ ਗੱਲ ਬਹੁਤ ਵਧੀਆ ਕੀਤੀ ਜਹਾਜ ਪਤਾ ਨੀ ਕਿੱਧਰ ਦੀ ਆਉਂਦਾ ਇੰਨਾਂ ਦੀ ਜੀਭ ਚ ਵਿੰਗ ਵਲ ਪੈ ਜਾਂਦਾ 😂😂😂😂
🤣🤣
ਪੰਜਾਬੀ ਵਿਚ ਕਮੈਂਟਸ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ 🎉🎉 ਜ਼ਿਲ੍ਹਾ ਤਰਨ ਤਾਰਨ 🎉🎉ਪੌਡਕਾਸਡ ਬਹੁਤ ਵਧੀਆ ਵੀਰ ਜੀ ❤❤
ਬਾਈ ਨੇ ਇੰਦੀ ਵੀਰ ਨੂੰ ਸਵਾਲ ਕਿਤਾ ਕਿ ਮੁਸਲਮਾਨ 20% ਵੋਟਾ ਨੇ ਤੇ ਸਿੱਖਾ ਦੀ 2% ਫਿਰ ਮੋਦੀ ਸਿੱਖਾ ਦੇ ਨੇੜੇ ਕਿਉ ਆਉਦੇ ਨੇ ਇਸ ਦ ਜਵਾਬ ਇਹ ਹੈ ਬਾਈ ਕਿ ਇਹ ਲੋਕ ਸਾਨੂੰ ਆਪਣੇ ਚੋ ਨਿਕਲੇ ਮੰਨਦੇ ਨੇ ਤੇ ਇਹ ਇਸ ਗੱਲ ਤੇ ਜੋਰ ਲਗਾਉਂਦੇ ਨੇ ਕਿ ਇਹ ਸਾਨੂੰ ਆਪਣੇ ਵੱਡੇ ਮੰਨਣ ਤੇ ਸਾਡੀ ਰੱਖਿਆ ਕਰਨ ਸਾਡੇ ਹੇਠ ਰਹਿਣ ਤੇ ਹਿੰਦੂ ਧਰਮ ਦਾ ਹੀ ਹਿਸਾ ਮੰਨਣ ਆਪਣੇ ਆਪ ਨੂੰ
Bilkul Sahi Vr g
True
ਨਹੀ ਨਹੀ ,ਗਲਤ ਸੋਚ ਕੁਝ % ! ਅਸਲ ਗੱਲ ਪੈਸਾ +ਪੈਸਾ ਜੋ ਸਿੱਖਾਂ ਕੋਲ ਸਾਰੀ ਦੁਨੀਆ ਦੀ ਕਰੰਸੀ ਵਿੱਚ ਹੈ ਅਤੇ ਜੋ ਗਦਾਰ ਸਿੱਖ ਗੁਰਦੁਆਰਿਆਂ ਦੇ ਵਿੱਚ ਮਾਲਕ ਬਣ ਬੈਠੇ ਹਨ ਜਾਂ ਇਨਾ ਨੇ ਬੈਠਾਏ ਹੋਏ ਹਨ ਸਿਰਸੇ + ਬਾਦਲਾਂ ਵਰਗੇ ਤੇ ਹੋਰ ਉਹ ਲੋੜ ਪੈਣ ਵੇਲੇ ਬੋਟਾਂ ਸਮੇ ਹਿੰਦੂਆਂ ਤੋਂ ਵੱਧ ਪੈਸਾ ਸਿੱਟਦੇ ਜਾਂ ਖਿਲਾਰਦੇ ਹਨ ਇੰਨਾਂ ਸਿਆਸਤੀ ਪਾਰਟੀਆਂ ਦੇ ਲੀਡਰਾਂ ਮੋਹਰੇ ਚੌਧਰਾਂ ਦੇ ਭੁੱਖੇ ਸਿੱਖ ਸੰਗਤਾਂ ਦਾ ਪੈਸਾ ਲੁਟਾਉਂਦੇ ਹਨ ਅਤੇ ਕੋਈ ਪੁੱਛਦਾ ਨਹੀ ਨਾ ਕੋਈ ਪੁੱਛਣ ਵਾਲਾ ਹੈ ਨਾ ਛੱਡਦੇ ਹਨ 😢ਸਿੱਖਾਂ ਨੂੰ ਸਿੱਖਾਂ ਤੋ ਹੀ ਮਰਵਾਈ ਜਾਂਦੇ ਹਨ ਤੇ ਮਰੀ ਜਾਂਦੇ ਹਨ ।
@@rajkang69 ਆਹ ਕੁਝ ਤਾ ਕੀਰੀਆ ਹੈ ਬਾਈ ਜੀ ਉਹ ਆਹ ਕੁਝ ਕਰ ਰਹੇ ਨੇ ਜੋ ਤੁਸੀ ਦੱਸ ਰਹੇ ਹੋ। ਕਰ ਕਿਸ ਲਈ ਰਹੇ ਨੇ ਆਹ ਗੱਲ ਹੋ ਰਹੀ ਹੈ।
ਗਿਣਵੇਂ ਚੁਣਮੇ ਲੋਕ ਨੇ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ❤❤
Indijaswal kaint banda❤
ਸਿਰੇ ਦਿ ਖੱਚ ਆ ਇਹ ਇੰਦੀ ਜਸਵਾਲ ਤੂੰ ਇਹਨਾਂ ਨੂੰ ਮਹਾਨ ਬਣਾਉਣ ਲੱਗਾ ਵਾ ਜਿਹੜੇ ਪੰਜਾਬ ਦੀ ਗੱਲ ਕਰਦੇ ਸੱਚ ਵਿੱਚ ਉਹ ਤੈਨੂੰ ਵੀ ਪਤਾ ਸਾਨੂੰ ਵੀ ਪਤਾ ਪਰ ਇਹ ਨਾ ਕਰੋ ਮੇਰਾ ਭਰਾ ਹਰੇਕ ਦੇ ਅੱਗੇ ਘੋੜੀ ਬਣ ਜਾਓ
ਨਜ਼ਾਰਾ ਆ ਗਿਆ ਇਹ ਪੋਡਕਾਸਟ ਦੇਖ ਕੇ। ਇਕ ਗੱਲ ਹੋਰ ਦਸਾ ਮੈਂ ਕਿਸੇ ਦਾ ਕੋਈ ਪੋਡਕਾਸਟ ਨਹੀਂ ਦੇਖਦਾ ਇਹਨਾਂ ਦਾ ਕੋਈ ਵੀ ਛੱਡ ਦਾ ਨੀ।❤
ਨਈ ਵੀਰੇ ਕੁੜੀਆ ਦਿਲ ਤੋ ਜਿਆਦਾ ਸੋਚਦੀਆ ਨੇ ਵੀਰ ਅਸੀ ਤਾ ਬਾਪੂ ਜੀ ਦੇ ਘਰ ਤੋ ਸੋਹਰੇ ਆ ਗਏ
ਬਹੁਤ ਬਹੁਤ ਧੰਨਵਾਦ ਤਿੰਨੋ ਵੀਰੇ ਜਿੰਦਾਬਾਦ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬੀਆਂ ਦੀ ਗੱਲ ਕਰਦੇ ਹਨ
ਅੱਠ ਸਾਲ ਦੇ ਪਿਆਰ ਚ ਹਾਰ ਮਿਲਗੀ ਚੜਦੇ ਸਾਲ ਚ ਪਰ ਅੱਜ ਤਿੰਨਾਂ ਵੀਰਾਂ ਨੂੰ ਇਕੱਠੇ ਦੇਖ ਮਨ ਹਲਕਾ ਹੋ ਗਿਆ ਥੋੜੀ ਖੁਸ਼ੀ ਮਿਲੀ,, ਬਾਬਾ ਮੇਹਰ ਕਰੇ ੴ ਵਾਹਿਗੁਰੂ ੴ
ਪਿਆਰ ਤੋ ਤਾ ਯਕੀਨ ਕੁੰੜੀਆ ਚੱਕ ਈ ਦਿੰਦੀਆ ਨੇ
