Dr Manmohan Singh was not only a great economist, philosopher, visionary but above all he was a great person with noble soul. In other words he will be known as saviour of Indian economy. Dr Singh should be given Bharat Ratan, this will be a great homage to Dr Manmohan Singh🙏🙏🙏
Dr. Manmohan Singh allotted SEZ (Special Economic Zone) in 2500 Acre land for Amritsar during his first visit to Amritsar, but Capt. Amrinder Singh failed to acquire land for the same as he was interested to shift this project to Mohali.
BJP usually tauted S.Manmohan Singh ji as Mon (silent) PM . But Manmohan Singh ji usually addressed approximately 2 press conferences in a year. On the other hand, Narinder Modi ji ( with 56 inch chest) never dared to address even a single press conference in India after becoming the PM.
ਪੱਗ ਤੇ ਸਿੱਖ ਦੀ ਵਰਲਡ ਦੇ ਵਿੱਚ ਪਹਿਚਾਣ ਰੱਖਣ ਵਾਲੇ ਅਰਥਸ਼ਾਸਤਰੀ ਪ੍ਰਧਾਨ ਮੰਤਰੀ ਸ੍ਰ। ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ 😢😢
ਇੱਕ ਬਹੁਤ ਹੀ ਇਮਾਨਦਾਰ, ਬੇਦਾਗ਼ ਤੇ ਬਹੁਮੁੱਲੀ ਸ਼ਖ਼ਸੀਅਤ ਮਹਾਨ ਸਿੱਖ ਆਗੂ ਡਾਕਟਰ ਮਨਮੋਹਨ ਸਿੰਘ ਜੀ ਨੂੰ ਕੋਟਿਨ ਕੋਟ ਪ੍ਰਣਾਮ। ਉਹਨਾਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਦੇ ਸਾਰੇ ਦੇਸ਼ ਵਾਸੀਆਂ ਲਈ ਬਹੁਤ ਹੀ ਦੁਖਦਾਇਕ ਹੈ।
ਡਾਕਟਰ ਮਨਮੋਹਨ ਸਿੰਘ ਬੇਦਾਗ਼ ਇਮਾਨਦਾਰ ਸਾਊ ਸੁਭਾ ਨੇਕਦਿਲ ਇਨਸਾਨ ਸਨ ਇਹੋ ਜਿਹੇ ਇਨਸਾਨ ਦੁਨੀਆ ਤੇ ਬਹੁਤ ਘੱਟ ਆਉਂਦੇ ਹਨ ਵਾਹਿਗੁਰੂ ਜੀ ਵਿੱਛੜੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏
ਡਾਕਟਰ ਮਨਮੋਹਣ ਸਿੰਘ ਦਾ ਜਾਣਾ ਕਦੇ ਵੀ ਨਾ ਪੂਰਿਆ ਜਾਣ ਵਾਲ਼ਾ ਘਾਟਾ,ਸ਼ਾਇਦ ਹੀ ਡਾਕਟਰ ਸਾਹਿਬ ਵਰਗਾ ਇਨਸਾਨ ਦੁਬਾਰਾ ਜਨਮ ਲਵੇ 🙏💐
ਇੰਦਰ ਪ੍ਰੀਤ ਜੀ ਤੁਹਾਡਾ ਜਜ਼ਬਾਤੀ ਹੋਣਾ ਦੱਸਦਾ ਕਿ ਤੁਸੀਂ ਪੰਜਾਬ ਅਤੇ ਸਰਦਾਰ ਮਨਮੋਹਣ ਸਿੰਘ ਨੂੰ ਅਥਾਹ ਪਿਆਰ ਕਰਦੇ ਹੋ, ਜਿਸ ਸਰਦਾਰ ਨੇ ਪੰਜਾਬ ਦੀ ਦਸਤਾਰ ਨੂੰ ਦੁਨੀਆਂ ਵਿੱਚ ਲੈ ਕੇ ਗਏ
Vir ji var var ron aa reha kash kush
ਡਾਕਟਰ ਮਨਮੋਹਨ ਸਿੰਘ ਵਰਗੀ ਸੱਚੀ ਤੇ ਇਮਾਨਦਾਰੀ ਦੀ ਮਿਸਾਲ ਮਿਲਣੀ ਅਜੋਕੇ ਸਮੇਂ ਵਿੱਚ ਮਿਲਣੀ ਬਹੁਤ ਮੁਸ਼ਕਲ ਤੇ ਨਾਮੁਮਕਿਨ ਹੈ।ਕੀ ਸਾਡੇ ਅਜੋਕੇ ਲੀਡਰ ਉਨ੍ਹਾਂ ਤੋਂ ਕੋਈ ਸੇਧ ਲੈਣਗੇ। ਅੱਜ ਦੇ ਫ਼ਿਰਕੂ ਸੋਚ ਦੇ ਨਾਲ ਗੜੁੱਚ ਨੇਤਾ ਉੱਚੀ ਉੱਚੀ ਕੂਕ ਕੂਕ ਕੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਨਜ਼ਰ ਆਉਂਦੇ ਹਨ ਜਦ ਕਿ ਡਾਕਟਰ ਮਨਮੋਹਨ ਸਿੰਘ ਜੀ ਦੀ ਚੁੱਪ ਵੀ ਬੋਲਦੀ ਹੁੰਦੀ ਸੀ, ਦੁਨੀਆਂ ਉਨ੍ਹਾਂ ਦੀ ਇੱਕ ਇੱਕ ਗੱਲ ਤੋਂ ਸੇਧ ਲੈਣ ਲਈ ਤਰਲੋ ਮੱਛੀ ਹੁੰਦੀ ਸੀ। ਸ਼੍ਰੋਮਣੀ ਕਮੇਟੀ ਨੂੰ ਫ਼ਖ਼ਰ ਏ ਕੌਮ ਵਰਗੇ ਸਨਮਾਨ ਬਾਦਲਾਂ ਨੂੰ ਦੇਣ ਦੀ ਬਜਾਏ ਡਾਕਟਰ ਮਨਮੋਹਨ ਸਿੰਘ ਨੂੰ ਦੇਣਾ ਚਾਹੀਦਾ ਸੀ। ਡਾਕਟਰ ਮਨਮੋਹਨ ਸਿੰਘ ਜੀ ਨੇ ਦੁਨੀਆਂ ਭਰ ਵਿੱਚ ਸਿੱਖ ਦੇ ਤੌਰ ਤੇ ਸਿੱਖੀ ਦਾ ਮਾਣ ਵਧਾਇਆ ਤੇ ਪੱਗੜੀਧਾਰੀ ਹੋਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸਲਾਮ ਹੈ ਇਹੋ ਜਿਹੇ ਹੀਰੇ ਨੂੰ।
ਸਾਨੂੰ ਸਭ ਨੂੰ-ਖਾਸ ਕਰ ਰਾਜਨੀਤਿਕਾਂ ਨੂੰ ….
