Jine marji kagz patar dikhao agar nai jaan dena te nai jaan dena aj to 3 saal pehla Sade mata g diya astiya haridwar jal parwah karan vastey v 6 di jugah 10 ghunte vich pahunche c vapis aa k bhog c us waqt v aanve he Hoya c. Avdi politics vich loka nu tang karde ne sarkari office officers de ghar manisters de ghara bahar lai rakhna dharna na aan jaan den ohna nu. Kende 100 bande Delhi ja k dharna dena buses vich ja k ekthe ho jaan othe diti jaan dharna par nai ya tractor te jana taki politics ho sake jana koi nai
ਕਿਸਾਨਾਂ ਵੱਲੋਂ ਦਿੱਤੇ ਗਏ ਬੰਦ ਦੀ ਕਾਲ ਨੂੰ ਮੈਂ ਆਪਣੀ ਦੁਕਾਨ ਬੰਦ ਕਰਕੇ ਅੱਜ ਸਮਰਥਨ ਕਰਦਾ ਹਾਂ
ਨਰੇਸ਼ ਕੁਮਾਰ ਜੀ ਬਹੁਤ ਵਧੀਆ ਉਪਰਾਲਾ ਕੀਤਾ
Yes
ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ
*ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਵਹਿਗੁਰੂ ਮੇਹਰ ਕਰੇ ਜੀ 🙏
ਵਾਹਿਗੁਰੂ ਜੀ
@@daljitsingh7980 ਵਾਹਿਗੁਰੂ ਜੀ 😍🙏
@@Diljitkourjosan6170 ਵਾਹਿਗੁਰੂ ਜੀ 😍🙏
Waheguru Ji Waheguru Ji 🙏🏻🙏🏻🙏🏻
ਅਸੀਂ ਕਿਸਾਨ ਬੰਦ ਨੂੰ ਪੂਰਾ ਸਮਰਥਨ ਦੇਂਦੇਂ ਹਾਂ,ਸਰਕਾਰਾਂ ਧਿਆਨ ਦੇਣ,ਸਤਿ ਸ਼੍ਰੀ ਅਕਾਲ।
ਮੈਂ ਪਰਮਜੀਤ ਕੌਰ ਬਡਰੁਖਾ ਮੇਰੇ ਦੋਨੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਚੜਦੀ ਕਲਾ ਚ ਰਹਿਣ
ਸਿਰ ਉਠਾ ਕੇ ਜੀਣ ਲਈ
*ਖੁਦ ਦਾ ਜ਼ਮੀਰ ਬੇਦਾਗ ਰੱਖਣਾ ਪੈਂਦਾ ਹੈ*
ਦੀਪ ਬਰਾੜ 👌👌👍
ਦੀਪ 👌👌
@@daljitsingh7980 😍😍 ਸੰਧੂ ਵੀਰੇ
@@Diljitkourjosan6170 😍😍 ਆਂਟੀ ਜੀ
@@Diljitkourjosan6170 😍🙏 ਆਂਟੀ ਜੀ
ਵਾਹਿਗੁਰੂ ਜੀ ਕਿਸਾਨਾ ਦੇ ਸਿਰ ਤੇ ਹਮੇਸ਼ਾ ਹੱਥ ਰੱਖੋ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਰਹੋ ਵਾਹਿਗੁਰੂ ਜੀ ❤❤❤