ਵੀਰ ਜੀ ਮੇਰਾ 10 ਸਾਲ ਦਾ ਪਿਆਰ ,, 🇨🇦 ਕੈਨੇਡਾ ਕਰਕੇ ਹਾਰ ਗਿਆ.... ਕਈ ਵੀਰਾਂ ਦੇ ਦਿੱਲ ਟੁਟੇ ਹੋਣੇ ..🇨🇦 ਆਹ ਝੰਡੇ ਕਰਕੇ 😔😔
@@apindersingh7916k😊😊
@@jattbande7597 ਬਹੁਤ ਮਾੜਾ ਹਾਲ ਕਰਦੀਆਂ ਬੰਦੇ ਨੂੰ ਪਿਆਰ ਚ ਪਾ ਕੇ ਤੁਰਦੀ ਫਿਰਦੀ ਲਾਸ਼ ਹੀ ਬਣਾ ਕੇ ਛੱਡਦੀਆਂ
@@apindersingh7916 ਇਹ ਸਥਿਰ ਕਿਉਂ ਨਹੀਂ ਰਹਿੰਦੀਆਂ ਇਕ ਬੰਦੇ ਜਾ ਜਗ੍ਹਾ ਤੇ,, ਇਹਨਾਂ ਨੂੰ ਬਸ ਹਰ ਇਕ ਸ਼ਹਿ ਨਵੇਂ ਸਾਲ ਬਾਅਦ ਨਵਾਂ ਹੀ ਚਾਹੀਦਾ, ਪਿਆਰ ਵੀ ਨਵਾਂ ਬੰਦਾ ਵੀ ਦੇਸ਼ ਵੀ
ਬਹੁਤ ਵਧੀਆ ਗੱਲਾਂ ਲਗਦੀਆਂ ਹਨ ਵੀਰ ਜੀ ਤੁਹਾਡੀਆਂ। ਅੱਜ ਤੇ ਸ਼ੋ ਤੇ ਚਾਰ ਚੰਦ ਲੱਗ ਗਏ । ਤੇ ਇੰਦੀ ਪਾਜੀ ਯੂਪੀ ਦੇ ਸ਼ਹਿਰ ਦੀ ਗੱਲ ਕਰਦੇ ਸੀ ਓਹ ਪੀਲੀਭੀਤ ਸ਼ਹਿਰ ਹੈ।। ਬਾਕੀ ਤੁਹਾਨੂੰ ਸਾਰਿਆ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿ ਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ।।
ਨਿਆਣਿਆ ਨੂੰ ਪੜਾਉ। ਬਹੁਤ ਵਧੀਆ ਗੱਲ ਕੀਤੀ❤❤
ਬਹੁਤ ਵਧੀਆ ਗੱਲਾ ਸੱਚ ਦੱਸਾ ਸਵਾਦ ਆ ਗਿਆ ਪੋਡਕਾਸਟ ਜਾਇਸਵਾਲ ਸੁਣ ਕੇ ❤
ਇੰਦੀ ਵੀਰ ਬਹੁਤ ਵਧੀਆ ਗੱਲਾਂ ਕੀਤੀਆਂ ਤਿਨੋ ਵੀਰਾਂ ਨੂੰ ਧੰਨਵਾਦ।
Indi Jaswal veer is spot on - Educate your next generation and get them to high positions of power while instilling Sikh pride.
This was my favorite episode, please bring him back
ਭਾਊਆਂ ਨੇ ਅੱਜ ਅੱਤ ਕਰਾ ਦਿੱਤੀ ਬਹੁਤ ਹੀ ਵਧੀਆ ਗੱਲਾਂ ਬਾਤਾਂ ਕੀਤੀਆਂ ਇੰਦੀ ਭਾ ਇੱਕ ਬਹੁਤ ਵਧੀਆ ਇਨਸਾਨ ਆ ਦਿਲ ਦਾ ਸੱਚਾ ਬੰਦਾ ❤❤❤❤❤❤
ਬਹੁਤ ਵਧਿਆ Podcast ਭਰਾਵੋ ❤️ ਅਗਲਾ ਭਾਗ ਜਰੂਰ ਬਣਾਇਓ 👍
ਬਹੁਤ ਵਧੀਆ ਵੀਰੋ ਹਮੇਸ਼ਾ ਖੁਸ਼ ਰਹੋ ਸੰਚ ਬੋਲਣ ਦਾਂ ਦੰਮ ਰੰਖਦੇ ਹੈ ਵੀਰ
Bahut khushi hundi dekh ke chalo koi bande ta haige ne punjab di gal karde sikh kaum di gal karde🫡👍maan aa sanu tuhade te good job 👏 #proudtobepunjabisikh
ਪੰਜਾਬੀ ਗੀਤਕਾਰ, ਗਾਇਕ ਸਿਮਰਨ ਕੋਰ। ਅੱਗ 🔥 ਬਹੁਤ ਹੈ ਕਲਮ ਵਿੱਚ।।
Mai v comment krn aya c k simran kuar dhandli
Simran Kaur Dhandli Bhen Likh Di Khud Veere 🙏🏻
Mein v likhna c
Asi ta jaan de ni ,eh hai kon..? Koi nami bande di gal kreya kro 🙏😁
@@rajsandhu8892…..Ohi ta gl a SurleeN ,JasleeN nd Mitti kaleR hona wargiya Nami Shakshiytan Bare Sab pta hona Tuhanu ..
indi is very knowledgeable,...very logical,and understands the strugal of sikhs
Sensitive soul ha Indi.