*ਡਾ. ਮਨਮੋਹਨ ਸਿੰਘ ਜੀ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ* !
ਪ੍ਰਮਾਤਮਾ ਦੇ ਰੰਗ ਦੇਖੋ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉਸ ਦਿਨ ਹੀ ਸਾਡੇ ਸਤਿਕਾਰਤ ਮਨਮੋਹਨ ਸਿੰਘ ਜੀ ਸਾਨੂੰ ਸਦੀਵੀ ਵਿਛੋਡਾ ਦੇ ਗਏ
ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ..
*ਜੋਰਾਵਰ ਫਤੇਹ ਸਿੰਘ ਘੋੜੀ ਚੜ੍ਹੇ... ਵਾਹਿਗੁਰੂ ਜੀ* 🙏😢
ਡਾਕਟਰ ਮਨਮੋਹਨ ਸਿੰਘ ਇੱਕ ਮਹਾਨ ਸ਼ਖ਼ਸੀਅਤ ਸਨ। ਸ਼ਾਇਦ ਭਾਰਤ ਦੀ ਇਕੋ ਇੱਕ ਸ਼ਖ਼ਸੀਅਤ ਸਨ ਜਿਨ੍ਹਾਂ ਦੇ ਜਾਣ ਦਾ ਸਾਰੀ ਦੁਨੀਆ ਵਿੱਚ ਸੋਗ ਹੈ।
ਸਹੀ ਗੱਲ ਆ ਭਾਰਤ ਰਤਨ ਦਾ ਅਸਲ ਹੱਕਦਾਰ ਦੁਨੀਆਂ ਦਾ ਨੰਬਰ 1 ਅਰਥ ਸ਼ਾਸਤਰੀ ਡਾ ਮਨਮੋਹਨ ਸਿੰਘ ਹੀ ਆ ਇਨਾਂ ਨੂੰ ਹੀ ਮਿਲਣਾ ਚਾਹੀਦਾ
ਫਖਰੇ ਕੌਮ ਦੇ ਸਹੀ ਮਾਅਨਿਆਂ ਚ ਹੱਕਦਾਰ।
ਸਰਦਾਰ ਮਨਮੋਹਨ ਸਿੰਘ ਜੀ ਨੂੰ, ਦਿੱਲ ਦੀਆ ਗਹਿਰਾਈਆਂ ਤੋਂ ਸਤਿਕਾਰ ਸਹਿਤ ਸ਼ਰਧਾਂਜਲੀ।
No.2.ਤੇ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ 😭😭😭 ਅਜਿਹੀਆਂ ਕੁਰਬਾਨੀਆਂ ਨਾ ਦੁੱਨੀਆ ਵਿੱਚ ਹੋਈਆਂ ਨਾ ਹੀ ਹੋਣਗੀਆਂ ਛੋਟੀਆਂ ਜਿੰਦਾਂ ਵੱਡੇ ਸਾਕੇ💚🙏🙏☝️☝️✍️💯
ਤਿੰਨੋ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ 💚🙏🙏🙏 ਅਤੇ ਡਾਕਟਰ ਸਰਦਾਰ ਮਨਮੋਹਣ ਸਿੰਘ ਲੋਹ ਪੁਰਸ਼ ਜੀਆਂ ਦੀ ਮੌਤ ਤੇ 💚 ਬਹੁਤ ਦੁੱਖ ਹੋਇਆ ਜੀ ਇਹਨਾਂ ਵਰਗਾ ਸਰਦਾਰ ਠੰਠਕ ਵਾਲਾ ਪੁਰਸ਼ ਹੋਰ ਪੈਦਾ ਹੋਣਾ ਮੁਸ਼ਕਲ ਐ ਜੀ।😭🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️💯
ਸਾਡੇ ਦੋ ਸਰਦਾਰ ਹੋਇ ਇਕ ਨੇ ਕੌਮ ਨੂੰ ਸ਼ਹਿਦ ਵਿੱਚ ਜ਼ਹਿਰ ਪਾ ਕੇ ਦਿੱਤਾ ਉਹ ਬਾਦਲ ਸੀ ਪਰ ਇਕ ਮਨਮੋਹਨ ਸਿੰਘ ਸਨ ਜੋ ਕਦੇ ਬੋਲੇ ਨਹੀਂ ਸੀ ਪਰ ਪੰਜਾਬ ਨੂੰ ਬਹੁਤ ਕੁਝ ਦੇ ਗਏ
, ਡਾਟਰ ਮਨਮੋਹਨ ਸਿੰਘ ਸਰਬ ਬੋਲ ਦੇ ਘੱਟ ਸੀਗ ਕੰਮ ਬਹੁਤ ਜਿਆਦਾ ਕਰਦੇ ਸੀ
