ਪਿਛਲੇ 9-10 ਸਾਲ ਤੋ ਮੱਝਾਂ ਦੇ ਵਾੜੇ ਚ ਨਰਕਭਰੀ ਜਿੰਦਗੀ ਕੱਟ ਰਿਹਾ ਸੀ ਇਹ ਰੱਬ ਰੂਪੀ ਵੀਰ ਹਲਾਤ ਤੁਹਾਡੇ ਸਾਹਮਣੇ ਨੇ ਜੀ

Поделиться
HTML-код
  • Опубликовано: 29 дек 2024

Комментарии • 4,5 тыс.

  • @manoharlal623
    @manoharlal623 3 года назад +76

    ਰੱਬ ਤੁਹਾਡੀ ਅਪਨਾ ਫ਼ਰਜ਼ ਸੇਵਾ ਸੁਸਾਇਟੀ ਟੀਮ ਤੇ ਰੱਬ ਅਪਨਾ ਮੇਹਰ ਭਰਿਆ ਹੱਥ ਸਦਾ ਰੱਖੇ ਤੇ ਇਹ ਬੀਰ ਭਰਾ ਜਲਦ ਤੋਂ ਜਲਦ ਘਰ ਪਹੁੰਚ ਸਕੇ

  • @palkharoud6004
    @palkharoud6004  3 года назад +230

    ਹਜੇ ਤੱਕ ਇਸ ਵੀਰ ਦਾ ਘਰ ਨੀ ਮਿਲਿਆ ਸਾਰੇ ਭੈਣ ਭਰਾਂ ਜਰੂਰ ਸੇਅਰ ਕਰੋ ਵੀਡੀਓ ਤਾ ਜੋ ਇਸ ਵੀਰ ਨੂੰ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ ਅਤੇ ਇਹਨਾ ਬੰਦਿਆਂ ਤੇ ਕਨੂੰਨੀ ਕਾਰਵਾਈ ਕੀਤੀ ਜਾ ਸਕੇ 🙏

    • @princebedi2611
      @princebedi2611 3 года назад +5

      Sir g apna contact number share kar dio

    • @palkharoud6004
      @palkharoud6004  3 года назад +9

      @@princebedi2611 7307000085

    • @urbanurban3044
      @urbanurban3044 3 года назад +7

      Paji bouht vadiya ees gujar nu jutiya marniya Chahidiya

    • @urbanurban3044
      @urbanurban3044 3 года назад +5

      Ehh jadu tone kar k gulaam bna k rakhde aa our kamm karvande aa

    • @urbanurban3044
      @urbanurban3044 3 года назад +1

      God bless you paji 🙏🙏

  • @rajankamboz8377
    @rajankamboz8377 3 года назад +381

    ਵਾਹ ਓਏ ਸ਼ੇਰਾ ਰੱਬ ਤੈਨੂੰ ਚੜਦੀਕਲਾ ਚ ਰੱਖੇ, ਨਾ ਕਿਸੇ ਦਾ ਧਰਮ ਪੁੱਛਣਾ ਨਾ ਕਿਸੇ ਦੀ ਜਾਤ,ਸਭ ਤੋਂ ਵੱਡੀ ਸੇਵਾ ਤੇਰੀ ਭਰਾਵਾ ਰੱਬ ਤੈਨੂੰ ਲੰਬੀਆਂ ਉਮਰਾਂ ਬਖ਼ਸ਼ੇ। ਥੋਡੀ ਸੰਸਥਾਂ ਤੇ ਰੱਬ ਏਵੇਂ ਹੀ ਮਿਹਰ ਭਰਿਆ ਹੱਥ ਰੱਖੇ ।

    • @baljindersharma4678
      @baljindersharma4678 3 года назад +5

      Wah rabb mehr kre tuhade te

    • @deepsingh9569
      @deepsingh9569 3 года назад +4

      Malak thodi teem ta Maher kra

    • @vjyashguri2189
      @vjyashguri2189 3 года назад +1

      ❤️❤️

    • @rupndersinghrupnder7732
      @rupndersinghrupnder7732 3 года назад

      ☺️☺️☺️☺️

    • @Jenvlogs404
      @Jenvlogs404 2 года назад

      He’s savage and respected, must confront the head as peopIe are being traded, the guy was connected to another village. There’s personality and value difference.

  • @muhammadshafiqe6759
    @muhammadshafiqe6759 2 года назад +45

    I am from Pakistan 🇵🇰🇵🇰 Panjab Dil Khush ho Gia paji buhat wadia Kardy oo tusi buhat hi changaa🥰🥰

    • @ArpanaRani-j1b
      @ArpanaRani-j1b 9 месяцев назад

      Comment karne ke liye dhanyvad ji brother thank you

  • @billawalgaming7783
    @billawalgaming7783 3 года назад +385

    ਵੀਰ ਜੀ ਤੁਹਾਡੇ ਮਾਤਾ ਪਿਤਾ ਨੇ ਮੋਤੀ ਦਾਨ ਕੀਤੇ ਹੋਣਗੇ ਜੋ ਕਿ ਉਹਨਾਂ ਨੂੰ ਤੁਹਾਡੇ ਜਿਹਾ ਬੇਟਾ ਮਿਲਿਆ 👍👍👍👍👍

  • @mahanthprasad5822
    @mahanthprasad5822 3 года назад +159

    वीर जी आप बहुत अच्छा काम कर रहे है भगवान आपको लंबी उमर दे और आपके जैसे इंसान की जरूरत हैं हर कोई आपके जैसा इन्सान बन जाए तो फिर दुनियां ही बदल जाएगी ।इस विडियो से पत्ता चलता है कि इन्सानियत अभी भी जिंदा हैं ।

    • @ksandhar8625
      @ksandhar8625 3 года назад +3

      Very good very nice veer g.