🙏🏻ਪਹਿਲਾ ਪੋਡਕਾਸਟ ਜੋ ਪੂਰਾ ਦੇਖਿਆ ਏਨਾ ਵਧੀਆ ਲੱਗਿਆ ਕੋਈ ਬੀ ਗੱਲ ਬੇਫਾਲਤੂ ਨਹੀ ਸਭ ਸੱਚ ਅਤੇ ਤੱਤ ਦੀਆਂ ਗੱਲਾਂ 🔫🔫💯
ਇਟਲੀ ਵਾਲੇ ਵੀਰ ਜੀ ਤੁਹਾਡੀ ਤਿੰਨਾਂ ਦੀ ਜੋੜੀ ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਜੀ ਤਰਕੀਆ ਬਖਸ਼ਣ ਵੀਰਾਂ ਨੂੰ
ਪੰਜਾਬ ਤਰਨਤਾਰਨ ਪਿੰਡ ਭਿੱਖੀਵਿੰਡ ਜੀ
Vadia programm .
Algon kalan
ਧੰਨਵਾਦ ਬਾਈ ਏਦਾਂ ਦੇ ਪ੍ਰੋਗਰਾਮ ਕਰੋ ਪੰਜਾਬ ਨੂੰ ਕੀਦਾ ਅੱਗੇ ਲਿਜਾਇਆ ਜਾਵੇ ਬੱਚਿਆਂ ਨੂੰ ਕਿ ਪੜਾਇਆ ਜਾਵੇ ਕਿ ਬੱਚਿਆਂ ਨੂੰ ਬੋਲਣ ਅਤੇ ਅੱਗੇ ਆਉਣ ਦੀ ਸਮਰੱਥਾ ਵਦੇ ਬਾਕੀ fudu ਲੋਕਾਂ ਦੀ ਗੱਲਾਂ ਕਰਨਾ ਛਡਦੋ
Meri all time favourite Simran kaur dhadli kudi baut vadia geeet likhdi aa kya kalam and kya avaaz
Simiran kaur dhadli veer apne likhdi tei goundi awww... Menu bot ghaint lgda tohade bolan di vibe bro Italy 🇮🇹 wala 👌👌👌👌👌👌👌👌👍👍👍👍👍
ਇੰਦੀ ਜਸਪਾਲ ਵੀਰ ਯੂ ਪੀ ਵਿੱਚ ਪੀਲੀਭੀਤ ਦੀ ਗੱਲ ਹੈ ਜੀ
ਨਾ ਵੀਰੇ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਜੰਨਤਾ ਨੂੰ ਰੁਹਬਰੁਹ ਹੁੰਦੇ ਰਹੋ ਜਾਣਾ ਸਭ ਨੇ ਪਰ ਇੰਨੀ ਜਲਦੀ ਨਈ ਵੀਰੇ
ਧੰਨਵਾਦ ਬਾਈ ਇੱਦੀ ਬਹੁਤ ਞਧੀਆ ਇਨਸਾਨ ਹੋ ਤੁਸੀ ਤਿੰਨੇ ਭਰਾਵਾ ਤੋ ਬਹੁਤ ਞਧੀਆ ਗੱਲਾ ਸਿੱਖਣ ਲਈ ਮਿਲਦੀਆਂ ਹਨ ਧੰਨਵਾਦ ਭਰਾਵੋ
ਔਰਤਾਂ ਨੂੰ physical problams ਜਿਆਦਾ ਹੁੰਦੀਆ ਨੇਂ ਸਾਇਦ ਇਸ ਕਰਕੇ ਓਹਨਾਂ ਦਾ ਧਿਆਨ ਕਿਸੇ invention ਵੱਲ ਜਾਂਦਾ ਹੀ ਨਹੀਂ ।15 ਦਿਨ ਤਾਂ peridos ਲੈ ਜਾਂਦੇ ਆ ਹਫ਼ਤਾ ਪਹਿਲਾ ਹੀ body hormons change ਹੋਣ ਕਰਕੇ mood swings ਹੁੰਦਾ ਰਹਿੰਦਾ ਜੋ ਦਸਿਆ ਨੀ ਜਾ ਸਕਦਾ ਸਿਰਫ਼ ਮਹਿਸੂਸ ਹੀ kar ਸਕਦੇ ਆ😢😢ਦੂਜਾ ਹਫਤਾ periods pain ਚ ਲੰਘ ਜਾਂਦਾ ।ਬਾਕੀ ਬਚੇ 15 ਦਿਨ ਘਰ ਪਰਿਵਾਰ ਤੇ ਧਿਆਨ ਹੋ ਜਾਂਦਾ ।invention ਕਦੋਂ ਕਰੀਏ ।ਵੈਸੇ ਇਹ ਮੇਰਾ ਮੰਨਣਾ ਆ ਕੋਈ ਵੀ ਗਲਤ ਤਰੀਕੇ ਨਾਲ ਨਾ ਲਵੇ comment ਨੂੰ🙏🙏
Ryt kea
Par kyi ladies v bht sehyog krdia invention ch vi nam ght agge aunda par ladies bina vi koi km sheti sirre ni chad da
110% ryt kiha baki rahi gal aurat to uper power v kise vich nahi
deep kudi aww geet likhde aww 2 kudia hor aww manjeet sahota singr aww
Ahi ta chakar a tahi ta oh kgenda va
Sab to vdia podcast
Indi jaswal di knowledge nu salute 🫡
Bhut vadia gallan keetia y indi y nu hai y knowledge sikha bare punjab bare👍
ਪੰਜਾਬ ਵਿੱਚ ਦੋ ਤਿੰਨ ਕੁੜੀਆਂ ਗੀਤਕਾਰ ਹਨ ਇਕ ਕੁੜੀ ਪੱਤਰਕਾਰ ਹੈ ਜੋ ਗੀਤ ਵੀ ਲਿੱਖ ਦੀ ਹੈ ਇਕ ਗਾਇਕਾ ਹੈ ਮੱਲੀ ਜਿਹੜੀ ਆਪਣੇ ਲਿਖੇ ਗੀਤ ਗਾਉਂਦੀ ਹੈ
ਨਾਲ 22 Saabi Spain ਵਾਲਾਂ ਹੁੰਦਾ ਤਾਂ ਕੋਈ ਹੋਰ ਗੱਲ ਹੋਣੀ ਸੀ ❤❤❤❤🙌🙌🙌🙌🙌 ਧੰਨਵਾਦ ਸਾਰੇ ਵੀਰਾਂ ਦਾ ਭੇਡਾਂ ਦਾ ਐਕਸਪੋਜ ਕਰਨ ਤੇ
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
ਬਹੁਤ ਹੀ ਵਧੀਆ ਇੰਟਰਵਿਊ ਹੈ ਵੀਰੇ ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤🎉
ਬਾਈ ਜੀ ਏ ਮੇਰੇ ਨਾਲ ਬਹੁਤ ਵਾਰ ਹੁੰਦਾ ਇੱਦਾਂ ਲੱਗਦਾ ਕਿ ਇਹ ਦਿ੍ਸ ਮੇਰੇ ਨਾਲ ਪਹਿਲਾਂ ਵੀ ਹੋ ਚੁੱਕਿਆ ❤
ਮੈਂਨੂੰ ਤਾਂ ਇਹੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਟਲੀ ਵਾਲਾ ਟੇਡੇ ਮੇਢੇ ਬਲੌਗਰਾਂ ਦੀ ਗਰਦ ਝਾੜਦੇ ਹਨ 🙏🏻🙏🏻🙏🏻🙏🏻🙏🏻🙏🏻🙏🏻❤❤❤❤ ਧੰਨਵਾਦ ਤਿੰਨਾਂ ਭਰਾਵਾਂ ਦਾ ❤❤♥️♥️
😅😅
ਬਹੁਤ ਵਧੀਆ ਜਾਣਕਾਰੀ ਵੀਰੋ❤❤❤❤
ਬਹੁਤ ਸੋਹਣਾ ਸੁਨੇਹਾ ਛੋਟੇ ਵੀਰੋ ਬਾਬਾ ਮੇਹਰ ਕਰੇ
ਬਹੁਤ ਵਧੀਆ , ਦਿਲੋਂ ਧੰਨਵਾਦ ਤਿੰਨਾਂ ਵੀਰਾਂ ਦਾ ।
ਇਟਲੀ ਵਾਲੇ ਭਾਜੀ ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲਾ ਜਲੰਧਰ ਪਿੰਡ ਮੰਦਪੁਰ ਤੋ❤❤
ਬੋਹੁਤ ਖ਼ੂਬ❤। ਬੱਚੇ ਬੜ੍ਹਾਓ ਪੰਜਾਬ ਬਚਾਓ , ਬੋਹੁਤ ਸੋਹਣਾਂ ਸੁਨੇਹਾ ਦਿੱਤਾ, ❤
ਧੰਨਵਾਦ 🙏🏻😇
ਤਿੰਨੇ ਵੀਰਾ ਨੂੰ ਸੱਤ ਸ਼੍ਰੀ ਆਕਾਲ ਜੀ 🙏🙏🙏🙏🙏🙏
ਲਿਆਉ ਫੇਰ ਪਾਰਟ ਟੂ ਜਲਦੀ ਹੀ… ਇੰਦੀ ਨੂੰ ਕਿਹੋ ਅਗਲੀ ਵਾਰੀ ਗੱਲਾਂ ਹੋਰ ਐਕਸਪਲੇਨ ਕਰੇ…🙏🙏
ਲਵ ਯੂ ਵੀਰੋ ਘੈਂਟ ਪੰਜਾਬੀਉ ❤❤
ਵੀਰੇ ਇੰਦੀ ਜੈਸਵਾਲ ਵੀਰੇ ਨਾਲ ਇੱਕ part ਹੋਰ ਲੈਕੇ ਆਯੋ 🙏🏻🙏🏻👍🏻 ਬਹੁਤ ਸੋਹਣਾ podcast 💞🙏🏻
ਬਾਗਪਤ ਯੂਪੀ ਦੇ ਵਿਚ ਹੈ ਜੀ ਇਹ ਗੱਲ ਸੀ ਕਿ ਲੁਟੇਰਿਆਂ ਨੇ ਰੇਲਵੇ ਫਾਟਕ ਬੰਦ ਕਰਕੇ ਬੱਸ ਲੁੱਟੀ ਤੇ ਮਾਰ ਧਾੜ ਵੀ ਹੋਈ ਉਸ ਟਾਈਮ ਮਾਨਸਾ ਧਾਗਾ ਮਿਲ ਵਿਚੋਂ ਮੇਰਟ ਯੂਪੀ ਜਾਂਦਾ ਹੁੰਦਾ ਸੀ ਜੀ
Leader leader kri jande o tusi lokk , ਜਦ ਸਾਨੂ ਲੀਡਰ ਮਿਲਦਾ ਓਦੋਂ ਤੁਸੀ ਲੋਕ ਓਹਨੂੰ ਭੰਡਣ ਬਹਿ ਜਾਂਦੇ ਓ। ਸ਼ਹੀਦ ਬਾਈ ਦੀਪ ਸਿੱਧੂ ਅਤੇ ਭਾਈ ਅਮ੍ਰਿਤਪਾਲ ਸਿੰਘ ਉਦਾਰਹ ਨੇ ।
ਉਹ ਭਰਾਵਾਂ ਤੂੰ ਤੇ ਇੱਦਾਂ ਕਹਿ ਰਿਹਾ ਜਿਵੇ ਅਸੀਂ ਭੰਡਦੇ ਹੋਈਅੇ ?? ਅਸੀ ਤੇ ਹਮੇਸ਼ਾ ਅਪਣੇ ਮੁੰਡਿਆਂ ਨਾਲ ਖੜੀ ਦਾ .. ਜਦੋ ਮੈਂ ਕਹਿਣਾ ਹੁਣਾ ਸਰਕਾਰ ਖਿਲਾਫ ਹੈਸ਼ਟੈਗ ਪਾਈਅੇ ॥ ਉੱਦੋ ਕਿੱਥੇ ਹੁੰਦੇ ਤੁਸੀਂ ???? ਕਦੇ ਕੀਤਾ ਮੇਰੇ ਕਹਿਣ ਤੇ ਟਵੀਟ ?? ਜੇ ਮੈਂ ਤੇਰੇ ਉੱਤੇ ਸਾਰਾ ਭਾਂਡਾ ਭੰਨ ਦਵਾ ਕੇ ਤੁਸੀਂ ਲੋਕਾਂ ਨੇ ਉੱਦੋ ਧਰਨਾ ਕਿਉਂ ਨਹੀਂ ਲਾਇਆ ???? ਜਦੋ ਅੰਮ੍ਰਿਤਪਾਲ ਨੂੰ ਚੱਕ ਕੇ ਲੈ ਗਏ ? ਅਸੀਂ ਬਾਹਰ ਤੇ ਗਏ ਧਰਨਾ ਲਾਇਆ ਐਬੇਸੀ ਅੱਗੇ ਪਰ ਚੱਕ ਕੇ ਤੇ ਉਹ ਤਹਾਡੇ ਵਿੱਚੋ ਲੈ ਗਏ ਨਾ ॥ ਉੱਦੋ ਤੁਸੀਂ ਕੀ ਕਰ ਲਿਆ ?? ਹਾਂ ਹੁਣ ਕੀ ਕਰ ਰਹੇ ਹੋ ? ਅਪਣੇ ਅੰਦਰ ਵੀ ਝਾਕ ਕੇ ਦੇਖੋ RUclips instagram ਤੁਹਾਡੇ ਕੋਲ ਵੀ ਹੈ ॥ ਤੁਸੀਂ ਦੱਸੋ ਕਿੰਨਾ ਕੁ ਬੋਲੇ ????? ਜੇ ਇੱਕ ਬੰਦਾ ਭੰਡ ਰਿਹਾ ਕਿਸੇ ਲੀਡਰ ਨੂੰ ਤੇ ਤੁਸੀ ਉਹਦੇ ਬਰਾਬਰ ਖੜੇ ਹੋਕੇ ਲੀਡਰ ਨੂੰ ਚੰਗਾ ਚੰਗਾ ਕਹੋ ॥
ਨਹੀਂ ਹੈਗਾ ਬੋਲਣ ਲਈ ਪਲੇਟਫਾਰਮ ਤੇ ਅਸੀ ਦੇਣੇ ਪਲੇਟਫਾਰਮ …ਤੁਸੀ ਦੱਸੋ ਕੀ ਕਰ ਸਕਦੇ ਅਸੀ ਅਪਣੀ ਕੋਮ ਲਈ ??? ਪੰਥ ਸਾਡਾ ਸਾਰਿਆਂ ਦਾ ਸਾਂਝਾ ਹੈ ॥ ਕਿਸੇ ਇੱਕ ਦੀ ਜਾਇਦਾਦ ਨਹੀਂ ॥ ਇਸ ਲਈ ਆਉ ਇਕੱਠੇ ਹੋਕੇ ਕੁਛ ਕੋਮ ਲਈ ਕਰੀਏ ॥ ਜਾਂ ਫਿਰ ਬੱਸ ਕੰਮੈਟਾ ਵਿੱਚ ਲੱਤਾਂ ਖਿੱਚਣੀਆਂ ਨੇ ????
@@PunjabiprankRoastedvlogger brother ਮੈਂ ਸਿਰਫ ਆਪਣੀ ਗੱਲ ਰੱਖੀ ਆ ਨਾ ਕਿ ਕੋਈ ਲੱਤਾਂ ਖਿੱਚੀਆਂ, ਲੱਤਾਂ ਤਾਂ ਇੰਦੀ ਵਰਗੇ ਖਿੱਚਦੇ ਨੇ ਜਿਹਨੂੰ ਤੁਸੀ podcast ਵਿੱਚ ਲੈ ਕੇ ਆਏ। ਭਾਈ ਅਮ੍ਰਿਤਪਾਲ ਖਿਲਾਫ ਇਸ ਬੰਦੇ ਨੇ ਕੀ ਕੂੜ ਬੋਲਿਆ ਓ ਸੱਬ ਨੂੰ ਪਤਾ , , ਨਾਲੇ ਤੁਸੀ ਇੱਕ ਹੋਣ ਦੀ ਗੱਲ ਕਰਦੇ ਓ ,, ਤਾਂ ਫਿਰ ਖੜੋ ਪੰਨੂ ਨਾਲ , ਕਿਊ ਨੀ ਖੜ ਦੇ ਤੁਸੀ ,??
ਚਲੋ ਠੀਕ ਆ ਤੁਸੀ ਪੰਜਾਬ ਦੀ ਗੱਲ ਕਰਦੇ ਓ , but ਅਸਲ ਚ clearity ਤੁਹਾਨੂੰ ਵੀ ਨੀ ਕਿ ਪੰਜਾਬ ਦਾ ਹੱਲ ਕਿਵੇ ਹੋ ਸਕਦਾ । ਆਜ਼ਾਦ ਪੰਜਾਬ ਹੀ ਪੰਜਾਬ ਦਾ ਹੱਲ ਏ ਜੋ ਬਾਈ ਦੀਪ ਸਿੱਧੂ ਕਹਿ ਗਿਆ ਸੀ । ਨਾਲੇ ਇੰਦੀ ਵਰਗੇ ਖੱਚ ਦਾ intellectual kithe a Inna jo eh ਸਾਡੇ ਸ਼ਹੀਦ ਬਾਈ ਦੀਪ ਸਿੱਧੂ ਬਾਰੇ ਕੁਜ ਵਿਚਾਰ ਦੇਵੇ। ਇਹਦੀ ਜੀਭ ਨਾ ਵੱਡ ਦਈਏ।
@@singhjot8133ਹੁਣ ਮੇਰਾ ਭਰਾ ਭੱਜ ਨਾ 😂😂😂😂 ਤੁਸੀ ਲੋਕ ਦੂਸਰੇ ਤੇ ਮੋਢੇ ਤੇ ਰੱਖਕੇ ਚਲਾਉਣ ਵਾਲੇ ਹੋ ….. ਆਜੋ ਇਕੱਠੇ ਰੱਲਕੇ ਪੰਜਾਬ ਦੀ ਅਜ਼ਾਦੀ ਦੀ ਗੱਲ ਕਰੀਏ ??? ਮੂਤਰ ਨਿਕਲ ਜਾਣਾ ਬਾਈ ਤੇਰਾ ॥ ਇਸ ਕਰਕੇ ਲੱਤਾਂ ਨਾ ਖਿੱਚਿਆ ਕਰੋ ॥ ਹਰ ਬੰਦਾ ਅਪਣੀ ਚਾਦਰ ਦੇ ਹਿਸਾਬ ਨਾਲ ਗੱਲ ਕਰਦਾ ॥ ਆਜੋ ਕਾਉਕੇ ਸਾਬ Refrendum ਪੰਜਾਬ ਦੀ ਅਜ਼ਾਦੀ ਦੀ ਗੱਲ ਕਰਦੇ 😂😂 ਅਸੀ ਤੇ ਫਿਰ ਵੀ Discussione ਕਰ ਰਹੇ ਕੇ ਪੰਜਾਬ ਨੂੰ ਕਿਵੇਂ ਬੇਹਤਰ ਬਣਾਇਆ ਜਾਵੇ ਜਾਂ ਜਿਵੇਂ ਸਾਡੀ ਕੋਮ ਤੇ ਜ਼ੁਲਮ ਹੋ ਰਹੇ ਉਹ ਸਾਰੀਆਂ ਗੱਲਾਂ ਅੱਗੇ ਰੱਖੀ ਦੀਆਂ ਉਹ ਵੀ ਸ਼ਕਲ ਦਿਖਾਕੇ 🙏🏻❤️