ਮੌਤ ਕੇਵਲ ਸਰੀਰ ਦੀ ਹੁੰਦੀ ਹੈ ਵਿਚਾਰ ਅਤੇ ਆਦਰਸ਼ ਅਮਰ ਰਹਿੰਦੇ ਹਨ। ਉਹਨਾਂ ਨੇ ਜੋ ਰਾਹ ਦਿੱਖਾਈ ਉਹ ਸਾਡਾ
*ਅਨੰਤ ਕਾਲ ਤੱਕ ਮਾਰਗਦਰਸ਼ਨ ਕਰਦੀ ਰਹੇਗੀ*
ਸ. ਮਨਮੋਹਨ ਸਿੰਘ ਜੀ Rip 😍🙏
ਪ੍ਰਮਾਤਮਾ ਮਨਮੋਹਨ ਸਿੰਘ ਜੀ ਦੀ ਆਤਮਾ ਨੂੰ ਚਰਨਾ ਵਿੱਚ ਨਿਵਾਸ ਦੇਵੇ
ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।।
ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ।।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ।।
ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ।।
ਧੰਨ ਧੰਨ ਮਾਤਾ ਗੁੱਜਰ ਕੌਰ ਸਾਹਿਬ ਜੀ।।
ਧੰਨ ਧੰਨ ਸਮੂੰਹ ਸ਼ਹੀਦ ਸਿੰਘ ਸਿੰਘਣੀਆਂ।।
ਆਪ ਸਭਨਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।।
🙏🙏🙏🙏🙏
ਡਾਕਟਰ ਮਨਮੋਹਨ ਸਿੰਘ ਜੀ ❤ਇੱਕ ਸੱਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਸਨ
ਉਹ ਅੱਡੀਆਂ ਸਰ ਗੱਲਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਜੀ ਕਰਦਾ ਸੁਣੀ ਜਾਈਏ😅😅😅😅
ਪਗ ਦੀ ਪਛਾਣ ਲਈ ਸਦਾ ਪ੍ਰਧਾਨ ਮੰਤਰੀ ਜੀ ਨੂੰ ਸਦਾ ਯਾਦ ਰੱਖਿਆ ਜਾਵੇਗਾ ਸਕੂਲ-ਕਾਲਜ ਦੀ ਸਿਲੇਬਸ ਵਿੱਚ ਯਾਦ ਰੱਖਿਆ ਜਾਵੇਗਾ
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਮਹਾਨ ਸ਼ਖ਼ਸੀਅਤ ਡਾਕਟਰ ਮਨਮੋਹਨ ਸਿੰਘ ਜੀ ਦੇ ਜੀਵਨ ਝਾਤ ਮਰਵਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।
ਡਾ ਮਨਮੋਹਨ ਸਿੰਘ ਜੀ , ਪੰਡਤ ਨਹਿਰੂ ਤੋਂ ਬਾਅਦ, ਸ਼ਾਇਦ ਸਭ ਤੋਂ ਸ਼ਾਨਦਾਰ ਪ੍ਰਧਾਨ ਮੰਤਰੀ ਸਨ ।
PT NEHRU NE BHAKHRADAM 10 SAL VICH COMPLETE KARWA DITACI
ਸ ਇੰਦਰਪ੍ਰੀਤ ਸਿੰਘ ਜੀ ਆਪ ਜੀ ਦੇ ਸੁੱਚੇ ਹੰਝੂਆਂ ਨੂੰ ਸਲਾਮ!!