ਇੱਜ਼ਤ ਕਮਾਈ ਜਾਂਦੀ ਹੈ ਬਜ਼ਾਰ ਤੋਂ ਨਹੀਂ ਮਿਲਦੀ
*ਮਨਮੋਹਨ ਸਿੰਘ ਵਰਗੀ ਇੱਜ਼ਤ ਹਰੇਕ ਨੂੰ ਨਹੀਂ ਮਿਲਦੀ*
ਦੀਪ 👌👌
@ 😍🙏 ਜੀ ਆਂਟੀ ਜੀ
Ji Deepu Veere ✅✅✍🏻✍🏻✍🏻✅✅🙏🏻
*🙏🥲ਅੱਜ ਦਾ ਵਿਚਾਰ🥲🙏*
*ਠੰਡਾ ਬੁਰਜ ਸੀਤ ਹਵਾਵਾਂ ਸੁਣ ਕੇ, ਠਾਰਾਂ ਚੜ ਜਾਂਦਾ ਖਿਆਲਾ ਨੂੰ।ਅੱਖ ਭਰ ਆਉਂਦੀ ਚੇਤੇ ਕਰਕੇ ਮਾਂ ਗੁਜਰੀ ਦੇ ਲਾਲਾਂ ਨੂੰ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਪੰਜਾਬ ਨੂੰ ਦੁਬਾਰਾ ਮਹਾਨ ਬਣਾਉਣ ਲਈ ਧੰਨਵਾਦ। ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ।
ਸਭ ਨੂੰ ਹੀ ਬੇਨਤੀ ਹੈ ਆਪਣੀਆਂ ਦੁਕਾਨਾਂ ਜਾਂ ਜੋ ਵੀ ਕੰਮ ਕਰਦੇ ਹੋ 4 ਵਜੇ ਤੱਕ ਬਾਂਦਰ ਰੱਖੋ ਅਤੇ ਕਿਸਾਨਾਂ ਦਾ ਸਮਰਥਨ ਦਿਓ ਅਗਰ ਕਿਸਾਨ ਬਚਣਗੇ ਤਾਂ ਹੀ ਆਪਣੇ ਵਰਗੇ ਦੁਕਾਨਦਾਰ ਜਾਂ ਹੋਰ ਕਈ ਕਿਰਤੀ ਫਿਰ ਹੀ ਬਚਣਗੇ
ਬੰਦ
ਠੀਕ ਹੈ ਜੀ ਅਸੀਂ ਦੁਕਾਨਾਂ ਤਾਂ ਬੰਦ ਕਰ ਲਈਆਂ ਪਰ ਆਹ "ਬਾਂਦਰ" ਸਾਥੋਂ ਨਹੀਂ ਰੱਖ ਹੋਣੇ, ਇਹ ਤੁਸੀਂ ਆਪੇ ਰੱਖ ਲਵੋ।
ਬਾਂਦਰ ਕਿਉਂ 😂ਰੱਖੀਏ ਬਈ
ਅਸੀਂ ਤਾਂ ਪੀ ਆਰ ਟੀ ਸੀ ਵੱਲੋਂ ਹੜਤਾਲ ਕੀਤੀ ਹੈ
❤❤🤙🤙✌✌👌👌
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ ❤🙏🏼❤️🙏🏼❤️🙏🏼
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
Sat shri Akaal
🙏 PARMATMA SABH NU TANDRUSTI ATE KHUSHIYA BAKHSHE🙏
ਬਾਠ ਸਾਹਿਬ ਕੇਜਰੀਵਾਲ ਸਾਹਿਬ ਦੇ ਹਲਕੇ ਵਿੱਚ ਵੋਟਾਂ ਦੀ ਗਿਣਤੀ ਇਕ ਲੱਖ ਛੇ ਹਜ਼ਾਰ ਵਿਚੋਂ ਪੰਜ ਹਜ਼ਾਰ ਘਟਾ ਕੇ ਨੜ੍ਹਿਨਵੇਂ ਹਜ਼ਾਰ ਨਹੀਂ ਇਕ ਲੱਖ ਇਕ ਹਜ਼ਾਰ ਬਣਦਾ ਹੈ ਜੀ
ਅਕਾਲੀਦਲ ਦੇ ਹੀ ਸ. ਮਨਜੀਤ ਸਿੰਘ ਖਹਿਰਾ ਸੀਨੀਅਰ ਵਕੀਲ ਹਨ ਅਤੇ ਅਕਾਲੀਦਲ ਦੇ ਵਕੀਲ ਰਹੇ ਹਨ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਪਤਰ ਲਿਖ ਚੁੱਕੇ ਹਨ ਕਿ ਅਕਾਲੀਦਲ ਦੀ ਮਾਨਤਾ ਤੇ ਕੋਈ ਅਸਰ ਨਹੀ ਹੈ