@@mittrandapodcast208 ਭਰਾ ਜੋ ਵੀ ਕਰੀਦਾ ਆਪਣੇ ਬੱਲ ਤੇ ਕਰੀਦਾ ਕਿਸੇ ਦੇ ਮੋਢੇ ਆਲੀ ਗੱਲ ਹੋਰ ਨੂੰ ਆਖੀ, ਨਾਲ਼ੇ ਸ਼ਕਲ ਦਿਖਾ ਕੇ ਗੱਲ ਕੀਤੀ ਦਾ ਕੀ ਫਾਇਦਾ ਜਦ ਕਰਨੀ ਦੋ ਪੱਖੀ ਜਹੀ ਗੱਲ ਆ , ਕਰ ਸਕਦੇ ਓਵੇ ਗੱਲ ਜਿਵੇ ਬਾਈ ਦੀਪ ਸਿੱਧੂ ਤੇ ਭਾਈ ਅਮ੍ਰਿਤਪਾਲ ਕਰਦੇ ਸੀ ????? ਮੂਤ ਨਿਕਲ ਜਾਣਾ ਵੀਰ । ਭਾਵੇ ਅਸੀਂ ਤੁਹਾਡੇ ਵਾਂਗ on camera ਗੱਲ ਨੀ ਕਰਦੇ ਪਰ ਤੁਹਾਡੇ ਵਾਂਗ ਇੰਦੀ ਵਰਗੇ ਖੱਚ ਦੇ ਸੁਭ ਚਿੰਤਕ ਵੀ ਨੀ ਬਣਦੇ, ਇੰਦੀ ਜੋ ਬਾਈ ਦੀਪ ਸਿੱਧੂ ਤੇ ਭਾਈ ਸਾਹਿਬ ਨੂੰ ਬੋਲਿਆ ਓ ਕਦੇ ਵੀ ਨੀ ਭੁੱਲ ਸਕਦੇ । ਬਾਕੀ ਵੀਰ ਤੁਸੀ ਕਰੋ ਕੰਮ ਆਪਣੇ ਲੈਵਲ ਤੇ ।
But modde te bandokh ali gll thik ni c Teri veer , you can't judge how much pain inside anyone for mother country panjab .
ਮੇਰੀ ਕੋਈ personally clash ni tuhade nal ,bss apna point of view c jo rakhta , baki waheguru mehar kre . Panjab ❣️
ਸੱਚੇ ਬੰਦੇ ਤਿਨੋ ਮੇਰੇ ਭਰਾ ਰੱਬ ਚੜ੍ਹਦੀ ਕਲਾ ਵਿਚ ਰਹਿਣ
ਬਹੁਤ ਹੀ ਵਧੀਆ ਲੱਗਿਆ ਜੀ ਪੋਡਕਾਸਟ 👍👍
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਕਰੇਂ
ਸੋਹਣੀ ਗੱਲਬਾਤ ਹੋਈ, ਬਾਕੀ ਬੱਚੇ ਪੜਾ ਕੇ ਜਿਆਦਾ ਸ਼ਾਇਦ ਇਨਸਾਫ ਮਿਲਣ ਚ ਕੋਈ ਫਰਕ ਨਹੀ ਪੈਣ ਲੱਗਾ ਕਿਉ ਕੇ ਭਾਰਤੀ ਸਟੇਟ ਨੇ ਮੈਨੂੰ ਨਹੀ ਲੱਗਦਾ ਕੋਈ ਬੰਦਾ ਇੰਨੇ ਉੱਚੇ ਅਹੁਦੇ ਤਕ ਪੁੱਜਣ ਦੇਣਾ ਜਿਸਦੇ ਦਿਲ ਚ ਕੌਮੀ ਦਰਦ ਹੋਵੇ
ਜੀਦਾ ਇੰਤਜ਼ਾਰ ਸੀ ਓ podcast ਆ ਹੀ ਗਿਆ ❤️💕🫶🏻 love u ਮੇਰੇ ਵੀਰੋ ਦਿਲੋ ❤️
Jaswal bahi de knowledge nu salam hn, ma dillo aaj maan massum kr raha is podcast nu vekhya, thanwadh, freeshy bahu, itely verra ❤
ਬਾਗ਼ਪੱਤ ਏ ਬਾਈ ਜੀ ਯੂਪੀ ਦਾ
Bai bagpat ch apne punjabi kitho oh pilibhit di gul karda
Dilo respect bhut wdia msg deliver krde skills related v jo aj di generation li bhut jruri a Sikhna. Thank you sir
ਇੰਦੀ ਜਸਵਾਲ ਤੇ ਇਟਲੀ ਵਾਲਾ ਵੀਰ ਦੋਨੋਂ ਨੂੰ ਬਹੁਤ ਸਾਰਾ ਪਿਆਰ ਪੰਜਾਬ ਤੋਂ
indi dekh k dil khush karta dono veera ne ❤❤❤❤❤❤
Vote for more podcast with indi veer. It was pleasure to listen to u guys. .
ਸਤਿ ਸ੍ਰੀ ਅਕਾਲ ਭਾਜੀ ਬਹੁਤ ਸੋਹਣੀ ਵੀਡੀਓ ਨੇ ਦੁਆਵਾਂ ਬਹੁਤ ਸਾਰੀਆ ਰੱਬ ਉਮਰ ਲੰਮੀ ਕਰੇ ਤੁਹਾਡੀ ❤
ਬਾਈ ਅਗਲਾ part ਜਰੂਰ ਬਣੁਣਾ ਪਲੀਜ਼ bro🙏🙏🙏 ਬਹੁਤ ਵਧੀਆ podcast ਸੀ ਅੱਜ ਦਾ ਨਜ਼ਾਰਾ ਆ ਗਿਆ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ 👌👌👌👌👌👌
ਬਹੁਤ soniyaa glaa ਕੀਤੀ ਆ ਭਰਾਵਾਂ ਨੇ ❤️❤️❤️❤️ mere🎉wlo 100%100✅
ਸਾਰਿਆਂ ਦੀ ਗਲਤੀ ਬਾਈ ਜੀ ਭਗਵੰਤ ਮਾਨ ਨੂੰ ਜਿਤਾਇਆ ਅਸੀਂ.