  • @sureshgera816
    @sureshgera816 3 года назад +65

    ਬਹੁਤ ਵੱਡਾ ਉਪਰਾਲਾ ਕਰ ਰਹੀ ਤੁਹਾਡੀ ਸੰਸਥਾਂ 🙏
    ਪ੍ਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @GurjanTਧਾਲੀਵਾਲ
    @GurjanTਧਾਲੀਵਾਲ 2 года назад +7

    ਪਾਲ ਵੀਰ ਤੁਹਾਡੀ ਮਾਤਾ ਬਹੁਤ ਹੀ ਧੰਨ ਹੌਵੇਗੀ ਜੌ ਰੱਬ ਦਾ ਫਰੀਸਤਾ ਦੂਨੀਆ ਦੀ ਭਲਾਈ ਕਰਨ ਤੌ ਊਪਰ ਕੂੱਝਨੀ ਸਮਝਦਾ ਪਾਲ ਵੀਰ ਵਰਗਾ ਦੁਨੀਆ ਤੇ ਫਰੀਸਤਾ ਬਣ ਕੇ ਆਈਆ ਏ ਨਾ ਕੌਈ ਏਹੌ ਜਿਹਾ ਹੌਏਆ ਨਾ ਹੌਣਾ ਪੂਰੀ ਦੂਨੀਆ ਪਾਲ ਵੀਰ ਦਾ ਦੇਨ ਨਹੀ ਦੇ ਏਹੋ ਜਿਹਾ ਕੰਮ ਕਰਨ ਵਿੱਚ ਦਲੇਰੀ ਦੀ ਲੌੜ ਹੂੰਦੀ ਏ ਜੌ ਸਾਡੇ ਵੀਰ ਨੂੰ ਕੰਲਗਈਆ ਵਾਲੇ ਨੇ ਬਹੁਤ ਦਿੱਤੀ ਏ ਮੈ ਅਰਦਾਸ ਕਰਦਾ ਮੇਰੇ ਵੀਰ ਨੂੰ ਤੇ ਉਨਾ ਦੀ ਟੀਮ ਤੇ ਮੇਰਾ ਬਾਬਾ ਨਾਨਕ ਹੌਰ ਤਰੱਕੀਆ ਬਖਸੇ ਇਕ ਦਿਨ ਵੀਰ ਸਾਰੇ ਏਹੌ ਜਿਹੇ ਲੌਕਾ ਦਾ ਭਲਾ ਕਰ ਸਕੇ ਤੇ 🙏🏻ਜੌੜ ਕੇ ਬੇਨਤੀ ਕਰਦਾ ਅਪਾ ਸਾਰੇ ਵੀਰ ਦਾ ਸਾਥ ਦੇਈਏ ਤਾ ਜੋ ਵੀਰ ਦਾ ਕੰਮ ਹੌਰ ਵੀ ਆਸਾਨ ਹੌ ਸਕੇ ਮੇਰੇ ਵੱਲੌ (ਗਰਜੰਟ ਧਾਲੀਵਾਲ )ਕੌਈ ਗਲਤੀ ਹੌ ਗਈ ਹੌਵੇ ਤਾ ਮਾਫਕਰੇਓ 🙏🏻🙏🏻🙏🏻🙏🏻

  • @onoffmedia8234
    @onoffmedia8234 3 года назад +28

    ਸਰਪੰਚ ਸਾਹਬ ਹੱਕ ਤੁਹਾਡਾ ਬਣਦਾ ਸੀ ਇਕੱਲੇ ਪਾਲ ਵੀਰ ਨੇ ਠੇਕਾ ਨਹੀਂ ਲਿਆ ਆਪਣਾ ਸਭ ਦਾ ਹੱਕ ਬਣਦਾ

  • @khushpalsingh4186
    @khushpalsingh4186 3 года назад +174

    ਬਹੁਤ ਵਧੀਆ ਕੀਤਾ ਵੀਰ ਜੀ, ਇਸ ਗਰੀਬ ਤੇ ਅਹਿਸਾਨ ਕਰਕੇ,ਪ੍ਮਾਤਮਾ ਤੁਹਾਡਾ ਭਲਾ ਕਰੇ!

  • @hardeepsinghchouhan6247
    @hardeepsinghchouhan6247 3 года назад +657

    ਧੰਨ ਹੈ ਉਹ ਮਾਂ ਜਿਸ ਨੇ ਤੁਹਾਡੇ ਵਰਗੇ ਹੀਰਿਆਂ ਨੂੰ ਜਨਮ ਦਿੱਤਾ.....

  • @shabnamkehra2021
    @shabnamkehra2021 2 года назад +6

    ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @RajinderKaur.7604
    @RajinderKaur.7604 3 года назад +168

    ਸੇਵਾ ਕਰਨ ਵਾਲੇ ਸਾਡੇ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @Manpreetkaur-eg4sz
    @Manpreetkaur-eg4sz 3 года назад +65

    ਅਕਲ ਨੂੰ ਹੱਥ ਮਾਰਣ ਦੀ ਲੋੜ ਹੈ ਸਰਕਾਰ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਜੀ

  • @robinsingh6635
    @robinsingh6635 3 года назад +53

    ਇਹ ਹੁੰਦੇ ਨੇ ਅਸਲੀ ਸਰਦਾਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਪੁੱਤਰ
    ਉੱਚੀ ਤੇ ਸੁੱਚੀ ਸੋਚ ਦੇ ਮਾਲਿਕ ਜਦੋਂ ਏਹੋ ਜਿਹੇ ਨੇਕ ਕੰਮ ਕਰਦੇ ਹਨ ਤਾਂ ਤਾਰੀਫ਼ ਕਰਨ ਲਈ ਸ਼ਬਦ ਥੁੜ ਜਾਂਦੇ ਨੇ
    ਧੰਨ ਹੈ ਤੁਹਾਡੀ ਸੋਚ ਧੰਨ ਹੈ ਤੁਹਾਡਾ ਕਾਰਜ਼❤️❤️🙏🙏🙏🙏🙏