ਸੰਨ 1982/ 83 ਵਿੱਚ ਪਸ਼ੂਆਂ ਲਈ ਹਰਾ ਚਾਰਾ ਚਰੀ ਦਾ ਹਾਈਬ੍ਰਿਡ ਬੀਜ ਆਇਆ ਜੋ ਕਿ ਲਗਭਗ 4/5 ਕਟਾਈਆਂ (4/5 ਵਾਰੀ) ਹੁੰਦੀਆ ਹਨ,ਕਿਸਾਨ ਖੁਸ਼ ਸੀ ਕਿ ਇਕ ਵਾਰੀ ਬਿਜਾਈ ਕਰ ਹਰਾ ਚਾਰਾ ਲਗਭਗ ਛੇ ਮਹੀਨੇ ਲੰਘਦੇ ਹਨ,ਅੱਜ ਦੀ ਹਾਲਤ ਗੰਭੀਰ ਹੈ ਕਿ ਹਰ ਫਸਲ ਦਾ ਬੀਜ ਹਾਈਬ੍ਰਿਡ ਮਿਲ ਰਿਹਾ ਹੈ , ਆਰਗੈਨਿਕ ਫਸਲ ਪੈਦਾ ਕਰਨ ਲਈ ਕਿਸਾਨ ਨੂੰ ਪਹਿਲਾਂ ਜਮੀਨ ਨੂੰ ਕੈਮੀਕਲ ਖਾਦ ਰਹਿਤ ਕਰਨ ਲਈ ਆਰਗੈਨਿਕ ਖਾਦ ਅਤੇ ਰਵਾਇਤੀ ਬੀਜ ਤਿਆਰ ਕਰਨ ਲਈ ਸਰਕਾਰ ਦੀ ਮੱਦਦ ਜ਼ਰੂਰੀ ਹੈ,ਹਾਈਬ੍ਰਿਡ ਬੀਜ ਆਉਣ ਤੇ ਕਿਸੇ ਬੁੱਧੀਜੀਵੀ ਨੇ ਕਿਹਾ ਸੀ ਕਿ ਅਸੀ ਗੁਲਾਮ ਹੋ ਜਾਂਵਾਗੇ
ਪੜ੍ਹੇ-ਲਿਖੇ ਵਿਅਕਤੀ ਦਾ ਗੁਣ ਇਹ ਹੈ ਕਿ ਉਹ ਕਦੇ-ਕਦੇ ਆਪਣੇ ਆਪ ਦਾ ਮੁਲਾਂਕਣ ਕਰਦਾ ਹੈ। ਪਰ ਅਸੀਂ ਕੀ ਕਰ ਸਕਦੇ ਹਾਂ ... ਸਾਡਾ ਸਿੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੰਗਰੇਜ਼ੀ ਭਾਸ਼ਾ ਦਾ ਇੱਕ ਟੈਸਟ ਪਾਸ ਕਰਨਾ ਸਿੱਖਿਆ ਨਹੀਂ ਹੈ। ਅਸੀਂ ਨਾ ਤਾਂ ਸ਼ਾਂਤੀ ਨਾਲ ਰਹਿੰਦੇ ਹਾਂ ਅਤੇ ਨਾ ਹੀ ਦੂਜਿਆਂ ਨੂੰ ਰਹਿਣ ਦਿੰਦੇ ਹਾਂ। ਬਹੁਤ ਜ਼ਿਆਦਾ ਬੇਚੈਨੀ ਇੱਕ ਵਿਅਕਤੀ ਨੂੰ ਪਾਗਲ ਬਣਾ ਸਕਦੀ ਹੈ, ਸ਼ਾਇਦ ਇਹ ਪਹਿਲਾਂ ਹੀ ਬਣਾ ਚੁੱਕੀ ਹੈ। ਇਸ ਬਾਰੇ ਸੋਚਣ ਲਈ ਕੁਝ ਸਮਾਂ ਕੱਢੋ।
ਲੱਖ ਦੀ ਲਾਨਤ ਸਾਡੇ ਤੇ ਪੰਜਾਬ ਵਿੱਚ ਗੁਲਾਮਾਂ ਵਾਂਗ ਰਹਿਣ ਲਈ ਜਿੱਥੇ ਸੜਕ 'ਤੇ ਚੱਲਣ ਲਈ ਇਜਾਜ਼ਤ ਲੈਣੀ ਪੈਂਦੀ ਹੈ।
ਸਤਿ ਸ੍ਰੀ ਅਕਾਲ ਜੀ 🙏
ਵੀਰ ਜੀ ਇੱਕ ਗੱਲ ਸਮਝ ਨੀਂ ਆਈ ਮੰਗਾਂ ਕੇਂਦਰ ਸਰਕਾਰ ਨੇ ਮੰਨਣੀਆਂ ਕਨੂੰਨ ਕੇਂਦਰ ਨੇ ਬਣਾਏ ਸੀ ਪੰਜਾਬ ਬੰਦ ਕਿਉਂ ਪੰਜਾਬ ਸਰਕਾਰ ਨੇ ਕੁਝ ਕਰਨਾ 2020 ਵਿੱਚ ਪੰਜਾਬ ਦੇ ਲੋਕਾਂ ਸਾਥ ਦਿੱਤਾ ਇੱਕ ਸਾਲ ਤੋਂ ਬਾਰਡਰ ਬੰਦ ਹੈ ਕੋਈ ਅਸਰ ਨੀਂ ਹੋਣਾ ਸਿਵਾਏ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਆਪਸ ਚ ਇਹ ਪਾਟੇ ਹੋਏ ਨੇ ਹੁਣ ਤਾਂ ਖਾਪ ਪੰਚਾਇਤਾਂ ਨੇ ਵੀ ਸਮਝਾਇਆ ਪਰ ਇਨ੍ਹਾਂ ਨੇ ਸਮਝ ਤੋਂ ਕੰਮ ਨੀਂ ਲੈਣਾ
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:35
