ਅਕਾਲੀ ਦਲ ਦੀ ਹਾਰ ਦਾ ਭਾਂਡਾ ਕੀਹਦੇ ਸਿਰ ਭੱਜਾ ?? ਅਕਾਲੀ ਦਲ ਨੇ ਅੰਮ੍ਰਿਤਪਾਲ ਨਾਲ ਕਿਉੰ ਨਹੀਂ ਕੀਤਾ ਸਮਝੌਤਾ ??

Поделиться
HTML-код
  • Опубликовано: 20 июн 2024
  • ਅਕਾਲੀ ਦਲ ਦੀ ਹਾਰ ਦਾ ਭਾਂਡਾ ਕੀਹਦੇ ਸਿਰ ਭੱਜਾ ??
    ਅਕਾਲੀ ਦਲ ਨੇ ਅੰਮ੍ਰਿਤਪਾਲ ਨਾਲ ਕਿਉੰ ਨਹੀਂ ਕੀਤਾ ਸਮਝੌਤਾ ??
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 177

  • @rajucheema-wr4xj
    @rajucheema-wr4xj Месяц назад +27

    ਪੰਜਾਬ ਵਿੱਚ ਖਾਲਿਸਤਾਨੀ ਪੱਖ ਦੀ ਸਰਕਾਰ ਤਾਂ ਕਦੇ ਵੀ ਨਹੀਂ ਬਣੀ। ਸਰਕਾਰ ਤਾਂ ਹਮੇਸ਼ਾ ਭਾਰਤ ਪੱਖ ਦੀ ਦੀ ਬਣਦੀ ਹੈ ਫੇਰ ਵੀ ਪੰਜਾਬ ਬਰਬਾਦ ਕਿਉਂ ਹੋ ਰਿਹਾ ਹੈ

    • @jagtarsinghgoldy3575
      @jagtarsinghgoldy3575 Месяц назад +6

      Bilkul sahi gall,is gall da jvab deo dhanda sab,sukhbeer badal na te aaj punjab da lidar bamda te na kall jina nuksan ihna ne krna si kar leya lok siane ho gaye ne

    • @jsranajsrana5263
      @jsranajsrana5263 Месяц назад +1

      ਪੰਜਾਬ ਨੂੰ ਬਰਬਾਦ ਸੈਂਟਰ ਨਹੀਂ ਅਸੀਂ ਆਪ ਲੋਕ ਕਰ ਰਹੇ ਹਾਂ, ਅਸੀਂ ਖੁਦ ਕੋਈ ਕੰਮ ਨਹੀਂ ਕਰਦੇ ਤੇ ਦੋਸ਼ ਦੂਜਿਆਂ ਤੇ ਲਗਾਂਦੇ ਹਾਂ,
      ਪੰਜਾਬੀ ਗਾਣਿਆਂ ਵਿੱਚ ਜਿਹੋ ਜਿਹੀ ਜ਼ਿੰਦਗੀ ਦਿਖਾਈ ਜਾਂਦੀ ਹੈ ਉਹ ਜੀਣਾ ਚਾਹੁੰਦੇ ਹਾਂ, ਪੜਾਈ ਤੇ ਮਿਹਨਤ ਤੋਂ 80% ਗਭਰੂ ਡਰ ਰਿਹਾ ਹੈ,

    • @AmritpalSingh-jl8rc
      @AmritpalSingh-jl8rc Месяц назад +1

      ​@@jagtarsinghgoldy3575 pehla chor c sarkara hun ta Punjab da beda he garak karta aam admi party ne

    • @user-pe5df9hw4f
      @user-pe5df9hw4f Месяц назад +1

      ਹੁਣ ਕਦੇ ਬਣੇਗੀ ਵੀ ਨਹੀਂ। ਇੱਕ ਮੌਕਾ ਸੀ, ਜਦ ਸਿਮਰਨਜੀਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ 90 ਵਿਚ ਮਿਲ ਰਿਹਾ ਸੀ। ਉਦੋਂ ਸਭ ਹੱਥ ਖੜੇ ਕਰ ਗਏ। ਹੁਣ ਕੋਈ ਚਾਂਸ ਨਹੀਂ

    • @Sparowjacks_dl3dc
      @Sparowjacks_dl3dc Месяц назад

      ਇਸ ਕਰਕੇ ਇਨਾ ਲੋਕਾ ਦਾ mission ਆਹ ਪੰਜਾਬ ਨੂੰ ਬਦਨਾਮ ਕਰਨਾ

  • @amrinderrandhawa432
    @amrinderrandhawa432 Месяц назад +6

    ਮੈਂ ਸਹਿਮਤ ਹਾਂ ਵਕੀਲ ਸਾਹਿਬ ਨਾਲ

  • @DeepSingh-ir9wb
    @DeepSingh-ir9wb Месяц назад +16

    ਹੁਣ ਇੰਨੀ ਮਾੜੀ ਹਾਲਤ ਹੋ ਗਈ ਕਿ ਇਹੋ ਜਿਹੇ ਬੰਦੇ ਦੱਸਣਗੇ ਅਕਾਲੀ ਦਲ ਕਿਸ ਤਰਾਂ ਚੱਲਣਾ ਚਾਹੀਦਾ ਇਹ ਸੋਚ ਬਾਦਲ ਦਲ ਦੀ ਹੋ ਸਕਦੀ ਹੈ ਅਕਾਲੀ ਦਲ ਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ

    • @AmarjitSingh-eq3rl
      @AmarjitSingh-eq3rl Месяц назад +2

      ਬਾਦਲ ਦਲ ਸਿਰਫ ਸਿੱਖਾਂ ਦੀ ਜਮਾਤ ਨਹੀ ਹੈ ਇਹ ਸਾਰੇ ਵਰਗਾ ਨੂੰ ਲੇ ਕੇ ਚਲਦਾ ਹੈ

  • @surjeetsinghguliani3601
    @surjeetsinghguliani3601 Месяц назад +14

    ਮੱਖੂ ਸਾਹਿਬ ਕਿਓਂ ਅਕਾਲੀਆਂ ਨਾਲ ਮੱਥਾ ਖਪਾਅ ਰਹੇ ਹੋ ਇੰਨਾ ਨੇ ਤੁਹਾਡੀ ਗੱਲ ਨਹੀਂ ਸੁਨਣੀ । ਤੁਹਾਡੀ ਮਿਹਨਤ ਨਾਲ ਖਡੁਰ ਸਾਹਿਬ ਅਤੇ ਫਰੀਦਕੋਟ ਦੀ ਸੀਟਾਂ ਜਿੱਤੀਆਂ ਗਈਆਂ ਹਨ । ਤੁਹਾਡੀ ਕੀਤੀ ਗਈਆਂ ਅਪੀਲਾਂ ਤੇ ਸੰਗਤਾਂ ਨੇ ਫੁੱਲ ਚੜਾਅ ਹਨ ।

    • @daljitnagi3610
      @daljitnagi3610 Месяц назад +1

      Ik number gal kahi tu c

    • @AmarjitSingh-eq3rl
      @AmarjitSingh-eq3rl Месяц назад +1

      ਜਿਹਨੂੰ ਤੁਸੀ ਪੰਥਕ ਜੇਤੂ ਦੱਸ ਰਹੇ ਹੋ ਇਹ ਬਿਲਕੁਲ ਚੁੱਪ ਕਰ ਜਾਣਗੇ ਜਾ ਬੇ ਜੇ ਪੀ ਦਾ ਸਮਰਥਨ ਕਰ ਦੇਣ ਗੇ ਗੱਲ ਕੁਛ ਨਹੀ

  • @gorayasingh6930
    @gorayasingh6930 Месяц назад +22

    ਗੁਰੂ ਰਾਮਦਾਸ ਪਾਤਸ਼ਾਹ ਜਿਓ ਮੇਹਰ ਕਰੋ ਬਾਦਲ ਦਲ ਦਾ ਬੀਜ਼ ਨਾਸ਼ ਕਰ ਦਿਓ

    • @amritpritpalsingh
      @amritpritpalsingh Месяц назад +1

      ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ

    • @amritpritpalsingh
      @amritpritpalsingh Месяц назад +1

      ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਤੁਸੀਂ ਦੱਸੋਂਗੇ ਕਿਸ ਦਾ ਬੀਜ ਨਾਸ ਕਰਨਾ।

    • @user-cb8ui4yq1x
      @user-cb8ui4yq1x Месяц назад

      Badal ne ki galt kita

    • @AmarjitSingh-eq3rl
      @AmarjitSingh-eq3rl Месяц назад

      ਬਾਕੀ ਅਕਾਲੀ ਦਲ ਜਿਹੜੇ ਹਨ ਉਹਨਾਂ ਬਾਰੇ ਵੀ ਦੱਸੋ

    • @AmarjitSingh-eq3rl
      @AmarjitSingh-eq3rl Месяц назад

      ਕਿਤੇ ਆਪਣਾ ਨੁਕਸਾਨ ਨਾ ਕਰ ਬੈਠਣਾ

  • @mandeepsinghbabbu2854
    @mandeepsinghbabbu2854 Месяц назад +13

    ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲਾ ਅਕਾਲੀ ਦਲ ਧਾਰਾ 370 ਤੋੜਨ ਦੇ ਹੱਕ ਚ ਕਿਵੇਂ ਆ ਗਿਆ ਤੁਹਾਡੀ ਕੀ ਵੇਲਣੇ ਚ ਬਾਂਹ ਆਈ ਸੀ।