    • @harman_sandhey_
      @harman_sandhey_ Год назад +2

      00

    • @rehmatboutique5891
      @rehmatboutique5891 4 месяца назад

      Waheguru jii

    • @rehmatboutique5891
      @rehmatboutique5891 4 месяца назад

      Dhan Dhan Dashmesh Pita Guru Gobind Singh jii Maharaj Jio Ap Ji De Charna Vich Adar Satkar Porvak Matha Tekde a Ji Waheguru Ji

  • @reetChauhan9728
    @reetChauhan9728 Год назад +16

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ🙏🙏

  • @navpreet5523
    @navpreet5523 3 года назад +113

    Brother ਸੋਡੇ ਵਰਗਾ ਕੋਈ ਵੀ ਨਹੀ ਬਣ ਸਕਦਾ 🙏🙏🙏🙏🙏🙏🙏

  • @ahiyoo4266
    @ahiyoo4266 3 года назад +61

    Hanuman ji ...tuhaadi organization nu hameshaa mehr bakshe..u r doing gods work

  • @amritpalsingh1425
    @amritpalsingh1425 3 года назад +58

    ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ

  • @jeediladeeb2057
    @jeediladeeb2057 2 года назад +3

    ਜਿਉਂਦੇ ਰਹੋ ਪਾਲ ਬਾਈ । ਮਾਲਕ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ। ਲੋਕਾਂ ਨੂੰ ਸੱਚ ਰੱਬ ਭੁੱਲ ਗਿਆ ਹੈ ।

  • @monukumarajaykumar5181
    @monukumarajaykumar5181 3 года назад +120

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕਾਂ ਦੀ ਮਦਦ ਕਰਨ ਲਈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @mohitkulria
    @mohitkulria 3 года назад +150

    मन्दबुद्धि लोगो के भगवान है आप जैसी संस्था के लोग
    जय जवान जय किसान
    सपोर्ट किसान आंदोलन from RJ31

    • @ankushsuthar34
      @ankushsuthar34 3 года назад

      और भाई जी किआ हो

    • @ankushsuthar34
      @ankushsuthar34 3 года назад

      मै अंकुश सुथार रावतसर से हु

  • @navjotsingsapra8
    @navjotsingsapra8 3 года назад +9

    ਬਹੁਤ ਵਧੀਆ ਵੀਰ ਜੀ ਬਾਬਾ ਬੁੱਢਾ ਜੀ ਤੁਹਾਡੇ ਤੇ ਮੇਹਰਾ ਕਰਨ ਤੁਹਾਨੂੰ ਚੜਦੀਆਂ ਕਲਾ ਵਿੱਚ ਰੱਖਣ 🙏🙏

  • @GurnekSingh-l6c
    @GurnekSingh-l6c 2 месяца назад +1

    ਸਤਪਾਲ ਸਿੰਘ ਪਾਲ ਵੀਰ ਜੀ ਕੋਈ ਪਿਛਲੇ ਜਨਮ ਦੇ ਚੱਗੇ ਕਰਮ ਕੀਤੇ ਅੱਗੇ ਆ ਰਹੇ ਹਨ 💚🙏🙏🙏 ਵਾਹਿਗੁਰੂ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯

  • @portugalwaleyaar1149
    @portugalwaleyaar1149 3 года назад +171

    ਪਤਾ ਨਹੀ ਲੋਕਾ ਦੀ ਜਮੀਰ ਕਿਓੁ ਮਾਰ ਗਈ
    😭😭😭😭🙏🏻🙏🏻

  • @penduclubpb0325
    @penduclubpb0325 3 года назад +597

    ਜਿਹੜੇ ਜਿਹੜੇ ਕਾਲੀ ਟੋਪੀ (ਐਨਕਾਂ)ਵਾਲੇ ਬਾਈ ਨੂੰ ਪਿਆਰ ਕਰਦੇ ਹਨ ਉਹ ਲਾਈਕ ਕਰੋ

    • @BaljitSingh-kf2kw
      @BaljitSingh-kf2kw 3 года назад +2

      Ghussa e sala …

    • @penduclubpb0325
      @penduclubpb0325 3 года назад +14

      @@BaljitSingh-kf2kw ਗਰੀਬਾਂ ਨੂੰ ਗੁਲਾਮੀ ਤੋਂ ਛੜਵਾਉਣ ਵਾਲੇ ਯੋਧੇ ਹੁੰਦੇ ਨੇ

    • @BaljitSingh-kf2kw
      @BaljitSingh-kf2kw 3 года назад +3

      @@penduclubpb0325 hahahah 7 billion lok a zindgi che 😂😂…baki smj gya mai ki kena chunda

    • @penduclubpb0325
      @penduclubpb0325 3 года назад +12

      @@BaljitSingh-kf2kw ਵੀਰੇ ਹਰ ਇੱਕ ਆਦਮੀ ਨੂੰ ਜਿੰਦਗੀ ਆਜਾਦੀ ਨਾਲ ਜਿਉਣ ਦਾ ਅਧਿਕਾਰ ਹੈ ਜਦੋ ਆਪਣੇ ਤੇ ਪੈਦੀ ਆ ਉਦੋਂ ਪਤਾ ਲੱਗਦਾ