ਦੋਹਾਂ ਵੀਰਾਂ ਦਾ ਦਿਲੋਂ ਧੰਨਵਾਦ ਜੀ
ਬਹੁਤ ਹੀ ਵਧੀਆ
ਜਿਸ ਦੇ ਨੌ ਬੱਚੇ ਹਨ ਉਸ ਕੋਲ ਨੌਂ ਬਿਜਲੀ ਦੇ ਮੀਟਰ ਹਨ l ਇੱਕ ਬੱਚੇ ਵਾਲੇ ਵਿਅਕਤੀ ਕੋਲ ਇੱਕ ਮੀਟਰ ਹੈ। ਹਰ ਮੀਟਰ 'ਤੇ 300 ਯੂਨਿਟ ਕਾਮੇਡੀ ਮੁਫ਼ਤ ਹੈ। ਇਹ ਅਸਲ ਸਮਾਜਵਾਦ ਹੈ। ਇੰਕਲਾਬ ਜ਼ਿੰਦਾਬਾਦ।
ਵਿਹਲੇ ਲੋਕ ... ਤਮਾਸ਼ਬੀਨ ਲੋਕ ... ਸਨੇ ਤੁਹਾਡੇ।
🙏🙏♥️🌹🌹waheguru g
ਅਸੀਂ ਕਿਸੇ ਖਾਸ ਪਛਾਣ ਵਾਲੇ ਵਿਅਕਤੀਆਂ ਨੂੰ ਆਪਣੇ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ। ਅਸੀਂ ਆਮ ਲੋਕਾਂ ਨੂੰ ਜਨਤਕ ਸੜਕਾਂ ਅਤੇ ਰੇਲਵੇ ਦੀ ਵਰਤੋਂ ਨਹੀਂ ਕਰਨ ਦੇਵਾਂਗੇ। ਅਸੀਂ ਬਾਕੀਆਂ ਨਾਲੋਂ ਉੱਤਮ ਹਾਂ। ਯਾਰ ਇਹ ਗੁੰਡਾਗਰਦੀ ਦੁਨੀਆਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ।
ਸੰਧਾਵਾਲੀਆ ਜੀ ਚੋਰ ਚੋਰੀ ਤੋਂ ਜਾਂਦੈ, ਹੇਰਾ ਫੇਰੀ ਤੋਂ ਨਹੀ ਦੀ ਅਖਾਣ ਅਨੁਸਾਰ ਜਿਹੜੇ ਅਕਾਲੀ ਪਹਿਲਾਂ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਹੈ ਅਗਾਂਹ ਵੀ ਬਖਸ਼ਣਗੇ ਨਹੀ। ਸੋ ਲੋਕਾਂ ਦਾ ਭਰੋਸਾ ਗੁਆ ਚੁੱਕੀ ਲੀਡਰਸ਼ਿਪ ਪਰਵਾਨ ਨਹੀ ਕਰਨੀ
ਕੇੰਦਰ ਦੀ ਸਰਕਾਰ ਨੂੰ ਜਗਾਉਣ ਲਈ ਬੰਦ ਹੈ।MSP ਦੇਣਾ ਭਗਵੰਤ ਸਿੰਘ ਮਾਨ ਸਾਹਿਬ ਦੇ ਹੱਬ ਵਿੱਚ ਨਹੀਂ;ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹੈ!
Bahut vadia ji great god bless you salute ❤❤❤❤❤❤❤❤❤
🙏🙏👍🏻👍🏻
ਕੇਂਦਰ ਤੇ ਪੰਜਾਬ ਬੰਦ ਦਾ ਕੋਈ ਅਸਰ ਨੀ ਹੋਣਾ ਜੀ
ਅਤੇ ਅਜਿਹਾ ਹੋਣਾ ਵੀ ਨਹੀਂ ਚਾਹੀਦਾ।
140 ਕਰੋੜ ਲੋਕਾਂ ਨੂੰ ਰੋਟੀ ਤੇ ਕਪੜਾ ਦੇਣਾ ਕਿਵੇਂ ਹੈ ਇਹ ਸਰਕਾਰ ਦੀ ਜਿੰਮੇਵਾਰੀ ਹੈ
ਅਤੇ 11-11 ਬੱਚਿਆਂ ਨੂੰ ਜਨਮ ਦੇਣਾ ਸਾਡੀ ਜ਼ਿੰਮੇਵਾਰੀ ਹੈ।
SAT SHRI AKAL JI SARYAN NU 🙏
Sandawalia sahib organic forming suru he 1 acre ton karni chahide aa ji
Very nice, thankyou
🙏🙏
🙏🙏❤
ਪੰਜਾਬ ਬੰਦ ਪਰ ਬਾਕੀ ਦੇਸ਼ ਖੁੱਲ੍ਹਾ !! ਕਿਤੇ ਗਲਤੀ ਤਾਂ ਨੀ ਕਰ ਰਹੇ ਮਿੱਤਰੋ ??