ਡਾਕਟਰ ਮਨਮੋਹਨ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ
*ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਬਿਲਕੁਲ ਸਹੀ ਗੱਲ ਹੈ ਰੰਧਾਵਾ ਸਾਹਬ ਜੀ ਅੱਜ ਤਾ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਕੋਈ ਆਪਣਾ ਇਸ ਦੁਨੀਆਂ ਤੋਂ ਚਲਾ ਗਿਆ ਡਾ ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਜੀ ਸਾਡੇ ਦੇਸ਼ ਦਾ ਕੋਹੇਨੂਰ ਹੀਰਾ ਸੀ ਜੋ ਅੱਜ ਸਾਨੂੰ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਉਨ੍ਹਾਂ ਨੂੰ ਆਖਰੀ ਸਲਾਮ
"हजारों जवाबों से अच्छी है मेरी खामोशी, ना जाने कितने सवालों की आबरू रख ली",(माना के तेरी दीद के काबिल नहीं हूँ मैं, तूं मेरा शौंक तो देख मेरा इंतजार तो कर) ਡਾਕਟਰ ਮਨਮੋਹਨ ਸਿੰਘ ਵਰਗੇ ਇਨਸਾਨ ਅਤੇ ਜਮੀਨ ਨਾਲ ਜੁੜੇ ਸਿਆਸਤਦਾਨ ਸਦੀਆਂ ਵਿੱਚੋਂ ਪੈਦਾ ਹੁੰਦੇ ਹਨ । ਵਾਹਿਗੁਰੂ ਮਿਹਰ ਕਰੇ 😭😭🇮🇳🇮🇳🙏🏼🙏🏼
ਸਰਧਾਂਜਲੀ 🙏
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ।
He was a great Scholar a visionary and reformist Salute to departed soul Pray God to rest his soul in peace
ਸਤਿਨਾਮ ਸ਼੍ਰੀ ਵਾਹਿਗੁਰੂ ਜੀ
Dr. Monmohan Singh was very intelligent, knowledgeable and down to earth. My heart feeling homage to this great person
🎉RIP🎉
ਜ਼ਮਾਨਾ ਕਰ ਨਾ ਸਕਾ ਉਸਕੇ ਕੱਦ ਕਾ ਅੰਦਾਜ਼ਾ
*ਵੋ ਆਸਮਾਨ ਥਾ ਮਗਰ ਸਰ ਝੁਕਾ ਕੇ ਚਲਤਾ ਥਾ*
ਮਨਮੋਹਨ ਸਿੰਘ ਸਰ RIP 🙏🙏🙏
ਧੰਨਵਾਦ ਰੰਧਾਵਾ ਸਾਹਿਬ ਜੀ ਮਨਪ੍ਰੀਤ ਜੀ, ਇੰਦਰਪ੍ਰੀਤ ਜੀ ਬਹੁਤ ਵਧੀਆ ਜਾਣਕਾਰੀ ਤੁਸੀ ਮਨਮੋਹਨ ਸਿੰਘ ਬਾਰੇ ਦਿੱਤੀ
ਰੰਧਾਵਾ ਜੀ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਬਾਰੇ ਤੁਹਾਡੇ ਪ੍ਰੋਗਰਾਮ ਵਿੱਚ ਜਿਥੇ ਤੁਸੀਂ ਸ਼੍ਰੀ ਭਾਸਕਰ ਅਤੇ ਸਰਦਾਰ ਅਰਤਿੰਦਰ ਸਿੰਘ ਜੀ ਨੇ ਵਿਸ਼ਾਲ ਜਾਣਕਾਰੀ ਦਿੱਤੀ ਹੈ ਉਥੇ ਪੂਰੀ ਤਰ੍ਹਾਂ ਭਾਵੁਕ ਕਰ ਦਿੱਤਾ। ਭਵਿੱਖ ਵਿਚ ਡਾਕਟਰ ਸਾਹਿਬ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਧਨਵਾਦ ਜੀ
ਸੱਚ ਵਿੱਚ ਹੀ ਮਾਣਯੋਗ ਡਾਕਟਰ ਮਨਮੋਹਨ ਸਿੰਘ ਜੀ ਅਸਲੀ ਭਾਰਤ ਰਤਨ ਸਨ। ਵਾਹੇਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸਮਰੱਥਾ ਦੇਣ। ਇਹ ਦੇਸ਼ ਲਈ ਕਦੀ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਹੈ।
ਡਾ ਮਨਮੋਹਨ ਸਿੰਘ ਦਾ ਭਾਰਤ ਦਾ ਪ੍ਰਧਾਨ ਮੰਤਰੀ ਹੋਣਾਂ ਸਿੱਖ ਕੌਮ ਲਈ ਮਾਣ ਵਾਲੀ ਗੱਲ ਸੀ। ਡਾ ਮਨਮੋਹਨ ਸਿੰਘ ਇੱਕ ਨਿਗੇ ਸੁਭਾਅ ਦੇ ਮਾਲਕ ਸਨ। ਮੈਨੂੰ ਯਾਦ ਹੈ ਕਿ ਜਦੋਂ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ। ਤੇ ਉਸ ਸਮੇਂ ਉਨ੍ਹਾਂ ਨੂੰ ਬਹੁਤ ਔਕੜਾਂ ਫੇਸ ਕਰਨੀਆਂ ਪਈਆਂ ਸਨ। ਉਦੋਂ ਭਾਰਤ ਲਈ ਫਨੈਸੀਅਲ ਮੁਸੀਬਤ ਸਭ ਤੋਂ ਵੱਡੀ ਬਣ ਗੲੀ ਸੀ। ਤਾਂ ਡਾ ਮਨਮੋਹਨ ਸਿੰਘ ਨੇ ਭਾਰਤ ਵਿੱਚ ਪਿਆ ਸੋਨਾ ਗਹਿਣੇ ਰੱਖ ਦਿੱਤਾ ਸੀ ਤੇ ਭਾਰਤ ਨੂੰ ਮੁਸੀਬਤ ਵਿਚੋਂ ਕੱਢਿਆ ਗਿਆ ਸੀ। ਆਪਣੇ ਦੱਸ ਸਾਲਾਂ ਕਾਰਜਕਾਲ ਵਿਚ ਬਹੁਤ ਵਧੀਆ ਕੰਮ ਕੀਤੇ ਨੇ ਡਾ ਮਨਮੋਹਨ ਸਿੰਘ ਦੇ ਦੇਸ ਲਈ ਤੇ ਪੰਜਾਬ ਕੀਤੇ ਕੰਮਾਂ ਨੂੰ ਯਾਦ ਕਰਨਾ ਤੇ ਉਨ੍ਹਾਂ ਕੰਮਾਂ ਦੀ ਪ੍ਰਸੰਸਾ ਕਰਨੀ ਇਹੋ ਡਾ ਮਨਮੋਹਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇੰਦਰਪ੍ਰੀਤ ਜੀ ਤੁਸੀਂ ਜਿਹੜਾ ਸੇਮ ਦੇ ਪ੍ਰੋਜੈਕਟ ਦੀ ਗਲ ਕੀਤੀ ਹੈ ਇਹ ਸਰਦਾਰ ਮਨਮੋਹਨ ਸਿੰਘ ਦੇ ਸਮੇਂ 960 ਕਰੋੜ ਰੁਪਏ ਦਾ ਮਨਜੂਰ ਕੀਤਾ ਸੀ ਜਿਸ ਵਿੱਚ 720 ਕਰੋੜ. ਰੁਪਏ ਭਾਰਤ ਸਰਕਾਰ ਵਲੋਂ ਅਤੇ 240 ਕਰੋੜ ਰੁਪਏ ਪੰਜਾਬ ਸਰਕਾਰ ਵਲੋਂ
ਖਰਚੇ ਜਾਣੇ ਸਨ । ਤੁਹਾਡੀ ਜਾਣਕਾਰੀ ਹਿੱਤ ਹੈ ਕਿ ਭਾਰਤ ਸਰਕਾਰ ਵਲੋਂ ਸਰਦਾਰ ਮਨਮੋਹਨ ਸਿੰਘ ਜੀ ਦੇ ਸਮੇਂ ਤੱਕ 440 ਕਰੋੜ ਰੁਪਏ ਜਾਰੀ ਕੀਤੇ ਸਨ ਅਤੇ balance 280 ਕਰੋੜ ਰੁਪਏ 2014 ਤੋਂ ਬਾਅਦ ਮੋਦੀ ਸਰਕਾਰ ਨੇ ਜਾਰੀ ਨਹੀਂ ਕੀਤੇ ।
Bahut ehasan keeta jo modi na BAPP DADA DI PROP VHO PB NU PAISA DITTA😂😂😂😂😂😂😂😂😂😂😂
Mata Gujar Kaur Ji Baba Jorawar Singh Ji and Baba Fateh Singh Ji di Shahadat nu kot kot parnam ❤🙏🏻🙏🏻🙏🏻
Dr Manmohan Singh was not only a great economist, philosopher, visionary but above all he was a great person with noble soul. In other words he will be known as saviour of Indian economy. Dr Singh should be given Bharat Ratan, this will be a great homage to Dr Manmohan Singh🙏🙏🙏
ਪ੍ਰਣਾਮ ਸ਼ਹੀਦਾਂ ਨੂੰ
ਮਹਾਨ ਜਿੰਦਾਂ ਮਹਾਨ ਸਾਕਾ 🙏
Waheguru
ਇੰਦਰਪ੍ਰੀਤ ਜੀ,, ਗੱਲਬਾਤ ਕਿਵੇਂ ਸ਼ੁਰੂ ਹੋ ਜਾਵੇਗੀ, ਕਿਸਾਨ ਜਥੇਬੰਦੀਆਂ ਦਾ ਅੱਡੋਫਾਟ ਹੋਣਾ ਕੇਂਦਰ ਸਰਕਾਰ ਨੂੰ ਸਿੱਧਾ ਸਿੱਧਾ ਫਾਇਦਾ,ਅਸੀ ਮੈਂ ਮੇਰੀ ਵਿੱਚ ਫ਼ਸ ਕੇ ਰਹਿ ਗਏ,ਸਮਝਣ ਨੂੰ ਕੋਈ ਤਿਆਰ ਨਹੀਂ, ਇੱਕ ਤੋਂ ਵੱਧ ਕੇ ਇੱਕ ਸਿਆਣਾ ਸਾਡਾ ਕਿਸਾਨ ਆਗੂ,, ਅਫ਼ਸੋਸ
ਪ੍ਰਕਾਸ਼ ਲਿੰਙ ਇੰਸਾ ਆਪਣੀ ਪੋਤਰੀ ਲਈ ਪੈਸੇ ਲੈਂਦਾ ਰਿਹਾ
ਸੁਖਬੀਰ ਇੰਸਾ ਆਪਣੀ ਨਿੱਕੀ ਲਈ ਪੈਸੇ ਲੈਂਦਾ ਰਿਹਾ
ਮੋਦੀ ਵਿਚਾਰਾ ਉਸ ਨੂੰ ਨਾਹੋਣੇ ਨੂੰ ਹੀ ਦੇਖਦਾ ਰਿਹਾ ||
ਮਨਮੋਹਨ ਸਿੰਘ ਝੋਟਾ ਬੰਦਾ ਸਦਾ ਅਮਰ ਰਹੁ ||
ਉੱਘੇ ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਜੀ ਜਾਣ ਨਾਲ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਘਾਟਾ ਪਿਆ ਹੈ। ਵਾਹਿਗੁਰੂ ਸਰਦਾਰ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਇਹਨਾਂ ਸ਼ਬਦਾਂ ਨਾਲ ਡਾ.ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।
ਭਾਰਤ ਰਤਨ ਦੀ ਪਦਵੀ ਡਾ ਮਨਮੋਹਨ ਸਿੰਘ ਜੀ ਨੂੰ ਭਾਰਤ ਸਰਕਾਰ ਦਾ ਦੇਕੇ ਸਨਮਾਨਿਤ ਕਰੇ।
ਇੰਦਰਪ੍ਰੀਤ ਜੀ,, ਅੱਜ ਤੱਕ ਕਿਸੇ ਵੀ ਕਿਸਾਨ ਆਗੂ ਨੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਸਾਡੇ ਦੇਸ਼ ਦੀ ਗ੍ਰਾਮ ਸਭਾ ਦੀ ਕੀ ਤਾਕਤ ਹੈ????ਕੇਡਰ ਖੁੱਸਦਾ ਹੈ????