    • @JATT-ZONE
      @JATT-ZONE 3 года назад +14

      @@BaljitSingh-kf2kw 7 billion cho ik adha tu v azaad kra de

  • @kajalmalik951
    @kajalmalik951 3 года назад +79

    ਵੀਰ ਜੀ ਤੁਸੀਂ ਬਹੁਤ ਸਹੀ ਹੋ ਇਹਨਾਂ ਨੂੰ ਸਜਾ ਦਿਵਾਉਣ ਚਾਹੀਦੀ ਆ👏👏👏👏 ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ਸਲੂਟ ਰੱਬ ਜੀ ਲੰਬੀ ਉਮਰ ਦੀ ਵੀਰ ਖ਼ੁਦਾ ਤੁਹਾਡੇ ਨਾਲ ਹੋੲੇ

  • @bhaggagujjar25
    @bhaggagujjar25 7 месяцев назад +5

    ਸ਼ਾਬਾਸ਼ ਜਮ ਤਾਂ ਮਾਂ ਨੇ ਪਾਲ ਖਰੋਡ ਅਣਖੀ ਸੂਰਮਾ ਜੋਧਾ ਸੁਰਮਾ ਅੱਲਾ ਪਾਕ ਸਦਾ ਸਦਾ ਸਲਾਮਤ ਰੱਖੇ

  • @GURSEWAKSINGH-v7h
    @GURSEWAKSINGH-v7h 3 года назад +7

    ਵਾਹ ਓ ਮੇਰੇ ਪਾਲ ਖਰੋੜ ਸ਼ੇਰ ਭਰਾ ਤੇ ਰੇ ਨਾਲ ਸ਼ੇਰ ਮਰਦ ਭਰਾਈ ਖੜਨਗੇ ਚੁਤੀਆਂ ਨਹੀ ਪਾਲ ਵੀਰ ਅਸਲ ਖਾਲਸਾ ਵੀਰ ਐ ਮੇਰੇ ਵੱਡੇ ਭਰਾ ਮੇਰੀ ਉਮਰ ਵੀ ਤੇਨੂੰ ਲੱਗ ਜਾਵੇ

  • @Sukhchainsran
    @Sukhchainsran 3 года назад +17

    ਇੱਕ ਗੱਲ ਆ ਜੀ ਇਹਨਾਂ ਦੇ ਪਰਿਵਾਰ ਦਾ ਵੀ ਬੈਕਰਾਊਂਡ ਚੈੱਕ ਜਰੂਰ ਕਰਿਆ ਕਰੋ ।
    ਜਿਵੇਂ ਕਿ ਹੁਣ 5 ਲੱਖ ਮਿਲਣਾ ਤਾਂ ਕੀ ਆ ਕੋਈ ਵੀ ਸਾਂਭਣ ਲਈ ਤਿਆਰ ਹੋਜੇ ਜਿਵੇਂ ਕੋਈ ਭਾਈ ਭਾਬੀ ਜਾ ਕੋਈ ਵੀ ਚਾਚਾ ਤਾਇਆ ਕਿਓਂ ਕੇ ਅੱਜਕਲ੍ਹ ਦੇ ਰਿਸ਼ਤੇ ਵੀ ਪੈਸੇ ਲਈ ਬਣਦੇ ਟੁੱਟਦੇ ਆ।
    ਕਿਤੇ ਬਾਅਦ ਚ ਫੇਰ ਇਹ ਵੀਰ ਐਵੇਂ ਭਟਕਦਾ ਰਹੇ ਸੋ
    👏👏

  • @charanjitbains315
    @charanjitbains315 3 года назад +57

    ਵੀਰ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

  • @balwant2201181
    @balwant2201181 Год назад +5

    Pa ji aap ho guru k sachche bande... Bhagwan aapko aur himmat de.... Naman h pa ji aapko

  • @amritpalsingh3931
    @amritpalsingh3931 3 года назад +12

    22 ਇਕ ਗੱਲ ਐਨਾ ਸਲਿਆਂ ਕੋਲ ਹੀ ਚੱਲ ਕੇ ਆ ਜਾਂਦਾ ਹਰ ਕੋਈ

    • @ekassekhon6697
      @ekassekhon6697 3 года назад +3

      ਵੀਰ ਬਹੁਤ ਗੰਦ ਪਾਇਆ ਏਨਾ ਲੋਕਾਂ ਨੇ ਸਾਰੀਆਂ ਤਾਂ ਸੜਕਾਂ ਦਾ ਬੁਰਾ ਹਾਲ ਕੀਤਾ ਹੋਇਆ ਉੱਪਰੀ ਦੀ ਭੋਲੇ- ਭਾਲੇ ਲੋਕਾਂ ਨੂ
      ਬੰਦੀ ਬਣਾ ਕੇ ਰੱਖਦੇ ਆ

    • @LovepreetSingh-ec3bf
      @LovepreetSingh-ec3bf 3 года назад

      shi gal aa veere🥲

  • @gursharankumar1468
    @gursharankumar1468 3 года назад +7

    ਬਹੁਤ ਹੀ ਸੋਹਣਾ ਵੱਡੇ ਭਰਾ ਰੱਬ ਤੁਹਾਨੂੰ ਤਰੱਕੀ ਬਖਸ਼ੇ ਵਾਹਿਗੁਰੂ ਮੇਹਰ ਕਰੇ🙏🙏

  • @natersingh4945
    @natersingh4945 3 года назад +15

    ਵਾਹਿਗੁਰੂ ਜੀ ਪਾਲ ਖਰੋਡ ਵੀਰ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏

  • @harmindersinghpammu553
    @harmindersinghpammu553 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਵੀਰ ਜੀ ਬਹੁਤ ਖੂਬ
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਤੁਹਾਨੂੰ ਪੂਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਜੀ

  • @prempalsinghsingh9311
    @prempalsinghsingh9311 3 года назад +15

    ਨਵੇਂ ਮੁੱਖ ਮੰਤਰੀ ਸਾਹਿਬ ਜੀ ਏਹ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰਾਂ ਨਾਲ ਤੁਸੀਂ ਦੋ ਪੁਲਿਸ ਕਰਮਚਾਰੀਆਂ ਨੂੰ ਨਹੀਂ ਦੇ ਸਕਦੇ
    ਏਹ ਗੋਰਮਿੰਟ ਦਾ ਹੀ ਕੰਮ ਕਰ ਰਹੇ ਹਨ
    ਬਾਦਲਾਂ ਦੇ ਲਈ ਤਾਂ ਹਜ਼ਾਰਾਂ ਬੰਦੇ ਅੱਗੇ ਪਿੱਛੇ ਲਾਏ ਹੋਏ ਹਨ

  • @sidhuzzfebrics1429
    @sidhuzzfebrics1429 3 года назад +13

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਵੀਰ ਜੀ ਬਹੁਤ ਬਹੁਤ ਧੱਨਵਾਦ 🙏👌🏻

  • @liveandletlive4422
    @liveandletlive4422 3 года назад +7

    ਇਨਸਾਨੀਅਤ ਦੀ ਸੇਵਾ ਸਭ ਤੋ ਵੱਡੀ ਸੇਵਾ ਡਟੇ ਰਹੋ ।

  • @bablasekhon1044
    @bablasekhon1044 9 месяцев назад +1

    ਧੰਨ ਨੇ ੳੁਹ ਮਾਤਾ ਜਿਹਨਾ ਨੇ ਪਾਲ ਵੀਰ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajvirkaur5724
    @rajvirkaur5724 Год назад +8

    Dhan dhan Guru Nanak Dev ji ena t mehr briya hath rkhna ji waheguru ji

  • @gurpreetkaur5033
    @gurpreetkaur5033 3 года назад +10

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਮੇਹਰ ਕਰਨ 👍🏻👍🏻

  • @davidlynn5594
    @davidlynn5594 3 года назад +11

    My Sikh Brothers Always Support the weak and Fight For Those Who Cannot Defend Them Self.

  • @balwinderkumarbaggabagga4579
    @balwinderkumarbaggabagga4579 2 года назад +2

    ਪਾਲ ਵੀਰ ਜੀ ੲਿਹ 302 ਵਾਲਾ ਬੰਦਾ ਕਿਹੜੇ ਪਿੰਡ ਦਾ ਬਦਮਾਸ਼ ੲੇ ਅੱਜ ਬਹੁਤ ਖਰੀ ਕੀਤੀ ਵੀਰ ਜੀ ਤੁਸੀਂ ਰੱਬ ਵਰਗੇ ਵੀਰ ਓ ਭਰਾ ਨੂੰ ਦਿਲੋ ਸਪੋਟ ਆ ਭਰਾ ਪਾਲ ਵੀਰ ਜੀ👍

  • @daljeetvirk3486
    @daljeetvirk3486 2 года назад +12

    ਵਾਹਿਗੁਰੂ ਲੰਬੀ ਉਮਰ ਕਰੇ ਤੁਹਾਡੀ ਵੀਰ ਜੀ ..ਬਹੁਤ ਚੰਗਾ ਕਮ ਕਰ ਰਹੇ ਹੋ

  • @ravibadesha3185
    @ravibadesha3185 3 года назад +147

    Eh hunde aa asli Sardari 🙏🏻🙏🏻🙏🏻
    Insta, Tik Tok te video paake koi sardaari ni hundi 🙏🏻

  • @SatnamSingh-pm4zh
    @SatnamSingh-pm4zh 3 года назад +36

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @tarsemram7288
    @tarsemram7288 2 года назад +1

    ਬਹੁਤ ਵਧੀਆ ਵੀਰੇ ਤੁਸੀਂ ਅਨਿਆ ਦਾ ਭਲਾ ਕਰਦੇ ਹੋ ਸਰਕਾਰ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ਰੱਬ ਤੁਹਾਡਾ ਭਲਾ ਕਰੇ ਜੇਕਰ ਤੁਹਾਡੇ ਵਰਗੇ ਬੀਰ ਹੋਣ ਤਾਂ ਸਾਰਾ ਸਮਾਜ ਸੁਧਰ ਸਕਦਾ ਰੱਬ ਤੁਹਾਡੀ ਉਮਰ ਲੰਬੀ ਕਰੇ

  • @nirmaan9940
    @nirmaan9940 3 года назад +43

    ਵਾਹਿਗੁਰੂ ਮੇਹਰ ਕਰੇ 🙏🙏🙏 ਸਾਰੀ ਟੀਮ ਤੇ 🤝 ਮਾਲਕ ਚੜ ਦੀ ਕਲਾ ਵਿੱਚ ਰੱਖੇ 🙏🙏🙏

  • @alamjitnirmaan4964
    @alamjitnirmaan4964 3 года назад +9

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪਾਲ ਵੀਰ ਤੇ 🙏

  • @vickyboss6686
    @vickyboss6686 3 года назад +12

    ਜਿਉਂਦੇ ਵਸਦੇ ਰਹੋ ਵੀਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

  • @PardeepSingh-ht1qy
    @PardeepSingh-ht1qy 2 года назад +2

    ਵੀਰੇ ਬਹੁਤ ਵਧੀਆ

  • @roshanlalsingla60
    @roshanlalsingla60 3 года назад +34

    Sardar Ji you are a very high class social worker waheguru mein bless you I can only say in your praise

  • @amitkumar3619
    @amitkumar3619 3 года назад +20

    Sing is king 😍 waheguru ji ka Khalsa vaaheguru g ki Fateh 🙏 🙏

  • @Mimi_Mimi_15
    @Mimi_Mimi_15 3 года назад +45

    Very down to earth person . You are truly an inspiration for me 🙏

  • @JaspalSingh-dz3jy
    @JaspalSingh-dz3jy 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਲ ਸਿੰਘ ਜੀ ਮਾਨਸਾ ਜ਼ਿਲ੍ਹੇ ਵਿਚ ਮਦਦ ਦੀ ਲੋੜ ਹੋਵੇ ਤਿਆਰ ਹਾ

  • @alihussainyounis6515
    @alihussainyounis6515 2 года назад +6

    Lots of love and prayers for you. Brother you are doing a great job. Huge respect for you. Rab twady ty mehar kry apna

  • @beautifulworld9626
    @beautifulworld9626 3 года назад +44

    Big brother, you are serving Punjab with a true heart. god bless you always

  • @gurmindersingh5433
    @gurmindersingh5433 3 года назад +59

    ਭਾਜੀ ਇਸ ਤਰਾਂ ਨੀ ਪੁਲਿਸ ਨਾਲ ਲੈ ਕੇ ਜਾਇਆ ਕਰੋ ਅਤੇ ਕੋਈ ਵਕੀਲ ਵੀ ਨਾਲ ਚਾਹੀਦਾ ਫਿਰ ਇਸ ਤਰਾਂ ਦੇ ਬੰਦੇ ਡਰਨਗੇ । ਸਾਲਾ ਹੱਸਦਾ ਸੀ ਤੁਹਾਡੇ ਉਤੇ

    • @advancehumans97
      @advancehumans97 3 года назад

      Veere hasn deyo waheguru dekhda bss mjak khud da hojega kite corona hoje eda deya lokan nu

    • @happysharma933
      @happysharma933 3 года назад

      🙏🌹🌹💯💯👍

    • @oldskoolvibes642
      @oldskoolvibes642 3 года назад

      😂😂

    • @harmailsingh6472
      @harmailsingh6472 3 года назад +1

      ਸੇਰ ਦੀ ਗੁਫਾ ਵਿੱਚ ਹਰੀ ਸਿੰਘ ਨਲੂਆ ਜੀ ਦਾ ਵਾਰਸ ਹੀ ਜਾ ਸਕਦਾ। ਹਰਮੇਲ ਸਿੰਘ ਟੀਟੂ ਕੋਕਰੀ ਕਲਾਂ ।

  • @majorsingh7474
    @majorsingh7474 Год назад

    ਪਾਲ ਵੀਰ ਜੀ ਧੰਨ ਹੈ ਸਾਡੀ ਮਾਤਾ ਜੀ ਜਿਸ ਦੀ ਕੁੱਖੋਂ ਤੁਹਾਡਾ ਜਨਮ ਹੋਇਆ ਹੈ ਮੇਰੇ ਵੱਲੋ ਸਾਰੀ ਟੀਮ ਨੂੰ ਸਾਲੂਟ ਹੈ, ਬਹੁਤ ਕੁੱਤਾ ਇਹ ਸਰੀਫ ਨਾਮ ਦਾ ਬੰਦਾ ਹੈ , ਇਹ ਪੰਜਾਬ ਸਰਕਾਰ ਨੂੰ ਵੀ ਚਾਹਿੰਦਾ ਹੈ ਕਿ ਪਾਲ ਵੀਰ ਜੀ ਦੀ ਇਸ ਸੰਸਥਾ ਦਾ ਜ਼ਰੂਰ ਸਾਥ ਦੇਣਾ ਚਾਹਿੰਦਾ ਹੈ । god bless you

  • @damangalotra2634
    @damangalotra2634 3 года назад +53

    Real sikhi, love you aa veer ji, waheguru humesha thwanu chad di kala ch rakhe

  • @Hardeepsingh-pb8hc
    @Hardeepsingh-pb8hc 2 года назад +4

    ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤️ ਸਤਨਾਮ ਵਾਹਿਗੁਰੂ ਜੀ

  • @bablasekhon1044
    @bablasekhon1044 10 месяцев назад

    ਧੰਨ ਹੋ ਬਾੲੀ ਸਤਪਾਲ ਜੀ ਤੁਸੀ ਜੋ ਬੰਦੇ ਛਡਾਕੇ ਘਰ ਲੱਭ ਲੈ ਦੇ ਹੋ

  • @parmindersinghsivia9888
    @parmindersinghsivia9888 3 года назад +72

    ਛਿੱਤਰ ਪਰੇਡ ਹੋਣੀ ਚਾਹੀਦੀ ਹੈ ਪੁਲਿਸ ਨੂੰ ਫੜਾਓ ਸਾਰੇ ਸਾਲਾਂ ਦੀ ਮੇਹਨਤ ਦਵਾਓ

  • @dilpreet5135
    @dilpreet5135 3 года назад +4

    ਵਾਹਿਗੁਰੂ ਜੀ ਪਿੰਡਾਂ ਵਿੱਚ ਨਾ ਬੈਠਣ ਦੇਣਾਂ ਸਾਨੂੰ ਜੰਮੂ ਵਿਚ ਕੋਈ ਘਰ ਲਈ ਜਮੀਨ ਨਹੀ ਦਿੰਦਾ ਬਾਈ ਜੀ।

  • @satnampannu8168
    @satnampannu8168 3 года назад +11

    ਇਹਨਾਂ ਲੋਕਾਂ ਨੂੰ ਰੱਬ ਤੋਂ ਡਰ ਨਹੀਂ ਲਗਦਾ, ਜੇਕਰ ਇਹਨਾਂ ਦੇ ਬੱਚਿਆਂ ਨਾਲ ਕੋਈ ਇਸ ਤਰ੍ਹਾਂ ਕਰੇ ਫੇਰ ਇਹਨਾਂ ਨੂੰ ਪਤਾ ਲੱਗੇ,