👍👍
ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਦਾ ਮਰਨ ਵਰਤ ਨੌਵੇਂ ਦਿਨ ਵਿੱਚ ਦਾਖਲ।😢
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
ਚਰਨਜੀਤ ਸਿੰਘ ਬਰਾੜ ਨੇ ਤੱਥਾਂ ਨਾਲ ਚਾਨਣਾ ਪਾਇਆ ।
ਪਰ ਬਾਦਲ ਕੰਪਨੀ ਦੇ ਦਲਜੀਤ ਚੀਮਾ ਤਾ ਸਰੇਆਮ ਝੂਠ ਬੋਲ ਰਿਹਾ ਹੈ। ਜਦੋ ਕਿ ਲੋਕਾ ਨੇ ਤਾਂ ਜ਼ਮਾਨਤਾਂ ਤੱਕ ਜ਼ਬਤ ਕਰਵਾ ਦਿੱਤੀਆਂ ॥
ਬਾਠ ਸਹਿਬ ਪੰਜਾਬ ਵਿੱਚ ਬਹੂਤ ਮਸ਼ੀਨ ਹੈ ਦਿੱਲੀ ਵਿੱਚ ਚੋਣਾ ਹਨ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਮਸ਼ੀਨਾਂ ਦੀ ਵਰਤੋ ਕਰੇ ਚੋਣਾ ਤੋ ਬਾਦ ਉਹ ਕੰਬਾਇਨਾਂ ਵਾਪਸ ਪੰਜਾਬ ਆ ਜਾਣ ਗਿਆਂ ਜਦੋ ਨੂੰ ਪੰਜਾਬ ਵਿੱਚ ਵਿੱਚ ਸੀਜਨ ਆਉਣਾ
Sandhawaliea and parmjeet ji sat shri akal ji
🙏🙏🙏♥️♥️🌹🌹
Very good ji bath shiab and sindawela Shihab ji thanks v rano the payal disaster ludhiana Punjab good morning
ਜਨਤਕ ਥਾਵਾਂ ਅਤੇ ਸੜਕਾਂ 'ਤੇ ਆਮ ਅਤੇ ਬੇਕਸੂਰ ਲੋਕਾਂ ਨਾਲ ਬਦਸਲੂਕੀ ਹੁੰਦੀ ਦੇਖ ਕੇ ਤੁਸੀਂ ਅੱਜ ਮਾਣ ਮਹਿਸੂਸ ਕਰ ਰਹੇ ਹੋਵੋਗੇ। ਪੰਜਾਬ ਨੂੰ ਦੁਬਾਰਾ ਮਹਾਨ ਬਣਾਉਣ ਲਈ ਧੰਨਵਾਦ। ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ।
ਸਤਿ ਸ਼੍ਰੀ ਆਕਾਲ ਜੀ
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
Ji
ਸੁਖਬੀਰ ਬਾਦਲ ਦੋਬਾਰਾ ਪ੍ਰਧਾਨ ਬਣ ਸਕਦਾ। ਪਰ 4-5 ਕਰਿੰਦੇ ਕੰਪਨੀ ਦੇ , ਉਹਨਾਂ ਨੂੰ ਕੰਧ ਤੇ ਲਿਖਿਆ ਦਿਖ ਰਿਹਾ ਹੈ। ਉਹ 4-5 ਕਦੇ ਵੀ ਨੀ ਦੋਬਾਰਾ ਆ ਸਕਣਗੇ।
47 Sab very god bro 🙏
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
Very nice
Best advice to assess the public opinion.