ਸਰਦਾਰ ਮਨਮੋਹਣ ਸਿੰਘ ਜੀ ਦੇ ਵਿਛੋੜੇ ਤੇ ਬਹੁਤ ਦੁੱਖ ਮਹਿਸੂਸ ਹੋਇਆ ਹੈ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸਾਂਤੀ ਬਖਸੇ....!
ਵਾਹਿਗੁਰੂ ਜੀ
*ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ* …..
ਮਨੁੱਖਤਾ-ਖਾਸ ਕਰ ਸਿੱਖਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਰਹਿੰਦੀ ਦੁਨੀਆ ਤੱਕ ਰਹਿਣਗੀਆਂ 🙏🙏🙏🙏🙏
Kot kot parnam hai PM Manmohan Singh Ji nu ❤🙏🏻🙏🏻
Nice views thanks Randhawa saab Bhaskar saab and Ip saab ❤🙏🏻🙏🏻🙏🏻
🙏🙏🙏🙏🙏🙏🙏
I fully agree with Mr Bhasker that S MANMOHAN SINGH ji should be honored with Bhart Ratan.
Waheguru.ji.waheguru.ji.
ਜੇ ਡਾਕਟਰ ਸਰਦਾਰ ਮਨਮੋਹਣ ਸਿੰਘ ਜੀ ਹੋਰ 10 ਸਾਲ ਪ੍ਰਧਾਨ ਮੰਤਰੀ ਰਹਿ ਜਾਂਦੇ ਤਾਂ ਅੱਜ ਵਿਦੇਸ਼ੀ ਸਾਡੇ ਦੇਸ਼ ਵਿੱਚ ਕੰਮ ਕਰਨ ਆਉਂਦੇ, ਭਾਰਤ ਨੂੰ ਨੰਬਰ ਇੱਕ ਦਾ ਦੇਸ਼ ਬਣਾ ਜਾਣਾ ਸੀ। ❤
😢Dr Manmohan Singh ji was the true follower of teachings of Sikh Gurus, much better than the so called Sikh leaders….
Singh is king ❤❤❤❤❤wahey guru ji 😢😢🙏🏻🙏🏻
ਬਾਦਲ ਸਾਹਿਬ ਤੇ ਮਨਮੋਹਨ ਸਿੰਘ ਦੇ ਆਪਸੀ ਰਿਸ਼ਤੇ ਬਾਰੇ ਇੱਕ ਪਾਸੜ ਵਿਆਖਿਆ ਦੇ ਰਹੇ ਹੋ। ਯਾਦ ਕਰੋ ਕਿ ਹਿੰਦੀ ਅਜੀਤ ਦੇ ਉਦਘਾਟਨ ਵੇਲੇ ਕੀ ਤਕਰਾਰ ਹੋਇਆ ਸੀ ? ਅਕਾਲੀ ਦਲ ਨੇ ਮਨਮੋਹਨ ਸਿੰਘ ਸਰਕਾਰ ਖ਼ਿਲਾਫ਼ ਵੇ ਵਿਸ਼ਵਾਸ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ। ਸੁਖਦੇਵ ਸਿੰਘ ਲਿਬੜਾ ਜੋ ਟੌਹੜਾ ਸਾਹਿਬ ਨਾਲ ਸਬੰਧਤ ਸਨ, ਨੇ ਵਿੱਪ ਦੀ ਉਲੰਘਣਾ ਕਰਕੇ ਵੋਟ ਨਹੀ ਪਾਈ। ਫਿਰ ਉਹ ਕਾਂਗਰਸ ਦੀ ਟਿਕਟ ‘ਤੇ ਫਤਿਹਗੜ ਸਾਹਿਬ ਦੀ ਲੋਕ ਸਭਾ ਚੋਣ ਲੜੀ ਤੇ ਜਿੱਤੀ।
बेहद अपूरणीय क्षति, भारतीय अर्थव्यवस्था के महानायक पूर्व प्रधानमंत्री डॉक्टर मनमोहन सिंह नहीं रहे, विनम्र श्रद्धांजलि।
ਇੰਦਰਪ੍ਰੀਤ ਜੀ ਤੁਸੀਂ ਸਤਿਕਾਰਯੋਗ ਸਰਦਾਰ ਮਨਮੋਹਨ ਸਿੰਘ ਜੀ ਦੀ ਸਿਫਤ ਕਰਦੇ ਸਮੇਂ ਪ੍ਰਕਾਸ਼ ਬਾਦਲ (ਇਨਸਾ) ਨੂੰ ਵੀ ਸਟੇਟਸਮੈਨ ਬੋਲ ਗਏ ਹੋ ਜੋ ਬਿਲਕੁਲ ਉਚਿਤ ਨਹੀਂ ਹੈ ।
Waheguru vichrhri atma nu apne charna vich nivas den, Waheguru.
ਡਾਕਟਰ ਮਨਮੋਹਨ ਸਿੰਘ ਭਾਂਵੇ ਅੱਜ ਸਾਡੇ ਵਿਚ ਨਹੀਂ ਰਹੇ।ਬਹੁਤ ਹੀ ਦੁੱਖ ਹੋਇਆ। ਪਰ ਹਮੇਸ਼ਾ ਅਮਰ ਰਹਿਣਗੇ।ਹਮੇਸ਼ਾ ਓਨਾ ਦੀ ਦੇਸ਼ ਲਈ ਕੀਤੀ ਸੇਵਾ ਨੂੰ ਯਾਦ ਕੀਤਾ ਜਾਏਗਾ। ਡਾਕਟਰ ਸਾਹਿਬ ਨੂੰ ਸ਼ਰਧਾਜਲੀ ਦਿੰਦੇ ਆ
ਡਾਕਟਰ ਮਨਮੋਹਨ ਸਿੰਘ ਜੀ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ ਜਿਸ ਦੇ ਉਹ ਅਸਲੀ ਹੱਕਦਾਰ ਹਨ । ਸੱਚੀ ਅਤੇ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਸਾਹਿਬ ਸਰਦਾਰ ਮਨਮੋਹਨ ਸਿੰਘ ਜੀ ਅਮਰ ਅਮਰ ਰਹੇ । ਸਰਦਾਰ ਇੰਦਰਜੀਤ ਸਿੰਘ ਜੀ ਆਰਥਿਕ ਸੁਧਾਰਾ ਦੇ ਨਿਰਮਾਤਾ ਡਾਕਟਰ ਮਨਮੋਹਨ ਸਿੰਘ ਜੀ ਤੋ ਪੰਜਾਬ ਵਾਸੀ ਬਾਝੇ ਹੋ ਕੇ ਰਿਹ ਗਏ।
ਵਾਹਿਗੁਰੂ ਜੀ 🙏🏻
Randhawa Sahib te Sathian nu Pyar Bhari SS Akal Ji
Veerji S Manmohan Singh Ji ਇਹ Insaan Asli Sikh Kaum Da Ratan Henji Waheguru ਜੀ S Manmohan Singh ਜੀ Di Aatma ਨੂੰ Apne Charna Wich Rakhan Ji
ਰੱਬ ਦਾ ਵਾਸਤਾ ਕਿਸਾਨਾਂ ਨੂੰ ਬਚਾ ਲਵੋ ਡੱਲੇਵਾਲ ਜੀ ਨੂੰ। ਸਿੱਖੀ ਭੁੱਖ ਹੜਤਾਲ ਦੀ ਇਜਾਜ਼ਤ ਨਹੀਂ ਦਿੰਦੀ। ਜਿੱਦ ਛੱਡੋ, ਹੱਕਾ ਦੀ ਲੜਾਈ ਦਾ ਤਰੀਕਾ ਬਦਲੋ।
ਰੱਬ ਰਾਖਾ
HAR SAL ZAMEEN DA THEKA VADH JANDA SMALL FARMERS VASTE KUCC KARO
ਸਰਦਾਰ ਮਨਮੋਹਨ ਸਿੰਘ ਜੀ ਨੂੰ ਆਪਨੇ ਪ੍ਹੀਵਾਰ ਵਲੋਂ ਸਰਧਾ ਦੇਫੁਲ ਭੇਟ ਕਰਦੇ ਹਾਂ ਮੋਦੀ ਸਾਹਿਬ ਨੂੰ ਅਮਲ ਕਰਨਾ ਚਾਹੀਦਾ ਹੈ।❤❤❤❤❤❤❤❤❤❤❤❤❤❤
ਬਿਲਕੁਲ ਸਹੀ ਹੈ ਜੀ, ਪਿਆਰੇ ਰੰਧਾਵਾ ਜੀ, ਬੇਹੱਦ ਪੀੜਾ ਤੇ ਮਾਨਵੀ ਸੰਵੇਦਨਾ ਦਾ ਗਮਗੀਨ ਹਫਤਾ ਰਿਹਾ ਹੈ।
ਬੇਮਿਸਾਲ ਨਿਮਰਤਾ ਦੇ ਪੁੰਜ ਤੇ ਵਿਸ਼ਵ ਦੀ ਲਾਸਾਨੀ ਹਸਤੀ ਡਾ ਮਨਮੋਹਨ ਸਿੰਘ ਜੀ ਨੂੰ ਭਾਵਭਿੰਨੀ ਅਲਵਿਦਾ ਤੇ ਸ਼ਰਧਾਂਜਲੀ!!