  • @sukhwantdhillon1211
    @sukhwantdhillon1211 2 года назад +1

    ਸਾਨੂੰ ਬਹੁਤ ਬਹੁਤ ਜਿਆਦਾ ਮਾਣ ਹੁੰਦਾ ਕਿ ਸਾਡੇ ਵੀਰ ਪਾਲ ਜੀ ਇੰਨਾ ਵਧੀਆ ਕੰਮ ਕਰ ਰਹੇ ਐ🙏🙏🙏🙏🙏💓💓💓💓💓💓

  • @sarbdhillon8594
    @sarbdhillon8594 3 года назад +23

    ਰੱਬ ਦਾ ਰੂਪ ਹੋ ਤੁਸੀ ਵੀਰ ਜੀ 🙏🙏🙏🙏

  • @newyork1589
    @newyork1589 3 года назад +10

    ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰੱਖਣਾ ਜੀ

  • @rajvirkaur5724
    @rajvirkaur5724 Год назад +5

    Dhan dhan Guru Ramdas ji gin sireyai Tina sawariya waheguru ji

  • @gursewaksingh6652
    @gursewaksingh6652 2 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਦੀਆ ਕੰਮ ਕੀਤਾ ਜੀ ਅਸੀਂ ਮਾਨਸਾ ਤੋਂ ਸੋਡੇ ਨਾਲ ਆ ਜੀ

  • @DaljitSingh-h1p
    @DaljitSingh-h1p 5 месяцев назад +4

    ਵਹਿਗੁਰੂ ਆਪਣਾ ਫਰਜ਼ ਸੇਵਾ ਸੁਸਾਇਟੀ ਚੜਦੀ ਕਲਾ ਬਖਸ਼ੇ

  • @Basics_art
    @Basics_art 3 года назад +23

    Main sadke jawa eho jehe Veera de jina ne ine bhale da kam krn da honsla keeta.... Waheguru tuhanu hmesha khush rakhan... 🙏🙏🙏 Rabb har ghr Eda de putt dewe

  • @MrKandy81
    @MrKandy81 3 года назад +58

    ਨਾਨਕ ਨਾਮ ਚੜਦੀ ਕਲਾ ..🙏🏻🙏🏻

  • @sarbjitsabi7007
    @sarbjitsabi7007 2 месяца назад

    Paal bhai asli sikh ne waheguru ji ka khalsa waheguru ji ki fateh jo veer achhe 2 comment kar rahe ne saare achhi soch de malik ne sab nu mera par naam ❤

  • @Rajinderkaurkhalsa2004
    @Rajinderkaurkhalsa2004 3 года назад +102

    ਵਾਹਿਗੁਰੂ ਜੀ ਮਿਹਰ ਕਰਨ ਸਭ ਤੇ 🙏

  • @khanbawa_0320
    @khanbawa_0320 3 года назад +24

    ਸ਼ੁੱਭ ਕਰਨ ਤੇ ਕਭੀ ਨਾ ਡਰੋ 🙏❤️🙏

  • @ashpandit9290
    @ashpandit9290 3 года назад +69

    Owner - Raju roti ak baar khata hai ya do vari
    Raju with his comfortable smile - ak vari😀🙏

    • @yourikhi
      @yourikhi 3 года назад +4

      Heart just broke....I can't digest it's happening in punjab

    • @SahotaRaaz45
      @SahotaRaaz45 2 года назад +1

      Bharawa chaha he pinde rehde roti raat nu he khade aa gujjar sade hege aa kol

    • @terapyo15
      @terapyo15 2 года назад +2

      @@SahotaRaaz45 gujjar te sulle medieval history to julm Kari jande

  • @bhaggagujjar25
    @bhaggagujjar25 7 месяцев назад +1

    ਮੈਂ ਤੁਹਾਡੀ ਆਪਣੀ ਨਜ਼ੀਰਾਂ ਖਾਣ ਪਾਲ ਖਰੋਡ ਕਾ ਦਿਲ ਸੇ ਧੰਨਵਾਦ ਕਰਦੀ ਹੂ ਪਾਲ ਖਰੋਡ ਜੋਧਾ ਸੂਰਮਾ ਅਣਖੀ ਸੂਰਮਾ

  • @rameshlal230
    @rameshlal230 2 года назад +3

    I salute you Sat Pal Singh ji, God bless you long and healthy life.

  • @pardaphashdoordarshan2994
    @pardaphashdoordarshan2994 3 года назад +18

    ਵੀਰੇ ਬਹੁਤ ਵਧਿਆ ਕੰਮ ਕਰ ਰਹੇ ਹੋ। ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @kanwarsaab5493
    @kanwarsaab5493 3 года назад +16

    Ah sarpanch huni v ena naal rla hoya a .. Yr tahi ta ehna di himmat paindi a eda da vichara bhagat rkhn lyi ...paal veera bht bdia km a thoda .. Waheguru ji chardi kla ch rkhn 🙏

    • @ranikaur4024
      @ranikaur4024 3 года назад

      Yes true sarpanch also not good man .