ਸਤਿ ਸ੍ਰੀ ਅਕਾਲ ਤਿੰਨੇ ਵੀਰਾਂ ਨੂੰ | hrek podcast di wang eh vi Podcast bhut hi sohna c ❤ ik wari fer indi jaswal bhaji nall podcast aona chida a 🙏🏻
3 ke 3 legend ne apne punjabi🔥 praa aaj ta sachi Maja aa gya 👍👍💪💪💪
ਸਤਿ ਸ੍ਰੀ ਆਕਾਲ ਸਾਰਿਆਂ ਨੂੰ ਫੱਟੇ ਚੱਕ ਕੇ ਰੱਖੋ ਵਾਹਿਗੁਰੂ ਚੜ੍ਹਦੀ ਕਲਾ ਕਰੇਂ
ਇੰਦੀ ਬਾਈ ਜੀ ਸਿੱਖ ਭਾਰਤ ਦੇ ਕਬਜੇ ਚ ਜਿੰਨਾ ਮਰਜੀ ਪੜ ਲੈਣ ਕੁਝ ਨਹੀ ਕਰ ਸਕਦੇ । ਕੇ ਪੀ ਗਿੱਲ , ਅਜੀਤ ਸੰਧੂ , ਡਾ ਮਨਮੋਹਨ ਸਿੰਘ , ਕਿੰਨੇ ਫੌਜ ਚ ਜਨਰਲ ਕਰਨਲ , ਕਿੰਨੇ ਪੁਲਿਸ ਚ ਉੱਚੇ ਲੈਵਲ ਤੇ , ਕਿੰਨੇ ਮੰਤਰੀ ਪੜੇ ਲਿਖੇ , ਰਾਅ ਅਫਸਰ ਤੇ ਹੋਰ ਸਭ ਪੜੇ ਲਿਖੇ ਹੀ ਆ ਸਭ ਭਾਰਤ ਮਾਤਾ ਦੇ ਪੁੱਤ । ਹੁਣ ਗੱਲ ਕਰਦੇ ਯਹੂਦੀਆਂ ਦੀ । ਯਹੂਦੀ ਸਭ ਦੇਸ਼ਾਂ ਦੇ ਜਾ ਕੇ ਰਹੇ ਤੇ ਪੜੇ ਜਿਵੇ ਸਿੱਖ ਕਰ ਰਹੇ ਖਾਲਿਸਤਾਨ ਦਾ ਪਰਚਾਰ ਜਿਸਦੇ ਬਾਰੇ ਤੁਸੀ ਪੁੱਛਦੇ ਹੁੰਦੇ ਹੋ ਕੇ ਸਮੁੰਦਰ ਨਹੀ ਲੱਗਦਾ ਜਾਂ ਹੋਰ ਕੁਝ ਚੱਲੋ ਵਾਪਿਸ ਆਉਦੇ ਗੱਲ ਤੇ । ਰੌਥਚਾਈਲਚ ਯਹੂਦੀ ਹੀ ਸਨ ਜਿੰਨਾ ਵਿਸਵ ਯੁੱਧਾਂ ਚ ਪੈਸਾ ਦੇ ਕੇ ਦੇਸ਼ ਕਰਜਾਈ ਕੀਤੇ ਤੇ ਫਿਰ ਇੰਗਲੈਡ ਤੋਂ ਮਿਡਲ ਈਸਟ ਚ ਖਿੱਤਾ ਲੈਣ ਦਾ ਵਾਅਦਾ ਲਿਆ । ਯਹੂਦੀਆਂ ਨੇ ਕੋਈ ਫਲਸਤੀਨ ਚ ਰਹਿ ਕੇ ਆਪਣੇ ਬੱਚੇ ਪੜਾ ਕੇ ਅਫਸਰ ਬਣਾ ਕੇ ਦੇਸ਼ ਨਹੀ ਲਿਆ ਜਾਂ ਜੇਲਾਂ ਚੋ ਆਪਣੇ ਬੰਦੇ ਨਹੀ ਰਿਹਾਅ ਕਰਵਾਏ । ਪੂਰੀ ਗੱਲ ਦੱਸਿਆਂ ਕਰੋ ਬਾਈ ਤੇ ਫਰਕ ਕਰਕੇ ਦੱਸਿਆਂ ਕਰੋ । ਯਹੂਦੀਆਂ ਨੇ ਕਿੰਨੇ ਬਕਵਾਸ ਕਰਨ ਵਾਲੇ ਮਾਰੇ ਤੇ ਉਨਾਂ ਦੇ ਰੂਲ । ਸਿੱਖਾਂ ਮਗਰ ਬਾਬੇ , ਕਾਮਰੇਡ , ਇਸਾਈ , ਅਪਗਰੇਡ , ਹਿੰਦੂ , ਚੇਲੇ , ਕਰਜਾ , ਨਸ਼ਾ ਤੇ ਹੋਰ ਬਹੁਤ ਕੁਝ ਪਿਆ ਹੋਇਆ । ਫਰਕ ਕਰ ਕੇ ਦੱਸੋ ਬਾਈ ਜੀ । ਡਾਂ ਅਮਰਜੀਤ ਸਿੰਘ , ਵਕੀਲ ਪੰਨੂ ਸਾਹਿਬ ਤੇ ਹੋਰ ਸਾਰੇ ਸਿੱਖ ਪੜੇ ਲਿਖੇ ਹੀ ਆ ਜੀ ਬੱਸ ਤੁਸੀ ਸਾਥ ਦਿਉ ਜੀ । ਧੰਨਵਾਦ ਬਾਈ ਜੀ
ਮੈਂ ਵੀ ਇੰਦੀ ਭਾਜੀ ਤੋਂ ਹੀ ਸੁਣਿਆ ਸੀ ਇਟਲੀ ਆਲੇ ਬਾਰੇ 🙏🤝🙏
ਮੇਰੇ ਤਿਨੋ ਫੇਵਰਟ ਅੱਜ ਇੱਕੋ ਫਰੇਮ ਚ🔥🔥🔥
Same bro
❤❤
ਵੀਰ ਆਪਣੀ ਸਿਮਰਨ ਕੋਰ।।
Same brother
Me gpe ha pir. He vir je pabjabi gpe ne
Kalpna Chawla, Kiran bedi, falguni nayar, Gita Gopinath, Indira nooyi, Mary kom, saina nehwal, savitribai phule, hima das there are so many examples without any support they did great aisi hum sab ladkiyo ko to Shaam ko bahar niklne ki azzadi bhi ni hoti fir bhi bahar or Ghar ka kaam krke bhi apne parents family sab ko ek ladke se zada support kr sakte he jinke podcast me Bethe ho unse Sikh lo do betiya he unki apni betiyo k Liye garv unki aankho me dikhta h
ਬਹੁਤ ਵਧੀਆ ਵਿਚਾਰ ਵੀਰਾਂ ਦੇ
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
ਸਿਮਿਰਣ ਕੌਰ ਧਾਂਧਲੀ ਕੁੜੀ ਲਿਖਦੀ ਵੀ ਤੇ ਗਾਉਂਦੀ ਵੀ ਐ ਇੰਦੀ ਭਾਜੀ
Simran kaur dhadli baii ❤female singer nd lyricist
ਸਿਮਰਨ ਕੌਰ ਧਾਂਦਲੀ ਲਿਖਦੀ ਆ ਬਹੁਤ ਗੱਡਵਾ ਤੇ ਹੱਟ ਕੇ ❤️ 🔥 , ਇੰਦੀ ਵੀਰ
ryt Dso ena bandra nu kuj knowledge to bina bhonki jande
@@itstimetorevolution2394na dek fr dekhda kyu a
Kyi glla ehna nu vi nahi pta hunia
Koi shak ni nice singer ndd writer
Good
ਬਹੁਤ ਵਦੀਆ ਬਾਈ ਜੀ ਬਹੁਤ ਵਦੀਆ ਗੱਲਾਂ ਬਾਤਾਂ ਕੀਤੀਆਂ ਨੇ ਇੱਕ ਪੋਡਕਾਸਟ ਹੋਰ ਹੋਜੇ ਤਿੰਨੋ ਵੀਰਾਂ ਦਾ❤️🙌🏻
Much respect I di jaswal 22 nu …best podcast
Honestly speek .i never know about indi jasswal. Due to your podcast i know about him. This podcast always trying to introduce those personalities who are always overlook due to lack of information. ❤
Sab to phla pyar pari satshriakal sab ji 🙏 waheguru eda hi chardikala vich Rakhi mere Veera nu ji 🙏🔥⛳👑
ਬਾਈ ਕਈ ਕੁੜੀਆਂ ਲਿਖਦੀਆਂ ਗਾਣੇ, ਮੇਰੇ ਪ੍ਰੋਪਰ ਨਾਮ ਨਹੀਂ ਯਾਦ, ਪੰਜਾਬੀ ਮੂਵੀ ਚ ਵੀ ਗਾਣੇ ਆਏ ਨੇ, ਇੱਕ ਨਾਮ ਯਾਦ ਆ ਵੀਰਪਾਲ ਭੱਠਲ ਲਿਖਦੀਆਂ ਨੇ ਬਾਈ ਤੁਸੀ ਏਥੇ ਗ਼ਲਤ ਹੋ 😍
ਬਹੁਤ ਸੋਹਣਾ ਪੋਡਕਾਸਟ😊 ਇਟਲੀ ਵਾਲੇ ਵੀਰ ਬਸ ਭਾਨੇ ਵਾਲੀ ਗੱਲ ਨੀ ਸਹੀ ਲੱਗੀ ਇੰਦੀ ਦੀ ਬਾਕੀ ਚੜ੍ਹਦੀਕਲਾ ਵਿੱਚ ਰਹੋ❤️
ਬਹੁਤ ਵਧੀਆ ਗੱਲ ਬਾਤ ਭਰਾਵੋ, ਪੌਡਕਾਸਟ ਜ਼ਰੂਰ ਦੇਖੋ ਅਤੇ ਸਾਡੇ ਪਿਆਰੇ ਪੰਜਾਬ ਦੀਆਂ ਸਮੱਸਿਆਵਾਂ ਅਤੇ ਹੱਲਾਂ ਬਾਰੇ ਸਿੱਖੋ। ਕਿਰਪਾ ਕਰਕੇ ਇਸ ਪੋਡਕਾਸਟ ਨੂੰ ਹੋਰ ਪਸੰਦ ਕਰੋ ਭਰਾਵੋ। ਵਧੀਆ।
Bhut wdia program vir g.. jeode rho . Waheguru chardikala wch rakhe tuhanu sarea nu..
ਘੈਂਟ ਆ ਭਾਜੀ ❤❤❤
ਵਾਹਿਗੁਰੂ ਮੇਹਰ ਕਰੇ ❤
ਯਾਰ ਇੰਦੀ ਬਾਈ ਨੂੰ ਅੱਜ ਪਹਿਲੀ ਵਾਰ ਏਨਾ ਠੰਡਾ ਹੋਇਆ ਬੋਲ ਰਿਹਾ ਮੈਨੂੰ ਬਹੁਤ ਵਧੀਆ ਬੰਦਾ ਲੱਗ ਰਿਹਾ ਅੱਜ ਸੁਣਦਾ ਮੈਂ ਬਹੁਤ ਟਾਈਮ ਦਾ ਇੰਦੀ ਬਹੁਤ ਵਧੀਆ ਇਨਸਾਨ ਰੂਹ ਖੁਸ਼ ਹੋਗੀ ਅੱਜ ਲਵ ਯੂ ਇੰਦੀ ਬਾਈ ਇਟਲੀ ਵਾਲੇ ਬਾਈ ਲਵ ਯੂ ਬਾਈ ਫਰੈਸ਼ੀ ਬਾਈ ਲਵ ਯੂ ਤਿੰਨੇ ਭਰਾ ਮੇਰੇ ਸੋਹਣੇ ਲੱਗ ਰਹੇ ਖੁਸ ਰਹੋ ਮੈਂ ਤੈਨੂੰ ਤਿਨਾ ਨੂੰ ਦੇਖ ਕੇ ਖੁਸ਼ ਹੋ ਜਾਦਾ ❤❤
ਬਾਈ ਜੀ ਪੋਡਕਾਸਟ ਤਾ ਬਥੇਰੇ ਵੈਖੇ ਪਰ ਅਜ ਜੋ ਸਵਾਦ ਆਇਆ ਓਨੁ ਲਫਜਾਂ ਚ ਬਿਆਨ ਨਹੀਂ ਕਿਤਾ ਜਾ ਸਕਦਾ, ਮੈ ਆਪਣੇ ਤਿੰਨੇ ਵੀਰਾ ਦੀ ਤੰਦਰੁਸਤੀ ਦੀ ਵਾਹਿਗੁਰੂ ਅਗੇ ਦੁਵਾਂ ਕਰਦਾ ਹਾਂ, 🙏🙏🙏🙏❤️❤️❤️❤️❤️
ਚੜ੍ਹਦੀ ਕਲਾ ਵਾਲੇ ਵੀਰ ਜੀ ❤❤❤
ਵਾਹਿਗੁਰੂ ਮੇਹਰ ਕਰੇ ❤❤❤🙏🙏🙏🙏🙏
Sat Sri Akal sariah nu.
Bai tuhadian gallan sunn k sawad bohat auonda but veer bohat meharbai tuhadi k tusi knowledgeable info v share karde ho especially indi paaji hats to your work keep it up brother
Tussi Teene Ghaint Bande O 22.. Rabb Tuhanu Hor Agge LeKe Jaave...🎉🎉🎉
29:57 bigg point bro i agree