ਕੁਝ ਯੂਰਪੀ ਦੇਸ਼ ਭਾਰਤ ਦੇ ਕੁੱਲ ਖੇਤੀ ਨਿਰਯਾਤ ਨਾਲੋਂ ਵੱਧ ਵਾਈਨ (Wine) ਨਿਰਯਾਤ ਕਰਦੇ ਹਨ। ਸਰ ਜੀ, ਕਿਰਪਾ ਕਰਕੇ ਇਸ ਮੁੱਦੇ 'ਤੇ ਆਪਣੀ ਮੁਹਾਰਤ ਸਾਂਝੀ ਕਰੋ। ਤੁਸੀਂ ਪਹਿਲਾਂ ਹੀ ਕਨਕ ਅਤੇ ਝੋਨਾ ਬਾਰੇ ਕਾਫ਼ੀ ਗੱਲ ਕਰ ਚੁੱਕੇ ਹੋ। ਦਿਮਾਗ ਪੱਕ ਗਿਆ ਹੈ।
ਦੁੱਧ ਦਾ ਖੌਆ ਮਾਰਿਆ ਜਾ ਸਕਦਾ ਬਾਠ ਸਾਹਿਬ ਤੇ ਸੱਧਾ ਵਾਲੀਆ ਸਾਹਿਬ ਤੇ ਬਾਠ ਸਾਹਿਬ
ਬਾਠ ਸਾਹਿਬ ਤੁਸੀਂ ਪੰਜਾਬ ਵਿੱਚ ਕਿਸੇ ਵੀ ਹਲਕੇ ਦੇ ਵਿਚ ਸਪਲੀਮੈਟਰੀ ਲਿਸਟਾਂ ਵਿੱਚ ਨਵੀਆਂ ਬਣੀਆਂ ਵੋਟਾਂ ਦੀ ਗਿਣਤੀ ਪਤਾ ਕਰ ਸਕਦੇ ਹੋ ਇਹ ਅੰਦਾਜ਼ਾ ਪੰਜ ਹਜ਼ਾਰ ਤੋਂ ਵੱਧ ਹੀ ਹੁੰਦੀਆਂ ਹਨ ਜੇਕਰ ਕਿਸੇ ਹਲਕੇ ਵਿੱਚ ਦਸ ਹਜ਼ਾਰ ਹੋ ਗਈਆਂ ਹਨ ਤਾਂ ਇਹ ਚਿੰਤਾ ਵਾਲਾ ਵਿਸ਼ਾ ਵੀ ਨਹੀ ਹੈ ਇਸ ਦੀ ਜਾਂਚ ਹੋ ਸਕਦੀ ਹੈ
Asi v organic kanak 4000 nu mp ton mangwai c
Bai g sat shri akal g,jagjit randhawa mimsa dhuri
Good morning g 🙏🌹🌹😊 Banga
ਬਾਠ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਪਰ ਮਿਹਨਤ ਕੌਣ ਕਰੇਗਾ ??????????????
Baath Sahib..tuhhade asardar band da matlab hai ki aaj Punjab de ik ik bandae da changi tarah bedda garak ho javae.. Dharne koi haal ne..
Veer sandawalia ji 6 month ssde panjabi zamidar kank chawlbnd kr den akkal tikane aa jau sb di
Who is This ਸੁਦ
Eh kehdy akal bandi?
ਲੁਧਿਆਣਾ ਵਿਚ ਦੁੱਧ ਤੇ ਦੁਕਨਾ ਖੁਲੀਆਂ ਨੇ ਪੰਪ ਖੁਲੇ ਨੇ ਬਹੁਤ ਅਸਰ ਨਹੀਂ ਹੋਵਗਾ ਨੋਟ ਕਰੋ ❤❤❤❤❤🙏🙏🙏🙏
Dhudh diyan dukana te petrol pump nu khulan di manjoori aa baki band aa
Wine shops are also open, as usual.