    • @ranikaur4024
      @ranikaur4024 3 года назад

      Ssa veerji you are doing very good job waheguru ji bless you all. 🙏

  • @kingfahad5710
    @kingfahad5710 2 года назад +1

    First off all I hugely respect sardar people but after I watched videos from this respected man but now i even respect more then before because of this sardar those who treats this way there own people there children will be treated the same .who treats a human being like this? I'm from somlia I will say we have a failed state its been war latest 30 years we kill each other but we don't treat each other like this we will dei instead that someone treat us like animal deiying is more better to be treated this way doesn't matter where we live in this world its countless videos that this respected man showed us how its in this region
    I pray for this sardar to live long i hope allah grant him for his good deeds your children will live respectfully in this world insha allah

  • @shawnnov13
    @shawnnov13 2 года назад +3

    Stay strong, you are a true solder .🙏🇨🇦

  • @bhattiphotographykhanna6281
    @bhattiphotographykhanna6281 3 года назад +7

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖੇ 🙏🙏ਵਾਹਿਗੁਰੂ ਜੀ 🙏🙏

  • @gouravbajaj8361
    @gouravbajaj8361 3 года назад +6

    Vadda sardaar sahab de vadde kam...bai de peera nu hath laun da dil kr pya video vekh k... waheguru g

  • @8425
    @8425 2 года назад

    ਪਾਲ ਬਾਈ ਜੀ ਇਹਨਾ ਤੇ ਪਰਚਾ ਕਰਾਉ ਜੀ ਜਰੂਰ ਜੋ ਕੁਝ ਮਰਜੀ ਹੋ ਜਾਵੇ

  • @SohanSingh-fi5iv
    @SohanSingh-fi5iv 3 года назад +17

    Salute sir aplogo ko jo munukha de Seva kar rahe ho aur mandbudhi logo ko Azad Kara rahe ho sikh Kom jindabad , waheguru da khalsa waheguru de Fateh 🙏🙏🙏🙏

  • @lovedeepbrar7016
    @lovedeepbrar7016 3 года назад +34

    Respect Sardar Bai Bht Sohna kam Kr Rye o Brother ❤️🙏🏻

  • @jaswantlakhanpuri7733
    @jaswantlakhanpuri7733 3 года назад +14

    ਬਹੁਤ ਵਧਿਆ ਕੰਮ ਕਰ ਰਹੇ ਹੋ ਤੁਸੀ ਵੀਰ

  • @kiranpal3847
    @kiranpal3847 2 года назад +2

    Pal kharoud good job keep up good job 😄😃😃🤣🇨🇦canada

  • @terapyo15
    @terapyo15 2 года назад +5

    Love you sir. Thanks for helping this person. God bless you 🙏🙏

  • @sukhmandeeptung5907
    @sukhmandeeptung5907 3 года назад +38

    Waheguru ji hamesha pal veer da saath dain 🙏

  • @ਬੱਬਰਸ਼ੇਰਖਾਲਿਸਤਾਨੀ

    ਇਹਨਾਂ ਕੋਲ ਹੀ ਚੱਲਕੇ ਆਉਦੇ ਆ ਬੰਦੇ ਛਿੱਤਰ ਫੇਰੋ ਵੀਰੇ ਇਹਨਾਂ ਕੰਜਰਾ ਦੇ

  • @sehranali9942
    @sehranali9942 Год назад

    I am from Pakistan 🇵🇰 hum mukaml faimly Beth k apki vedio dekhty Dil. Bhot khus hota apka kam Dekh k bhoooooooot c duain ap k liye karty sada khus rahy kdam kdam pe kamyabi mily apko🤲

  • @nachhatarsingh261
    @nachhatarsingh261 3 года назад +20

    ਐਹੋ ਜਿਹੇ ਕੁਤਿਆਂ ਨੂੰ ਸਜਾ ਕਿਉਂ ਨਹੀਂ ਦਿੱਤੀ ਜਾਂਦੀ ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਰਕਾਰ ਕਿਸੇ ਨੇ ਕਿਰਾਏਦਾਰ ਰਖਨਾ ਜਾਂ ਨੌਕਰ ਰਖਨਾ ਥਾਨੇ ਵਿੱਚ ਲਿਖ ਕੇ ਦੇਵੋ। ਪੁਲੀਸ ਵਾਲਾ ਇਨ੍ਹਾਂ ਦਾ ਰਿਸ਼ਤੇਦਾਰ ਹੋਵੇਗਾ ਜਿਸ ਨੇ ਬਿਨਾਂ ਲਿਖਤ ਤੋਂ ਕਿਹਾ ਰਖੇ ਲਵੋ।

    • @JaswinderSingh-hq8vt
      @JaswinderSingh-hq8vt 3 года назад +2

      Pind waale ki kar rahen ne

    • @newfacts7943
      @newfacts7943 3 года назад

      ਗੱਲਾਂ ਹੀ ਨੇ ਬਸ ਸ਼ਹਿਰ ਚ੍ ਦੇਖ਼ ਲੋ ਘਰ ਘਰ ਛੋਟੇ ਬੱਚੇ ਮਿਲ ਜਾਣਗੇ ਕੰਮ ਕਰਦੇ,

    • @gurirandhawa9424
      @gurirandhawa9424 3 года назад

      Good job

  • @2ਆਲ਼ੇ
    @2ਆਲ਼ੇ 3 года назад +14

    ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ,ਰੱਖੇ , ਤੇ ਇਹਨਾਂ ਨੂੰ ਘਰੋ - ਘਰੀ ਪਹੁਚਾਉਣ ਚ, ਕਿਰਪਾ ਕਰੇ

  • @jashandeepsingh2964
    @jashandeepsingh2964 3 года назад +12

    god bless you all keep doing this good work , waheguru ji ka khalsa waheguru ji ki fateh

  • @differentbets7323
    @differentbets7323 3 года назад +28

    Bai tus mnu baba g bindera wale lagde tus eda he lage raho baba g mehr krna ap g te ♥️♥️

  • @meenameena614
    @meenameena614 Год назад +7

    WaheGuru ji ka Khalsa WaheGuru Ji ki Fateh