    • @AmarjitSingh-eq3rl
      @AmarjitSingh-eq3rl Месяц назад +1

      ਕੀ ਤੁਸੀ ਚਾਹਦੇ ਹੋ ਕੀ ਪੰਜਾਬੀ ਹਿਮਾਚਲ ਵਿਚ ਜ਼ਮੀਨ ਨਾ ਖਰੀਦ ਸਕਣ ਜਿੱਥੇ ਧਾਰਾ 371 ਲਾਗੂ ਹੈ

    • @drpunjabi9394
      @drpunjabi9394 Месяц назад

      Badala nu vazeeri disdi s, vazeeri layee eh spne piyo nu hi piyo samman bazooka bol dinada

  • @JaspalSingh-ys9wr
    @JaspalSingh-ys9wr Месяц назад +4

    ਮਖੂ ਜੀ ਇਹਨਾਂ ਨੂੰ ਪੁੱਛੋ ਬੀਬੀ ਖਾਲੜਾ ਦੇ ਖਿਲਾਫ ਵੀ ਉਮੀਦਵਾਰ ਦਿੱਤਾ ਸੀ ਉਦੋਂ ਤਾਂ ਅਮ੍ਰਿਤਪਾਲ ਸਿੰਘ ਨਹੀਂ ਸੀ ।

  • @mandeepsekhon3582
    @mandeepsekhon3582 Месяц назад +7

    ਵਾਹਿਗੁਰੂ ਜੀ ਢਾਂਡਾਂ ਸਾਹਿਬ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਢਾਡਾ ਸਾਹਿਬ ਬਹੁਤ ਵਧੀਆ ਇਨਸਾਨ ਹਨ ਸਿਰ ਕੱਢ ਲੀਡਰ ਹਨ

    • @mandeepsekhon3582
      @mandeepsekhon3582 Месяц назад

      ਇਹ ਤਾਂ ਹੁਣ ਲੀਡਰਾ ਨੂੰ ਪਤਾ ਹੋਊ ਜਾਂ ਢਾਡਾ ਸਾਹਿਬ ਜੀ ਨੂੰ ਮੈਂ ਤਾਂ ਸਿਆਸਤ ਵਾਲੀ ਇਹਨਾਂ ਨਾਲ਼ ਕੋਈ ਗੱਲ ਨਹੀਂ ਕੀਤੀ ਕਿਸੇ ਹੋਰ ਕੰਮ ਲਈ ਮਿਲਿਆ ਸੀ ਇਹਨਾਂ ਨੇ ਪੂਰਾ ਸਾਥ ਦਿੱਤਾ ਸੀ

  • @pargatsingh-io8gc
    @pargatsingh-io8gc Месяц назад +4

    ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਕਾਲੀ ਦਲ ਨੇ

  • @baljeetsinghkamboj2769
    @baljeetsinghkamboj2769 Месяц назад +3

    ਢਾਂਡਾ ਸਾਹਬ ਨੂੰ ਮੇਰਾ ਸਵਾਲ ਹੈ ਕਿ, ਜੇਕਰ ਇਹ ਸਟਰੀਮ ਯਾਨਿ ਕਿ ਕੱਟੜਵਾਦੀ ਸੋਚ ਦੇ ਹਿਮਾਇਤੀ ਨਹੀਂ ਹਨ ਤਾਂ ਤਕਰੀਬਨ ਢਾਈ ਦਹਾਕੇ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਰਿਹਾ। ਉਸ ਸਮੇਂ ਢਾਂਡਾ ਸਾਹਬ ਨੇ ਅਕਾਲੀ ਦਲ ਕਿਉਂ ਨਾ ਛੱਡਿਆ।

  • @kikarsinghbrar6414
    @kikarsinghbrar6414 Месяц назад +3

    ਵਾਹਿਗੁਰੂ ਜੀਉ,
    ਬਾਦਲ ਪਰਿਵਾਰ ਨੇ ਕੋਈ ਦੂਜੇ ਤੀਜੇ ਨੰਬਰ ਦਾ ਲੀਡਰ ਪੈਦਾ ਹੋਣ ਹੀ ਨਹੀਂ ਦਿੱਤਾ ਹੈ।

  • @AmarjitSingh-eq3rl
    @AmarjitSingh-eq3rl Месяц назад +6

    ਅਸਲੀ ਗੱਲ ਇਹ ਬਿਲਕੁਲ ਸਚਾਈ ਹੈ ਅਕਾਲੀ ਕਦੇ ਵੀ ਗੜਜੋੜ ਤੋਂ ਬਿਨਾ ਨਹੀ ਜਿੱਤ ਸਕਿਆ ਗੜਜੋੜ ਬਿਨਾ ਜਿਤਨਾ ਔਖਾ ਹੈ ਪੰਜਾਬ ਵਿਚ ਇਕ ਕਰੋੜ ਦੇ ਕਰੀਬ ਬਾਹਰਲੇ ਪ੍ਰਦੇਸ਼ ਦੀਆ ਵੋਟਾਂ ਹਨ ਜਿਸ ਵਿਚ ਪਹਿਲਾ2500 ਵੋਟ ਸੀ ਘਟ ਕੇ 1200 ਰਹਿ ਗਈ ਹੈ ਜਿਆਦਾ ਵੋਟ ਵਿਦੇਸ਼ ਦਾ ਰੁਖ਼ ਕਰ ਰਹੀ ਹੈ ਪੰਜਾਬ ਪਹਲੇ ਵਾਲਾ ਪੰਜਾਬ ਨਹੀਂ ਹੁਣ ਖੇਤਰੀ ਪਾਰਟੀ ਨਾਲੋਂ ਨੈਸ਼ਨਲ ਪੱਧਰ ਦੀਆਂ ਪਾਰਟੀ ਦਾ ਜਿਆਦਾ ਬੋਲਬਾਲਾ ਹੈ

  • @kulwinDDer
    @kulwinDDer Месяц назад +2

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @mandeepsekhon3582
    @mandeepsekhon3582 Месяц назад +3

    ਮੈਂ ਢਾਡਾ ਸਾਹਿਬ ਜੀ ਨੂੰ ਬਹੁਤ ਵਾਰੀ ਮਿਲਿਆ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ

  • @JagtarSingh-cj4ve
    @JagtarSingh-cj4ve Месяц назад +9

    ਬਾਦਲ ਚੰਦ ਨੇ ਤਾ ਪੰਜਾਬ ਦਾ ਤੇ ਖਾਸ ਕਰਕੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਆ 🙏🙏ਅਕਾਲ ਦਲ ਜੋ ਪਾਰਟੀ ਆ ਸਿੱਖਾਂ ਦੀ ਸਿਰਮੌਰ ਪਾਰਟੀ ਆ 🙏🙏

  • @kulwinDDer
    @kulwinDDer Месяц назад +2

    ਵਾਹਿਗੁਰੂ ਜੀ ਕਰੋ ਕਿਰਪਾ ਬਾਦਲਾਂ ਦਾ ਨਾਸ਼ ਹੋ ਜਾਏ ਤੇ ਨਵਾਂ ਅਕਾਲੀ ਦਲ ਉਭਰ ਕੇ ਆਏ

  • @farmarfarming3846
    @farmarfarming3846 Месяц назад +3

    ਏਥੋਂ ਹੀ ਮਾਰ ਖਾਧੀ ਪਾਰਟੀ ਨੇ ਸੁਖਬੀਰ ਬਾਦਲ ਨੂੰ ਕਿਸੇ ਨੇ ਵੀ ਸ਼ੀਸ਼ਾ ਨਹੀਂ ਦਿਖਾਇਆ, ਸਭ ਆਪਣਾ ਪਿੰਡਾ ਬਚਾਉਣ ਤੇ ਲੱਗੇ ਰਹੇ ਪਾਰਟੀ ਵਾਰੇ ਕਿਸੇ ਨਹੀਂ ਸੋਚਿਆ ਢਾਂਡਾ ਸਾਬ ਨੇ ਵੀ ਕੋਈ ਗੱਲ ਕਲੀਅਰ ਨਹੀਂ ਕੀਤੀ ਸਾਰੇ ਬਾਦਲ ਪ੍ਰੀਵਾਰ ਤੋਂ ਡਰਦੇ ਹਨ ਮੁਆਫ ਕਰਨਾ ਜੇ ਕਿਸੇ ਨੂੰ ਬੁਰੀ ਲੱਗੀ ਤਾਂ