ਬਾਠ ਸਾਹਿਬ ਤੁਸੀਂ ਕਿਹਾ ਕਿ ਜਿਆਦਾ ਮੈਬਰ ਬਣਾ ਕੇ ਜਿਆਦਾ ਡੈਲੀ ਗੇਟ ਬਣਾ ਕੇ ਬਾਦਲ ਸਾਹਿਬ ਫਿਰ ਪ੍ਰਧਾਨ ਬਣ ਜਾਣਗੇ ਕੀ ਇਹ ਗ਼ਲਤ ਹੈ ਜਿਸ ਕੋਲ ਜਿਆਦਾ ਮੈਬਰ ਹੋਣਗੇ ਉਹ ਹੀ ਪ੍ਰਧਾਨ ਬਣਨਾ ਚਾਹੀਦਾ ਹੈ ਜੇਕਰ ਬਾਦਲ ਸਾਹਿਬ ਬਣ ਜਾਣਗੇ ਤਾਂ ਕੀ ਗਲਤ ਹੈ
ਗੱਲ ਚੀਮਾ ਸਾਹਿਬ ਦੇ ਕਹਿਣ ਨਾਲ ਜਾਂ ਚਰਨਜੀਤ ਬਰਾੜ ਦੇ ਕਹਿਣ ਨਾਲ ਜਾਂ ਵਕੀਲਾਂ ਦੇ ਕਹਿਣ ਨਾਲ ਨੀ.. ਗਿੱਲ ਤਾਂ ਜੱਜ ਵੱਲੋ ਫੈਸਲਾ ਦੇਣ ਨਾਲ ਆ ਉਹ ਕੀ ਸੋਚਦਾ. ਪਹਿਲਾਂ ਕਹਿੰਦੇ ਸੀ ਸਰੋਮਣੀ ਕਮੇਟੀ ਹਰਿਆਣੇ ਨੀ ਬਣ ਸਕਦੀ .. ਪਰ ਜੱਜ ਨੇ ਸਹੀ ਕਰ ਦਿੱਤੀ .. ਪਹਿਲਾਂ ਕੌਣ ਸੌਚ ਸਕਦਾ ਸੀ ਸਾਰੀ ਬਾਬਰੀ ਮਸਜਿਦ ਦੀ ਜ਼ਮੀਨ ਮੰਦਰ ਨੂੰ ਦੇਦਿੱਤੀ ਜਾਵੇਗੀ ਪਰ ਦੇ ਦਿੱਤੀ ਗਈ.. ਸੋ ਦਿੱਲੀ ਦੀਆਂ ਵੱਡੀਆਂ ਪਾਲਟੀਆ ਜੋ ਚਾਹੁਣ ਤਾਂ ਅਕਾਲੀ ਦਲ ਖਿਲਾਫ ਚੱਲ ਰਹੇ ਕੇਸ ਵਿੱਚ ਕੋਈ ਵੀ ਫੈਸਲਾ ਲਿਆ ਸਕਦੇ ਨੇ .. ਉਦੋ ਕਿਸੇ ਵਕੀਲਾਂ ਦੀਆਂ ਗੱਲ ਨੀ ਚੱਲਣੀਆਂ .. ਜੇ ਅਕਾਲੀ ਦਲ ਦੀ ਮਾਨਤਾ ਰੱਦ ਹੋ ਗਈ ਫੇਰ ਮੁੜ ਹੋਣਾ ਕੁਝ ਨੀ ..
ਸੰਧਾਵਾਲੀਆ ਵੀਰ ਜੀ ,ਗੁੱਸਾ ਨਾ ਕਰਨਾ ਸਿੱਖਾਂ ਦੇ ਮਹਾਰਾਜਾ ਸ਼ੇਰ ਸਿੰਘ ਨੂੰ ਧੋਖੇ ਨਾਲ ਕਤਲ ਕਰਨ ਵਾਲੇ ਵੀ ਸੰਧਾਵਾਲੀਏ ਹੀ ਸਨ , ਕੀ ਤੁਸੀ ਵੀ ਓਹਨਾ ਦੇ ਵੰਸ਼ਜ ਹੋ ਦੱਸਣਾ ਜਰੂਰ ਤੇ ਗੁੱਸਾ ਨਹੀਂ ਕਰਨਾ ,ਕਰ ਕੇ ਵੀ ਕੀ ਕਰਲੋ ਗੇ,,,,,ਸਰਕਾਰ - ਏ - ਖਾਲਸਾ
O. K. Bye. ❤
O.k.❤
Bhat ji,if some one is going to interview by Bus,then how he can reach 🤔
Punjab di gal kro. Asi ki laina Delhi elections to
ਚੰਗੀ ਫ਼ਸਲ ਲੈਣ ਵਾਸਤੇ ਖੇਤ ਵਿੱਚ ਰਹਿਣਾ ਪੈਂਦਾ ||
ਡੇਅਰੀ ਖੋਲ੍ਹਣੀ ਤਾ ਪਸ਼ੂਆਂ ਨਾਲ ਰਹਿਣਾ ਪੈਂਦਾ ||
ਪਰ ਅਸੀਂ ਪੰਦਰਾਂ ਦਿਨ ਕੰਮ ਕਰਕੇ ਬਾਕੀ ਸਾਢੇ
ਪੰਜ ਮਹੀਨੇ ਆਜ਼ਾਦ ਪਰਿੰਦੇ ਵਾਂਗੂ ਰਹਿਣਾ ਪਸੰਦ ਕਰਦੇ ਆ ||
ਭਈਆ ਪਾਣੀ ਲਗਾ ਦਿੰਦਾ ਤੇ ਖਾਦ ਪਾ ਦਿੰਦਾ ||
ਤੁਸੀਂ ਕਿਹੜੀ ਗੱਲ ਕਰਦੇ ਹੋ ????????????