Waheguru. Ji
Waheguru ji waheguru ji
ਜੇ ਸਾਡੇ ਲੀਡਰ ਡਾਕਟਰ ਮਨਮੋਹਨ ਸਿੰਘ ਜੀ ਵਰਗੀਆਂ ਸ਼ਖ਼ਸੀਅਤ ਬਣਾਉਣ ਤਾ ਭਾਰਤ ਵਰਗਾਂ ਦੇਸ਼ ਕੋਈ ਵੀ ਨਹੀਂ ਹੋਣਾ ਕੋਟਿਨ ਕੋਟਿ ਪ੍ਰਣਾਮ ਡਾਕਟਰ ਮਨਮੋਹਨ ਸਿੰਘ ਜੀ ਨੂੰ
🎉🎉🎉
Dr Singh was not an individual but an institution in himself.
Punjab govt during tenure of PM Dr Sahib could not get much due to ego problem.
ਸਰਦਾਰ ਮਨਮੋਹਣ ਸਿੰਘ ਜੀ ਨੂੰ ਸ਼ਰਧਾਂਜਲੀ 🙏🙏😭😭
ਪੰਥ ਰਤਨ ਦੇਣਾ ਚਾਹੀਦਾ ਤੇ ਭਾਰਤ ਰਤਨ ਵੀ ਦੇਣਾ ਚਾਹੀਦਾ
Dr. Manmohan Singh allotted SEZ (Special Economic Zone) in 2500 Acre land for Amritsar during his first visit to Amritsar, but Capt. Amrinder Singh failed to acquire land for the same as he was interested to shift this project to Mohali.
🙏🙏🙏
BJP usually tauted S.Manmohan Singh ji as Mon (silent) PM .
But Manmohan Singh ji usually addressed approximately 2 press conferences in a year. On the other hand, Narinder Modi ji ( with 56 inch chest) never dared to address even a single press conference in India after becoming the PM.
Concept of AADHAR Card and direct subsidy in bank accounts,was also the brain -child of S. Manmohan Singh ji.
ਸਵਰਗੀ ਡਾਕਟਰ ਮਨਮੋਹਨ ਸਿੰਘ ਜੀ ਸਹੀ ਹੱਕਦਾਰ ਨੇ ਭਾਰਤ ਰਤਨ ਦੇਣ ਲਈ
ਹਜ਼ਾਰੋਂ ਜ਼ਬਾਨੋਂ ਸੇ ਅੱਛੀ ਥੀ ਉਸਕੀ ਖਾਮੋਸ਼ੀ ਨਾ ਜਾਣੇ ਰੱਖੀ ਹੋਗੀ ਕਿਤਨੇ ਬੇਜ਼ਬਾਨੋਂ ਕੀ ਆਬਰੂ!
ਡਾ ਮਨਮੋਹਨ ਸਿੰਘ ਜੀ ਨੂੰ ਸਮਰਪਿਤ,!!
Good job ji❤
Very nice analysis Randhawa Ji
❤❤❤
We lost a great person a great Sikh economist and leader. He’ll be remembered for generations to come 🙏🏼
Bhaskar ji namaskar
He has waived off Farmers loan in all India basis He was probably farmers
Waheguru ji R I P Sardaar Manmohan Singh ji.
Baldev Chodhary Bharat ke Mahan Saput ko mera parnam
Satnam waheguru j
ਰੰਧਾਵਾ ਜੀ 2008 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗਦੀ ਦੇ ਤਿੰਨ ਸੋ ਸਾਲਾ ਸਮਾਗਮ ਮਨਾਏ ਜਾ ਰਿਹੇ ਸਨ ਜਿਸ ਵਿੱਚ ਡਾਃ ਮਨਮੋਹਨ ਸਿੰਘ ਜੀ ਦਾ ਬਹੁਤ ਸਹਿਯੋਗ ਰਿਹਾ ।ਸਾਨੂੰ 2008 ਤੋਂ ਬਾਦ ਵਿੱਚ ਵੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ।ਪੂਰੇ ਸ਼ਹਿਰ ਦੀ ਨੁਹਾਰ ਬਦਲੀ ਸਾਫ਼ ਦਿਸਦੀ ਹੈ। ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ।
Dr Manmohan Singh ji ik HERA C ਪਰ ਸਾਡੇ ਨੀਲੀਆਂ ਪੱਗਾਂ ਵਾਲੇ ਅੰਨੇ ਵੀ ਆ ਕਾਣੇ ਬੋਲੇ ਤੇ ਥਥਲੇ ਵੀ ਜਿੰਨਾਂ ਨੇ ਅਕਲ ਤੋ ਕੰਮ ਨਹੀਂ ਲਿਆ ਬਹੁਤ ਕੁਝ ਦਿੱਤਾ ਮਨਮੋਹਣ ਸਿੰਘ ਜੀ ਨੇ ਪੰਜਾਬ ਨੂੰ ਪੜੇ ਲਿਖੇ ਤੇ ਅਨਪੜ੍ਹ ਚ ਬਹੁਤ ਫਰਕ ਹੁੰਦਾ
S S A 🙏🙏🙏 Randhawa Sahib ji Bhaskar Sahib ji and S.Inderpreet Singh ji
❤
ਭਾਰਤ ਦੀ ਬੀਮਾਰ ਅਰਥ ਵਿਵਸਥਾ ਦਾ ਇਲਾਜ ਕਰਨ ਵਾਲਾ ਡਾਕਟਰ ਸਦਾ ਲਈ ਚਲਾ ਗਿਆ ਉਨਾ ਦੇ ਪਦਚਿਨਾ ਤੇ ਚਲਣਾ ਹੀ ਉਨਾ ਨੂ ਸੱਚੀ ਸ਼ਰਧਾਂਜਲੀ ਹੈ