  • @gulzarsinghsidhu353
    @gulzarsinghsidhu353 Месяц назад +23

    ਅਸਲ ਵਿੱਚ ਇਹੋ ਜਿਹੇ ਲੋਕਾ ਕਰਕੇ ਅਕਾਲੀ ਖਤਮ ਹੋਇਆ ਪੰਜਾਬ ਦੇ ਮੁੰਦੇ ਨੀ ਚਾਹਦੇ

    • @AmarjitSingh-eq3rl
      @AmarjitSingh-eq3rl Месяц назад +2

      ਹੋਰ ਅਕਾਲੀ ਦਲ ਵੇ ਹਨ ਕਿ ਇਹ ਅਸਲੀ ਅਕਾਲੀ ਦਲ ਨਹੀ ਹਨ

    • @drpunjabi9394
      @drpunjabi9394 Месяц назад

      Asi nhi karoni bedabi hor guru sahib d, kaali dal Liya k

  • @HARJINDERSINGH-km9ee
    @HARJINDERSINGH-km9ee Месяц назад +2

    ਕੌਣ ਕੇਂਦਾ ਖਾਲਿਸਤਾਨ only ਸਿੱਖ ਹਿਮਾਇਤੀ ਹੈ
    Bjp ਫੇਰ ਰਾਮ ਮੰਦਿਰ ਕਰਕੇ ਤੀਜੀ ਵਾਰ ਸਰਕਾਰ ਬਣਾ ਗਿਆ, ਖਾਲਿਸਤਾਨ ਖਾਲਸਾ ਰਾਜ ਹੈ ਜਿਸ ਵਿਚ ਸਾਰੇ ਮੱਝਬ ਇਕ ਸਮਾਨ ਸੀ

  • @DilbagSingh-pw7mh
    @DilbagSingh-pw7mh Месяц назад +4

    ਮਖੂ ਸਾਹਬ ਤੁਸੀ ਜੋ ਮਰਜੀ ਕਹੋ ਇਹ ਲੋਕ ਸਚਾਈ ਮੰਨਣ ਲਈ ਤਿਆਰ ਨਹੀ

    • @drpunjabi9394
      @drpunjabi9394 Месяц назад

      Kihrhi sachayee, sukha masand ae

  • @KarajSingh-br2fv
    @KarajSingh-br2fv Месяц назад +2

    ਮਖੋ ਸਹਿਬ ਕਾਲੀਦਲ ਨਹੀ ਮਾੜਾਪਰ ਬਾਦਲ ਪਰਵਾਰ ਮਾੜਾ ਜਨਾ ਚਰ ਬਾਦਲ ਪਾਸੇ ਨਹੀ ਹੁਦੇ ਓਨਾ ਚਾਰਕਾਲੀ ਆਗੇ ਨਹੀ ਆਦੇ

  • @Pargatsinghkhera-fh2iq
    @Pargatsinghkhera-fh2iq Месяц назад +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @surjitgill6411
    @surjitgill6411 Месяц назад +1

    ਮੈਂ ਇਹ ਸੋਚਦਾ ਹੁੰਨਾ ਕਿ ਮੰਨ ਲਓ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਜਾਂਦਾ ਫਿਰ ਅਕਾਲੀ ਦਲ ਚ ਉਹ ਕੌਣ ਨੇਤਾ ਨੇ ਜਿੰਨਾ ਤੇ ਲੋਕ ਰਾਇ ਬਣ ਸਕਦੀ ਹੈ। ਇਸ ਲਈ ਬਾਦਲ ਸਾਹਿਬ ਤੋਂ ਬਗੈਰ ਪਾਰਟੀ ਨੂੰ ਕੋਈ ਇਕੱਠਾ ਨਹੀਂ ਰੱਖ ਸਕਦਾ। ਉਤਰਾਅ ਚੜ੍ਹਾਅ ਆਉਦੇ ਰਹਿੰਦੇ ਹਨ ਇਹ ਪਹਿਲਾ ਵੀ ਆਏ ਪਾਰਟੀ ਫਿਰ ਮਜ਼ਬੂਤ ਹੋਈ। ਮੈਨੂੰ ਯਾਦ ਹੈ ਜਦੋਂ 1989 ਚ ਬਾਦਲ ਸਾਹਿਬ ਖੂੰਜੇ ਲੱਗ ਚੁੱਕੇ ਸਨ ਪਰ ਫਿਰ ਉਹ ਤਿੰਨ ਬਾਰ ਮੁੱਖ ਮੰਤਰੀ ਬਣੇ। ਇੱਕ ਬਾਰ ਤਾਂ ਉਨ੍ਹਾਂ ਨੂੰ ਰੋਡੇ ਕਾਨਫਰੰਸ ਚ ਸਟੇਜ ਤੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਸੀ। ਖੂੰਜੇ ਲੱਗੇ ਬੈਠੇ ਸਨ ਪੂਰੀ ਮਜੂਸੀ ਦੇ ਵਿਚ। ਘੋਲੀਆ ਕਲਾਂ

  • @user-pe5df9hw4f
    @user-pe5df9hw4f Месяц назад +2

    ਮੈਂ ਹਰੀਸ਼ ਢੰਡਾ ਦੀ ਹਰ ਗੱਲ ਨਾਲ ਸਹਿਮਤ ਹਾਂ, ਹਾਲਾਂਕਿ ਮੈਂ ਕਦੇ ਵੀ ਅਕਾਲੀ ਨਹੀਂ ਰਿਹਾ

    • @sandhu3507
      @sandhu3507 Месяц назад

      ਜੱਥੇਦਾਰ ਹਰੀਸ਼ ਢੰਡਾਂ ਸਾਬ ਕਿਹੜੇ ਪਾਸਿਓਂ ਅਕਾਲੀ ਨੇ “ ਪਹਿਲਾਂ 1920 ਵਾਲੇ ਅਸਲੀ ਅਕਾਲੀ ਦਲ ਦਾ ਇਤਿਹਾਸ ਪੜੋ “ ਅਕਾਲੀ ਦਲ ਦੇ ਮੈਂਬਰ ਲਈ ਅਮ੍ਰਿਤਧਾਰੀ ਹੋਣਾ ਜ਼ਰੂਰੀ ਹੈ,

  • @Pargatsinghkhera-fh2iq
    @Pargatsinghkhera-fh2iq Месяц назад +3

    ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇ ਜੇਲ ਵਿੱਚੋਂ ਨਹੀਂ ਛੇਤੀ ਕੱਢ ਦਿੱਤਾ ਅਗਲਾ ਸੀ ਐਮ ਸਾਡਾ ਭਾਈ ਅੰਮ੍ਰਿਤਪਾਲ ਸਿੰਘ ਹੋਏਗਾ

  • @rummykalkat6663
    @rummykalkat6663 Месяц назад +1

    ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ ਢਾਂਡਾ ਸਾਬ

  • @deepinder8484
    @deepinder8484 Месяц назад +3

    ਲੀਡਰ ਕਿਥੋਂ ਲੱਭਣਾ ਗਦਾਰੇ ਕੌਮ ਨੇ ਕੋਈ ਪੰਥਕ ਲੀਡਰ ਅਗੇ ਆਓਣ ਹੀ ਨਹੀ ਦਿੱਤਾ ਤਾਂ ਢਾਂਡੇ ਵਰਗੇ ਹੀ ਅਗੇ ਆਓਣੇ ਆ

  • @deepinder8484
    @deepinder8484 Месяц назад +2

    ਢਾਢੇ ਨੂੰ ਲੁਧਿਆਣੇ ਵਿੱਚ ਤਾਂ ਕੌਈ ਪਛਾਣਦਾ ਨਹੀਂ ਐਹੋ ਜਿਹੇ ਤਾਂ ਬਾਦਲਾਂ ਨੇ ਲੀਡਰ ਅਗੇ ਲਿਆਂਦੇ

  • @BalvinderKour-dr2fc
    @BalvinderKour-dr2fc Месяц назад +1

    Waheguru ji Waheguru ji Waheguru ji Waheguru ji Waheguru ji Waheguru ji

  • @RajinderSingh-ri3jc
    @RajinderSingh-ri3jc Месяц назад +1

    ਹਰੀਸ਼ ਰਾਏ ਢਾਡਾ ਬਾਦਲਾਂ ਦਾ ਵੱਡਾ ਟੱਟੂ ਹੈ ਬਾਦਲਾਂ ਨੇ ਇਸਨੂੰ ਵੀ ਚੋਗਾ ਪਾਇਆ ਹੈ ਚੰਗਾ ਹੁੰਦਾ ਬਾਦਲਾਂ ਦਾ ਕਿਰਾਏ ਦਾ ਟੱਟੂ ਇਹ ਕਹਿੰਦਾ ਅਕਾਲੀ ਦਲ ਬਾਦਲਾਂ ਨੇ ਬਹੁਤ ਜ਼ਿਆਦਾ ਗਲਤ ਕੰਮ ਕਰ ਲੲਏ ਹਨ ਇਸ ਕਰਕੇ ਅਕਾਲੀ ਦਲ ਅੱਜ ਖ਼ਤਮ ਹੈ ਤੇ ਅੱਗੇ ਵੀ ਖ਼ਤਮ ਰਹੇਗਾ ਜਦੋ ਤਕ ਸੁੱਖਾ ਗੱਪੀ ਮਜੀਠੀਆ ਵਲਟੋਹਾ ਚੀਮੇ ਤੇ ਕੁਝ ਕੁ ਹੋਰ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਨਹੀ ਦਿਖਾਇਆ ਜਾਂਦਾ ਅਕਾਲੀ ਦਲ ਖੜਾਂ ਨਹੀ ਹੋ ਸਕਦਾ ਅਸੀ ਪੱਕੇ ਅਕਾਲੀ ਦਲ ਦੇ ਅੱਜ ਅਕਾਲੀ ਦਲ ਦੇ ਵਿਰੋਧੀ ਹਾਂ

  • @gulzarsinghsidhu353
    @gulzarsinghsidhu353 Месяц назад +5

    ਬਕਵਾਸ ਕਰੀ ਜਾਦਾ

  • @JagjeetSingh-bf2dp
    @JagjeetSingh-bf2dp Месяц назад +1

    ਮੱਖੂ ਸਾਹਿਬ ਇਹ ਦੀ ਸੋਚ ਸਿੱਖ ਵਿਰੋਧੀ ਐ ਇਹ ਦੇ ਨਾਲ ਮਗ਼ਜ਼ ਖਪਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ,ਇਹ ਢਾਂਡਾ ਦੱਸੂਗਾ ਕਿ ਸਿੱਖ ਕਿਸ ਨੂੰ ਵੋਟ ਪਾਉਣ ਤੇ ਕਿਸ ਨੂੰ ਨਾਂ ਪਾਉਣ ।

  • @hardeepkahlon8309
    @hardeepkahlon8309 Месяц назад +1

    ਸੁਖਬੀਰ ਨੂੰ ਬਠਿੰਡਾ ਜ਼ਿਲ੍ਹੇ ਦਾ ਪਰਧਾਨ ਬਣਾ ਦੇਣਾ ਚਾਹੀਦਾ ਹੈ ਜੇ ਉਸ ਨੂੰ ਪਰਧਾਨ ਹੀ ਰੱਖਣਾ ਚਾਹੁੰਦੇ ਹੋ ਤਾਂ।ਇਹ ਵਰਕਰ ਦੀ ਨਹੀ ਸੁਣਦੇ ਇਹ ਅਕਾਲੀ ਦਲ ਦਾ ਕਬਜ਼ਾ ਨਹੀ ਛਡਨਾ ਚਾਹੁੰਦੇ😂

  • @user-dp2eh4pv3d
    @user-dp2eh4pv3d Месяц назад +9

    ਰਾਸ਼ਟਰੀ ਅੰਤਰਰਾਸ਼ਟਰੀ ਫਿਨੋਮਨੇ ਦੀਆਂ ਕੀ ਗੱਲਾਂ ਕਰਦੇ ਓ ,97 ਚ ਅਕਾਲੀ ਸਰਕਾਰ ਬਣੀ ਤਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਮਿੱਟੀ ਪਾਈ , 2007 ਵਿੱਚ ਬਣੀ ਤਾਂ ਪੰਜਾਬ ਦੇ ਮਸਲਿਆਂ ਨੂੰ ਖੱਡੇ ਵਿੱਚ ਸੁੱਟ ਕੇ ਆਪਣੇ ਪੁੱਤ ਪੋਤਿਆਂ ਨੂੰ ਅੱਗੇ ਲਿਆਂਦਾ,2012 ਚ ਸਰਕਾਰ ਬਣੀ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਕਰਨ ਵਾਲਿਆਂ ਨੂੰ ਨੌਕਰੀਆਂ ਤੇ ਪੰਥ ਤੇ ਗੋਲੀਆਂ ਚਲਾਈਆਂ। ਅਜੇ ਵੀ ਤੁਹਾਡਾ ਬੇੜਾ ਗ਼ਰਕ ਨਹੀਂ ਸੀ ਹੋਣਾ?

    • @user-cb8ui4yq1x
      @user-cb8ui4yq1x Месяц назад

      Vir tenu galtia ta dis gayia par changge ni dishe.vir mai dekhia 1992 to 1997 koi pind da sarpanch v thane ja chonki..jaan to darda hunda.te 1997 vich badal saab ne kiha c mere raaj vich kise de chaper ni vajni chahidi.te hoya v eda. Baki vir beadbi de ros pardarsan do singha di mout galt hoya.par vir congress de raaj vich ta 1mint ch 2,2 lasha digdia c .oh tusi sab cheta bhulage.jo sadia dhia bhaina nal thaniya hunda reha.te sade chhote bache jeonde jalaye .oh sab cheta bhul gia.mukdi gall congress jo kita list bot lammi.oh congress punjab cho fir jit rahi.jitt otho rahi jehre majhe cho tusi kehnde 10 .10 saal koi brat ni chadi.

    • @user-dp2eh4pv3d
      @user-dp2eh4pv3d Месяц назад

      @@user-cb8ui4yq1x ਵੀਰ ਜੀ ਮੈਂ ਖੁਦ ਅਕਾਲੀ ਦਲ ਨਾਲ ਸਬੰਧਤ ਹਾਂ, ਸਰਕਾਰ ਬਣੇ ਜਾਂ ਨਾ ਪਰ ਸਾਡੇ ਪਿੰਡ ਤੋਂ ਅਕਾਲੀ ਦਲ ਕਦੇ ਨਹੀਂ ਸੀ ਹਾਰਿਆ। ਹੁਣ ਵੀ ਵੋਟਾਂ ਪਾਈਆਂ।ਇਸ ਵਾਰ 874 ਕਾਂਗਰਸ,850 ਆਮ ਆਦਮੀ,85 ਬੀਜੇਪੀ ਤੇ 250 ਵੋਟਾਂ ਸਿਰਫ ਅਕਾਲੀ ਦਲ ਨੂੰ ਪਈਆਂ ਸਾਡੇ ਪਿੰਡੋਂ। ਕਾਂਗਰਸ ਸਰਕਾਰ ਵਿਚ ਪਰਚਾ ਵੀ ਹੋਇਆ ਮੇਰੇ ਤੇ ।2017 ਵਿੱਚ ਸਾਡੇ ਹਲਕੇ ਤੋਂ ਰਵੀਕਰਨ ਸਿੰਘ ਕਾਹਲੋ ਜਿੱਤਦਾ ਸੀ ਪਰ ਮਜੀਠੀਆ ਸਾਬ ਨੇ ਉਸਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਤੇ ਲਖਬੀਰ ਸਿੰਘ ਲੋਧੀਨੰਗਲ ਨੂੰ ਸਾਡੇ ਮੱਥੇ ਮਾਰਿਆ, ਜਿਹੜਾ ਹਾਰ ਗਿਆ। ਅਸੀਂ ਰਾਸ਼ਟਰਪਤੀ ਰਾਜ ਵੀ ਵੇਖਿਆ ਤੇ ਬੇਅੰਤ ਸਿੰਘ ਦੀ ਸਰਕਾਰ ਵੀ । ਜਦੋਂ ਪਾਰਟੀ ਦੀਆਂ ਨੀਤੀਆਂ ਗਲਤ ਹਨ ਤਾਂ ਕੀ ਕੀਤਾ ਜਾਵੇ। ਇਸ ਵਾਰ ਸਾਡੇ ਪਿੰਡ ਕੋਈ ਵੀ ਅਕਾਲੀ ਦਲ ਦਾ ਪ੍ਰਚਾਰ ਕਰਨ ਵਾਲਾ ਨਹੀਂ ਬਚਿਆ। ਜਿੰਨੀਆਂ ਕੁਝ ਵੋਟਾਂ ਪਾਈਆਂ ਉਹ ਪੱਕੇ ਅਕਾਲੀਆਂ ਪਾਈਆਂ ਹਨ।

    • @user-dp2eh4pv3d
      @user-dp2eh4pv3d Месяц назад

      ​@@user-cb8ui4yq1x ਵੀਰ ਦੁਸ਼ਮਣ ਤੇ ਗੁੱਸਾ ਨਹੀਂ ਹੁੰਦਾ, ਗੁੱਸਾ ਆਪਣੇ ਤੇ ਹੁੰਦਾ। ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹਨਾਂ ਤੇ ਕਰਨਾ ਹੀ ਸੀ ਪਰ ਅਕਾਲੀ ਦਲ ਪੰਥ ਤੇ ਪੰਜਾਬ ਦੀ ਤਰਜਮਾਨੀ ਕਰਦੀ ਆ । ਬਾਕੀ ਅਸੀਂ ਵੀ ਰਾਸ਼ਟਰਪਤੀ ਰਾਜ ਵੀ ਵੇਖਿਆ ਤੇ ਬੇਅੰਤ ਸਿੰਘ ਦੀ ਸਰਕਾਰ ਵੀ ।92 ਦੀ ਇਲੈਕਸ਼ਨ ਦਾ ਦਿਨ ਵੀ ਯਾਦ ਆ ਕਿ ਉਸ ਦਿਨ ਘਰਾਂ ਚੋਂ ਕੋਈ ਨਹੀਂ ਸੀ ਨਿਕਲਿਆ। ਅਸੀਂ ਖ਼ੁਦ ਅਕਾਲੀ ਦਲ ਨੂੰ ਵੋਟ ਪਾਉਂਦੇ ਆ