ਬੱਕਰੀਏ ਦੁੱਧ ਦੇਣਾ ਈ ਪਊ !! ਭਾਵੇਂ ਮੇਂਘਣਾਂ ਪਾ ਕੇ 😂 ਬਾਦਲ ਟੋਲੇ ਕਾਲੀ ਵਿਚਾਰਿਆਂ ਦੀ ਹਾਸੋਹੀਣੀ ਸਥਿਤੀ
Organic food koi v normal middle class banda affford nhi kar sakda... Aivi chawla na maari jao... Kheti kar k vekho fer pta lgg jau
MP di kanak da aata punjab vich he Rs 8-10 mehnga kyu kharid hundi hai
Bhedchaal hai ji... Tusi das sakde ho kehri mp di kehri hr di kehri Panjab di? Baki apne loka nu mehngi cheej vecho ehna nu swad lgdi aa
Rail gadi pake taour te band karo bku jindabad
kendersarkar lyee ta emvy tamasha.
Jine marji kagz patar dikhao agar nai jaan dena te nai jaan dena aj to 3 saal pehla Sade mata g diya astiya haridwar jal parwah karan vastey v 6 di jugah 10 ghunte vich pahunche c vapis aa k bhog c us waqt v aanve he Hoya c. Avdi politics vich loka nu tang karde ne sarkari office officers de ghar manisters de ghara bahar lai rakhna dharna na aan jaan den ohna nu. Kende 100 bande Delhi ja k dharna dena buses vich ja k ekthe ho jaan othe diti jaan dharna par nai ya tractor te jana taki politics ho sake jana koi nai
ਬੇੜਾ ਗ਼ਰਕ ਕਰ ਦਿੱਤਾ ਏਨਾ ਬੰਦਾਂ ਨੇ ਪੰਜਾਬ ਦਾ, ਤਾਂ ਹੀ ਪੰਜਾਬ ਵਿੱਚ Investment ਨਹੀਂ ਆ ਰਹੀ ।
Investment aa kithe reha? Ki investment karwauna eh das? Aivi chawla mari jaania...
Very rightly said. But most people do not understand.
Sade sariya dukana khuliya ne
Fer khol la bharwa tenu kise ne faahe launa? Ya kise nu koi dhakke nal band krwa reha
Punjab sakar da qasoor?
By God, you are insensitive people.
ਜਨਤਕ ਥਾਵਾਂ ਅਤੇ ਸੜਕਾਂ 'ਤੇ ਆਮ ਅਤੇ ਬੇਕਸੂਰ ਲੋਕਾਂ ਨਾਲ ਬਦਸਲੂਕੀ ਹੁੰਦੀ ਦੇਖ ਕੇ ਤੁਸੀਂ ਅੱਜ ਮਾਣ ਮਹਿਸੂਸ ਕਰ ਰਹੇ ਹੋਵੋਗੇ। ਪੰਜਾਬ ਨੂੰ ਦੁਬਾਰਾ ਮਹਾਨ ਬਣਾਉਣ ਲਈ ਧੰਨਵਾਦ। ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ।
ਅਸੀਂ ਕਿਸੇ ਖਾਸ ਪਛਾਣ ਵਾਲੇ ਵਿਅਕਤੀਆਂ ਨੂੰ ਆਪਣੇ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ। ਅਸੀਂ ਆਮ ਲੋਕਾਂ ਨੂੰ ਜਨਤਕ ਸੜਕਾਂ ਅਤੇ ਰੇਲਵੇ ਦੀ ਵਰਤੋਂ ਨਹੀਂ ਕਰਨ ਦੇਵਾਂਗੇ। ਅਸੀਂ ਬਾਕੀਆਂ ਨਾਲੋਂ ਉੱਤਮ ਹਾਂ। ਯਾਰ ਇਹ ਗੁੰਡਾਗਰਦੀ ਦੁਨੀਆਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ।
❤❤❤❤❤❤
🙏🏻🙏🏻
ਜਨਤਕ ਥਾਵਾਂ ਅਤੇ ਸੜਕਾਂ 'ਤੇ ਆਮ ਅਤੇ ਬੇਕਸੂਰ ਲੋਕਾਂ ਨਾਲ ਬਦਸਲੂਕੀ ਹੁੰਦੀ ਦੇਖ ਕੇ ਤੁਸੀਂ ਅੱਜ ਮਾਣ ਮਹਿਸੂਸ ਕਰ ਰਹੇ ਹੋਵੋਗੇ। ਪੰਜਾਬ ਨੂੰ ਦੁਬਾਰਾ ਮਹਾਨ ਬਣਾਉਣ ਲਈ ਧੰਨਵਾਦ। ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ।