ਲਾਰੈਂਸ ਬਿਸ਼ਨੋਈ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ਹਿਜ਼ਾਦ ਭੱਟੀ ਨੇ ਕੀ ਕਿਹਾ ?

Поделиться
HTML-код
  • Опубликовано: 20 июн 2024
  • ਲਾਰੈਂਸ ਬਿਸ਼ਨੋਈ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ਹਿਜ਼ਾਦ ਭੱਟੀ ਨੇ ਕੀ ਕਿਹਾ?
    ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਹੋਰ ਖਬਰਾਂ ਸਵਰਨ ਸਿੰਘ ਟਹਿਣਾ ਦੇ ਨਾਲ
    Report: Swarn Tehna
    Host: Harjinder Thind
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    RUclips:
    / redfmcanada
    #punjabnews #punjab #punjabi #news #punjabinews #redfmcanada
  • РазвлеченияРазвлечения

Комментарии • 12

  • @hargopallal1334
    @hargopallal1334 Месяц назад +1

    22 G APP G NOO SATSHEREE AKAAAL G FROM PALA DUBAI UAE FROM MY FAMELY ❤❤❤❤❤❤❤❤❤❤

  • @Kiranpal-Singh
    @Kiranpal-Singh Месяц назад

    ਸਰਕਾਰਾਂ ਦਾ ਕੰਮ ਦੇਖੋ, ਸਭ ਕੰਮ ਪ੍ਰਾਈਵੇਟ ਕਰ ਦਿਓ, ਸਰਕਾਰ ਖੁਦ ਕੰਮ ਕਿਉਂ ਨਹੀਂ ਕਰਦੀ ?

  • @satpalsingh8770
    @satpalsingh8770 Месяц назад

    ਟੇਹਣਾ ਸ਼ਾਬ ਪਾਣੀ ਵੀ ਪੀ ਲਿਆ ਕਰੋ ਸਤਿ ਸ੍ਰੀ ਅਕਾਲ

  • @PunjabiMunda-sz3sk
    @PunjabiMunda-sz3sk Месяц назад

    ssa ji

  • @MsSurinderChahal
    @MsSurinderChahal Месяц назад +1

    ਭਾਜਪਾ ਦਾ ਅੰਤ ਨੇੜੇ ਹੈ। ਜੋ ਵਗੈਰ ਮਤਲਬ ਦੇ ਆਪ ਪਾਰਟੀ ਦੇ ਲੀਡਰਾਂ ਨੂੰ ਪਰੇਸ਼ਾਨ ਕਰ ਰਹੀ ਹੈ। ਭਾਜਪਾ ਦਾ ਹਾਲ ਵੀ ਉਹੀ ਹੋਣਾ ਜੋ 84 ਦੇ ਕਾਂਢ ਕਰਕੇ ਕਾਂਗਰਸ ਦਾ ਹੋਇਆ।

    • @Kiranpal-Singh
      @Kiranpal-Singh Месяц назад

      ਪੰਜਾਬ ਵਿੱਚ ਖਾਸ ਪਾਰਟੀ ਦੇ ਅਨਿਆਂ ਬਾਰੇ ਵੀ ਬੋਲੋ ?

  • @AmarjitSingh-zc2jh
    @AmarjitSingh-zc2jh Месяц назад

    Rukha pun of presenter i noticed.

  • @Kiranpal-Singh
    @Kiranpal-Singh Месяц назад +1

    ਭਾਜਪਾ ਦੀ ਤਰਾਂ ਸਭ ਪਾਰਟੀਆਂ ਤਾਕਤ ਦੀ ਦੁਰਵਰਤੋਂ ਕਰਦੀਆਂ ਹਨ, *ਪੰਜਾਬ ਵਿੱਚ ਖਾਸ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ* !

  • @user-wq5qw4rm4s
    @user-wq5qw4rm4s Месяц назад

    ਬੀ ਜੇ ਪੀ ਨੂੰ ਪੰਜਾਬ ਵਿੱਚ ਵੜਨ ਨਾ ਦਿਉ

  • @MsSurinderChahal
    @MsSurinderChahal Месяц назад

    ਹਾਏ ਨੀ ਮੋਦੀ ਜੋਗ ਕਰਦਾ ,
    ਘੱਟ ਗਿਣਤੀ ਦੀ ਸਰਕਾਰ ,
    ਬਹਿ ਗਿਆ ਸਾਰਾ ਖੇਡ ਵਿਗਾੜ ,
    ਹਾਏ ਨੀ ਮੋਦੀ ਚੋਜ ਕਰਦਾ ,
    ਗੱਪ ਮਾਰੇ ਵੱਡੇ ਵੱਡੇ ,
    ਜੋਗ ਕਰ ਨਵੇਂ ਹੀ ਸੱਪ ਉਹ ਕੱਢੇ,
    ਹਾਏ ਨਾ ਟਕਲੂ ਮੌਜ ਕਰਦਾ ,
    ਹਾਏ ਨੀ ਮੋਦੀ ਚੋਜ ਕਰਦਾ ,
    ਸੁਰਿੰਦਰ ਗੱਪੀ ਅਤੇ ਮਕਾਰ ,
    ਮੋਦੀ ਦੀ ਸਾਰੀ ਸਰਕਾਰ,
    ਕਿਸੇ ਤੋਂ ਕੀ ਪਰਦਾ ,
    ਹਾਏ ਨੀ ਢੋਂਗੀ ਢੌਂਗ ਕਰਦਾ।