    • @AvtarSingh-hs8yt
      @AvtarSingh-hs8yt Месяц назад

      ਬਿਲਕੁਲ ਇਸ ਤਰਾ ਹੀ ਹੋਇਆ

    • @drpunjabi9394
      @drpunjabi9394 Месяц назад

      Kaali dal d ek guna hove ta lok samjan, sikha de katil someday saini nu dgp lagona, guru sahib d bedabi Karon valyian de bhaagi ban na, lakh lahnat ese masanda de

  • @RAMSINGH-fh8kl
    @RAMSINGH-fh8kl Месяц назад +2

    ਬੇਸ਼ਰਮ ਹੋਣਾ ਬਹੁਤ ਮਾੜੀ ਗਲ ਹਾਈਏਹ ਸੁੱਚ ਨੂੰ ਛੁਪਾ ਰਿਹਾ ਹੈ ਇਹ ਕੋਈ ਅਕਾਲੀ ਨਹੀ

  • @harmanjeetsingh8308
    @harmanjeetsingh8308 Месяц назад +1

    ਮਖੂ ਸਾਬ ਇਨਾਂ ਲੋਕਾਂ ਵਿਚੋਂ ਨਫ਼ਰਤ ਨਹੀ ਨਿਕਲ ਸਕਦੀ,ਸਾਡੇ ਹੀ ਭੋਲ਼ੇ ਸਿੱਖ ਇਨ੍ਹਾਂ ਲੋਕਾਂ ਦੇ ਪਿਛੇ ਲੱਗ ਤੁਰਦੇ ਨੇ

  • @user-pi9zs8ei6z
    @user-pi9zs8ei6z Месяц назад +4

    Up ਬਿਹਾਰ ਝਾਰਖੰਡ ਤੇ ਹੋਰ ਰਾਜਾਂ ਤੋਂ ਕੰਮ ਪੰਜਾਬ ਵਿੱਚ ਆਉਂਦੇ GDP ਦਾ ਅੰਦਾਜ਼ਾ ਲਗਾਇਆ ਜਾ ਸਕਦਾ

  • @SukhwinderSingh-nk4wn
    @SukhwinderSingh-nk4wn Месяц назад +1

    ਮੱਖੂ ਸਾਹਿਬ ਜੀ ਇਲੈਕਸ਼ਨ ਚ ਬਾਦਲ ਸਾਹਿਬ ਨੇ ਭਾਈ ਅਮਿਰਤਪਾਲ ਸਿੰਘ ਨੂੰ ਕਿੰਨਾ ਭੰਡਿਆ

  • @avnindersingh4371
    @avnindersingh4371 Месяц назад +1

    ਫਰੀਦਕੋਟ ਖਡੂਰ ਸਾਹਿਬ ਤੋ ਆਪਣੇ ਉਮੀਦਵਾਰ ਖੜੇ ਕਰਨ ਕਾਰਨ ਬਠਿੰਡਾ ਤੋ ਬਿਨਾ 12 ਸੀਟਾ ਤੇ ਅਕਾਲੀ ਦਲ ਦੀ ਹਾਰ ਲਈ ਸਿਰਫ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਜਾਦਾ ।ਦਲ ਦੇ ਕਈ ਸੀਨੀਅਰ ਲੀਡਰ ਦੋਨੋ ਹਲਕਿਆ ਤੇ ਸਮਰਥਨ ਦੇਣ ਤੇ ਪਾਰਟੀ ਛੱਡਣ ਦੀ ਧਮਕੀ ਦਿੰਦੇ ਸੀ । ਪਾਰਟੀ ਦੇ ਮੋਜੂਦਾ ਹਾਲਤ ਦੇਖ ਕੇ ਅਜਿਹਾ ਫੈਸਲਾ ਪਾਰਟੀ ਪ੍ਰਧਾਨ ਨੂੰ ਮਜਬੂਰੀ ਵੱਸ ਲੈਣਾ ਪਿਆ। ਹਾਰ ਦਾ ਭਾਂਡਾ ਪ੍ਰਧਾਨ ਦੇ ਸਿਰ ਭੰਨਿਆ ਜਾਦਾ ਫਿਰ ਪ੍ਰਧਾਨ ਨੂੰ ਪਾਰਟੀ ਲਈ ਫੈਸਲਾ ਲੈਣਾ ਚਾਹੀਦਾ ਸੀ।

    • @deepinder8484
      @deepinder8484 Месяц назад

      ਬਾਬੇ ਬਾਦਲ ਨੇ ਕੋਈ ਚੱਜ ਦਾ ਪੰਥਕ ਆਗੂ ਅਗੇ ਆਓਣ ਨਹੀਂ ਦਿੱਤਾ ਪੰਥਕ ਪਾਰਟੀ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਕੌਮ ਦੇ ਸੱਭ ਗਦਾਰ ਅਗੇ ਲਿਆਂਦੇ ਗਦਾਰ ਏ ਕੌਮ ਨੇ

    • @AmarjitSingh-eq3rl
      @AmarjitSingh-eq3rl Месяц назад +1

      ਇਹ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀ ਉਦੋਂ ਵੋਟਾਂ ਨਹੀ ਪੈਂਦੀਆਂ ਸਨ ਵੋਟਾਂ ਪੈਂਦੀਆਂ ਹੁੰਦੀਆ ਤਾ ਮਹਾਰਾਜਾ ਰਣਜੀਤ ਸਿੰਘ ਵੀ ਹਾਰ ਜਾਣਾ ਸੀ ਸਮੇਂ ਦੀ ਨਜਾਕਤ ਸਮਝੋ ਬਾਦਲ ਬੜੀ ਸਿਆਣਪ ਨਾਲ ਰਾਜ ਕਰ ਗਿਆ

  • @sandhu3507
    @sandhu3507 Месяц назад +1

    ਬਾਦਲਾ ਦੇ ਜੱਥੇਦਾਰ ਹਰੀਸ਼ ਢੰਡਾਂ ਤੂੰ ਪਹਿਲਾਂ ਜਾਕੇ 1920 ਵਾਲੇ ਅਸਲੀ ਅਕਾਲੀ ਦਲ ਦਾ ਇਤਿਹਾਸ ਪੜਨਾ ਚਾਹੀਦਾ “ ਅਕਾਲੀ ਦਲ ਦਾ ਮੈਂਬਰ ਬਣਨ ਲਈ ਪਹਿਲੀ ਸ਼ਰਤ ਹੈ ਬੰਦੇ ਦਾ ਅਮ੍ਰਿਤਧਾਰੀ ਸਿੰਘ ਹੋਣਾ “ ਪਰ ਅੱਜ ਕੱਲ ਖੁਸਰੇ ਦੇ ਮੂੰਹ ਹਰੀਸ਼ ਢੰਡਾਂ ਵਰਗੇ ਬਾਦਲ ਖਾਲੀ ਦਲ ਦੇ ਜੱਥੇਦਾਰ ਬਣੇ ਫਿਰਦੇ ਨੇ,

  • @sandhufarmarnews7090
    @sandhufarmarnews7090 Месяц назад +1

    ਚਰਨਜੀਤ ਬਰਾੜ ਨੇ ਸੱਚ ਬੋਲਿਆ ਹੈ

  • @bhagwantsingh2037
    @bhagwantsingh2037 Месяц назад +2

    ਪੈਪਸੂ ਵੇਲੇ ਅਕਾਲੀ ਤੇ ਕਾਂਗਰਸੀ ਇ ਰਲ਼ ਕੇ ਚੋਣਾ ਲੜਦੇ ਸਨ

  • @SaranjeetSingh-ql4po
    @SaranjeetSingh-ql4po Месяц назад +1

    ਆਹ ਬੰਦਾ ਬੇਵਕੂਫ ਨੰਬਰ ਇਕ ਹੈ।।ਇਹੋ ਜਿਹੇ ਮੂਰਖ ਨਾਲ ਤਾਂ ਗੱਲ ਕਰਨੀ ਵੀ ਗਲਤ ਹੈ

  • @avjindersinghsodha3633
    @avjindersinghsodha3633 Месяц назад +4

    ਮੱਖੂ ਜੀ ਤੁਸੀਂ ਇਕ ਕਾਇਰ ਫਿਰਕਾਪ੍ਰਸਤ ਕੱਟੜਪੰਥੀ ਹਿੰਦੂ ਦਹਿਸ਼ਤਗਰਦ ਨਾਲ ਬਹਿਸ ਕਰ ਰਿਹੈ ਹੋ

  • @mrsingh7784
    @mrsingh7784 Месяц назад +1

    Dhanda , jaan bujh ke una nu right dass reha e

  • @mygardeningdiaries
    @mygardeningdiaries Месяц назад +1

    Advocate sab bahut vadia han

  • @Pargatsinghkhera-fh2iq
    @Pargatsinghkhera-fh2iq Месяц назад +1

    ਭਗਵੰਤ ਮਾਨ ਮੁਰਦਾਬਾਦ ਤੇ

  • @charanjitsingh4388
    @charanjitsingh4388 Месяц назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @Jaspalsinghgill-dk5jl
    @Jaspalsinghgill-dk5jl Месяц назад +1

    ❤❤❤❤❤🎉 ਵਾਹਿ ਗੁਰੂ ਜੀ

  • @ivirbrar
    @ivirbrar Месяц назад +1

    @ 13:49 again he is right ਮਖੂ ਸਾਹਿਬ ਇਹ ਵੀ ਵਹਿਮ ਹੈ ਕਿ ਦੋ ਸੀਟਾਂ ਉੱਪਰ ਆਪਣੇ ਬੰਦੇ ਵਾਪਿਸ ਲੈ ਕੇ ਬਾਕੀ ਸੀਟਾਂ ਸ਼ਰੋਮਣੀ ਅਕਾਲੀ ਦਲ ਜਿੱਤ ਲੈੰਦਾ ਇਸ ਤਰਾਂ ਦੀ ਲਹਿਰ ਵਿੱਚ ਉਸ ਖਾਸ ਹਲਕੇ ਤੋਂ ਬਾਹਰ ਉਸੇ ਵਿਚਾਰਧਾਰਾ ਦੇ ਲੋਕ ਉਸ ਪਾਰਟੀ ਨੂੰ ਹਮੇਸ਼ਾ ਵੋਟ ਨਹੀਂ ਕਰਦੇ ਜਿਸ ਪਾਰਟੀ ਨੇ ਉਸ ਖਾਸ ਹਲਕੇ ਵਿੱਚ ਹਮਾਇਤ ਦਿੱਤੀ ਹੋਵੇ

  • @Jaspalsinghgill-dk5jl
    @Jaspalsinghgill-dk5jl Месяц назад +1

    ਵਾਹਿ ਗੁਰੂ ਵਾਹਿ ਜੀਉ

  • @ivirbrar
    @ivirbrar Месяц назад +1

    He is absolutely right word by word

  • @angatsingh1555
    @angatsingh1555 Месяц назад +1

    Good

  • @gurmeetsinghgurmeetsingh2599
    @gurmeetsinghgurmeetsingh2599 Месяц назад +2

    ਮੱਖੂ ਵੀਰ ਜੀ ਬਹੁਤ ਧੰਨਵਾਦ ਜੀ। ਕਮਾਲ ਦੇ ਸਵਾਲ ਸੀ ਤੁਹਾਡੇ। ਦਾਸ ਅਨੰਦ ਪੁਰ ਸਾਹਿਬ ਤੋਂ

  • @BaljitSingh-wk9wl
    @BaljitSingh-wk9wl Месяц назад

    ਮੱਖੂ ਸਾਬ ਵਕੀਲ ਸਾਬ ਨੂੰ ਪੁੱਛੋ ਮਾਹਾਰਾਜ ਰਣਜੀਤ ਸਿੰਘ ਦੇ ਖਾਲਸਾ ਰਾਜ ਬਾਰੇ ਕੀ ਕਹੋਗੇ, ਜਿਸ ਰਾਜ ਦਾ ਬਦਲ ਦੁਨੀਆਂ ਨਹੀਂ ਮਿਲਦਾ,

    • @AmarjitSingh-eq3rl
      @AmarjitSingh-eq3rl Месяц назад

      ਮਹਾ ਰਾਜਾ ਰਣਜੀਤ ਸਿੰਘ ਟਾਈਮ ਵੋਟਾਂ ਦਾ ਰਾਜ ਨਹੀ ਸੀ ਵੋਟਾਂ ਹੁੰਦੀਆ ਤਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਹਾਰ ਜਾਣਾ ਸੀ

  • @deepinder8484
    @deepinder8484 Месяц назад +2

    ਬਾਦਲ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੀ GDP ਨੂੰ ਪੁੱਠਾ ਗੇੜਾ ਦਿੱਤਾ

  • @ravinderravi8257
    @ravinderravi8257 Месяц назад +1

    ਆਪ ਜਾਣਦੀ ਉਹ ਕਦੀ ਵੀ ਮੁੜਕੇ ਨਹੀ ਬਣਨਗੇ ਤੱਕਣੀ,ਭਾਸ਼ਨ,ਸ਼ਬਦਾਂ ਦੀ ਵਰਤੋਂ ਸੀ ਐਮ ਨੂੰ ਵੇਖਕੇ ਸਮਝ ਸਕਦੇ ਹੋ

  • @mrsingh7784
    @mrsingh7784 Месяц назад

    Dhanda saab, eh taan hun jitte,, punjab de piche rehan de karan hor ne

  • @user-cf3vx3uc9k
    @user-cf3vx3uc9k Месяц назад +2

    Makhu sir Akali dal the end ho gahi Punjab the janta nay karti

    • @AmarjitSingh-eq3rl
      @AmarjitSingh-eq3rl Месяц назад

      ਇਹ ਪੰਜਾਬ ਦੀ ਜਨਤਾ ਨਹੀ ਬਾਹਰਲੇ ਪ੍ਰਦੇਸ਼ ਦੀਆਂ ਇੱਕ ਕਰੋੜ ਦੇ ਕਰੀਬ ਵੋਟ ਵੀ ਹੈ

  • @surinderpal3563
    @surinderpal3563 Месяц назад +1

    Dhanda sab good job. Excellent bullara Akali dal.

  • @NishanSingh-pu9on
    @NishanSingh-pu9on Месяц назад

    Cm di face bhai Amritpal nu devo pure on cho Jeet haasil karenge 🎉🎉❤

  • @randeepsingh8243
    @randeepsingh8243 Месяц назад +1

    ਮਖੂ ਜੀ ਤੁਹਾਨੂੰ ਬਾਦਲਾਂ ਤੋਂ ਇਨੀ ਅਲਰਜੀ ਕਿਉਂ ਹੈ 1:54

    • @AvtarSingh-hs8yt
      @AvtarSingh-hs8yt Месяц назад +1

      ਸਾਰਿਆ ਨੂੰ ਐਲਰਜੀ ਹੈ ਇੰਨਾ ਤੋ

  • @balvirsingh3076
    @balvirsingh3076 Месяц назад

    ਮਖੂ ਸਾਬ ਤੈਨੂੰ ਪੰਥ ਨੇ ਪਿਆਰ ਸਤਿਕਾਰ ਦਿੱਤਾ ਹੈ।ਪੰਥਕ ਪੱਤਰਕਾਰ ਹੋਣ ਦਾ ਮਾਣ ਦਿੱਤਾ ਹੈ। ਤੇਰੀ ਬੋਲਬਾਣੀ ਦੀ ਸ਼ਲਾਘਾ ਕੀਤੀ ਜਾਂਦੀ ਹੈ।ਪਰ ਐਹੋ ਜਿਹੇ ਖਰੀਦੇ ਹੋਏ ਗੁਲਾਮ ਨਾਲ ਇੱਕ ਸਾਲ ਪਹਿਲਾਂ ਗੱਲ ਕੀਤੀ ਸੀ।ਸਮੁੱਚੇ ਪੰਥ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਸੀ।ਅੱਜ ਫੇਰ ਮਰੀ ਜ਼ਮੀਰ ਅਤੇ ਗਿਰੇ ਕਿਰਦਾਰ ਵਾਲੇ ਕੇਵਲ ਪੈਸਿਆਂ ਨਾਲ ਵਿਕੇ ਹੋਏ ਗੁਲਾਮ ਨੂੰ ਜਨਤਾ ਦੀਆਂ ਅੱਖਾਂ ਸਾਹਮਣੇ ਲਿਆਕੇ ਕਿਹੜੇ ਦੁੱਖ ਦਾ ਬਦਲਾ ਲੈਣ ਲੱਗਿਆ ਹੈਂ।ਤੈਨੂੰ ਕੋਈ ਗੁਰਸਿੱਖ ਇਨਸਾਨ ਲੱਭਦਾ ਨਹੀਂ ਇੰਟਰਵਿਊ ਵਾਸਤੇ।ਇਸ ਹੈਵਾਨ ਦੀ ਬੋਲੀ ਕਿੰਨੀ ਗੰਦੀ ਤੇ ਹੰਕਾਰ ਭਰੀ ਹੈ।ਬੜਾ ਦੁੱਖ ਲੱਗਦਾ ਹੈ ਤੇਰੀ ਇਹੋ ਜਿਹੀ ਕਾਰਵਾਈ ਤੋਂ।ਜੇ ਗੁਰਸਿੱਖ ਹੈਂ ਤਾਂ ਥੋੜ੍ਹਾ ਜਿਹਾ ਜਨਤਾ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਜੇ ਕੋਈ ਰੰਜਸ਼ ਹੈ ਤਾਂ ਸਾਨੂੰ ਦੱਸ ਵੀਰ।ਸੂਲਾਂ ਨਾਂ ਬੀਜੋ

  • @user-fh8yz3hd9h
    @user-fh8yz3hd9h Месяц назад

    ਦੱਲਿਆ ਸਿੱਖੀ ਦੀ ਗੱਲ ਕਰਨ ਨਾਲ ਜੀ ਡੀ ਪੀ ਡਿੱਗ ਜਾਂਦੀ

  • @SurinderSingh-jk4er
    @SurinderSingh-jk4er Месяц назад

    No industry is coming in pb Mr Dhanda Sahib is right promotion of Kartar Sochi in pb is dangerous for pb

  • @user-nl3sc8ps7d
    @user-nl3sc8ps7d Месяц назад

    ਏਹ ਉਹ ਟਾਂਡਾ ਏ ਜਿਹਦੇ ਜੱਟ ਡੰਡੇ ਮਾਰਦੇ ਨੇ

  • @BaljeetSingh-fr3by
    @BaljeetSingh-fr3by Месяц назад

    🙏🙏

  • @lovedeepdhami
    @lovedeepdhami Месяц назад

    ਮੂੱਖ ਵੀਰ ਬਹੁਤ ਵਧੀਆ ਕੀਤਾ

  • @RajinderSingh-ri3jc
    @RajinderSingh-ri3jc Месяц назад

    ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਬਹਿਬਲ ਬਗਰਾੜੀ ਸ਼ਾਂਤਮਈ ਰੂਪ ਵਿੱਚ ਧਰਨਾ ਦੇ ਰਹੇ ਸਿੱਖਾਂ ਉੱਤੇ ਪੁਲਿਸ ਨੇ ਗੋਲੀਆਂ ਚਲਾਈਆਂ ਸੁੱਖੇ ਦੇ ਕਹਿਣ ਤੇ ਡੇਰਾ ਸਾਧ ਨੂੰ ਮੁਆਫੀ ਗੋਲਕ ਚੋਰ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁਟਿਆ ਚਿੱਟਾ ਪੰਜਾਬ ਵਿੱਚ ਅਕਾਲੀ ਦਲ ਦੀ ਦੇਣ ਨੌਕਰੀਆਂ ਪੈਸੇ ਲੈਕੇ ਦਿੱਤੀਆਂ ਅਕਾਲੀ ਦਲ ਨੇ ਪੰਜਾਬ ਦੇ ਤਿੰਨ ਟੋਟੇ ਕਰਵੲਏ ਪ੍ਰਕਾਸ਼ ਨੇ ਰਾਜ ਭਾਗ ਕਰਨ ਲਈ ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਵਿੱਚ ਅਕਾਲੀ ਦਲ ਦਾ ਹੱਥ ਅਕਾਲੀ ਦਲ ਨੇ ਆਰ ਐਸ ਐਸ ਤੇ ਬੀਜੇਪੀ ਨਾਲ ਸਾਂਝ ਪਾ ਕੇ ਪੰਜਾਬ ਦਾ ਬਹੁਤ ਜ਼ਿਆਦਾ ਘਾਂਣ ਕੀਤਾ

  • @user-cb8ui4yq1x
    @user-cb8ui4yq1x Месяц назад

    Meri 41year age aa mai apni hos vich vekhia sukhbir jinn kamm kise ne nahi kita .oh vakhri sade punjabi kise da mul ni ponde

  • @KuldeepSingh-rw4fe
    @KuldeepSingh-rw4fe Месяц назад

    Handa jee very nice danwad tuhadi uchi Suchi soch da makhu je tuci v ucha sochya Karo

  • @ivirbrar
    @ivirbrar Месяц назад +3

    ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਦਲ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਹਨ ਇਸ ਗੱਲ ਨੂੰ ਤੁਸੀ ਚਾਪਲੂਸੀ ਨਾ ਸਮਝੋ ਤੁਸੀਂ ਬੜੇ ਸਿਆਣੇ ਸਮਝਦਾਰ ਹੋ ਤੁਸੀ ਦੱਸੋ ਕਿ ਅਗਰ ਸੁਖਬੀਰ ਜੀ ਨਹੀ ਤਾਂ ਕੌਣ ?
    ਇਹ ਜੋ ਸਿਆਸੀ ਸਕੱਤਰਾਂ ਵੱਲੋਂ ਸ਼ੋਰ ਮਚਾਇਆ ਜਾ ਰਿਹਾ ਇਹ ਸਚਾਈ ਨਹੀ ਸਚਾਈ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਅਤੇ ਰਹੇਗਾ ਵੀ

  • @user-cb8ui4yq1x
    @user-cb8ui4yq1x Месяц назад

    Sukhbir varga parthan kis parti vich v nahi.good insan

  • @daljitsingh4284
    @daljitsingh4284 Месяц назад

    Makhu saab koi vadiya bande nu lai leya karo debate layi....asi tuhadi har video dekhde haan bhut sohna bolde ho tusi

  • @Kenkalsi
    @Kenkalsi Месяц назад

    Akali Dal da khazana khali hai.
    Kharcha kaun kru?
    Kehde bnde de kehan te lok Parchi ktvaunge?
    Rehna ta Sukhbir hi hai.
    1 family 1 seat is future of SAD.

  • @sandhu3507
    @sandhu3507 Месяц назад

    ਬਾਦਲਾ ਦਾ ਅਕਾਲੀ ਦੇਖ ਲਓ “ ਜੱਥੇਦਾਰ ਹਰੀਸ਼ ਢੰਡਾ ਖਾਲਸਾ 😜😜

  • @jspawaar675
    @jspawaar675 Месяц назад +2

    ਵੀਰ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ ਸੱਤ ਸ੍ਰੀ ਅਕਾਲ ਜੀ, ਇਹਨੂੰ ਪੁੱਛੋ ਕਿ ਸਾਲਿਆ ਚਵਲਾ ਤੈਨੂੰ ਪਤਾ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੂਰਾ ਰਾਜ ਰਿਲੀਜਨ ਮਤਲਬ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਉਸ ਤੋਂ ਵਧੀਆ ਅੱਜ ਤੱਕ ਵਿਸ਼ਵ ਵਿਚ ਵੀ ਕੋਈ ਰਾਜ ਨਹੀਂ ਹੋਇਆ ਹੈ ਜੀ ਸਭ ਤੇ ਹਰਮਨ ਪਿਆਰਾ ਨਾਇਕ ਮਹਾਰਾਜਾ ਰਣਜੀਤ ਸਿੰਘ ਜੀ ਸਨ ਪਰ ਇਹ ਤਾਂ ਖੁਦ ਹੀ ਆਰ ਐਸ ਐਸ ਦੇ ਥੱਲੇ ਲੱਗ ਕੇ ਚੱਲਣ ਲਈ ਫਿਰਦੇ ਸਨ ਪਰ ਉਨ੍ਹਾਂ ਨੇ ਇਹਨਾਂ ਚੋਣਾਂ ਵਿਚ ਇਹਨਾਂ ਨੂੰ ਮੂੰਹ ਨਹੀਂ ਲਾਇਆ ਸੀ

    • @AmarjitSingh-eq3rl
      @AmarjitSingh-eq3rl Месяц назад

      ਉਦੋ ਵੋਟਾਂ ਦਾ ਰਾਜ ਨਹੀ ਸੀ

    • @AmarjitSingh-eq3rl
      @AmarjitSingh-eq3rl Месяц назад

      ਮਹਾਰਾਜ ਦੇ ਸਮੇਂ ਵੋਟਾਂ ਨਹੀ ਪੈਂਦੀਆਂ ਸਨ

    • @jspawaar675
      @jspawaar675 Месяц назад

      @@AmarjitSingh-eq3rlਬਿਲਕੁਲ ਸਹੀ ਹੈ ਕਿ ਵੋਟਾਂ ਨਹੀਂ ਸੀ ਪੈਂਦੀਆਂ ਉਸ ਸਮੇਂ ਵਿੱਚ! ਪਰ ਇਹ ਕਹਿੰਦਾ ਹੈ ਕਿ ਧਰਮ ਦੇ ਅਧਾਰ ਤੇ ਕੋਈ ਵੀ ਦੇਸ਼ ਅੱਗੇ ਨਹੀਂ ਵਧ ਸਕਦਾ ਹੈ ਜੀ ਕਿਉਂਕਿ ਮੈਂ ਇਹੀ ਉਦਾਹਰਣ ਦਿੱਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਧਰਮ ਦੇ ਅਧਾਰ ਤੇ ਹੀ ਸੀ ਪਰ ਉਸ ਦੀ ਹਰਮਨਪਿਆਰਤਾ ਅੱਜ ਤੱਕ ਸਭ ਤੋਂ ਵੱਧ ਰਿਕਾਰਡ ਐ ਜੀ

  • @s.sarvansingh5714
    @s.sarvansingh5714 Месяц назад +3

    ਥਾਂਡਾ ਫਿਰ ਪੰਜਾਬ ਦਾ ਪਖ ਨਹੀ ਲੈ ਪਾਇਆ।ਰਸਸ ਤੇ ਕਟੜ ਹਿੰਦੂਤਵ ਦਾ ਪਖ ਪੂਰ ਗਿਆ। ਭਾਈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਿਲਾਫ ਬੋਲ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਦਾ ਸਭ ਤੋ ਵਧੀਆ ਰਾਜ ਹੋਇਆ। ਇਹਨਾ ਕਰਕੇ ਹੀ ਬੇਕਸੂਰ ਜੇਲ ਵਿੱਚ ਬੰਦ ਹਨ।ਬਾਹਰੋ ਨਿਰਮਲ ਜਿਓ ਮੈਲੇਹਨ।

  • @BakshishSingh-vk2bm
    @BakshishSingh-vk2bm Месяц назад

    Kashmir agar Punjab ton advance how ga sarkar phir kis ki hogi Kashmir te jra Tanda Saab nu pusho kush gurbr hai ji

  • @mygardeningdiaries
    @mygardeningdiaries Месяц назад

    Makhu sab badal sab ne hard work keeta je sare har gye te dosh badal sab te la ditte

  • @DineshSharma-yp1wf
    @DineshSharma-yp1wf Месяц назад

    Hun makhu ne topic badal liya jadon katarpanthi te koyi jawab nahi c

  • @jasjitsingh3870
    @jasjitsingh3870 Месяц назад

    Dhanda sahib tusi keha Akali dal moderate hai Te Amritpal singh extreme conservative / rightest hai is Lai samjota nahi ho sakda par BJP V EXTREME FAR RIGHT WING PARTY HAI FIR BJP NAAL ALLIANCE KIS TRA SAHI HAI

  • @amrinderrandhawa432
    @amrinderrandhawa432 Месяц назад

    ਸਿਮਰਨਜੀਤ ਮਾਨ ਨਹੀ ਜਿੱਤਿਆ ਆਪਣੀ ਸੀਟ ਉਸ ਨੇ ਤਾਂ ਅੰਮ੍ਰਿਤਪਾਲ ਦੇ ਹੱਕ ਚ ਸੀ ਮੱਖੂ ਸਹਿਬ ਕਿਵੇਂ ਆਖ ਸਕਦੇ ਹੋ ਤੇ ਅਕਾਲੀ ਦਲ ਬਾਦਲ 5-7 ਸੀਟ ਜਿੱਤ ਜਾਂਦਾ ਤੁਸੀ ਲੱਗਦਾ ਇੱਕ ਤਰਫਾ ਹੋਏ ਹੋ ਅੱਜ ਕੱਲ,..?

    • @sandhu3507
      @sandhu3507 Месяц назад

      ਅੰਮ੍ਰਿਤਪਾਲ ਸਿੰਘ ਖਾਲਸਾ ਨੇ ਅਜ਼ਾਦ ਚੋਣ ਲੜੀ ਹੈ “ ਨਾਂ ਕੀ ਸਿਰਮਨਜੀਤ ਸਿੰਘ ਮਾਨ ਪਾਰਟੀ ਵੱਲੋ ਚੋਣ ਲੜੀ ਸੀ,

  • @HarjinderSingh-gc1jm
    @HarjinderSingh-gc1jm Месяц назад

    Dhanda ji fir hindustan da haal v bura hove ga kyu ki bharet to hindu rashter banana ja rha

  • @livestreaming3482
    @livestreaming3482 Месяц назад

    ਮਖੂ ਸਾਹਿਬ ਕਿਉਂ ਇਸ ਨਾਲ ਸਿਰ ਖਪਾਈ ਕਰਦੇ ਹੋ ਜੀ

  • @kuldeepgill9078
    @kuldeepgill9078 Месяц назад

    Smart man good, uber smart , very bad , you are god , Mr black coat ?

  • @harjitkaur3769
    @harjitkaur3769 Месяц назад

    Loka nu badla diya kartoota da pata lag chla hai ehna ta apney guruia nu nahi bakhsiya

  • @khushwindergrewal2819
    @khushwindergrewal2819 Месяц назад

    Akali dal da name change krke india dal rakh lawo dhanda ji

  • @user-cf3vx3uc9k
    @user-cf3vx3uc9k Месяц назад

    Makhu sir is no kuch nahi pata Punjab the janta tha

  • @SurinderSingh-jk4er
    @SurinderSingh-jk4er Месяц назад

    If Akali Dal is a political party than it should unite with B J P Orissa B J D party is not small party but even than it lost What is your enemity with Sukhbir Tell ? Dhindsa and Maluka are proved B J P supporter Now Tell where Bibi Parampal Kaur stands who contested on B J P ticket also tell Simranjit Singh and his son position

  • @chananrayat7267
    @chananrayat7267 Месяц назад

    Harish ji, sikhism tan sarbatt da bhala mangdi aa ji. Akali Dal, tan maria ji jadon Amli Sukhbir ne ehdi Punjabi Party bna ditti. Fer Sukhbir played the rule of BJP hindu leader killing of many many of sikhs including Jathedar Kaunke ji. Sikhism is accepted by all humans. Today's Akali Dal is hated by hindus as well as Sikhs. Sukhbir Akali Dal is no more than a party of Masands. 92 Lakh kharch dita c Saude Sadh di adds te. Sukhbir is a moorakh lootera politician. How is Sukhnivas made? Why do Sukhbir buses go to Delhi Airports, not the state of Punjab buses. Akali Dal masandan di looteri party aa ji. Waheguru ji.

  • @dayasingh8859
    @dayasingh8859 Месяц назад +3

    ਚਲਵ ਬੇਸ਼ਰਮ ਨਮੂਨਾ ਲੋਕਾਂ ਮੁੱਖ ਜੀ ਇਹ ਅਕਾਲੀ ਨਹੀਂ ਇਹ ਤਾਂ ਪੈਸੇ ਬਣਾਉਣ ਆਏਂ ਨੇ ਇਹ ਨਾਂ ਲੀਡਰਸ਼ਿਪ ਅੱਜ ਦਾ ਅਕਾਲੀ ਦਲ ਵਾਲਾ ਵੋਟਾਂ ਲੱਭ ਨੇ ਗੱਲ ਸਿੱਖਾ ਕੌਮ ਦੀ ਕਰਨੀ ਨਹੀਂ

  • @kulwantsingh9623
    @kulwantsingh9623 Месяц назад

    Punjab।।da।nuksan।badal।te।congres।kita

  • @Kuldeepsinghwoodworks
    @Kuldeepsinghwoodworks Месяц назад

    Aise leaderon Ke Karan hi Akali Dal ka Beda gark Hua Hai

  • @ManjeetSingh-gq5pw
    @ManjeetSingh-gq5pw Месяц назад

    Sukhbir badal nu eh moka nhi gwana chahida sgpc kiu chup

  • @Singh-by2qw
    @Singh-by2qw Месяц назад

    Ajj Saudi, Qatar tey hor mulak duniya ch top kar rahey ney tey eh kehnda k dharam dey naam tey states fail ney 😂

  • @alambirsingh5076
    @alambirsingh5076 Месяц назад

    ਬਾਦਲ ਹਟਾੳ ਅਕਾਲੀ ਦਲ ਬਚਾੳ

  • @Tangovlog_CHD
    @Tangovlog_CHD Месяц назад +1

    Punjab Day loka nu Tey Punjabi loka nu BJP RSS Tey ajanseya badnaam kar Kay khatam kare ghe ohh time Suru kar ta sey par BJP har Gaye Hun koi hor palan kar rahey hai 😊

  • @RAMSINGH-fh8kl
    @RAMSINGH-fh8kl Месяц назад

    ਐਵੇਂ ਭੋਲੀ ਜਾਦਾ dhada ja

  • @varindersinghsivia2090
    @varindersinghsivia2090 Месяц назад

    Sukhbir businessman hai na oh sikh hai na politicial, ohnu sirf eh dikhda hai k j oh khadoor sahib ton panth de hakk vich bhugat da hai, tan bjp ne ohde delhi wale hotel te hor kaale kaarname sahmne lai aune. Duji gall sgpc v ohde lyi business hai, beant chdaava te jameena da thekka jo guru ghra da hai, oh sbb badal de hatho chla jaayega j oh pardhaangi chhd da hai. For sukhbir akaali dal jaave dhathe khooh ch, bss sgpc aali kmaayi te Akal takht sahb ohde hatho ni jana chahida. He knows j ik vaar pardhangi gyi te badal privaar hmesha lyi es game cho bahr hojega